ਨਵੀਂ ਜਮਾਬੰਦੀ ਵਿੱਚ ਨਵੇਂ ਮਾਲਕਾਂ ਦੇ ਹਿੱਸੇ ਬਟੇ ਇਸ ਤਰਾਂ ਬਣਾਏ ਜਾਂਦੇ ਹਨ ।YouTube ਤੇ ਪਹਿਲੀ Monty cyber cafe

  Рет қаралды 11,196

Monty Cyber Cafe

Monty Cyber Cafe

Күн бұрын

#montycybercafe #jamabandi #fard #ਖੇਤੀਬਾੜੀ #ਜਮਾਬੰਦੀ #ਫਰਦ #agriculture #farmer #knowledgeofproperty #propertyknowledge #patwari
ਜਮਾਬੰਦੀ,ਫਰਦ ਜਮਾਬੰਦੀ,ਪੰਜਾਬ ਜਮਾਬੰਦੀ,ਪੰਜਾਬ ਜਮਾਬੰਦੀ ਡਾਊਨਲੋਡ,ਪੰਜਾਬ ਜਮਾਬੰਦੀ ਕਿਵੇਂ ਡਾਊਨਲੋਡ ਕਰੀਏ,ਜਮਾਬੰਦੀ ਫਰਦ ਵਿੱਚੋ ਹਿੱਸੇ ਕੱਢਣੇ ਸਿੱਖੋ ਪੰਜ ਮਿੰਟ ਵਿੱਚ,ਪੰਜਾਬ,ਜਮਾਬੰਦੀ ਪੜਨਾ ਸਿੱਖੋ,ਜਮਾਬੰਦੀ ਪੜਨੀ ਸਿੱਖੋ,ਫਰਦ ਜਮਾਬੰਦੀ ਬਾਰੇ ਜਾਣਕਾਰੀ,ਫਰਦ ਜਮਾਂਬੰਦੀ,ਫਰਦ ਜਮਾਬੰਦੀ ਪੜਨਾ ਸਿੱਖੋ,ਜਮਾਬੰਦੀ ਫਰਦ ਪੜਨਾ ਸਿੱਖੋ,ਫਰਦ ਜਮਾਬੰਦੀ ਪੜਨੀ ਸਿੱਖੋ,ਪੰਜਾਬ ਸਰਕਾਰ,ਪੰਜਾਬ ਪਟਵਾਰੀ,ਫਰਦ ਜਮਾਬੰਦੀ ਦੇਖੋ ਫੋਨ ਤੇ ਸਿਰਫ ਪੰਜ ਮਿੰਟ ਵਿੱਚ,ਜਮਾਬੰਦੀ ਵਿਚਲੇ ਔਖੇ ਸਬਦਾਂ ਦੇ ਅਰਥ,ਜਮਾਂਬੰਦੀ ਕੀ ਹੁੰਦੀ ਹੈ?,ਫਰਦ ਜਮਾਬੰਦ ਪੜਣੀ ਸਿੱਖੋ,ਜਮਾਂਬੰਦੀ ਕਿਵੇਂ ਕੱਢੀਏ
jamabandi punjab,jamabandi,punjab jamabandi,punjab,fard jamabandi punjab,punjab fard,jamabandi kaise nikale punjab,online fard punjab,jamabandi record,punjab land,punjab land records society,jamabandi punjab online,land records punjab,jamabandi punjab land record fard,online jamabandi in punjab,punjab land record society,fard jamabandi,jamabandi kaise dekhe punjab,punjab jamabandi check online,jamabandi ki nakal,how to download jamabandi in punjab

