ਨਵਾਂ ਸ਼੍ਰੋਮਣੀ ਅਕਾਲੀ ਦਲ ਕੀ ਕਰੂਗਾ ਅੰਮ੍ਰਿਤਪਾਲ ਦਾ ਕੋਈ ਸਟੈਂਡ ਹੈ amritpal singh Punjab sgpc news

  Рет қаралды 444

Lokan Di Awaaz Tv

Lokan Di Awaaz Tv

Күн бұрын

ਨਵਾਂ ਸ਼੍ਰੋਮਣੀ ਅਕਾਲੀ ਦਲ ਕੀ ਕਰੂਗਾ ਅੰਮ੍ਰਿਤਪਾਲ ਦਾ ਕੋਈ ਸਟੈਂਡ ਹੈ amritpal singh Punjab sgpc news
#sgpc #akalidal #amritpalsingh #warispunjabde #punjab #news #lokandiawaaztv #darbarsahib #gurbani #kirtan #singh #turban #kaur #akaltakhatsahib #gianiharpreetsingh
Watch Lokan di Awaaz Tv and stay tuned for all the breaking news in Punjabi ! Our channel covers latest news in Politics, Religious, Entertainment, business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਲੋਕਾਂ ਦੀ ਆਵਾਜ਼ ਟੀ ਵੀ ਨਾਲ ! ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ,ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ

Пікірлер: 7
@Shamsher-qv1mv
@Shamsher-qv1mv Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@gurmelsinghchahal5654
@gurmelsinghchahal5654 Ай бұрын
ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਨੌਜਵਾਨ ਪੀੜ੍ਹੀ ਚਾਹੁੰਦੀ ਹੈ ਇਹ ਲੋਕਾਂ ਦਾ ਫੈਸਲਾ ਕੀਤਾ ਹੈ ਪਰ ਕੁੱਝ ਸਾਡੇ ਆਪਣੇ ਹੀ ਬੰਦੇ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੈਂ ਕਦੇ ਆਈਂ ਐਸ ਆਈ ਦਾਂ ਬੰਦਾ ਕਦੇ ਕਿਸੇ ਦਾਂ ਜਿਵੇਂ ਦੀਪ ਸਿੱਧੂ ਨੂੰ ਬੀਜੇਪੀ ਦਾਂ ਏਜੰਟ ਕਹਿੰਦੇ ਰਹੇ ਹੈਂ ਇਹ ਲੋਕ ਅੱਗੇ ਆਉਂਦੇ ਬੰਦੇ ਨੂੰ ਇਸੇ ਤਰ੍ਹਾਂ ਦਾਗ਼ੀ ਕਰਦੇ ਹੈਂ ਅੰਮ੍ਰਿਤਪਾਲ ਸਿੰਘ ਕਿਸੇ ਦਾਂ ਏਜੰਟ ਨਹੀਂ ਹੈ ਉਹ ਸੱਚਾ ਬੰਦਾ ਹੈ
@gurmelsinghchahal5654
@gurmelsinghchahal5654 Ай бұрын
ਸੱਚੇ ਸੁੱਚੇ ਬੰਦੇ ਨੂੰ ਦਾਗ਼ੀ ਕਿਵੇਂ ਕਰਨਾ ਹੈ ਇਹ ਇਹਨਾਂ ਲੋਕਾਂ ਦੀ ਇੱਕ ਸਾਜ਼ਿਸ਼ ਹੁੰਦੀ ਹੈ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਰਹੇ ਫਿਰ ਦੀਪ ਸਿੱਧੂ ਨੂੰ ਵੀ ਆਰ ਐਸ ਐਸ ਬੀਜੇਪੀ ਦਾਂ ਏਜੰਟ ਕਹਿੰਦੇ ਰਹੇ ਹੁਣ ਅੰਮ੍ਰਿਤਪਾਲ ਸਿੰਘ ਨੂੰ ਝੂਠੇ ਇਲਜਾਮ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਪਰ ਲੋਕਾਂ ਨੂੰ ਸਭ ਕੁੱਝ ਪਤਾ ਹੈ ਕੌਣ ਗ਼ਲਤ ਹੈ ਕੌਣ ਸਹੀ ਹੈ
@JattFactor
@JattFactor Ай бұрын
ਇਸ ਨੂੰ ਲਾਓ ਕੈਨੇਡਾ ਦਾ visa ਤੇ ਤੜਾਓ ਬੇਰੀਆਂ 😅 ਵਿਹਲੇ ਦਾ ਦਮਾਗ ਹਿੱਲ ਗਿਆ
@budhsingh6777
@budhsingh6777 Ай бұрын
Good speech
小丑教训坏蛋 #小丑 #天使 #shorts
00:49
好人小丑
Рет қаралды 54 МЛН
Cat mode and a glass of water #family #humor #fun
00:22
Kotiki_Z
Рет қаралды 42 МЛН