Prime Discussion (2750) || ਸ਼੍ਰੋਮਣੀ ਕਮੇਟੀ ਨੇ ਫਿਰ ਕਰ'ਤੇ ਅਜੀਬ ਫੈਸਲੇ

  Рет қаралды 92,355

Prime Asia TV

Prime Asia TV

Күн бұрын

Пікірлер: 134
@User.YouTube_creaters
@User.YouTube_creaters 2 күн бұрын
ਵਾਹਿਗੁਰੂ ਮੇਹਰ ਕਰੇ ਪਰਮਾਤਮਾ ਸਰੀਰ ਨੂੰ ਤੰਦਰੁਸਤ ਰਖੇ ਪਰਮਾਤਮਾ ਅੰਗ ਸੰਗ ਸਹਾਈ ਹੋਣ *ਮੋਰਚਾ ਚੜਦੀਕਲਾ ਵਿਚ ਰਹੇ ਤੇ ਕਿਸਾਨਾਂ ਦੀ ਜਿੱਤ ਹੋਵੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@gurjitkaur7
@gurjitkaur7 2 күн бұрын
Ji Deepu Veere 🙏🏻🌾🌾🌾🙏🏻
@RavinderKumar-bf8hv
@RavinderKumar-bf8hv 2 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@DavinderSingh-ld6xp
@DavinderSingh-ld6xp 2 күн бұрын
ਪੰਨੂੰ ਸਾਬ ਮੈਂ ਕੋਈ ਸਿਆਣਾ ਨੀ ਇਸ ਨਾਲ ਐਨਾ ਕੇ ਪੱਤਾ ਲਗਦਾ ਕਿ ਮੈਂ ਤੁਹਾਡਾ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਨਾ ਇਕ ਵਾਰ ਮੇਰਾ 40ਕਰੋੜ ਵਾਰੇ ਜ਼ਿਕਰ ਕਰਨਾ ਬਰਨਾਲਾ ਤੋਂ ਧੰਨਵਾਦ ਤੁਹਾਡਾ ਨੰਬਰ ਹੈ ਮੇਰੇ ਕੋਲ ਤੁਹਾਡੀ ਲਿਖੀ ਕੀਤਾਬ ਵਿੱਚ ਲਿਆ ਸੀ
@JPGLOBAL79797
@JPGLOBAL79797 2 күн бұрын
ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲ ਕੇ ਡਾ ਮਨਮੋਹਨ ਸਿੰਘ ਯੂਨੀਵਰਸਿਟੀ ਕੀਤਾ ਜਾਵੇ
@ranjitsinghchhabra1165
@ranjitsinghchhabra1165 2 күн бұрын
ਬਹੁਤ ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
@WarinderVirk
@WarinderVirk 2 күн бұрын
ਪੰਨੂ'ਸਾਹਿਬ'ਜੀ'ਐਡ'ਸਾਰੇ'ਸਰੋਤੇਆ'ਨੂੰ'ਨਵੈ'ਸਾਲ'ਦੀਆ'ਲੱਖ'ਲੱਖ'ਵਦਾਈਆ'ਹੋਨ'ਜੀ'ਤੋਹਾਡੈ'ਸਾਰੀਆ''ਲ'ਈ'ਖੂਸੀਆ'ਭਰੀਆ'ਰਹੈ'ਜੀ'ਹਰਜਿੰਦਰ'ਸਿੰਘ'ਹਰਿਆਊ'ਖੂਰਦ'ਪਾਤੜਾ'ਪਟਿਆਲਾ
@User.YouTube_creaters
