No video

ਨਵੀ ਬਿਲਡਿੰਗ ਦੀ ਪਹਿਲੀ ਮੰਜਿਲ ਦਾ ਕੰਮ ਹੋਇਆ ਸੰਪੂਰਨ ਰੱਬ ਰੂਪੀ 200 ਮੈਬਰਾਂ ਨੇ ਕੀਤੀ ਪਹਿਲੀ ਵਾਰ ਰਿਹਾਇਸ਼.....

  Рет қаралды 109,566

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 575
@khushpalchahal1461
@khushpalchahal1461 7 ай бұрын
ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ।ਵਾਹਿਗੁਰੂ ਜੀ ਸਾਰੇ ਪਰਿਵਾਰ ਉੱਪਰ ਮਿਹਰ ਕਰਨ🙏🙏
@kuldeepgill6712
@kuldeepgill6712 7 ай бұрын
🙏🙏🦚🙏🙏🙏😢😢😢😢🫶🫶🫶🫶🫶🫡🫡🫡🫡🇮🇳❤️❤️❤️💖💖💖🥰🥰🥰💝💝💝👍👍👍🎂🎂🎂😎😎😎🥳🥳🥳💐💐💐🔥🔥🔥💪💪🤩🤩
@ManjitKaur-xd5td
@ManjitKaur-xd5td 7 ай бұрын
Congratulations ❤
@64gurjit
@64gurjit 7 ай бұрын
ਸਾਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
@GurpreetSingh-mg3ud
@GurpreetSingh-mg3ud 7 ай бұрын
ਮਨੁੱਖਤਾ ਦੀ ਸੇਵਾ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਸਾਰੇ ਪਰਿਵਾਰ ਉਪਰ ਮਿਹਰ ਭਰਿਆ ਹੱਥ ਸਦਾ ਰੱਖਣ ਵਾਹਿਗੁਰੂ ਜੀ 🙏🙏
@johalhundalmusicofficial
@johalhundalmusicofficial 7 ай бұрын
Waheguru ji ਚੜਦੀ ਕਲਾ ਵਿੱਚ ਰੱਖੇ
@HarvinderSingh-hw4ed
@HarvinderSingh-hw4ed 7 ай бұрын
❤🙏🙏🙏🙏🙏🙏🙏
@SurjitSingh-qq2qu
@SurjitSingh-qq2qu 7 ай бұрын
ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਨਵੀਂ ਬਿਲਡਿੰਗ ਵਿੱਚ ਪ੍ਰਵੇਸ਼ ਕਰਨ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏🙏🙏🙏
@BalkarSingh-og4xb
@BalkarSingh-og4xb 7 ай бұрын
ਅਸਲੀ ਮਨੁੱਖਤਾ ਦੀ ਸੇਵਾ। ਪਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ।
@jindugill2203
@jindugill2203 7 ай бұрын
ਬਹੁਤ ਬਹੁਤ ਮੁਬਾਰਕਾਂ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ। ਜਿਉਂਦੇ ਵਸਦੇ ਰਹੋ ਵੀਰ ਗੁਰਪ੍ਰੀਤ ਜੀ, ਵੀਰ ਪਾਲ ਖਰੌੜ, ਵੀਰ ਅਨਮੋਲ ਕਵਾਤਰਾ, ਬਾਬਾ ਦੀਪ ਸਿੰਘ ਸੇਵਾ ਸੰਸਥਾ, ਬਾਬਾ ਰਤਨ ਦੇਵ ਸੇਵਾ ਸੰਸਥਾ ਤੇ ਹੋਰ ਵੀ ਜਿੰਨੇ ਵੀਰ ਭੈਣਾਂ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਓ।🙏🏻 ਮੈਂ ਕਿਸੇ ਅਣਡਿੱਠੇ ਰੱਬ ਨੂੰ ਨੀ ਮੰਨਦਾ ਜੀ ਪਰ ਤੁਹਾਡੇ ਵਰਗੇ ਵੀਰਾਂ ਭੈਣਾਂ ਚੋਂ ਰੱਬ ਦੇ ਦਰਸ਼ਣ ਜ਼ਰੂਰ ਕਰ ਲੈਨਾਂ। ਵਾਹਿਗੁਰੂ ਜੀ ਆਪ ਸੱਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।🙏🏻
@balbirsinghvirk6713
@balbirsinghvirk6713 7 ай бұрын
ਵਾਹਿਗੁਰੂ ਜੀ ਆਪ ਜੀ ਆਪ ਜੀ ਦੇ ਸੇਵਾਦਾਰ ਵੀਰ ਗੁਰਪੀ੍ਤ ਸਿੰਘ ਨੂੰ ਸੇਵਾ ਇਸੇਤਰ ਸੁਫਿਨੀਆ ਦੇ ਘਰ ਦੀ ਸੇਵਾ ਕਰਨ ਦਾ ਬਲ ਬਖਸਣਾ
@5911fullpower
@5911fullpower 7 ай бұрын
