Chamkila ਮੈਂ ਨਹੀਂ ਮਰਵਾਇਆ, ਸ਼ਿੰਦਾ-ਮਾਣਕ ਤੇ ਸਦੀਕ ਦਾ ਕੀ ਰੋਲ? Jaswant Sandila ਦਾ Podcast | Punjabi | Mitti

  Рет қаралды 72,029

Mitti ਮਿੱਟੀ

Mitti ਮਿੱਟੀ

Күн бұрын

#Mitti #Punjab #punjabi
Chamkila ਮੈਂ ਨਹੀਂ ਮਰਵਾਇਆ, ਸ਼ਿੰਦਾ-ਮਾਣਕ ਤੇ ਸਦੀਕ ਦਾ ਕੀ ਰੋਲ? Jaswant Sandila ਦਾ Podcast | Punjabi | Mitti
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
Podcast ਦੇ ਅੰਸ਼ (Chapters)
0:00 Highlights
4:20 Interview Start
5:25 ਸੰਗੀਤ ਦੀ ਸ਼ੁਰੂਵਾਤ ਕਦੋਂ ਹੋਈ
10:44 ਕਾਲਜ ਦੀ ਟੋਹਰ
15:10 ਪਹਿਲਾ ਰਿਕੋਰਡ
23:15 ਪਰਮਿੰਦਰ ਸੰਧੂ ਕਿਵੇਂ ਮਿਲੇ?
26:05 ਚਮਕੀਲੇ ਦੀ ਕਲਾਕਾਰੀ ਸੁਣੋ
31:00 ਨੱਛਤਰ ਛੱਤਾ ਕਿਉਂ ਪਿੱਛੇ ਰਹਿ ਗਿਆ?
33:20 ਚਮਕੀਲਾ ਮੈਂ ਨਹੀਂ ਮਰਵਾਇਆ
34:30 AK ਵਾਲੇ ਤੇ ਜੱਥੇਦਾਰ ਵਾਲਾ ਕਿੱਸਾ
42:20 ਬੋਸਕੀ ਵਰਗੀ ਕੁੜੀ
45:39 ਚੋਰ ਨਾਲੇ ਚਤੁਰਾਈ
48:22 ਚਰਨਜੀਤ ਅਹੂਜਾ ਨੇ ਨਾਂਹ ਕਰਤੀ
53:30 ਸ਼ਿੰਦਾ ਠਾਣੇਦਾਰ ਸੀ ਤਾਂ ਮੈਂ ਨਾਂਹ ਕਰਤੀ
59:00 ਭਗਵੰਤ ਮਾਨ ਨੇ ਪਹਿਲੇ ਵਿਆਹ ਨੂੰ ਦੱਸਿਆ ਭਿਆਨਕ ਘਟਨਾ
01:03:38 ਜਦੋ ਸ਼ਰਾਬੀਆਂ ਨੇ ਘੇਰ ਲਿਆ
01:10:00 ਰੋਣ ਕਿਉਂ ਲੱਗ ਪਏ ਸੰਦੀਲਾ
01:16:50 ਸ਼ਰਾਰਤੀ ਮਾਮੇ ਦੀ ਘਟਨਾ
01:19:00 ਗੋਲੀਆਂ ਸੀ ਦੋ ਚੱਲੀਆਂ
01:22:00 ਦੇਬੀ ਮਖ਼ਸੂਸਪੂਰੀ ਕਿਉਂ ਧੰਨਵਾਦ ਕਰਦਾ
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 172
@harjindernehal323
@harjindernehal323 Ай бұрын
ਅਮਰ ਸਿੰਘ ਚਮਕੀਲਾ ਅਤੇ ਅਮਰ ਜੋਤ ਸਦਾ ਲਈ ਅਮਰ ਹੋ ਗਏ ਹਨ।
@Sukhjohal8126
@Sukhjohal8126 Ай бұрын
ਜੋ ਬਾਈ ਚਮਕੀਲੇ ਨਾਲ ਉਸ ਟਾਈਮ ਤੇ ਹੋਇਆ ਸੀ ਉਹ ਹੁਣ ਸਿੱਧੂ ਬਾਈ ਨਾਲ ਹੋਇਆ ਕੋਈ ਬਾਹਰੋਂ ਨਹੀਂ ਨਾਲ ਦੇ ਹੀ ਦੁਸ਼ਮਣ ਹੁੰਦੇ ਨੇ
@JAGJEETSingh-lv1dm
@JAGJEETSingh-lv1dm Ай бұрын
ਸੰਦੀਲੇ ਬਾਈ,ਦੇ ਗੀਤ ਤਾਂ ਸਾਰੇ ਹੀ ਹਿੱਟ ਨੇ,ਪਰ ਅੱਡੇ ਉੱਤੇ ਸੱਜਣ ਖੜ੍ਹੇ। ਦਿਲ ਨੂੰ ਬਹੁਤ ਭਾਉਂਦਾ,ਤੇ ਕੈਸਿਟ ਲਾ ਕੇ ਅੱਜ ਵੀ ਬੜੀ ਰੀਝ ਨਾਲ ਸੁਣੀਦਾ।ਬਾਈ ਜੀ,ਅਖਾੜੇ ਦਾ ਕੀ ਰੇਟ ਰੱਖਿਆ,ਦੋ ਦਿਨ ਲਵਾਉਣ ਦਾ ਮੂਡ ਆ, ਸੰਦੀਲਾ ਸਾਹਿਬ ਨੂੰ ਪਰਮਾਤਮਾ ਬਹੁਤ ਲੰਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ੇ।
@user-dt5vi1wf7j
@user-dt5vi1wf7j Ай бұрын
ਚਮਕ ਚਮਕ ਦਾ ਚਮਕੀਲਾ ਬਾਪੂ ਜੀ ਸਾਡੇ ਦਿਲਾਂ ਚੋ ਚਮਕਦਾ ਰਹੋਗਾ
@jaspalmehak1770
@jaspalmehak1770 Ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
@simsingh3152
@simsingh3152 Ай бұрын
ਚਮਕੀਲੇ ਨੂੰ ਖਤਮ ਕਰਵਾਉਣ ਵਿੱਚ ਇਹੋ ਜਿਹੇ ਕਲਾਕਾਰਾਂ ਦਾ ਵੀ ਹੱਥ ਸੀ, ਮੰਨਦੇ ਜਾਂ ਨਹੀਂ ਇਹ ਵੱਖਰੀ ਗੱਲ ਜੇ
@user-dd6ko2cl4q
@user-dd6ko2cl4q Ай бұрын
ਬਾਈ ਜੀ ਪਰਮਿੰਦਰ ਸੰਧੂ ਤੇ ਸੰਦੀਲਾ ਦੀ ਜੋੜੀ ਬਾਹ ਕਮਾਲ ਸੀ ਉਹ ਗਾਣੇ ਅੱਜ ਵੀ ਚਮਕ ਦੇ ਹਨ ਤ ਚਮਕਦੇ ਰਹਿਣਗੇ ਧੰਨਵਾਦ।
@HarjitSingh-zi4mp
@HarjitSingh-zi4mp 26 күн бұрын