@User.YouTube_creaters 2 күн бұрын
ਸ਼ਤਰੰਜ ਜਿਹੀ ਦੁਨੀਆਂ ਚ ਕੌਣ ਕਿਸਦਾ ਮੋਹਰਾ ਹੈ *ਆਦਮੀ ਇੱਕ ਹੈ ਪਰ ਸੱਭਦਾ ਕਿਰਦਾਰ ਦੋਹਰਾ ਹੈ*
@gurjitkaur7
@gurjitkaur7 2 күн бұрын
Deepu Veere 👌🏻👌🏻👌🏻🙏🏻
@KanwaljitSingh-n5e
@KanwaljitSingh-n5e 2 күн бұрын
ਸੁਪਰੀਮ ਕੋਰਟ ਵੀ ਇੰਨਸਾਫ਼ ਦੇ ਮੰਦਰ ਵਿੱਚੋ ਨਿਕਲਕੇ ਬੇਇਨਸਾਫਾਂ ਦੇ ਗ੍ਰੋਹ ਵਿੱਚ ਸ਼ਾਮਲ ਹੋਈ ਲੱਗਦੀ ਹੈ ਜਿਹੜੇ ਸਵਾਲ ਜਵਾਬ ਕਿਸਾਨ ਅੰਦੋਲਨ ਸਬੰਧੀ ਕੇਂਦਰ ਸਰਕਾਰ ਨਾਲ ਕਰਨੇ ਚਾਹੀਦੇ ਹਨ ਉਹ ਨਜਾਇਜ਼ ਹੁਕਮ ਪੰਜਾਬ ਸਰਕਾਰ ਤੇ ਝਾੜੀ ਜਾਂਦੀ ਹੈ। ਸੁਪਰੀਮ ਕੋਰਟ ਦਾ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਜੀ। ਨਿਆਂ ਪ੍ਰਣਾਲੀ ਵੀ ਬੇਇਮਾਨ ਪ੍ਰਨਾਲਾ ਬਣਦੀ ਜਾ ਰਹੀ ਹੈ ਜੀ।
@nirmalram168
@nirmalram168 2 күн бұрын
Waheguru ji 🙏
@amarjitdhillon4636
@amarjitdhillon4636 2 күн бұрын
ਇਹੀ ਕੇਜਰੀਵਾਲ ਦਿੱਲੀ ਦੀਆਂ ਪਹਿਲੀਆਂ ਚੋਣਾਂ ਵੇਲੇ ਦਿੱਲੀ ਦੇ ਸ਼ਾਹੀ ਇਮਾਮ ਦਾ ਆਮ ਆਦਮੀ ਪਾਰਟੀ ਨੂੰ ਹਮਾਇਤ ਦੇਣ ਦਾ ਸੱਦਾ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਸਾਡੀ ਪਾਰਟੀ ਕਿਸੇ ਵੀ ਧਰਮ ਦੀ ਹਮਾਇਤ ਨਹੀਂ ਮੰਗਦੀ , ਪਰ ਹੁਣ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਕਿਓਂ ਨਾਲ ਜੋੜਿਆ ਜਾ ਰਿਹਾ ਹੈ?
@taswirsinghvirk2277
@taswirsinghvirk2277 2 күн бұрын
Ih dharam di support nahin, uhna gareeb granthi,pujarian di hai jihna de das das rs v tussin ginade rehande ho
@aninderpalsingh284
@aninderpalsingh284 2 күн бұрын
ਵਾਹਿਗੁਰੂ ਜੀ
@sukhdevsinghbhatti3235
@sukhdevsinghbhatti3235 2 күн бұрын
ਡਾਕਟਰ ਮਨਮੋਹਨ ਸਿੰਘ ਜੀ ਦੀ ਜੀਵਨੀ ਨੂੰ ਬਚਿਆ ਨੂੰ ਸਕੂਲਾਂ ਵਿਚ ਪੜ੍ਹਾਇਆ ਜਾਏ।
