ਨਵੇਂ MP, ਸਾਹਬ ਦੇ ਘਰ ਚ ਨ.ਸ਼ਾ ਚੱਲਦਾ, ਲੋਕਾਂ ਦੇ ਨ.ਸ਼ੇ ਛਡਾਉਂਦਾ ਸੀ, ਗਿਆਨੀ ਬੂਟਾ ਸਿੰਘ

  Рет қаралды 19,320

Giani Buta Singh

Giani Buta Singh

23 күн бұрын

#amritpalsingh #harpreetsingh #drugaddition #punjabpolice #arrest #amritpalsinghbrothernews #gianibutasingh #mp #dibrugarh #lakhasidhana #bhanasidhu #singh #police #news #latestnews #amritpalsinghkhalsa #amritpalsingh #khalistan #amritpal #sikh #khalsa #warispunjabde #punjabi #freeamritpalsingh #sikhi #nihang #deepsidhu #sikhs #amritsar #kaum #moosewala #santjarnailsinghji #freeamritpal #freesikhactivists #sidhumoosewala #freedom #islam #muslim #hindu #india #baisakhi #gurugobindsinghji #gurunanakdevji #vaisakhi #punjab

Пікірлер: 431
@GurbirSingh-hi9ti
@GurbirSingh-hi9ti 22 күн бұрын
ਬੂਟਾ ਸਿੰਘ ਜੀ ਤੁਹਾਡੀਆਂ ਗੱਲਾ ਬਿਲਕੁਲ ਸਹੀ ਨੇ ਪਰ ਭੇਡਾਂ ਨੇ ਨਹੀਂ ਮੰਨਣਾ
@garrysingh76968
@garrysingh76968 21 күн бұрын
Jidi tu gal krda oh tan aap golak chor aa 😂😂😂😂 panj dollar chakda fadya gya boota singh 😂😂😂 jdo jagdeep thali vargyan nal pecha pya ehnu ik gal nhi auddi 😂 fer ehne jagdeep thali te v ilzam lata v tu dollar kamona foreign countries ton 😂😂😂😂
@rachhpalgill1180
@rachhpalgill1180 22 күн бұрын
ਗਿਆਨੀ ਜੀ ਦੀ ਬੇਬਾਕ ਅਤੇ ਨਿਧੱੜਕ ਰਿਪੋਟਿੰਗ ਨੂੰ ਸਲੂਟ। ਅੰਮ੍ਰਿਤਪਾਲ ਮਗਰ ਲੱਗਿਆ ਮੰਡੀਰ ਅਤੇ ਉਜੱਡ ਲੋਕਾਂ ਦਾ ਟੋਲਾ, ਕਮਲ਼ਿਆਂ ਦਾ ਇੱਜੜ ਹੈ।
@sukhjindersingh1675
@sukhjindersingh1675 22 күн бұрын
ਗਿਆਨੀ ਜੀ ਜੋ ਅੰਮ੍ਰਿਤਪਾਲ ਦੇ ਪਿੱਛੇ ਲੱਗੇ ਹਨ ਓਹਨਾਂ ਨੂੰ ਭੇਡਾਂ ਨਹੀ ਮੰਦਬੁੱਧੀ ਕਹੋ ਅਤੇ ਬਹੁਗਿਣਤੀ ਖੱਡੂਰ ਸਾਹਿਬ ਦੇ ਵੋਟਰ ਪੰਥਕ ਨਹੀ ਭੇਡੂ ਹਨ
@Sidhumoosewala-xs6cd
@Sidhumoosewala-xs6cd 22 күн бұрын
Tere baap bute ware ta pta krla saale golak chor ware v golak chori krda fdeya geya cki na
@amritpaldhanesar4466
@amritpaldhanesar4466 20 күн бұрын
O hello tu ki aa
@Sukhakhosa
@Sukhakhosa 22 күн бұрын
ਗਿਆਨੀ ਜੀ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨੀਂ ਜਾ ਸਕਦੀਆਂ।ਇਹ ਗੱਲ ਇਹਨਾਂ ਭੇਡਾਂ ਦੇ ਮਸ਼ੂਕ ਵਾਲ਼ੇ ਸ਼ਹੀਦ ਨੇ ਹੀ ਕਹੀ ਸੀ ਜੋ ਇਹਨਾਂ ਤੇ ਹੀ ਲਾਗੂ ਹੁੰਦੀ ਆ
@DilbagSingh-fk2if
@DilbagSingh-fk2if 22 күн бұрын
ਸੱਚੀਆਂ ਗੱਲਾਂ ਬਹੁਤ ਕੋਹੜਿਆਂ ਹੁੰਦੀਆਂ ਨੇ ਵੀਰ ਜੀ
@danielsidhu6224
@danielsidhu6224 22 күн бұрын
ਬਹੁਤ ਵਧੀਆ ਵਿਚਾਰ ਰੱਖੇ ਜੀ 👍
@sangasingh8205
@sangasingh8205 22 күн бұрын
ਤੁਹਾਡੀਆਂ ਗੱਲਾਂ ਬਿਲਕੁਲ ਸਹੀ ਆ
@Wishawjeet_Mansa
@Wishawjeet_Mansa 22 күн бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@sukhjindersingh1675
@sukhjindersingh1675 22 күн бұрын
ਗਿਆਨੀ ਜੀ ਹੁਣ ਖਾਰਾ ਤੇ ਮਖੂ ਕਹਿਣਗੇ ਅੰਮ੍ਰਿਤਪਾਲ ਦਾ ਭਰਾ ਨਸ਼ਾ ਨਹੀ ਕਰਦਾ ਇਹ ਸਰਕਾਰ ਦੀ ਚਾਲ ਹੈ