22 ਸੰਦੀਲਾ ਜੀ ਆਪ ਨੂੰ ਨੇੜੇ ਤੋਂ ਸੁਣਨ ਦਾ 2-3 ਵਾਰ ਮੌਕਾ ਮਿਲਿਆ। ਇੱਕ ਮੇਰੇ ਧਮੋਟ ਨੇੜੇ ਪਿੰਡ ਜੰਡਾਲੀ ਫਰਵਰੀ 1987 ਵਿੱਚ ਅਤੇ ਇੱਕ ਧਮੋਟ ਨੇੜੇ ਹੀ ਪਿੰਡ ਚਾਪੜਾ ਵਿਖੇ ਅਤੇ ਦੋਰਾਹਾ ਨੇੜੇ ਇੱਕ ਢਾਬੇ ਤੇ ਵੇਖਣ ਦਾ ਸ਼ੁਭ ਅਵਸਰ ਨਸ਼ੀਬ ਹੋਇਆ। ਸੋ ਵਾਹਿਗੁਰੂ ਜੀ ਆਪ ਚੜ੍ਹਦੀ ਕਲਾ ਵਿੱਚ ਰੱਖਣ।
@jobanjoban8243
@jobanjoban8243 Ай бұрын
ਸਦੀਲਾ ਸਾਬ ਬਹੁਤਵਾਧਿਆਂ ਇਨਸਾਨ ਨੇ ਚੰਗਾ ਗਾਉਦੇ ਰਾਹੇ ਨੇ ਗੀਤਕਾਰੀ ਵੀ ਵਾਧਿਆਂ ਸੀ ।ਪੁਰਾਣੇ ਦੌਰ ਦੇ ਕਲਾਕਾਰ ਨੇ ਸੁਣਕੇ ਬਹੁਤ ਚੰਗੇ ਲੱਗੇ ।
@kashmirlal3629
@kashmirlal3629 Ай бұрын
ਤੁਹਾਡੇ ਗਾਣੇ ਡਰਾਈਵਰਾਂ ਸਿਵਾਏ ਬਲਦੇਵ ਸਿੰਘ ਸਡਕਨਾਮਾ ਲਈ ਬਹੁਤ ਵਧੀਆ ਹਨ
@JaswantSingh-sw9qi
@JaswantSingh-sw9qi Ай бұрын
ਅਸੀਂ ਸੰਦੀਲਾ ਦੇ ਤਿੰਨ ਅਖਾੜੇ ਲਗਵਾਏ ਸਨ 1985 1988 ਤੇ 1990 ਵਿਚl ਦੋ ਪਿੰਡ ਦੌਲਾ ਮੁਕਤਸਰ ਵਿਖੇ ਅਤੇ ਇੱਕ ਪਿੰਡ ਛੱਤੇਆਣਾ ਵਿਚ I
@shambhubawa6018
@shambhubawa6018 Ай бұрын
chamkila🎤 punjab ka king👑
@palpatrewala
@palpatrewala Ай бұрын
ਬਹੁਤ ਹੀ ਸੰਮਝਦਾਰ ਕਲਾਕਾਰ ਓ ਤੁਸੀਂ,ਪਰ ਚਮਕੀਲਾ ਤਾਂ ਚਮਕੀਲਾ ਈ ਸੀ,ਸੁਰ,ਪਰਫਾਮੈਂਸ,ਕਲਮ ਦਾ ਧਨੀ,,,,,ਸਦਾ ਅਮਰ ਰਹੂੰਗੀ ਜੋੜੀ, ,
@Kuldeepsingh-gt1dj
@Kuldeepsingh-gt1dj Ай бұрын
❤,ਤੁਵੀਆ ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤
@krishandev3633
@krishandev3633 Ай бұрын
Legend y chamkila amrjot ji🙏
@malkitdhillon870
@malkitdhillon870 Ай бұрын
ਸੰਦੀਲਾ ਸਾਬ ਤੁਹਾਡਾ ਛਿੰਦੇ ਦਾ ਗਾਇਆ ਹੋਇਆ ਗੀਤ ,ਛੜਿਆ ਜੇਠਾਂ ਨੂੰ ਰੱਬਾ ਦੇਈਂ ਇਹੋ ਜਿਹੀਆਂ ਭਰਜਾਈਆਂ ,ਉਹ ਸਮੇਂ ਚੰਗੇ ਸੀ ਉਸ ਗੀਤ ਚ ਇਕ ਅੰਤਰਾਂ ਇਤਰਾਜ਼ਯੋਗ ਹੈ ਜੇ ਅੱਜ ਦਾ ਟਾਈਮ ਹੁੰਦਾਂ ਤਾਂ Rss ਵਾਲਿਆਂ ਨੇ 295 ਲਵਾ ਦੇਣੀ ਸੀ । ਫਿਰ ਵੀ ਬਹੁਤ ਵਧੀਆ ਗੀਤ ਲਿਖੇ ।
@harneksingh8105
@harneksingh8105 Ай бұрын
Sa va kamaal amar singh chamkila amarjot
@BharpoorSingh-ds6ef
@BharpoorSingh-ds6ef Ай бұрын
ਸੰਦੀਲਾ ਸਹਿਬ ਦੀ ਹਰ ਗੱਲ ਸੱਚੀ ਹੁੰਦੀ ਏ ਤੇ ਹਾਕਮ ਬਖਤੜੀ ਵਾਲੇ ਦੀ ਹਰ ਗੱਲ ਝੂਠ ਹੁੰਦੀ ਏ
@GurjeetSingh-nn9zn
@GurjeetSingh-nn9zn Ай бұрын
ਸੰਦੀਲਾ ਸਾਹਬ ਵਧੀਆ ਇਨਸਾਨ ਵਾ ਵਾਲੀਆਂ ਕੰਟਰਵਾਸੀ ਵਿੱਚ ਨਹੀਂ ਰਹੇ
@roshansahijbangar
@roshansahijbangar Ай бұрын
Chamkila all time God diljit veer thank you
@user-fz3ir2ks8d
@user-fz3ir2ks8d Ай бұрын
Chamkila amarjot 🌟 star kalakar amar❤️
@godisone7399
@godisone7399 Ай бұрын
Chamkila movie ❤❤
@Happy-Devan2211
@Happy-Devan2211 Ай бұрын
Bahut hi wadia interview Sandila saheb bahut wadia inssan han
@nirmalchoudhary9190
@nirmalchoudhary9190 Ай бұрын
