No video

ਨਵੇਂ ਖੁਲਾਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਸੂਤਾ ਫਸਾਇਆ CM Bhagwant Maan in trouble | Judge Singh Chahal

  Рет қаралды 37,959

The Punjab TV

The Punjab TV

Ай бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 48
@charanjitrandhawa6067
@charanjitrandhawa6067 Ай бұрын
ਭੰਡ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਜਦੋਂ ਦਾ cm ਬਾਣਿਆਂ ਹੈ, ਘਰ ਦੇ ਘਰ ਉਜਾੜ ਦਿਤੇ ਹਨ ਏਸ ਜੌਕਰ ਭੰਡ ਨੇ, missing you ਬਾਈ ਸਿੱਧੂ moosewala 😢
@amarjitbrar6938
@amarjitbrar6938 Ай бұрын
ਸਭ ਕੁੱਝ ਭਗਵੰਤ ਮਾਨ ਦੀ ਸਹਿਮਤੀ ਨਾਲ ਹੋ ਰਿਹਾ ਹੈ ਜੀ।
@harbanssingh8145
@harbanssingh8145 Ай бұрын
ਪੰਜਾਬ ਦਾ ਏਸੇ ਕਰਕੇ ਭੱਠਾ ਬੈਠਿਆ ਹੈ।ਪੁਲਿਸ ਮਹਿਕਮੇ ਵਿਚ ਬਹੁਤ ਕਾਲੀਆ ਭੇਡਾ ਨੇ ਜੋ ਗੈਗਸਟਰਾ, ਨਸ਼ਾ ਤਸਟਰਾ ਤੇ ਰੇਤ ਮਾਫੀਆ ਨਾਲ ਰਲੀਆ ਹੋਈਆ ਨੇ।ਯੂ ਪੀ ਦਾ ਗੈਗਸਟਰ ਅਨਸਾਰੀ ਰੰਧਾਵਾ ਦੇ ਕੈਪਟਨ ਦੇ ਜੇਲ ਮੰਤਰੀ ਹੁੰਦਿਆ ਜੇਲ ਵਿਚ ਬੈਡ ਲਾਈ ਬੈਠਾ ਸੀ।ਰੰਧਾਵਾ ਉਸ ਦਾ ਵੀ ਜਵਾਬ ਦੇ ਦੇਵੇ।ਏਥੇ ਸਭ ਰੋਟੀਆ ਸੇਕਦੇ ਨੇ,ਸਭ ਪਾਰਟੀਆ ਹੀਪੰਜਾਬੀਆ ਨਾਲ ਡਰਾਮੇ ਕਰਦੀਆ ਨੇ।
@user-my7rs4ul5f
@user-my7rs4ul5f Ай бұрын
Miss u Sindhu moosewalla
@sukhmindersalh4685
@sukhmindersalh4685 Ай бұрын
ਤਾਂ ਭਗਵੰਤ ਮਾਨ ਤੇ ਪਰਚਾ ਦਰਜ ਹੋਣਾ ਚਾਹੀਦਾ
@preetgrewal1718
@preetgrewal1718 Ай бұрын
ਝੰਡਾ ਬਹੁਤ ਜਿਆਦਾ ਬੇਈਮਾਨ ਨਿਕਲਿਆ ਪੰਜਾਬ ਦੇ ਲੋਕਾਂ ਲਈ 🤲🤲🤲🤲🙏🏼🙏🏼🙏🏼🙏🏼
@AmarjeetChatha-nz5qd
@AmarjeetChatha-nz5qd Ай бұрын
Beimaan. Taoehlato. Hicndo. Oehladhrmveergadhikhehra. Hrundrsingh. Khalsanupartivicho. Kdh. Dita. Jhda. Bhd. Aone. Toopr. Nhichahudakisenu. Gdar. Jhdaaaphi. Sbhkujh. Bnearehna. Chaudahejhdahutlrhe
@Kiranjeetkaur59843
@Kiranjeetkaur59843 Ай бұрын
ਭੰਤੇ ਵਰਗਾ ਬੰਦਾ ਤਾਂ ਮੜ੍ਹੀਆਂ ਦਾ ਚੌਂਕੀਦਾਰ ਲੱਗਣ ਦੇ ਵੀ ਲਾਇਕ ਨਹੀਂ ਹੁੰਦਾ ਪਾਗਲ ਲੋਕਾਂ ਨੇ ਕਿੱਥੇ ਬਿਠਾ ਦਿੱਤਾ😡😡😥😢
@satnaam.singhmalhi6249
@satnaam.singhmalhi6249 Ай бұрын
ਆਪ ਸਰਕਾਰ ਮੁਰਦਾਬਾਦ
@RanjitSingh-gi7ye
@RanjitSingh-gi7ye Ай бұрын
ਇਕ ਮੋਕਾ ਹੋਰ ਲੋਕਾ ਦੇ ਛਿਤਰ ਮਾਰਨ ਨੂੰ?
@dr.karnailsingh7294
@dr.karnailsingh7294 Ай бұрын
ਮਾਨ ਸਾਬ ਨੂੰ ਗਰਿਹ ਵਿਭਾਗ ਕੁੰਵਰ ਵਿਜੇ ਪਰਤਾਪ ਨੂੰ ਦੇਣਾ ਚਾਹੀਦਾ ਸਭ ਕੁਝ ਠੀਕ ਹੋ ਜਾਵੇਗਾ
@KuldeepSingh-b7d
@KuldeepSingh-b7d Ай бұрын
ਜਦੋ ਦਾ ਦੇਸ ਅਜਾਦ ਹੋਇਆਂ ਉਦੋ ਤੋ ਲੈਕੇ ਹੁਣ ਤੱਕ ਦਾ ਸਭ ਤੋ ਨਿਕੰਮਾ ਮੁਖ ਮੰਤਰੀ ਼਼਼ਝੰਡਾ ਅਮਲੀ ਼
@santokhsingh4777
@santokhsingh4777 Ай бұрын