@sultansingh7138
@sultansingh7138 22 күн бұрын
ਮੱਖੂ ਦੀ ਵੀਡੀਓ ਆਉਣ ਵਾਲੀ ਆ ਬਿਲਕੁਲ ਸਹੀ ਕਿਹਾ
@user-xf5qw3kg3t
@user-xf5qw3kg3t 22 күн бұрын
ਜੇ ਸੱਚੀ ਨਾ ਕਰਦਾ ਹੋਇਆ ਫਿਰ, ਕਿੱਥੇ ਲੇਖਾ ਦੇਣਗੇ ਤੁਸੀਂ ਲੋਕ ਤੁਸੀਂ, ਏਸ ਗੋਲਕ ਚੋਰ ਦੀਆ ਗੱਲਾਂ ਚ ਆ ਗਏ ਤੇ ਅਸ਼ਲੀਲ ਵੀਡਿਓ ਵੀ ਏਹ ਦੀ ਪਈ ਕਿਸੇ ਬੰਦੇ ਕੋਲ
@ralasingh2692
@ralasingh2692 22 күн бұрын
ਮਖੂ ਪਾਰਟੀ ਨੇ ਪੈਸਾ ਇਕੱਠਾ ਕਰਨਾ ਹੁੰਦਾ ਸੱਚ ਨੁੰ ਸੱਚ ਕਹਿਣ ਦੀ ਹਿਮਤ ਨਹੀ ਇੱਹਣਾ ਦੀ
@garrysingh76968
@garrysingh76968 21 күн бұрын
Eh ohi boota ram aa jehda gurughar cho 5 dollar chakda fadya gya si 😂😂😂 te nale jaldi man v gya si main e chakke ne 😂😂😂😂 assal vich tan bhedan oh ne jehdiya ehdiyan tareefan kardiya ne 😂😂😂😂 Pehla amritpal te jhooti nsa lagayi phir oho vadayi gyi phir osdi mata de biyan nu exaggerate kita phir hun ohde bhra ton nashe da case paya gya , hun lok anne ne jina nu pta nhi lagda v amritpal te ohde parivar nu lokan diyan nazaran cho utarna chaunde ne 😂😂😂😂 ਸੱਦਕੇ ਜਾਇਏ ਭੇਡਾਂ ਤੋਂ ॥ 😂😂😂
@NavjotSingh-qu1ys
@NavjotSingh-qu1ys 21 күн бұрын
@@user-xf5qw3kg3t ਕਰਦਾ nashe oo, ਮੇਰਾ pind bhut nazdeek aaa
@AjitSingh-hz9ze
@AjitSingh-hz9ze 22 күн бұрын
ਅੰਮ੍ਰਿਤਪਾਲ ਦੇ ਭਰਾ ਨੂੰ ਵੀ NSA ਤਹਿਤ ਡਿਬਰੂਗੜ੍ਹ ਜੇਲ ਵਿੱਚ ਭੇਜ ਦੇਣਾ ਚਾਹੀਦਾ। ਲੋਕਾਂ ਨੇ ਬਹੁਤ ਭਰੋਸਾ ਕੀਤਾ ਸੀ ਕਿ ਅੰਮ੍ਰਿਤਪਾਲ ਨਸ਼ੇ ਛਡਣ ਦੀ ਗੱਲ ਕਰਦਾ ਪਰ ਆਪਣੇ ਭਰਾ ਨੂੰ ਨਸ਼ਾ ਨਹੀਂ ਛਡਾ ਸਕਦਾ ਉਹ ਲੋਕਾਂ ਨੂੰ ਜਾਗਰੂਕ ਕਿਵੇਂ ਕਰੇਗਾ।
@Surindd
@Surindd 22 күн бұрын
Jina ne guru granth sahib ji di beadbi kiti dheea bhena marha km kita auhna bare tu kio nhi bolya.
@learnersguide13
@learnersguide13 22 күн бұрын
@@Surindd te Amritpal jehra apni wife di kutmar krda reha te nashe karda reha te Guru Granth Sahib thane lai geya oh nai si beadbi?
@Surindd
@Surindd 22 күн бұрын
@@learnersguide13 mera amrit paul koi saband nhi ik gl nu tusi lok chuk lende ho law apna km krega 700 kisan marya 2 si takha patna sahib tkhat hazoor sahib de parband vich dakhal hoya rajdhani pani khoe ge auhna bare kio nhi bolda
@learnersguide13
@learnersguide13 22 күн бұрын
@@Surindd veer bura na manni, par dharne tussi aap laaye si.. 700 mare eh taan main ni bolda...par eh dharne den aaleya ne Punjab ch vi dukhi kar leya.. jehra banda tuhadi haa ch haa ni karda tussi ohnu gaddar dass dinde.. pura Punjab vehlar bandeya nal bhareya pya... Zameen bech ke bahar hi turna hunda fer zameen bacha ke vi ki karni eh dasso.. apne lok raula pauna hawabazi karni ehde ch bohot yakeen krde..