ਬੋਸਕੀ ਇੱਕ ਕੱਪੜੇ ਦੀ ਕਿਸਮ ਹੁੰਦੀ ਸੀ ਇੱਕ ਦੋ ਘੋੜਾ ਬੋਸਕੀ ਹੁੰਦੀ ਸੀ ਜੀ ਇੱਕ ਟੈਰਾਲੀਨ ਹੁੰਦੀ ਸੀ ਇੱਕ ਮੋਰਾਕੀਨ ਹੁੰਦੀ ਸੀ ਇੱਕ ਆਰਕੰਡੀ ਦੀ ਪੱਗ ਹੁੰਦੀ ਸੀ ਜੀ ਇੱਕ ਲੇਡਮਿੰਟ ਦਾ ਕੱਪੜਾ ਹੁੰਦਾ ਸੀ ਜੀ ਇੱਕ ਟਸਰ ਦਾ ਕੱਪੜਾ ਹੁੰਦਾ ਸੀ ਜੀ ਬਾਅਦ ਵਿੱਚ ਢਾਕੇ ਦੀ ਮਲਮਲ ਬਹੁਤ ਮਸ਼ਹੂਰ ਹੋੲਈ ਸੀ ਜੀ
@jasmelsingh8819
@jasmelsingh8819 Ай бұрын
ਕੇਸਮਿੰਟ ਦੀਆਂ ਚਾਦਰਾਂ ਹੁੰਦੀਆਂ ਸਨ
@user-li2sp7kv3y
@user-li2sp7kv3y 26 күн бұрын
​@@jasmelsingh8819to you ❤😂
@dayasingh3989
@dayasingh3989 24 күн бұрын
Polyester da kapda huda c
@jasmelsingh8819
@jasmelsingh8819 24 күн бұрын
@@dayasingh3989 ਉਹ ਤਾਂ ਹੁਣ ਵੀ ਹੁੰਦਾ ਹੈ।
@jaggajatt2524
@jaggajatt2524 18 күн бұрын
ਇਕ ਚੁੰਘਣਪਾਲ ਹੁੰਦਾ ਸੀ ਤੇਰੇ ਕੋਲ ਚੁੰਘਣਪਾਲ ਦਾ ਟੱਟੀ ਰੰਗਾ ਕੁੜਤਾ ਪਜਾਮਾ ਹੁੰਦਾ ਸੀ ਯਾਦ ਆ
@user-iu9nl2yn3o
@user-iu9nl2yn3o Ай бұрын
Sapasht, sacha te saf dil insan hai jasbant samdila ji.
@thevakeelablu646
@thevakeelablu646 23 күн бұрын
ਉਈ ਦੰਦ ਕੱਢੀ ਜਾਂਦਾ ਮੈ ਜਾ starting ਚ ਹੀ ਛੱਡ ਰਿਹਾ😂😂😂
@RanjitSingh-gn5gf
@RanjitSingh-gn5gf Ай бұрын
ਚਮਕੀਲਾ ਜਿੰਦਾਬਾਦ ਸੀ ਜ਼ਿੰਦਾਬਾਦ ਹੈਂ ਜਿੰਦਾਬਾਦ ਰਹੇਗਾ
@user-xc6pr9wl6n
@user-xc6pr9wl6n Ай бұрын
❤ chAmkila
@balwindersidhu5201
@balwindersidhu5201 Ай бұрын
Ssa Sandila g.Tuhadi Parminder Sandhu nall bhut Hitt jory bni c.Tusi sade malwa ilake ch Malout.lambi. killianwali side bhut Akhade Lgae aa.
@gurlabhsingh8072
@gurlabhsingh8072 Ай бұрын
ਨਹੀ ਕਲਾਕਾਰਾਂ ਨੇ ਕਰਵਾਇਆ ਚਮਕੀਲੇ ਦਾ ਕਤਲ ਚਮਕੀਲੇ ਦਾ ਕਤਲ ਅੱਤਵਾਦੀਆਂ ਨੇ ਕੀਤਾ ਇਹ ਸੱਚ ਹੈ ਹਜਾਰ ਫੀਸਦੀ ਸੱਚ
@EknoorsidhuofficialSidhu
@EknoorsidhuofficialSidhu Ай бұрын
Bai ji Bahut hi sohni gall baat kiti a te Sandila Sahb ji nu Salute a🙏🙏🙏🙏
@daljitsingh1686
@daljitsingh1686 Ай бұрын
Sandila is ustad singer writer 👏👍
@SSDeol
@SSDeol Ай бұрын
Bahut vadiya gallan ajj pehli vari vichar suny Sandily de very nice person ❤🎉
@gurjantsingh7964
@gurjantsingh7964 Ай бұрын
ਸੰਦੀਲਾ ਤੇ ਪਰਮਿੰਦਰ ਸੰਧੂ ਦੇ ਵੀ ਬੜੇ ਆਖਾੜੇ ਲੱਗਦੇ ਸੀ ਉਸ ਸਮੇਂ ਦੋਗਾਣੇ ਬੜੇ ਹਿੱਟ ਸੀ ਅੱਜ ਵੀ ਸੁਣਦੇ ਹਾਂ।
@sukhkamal5843
@sukhkamal5843 Ай бұрын
Ina de song v minu boht pasnd aa ..mai boht bari ine de song sundi rehndi aaa
@user-rl8nv9mm2z
@user-rl8nv9mm2z Ай бұрын
ਜਸਵੰਤ ਸੰਦੀਲਾ ਪਰਮਜੀਤ ਸੰਧੂ ਦੀ ਜੋੜੀ ਨੇ ਯਾਦਗਾਰ ਗੀਤ ਗਾਏ
@DarshanBhullar
@DarshanBhullar Ай бұрын
ਇੰਟਰਵਿਊ ਦੇ ਹੈਡਿੰਗ ਵਿੱਚ ਚਮਕੀਲੇ ਦਾ ਨਾ ਇਸ ਕਰਕੇ ਵਰਤਿਆ ਕਿ ਇਸਤੋਂ ਬਿਨਾ ਇੰਟਰਵਿਉ ਸੁਣਨੀ ਨਹੀ ?
