ਨਵੇਂ ਕਿਸਾਨ ਨੂੰ ਤਰੱਕੀ ਨਹੀਂ ਕਰਨ ਦੇ ਰਹੇ ਲੋਕ

  Рет қаралды 3,406

Jhajj agriculture

Jhajj agriculture

Күн бұрын

Пікірлер
@RAJSINGH-ol1km
@RAJSINGH-ol1km 5 күн бұрын
ਬਾਈ ਤੂੰ ਬਹੁਤ ਵਧੀਆ ਜਾਣਕਾਰੀ ਦਿੰਦਾ ਹੈ ਬਾਕੀ ਤੇਰੀਆ ਗੱਲਾ ਬਿਲਕੁਲ ਸੱਚੀਆ ਹੁੰਦੀਆ ਹਨ ਧੰਨਵਾਦ ਬਾਕੀ ਬਾਈ ਸੱਚ ਝੂਠ ਵਾਲੇ ਦਾ ਅੰਦਾਜਾ ਆ ਈ ਜਾਂਦਾ ਤੇਰੀਆ ਗੱਲਾ 101%ਸੱਚੀਆ ਹਨ
@jhajjagriculture821
@jhajjagriculture821 5 күн бұрын
@@RAJSINGH-ol1km ਧੰਨਵਾਦ ਵੀਰ ਜੀ 🙏🏻🤝
@AjabSingh-so4ne
@AjabSingh-so4ne 24 күн бұрын
ਬਰੋ ਵਧੀਆ ਜਾਨਕਾਰੀ ਸਾਂਝੀ ਕੀਤੀ ਕਿਸਾਨਾਂ ਨਾਲ ਸੱਚ ਦੱਸਨਾ ਚੰਗੇ ਇੰਨਸਾਨ ਦੀ ਪਹਿਚਾਨ ਹੈ ਮੈਂ ਵੀ 4 ਸਾਲ ਤੋਂ ਆਲੂ ਦੀ ਖੇਤੀ ਸੁਰੂ ਕੀਤੀ ਹੈ ਮੇਰਾ ਵੀ ਨਾਭਾ ਏਰੀਆ ਹੈ ਭਰਾ ਟਾਇਮ ਕੱਡਕੇ ਆਪ ਨੂੰ ਮਿਲਾਂਗੇ ਸਾਡੇ ਏਰੀਏ ਦੇ ਪੁਰਾਣੇ ਆਲੂ ਕਾਸਤਕਾਰ ਸਹੀ ਜਾਨਕਾਰੀ ਨਹੀ ਦਿੰਦੇ ਇੱਕ ਕਿਸਾਨ ਵੱਡੀ ਆਲੂ ਦੀ ਖੇਤੀ ਕਰਦਾ ਹੈ ਓਹ ਨਵੇ ਕਿਸਾਨ ਨੂੰ ਡਰਾ ਹੀ ਦਿੰਦਾ ਹੈ
@jhajjagriculture821
@jhajjagriculture821 24 күн бұрын
@@AjabSingh-so4ne ਹੰਜੀ ਵੀਰ ਕਿਸਾਨ ਡਰਾ ਵੀ ਬਹੁਤ ਦੇਂਦੇ ਨੇ , ਆਪਾ ਜਰੂਰ ਜਲਦੀ ਮਿਲਾਗੇ 🤝 ਤੁਹਾਡਾ ਪਿੰਡ ਕਿਹੜਾ?