@Jaipalbhullargroup
@Jaipalbhullargroup 22 күн бұрын
​@@Surinddbai os tym nhi bolda eh sala sarkaran da dalla lok aa eh jo hun bunkda aa comment karda aa bhai saab nu badnam karn lyi sara media lgyea hoya bhagwant maan da kehn te... Rahi gl eh butta chor di jis din mil gya umar da lehaj nhi karna bai esda moonh te juttian marnia jis vicho bolda eh esda hall dkhi ki karda nla vedio bnoni aa sara kpda esda bazar vich lohna aa dkhi chal esdi kudi nal Anand lena aa fr raat nu charna os da upr mall kah k os tym kehna v hun news lvada v kudi da lun fsa dta nasha krka v hun news la dao nla ehnu kehna apda chennal te vedio pa dta hun
@user-bw6mz3bu7v
@user-bw6mz3bu7v 22 күн бұрын
ਕੋਈ ਕਿਸੇ ਦਾ ਨਸ਼ਾ ਨਹੀਂ ਛੁਡਾ ਸਕਦਾ, ਉਹਦਾ ਬਦਲ ਜਰੂਰ ਦੇ ਸਕਦਾ ਹੈ। ਇੱਕ ਅਨਪੜ੍ਹ ਬੰਦੇ ਦੇ ਪਿੱਛੇ ਚੰਗੇ ਭਲੇ ਸਿਆਣੇ ਲੋਕ ਵੀ ਲੱਗ ਗਏ। ਅੰਮ੍ਰਿਤਪਾਲ 5ਸਾਲ ਕੁੱਛ ਵੀ ਨਹੀਂ ਬੋਲ ਸਕੇਗਾ। ਐਵੇਂ ਹੀ ਸੰਸਦ ਦੇ ਬਾਹਰ ਖਲੋ ਖਲੁ ਕੇ ਵਾਪਸ ਆ ਜਾਇਆ ਕਰੇਗਾ। ਇਤਿਹਾਸ ਗਵਾਹ ਹੈ, ਸੁੱਚਾ ਸਿੰਘ ਮਲੋਆ, ਬਿਮਲ ਕੌਰ ਖਾਲਸਾ, ਸਿਮਰਨਜੀਤ ਮਾਨ , ਧਿਆਨ ਸਿੰਘ ਮੰਡ,ਸਰਬਜੀਤ ਖਾਲਸਾ, ਅੰਮ੍ਰਿਤਪਾਲ ਇਹ ਸਾਰੇ ਹੀ ਖਾਲਿਸਤਾਨੀ ਹਨ ਪਰ ਕੱਖ ਵੀ ਨਹੀਂ ਕਰ ਸਕਦੇ। ਭਾਰਤ ਦਾ ਸੰਵਿਧਾਨ ਸਰਵਉਚ ਹੈ ਉਸਨੂੰ ਮੰਨਣਾ ਹੀ ਪਵੇਗਾ, ਭਾਵੇਂ ਪਿਆਰ ਨਾਲ ਤੇ ਭਾਵੇਂ ਲਿੱਤਰ (ਛਿੱਤਰ) ਨਾਲ਼।
@bindrisingh8646
@bindrisingh8646 22 күн бұрын
Aah banda jisdi video te yakin kr rhe o...esne ਸਰੇਆਮ ਗੋਲਕ ਚੋ 😂😂😂ਪੈਸੇ ਚੋਰੀ ਕੀਤੇ ਨੇ....ਕਲਿਪ।v utube te pyi aa...
@sunitatokhi1765
@sunitatokhi1765 22 күн бұрын
ਨਸ਼ਾ ਛੁਡਾਉ ਨਹੀ ਨਸ਼ਾ ਛਕਾਈ ਮੁਹਿੰਮ
@rajpalravinder4702
@rajpalravinder4702 22 күн бұрын
ਸੱਚ ਹਾਜਮ ਨਹੀ ਆਉਣਾ ਜੀ।
@HarcharanSingh-iz4cw
@HarcharanSingh-iz4cw 22 күн бұрын
ਅਮ੍ਰਿਤਪਾਲ ਦੀ ਕਿਰਦਾਰਕੁਸ਼ੀ ਕਰਨ ਲਈ ਸਰਕਾਰ ਨੂੰ ਕੀ ਲੋੜ ਆ ਉਹਦਾ ਖੁਦ ਆਪਣਾਂ ਕਿਰਦਾਰ ਫੁਕਰੇ ਭਗੋੜੇ ਵਾਲਾਂ ਸੀ
@GurumeetSingh-yj1lp
@GurumeetSingh-yj1lp 22 күн бұрын
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਸਾਡੀ ਸਿੱਖ ਕੌਮ ਹਾਲੇ ਵੀ ਜੇ ਸਮਝ ਨਾ ਆਈ ਤੇ ਫਿਰ ਮਾੜੀ ਗੱਲ ਹੈ
@GurdeepSingh-hh6go
@GurdeepSingh-hh6go 22 күн бұрын