@jagdeepsingh6540
@jagdeepsingh6540 Ай бұрын
Sahi keha 22 ji
@lakhycheema7566
@lakhycheema7566 Ай бұрын
Right bai
@user-ji1nl3wh1s
@user-ji1nl3wh1s Ай бұрын
Very nice song bro Godblos you
@pamajawadha5325
@pamajawadha5325 Ай бұрын
S jaswant singh sandila sab ji bhut vadia gal bat kiti tuhdi gala sunan nu dil nhi akda
@JeetuSaini54
@JeetuSaini54 Ай бұрын
Jd INSAN di chadat hundi e kisi b field ch ta pehla yaar dost , rishtedar hi dushman bnde ne us wqkt eh hi hoya CHAMKILA ji nal ..... guru gud te chaila chakkar ho gya BABBI AMAR JI ne music world ch ASMAN nu touch kr lya c so Salute e Great singer nu .... tu eh b dss tussi kiwe bchge ??
@sukhrajgill4542
@sukhrajgill4542 25 күн бұрын
chamkila. chamkila. hoi. pai. e❤❤❤❤❤
@jpsamra6308
@jpsamra6308 Ай бұрын
Heera banda ah sandila kuon singer songwriter te hai hi wadda par es ne bahut mahaan bandia di sangat v bahut keeti hoie hai!!! He is punjabi legend am from Ohio usa god bless I wish he live longer
@user-gd9pp9hy2r
@user-gd9pp9hy2r 10 күн бұрын
ਸੰਦੀਲਾ ਬਾਈ ਜੀ 🙏 ਰਾਹੀਂ ਬਾਈ ਹਿੰਮਤ ਸਿੰਘ ਸੇਖੋਂ ਪਿੰਡ ਜਵੱਦੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️ ☝️☝️☝️☝️☝️☝️✍️✍️✍️✍️💯
@tarlochansingh7722
@tarlochansingh7722 Ай бұрын
Sandila sahib Good PersoinJi
@sukhpindersingh1204
@sukhpindersingh1204 Ай бұрын
Love you bro 🎉🎉
@rajindersingh1387
@rajindersingh1387 Ай бұрын
ਸਿਰਾਂ ਗੱਲ ਬਾਤ ਜੀ
@happyc2496
@happyc2496 Ай бұрын
Naccshttar saata vi enaa kalakaara ne marviyaaa si
@jarmejasinghbrar9111
@jarmejasinghbrar9111 Ай бұрын
ਬਾਪੂ ਵਾਕਿਆਂ ਹੀ ਰੱਬ ਹੁੰਦਾ
@gurinayaadrukhi6759
@gurinayaadrukhi6759 Ай бұрын
Always Amar Legend Jodi
@royaljatt7771
@royaljatt7771 Ай бұрын
padiya likhya bnda very nice man 👍
@karanbaraich2300
@karanbaraich2300 Ай бұрын
Bahut vadia singer Jaswant Sandila
@premchand1309
@premchand1309 Ай бұрын
ਹਾਂਜੀ ਸੰਦੀਲਾ ਸਾਹਿਬ ਤੁਹਾਨੂੰ ਅੱਜ ਤੱਕ ਕਿਸੇ ਵੀ ਸ਼ੋਅ ਵਿੱਚ ਦੁਆਬਾ ਬਚਨ ਨਹੀਂ ਦੇਖਿਆ ਤੇ ਤੁਸੀਂ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰਦੇ ਆਂ ਮਾਲਕ ਨੇ ਜਾਂ ਤਾਂ ਤੁਹਾਡੀ ਵੀ ਲੈਣੀ ਕੋਈ ਟਾਈਮ ਆਊਗਾ
@jagroopsinghjagga1513
@jagroopsinghjagga1513 Ай бұрын
ਸੰਦੀਲਾਂ ਵਧੀਆ ਕਲਾਕਾਰ ਏ ਨਾਲੇ ਚੋਰ ਨਾਲੇ ਚੁਤਰਾਈਆਂ ਬਹੁਤ ਸੁਣਿਆ।
@HarjinderSingh-jt3uf
@HarjinderSingh-jt3uf 17 күн бұрын
. Hans hans ke gana
@gurmeetsandhu1340
@gurmeetsandhu1340 3 күн бұрын
ਬਾਈ ਯਾਰ ਤੈਨੂੰ ਚਮਕੀਲੇ ਦਾ ਸਾਥ ਦੇਣਾ ਚਾਹੀਦਾ ਸੀ ਪਰ,਼਼਼
@kulwindersohi2203
@kulwindersohi2203 Ай бұрын
Very good g
@naibsingh5171
@naibsingh5171 Ай бұрын
ਚਮਕੀਲਾ ਸਾਹਿਬ ਤਾ ਚਮਕੀਲਾ ਸਾਹਿਬ ਸੀ ❤❤❤❤
@karamjeetsingh2352
@karamjeetsingh2352 23 күн бұрын
ਅੰਮਿਤਾ ਪ੍ਰੀਤਮ ਵੀ ਬਹੁਤ ਚਾਹੁੰਦੇ ਸਨ ਸਾਹਿਰ ਲੁਧਿਆਣਵੀ ਸਾਹਿਬ ਨੂੰ
@kulvirsingh1742
@kulvirsingh1742 Ай бұрын
Chamkila ta wadda nam aa
@Lamba1909
@Lamba1909 Ай бұрын
ਸੰਧੀਲਾ ਸਾਬ ਦੀਆਂ ਗੱਲਾਂ ਬਹੁਤ ਵਧੀਆਂ ਨੇ। ਕੁੜੀ ਕੁੰਜ ਵਰਗੀ। ਤੇ ਹੋਮ ਮਨਿਸਟਰ ਵਾਲੀ HMV ਕੰਪਨੀ ਆਲੀ ਗੱਲ। 😅😅😅
@RoshanLal-dw1br
@RoshanLal-dw1br Ай бұрын
great and very intellectual singer.