@navreetgolu2586
@navreetgolu2586 24 күн бұрын
ਬਾਈ ਜਿਹੜੇ ਲੋਕ...... ਧੋਖਾ ਦਿੰਦੇ ਨੇ ਰੱਬ ਉਨਾ ਨੂੰ ਕਦੇ ਮਾਫ਼ ਨਹੀ ਕਰਦਾ 🎉🎉 ਚੜ੍ਹਦੀ ਕਲਾ ਰੱਖੋ ਮਾਲਕ
@jhajjagriculture821
@jhajjagriculture821 23 күн бұрын
@@navreetgolu2586 ਹੰਜੀ ਵੀਰ 🤝🙏🏻
@bhindersingh122
@bhindersingh122 23 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ
@jhajjagriculture821
@jhajjagriculture821 23 күн бұрын
@@bhindersingh122 ਧੰਨਵਾਦ ਜੀ
@Pb69xgroup
@Pb69xgroup 15 күн бұрын
Good video 👍🏻
@jhajjagriculture821
@jhajjagriculture821 15 күн бұрын
@@Pb69xgroup thnku
@JagdeepSinghDeep-s8u
@JagdeepSinghDeep-s8u 19 күн бұрын
Good 👍
@Palwinder.mann4
@Palwinder.mann4 17 күн бұрын
Y 30 inch vat ch 26 inch vat nalo alu de chad kio fark a y g
@jhajjagriculture821
@jhajjagriculture821 17 күн бұрын
@@Palwinder.mann4 February month de last week puri gal baat dasa ge veer
@GurpreetSingh-le8iy
@GurpreetSingh-le8iy 16 күн бұрын
ਵੀਰ ਜੀ 0-52-34 + 75 grams ਬੋਰਨ (fungicide ਦੀ ਅਜੇ ਲੋੜ ਮਹਿਸੂਸ ਨਹੀਂ ਹੋਈ) ਨਾਲ ਯੂਰੀਆ ਦਾ ਘੋਲ ਜੇ ਹਾਂ ਤਾਂ ਕਿੰਨੇ ਕਿਲੋ ਯੂਰੀਆ ਵਰਤਿਆ ਜਾਵੇ ਧੰਨਵਾਦ ਬਾਈ
@jhajjagriculture821
@jhajjagriculture821 16 күн бұрын
@@GurpreetSingh-le8iy urea 2kg veer, ਫੰਗੀਸਾਈਡ ਵੀ ਜ਼ਰੂਰ ਪਾ ਲਓ ਨਾਲ m-45 500gm
@iceroad-t3b
@iceroad-t3b 23 сағат бұрын
ਬਾਈ ਜੀ ਕੋਈ ਵੀਰ ਨਾਭਾ ਤੋਂ ਮਲੇਰਕੋਟਲਾ ਰੋਡ ਢੀਂਗੀ ਪਿੰਡ ਦੇ ਆਸ ਪਾਸ ਦਾ ਹੈ ਤੇ ਜਰੂਰ ਆਪਣਾ ਨੰਬਰ ਦਿਓ ਜੀ, ਮੈ ਬਾਈ ਜੀ ਬਟਾਲਾ ਤੋਂ, ਢੀਂਗੀ ਪਿੰਡ ਦੇ ਸੱਜਣ ਮਿੱਤਰ ਆ
@MandeepSingh-ky6zp
@MandeepSingh-ky6zp 24 күн бұрын
Good veer ji
@jhajjagriculture821
@jhajjagriculture821 24 күн бұрын
@@MandeepSingh-ky6zp thnku veer
@harbhajansinghbainsbains6219
@harbhajansinghbainsbains6219 24 күн бұрын
Good job
@jhajjagriculture821
@jhajjagriculture821 24 күн бұрын
@@harbhajansinghbainsbains6219 thnku
@jaspreetsingh194
@jaspreetsingh194 6 күн бұрын
Alu da.bege.lana.l.r.da.Veer.gi
@jhajjagriculture821
@jhajjagriculture821 6 күн бұрын