@VijayKumar-z5f
@VijayKumar-z5f 2 күн бұрын
ਸਹੀ ਗੱਲ ਹੈ
@User.YouTube_creaters
@User.YouTube_creaters 2 күн бұрын
ਕਿਸੇ ਨੂੰ ਹਰਾਉਣ ਦਾ ਸ਼ੌਕ ਨਹੀਂ ਮੈਨੂੰ *ਬਸ ਅੱਗੇ ਵੱਧਣ ਦਾ ਜਨੂੰਨ ਹੈ ਜੀ*
@gurjitkaur7
@gurjitkaur7 2 күн бұрын
Deepu ohh hi insaan record torda jiss dia ragha vich khoon de naal janoon V daurada ✌🏻✌🏻✌🏻🙏🏻
@nirmalsinghgill7139
@nirmalsinghgill7139 2 күн бұрын
ਚਾਰ ਹਜਾਰ ਕਰੋੜ ਨਹੀਂ ਸਿਰਫ ਚਾਲੀ
@nirmalsinghgill7139
@nirmalsinghgill7139 2 күн бұрын
ਚਾਲੀ ਕਰੋੜ ਰੁਪਏ
@User.YouTube_creaters
@User.YouTube_creaters 2 күн бұрын
ਪਾਣੀ ਅਤੇ ਪਸੀਨੇ ਵਿਚ ਬੜਾ ਅੰਤਰ ਹੈ ਇੱਕ ਪੱਥਰ ਤੇ ਨਗੀਨੇ ਚ ਬੜਾ ਅੰਤਰ ਹੈ ਮੁਰਦਾ ਘੜੀਆਂ ਵਾਂਗ ਵਕ਼ਤ ਬਿਤਾਉਣ ਵਾਲੇ *ਅਤੇ ਸਾਹ ਲੈਣ ਤੇ ਜਿਉਣ ਚ ਬੜਾ ਅੰਤਰ ਹੈ*
@gurjitkaur7
@gurjitkaur7 2 күн бұрын
Mere chhote Deepu Veere 👉🏻⭐⭐⭐⭐⭐⭐⭐👈🏻
@RavinderKumar-bf8hv
@RavinderKumar-bf8hv 2 күн бұрын
ਬਹੁਤ ਹੀ ਵਧੀਆ ਜੀ
@sutanterdullat9163
@sutanterdullat9163 2 күн бұрын
ਬਹੁਤ ਵਧੀਆ ਸੁਝਾਅ ਸਰਦਾਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਬਣਾਉਣ ਲਈ
@satnamsinghsatnamsingh5217
@satnamsinghsatnamsingh5217 2 күн бұрын
ਪੰਜਾਬ ਸਰਕਾਰ ਨੂੰ ਸਰਦਾਰ ਮਨਮੋਹਨ ਸਿੰਘ ਦੀ ਯਾਦ ਵਿੱਚ ਇਕਨੋਮਿਕਸ ਦੀ ਪੜ੍ਹਾਈ ਪੰਜਾਬ ਦੇ ਗਰੀਬ ਬੱਚਿਆਂ ਨੂੰ ਮੁਫ਼ਤ ਕਰਾਉਣੀ ਚਾਹੀਦੀ ਹੈ
@palgill5041
@palgill5041 2 күн бұрын
ਗੁਡ ਰਿਪੋਰਟ
@avtarsingh4870
@avtarsingh4870 2 күн бұрын
ਖੁਦ ਨਾਲ ਉਲਝਣਾ ਸੰਘਰਸ਼ ਹੈ ਦੁਜਿਆਂ ਚ ਉਲਝਣਾ ਵਿਅਰਥ ..