Пікірлер: 19
@KaurSingh-r8t
@KaurSingh-r8t Жыл бұрын
ਵਧੀਆ ਜਾਣਕਾਰੀ ਹੈ ।ਸਹਿਜ ਦਾ ਫਲ ਮੀਠਾ ।
@darshangrewal9262
@darshangrewal9262 Жыл бұрын
Jmeen khridan to vad intkal hon to vad 3 number khane vich nam kdo sunday hai
@MontyCyberCafe
@MontyCyberCafe Жыл бұрын
ਜਦੋ ਚਾਰ ਸਾਲੇ ਬਾਅਦ ਨਵੀਆਂ ਖੇਵਟਾ ਬਣੀਆਂ। ਮੰਨ ਲੳਉ ਜੇ ਤੁਹਾਡੇ 2027-18 ਦੀ ਜਮਾਬੰਦੀ ਚੱਲ ਰਹੀ ਹੈ ਅਗਲੀ 2022-23 ਵਿੱਚ ਖੇਵਟਾਂ ਬਦਲ ਜਾਣਗੀਆ ਜਿਸਦਾ ਪ੍ਰੋਸੈੱਸ 2023 ਚ ਸੁਰੂ ਹੋਵੇਗਾ 2024 ਵਿੱਚ ਲਾਗੂ ਹੋ ਜਾਵੇਗਾ
@redleaf3807
@redleaf3807 Жыл бұрын
Very nice video
@JashanSingh-py2gv
@JashanSingh-py2gv 5 ай бұрын
ਬਾਈ ਜੀ ਸਾਡੇ ਨਾਲ ਅੱਧਾ ਕਲਾਕਾਰੀ ਲੱਗੀ ਹੋਈ ਹੈ ਬੜੇ ਸਮੇਂ ਤੋਂ ਪਰ ਸਾਡੇ ਕੋਲ ਉਸ ਦਾ ਕੋਈ ਨੰਬਰ ਹਿੱਸਾ ਸਾਡਾ ਬਣਦਾ ਹੈ ਨਾ ਬੋਲਦਾ ਹੈ ਸਾਨੂੰ ਦੱਸਿਓ ਅਸੀਂ ਕਿਦਾ ਨੰਬਰ ਗਵਾ ਸਕਦੇ ਹਾਂ ਪਹਿਲਾਂ ਭਰਾ ਆਉਂਦਾ ਸੀ ਹੁਣ ਅਸੀਂ ਲੈਦੇ ਹਾਂ ਪਰ ਆਨਲਾਈਨ ਨਹੀਂ ਚੜੀ
@GurpreetSinghDhillon-v2u
@GurpreetSinghDhillon-v2u Жыл бұрын
ਨਾਲੇ ਵੀਰ ਜੀ ਦੱਸੋ ਜੇ ਕਿਸੇ 5ਮਰਲੇ ਵੇਚੀ ਹੋਈ ਤੇ ਕਿੰਨਾ ਹਿੱਸਾ ਬਚਿਆਂ ਕਿਵੇਂ ਬਚਿਆ ਦੱਸੋ ਕਮਿਟ ਕਰਕੇ ਜੀ
@navjotsingh3202
@navjotsingh3202 10 ай бұрын
Bhai sahib ਜੇ ਖਰੀਦਣ ਵਾਲਾ ,ਸਾਂਝੀ ਮਾਲਕੀ ਵਿਚ ਪਹਿਲਾ ਵੀ ਮਾਲਕ ਹੋਵੇ,ਪਰ ਵੇਚਣ ਵਾਲਾ ਉਸਨੂ ਆਪਣੇ ਹਿਸੇ ਵਿਚੋ ਵਧ ਹਿਸਾ ਵੇਚ ਜਾਵੇ ਬਹੁਤ ਸਮਾ ਪਹਿਲਾ,ਤਾ ਕੀ ਉਸ ਮਾਲਕ ਦਾ ਮਾਲਕੀ ਹਿਸੇ ਦੀ ਦਰੁਸਤੀ ਵੇਲੇ ਹਿਸਾ ਘਟ ਜਾਵੇਗਾ ਕਿ ਬਰਕਰਾਰ ਰਹੇਗਾ, ਬਾਕੀ ਸਾਝੀ ਜਗਾ ਅਜੇ ਵੇਚਣ ਵਾਲੀ ਬਚੀ ਹੋਵੇ
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਮੈਂ ਆਖਿਆ ਜੀ ਦੱਸੋ ਜੀ ਇਹ ਕਿਵੇਂ ਘਟਾਇਆ ਸ਼ਬਦਾਂ ਵਿੱਚ ਜੀ ਲਿਖ ਕੇ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ 20ਬਟਾ800ਚੋ 19ਬਟਾ40ਕਿਸ ਤਰਾਂ ਆਇਆ ਜੀ ਦੱਸੋ ਜੀ ਕਮਿਟ ਵਿਚ ਲਿਖ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣੀ
@gurisandhu8688
@gurisandhu8688 Жыл бұрын
Sir khas numbra bare jaroor dasya jave
@GurpreetSinghDhillon-v2u
@GurpreetSinghDhillon-v2u Жыл бұрын
ਨਾਲੇ ਦੱਸੋ ਵੀਰ ਜੀ ਕਿੰਨੀ ਜ਼ਮੀਨ ਬਚ ਗੲਈ ਬਾਕੀ ਕਮਿਟ ਕਰਕੇ ਦੱਸੋ ਜੀ