ਬਿਲਕੁਲ ਸੱਚ ਤੋਲਦਾ , ਬੁੱਟਾ ਸਿੰਘ ਨਹੀਂ ਡੋਲਦਾ, ਪਰ ਬੰਦਾ ਸੱਚ ਬੋਲਦਾ । ਬਹੁਤ ਵਧੀਆ ਜੀਓ।
@manjinder175
@manjinder175 22 күн бұрын
@@GurdeepSingh-hh6go ਪਹਿਲਾਂ ਬੂਟੇ ਦੀ ਤੱਕੜੀ ਦੀ ਜਾਂਚ ਹੋਵੇ।
@harwinder_singh567
@harwinder_singh567 22 күн бұрын
Buta Singh Ji chor
@Jaipalbhullargroup
@Jaipalbhullargroup 22 күн бұрын
ਗਲੋਕ ਚੋਰ ਹੁਣ ਦੱਸਣਗੇ ਵੀ ਕੀ ਆ ਸਾਰੀ ਦੁਨੀਆਂ ਜਾਣਦੀ ਆ ਵੀ ਬੂਟੇ ਦੀ ਕੁੜੀ ਤੇ ਭਗਵੰਤ ਮਾਨ ਦੀ ਘਰਵਾਲੀ ਲੈ ਕਿ ਭੱਜ ਗਿਆ ਭਾਈ ਸਾਬ ਦਾ ਭਰਾ ਇਸ ਲਈ ਪਰਚਾ ਦਿੱਤਾ ਵੀ ਦੋਨੇ ਇੱਕਠੀਆਂ ਕਿਉ ਚੋਦ ਦਿੱਤੀਆਂ ਇਸ ਲਈ ਬੂਟਾ ਮੱਚਦਾ ਵੀ ਕੁੜੀ ਮੋਦੀ ਲਈ ਬਚਾਕੇ ਰੱਖੀ ਸੀ ਚੋਦ ਅਮਿ੍ੰਤਪਾਲ ਦਾ ਭਰਾ ਗਿਆ ਇਸ ਲਈ ਚੋਰ ਮੱਚਦਾ😂😂😂😂
@yaradayaarbabumaan2513
@yaradayaarbabumaan2513 21 күн бұрын
Golk chor v eh
@Lovenature-nt8zm
@Lovenature-nt8zm 22 күн бұрын
ਹੁਣ ਮੰਦਬੁੱਧੀ ਅਤੇ ਪਾਖੰਡੀ ਇਸ ਨੂੰ ਵੀ ਬੰਦੀ ਸਿੰਘ ਕਹਿ ਕੇ ਪੈਸਾ ਇਕੱਠਾ ਕਰਨ ਲਈ ਧਰਨੇ ਲਾਉਣਗੇ 🙏
@amarjeet3447
@amarjeet3447 22 күн бұрын
😂😂😂😂
@SureshPaulSharma
@SureshPaulSharma 22 күн бұрын
ਤੁਹਾਡੀਆਂ ਗੱਲਾਂ ਸੱਚੀਆਂ ਹਨ ਪਰ ਅੰਧਵਿਸ਼ਵਾਸ਼ੀਆਂ ਨੂੰ ਸ਼ਾਇਦ ਸਮਝ ਵਿੱਚ ਨਹੀਂ ਆਉਂਦਾ
@SonuSingh-mx2dy
@SonuSingh-mx2dy 22 күн бұрын
ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਮੈਂ ਇਹ ਗੱਲ ਬੂਟਾ ਜੀ ਕਹਿਣੀ ਚਾਹੁੰਦਾ ਕਿ ਸਾਡਾ ਸੰਬੰਧ ਆ ਜੋ ਆ ਗੁਰੂ ਸਾਹਿਬ ਜੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਤੇ ਦਸੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਰਾਜ ਰਣਜੀਤ ਸਿੰਘ ਜੀ ਦੇ ਜੀਵਨ ਕਾਲ ਤੇ ਸ਼ਹੀਦਾਂ ਸਿੰਘਾਂ ਨਾਲ ਸਾਡਾ ਜਿਹੜੇ ਉਸ ਤੋਂ ਬਾਅਦ ਵਿੱਚ ਜਿਹੜੇ ਹੋਇਆ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਜਿਹੜੇ ਤਾਂ ਚੰਗੇ ਆ ਉਹਨਾਂ ਨਾਲ ਸਾਡਾ ਸੰਬੰਧ ਆ ਜਿਹੜੇ ਨਹੀਂ ਚੰਗੇ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਜੀ ਜਿਨਾਂ ਨੇ ਜਾਣ ਬੁੱਝ ਕੇ ਲੋਕਾਂ ਦੇ ਪੁੱਤ ਮਰਵਾਏ ਆ ਧਰਮ ਦਾ ਸਹਾਰਾ ਲੈ ਕੇ ਧਰਮ ਦਾ ਨਾਮ ਵਰਤ ਕੇ ਇਹ ਤਾਂ ਗੁੰਡਾਗਰਦੀ ਹੈ ਜੀ ਇਹ ਕੋਈ ਰਾਜ ਥੋੜੀ ਆ ਜਾ ਧੱਕਾ ਆ ਅਸਰ ਸਿੱਖ ਰਾਜ ਤਾਂ ਗੁਰੂ ਸਾਹਿਬਾਨ ਜੀ ਦੇ ਸਮੇਂ ਸੀ
@Voiceoftruthxf88g
@Voiceoftruthxf88g 22 күн бұрын
ਕਹਿੰਦੇ ਅੰਮ੍ਰਿਤਪਾਲ. ਨਸ਼ੇ ਛਡਾਉਦੈ ਆਪਣੇ ਭਰਾ ਨੂੰ ਨਸਾ ਨਹੀਂ ਛੁਡਾ ਸਕਿਆ
@Balrajsingh2147
@Balrajsingh2147 22 күн бұрын
99 ਫੀਸਦੀ ਨਸ਼ੇੜੀ!!! ਵਾਹਿਗੁਰੂ!! ਕਲਯੁੱਗ ਆ ਯਾਰ!!