@gurnamdhandhi4741
@gurnamdhandhi4741 2 күн бұрын
ਬਹੁਤ ਦੁਖ ਵਾਲੀ ਗੱਲ ਏ ਕਿਆ ਕੁਛ ਗ਼ਲਤ ਹੋ ਰਿਹਾ ਹੈ
@SARWANSINGH-kf9wm
@SARWANSINGH-kf9wm 2 күн бұрын
ਸਾਨੂੰ ਇਧਰ ਉਧਰ ਦੇਖਣ ਦੀ ਬਜਾਏ ਪੰਜਾਬ ਸਰਕਾਰ ਨੂੰ ਡਾ: ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਆਖਰ ਉਹ ਪੰਜਾਬੀ ਸੀ।
@ranjitsinghchhabra1165
@ranjitsinghchhabra1165 2 күн бұрын
ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ ਅਤੇ ਨਵਜੀਤ ਸਿੰਘ ਜੀ।
@VijayKumar-z5f
@VijayKumar-z5f 2 күн бұрын
ਪੰਨੂ ਸਾਹਿਬ ਸਤਿ ਸ੍ਰੀ ਆਕਾਲ ਜੀ
@suchasingh2663
@suchasingh2663 2 күн бұрын
Sat Shri Akal Pannu Saab g and Navneet g
@MohanSingh-o4b
@MohanSingh-o4b 2 күн бұрын
Very good Jatinder Pannu ji
@baldevjassar8059
@baldevjassar8059 2 күн бұрын
*🙏🌻ਅੱਜ ਦਾ ਵਿਚਾਰ🌻🙏* *ਦਿਖਾਵੇ ਦੀ ਜ਼ਿੰਦਗੀ ਨਾਲੋਂ ਕਿਤੇ ਜ਼ਿਆਦਾ ਅਸਲੀਅਤ ਦੀ ਜਿੰਦਗੀ ਵਧੀਆ ਹੁੰਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@MOR.BHULLAR-PB05
@MOR.BHULLAR-PB05 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ਸ਼ੰਧੂਕਫੇਇਟਲੀ
@ਸ਼ੰਧੂਕਫੇਇਟਲੀ 2 күн бұрын
ਸਤਿ ਸ੍ਰੀ ਅਕਾਲ ਦੋਸਤੋ
@nachhattarsingh4890
@nachhattarsingh4890 2 күн бұрын
Sat shri akal ji pannu shaib and all priam asias TV workers good work good news
@SURJITSINGH-jm3dp
@SURJITSINGH-jm3dp 2 күн бұрын
ਮੇਰੇ ਵੱਲੋਂ ਸਾਰਿਆਂ ਨੂੰ ਸਤਿਸ੍ਰੀਆਕਲ ਸੁਆਗਤ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ।
@gurus1213
@gurus1213 2 күн бұрын
Thanks
@mandeepsandhu7811
@mandeepsandhu7811 2 күн бұрын
Ek din SGPC Duje din akali dal Hor sab thik thak chal riha punjab ch
@DavinderSingh-ld6xp
@DavinderSingh-ld6xp 2 күн бұрын
50lakh dollar da 40 crore Banda 80de hisab nal baise Main ik ਟੈਕਸੀ ਡਰਾਈਵਰ ਹਾਂ ਜਿਆਦਾ ਪੜਿਆ ਨਈ
@BoharDhillon-hw3uc
@BoharDhillon-hw3uc 2 күн бұрын
Very Very good jop Sar ji 🙏🙏🙏🙏🙏
@daljeetdadwindi2542
@daljeetdadwindi2542 2 күн бұрын
ਪੰਨੂ ਜੀ ਬੱਸ ਕਰੋ ਜਦੋਂ ਮਨਮੋਹਣ ਸਿੰਘ ਪੜਦਾ ਸੀ ਬਿਜਲੀ ਕਿੱਥੇ ਸੀ ੳਸ ਵਕਤ। ਖਮਬੇ ਕਿੱਥੋਂ ਆ ਗਏ?