ਇਹ ਉਹ ਸੱਚੇ ਪਾਤਸ਼ਾਹ ਜੀ ਮਿਹਰ ਸਦਕਾ ਹੋਇਆ❤
@Deephdstudio2626
@Deephdstudio2626 7 ай бұрын
ਬਹੁਤ ਖੁਸ਼ੀ ਹੋਈ ਨਵੇਂ ਘਰ ਆਇਆ ਹੋਈਆਂ ਸੰਗਤਾਂ ਨੂੰ ਦੇਖ ਕੇ,,,, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਸਾਰੇ ਪਰਿਵਾਰ ਤੇ
@gurpalsingh5609
@gurpalsingh5609 7 ай бұрын
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ਣ ਜੀ
@paramnigah564
@paramnigah564 7 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ 🙏🙏🙏🙏🙏
@JaswantSingh-gw7vq
@JaswantSingh-gw7vq 7 ай бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਭਗਤ ਪੂਰਨ ਸਿੰਘ ਜੀ 🙏 ਦਾ ਦੂਜਾ ਰੂਪ ਬਾਈ ਗੁਰਪ੍ਰੀਤ ਸਿੰਘ ਜੀ 🙏 ਦੀ ਲੰਮੀ ਉਮਰ ਕਰੇ ❤🙏❤️🙏❤️🙏❤️
@jagroopmaan2251
@jagroopmaan2251 7 ай бұрын
Waheguru ji
@MandeepSingh-ez5ls
@MandeepSingh-ez5ls 7 ай бұрын
Waheguru ji mehar karna Veer Gurprit Singh te
@amarjitjandu3984
@amarjitjandu3984 7 ай бұрын
ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰੇ ਇਸ ਪਰਿਵਾਰ ਦੇ ਮੈਂਬਰਾਂ ਨੂੰ। ਵਾਹਿਗੁਰੂ ਜੀ 🙏🙏🙏🙏🙏 ਦੀ ਮਿਹਰ ਹੈ।ਇਹ ਸਬ ਦੇਖਕੇ ਬਹੁਤ ਖੁਸ਼ੀ ਹੋਈ ਹੈ। ਵੀਰ ਗੁਰਪ੍ਰੀਤ ਸਿੰਘ ਜੀ ਦੀ ਮਿਹਨਤ ਦਾ ਹੀ ਫਲ ਹੈ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ। ਸੜਕਾਂ ਤੇ ਰੁਲਦੀਆਂ ਜ਼ਿੰਦਗੀਆਂ ਨੂੰ ਐਨਾ ਵਧੀਆ ਘਰ ਬਣਾ ਕੇ ਦਿੱਤਾ ਹੈ।👏👏🌺🌺🙏🙏
@bablasekhon1044
@bablasekhon1044 5 ай бұрын
ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਬਹੁਤ ਬਹੁਾ ਵਧਾੲੀਅਾ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ੳੁਪਰ ਮਿਹਰ ਕਰਨ
@lakhbirsingh2842
@lakhbirsingh2842 7 ай бұрын
ਮੰਖੂ ਪਤਰਕਾਰ ਤੋਂ ਪੰਜਾਬ ਨੂੰ ਖਤਰਾਂ ਹੈ ਵਾਹਿਗੁਰੂ ਜੀ।
@JarnailSingh-ly8xf
@JarnailSingh-ly8xf 7 ай бұрын
ਬਹੁਤ ਬਹੁਤ ਮੁਬਾਰਕਾਂ ਸਾਰੇ ਸੁਪਨਿਆਂ ਦੇ ਘਰ ਦੇ ਮੈਂਬਰਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ। J
@amarjitsidhu5124
@amarjitsidhu5124 7 ай бұрын
ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਪ੍ਮਾਤਮਾਂ ਤੰਦਰੁਸਤੀ ਬਖਸ਼ੇ ਹਮੇਸ਼ਾ ਚੜਦੀ ਕਲਾ ਚ ਰੱਖੇ🙏
@pawanpreetsingh1
@pawanpreetsingh1 7 ай бұрын
ਗੁਰਪ੍ਰੀਤ ਸਿੰਘ ਮਿੰਟੂ ਵੀਰ ਤੇ ਸੁਪਨਿਆਂ ਦੇ ਘਰ ਦੀਆਂ ਫੁਲਵਾੜੀਆਂ ਨੂੰ ਵਧਾਈਆ ਹੋਣ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਘਰ ਹਸਦਾ ਵਸਦਾ ਰਹੇ।❤❤❤
@beantbrar7706
@beantbrar7706 7 ай бұрын