@manjinder175
@manjinder175 22 күн бұрын
ਵੀਰੋ, ਉਸਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ, ਹੁਣ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਨਸ਼ੇ ਦਾ ਆਦੀ ਹੈ।
@user-mz7zy1dx1h
@user-mz7zy1dx1h 22 күн бұрын
ਅੰਮਿਰਤਪਾਲ ਦੀਆਂ ਭੇਡਾਂ ਨੇ ਫੇਰ ਵੀ ਨਹੀਂ ਮੰਨਣਾ।😂
@manjinder175
@manjinder175 22 күн бұрын
​@@user-mz7zy1dx1hਹੁਣ, ਉਹ ਇਹ ਨਾ ਕਹਿਣ ਕੀ ਡੋਪ ਟੈਸਟ ਜਾਅਲੀ ਹੈ।
@charanjitbasra4543
@charanjitbasra4543 22 күн бұрын
ਬਿਲਕੁਲ ਸੱਚ ਆ ਮੈਂ ਸਹਿਮਤ ਈ
@sharmagaurav7001
@sharmagaurav7001 22 күн бұрын
Thank you ❤❤❤
@HarjinderSingh-ip6ff
@HarjinderSingh-ip6ff 22 күн бұрын
Gyani ji ,sach bol rahe aa🎉
@user-ho1nh5go7b
@user-ho1nh5go7b 22 күн бұрын
ਯਾਰ ਇਹਨਾਂ ਨੇ ਕੀ ਕਰਨਾ ਇਹ ਤਾਂ ਆਪ ਕਹਿੰਦੇ ਅਸੀਂ ਪੁੱਤ ਡਾਕੂਆ ਦੇ ਮੰਗਦੇ ਨੀ ਖੋਦੇ ਆ ਬਾਨੇ ਪਾ ਲੇਦੈ ਕੇ ਗੁੱਡਾ ਗਰਦੀ ਦਾ ਲਾਇਸੰਸ ਮਿਲ ਗਿਆ
@sharmagaurav7001
@sharmagaurav7001 22 күн бұрын
Apki har baat such hoti hai
@GurwinderKang-im8mm
@GurwinderKang-im8mm 22 күн бұрын
ਜੇਕਰ ਡੋਪ ਟੈਸਟ ਵਿੱਚ ਪੋਸਟਿਵ ਆ ਗਿਆ ਤਾਂ ਫਿਰ ਤਾਂ ਕੋਈ ਝੂਠ ਨੀਂ ਹੋ ਸਕਦਾ
@InderjitSingh-of5lm
@InderjitSingh-of5lm 22 күн бұрын
She gal aa ji
@vinodsingh-eu5wp
@vinodsingh-eu5wp 22 күн бұрын
Kiyu dope test ki report juth nahi ho sakti ye sardar sikh koum mei beitha gadar hai buta Singh haramkhor
@drpunjabi9394
@drpunjabi9394 22 күн бұрын
Kiyo nhi ho sakda? Fake case banona hove kuj v ho sakda
@InderjitSingh-of5lm
@InderjitSingh-of5lm 22 күн бұрын
@@drpunjabi9394 oh ta app man gya ma 3 sal tu nsha kar reha
@drpunjabi9394
@drpunjabi9394 22 күн бұрын
@InderjitSingh-of5lm pehli gal eh jhooth ae, je Nasha karda v hai and poora punjab nasha karda, tan eh guna kado da ho gya, shaddyia v ja sakda. Ani jaldi Butta Singh varge Gurudwara Cho 5 dollar chori Karan vale te jakeen nhi karida
@KulwinderSingh-hw6tx
@KulwinderSingh-hw6tx 22 күн бұрын
ਲੋਕਾਂ।ਨਾਲ। ਵੋਟਾਂ।ਲੈਣ।ਦਾ।।ਧੋਖਾਂ। ਗੁਰੂ।ਦਾ।ਬਾਣਾ।ਪਾਕੇ।ਵੋਟਾਂ।ਲਾਈਆ।ਸੀ। ਪਰਮਾਤਮਾ।ਨੇ।ਸੱਜਾ।ਦਿੱਤੀ।ਐ
@dhamagill490
@dhamagill490 22 күн бұрын
Thanks boota singh
@dasaundhasinghpannu6612
@dasaundhasinghpannu6612 22 күн бұрын
ਵਹੀਰ ਸਮੇ ਪਿੰਡ ਧੂੰਦੇ ਵਿਚ ਵੀ ਇਹ ਗਲ ਸਾਹਮਣੇ ਆਈ ਸੀ ਕਿ ਵਹੀਰ ਦਾ ਹਿਸਾ ਕੁਝ ਲੋਕ ਨਛਾ ਕਰਦੇ ਹਨ।ਪਰ ਯਕੀਨ ਨਹੀਂ ਆਉਦਾ।