@jasvirgill3622
@jasvirgill3622 Ай бұрын
Sandila Sahib jugo jug jivo.
@baldevparkash4046
@baldevparkash4046 Ай бұрын
BIBI AMARJOT AND AMAR SINGH CHAMKIA WERE KILLED BY THE SHOOTER WHO WERE HIRED BY THE SINGERS OF THAT TIME
@premdeewani5389
@premdeewani5389 Ай бұрын
Thenoo ona ne dasiya? 😂
@RajinderSingh-ts2oy
@RajinderSingh-ts2oy Ай бұрын
Sandila Sahib may you live long!
@karamtatla3109
@karamtatla3109 Ай бұрын
Amar Chamkila & Amarjot..Amar hogy
@raman52463
@raman52463 Ай бұрын
ਸਾਡੇ ਪਿੰਡ ਪ੍ਰੋਗਰਾਮ ਸੀ ਗੰਗੂ ਗਿਲ ਨੇ ਕਰੀਆ ਸੀ
@PritamSingh-gw1iq
@PritamSingh-gw1iq Ай бұрын
ਅਸੀ ਦਾਨਾ ਮੰਡੀ ਵਿਚ ਸਿੰਦੀਲਾ ਸਾਬ ਨੂੰ ਮਿਲਦੇ ਸੀ
@jeet-Seattle
@jeet-Seattle Ай бұрын
Singers ne hi marwaya aa...Ehna sabh di dukaan band kar ditti si ohne..
@jaspalsandhu8361
@jaspalsandhu8361 Ай бұрын
ਚਮਕੀਲਾ ਜੀ ਹੋਰਾਂ ਨੂੰ ਮਰਵਾਣ “ਚ ਇਸ ਦਾ ਵੀ ਪੂਰਾ ਹੱਥ ਐ।
@pamajawadha5325
@pamajawadha5325 Ай бұрын
Oh ta deepa heera singa n mari Chamkila kehda c tusi hik vich v baji jis n bajna pistol dab vich a
@MalkitSingh-gz6zb
@MalkitSingh-gz6zb 25 күн бұрын
Biant Singh Cm Kps Gill Ne Punjab Da Mahol Sahi Kitta
@dhaulkhurd4572
@dhaulkhurd4572 Ай бұрын
This is your work
@sonifirozpuria7776
@sonifirozpuria7776 Ай бұрын
Very nice interview ❤❤❤
@karanbaraich2300
@karanbaraich2300 Ай бұрын
Bahut vadia interview
@InderjitSingh-yw9ll
@InderjitSingh-yw9ll Ай бұрын
Ah press report nu na tn koi swal puchn da dhang ah na bethan da dhang ah v kise de sahmne kive bethi da hunda
@JaswantSingh-sw9qi
@JaswantSingh-sw9qi Ай бұрын
ਸੰਦੀਲਾ ਨੂੰ ਇਤਨਾ ਜਿਆਦਾ ਮੁੜਕੇ ਕਿਉਂ ਆ ਰਿਹਾ ਹੈIਵਾਰ ਵਾਰ ਅਪਣਾ ਚਿਹਰਾ ਸਾਫ ਕਰ ਰਿਹਾ ਹੈ ਜਾਂ ਖਾੜਕੂਆਂ ਤੋਂ ਡਰ ਲੱਗ ਰਿਹਾ ਹੈ I
@harmeetsinghsingh1632
@harmeetsinghsingh1632 22 күн бұрын
Nice
@randhirs1256
@randhirs1256 18 күн бұрын
ਸੁਪਰ
@Mandeepbhamri590
@Mandeepbhamri590 29 күн бұрын
ਰੱਖ ਸਾਂਭਕੇ ਦਿਲ ਵਿੱਚ ਤੂੰ,, ਬੰਦਿਆਂ ਚੀਜ਼ ਬੜੀ ਅਣਮੁੱਲ਼ੀ,, ਨਾਂ ਮਿਲੇ ਬਾਜ਼ਾਰਾ ਚੋਂ,, ਐ ਗੱਲ ਕਦੇ ਨਾਂ ਬੰਦਿਆਂ ਭੁੱਲੀ,, ਤੂੰ ਖੁਦ ਸਿਆਣਾ ਏ,,ਗੱਲ ਸਮਝ ਲਵੀਂ ਹੁਣ ਆਪੇ,, ਇੱਕ ਵਾਰੀ ਜੇ ਤੁਰਗੇ,,ਬੰਦਿਆਂ ਨਹੀਂ ਲੱਬਣੇ ਫਿਰ ਮਾਪੇ,, ਮੋਨੂੰ ਭਾਮੜੀ
@gurwinderbenipal9510
@gurwinderbenipal9510 26 күн бұрын