ਭਗਵੰਤ ਮਾਨ ਨੂੰ ਛੇਤੀ ਪੰਜਾਬ ਦੇ ਮਗਰੋਂ ਲਾਹੋ,ਇਸ ਦੁਸ਼ਟ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਪਾਪੀ ਨੇ
@user-un5nj8rg6m
@user-un5nj8rg6m Ай бұрын
C m maan good
@darbarasinghbajwa3195
@darbarasinghbajwa3195 Ай бұрын
🙏🙏
@thefilmistar
@thefilmistar Ай бұрын
CM bhagwat maan zindabad 1:26
@tirathkaur5239
@tirathkaur5239 Ай бұрын
Jis patarkar ne interview keete os nu b pushya ja sakda
@rajinderprashadsingh4142
@rajinderprashadsingh4142 Ай бұрын
La lao amm admi party
@bhupinderchatter5480
@bhupinderchatter5480 Ай бұрын
We understand the government of Punjab why they don’t learn all parties from the past how we all can believe them look like all mix up from 75 years peoples living day darkness life
@NarinderSingh-kw8pj
@NarinderSingh-kw8pj Ай бұрын
It is true AAP should go and resign let someone else take over
@harbhajansingh4281
@harbhajansingh4281 Ай бұрын
Fer kali dal te cong chor luttere dal nu mauka de devo ya BJP nu jehda hor bhatha bitha den.
@BalbirSingh-fh1kg
@BalbirSingh-fh1kg Ай бұрын
ਅਕਾਲੀ ਕਾਂਗਰਸ ਪਾਰਟੀ ਵਾਲਿਓ ਗੈਗਸਟਰ ਬਣਾਏ ਕਿਸ ਨੇ ਹਨ ਤੇ ਪਾਲੇ ਕਿਸ ਨੇ ਹਨ ਲੋਕਾਂ ਨੂੰ ਕਮਲੇ ਬਣਾਕੇ ਰਖਦੇ ਹਨ ਇਹ ਪੁਰਾਣੇ ਲੀਡਰ ਖਜਾਨਾ ਚੋਰ ਭਗਵੰਤ ਮਾਨ ਦੇ ਸਮੇਂ ਚ ਕਿਹੜਾ ਗੈਂਗ ਸਟਰ ਬਣਿਆਂ ਹੈ ਇਹ ਸਭ ਪਹਿਲਿਆਂ ਦੇ ਦੇ ਬਣਾਏ ਹੋਏ ਹਨ ਭਗਵੰਤ ਮਾਨ ਨੂੰ ਨਾ ਪੁੱਛੋ ਸਿੱਧਾ ਮੋਦੀ ਨੂੰ ਪੁੱਛ ਲੈਣ ਕਿ ਸਿੱਧੂ ਨੇ ਕੀ ਕਿਹਾ ਸੀ ਤੇ ਉਸਨੂੰ ਕਿਉਂ ਮਰਵਾਇਆ ਹੈ ਇਹ ਇਹਨਾਂ ਲੀਡਰਾਂ ਸਭੁ ਪਤਾ ਹੈ ਕਿ ਸਿੱਧੂ ਕਿਸਨੇ ਮਰਵਾਇਆ ਹੈ ਇਹ ਲੋਕ ਹੁਣ ਸਿਆਸੀ ਰੋਟੀਆਂ ਸੇਕ ਰਹੇ ਹਨ ਹੁਣ ਲੋਕ ਸਿਆਣੇ ਹਨ ਹੁਣ ਤੁਹਾਡੀਆਂ ਇਹਨਾਂ ਗੱਲਾਂ ਚ ਨਹੀਂ ਲੱਗਣਗੇ
@user-vh5rm5mz5p
@user-vh5rm5mz5p Ай бұрын
ਬਾਦਲ ਦੇ ਰਾਜ ਵਿੱਚ ਜੇ ਕੋਈ ਘਟਨਾ ਵਾਪਰੀ ਹੈ ਤਾਂ ਉਹ ਇਲਜ਼ਾਮ ਸਿਧਾ ਬਾਦਲ ਤੇ ਲਾਇਆ ਗਿਆ। ਜੇ ਹੁਣ ਭਗਵੰਤ ਮਾਨ ਦੇ ਰਾਜ ਵਿੱਚ ਹੋ ਰਿਹਾ ਹੈ ਤਾਂ ਫਿਰ ਵੀ ਬਾਦਲਾਂ ਨੂੰ ਬਦਨਾਮ। ਵਾਹ ਕਿਆ ਬਾਤ ਏ ਪੰਜਾਬੀਉ। ਸਿਰਾ ਹੀ ਲਾ ਦਿੰਨੇ ਓ।
@bickycheema2458
@bickycheema2458 Ай бұрын
​@@user-vh5rm5mz5peh ta punjabi 🐑🐑 ne
@KulwinderKaur-vd8ic
@KulwinderKaur-vd8ic Ай бұрын
Sukhbir badal tu ke kuj kita Panjabi sab jande
@user-vh5rm5mz5p
@user-vh5rm5mz5p Ай бұрын