ਵਾਹਿਗੁਰੂ ਜੀ ਹਰ ਉਸ ਇਂਸਾਨ ਨੂੰ ਖੁਸ਼ ਅਤੇ ਤੰਦਰੁਸਤ ਰੱਖਣ ਜਿਸਨੇ ਇਸ ਪੁਨ ਦੇ ਜੱਗ ਵਿਚ ਯੋਗਦਾਨ ਪਾਇਆ
@dalbirsinghsingh8144
@dalbirsinghsingh8144 7 ай бұрын
ਸਭ ਤੋ ਵੱਡੀ ਸੇਵਾ
@ranjitgill7432
@ranjitgill7432 7 ай бұрын
ਸਾਰੇ ਪ੍ਰੀਵਾਰ ਨੂੰ ਲਖ ਲਖ ਵਧਾਈ ਹੋਵੇ ਜੀ ਸਾਰੇ ਪ੍ਰੀਵਾਰ ।ਵਾਹਿਗੁਰੂ ਜੀ ਭਲੀ ਕਰੇ ।
@karamjeetkaur1730
@karamjeetkaur1730 7 ай бұрын
ਬਹੁਤ ਬਹੁਤ ਮੁਬਾਰਕਾਂ ਗੁਰਪ੍ਰੀਤ ਵੀਰ ਜੀ ਸਾਰਾ ਪਰਿਵਾਰ ਇਸ ਨਵੇਂ ਘਰ ਵਿੱਚ ਸੁੱਖਾਂ ਭਰਿਆ ਜੀਵਨ ਬਤੀਤ ਕਰੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏🙏
@HarneetKalas-nf8nd
@HarneetKalas-nf8nd 7 ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਸਾਰੀ ਟੀਮ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਨੂੰ ਨਵੀਂ ਬਿਲਡਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@RadheSham-yg5sf
@RadheSham-yg5sf 7 ай бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਸੁਪਨਿਆਂ ਦੇ ਘੱਰ ਵਿੱਚ ਆੲਏ ਸਾਰੇਬਾਪੂ ਬਜ਼ੁਰਗ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਫਹਤੇ 🙏🌹🙏
@harpreetbhagta6550
@harpreetbhagta6550 7 ай бұрын
ਵਾਹਿਗੁਰੂ ਕਰੇ ਇਸ ਤੋ ਬਾਅਦ ਕੋਈ ਇਦਾ ਦੀ ਬਿਲਡਿੰਗ ਬਣਾਉਣ ਦੀ ਲੋੜ ਹੀ ਨਾ ਪਵੇ ਮਿੰਟੂ ਬਾਈ
@kaursingh8369
@kaursingh8369 7 ай бұрын
ਸੇਵਾ ਤਾਂ ਬਹੁਤ ਮਹਾਨ ਕਰ ਰਹੇ ਐ ਭਾਈ ਗੁਰਪੀ੍ਤ ਸਿੰਘ ਮਿੰਟੂ ਜੀ ਪਰ ਆਹ ਫੁੱਲਾ ਦਾ ਨੁਕਸਾਨ ਕਿਉਂ ਕੀਤਾ ਇਹ ਕੁਦਰਤ ਨਾਲ ਧੱਕਾ ਐ
@lovepreetsingh-by8wu
@lovepreetsingh-by8wu 7 ай бұрын
ਇੰਨਾ ਵਧੀਆ ਕਾਰਜ ਹੋਇਆ ਵੀਰ, ਪਰ ਤੁਸੀਂ ਹਮੇਸ਼ਾ ਗਲਤ ਹੀ ਸੋਚਣਾ ਹੁੰਦਾ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਸਾਰੇ ਦਾਨੀ ਸੱਜਣਾ, ਸੇਵਾਦਾਰਾਂ ਨੂੰ
@gurdeepkaur2506
@gurdeepkaur2506 7 ай бұрын
ਬਹੁਤ ਬਹੁਤ ਮੁਬਾਰਕਾਂ ਮਨੁੱਖਤਾ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸਣ
@punjjaabdesh8659
@punjjaabdesh8659 7 ай бұрын
ਵਾਹਿਗੁਰੂ ਮਿੰਟੂ ਵੀਰ ਦੀ ਉਮਰ ਰਹਿੰਦੀ ਦੁਨੀਆਂ ਜਿੱਡੀ ਕਰੀਂ 🙏🙏🙏🙏
@ashupreet83
@ashupreet83 7 ай бұрын
❤ Shri WaheGuru Ji ❤mubarka Sade Supnya de Ghar Sare Members da ❤🎉 Rabb Taraki Bakhse Sade Vadde Pra Gurpreet ji nu Bhahut Dil Kush hoya ❤❤❤
@BaljinderKaur-tn5oe
@BaljinderKaur-tn5oe 7 ай бұрын
Waheguru 🙏 ❤
@satnamkaur3716
@satnamkaur3716 7 ай бұрын
Mnukhta di sewa society should be awarded
@nachhattersingh3815