@@jaspreetsingh194 7888936808 no. Te msg krlo
@lakhveerbrar61
@lakhveerbrar61 25 күн бұрын
Carry on
@jhajjagriculture821
@jhajjagriculture821 25 күн бұрын
@@lakhveerbrar61 🤝👍
@Jatt673
@Jatt673 25 күн бұрын
Carry on jatta
@jhajjagriculture821
@jhajjagriculture821 25 күн бұрын
@@Jatt673 🤝 Thnku brother
@KashmirsinghHayer-vv5zo
@KashmirsinghHayer-vv5zo 24 күн бұрын
Very good
@jhajjagriculture821
@jhajjagriculture821 24 күн бұрын
@@KashmirsinghHayer-vv5zo thnku veer
@kindisinghsarao9091
@kindisinghsarao9091 22 күн бұрын
❤❤❤❤❤❤❤❤❤❤❤❤❤❤
@jhajjagriculture821
@jhajjagriculture821 21 күн бұрын
@@kindisinghsarao9091 👍
@taransidhu1000
@taransidhu1000 25 күн бұрын
Koi chkr ni Veer Bhot vdia Bnde oo Tusi Kde Milee ni Pr Bnda Di Bol Bani toh Pta lg jndaa Tohde Naal Aa Dont Worry ❤
@jhajjagriculture821
@jhajjagriculture821 25 күн бұрын
@@taransidhu1000 Thnku brother, bhut jaldi mila ge 🤝
@jassachattowal3113
@jassachattowal3113 25 күн бұрын
Good bro
@jhajjagriculture821
@jhajjagriculture821 25 күн бұрын
@@jassachattowal3113 🙏🏻
@arvindersingh6436
@arvindersingh6436 25 күн бұрын
❤❤
@jhajjagriculture821
@jhajjagriculture821 25 күн бұрын
@@arvindersingh6436 ❤️❤️
@ਕਰਮਸਿੰਘਸਰਦਾਰ
@ਕਰਮਸਿੰਘਸਰਦਾਰ 22 күн бұрын
G 2 ਦਾ ਬੀਜ ਮਿਲ ਸਕਦਾ ਜੀ
@jhajjagriculture821
@jhajjagriculture821 21 күн бұрын
@@ਕਰਮਸਿੰਘਸਰਦਾਰ ਨਹੀਂ ਵੀਰ booking full
@Gurdeep-k9p
@Gurdeep-k9p 22 күн бұрын
Veer seed mil ju
@jhajjagriculture821
@jhajjagriculture821 22 күн бұрын
@@Gurdeep-k9p nhi veer booking full aa
@davinderbilling4824
@davinderbilling4824 11 күн бұрын
Seed booking lai contact number dso
@jhajjagriculture821
@jhajjagriculture821 11 күн бұрын
@@davinderbilling4824 puri video vekho dita hoya brother
@jhajjagriculture821
@jhajjagriculture821 11 күн бұрын
@@davinderbilling4824 booking full aa hun te
@amanmander0088