ਬਾਦਲ ਦੇ ਰਾਜ ਵਿੱਚ ਪੰਜਾਬ ਦਾ ਵਿਕਾਸ ਹੋਇਆ ਹੈ ਜੋਂ ਅੱਜ ਵੀ ਉਹ ਹੀ ਨਜ਼ਰ ਆ ਰਿਹਾ ਹੈ। ਬਦਨਾਮ ਕਰਨ ਲਈ ਜੋਂ ਚਾਲਾਂ ਵਿਰੋਧੀਆਂ ਵੱਲੋਂ ਚਲਾਈਆ ਗੲਈਆ ਜਿਸ ਵਿੱਚ ਉਹ 💯% ਕਾਮਯਾਬ ਵੀ ਹੋਏ ਹਨ। ਬਾਦਲ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਸੱਚ ਤੇ ਕੱਚ ਹਮੇਸ਼ਾ ਹੀ ਚੁਭਦਾ ਹੈ।
@ravindersinghravinder5454
@ravindersinghravinder5454 Ай бұрын
Jehde.Asli.gangster.ne.Ohna,nu.tan.kuj.kehndi.ni.sarkar.Roj.duplecat.fad.ke.Public.nu.show.kar.dinde.ne
@jaggagharu6937
@jaggagharu6937 Ай бұрын
Man sarkar did 🤙 channi 👍
@BalwanSingh-rx5om
@BalwanSingh-rx5om Ай бұрын
😊😊 k😊😊
@BalvirSingh-t1k
@BalvirSingh-t1k Ай бұрын
No
@harbhajansingh4281
@harbhajansingh4281 Ай бұрын
Sirsa te BJP ne jhoothi bakwas karn nu rakhiya hoyia hai. Usnu hor koi kam nahi hai.
@narindersingh5060
@narindersingh5060 Ай бұрын
Sirsa is 100% correct
@Pardeepkumar-hi2fj
@Pardeepkumar-hi2fj Ай бұрын
MOOSEWALA.IS.🐕..NE.HE.MARYA.HE.
@malkeetkumar9566
@malkeetkumar9566 Ай бұрын
Eh tay ap chore n bhagwat Maan sarkar murdabad
@NarinderSingh-kw8pj
@NarinderSingh-kw8pj Ай бұрын
Why Moosewala family paying price for AAP mistakes
@gurtejsingh5066
@gurtejsingh5066 Ай бұрын
Now CM is supporting to Gangsters.Public should come on public face to resign from post and legal action should be taken against him.
@gurtejsingh5066
@gurtejsingh5066 Ай бұрын
Ex CM has clearly stated that Sh.Daljit Bhana also released from jail who was moving in Jalandhar by election.Now 2nd case come on public face.
@rampyari6752
@rampyari6752 Ай бұрын
Cm ji nu stapdown hoo Jana chida hai he’s lying lying hun pata lag gia shame on you we no beafore ka tuse jooth blood hoo
@SonuBala-zv3tb
@SonuBala-zv3tb Ай бұрын
Han tu aa jaj singh chahal. Hahahahahah
Look at two different videos 😁 @karina-kola
00:11
Andrey Grechka
Рет қаралды 12 МЛН
WHO CAN RUN FASTER?
00:23
Zhong
Рет қаралды 38 МЛН
Why Is He Unhappy…?
00:26
Alan Chikin Chow
Рет қаралды 101 МЛН
Gli occhiali da sole non mi hanno coperto! 😎
00:13
Senza Limiti
Рет қаралды 4,6 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Look at two different videos 😁 @karina-kola
00:11
Andrey Grechka
Рет қаралды 12 МЛН