@amriksinghsingh140
@amriksinghsingh140 5 ай бұрын
40 k da 20/800 hisa Kive niklu full video upload 😢
@AmandeepBath
@AmandeepBath Жыл бұрын
👌👌👌👌
@gurnamspodcast
@gurnamspodcast 6 ай бұрын
0 ਬਾਈ ਬਟਿਆਂ ਵਾਲੇ ਨੰਬਰਾਂ ਚ ਅੱਠ ਕਨਾਲ ਨਹੀਂ ਹੁੰਦੀਆਂ ਸਾਰੇ ਮੈਂਬਰ ਅੱਠ ਕਨਾਲ ਘੱਟ ਹੁੰਦੇ
@akbajk1594
@akbajk1594 5 ай бұрын
ਇਹ ਕਿੱਲਾ ਨੰਬਰ ਹੈ।
@baljeetgill4792
@baljeetgill4792 Жыл бұрын
22 ਜੀ ਅਸੀ ਜ਼ਮੀਨ ਗਹਿਣੇ ਲਈ ਸੀ ਬਿਆਨੇ ਤੇ। ਉਸ ਬੰਦੇ ਨੇ ਓਹ ਜ਼ਮੀਨ ਅੱਗੇ ਵੇਚ ਤੀ। ਅਜੇ ਬਿਆਨਾਂ ਹੀ ਹੋਇਆ 2 ਸਾਲ ਤੋਂ ਨਾ ਠੇਕਾ ਦਿੱਤਾ ਤੇ ਨਾ ਪੈਸੇ ।ਸਾਡੇ ਕੋਲ ਗਹਿਣੇ ਦਾ ਬਿਆਨਾਂ ਹੈ ਮਿਆਦ ਵੀ ਹੈ। ਕੀ ਅਸੀ ਰਜਿਸਟਰੀ ਰੋਕ ਸਕਦੇ ਹਾਂ। ਪਲੀਜ਼ ਜਰੂਰ reply ਕਰਨਾ ਜਾਂ video ਬਣਾਉਨਾ
@MontyCyberCafe
@MontyCyberCafe Жыл бұрын
ਹਾਂਜੀ , ਜੇਕਰ ਜੋ ਮਿਤੀ ਤੁਸੀਂ ਬਿਆਨੇ ਦੇ ਰੁਪਏ ਵਾਪਸ ਨਹੀਂ ਕਰਦਾ ਤਾ ਤੁਸੀਂ ਗਹਿਣੇ ਦੀ ਰਜਿਸਟਰੀ ਤਿਆਰ ਕਰਵਾਕੇ ਤਹਿਸੀਲਦਾਰ ਕੋਲ ਹਾਜਰੀ ਲਗਵਾ ਸਕਦੇ ਹੋ।। ਕਾਨੂੰਨ ਮੁਤਾਬਕ ਜੋ ਬਿਆਨਾ ਪਹਿਲਾਂ ਹੋਇਆ ਹੋਵੇ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ। ਤੁਸੀਂ ਨਿਸਚਿਤ ਤਾਰੀਖ ਤੋਂ ਪਹਿਲਾਂ ਜਾਂ ਤਾ ਰਜਿਸਟਰੀ ਤਿਆਰ ਕਰਵਾਕੇ ਜਾਂ ਸਿਰਫ ਬਿਆਨੇ ਰਾਹੀਂ ਵੀ ਤਹਿਸੀਲਦਾਰ ਦੇ ਪੇਸ ਹੋ ਸਕਦੇ ਹੋ। ਜੇਕਰ ਰੋਕ ਲਗਾਉਣੀ ਚਾਹੁੰਦੇ ਹੋ ਤਾ ਇਸ ਦੇ ਲਈ ਤਹਾਨੂੰ ਰਜਿਸਟਰੀ ਕਲਰਕ ਅਤੇ ਪਟਵਾਰੀ ਨੂੰ ਐਪਲੀਕੇਸ਼ਨ ਲਿਖਕੇ ਦੇ ਦੋਵੋ ਕੋਈ ਵੀ ਵਸੀਕਾ ਦਰਜ ਨਾ ਕਰਨ ਸਬੰਧੀ ਤਹਿਸੀਲਦਾਰ ਤੋਂ ਐਪਲੀਕੇਸ਼ਨ ਮਾਰਕ ਕਰਵਾਕੇ। ਜੇਕਰ ਬਿਲਕੁਲ ਹੀ ਪੱਕਾ ਕੰਮ ਕਰਨਾ ਤਾਂ ਸਟੇਅ ਲੈ ਸਕਦੇ ਹੋ ਉਹਨਾਂ ਖਿਲਾਫ਼
@RamKumar-cv5qv
@RamKumar-cv5qv Жыл бұрын
ਵੀਰ ਜੀ ਆਪਣਾ ਮੋਬਾਇਲ ਨੰਬਰ ਦੇ ਦਿਉ ਸਾਡੇ ਪਿੰਡ ਦਾ ਪਟਵਾਰੀ ਕਹਿੰਦਾ ਥੋਡੀ ਜ਼ਮੀਨ ਹੈ ਨੀ ਜਦਕਿ ਫਰਦ ਮੇਰੇ ਪਿਤਾਜੀ ਦੇ ਨਾਮ ਨਿਕਲਦੀ ਹੈ
@darshangrewal9262
@darshangrewal9262 Жыл бұрын
Jmeen khridan to vad intkal hon to vad 3 number khane vich nam kdo sunday hai
So Cute 🥰 who is better?
00:15
dednahype
Рет қаралды 19 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cat mode and a glass of water #family #humor #fun
00:22
Kotiki_Z
Рет қаралды 42 МЛН