@amanmander0088 25 күн бұрын
Ki rate pinda y 1 kila da
@jhajjagriculture821
@jhajjagriculture821 25 күн бұрын
@@amanmander0088 seed , ja income veee ?
@amanmander0088
@amanmander0088 25 күн бұрын
Seed v ta kina kwintal ho jnda aa allu ikk kila ch idea ja
@jhajjagriculture821
@jhajjagriculture821 24 күн бұрын
@ seed de 32 bag pyde ne kille ch , 250-300 bag nikal auda
@sukhjindersingh2325
@sukhjindersingh2325 24 күн бұрын
Lr G3 price
@jhajjagriculture821
@jhajjagriculture821 24 күн бұрын
@@sukhjindersingh2325 7888936808 no. Te msg krlo
@gagisanghera9467
@gagisanghera9467 2 күн бұрын
Phone 📱 deo
@jhajjagriculture821
@jhajjagriculture821 2 күн бұрын
@@gagisanghera9467 7888936808 whats app only
@sukhjindersingh2325
@sukhjindersingh2325 24 күн бұрын
G 2 price
@jhajjagriculture821
@jhajjagriculture821 24 күн бұрын
@@sukhjindersingh2325 7888936808
@gulwindersingh8393
@gulwindersingh8393 24 күн бұрын
ਬੀਜ ਕੀ ਰੇਟ ਮਿਲੂ ਬਾਈ ਜੀ
@jhajjagriculture821
@jhajjagriculture821 24 күн бұрын
@@gulwindersingh8393 hun te booking full aa veer
@Gamerzzonegz0
@Gamerzzonegz0 24 күн бұрын
G 3 ਦੀ ਤੁਸੀਂ ਕੀ ਰੇਟ ਬੁਕਿੰਗ ਕੀਤੀ ਹੈ ਵੀਰ ਜੀ ਤੇ ਜੀ g 3 ਇੱਕ ਕਨਾਲ ਚ ਕਿੰਨਾ ਪੈ ਜਾਂਦਾ
@jhajjagriculture821
@jhajjagriculture821 24 күн бұрын
@@Gamerzzonegz0 7888936808 no. Te msg krlo
@luckydhillon6558
@luckydhillon6558 21 күн бұрын
Ssa ji ਮੇਰਾ ਕੋਈ ਇਰਾਦਾ ਨਹੀਂ ਸੀ ਕਿ ਮੈਂ ਬਾਰ ਬਾਰ ਬੋਲਣ ਦਾ ਪਰ ਭਰਾ ਤੂੰ ਮਜਬੂਰ ਕੀਤਾ ਇਸ ਲਈ ਮੈਂ ਤੇਰੀ ਇਕਲੀ -2 ਗੱਲ ਦਾ ਜੁਆਬ ਦੇਣਾ ਪੇਣਾ ਤੁਸੀਂ ਕਿਹਾ ਕਿ ਕਿੱਥੇ ਲਿਖਿਆ ਵੱਲਾ ਵੱਡਣ ਦਾ ਟਾਈਮ ਜਲੰਧਰ CPRI ਜਾ ਕੇ ਆਉਣਾ ਤੁਹਾਨੂੰ ਟਾਈਮ ਬਾਰੇ ਦੱਸ ਦੇਣ ਗੇ ਜਨਵਰੀ ਵਿੱਚ ਤਾਪਮਾਨ ਵਧਣ ਨਾਲ ਜ਼ਿਆਦਾ ਬੀਮਾਰੀਆਂ ਆਉਂਦੀਆਂ ਹਨ ਟਾਈਮ ਨਾਲ ਬੀਜੋ ਤੇ ਟਾਈਪ ਨਾਲ ਸਾਬੋ ਫਿਰ ਤੁਸੀਂ ਕਿਹਾ ਕਿ ਮੀਂਹ ਪੈਣ ਕਾਰਨ ਲੇਟ ਆ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਕਿ ਅਜੇ ਪੰਦਰਾਂ ਦਿਨ ਹੋਰ ਰੱਖਾਂਗੇ ਕਿ ਗੋਲੀ ਦਾ ਸਾਈਜ ਵੀ ਵੱਡਾ ਹੋ ਜੇ ਜਾਨੀ ਕਿ ਝਾੜ ਦਾ ਲਾਲਚ ਬੀਮਾਰੀ ਦੀ ਕੋਈ ਫ਼ਿਕਰ ਨਹੀਂ ਫਿਰ ਤੁਸੀਂ ਕਿਹਾ ਕਿ ਮੈਂ ਫ੍ਰੀ ਜਾਣਕਾਰੀ ਦਿੰਦਾ ਉਹ ਭਰਾ ਤੂੰ ਆਪਣੇ ਚੈਨਲ ਵਾਸਤੇ ਕਰਦਾ ਵਿਉ ਖਾਤਰ ਹੋਰ ਤੁਸੀਂ ਕਿਹੜੀ BSE Agriculture ਕੀਤੀ ਆ ਫਿਰ ਤੁਸੀਂ ਕਿਹਾ ਕਿ ਲੋਕ ਮੱਚਦੇ ਆ ਇਹਦੇ ਚ ਮੱਚਣ ਵਾਲੀ ਕਿਹੜੀ ਗੱਲ ਆ ਤੂੰ ਕਿਤੇ ਇਕੱਲੇ ਖੇਤੀ ਕਰਦਾ ਇੱਥੇ ਸਾਰੇ ਵੱਧ ਤੋਂ ਵੱਧ ਖੇਤੀ ਕਰਦੇ ਆ ਮੇਰੇ ਮੱਚਣ ਦੀ ਗੱਲ ਕਰਦੇ ਮੈਂ ਕਿਸੇ ਤੋ ਘੱਟ ਨਹੀਂ ਜਿੰਨੀ ਕੁ ਤੇਰੀ ਸਾਰੀ ਜਮੀਨ ਆ ਇਨਾ ਸਾਡਾ ਝੋਨੇ ਦਾ ਇਕ ਪਲਾਂਟ ਤੇ ਇਕ ਨੱਕੇ ਤੋ ਪਾਣੀ ਪੈਦਾ ਫੁਟ ਦਾ ਪਾਈਪ ਲੱਗਾ ਨਹਿਰ ਚ ਵੀਡੀਉ ਬਣਾਉਣ ਲੱਗਾ ਮੱਥੇ ਤੇ ਵੱਟ ਪਾ ਨਾ ਬਣਾਇਆ ਕਰ ਖੁਸ਼ ਹੋ ਕੇ ਬਣਾਇਆ ਕਰ ਤੇਰੀ ਤੇ ਉਹ ਗੱਲ ਆ ਕਿ ਚੂਹੇ ਨੂੰ ਮਿਲ ਗਈ ਸੁੰਡ ਦੀ ਗੰਡੀ ਤੇ ਉਹ ਪਨਸਾਰੀ ਦੀ ਦੁਕਾਨ ਪਾ ਕੇ ਬਹਿ ਗਿਆ ਤੂੰ ਚਾਰ ਕਿੱਲੇ ਆਲੂ ਲਾ ਕੇ ਹੀ ਬੀਜ ਨਿਰਮਾਤਾ ਬਣ ਗਿਆ
@jhajjagriculture821
@jhajjagriculture821 21 күн бұрын
@@luckydhillon6558 ਵੀਰੇ ਮੈਂ ਛੋਟਾ ਕਿਸਾਨ ਆ ਛੋਟਾ ਹੀ ਰਹਾ ਗਾ , ਜਿਹੜੀ ਮੈਂ 15 ਦਿਨ ਨਾ ਵੱਢਣ ਵਾਲੀ ਗੱਲ ਕਰੀ ਅ , ਦੁਬਾਰਾ ਸੁਣ ਲਓ ਮੈਂ ਰਾਸਣ ਵਾਲੇ ਆਲੂ ਦੀ ਗੱਲ ਕਰ ਰਹਾ , CPRI ਬਹੁਤ ਵਧੀਆ canter ਆ ਮੈਂ online ਕਲਾਸਿਸ ਲਗਾਇਆ ਨੇ , ਕੋਈ ਨਾ ਜਦ ਮੌਕਾ ਮਿਲਿਆ ਤਾ ਜਰੂਰ ਜਾ ਆਵਾ ਗੇ , ਅਸੀ ਛੋਟੇ ਕਿਸਾਨ ਹਾਂ ਅਸੀ ਤੇ ਪਹਿਲਾ ਹੀ ਗੱਲ ਕਹਿ ਰਹੇ ਆ ਤੁਸੀਂ ਵੱਡੇ ਹੋਣ ਦਾ ਮਾਨ ਨਾ ਕਰੋ , B.sc agriculture ਤੇ ਨ੍ਹੀ ਕੀਤੀ ਮੈਂ , ਪਰ 4 ਕੁ ਡਿਗਰੀਆਂ ਹੋਰ ਜ਼ਰੂਰ ਕੀਤੀਆ ਹੋਏ ਨੇ 🙏🏻 ਮੇਰਾ ਕਿਹੜਾ ਤੁਹਾਡੇ ਨਾਲ ਵੀਰ ਕੋਈ ਰੌਲਾ ਮੈਂ ਤੇ ਮੈਸੇਜ ਦਾ reply ਕ੍ਰਿਆ 🙏🏻 ਅੱਗੇ ਤੋਂ ਨਹੀਂ ਕਰਾ ਗੇ
@luckydhillon6558
@luckydhillon6558 20 күн бұрын
@ Ssa ji ਛੋਟਾ ਵੱਡਾ ਕੋਈ ਨਹੀਂ ਹੁੰਦਾ ਸਾਰੇ ਹੀ ਵੱਡੇ ਆ ਸਾਰੇ ਹੀ ਭਰਾ ਆ ਪਰ ਕਰਦੇ ਤੇ ਆਪਾ ਵਿਚਾਰ ਹੀ ਸੀ ਇਨੀ ਜਲਦੀ ਕਿਸੇ ਨੂੰ ਨਹੀਂ ਕਹਿ ਦਿੰਦੇ ਕਿ ਉਹ ਮੇਰੇ ਤੋਂ ਮੱਚਦਾ ਕੇ ਕਿਸੇ ਤੋਂ ਨਹੀਂ ਮੱਚਦਾ ਸਾਰੇ ਆਪਣਾ ਆਪਣਾ ਕੰਮ ਕਰਦੇ ਆ ਸਾਰੇ ਹੀ ਵਧੀਆ ਆ Thanku ji 🙏🙏🙏
@jhajjagriculture821
@jhajjagriculture821 20 күн бұрын
@@luckydhillon6558 ssa ji ਵੀਰੇ ਫਿਰ ਕਿਸੇ ਨੂੰ ਧੋਖਾ ਕਰਨ ਬਾਰੇ ਵੀ ਨਹੀਂ ਕੇਹੀਦਾ ਹੁੰਦਾ , ਧੋਖਾ ਕਰਨ ਲਈ ਥੋੜੀ ਕੰਮ ਕਰਦੇ ਆ , ਚੰਗਾ ਕੰਮ ਕਰਦੇ ਆ , ਜਿਸ ਦਿਨ ਧੋਖਾ ਹੋਇਆ ਆਪਣੇ ਆਪ ਨਾਲ ਹੋਵੇਗਾ
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Правильный подход к детям
00:18
Beatrise
Рет қаралды 11 МЛН
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.