@talwindersingh463
@talwindersingh463 22 күн бұрын
Right. Ji. 🙏
@sukhjindersingh1675
@sukhjindersingh1675 22 күн бұрын
ਬਹੁਗਿਣਤੀ ਮੁੰਡੇ ਆਸ਼ਿਕ ਤੇ ਅਮਲੀ ਸਨ ਕੋਈ ਝੂਠ ਨਹੀ
@amrindersingh8210
@amrindersingh8210 22 күн бұрын
ਗਿਆਨੀ ਜੀ ਤੁਸੀਂ ਸੱਚੇ ਸੀ ਜਨਤਾ ਨੂੰ ਪਤਾ ਸੀ
@user-zf6sr9uh9u
@user-zf6sr9uh9u 22 күн бұрын
Aw gyani kdu de ho gya golak chor 😂
@user-gp3rs5dz4t
@user-gp3rs5dz4t 22 күн бұрын
Baba Buta Singh ji jindabad jindabad hai 💯💯💯🙏🙏🙏👍👍👍
@SatpalSingh-cg3iv
@SatpalSingh-cg3iv 22 күн бұрын
Tulsi bilkul sahi gal tuhadi boota g
@singh2251
@singh2251 22 күн бұрын
ਸਹੀ ਕਿਹਾ ਭਾਈ ਜੀ
@user-mz7zy1dx1h
@user-mz7zy1dx1h 22 күн бұрын
ਸਹੀ ਗੱਲ ਆ।
@user-tc4fy8ez6n
@user-tc4fy8ez6n 21 күн бұрын
Giani ji tuci bilkul thik bol rahe ho asi tuhadi Dil to respect krde haa❤❤❤❤❤
@user-be5cs6dq3i
@user-be5cs6dq3i 22 күн бұрын
Gyaani Buta Singh ji 🌹🌹
@aruntrehan1970
@aruntrehan1970 22 күн бұрын
LAJBAB COMMENT SIR JI
@narinderkumar969
@narinderkumar969 22 күн бұрын
ਜੇਕਰ ਇਹ ਸਚ ਹੈ ਤਾ ਬਹੁਤ ਮਾੜੀ ਗਲ ਹੈ।ਫਿਰ ਲੋਕਾ ਨੂ ਸੋਚਣਾ ਚਾਹਿਦਾ ਹੈ।ਅਸੀ ਕਿਹੜੇ ਰਾਹ ਚਲ ਰਿਹੇ ਹੈ।
@KulbirSingh-cb2oh
@KulbirSingh-cb2oh 22 күн бұрын
ਪਰਧਾਨ ਮੰਤਰੀ ਬਾਜੇ ਕੇ ਤੇ ਅਫੀਮ ਦਾ ਕੇਸ ਹੈ ੳਹ ਖੁਦ ਵੀ ਨਸਾ਼ ਕਰਦਾ ਹੈ
@DilbagSingh-fk2if
@DilbagSingh-fk2if 22 күн бұрын
ਉਹ ਤੰਬਾਕੂ ਮਾਲਦਾ ਵੇਖੀਆਂ ਵੀਡੀਓ ਉਸਦੀਆਂ ਵਿਚ
@nandusahil7147
@nandusahil7147 22 күн бұрын
Us da naam he Pradhan mantri aa kuch v kr skda😂😂😂😂
@user-vy1xo3wy4c
@user-vy1xo3wy4c 22 күн бұрын
ਮੁਕਦੀ ਗਲ ਭਾਈ ਸਾਹਿਬ ਨੂੰ ਸਾਡੇ ਦਿਲਾਂ ਚੋ ਨਹੀਂ ਕਢ ਸਕਦੇ । ਕਿਸ ਹੱਦ ਤੱਕ ਚਲੀ ਜਾਵੇ ਭੰਡ ਸਰਕਾਰ ।
@SANDEEPSINGH-dg5sp
@SANDEEPSINGH-dg5sp 22 күн бұрын
Very good
@behumanhuman8073
@behumanhuman8073 22 күн бұрын
Good thinking giaani buta Singh Ji 👍
@DeepSingh-rg5co
@DeepSingh-rg5co 22 күн бұрын
ਬਿਲਕੁਲ ਸਹੀ 80% ਨਸ਼ੇੜੀ ਸਨ
@ernsbrtp
@ernsbrtp 22 күн бұрын
ਸਾਡੇ ਸਮਿਆਂ ਚ ਕੋਈ ਸਰਕਾਰੀ ਕਰਮਚਾਰੀ ਸਿਆਸੀ ਸਰਗਰਮੀਆਂ ਚ ਸਰਗਰਮ ਹਿੱਸਾ ਨਹੀਂ ਲੈਂਦਾ ਸੀ, ਖੁੱਲ੍ਹ ਕੇ ਤਾਂ ਬਿਲਕੁਲ ਹੀ ਨਹੀਂ। ਅੱਜ ਇਹਨਾਂ ਅਖੌਤੀ ਪੰਥਕ ਹਲਕਿਆਂ ਚ ਕਿੰਨੇ ਜਣੇ ਸਰਗਰਮ ਸਨ,ਸਭ ਨੂੰ ਪਤਾ ਹੈ। ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਐ, ਬਦਲੀਆਂ ਹੋਣੀਆਂ ਚਾਹੀਦੀਆਂ ਹਨ, ਘਰਾਂ ਤੋਂ ਘੱਟੋ ਘੱਟ 100,100ਕਿਲੋਮੀਟਰ ਦੂਰ।ਖਾਸ ਕਰਕੇ ਮਾਸਟਰ
@Yuvraj-gk5lv
@Yuvraj-gk5lv 22 күн бұрын
You are right Giani ji. I salute for you.. 🙏🙏🙏🙏🙏🙏
@tirathsingh6539
@tirathsingh6539 21 күн бұрын
ਇਹ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ ਏ 🎉🎉🎉
@SukhdevSingh-up7ed
@SukhdevSingh-up7ed 22 күн бұрын
ਠੀਕ ਕਿਹਾ ਤੁਸੀਂ
@QtrNew-ol9zn
@QtrNew-ol9zn 22 күн бұрын
Good.baba.je❤❤❤
@markking2419
@markking2419 22 күн бұрын
Butta singh ji tusi absolutely right ho
@The_Entreprenuer
@The_Entreprenuer 22 күн бұрын
ਸਹੀ i ਗਲ
@user-fd9li7je3l
@user-fd9li7je3l 22 күн бұрын
Vir ji tusi bilkul sahi kiha ji
@laduss4144
@laduss4144 22 күн бұрын
Verry good baba ji
@UshaRani-rr1yl
@UshaRani-rr1yl 22 күн бұрын
You are great Giani Buta Singh ji GBU abundantly 🙏
@gurjeetsingh9370
@gurjeetsingh9370 12 күн бұрын
ਬਿਲਕੁਲ ਸੱਚ ਕਿਹਾ ਬਾਈ ਜੀ ❤❤ਪਰ ਭੇਡਾਂ ਨਹੀਂ ਸਮਝਣਗੀਆ ਜੋ ਮਰਜੀ ਹੋਜੇ
@singhbalwinder2614
@singhbalwinder2614 22 күн бұрын
Giani ji thanks for your sharing this truth
@amandeepkaruaman1052
@amandeepkaruaman1052 22 күн бұрын
Bilkul sahi kaha aapne Gayani. Ji aap vech. Bohot. Himmat hai sachi BAAT kehne ki
@KarnailSingh-zh9fu
@KarnailSingh-zh9fu 22 күн бұрын
Bilkul sahi baat hai
@Rajkumar-ph1cv
@Rajkumar-ph1cv 22 күн бұрын
ਸਹੀ ਗੱਲ ਦੈਵੈ ਧੱਲੈ ਹਨੈਰਾ ਹੁੰਦਾ ਕਿ ਕੋਈ ਕਿਸੈ ਕਿ ਭਰੋਸਾ ਕਰ ਲਊ
@sukhpalshergill6236
@sukhpalshergill6236 21 күн бұрын
ਬਿਲਕੁੱਲ ਸਚ ਵੀਰ ਜੀ ਸਚ ਬੋਲਣਾ ਸਚ ਸੁਨਣਾ ਔਖੈ ਪੰਜਾਬ ਦੀ ਬਰਬਾਦੀ ਦੇ ਜਿੰਮੇਵਾਰ ਵੀ ਅਸੀਂ ਹਾਂ ਅਕਲ ਦੀ ਘਾਟ ਕਾਰਨ ਸਾਨੂੰ ਚੰਗੇ ਇਨਸਾਨ ਅਤੇ ਗੁਰਸਾਹਿਬਾਨ ਦੇ ਪਿਆਰੇ ਸਚ ਬੋਲਣ ਵਾਲੇ ਦੀ ਪਛਾਣ ਨਹੀਂ ਗਪਸ਼ਪ ਸੁਣਕੇ ਹੀ ਸਪੋਟ ਕਰਨ ਲਗ ਜਾਂਦੇ ਆਂ
@OntheDay80
@OntheDay80 22 күн бұрын
Good giyaani ji
@Supersunny2024
@Supersunny2024 22 күн бұрын
ਗਿਆਨੀ ਜੀ ਤੁਸੀਂ ਗਿਆਨਵਾਨ ਹੋ। ਤੁਸੀਂ ਆਧੁਨਿਕ ਸੋਚਦੇ ਹੋ। ਜੇਕਰ ਹਰ ਸਿੱਖ, ਹਿੰਦੂ ਤੁਹਾਡੇ ਵਾਂਗ ਸੋਚਦਾ ਹੈ, ਤਾਂ ਪੰਜਾਬ ਨੰਬਰ ਇਕ ਸੂਬਾ ਹੋਵੇਗਾ। ਪੰਜਾਬ ਨੂੰ ਸਾਫ਼ ਪਾਣੀ, ਸਾਫ਼ ਹਵਾ ਚਾਹੀਦੀ ਹੈ।ਪੰਜਾਬ ਨੂੰ ਨਸ਼ਿਆਂ ਦੀ ਲੋੜ ਨਹੀਂ।ਖਾਲਿਸਤਾਨ ਦਾ ਮਤਲਬ ਸਿੱਖੀ ਦਾ ਘਾਨ।
@mahindersingh9464
@mahindersingh9464 22 күн бұрын
Karwa Sach
@malkitsingh8608
@malkitsingh8608 22 күн бұрын
Well suggetion.