@nachhattersingh3815 7 ай бұрын
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਲੋੜਵੰਦਾਂ ਦੀ ਮਦਦ ਕਰਦੇ ਰਹੋ
@ranibaath8002
@ranibaath8002 7 ай бұрын
ਬਹੁਤ ਬਹੁਤ ਵਧਾਈ ਹੋਵੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@GurmeetKaur-de8nx
@GurmeetKaur-de8nx 7 ай бұрын
ਬਹੁਤ ਬਹੁਤ ਵਧਾਈਆਂ ਵੀਰ ਜੀ ਅਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਤੰਦਰੁਸਤੀਆ ਬਖਸ਼ਿਸ਼ ਕਰਨ 🙏
@jessiahuja1487
@jessiahuja1487 7 ай бұрын
Godbless all Sewadar ❤️❤️🙏🙏🙏🙏🙏🙏🙏🙏👍👍👍👍👍👍😎😎😎😎😎😎
@k4rt00s
@k4rt00s 7 ай бұрын
ਬਹੁਤ ਸੋਹਣਾ ❤️
@barinderkaurhundal9856
@barinderkaurhundal9856 7 ай бұрын
ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨਵੀਂ ਬਿਲਡਿੰਗ ਦੀਆਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ 🙏🙏🙏🙏
@tajinderpalsingh3312
@tajinderpalsingh3312 7 ай бұрын
Waheguru ji waheguru ji waheguru ji waheguru ji waheguru ji
@user-ow8oe5sp6x
@user-ow8oe5sp6x 7 ай бұрын
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@kanwaljitsinghsidhu3017
@kanwaljitsinghsidhu3017 7 ай бұрын
Waheguru ji ❤❤
@abhayshah4643
@abhayshah4643 7 ай бұрын
Baba Nanak Meher Rakhe , Congratulations
@amitsandhu_
@amitsandhu_ 7 ай бұрын
ਬਹੁਤ ਵਧਾਈਆਂ ਵੀਰ ਜੀ 🙏👍
@MandeepKaur-bv4bx
@MandeepKaur-bv4bx 7 ай бұрын
Waheguru ji gurpreet veer nu sukhsanti rakhe ohna di Umar lambhi kre 😊Edda de lokk heere lok bhut ghtt hunde duniya te tusi rabb hi ho gurpreet veer ji
@Sam.fitnessboy
@Sam.fitnessboy 7 ай бұрын
Good
@user-ru1tb2wz1y
@user-ru1tb2wz1y 7 ай бұрын
Waheguru ji mehr kari sab Veera te
@Ruby.562
@Ruby.562 7 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜਦੀ ਕਲਾ ਵਿੱਚ ਰੱਖਣ
@dalbirsinghsingh8144
@dalbirsinghsingh8144 7 ай бұрын
ਵਾਹਿਗੁਰੂ ਬਹੁਤ ਵੱਡੀ ਸੇਵਾ ਕੀਤੀ ਆ
@sonubatth8471
@sonubatth8471 7 ай бұрын
ਧਰਤੀ ਦੇ ਰੱਬ ਗੁਰਪ੍ਰੀਤ ਵੀਰ ਜੀ ਤੇ ਉਹਨਾਂ ਦੀ ਫ਼ਰਿਸ਼ਤਿਆਂ ਵਰਗੀ ਸਾਰੀ ਟੀਮ ਨੂੰ ਬਾਹੁਤ ਬਾਹੁਤ ਮੁਬਾਰਕਾਂ ਵਾਹਿਗੁਰੂ ਖੁਸ਼ੀਆਂ ਬਖਸਣ🙏🏻🙏🏻❤️
@JaswinderSingh-lq6zj
@JaswinderSingh-lq6zj 7 ай бұрын
Manukhta de Sewa Parvar nu mubarka ji 🙏
@ManjeetKaur-ce4wr
@ManjeetKaur-ce4wr 2 ай бұрын
Bahut bahut wadhayi mere veere. Sab te wadda satguru Nanak. Mehar karo mere paatshah ji🙏🙏🙏🙏🙏
@vkvirdi8288
@vkvirdi8288 7 ай бұрын
Congratulations to MDSS team.waheguru bless you all
@user-xp9jr4gx4o
@user-xp9jr4gx4o 7 ай бұрын
Bahut. Bahut Mubarak sab pariwar nu or GoD ko
@gabrupunjabi1879
@gabrupunjabi1879 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਭਰਾ ਨੂੰ
@SuperSharma78
@SuperSharma78 7 ай бұрын
Congratulations to all Familie members Of Manukhta di Sewa Sabb to waddi Sewa
@user-ni9ed2if1j
@user-ni9ed2if1j 7 ай бұрын
ਵਾਹਿਗੁਰੂ ਜੀ ਬਹੁਤ ਬਹੁਤ ਮੁਬਾਰਕਾਂ ਜੀ ਜਿਉਂਦੇ ਵਸਦੇ ਰਹੋ ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਭਲਾ ਕਰੇ
@lakhbirsingh2842
@lakhbirsingh2842 7 ай бұрын
ਬਾਪੂ ਗੋਪਾਲ ਸਿੰਘ ਦੀ ਖੁਸ਼ੀ ❤❤❤❤❤
@pindersandhu658
@pindersandhu658 7 ай бұрын
ਮਹਾਰਾਜ ਵੀਰ ਦੀ ਉਮਰ ਲੰਮੀ ਕਰੇ ਮਹਿਰ ਕਰੇ
@premlalpremlal5900
@premlalpremlal5900 7 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@amarjitkaur7550
@amarjitkaur7550 7 ай бұрын
Manukhta di Sewa society de Sare Pariwar nu bahut bahut Vadhaian hon ji
@dalbirsinghsingh8144
@dalbirsinghsingh8144 7 ай бұрын
ਬਹੁਤ ਹੀ ਵਧੀਆ ਕੀਰਤਨ ਕਰਦੇ ਨੇ ਭਾਈ ਸਾਹਿਬ ਜੀ
@babbysingh84
@babbysingh84 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Sandeepcrane88
@Sandeepcrane88 6 ай бұрын
Waheguru ji waheguru ji waheguru ji waheguru ji
@user-xb1ny8nw1w
@user-xb1ny8nw1w 7 ай бұрын
ਵਾਹਿਗੁਰੂ ਜੀ ਰੂਹ ਖੁਸ ਹੋ ਗਈ 🙏🙏
@jaswindersingh9351
@jaswindersingh9351 7 ай бұрын
ਬਹੁਤ ਬਹੁਤ ਵਧਾਈਆਂ ਬਾਈ ਜੀ ਸਾਰੀ ਟੀਮ ਨੂੰ🙏🙏🙏
@khelasingh
@khelasingh 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@kyabaatkyabaat123
@kyabaatkyabaat123 7 ай бұрын
Supnea de ghr de sare parivark members nu bohot bohot Mubaraka ji 🎉❤ waheguru idda hi mehr krn
@sukhemoonak7773
@sukhemoonak7773 7 ай бұрын
Waheguru ji mehar bharya hath rkhn sara parwar ta 🙏🙏
@tarunkhehra6853
@tarunkhehra6853 7 ай бұрын
Bahut bahut vadhaiyan manukhta di sewa teem te gurpreet veer nu charddi kallan vich rakhe waheguru
@zubirali4876
@zubirali4876 7 ай бұрын
May Almighty Allah Ta'ala n Waheguru Ji n Bhagwan Ji Bless our new building at Manuktha Di Sewa Humerous Society n all residents of this Heaven on Earth residency with Good Health n Prosperity plus Lots of Happiness 🌺🌹 in Life,,Aamiin 🤲🙏
@anukamboj181
@anukamboj181 7 ай бұрын
Bhout bhout mubarka gurpeet vire.te puri team aur sare mambers nu...lakh lakh mubarka
@MohanSingh-gt9ks
@MohanSingh-gt9ks 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@renusarwan9966
@renusarwan9966 7 ай бұрын
Bahut vadda uprala veer mintu ji🎉🎉🎉
@BalwinderSingh-fj9sw
@BalwinderSingh-fj9sw 7 ай бұрын
Congratulations waheguru ji❤🎉🎉❤
@SandeepKaur-cq7ni
@SandeepKaur-cq7ni 7 ай бұрын
Waheguru ji waheguru ji
@dalbirsinghsingh8144
@dalbirsinghsingh8144 7 ай бұрын
ਵਾਹਿਗੁਰੂ ਮੇਅਰ ਕਰੀਓ ਮਨੁੱਖਤਾ ਦੇ ਪਰਿਵਾਰ ਤੇ
@user-op3me5wj6j
@user-op3me5wj6j 6 ай бұрын
Waheguru mehar di shuruat ho chuki. Thanks for free hotel for poors and needfuls Tuhanu aj Bhagat second Puran Singh ji❤
@hardeepsamra8390
@hardeepsamra8390 7 ай бұрын
Waheguru Ji Waheguru Ji Waheguru Ji Waheguru ji Waheguru ji Waheguru ji
@jagdishvirk2317
@jagdishvirk2317 7 ай бұрын
🙏🏿waheguru ji 🙏🏿🌹❤️🌷🌺💐🌸☘️🌿🌾🥀👍 boht boht badaian good job god bless you keep it up
@VikasKumar-kb7ko
@VikasKumar-kb7ko 7 ай бұрын
Waheguru ji apni mehar bnae rkhn hmesha eda hi mnukhta di sewa di pori team te 🙏❤❤❤❤
@ABIDKHAN-mq9bp
@ABIDKHAN-mq9bp 7 ай бұрын
مبارک باد یہ خوابوں کا گھر آباد رھے گرپریت پھا جی انسان دوست کام کرتے رہیں
@Dishusomay
@Dishusomay 7 ай бұрын
रब्ब थोडे ते हमेशा मेहर करे veer ji🙏🙏इना सारेया दा भला सोचन वाले रब्ब रूपी veer ji many many congretulations 🙏🙏🍰🍰🍰🎉🎉🎉
@Dharam1313
@Dharam1313 7 ай бұрын
ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਦੀ ਕਿਰਪਾ ਬਨੀ ਰਹੇ ਜੀ।
@jitendersingh5975
@jitendersingh5975 7 ай бұрын
Waheguru ji sab nu sewa Karen da gyan bksy 🙏
@Pirtpalsingh134