ਜੇ ਕਾਨੂੰਨ ਨਾ ਦੀ ਕੋਈ ਚੀਜ ਹੈ ਪੰਜਾਬ ਵਿੱਚ ਤਾ ਇਹ ਤਾ ਦੱਸੋ ਫਿਰ ਚਮਕੀਲਾ ਕਿਸ ਨੇ ਅਤੇ ਕਿਉਂ ਮਰਵਾਇਆ,,,,,,,,,,
@MalkitSingh-gz6zb
@MalkitSingh-gz6zb 25 күн бұрын
Chamkila Marke Vi Zinda Ho Giya
@user-bi4ux1ox2s
@user-bi4ux1ox2s Ай бұрын
1999 10 12 the ਅਖ਼ਾੜਾ ਸੀ ਮੇਰੇ ਵਿਆਹ ਦੇ ਦਿਨ ਸੰਦੀਲੇ ਦਾ 10 ਦਸੰਬਰ ਬਜੀਤਪੁਰ ਭੋਮਾ
@taranvirbains7209
@taranvirbains7209 Ай бұрын
Chamkila ehna sariya te bharu c ajj de Sidhu moosewala de wanghu jida chamkila marwa dita ehda e Sidhu
@jaswindersingh6019
@jaswindersingh6019 25 күн бұрын
ਇਹੇ ਇੰਟਰਵਿਊ ਹੋਰ ਲੰਬੀ ਕਰ ਲੈਣੀ ਸੀ ਹਣ ਪਤਰਕਾਰ ਚਮਕੀਲੇ ਦੇ ਨਾ ਤੇ ਰੋਟੀਆਂ ਛੇਕ ਰਹੇ ਨੇ ਜੋ ਹੁੰਦਾ ਮਾਲਕ ਦੇ ਹੁਕਮ ਵਿੱਚ ਹੁੰਦਾ ਮਾਲਕ ਦਾ ਹੁਕਮ ਹੋਵੇ ਲੋਕ ਸਿਆਣੇ ਬਨਣ ਕੁਮੈਂਟਾਂ ਵਿੱਚ ਲੋਕ ਇਹਨਾ ਨੂੰ ਲਾਹਨਤਾਂ ਪਾਉਣ ।ਕੋਈ ਮੁਦੇ ਦੀ ਗੱਲ ਕਰ ਲਵੋ
@daljitsingh1686
@daljitsingh1686 Ай бұрын
Oh bhai he’s telling the truth of chamkila’s but he’s lying about nachater chatta his family said Manak give him poison in the alcohol so he knew how he died
@harmeshsharma7487
@harmeshsharma7487 24 күн бұрын
Very good Analysis sandeela sab. Slaute you
@gurmeetsandhu1340
@gurmeetsandhu1340 3 күн бұрын
ਚਮਕੀਲੇ ਨੂੰ ਸੁਣਦੇ ਸੀ ਸੰਦੀਲੇ ਨੂੰ ਨਹੀਂ
@jaggajatt2524
@jaggajatt2524 18 күн бұрын
ਚਮਕੀਲਾ ਅਸਲ ਸੱਚ 👉 ਇਕਲਾ ਚਮਕੀਲਾ ਅਮਰਜੋਤ ਨਹੀ ਵੀਰੋ ਉਹਨਾਂ ਵੇਲਿਆਂ ਚ ਹਜਾਰਾਂ ਕਾਮਯਾਬ ਸ਼ਰੀਫ ਲੋਕ ਪੈਸੇ ਨਾ ਦੇਣ ਕਰਕੇ ਮਾਰੇ ਸੀ ਇਹਨਾਂ ਮੰਗ ਖਾਣੇ ਲੁਟੇਰੇ ਖਾਲਿਸਤਾਨੀ ਅੱਤਵਾਦੀਆਂ ਨੇ ਚਮਕੀਲਾ ਮਸ਼ਹੂਰ ਸੀ ਇਸ ਲਈ ਉਸ ਬਾਰੇ ਸਭ ਨੂੰ ਪਤਾ ਬਾਕੀ ਚਮਕੀਲੇ ਦੀ ਮੌਤ ਦਾ ਅਸਲ ਸੱਚ ਜੋ ਕਿਸੀ ਵੀ ਇੰਟਰਵਿਊ ਜਾ ਕਿਤਾਬ ਵਿਚ ਨਹੀ ਦੱਸਿਆ ਗਿਆ ਸਭ ਡਰਦੇ ਆ ਵੀਰੋ ਇਹਨਾਂ ਮੰਗ ਖਾਣੇ ਖਾਲਿਸਤਾਨੀਆ ਤੋਂ ਤੇ ਅਸਲ ਸੱਚ ਨਹੀ ਬੋਲਦੇ ਚਮਕੀਲਾ ਕਲਾਕਾਰਾਂ ਨੇ ਨਹੀ ਦੱਲੇ ਮੰਗ ਖਾਣੇ ਅੱਤਵਾਦੀਆਂ ਨੇ ਪੈਸੇ ਲਈ ਮਾਰਿਆ ਹੈ ਕਿਉ ਕਿ ਚਮਕੀਲਾ ਇਹਨਾ ਹਰਾਮ ਖਾਣੀਆਂ ਨੂੰ ਪੈਸੇ ਦੇ ਦੇ ਕੇ ਅੱਕ ਚੁੱਕਾ ਸੀ ਹਰ ਦੂਜੇ ਦਿਨ ਕੋਈ ਨਾ ਕੋਈ ਦੱਲਾ ਚਮਕੀਲੇ ਦੇ ਦਫਤਰ ਪਾਹੁੰਚ ਜਾਦਾ ਸੀ ਤੇ ਬੰਦੂਕ ਦੇ ਜੋਰ ਤੇ ਉਸ ਸ਼ਰੀਫ ਬੰਦੇ ਨੂੰ ਮੌਤ ਦਾ ਡਰ ਦਿਖਾ ਕੇ ਪੈਸੇ ਲੈ ਜਾਦੇ ਸੀ ਪਰ ਆਖਰ ਚ ਚਮਕੀਲਾ ਅੱਕ ਚੁੱਕਾ ਸੀ ਕਿ ਮਿਹਨਤ ਮੈ ਕਰਦਾ ਦਿਨ ਰਾਤ ਮੈ ਮਰਦਾ ਤੇ ਮੇਰੀ ਸਾਰੀ ਮਿਹਨਤ ਦੀ ਕਮਾਈ ਇਹ ਮੰਗ ਖਾਣੇ ਲੁਟੇਰੇ ਖਾਲਿਸਤਾਨੀ ਅੱਤਵਾਦੀ ਲੈ ਜਾਦੇ ਆ ਫੇਰ ਚਮਕੀਲੇ ਨੇ ਸਾਫ ਮਨਾ ਕਰਤਾ ਸੀ ਪੈਸੇ ਦੇਣ ਤੋਂ ਕਿਉ ਕਿ ਚਮਕੀਲਾ ਸੋਚ ਰਿਹਾਂ ਸੀ ਨਿੱਤ ਡਰ ਡਰ ਜਿਉਣ ਨਾਲੋਂ ਚੰਗਾ ਮੌਤ ਹੈ। ਇਸ ਲਈ ਦੱਲੇ ਚੌਰ ਮੰਗ ਖਾਣੇ ਅੱਤਵਾਦੀਆਂ ਨੇ ਦੁਨਿਆਂ ਦੀ ਉਸ ਮਹਾਨ ਫਨਕਾਰ ਜੋੜੀ ਨੂੰ ਪੈਸੇ ਦੀ ਫਿਰੌਤੀ ਲਈ ਕਤਲ ਕਰਕੇ ਮਾਰ ਦਿੱਤਾ ਪਰ ਚਮਕੀਲਾ ਤੇ ਅਮਰਜੋਤ ਸਦਾ ਸਦਾ ਲਈ ਅਮਰ ਹੋ ਗਏ ਇਹਨਾ ਗੱਲਾ ਕਰਕੇ ਅੱਤਵਾਦੀਆਂ ਦੀ ਮੂਵਮੈਂਟ ਫੇਲ ਵੀ ਤਾਂ ਹੀ ਹੋਈ ਕਿਉਂ ਕੇ ਦੱਲੇ ਖਾੜਕੂ ਚਮਕੀਲੇ ਵਰਗੇ ਹਜਾਰਾਂ ਸ਼ਰੀਫ ਲੋਕਾਂ ਕੋਲੋਂ ਪੈਸੇ ਦੀ ਫਿਰੌਤੀ ਲੈਦੇ ਸੀ ਇਹਨਾਂ ਗੱਲਾਂ ਕਰਕੇ ਦੱਲੇ ਖਾੜਕੂ ਪੰਜਾਬ ਪੁਲਸ ਦੇ ਹੱਥੋਂ ਕੁੱਤੇ ਦੀ ਮੌਤ ਮਾਰੇ ਵੀ ਗਏ ਉਸ ਵੇਲੇ ਦੇ ਪੁਰਾਣੇ ਪੁਲਸ ਵਾਲੇ ਦੱਸਦੇ ਆ ਕਿ ਰਾਤ ਨੂੰ ਕੇ ਪੀ ਐਸ ਗਿੱਲ ਅੱਤਵਾਦੀਆਂ ਨੂੰ ਫੜ ਕੇ ਥਾਣੇ ਲੈ ਜਾਂਦਾ ਸੀ ਤੇ ਥਾਣੇ ਲਿਜਾ ਕੇ ਅੱਤਵਾਦੀ ਨੂੰ ਨੰਗਾ ਕਰਕੇ ਪਹਿਲਾਂ ਲੰਨ ਚੁਘਾਉਂਦਾ ਸੀ ਫੇਰ ਕਾਂ ਦੇ ਸਿਰ ਜਿਨਾਂ ਮਾਲ ਖਾਕੇ ਸਾਰੀ ਰਾਤ ਅੱਤਵਾਦੀਆਂ ਦੀ ਬੁੰਡ ਲੈਂਦਾ ਸੀ ਫੇਰ ਬੁੰਡ ਚ ਗੋਲੀਆਂ ਮਾਰਕੇ ਮਾਰ ਦਿੰਦਾ ਸੀ। ਭਰੋਸੇਯੋਗ ਸੂਤਰਾਂ ਤੋ ਇਹ ਵੀ ਪਤਾ ਚੱਲਦਾ ਕਿ ਕਈ ਖਾੜਕੂ ਬੁੰਡ ਦਿੰਦੇ ਦਿੰਦੇ ਡਰ ਨਾਲ ਹੀ ਮਰ ਜਾਂਦੇ ਸੀ ਬਿਨਾਂ ਗੋਲੀਆਂ ਤੋਂ।। ਕੇ ਪੀ ਐਸ ਗਿੱਲ ਜਿੰਦਾਬਾਦ ਪੰਜਾਬ ਦਾ ਸ਼ੇਰ ਅਸਲੀ ਜੱਟ।। Kps gill jindavad sumedh saini jindavad beant singh jindavad amar singh chamkila jindavad biba amarjot jindavad Legend jodi chamkila amarjot jindavad
@GurpreetSingh-xh2dr
@GurpreetSingh-xh2dr Ай бұрын
Veer eh geet vich dabwali bhinder da namm quon lya doli vicho navi dhu lahidi
@kanwaljitsidhu
@kanwaljitsidhu Ай бұрын
ਚਮਕੀਲੇ ਤੋਂ ਬਾਅਦ ਹੋਰ ਤਾਂ ਕੋਈ ਮਰਿਆ ਨਹੀਂ ? Take care of your health bro.
@jaswindersingh4199
@jaswindersingh4199 Ай бұрын
taj mehal har ik dw dimag ch hunda hae par har ik di parsthiti sahi nahi hundi shahjahan di parsthiti sahi c us neamtaj di yad ch banata ❤ I love chamkila and sandila❤❤
@rajpaltiwana9249
@rajpaltiwana9249 26 күн бұрын
ਮਰਨ ਤੋਂ 9 ਦਿਨ ਪਹਿਲਾਂ ਚਮਕੀਲੇ ਤੇ ਅਮਰਜੋਤ ਦਾ ਅਖਾੜਾ ਲੱਗਿਆ ਸੀ ਪਿੰਡ ਭੜੀ ਪਨੈਚਾਂ ਵਿਖੇ ਨਾਲ ਸੰਦੀਲਾ ਤੇ ਪਰਮਿੰਦਰ ਸੰਧੂ ਉਸ ਟਾਇਮ ਚਮਕੀਲੇ ਦੀ ਬਹੁਤ ਚੜ੍ਹਤ ਸੀ ਲੋਕ ਚਮਕੀਲੇ ਨੂੰ ਹੀ ਵਾਰ ਵਾਰ ਗਾਉ
@ProfessorSKVirk
@ProfessorSKVirk Ай бұрын
✨✨✨✨✨✨✨✨✨
@lavishlovie-wo7mf
@lavishlovie-wo7mf Ай бұрын
ਇਹਨੂੰ ਕਹਿੰਦੇ ਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਦੇਖ ਲਓ ਅੱਜ ਤੱਕ ਇਹ ਬੰਦਾ ਕਦੀ ਅੱਗੇ ਨਹੀਂ ਸੀ ਆਇਆ ਮੰਨਿਆ ਕਿ ਗੀਤਕਾਰੀ ਦੇ ਵਿੱਚ ਇਹਦਾ ਨਾਮ ਹੈ ਤੇ ਇਹਦੇ ਗੀਤ ਵੀ ਮਕਬੂਲ ਹੋਏ ਪਰ ਇਹਦਾ ਤਾਂ ਕਦੇ ਨਾਂ ਵੀ ਨਹੀਂ ਸੁਣਿਆ ਕੇ ਅਮਰ ਸਿੰਘ ਚਮਕੀਲੇ ਨੂੰ ਇਹਨੇ ਮਰਾਏ ਸੀ ਇਹ ਸਭ ਮਸ਼ਹੂਰ ਹੋਣ ਦੀਆਂ ਗੱਲਾਂ ਨੇ ਕਿਉਂਕਿ ਅੱਜ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਚਮਕੀਲੇ ਤੇ ਫਿਲਮ ਵੀ ਬਣ ਚੁੱਕੀ ਹੈ ਚਮਕੀਲੇ ਦਾ ਨਾਂ ਬੋਲੀਵੁੱਡ ਤੱਕ ਹੋ ਚੁੱਕਿਆ ਹੈ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਚਮਕੀਲਾ ਜਾਤੀਵਾਦ ਦਾ ਸ਼ਿਕਾਰ ਹੋਇਆ ਹੈ ਜਦ ਕਿ ਉਹਦੇ ਸਮਕਾਲੀ ਉਹਤੋਂ ਵੀ ਗੰਦੇ ਗੀਤ ਗਾਉਂਦੇ ਸੀ ਤੇ ਇਹ ਗੱਲ ਇਹ ਵੀ ਹੈ ਕਿ ਚਮਕੀਲੇ ਦੇ ਗੀਤਾਂ ਨਾਲ ਮਾਹੌਲ ਖਰਾਬ ਨਹੀਂ ਸੀ ਹੋਇਆ ਸਗੋਂ ਮਾਹੌਲ ਨੂੰ ਵੇਖ ਕੇ ਚਮਕੀਲੇ ਨੇ ਗੀਤ ਬਣਾਏ ਸਨ ਤੇ ਅੱਜ ਤੱਕ ਇਤਿਹਾਸ ਗਵਾਹ ਹੈ ਕਿ ਉੱਚੀ ਜਾਤ ਵਾਲੇ ਕਦੇ ਗਰੀਬ ਦੇ ਬੱਚੇ ਨੂੰ ਵੇਖ ਕੇ ਨਹੀਂ ਜਰਦੇ ਗਰੀਬ ਦੀ ਆਵਾਜ਼ ਹਮੇਸ਼ਾ ਦਵਾਈ ਗਈ ਹੈ ਸੋ ਚਮਕੀਲਾ ਵੀ ਗਰੀਬ ਦਾ ਬੱਚਾ ਸੀ
@GurpreetSingh-xh2dr
@GurpreetSingh-xh2dr Ай бұрын
Veer ji uchi Jatt kehre kalakar di ce
@AjmerSingh-er1kl
@AjmerSingh-er1kl 15 күн бұрын
ਚੈਨਲ ਵਾਲੇ ਨੂ ਸਵਾਲ ਵੀ ਨੀ ਪੁੱਛਣਾ ਆਉਦਾ
@user-gk3dt9ey6w
@user-gk3dt9ey6w Ай бұрын
ਇਕ ਵਾਰੀ ਚਮਕੀਲਾ ਘਰ ਜਾਕੇ ਕੁਟਿਆ ਸੀ ਜਮਾਲਪੁਰ ਕੋਠੀ ਬੰਦੇ ਨੇ ਬਲਬੀਰ ਲਹਿਰੇ ਤੇ ਗਾਮੀ ਸੰਗਤਪੁਰੀ ਨੂੰ ਆਹਾਤੇ ਵਿੱਚੋ ਕਿਹਾ ਸੀ ਆਜੋ ਕੁੱਟਣ ਚਲੀਏ ਸਾਲਾ ਚਾਮਲਿਆ ਫਿਰਦਾ ਜੀਪ ਵਿੱਚ ਗਏ ਸੀ ਸੰਦੀਲਾ ਸਾਹਬ ਦੱਸਣਾ 🙏🏼🙏🏼
@gurmeetsandhu1340
@gurmeetsandhu1340 3 күн бұрын
ਇਸ ਦਾ ਜਵਾਬ ਦਿਓ ਜੀ
@A13579b
@A13579b Ай бұрын
ਖੰਨੇ ਏਰੀਏ ਵਿੱਚ ਅਖਾੜੇ ਵਿਚ ਸੰਦੀਲੇ ਤੇ ਚਮਕੀਲੇ ਦਾ ਕੀ ਰੌਲ਼ਾ ਸੀ।
@KuldeepMavi-cl7pc
@KuldeepMavi-cl7pc Ай бұрын
😅8😅
@pamajawadha5325
@pamajawadha5325 Ай бұрын
Matlab daso hit n daso
@gurmeetsandhu1340
@gurmeetsandhu1340 3 күн бұрын
ਚਮਕੀਲਾ ਦੀ ਰੀਸ ਨਹੀਂ ਕਰ ਸਕਦਾ
@user-mh8zs6kt6s
@user-mh8zs6kt6s 29 күн бұрын
Hun jo Marzi kahi jao par ik gall tan pakki e ke zelsi Tan tusi saare hi karde c Eh subhavik v hai shayad Main v tuhade yhan te hunda Ta ho sakda main v zelsi Karda hunda. Kyon k aapan insaan han Saadhu sant nahi han......❤
@gurmeetsandhu1340
@gurmeetsandhu1340 3 күн бұрын
ਪਾਲ ਕੌਰ ਸੀ
@lakhycheema7566
@lakhycheema7566 Ай бұрын
Thode ch sab ton vaadda naam ohhda hi aa 😂😂😂😂😂😂😂😂😂😂😂 ohi rhnaa
@user-ok2nn3yy9o
@user-ok2nn3yy9o Ай бұрын
Chamkila te sandila sahib dono bro se massi de munde
@premchand1309
@premchand1309 Ай бұрын
ਸੰਦੀਲਾ ਸਾਹਿਬ ਤੁਸੀਂ ਸਫਾਈਆਂ ਦਾ ਬਹੁਤ ਦਿੰਦੇ ਆ ਸੰਦੀਲਾ ਸਾਹਿਬ ਤੁਸੀਂ ਸਫਾਈਆਂ ਦਾ ਬਹੁਤ ਦਿਨੇ ਆ ਤੁਹਾਡਾ ਅਖਾੜਾ ਅੱਜ ਤੱਕ ਕਿਸੇ ਕਿਤੇ ਕਿਤੇ ਵੀ ਜਗ੍ਹਾ ਤੇ ਕਿਸੇ😊
Тяжелые будни жены
00:46
К-Media
Рет қаралды 3,7 МЛН
Когда на улице Маябрь 😈 #марьяна #шортс
00:17
Тяжелые будни жены
00:46
К-Media
Рет қаралды 3,7 МЛН