@rashpalatwal833
@rashpalatwal833 22 күн бұрын
Sahi gl a g
@bkaur5485
@bkaur5485 22 күн бұрын
Butta g sach kise nu hajam ni hunda
@SurjitSingh-uq3og
@SurjitSingh-uq3og 22 күн бұрын
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪ੍ਰਫੈਸਰ ਪੂਰਨ ਸਿੰਘ ਦੀ ਇਹ ਕਵਿਤਾ 1964-65 ਸੈਸ਼ਨ ਦੇ ਮੈਟ੍ਰਿਕ ਦੇ ਸਿਲੇਬਸ ਵਿੱਚ ਮੈਂ ਪੜ੍ਹੀ ਸੀ।
@victorhaans504
@victorhaans504 21 күн бұрын
Bilkul thik a baba ji
@ManojKumar-em7ni
@ManojKumar-em7ni 22 күн бұрын
Good
@amitbansal1012
@amitbansal1012 22 күн бұрын
Good 👍
@balvirchisty6185
@balvirchisty6185 22 күн бұрын
👍👍👍👍💯💯💯💯
@harjinderghoman
@harjinderghoman 22 күн бұрын
You are Right
@user-eh1jx5ij6h
@user-eh1jx5ij6h 22 күн бұрын
Giani Buta ji you are great
@rajeshmahajan4259
@rajeshmahajan4259 22 күн бұрын
Gaini ji tuse sach keha. Punjabi bade bhole hage . Koi v amritpal varge peshe lag jande. Waheguru ji ka Khalsa waheguru waheguru ji ki feteh
@masterjogindersingh9356
@masterjogindersingh9356 22 күн бұрын
Giani ji tusi sache se koe shakka nahi👍👍👍
@humanbody580
@humanbody580 22 күн бұрын
Giani butta Singh ji sach bolda hai
@user-gu7hi7bb1x
@user-gu7hi7bb1x 22 күн бұрын
Buta.singh.ji.tucih.shi.boldeh.je.ha.
@HarishKumar-nv4li
@HarishKumar-nv4li 22 күн бұрын
You are right buta ji ❤🇨🇦
@rashpalatwal833
@rashpalatwal833 22 күн бұрын
Bilkul right
@VijayKumar-xq1oq
@VijayKumar-xq1oq 22 күн бұрын
Baba ji tusi Sach kihade ho
@amarjeet3447
@amarjeet3447 22 күн бұрын
Wow
@kiranbhardwaj8420
@kiranbhardwaj8420 21 күн бұрын
🙏🙏🙏
@RajinderSingh-tj3zl
@RajinderSingh-tj3zl 21 күн бұрын
Baba ji very great man
@harcharansingh9905
@harcharansingh9905 17 күн бұрын
Niderta bharian gallan kmal ho giani jeeee......
@ramanmasih2006
@ramanmasih2006 22 күн бұрын
Sahi kha bro g👍app ne
@Gurinder1707
@Gurinder1707 22 күн бұрын
Right🎉
@ManjitSingh-nc7dy
@ManjitSingh-nc7dy 22 күн бұрын
💯💯
@parveensehgal7955
@parveensehgal7955 22 күн бұрын
Waheguru ji
@jagdishgarg1156
@jagdishgarg1156 22 күн бұрын
Sach Sach bolde. Giani ji
@user-cu6sh6oc7b
@user-cu6sh6oc7b 22 күн бұрын
Very nice BUTA singh BARNALA belt from BELGIUM thanks
@user-xq3cn3ev3s
@user-xq3cn3ev3s 22 күн бұрын
Waheguru g
@ParamjitKaur-uq4mj
@ParamjitKaur-uq4mj 22 күн бұрын
Bhai buta singh ji is right God bless you bhai ji
@sukhmann240
@sukhmann240 14 күн бұрын
ਗਿਆਨੀ ਜੀ ਸਾਡੇ ਲੋਕ ਮੰਨਦੇ ਨਹੀਂ ਕਿਉਂਕਿ ਅੰਧ ਭਗਤ ਹਨ
@RamangillGill-zc1yt
@RamangillGill-zc1yt 22 күн бұрын
Right
@karamsingh1479
@karamsingh1479 22 күн бұрын
Verry..Right
@tanbirsinghlifestyle
@tanbirsinghlifestyle 22 күн бұрын
G Buta si very very good
@sukhwindersingh-qc8zi
@sukhwindersingh-qc8zi 22 күн бұрын
Truth
@balwindersingh9633
@balwindersingh9633 22 күн бұрын
Good🙏🙏🙏
@jksingh6858
@jksingh6858 22 күн бұрын
Butta Singh ji jina ne amritpal ko vote dal ke mp banaya wo log vebkuf ne app ki video ke jiriye hi janta ko samajh ayegi thanks.
@user-qq5cl6hb1w
@user-qq5cl6hb1w 22 күн бұрын
Mootpal phla aapne ghar vicho nasha band kra 😂
I'm Excited To see If Kelly Can Meet This Challenge!
00:16
Mini Katana
Рет қаралды 21 МЛН
Sigma Kid Hair #funny #sigma #comedy
00:33
CRAZY GREAPA
Рет қаралды 39 МЛН
Smart Sigma Kid #funny #sigma #comedy
00:40
CRAZY GREAPA
Рет қаралды 26 МЛН
A little girl was shy at her first ballet lesson #shorts
00:35
Fabiosa Animated
Рет қаралды 15 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 384 М.
I'm Excited To see If Kelly Can Meet This Challenge!
00:16
Mini Katana
Рет қаралды 21 МЛН