@Pirtpalsingh134 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏👍👍👍👍👍
@saabo7800
@saabo7800 7 ай бұрын
Waheguru
@MohinderKaurDandiwal
@MohinderKaurDandiwal 7 ай бұрын
ਵਾਹਿਗੁਰੂ ਵਾਹਿਗੁਰੂ ਜੀ
@JaswinderSingh-hh4re
@JaswinderSingh-hh4re 7 ай бұрын
WELL DOING ... GREAT SEVA BROTHER .
@RamanSandhu388
@RamanSandhu388 7 ай бұрын
God bless you bro
@Randhawa336
@Randhawa336 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏
@sonyfoujigurdaspur
@sonyfoujigurdaspur 7 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@balwindersinghbhullar9415
@balwindersinghbhullar9415 7 ай бұрын
Bhut bhut vdhaaie hove Waheguru ji tuhanu sada charhdi kla bakhse
@harjantsingh6805
@harjantsingh6805 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🎂🎈🎈🎈🎈🎈
@sukhwindersingh1525
@sukhwindersingh1525 7 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@user-dp9nk2dy3w
@user-dp9nk2dy3w 7 ай бұрын
❤❤❤❤❤❤ waheguru ji 👍
@BalvinderSidhu-lf6go
@BalvinderSidhu-lf6go 7 ай бұрын
Waheguru ji 🙏 Waheguru ji 🙏 Waheguru ji Waheguru ji 🙏
@user-pg6vx9wq3r
@user-pg6vx9wq3r Ай бұрын
Waheguru ji waheguru ji waheguru ji waheguru ji 🙏🙏🙏🙏🙏🙏🙏🙏
@isupportfarmers2877
@isupportfarmers2877 7 ай бұрын
ਜਿਉਂਦੇ ਰਹੁ ਪੁੱਤਰ ਜੀ ❤❤❤
@anilarora5325
@anilarora5325 7 ай бұрын
Gurpreet veer ji God bless you
@lakhvirdass9430
@lakhvirdass9430 7 ай бұрын
ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉
@gursharansingh8925
@gursharansingh8925 7 ай бұрын
Munukhta di sewa de sare pariwar nu boot boot mubarkabarri khushi hoei
@RamanSandhu388
@RamanSandhu388 7 ай бұрын
Waheguru Ji Mehar Karo
@NirmalSingh-bz3si
@NirmalSingh-bz3si 7 ай бұрын
ਬਹੁਤ ਬਹੁਤ ਮੁਬਾਰਕਬਾਦ ਹੋਵੇ ਗੁਰਪ੍ਰੀਤ ਜੀ ?? 🎉🎉🎉🎉🎉🎉🎉🎉🎉🎉
The Giant sleep in the town 👹🛏️🏡
00:24
Construction Site
Рет қаралды 19 МЛН
CHOCKY MILK.. 🤣 #shorts
00:20
Savage Vlogs
Рет қаралды 29 МЛН
Советы на всё лето 4 @postworkllc
00:23
История одного вокалиста
Рет қаралды 5 МЛН
The Giant sleep in the town 👹🛏️🏡
00:24
Construction Site
Рет қаралды 19 МЛН