@gurjaipalsingh2463
@gurjaipalsingh2463 2 күн бұрын
Ssa pannu sab both of you sir ji and happy new year
@manjitSingh-x9r
@manjitSingh-x9r 2 күн бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@BalvinderSingh-x2s
@BalvinderSingh-x2s 2 күн бұрын
ਇਤਿਹਾਸ ਗਵਾਹ ਹੈ, ਸ਼੍ਰੋਮਣੀ ਅਕਾਲੀ ਦਲ ਨੇ SYL ਦਾ ਮੋਰਚਾ 1982 ਵਿੱਚ ਲਾਇਆ, ਬਾਅਦ ਵਿੱਚ ਮੋਰਚਾ ਧਰਮ ਯੁੱਧ ਮੋਰਚੇ ਦੇ ਨਾਮ ਤੇ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ shift ਹੋ ਗਿਆ । ਬਾਅਦ ਵਿੱਚ ਹੋਰ ਪਾਰਟੀਆਂ ਵੀ ਸਿੱਧੇ ਅਤੇ ਅਸਿੱਧੇ ਤੌਰ ਤੇ ਮੋਰਚੇ ਵਿੱਚ ਸ਼ਾਮਲ ਹੋ ਗਈਆਂ, ਅਕਾਲੀ ਆਗੂ ਸਮਝ ਨਹੀਂ ਸਕੇ ਇਹ ਸਾਡੇ ਧਰਮ ਦਾ ਨੁਕਸਾਨ ਕਰਨਗੇ । ਮਤਲਵ ਅਕਾਲੀ ਦਲ ਨੂੰ ਕੋਈ ਵੀ ਮਸਲਾ ਸੰਭਾਲਣਾ ਨਹੀਂ ਆਉਂਦਾ, ਭਾਵ U Turn ਨਹੀਂ ਲੈਣਾ ਆਉਂਦਾ ।
@jsgidda1955
@jsgidda1955 2 күн бұрын
Good information. Regards
@sharmatenthouse1848
@sharmatenthouse1848 2 күн бұрын
Navjit Jatinder Pannu g sat shri akal
@tejpalpannu2293
@tejpalpannu2293 2 күн бұрын
Waheguru ji 🙏 🙏 🙏 🙏 🙏
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@gssehgalsingh3241
@gssehgalsingh3241 2 күн бұрын
Sat shri akaal respected Pannu Sahib ji and Navjeet ji 🙏🙏🙏🙏🙏
@rajinderparshad614
@rajinderparshad614 2 күн бұрын
सुखवीर सिंह बादल श्री मान कहने के काबिल नहीं हैं।
@LalitSharma-hk6br
@LalitSharma-hk6br 2 күн бұрын
Sir our taxes only for development but all political parties used for votes I think sir all tax payers suit in court kindly discuss about this?
@FF_SUKH_GAMING
@FF_SUKH_GAMING Күн бұрын
Sir ji Sat Sri Akal ji
@GurmailBadesha
@GurmailBadesha 2 күн бұрын
ਵੀਰ। ਜੀ ਤੁਸੀਂ ਮਜੂਦਾ। ਸਰਕਾਰ ਦੀ ਕਿਉਂ ਨਹੀਂ ਬੋਲਦੇ ਸਿਰਫ ਇਧਰ।ਉਧਰਦੀਆਂ। ਧੰਨਵਾਦ ਜੀ
@Surjitsingh-t5i7f
@Surjitsingh-t5i7f 2 күн бұрын
Pannu sahib god may you live long
@jagtarsinghdhillon5742
@jagtarsinghdhillon5742 2 күн бұрын
Good job g
@suchasingh2663
@suchasingh2663 2 күн бұрын
Happy new year Pannu Saab g and Navneet g
@gurcharnsingh-n2p
@gurcharnsingh-n2p 2 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@jsgidda1955
@jsgidda1955 2 күн бұрын
"ਮਨਮੋਹਨ ਸਿੰਘ ਯੂਨੀਵਰਸਿਟੀ ਆਫ ਇਕਨੌਮਿਕਸ"
@Vanshdeep_315
@Vanshdeep_315 2 күн бұрын
Sat sri akal ji
@SantokhSingh-o5r
@SantokhSingh-o5r 2 күн бұрын
good pannu ji
@rajinderparshad614
@rajinderparshad614 2 күн бұрын
पन्नू साहब भोले भाले किसान संघर्ष कर रहे हैं और लोटू टोला लूट के खा पी कर लांभे होऐ।
@PremPal-rg7jx
@PremPal-rg7jx 2 күн бұрын
Panuu ji and navjeet ji sat shri akal ji
@balwindersidhu4463
@balwindersidhu4463 2 күн бұрын
Pannu Sahib ji 🙏🙏👏🙏👍✌️👌❤️✅
@balboora8092
@balboora8092 2 күн бұрын
Hore naheen taan Dr Manmohan Singh de naam te ikk Library he bna dio, jiven USA vich President de naam te kerde’ hun!
@BittuChambal-vl4hr
@BittuChambal-vl4hr 2 күн бұрын
Good job sir ji 👍👍👍👍
@jagrooppannu7415
@jagrooppannu7415 2 күн бұрын
5 million dollar according present Indian Rupee conversion its become 42 crore. Pannu saab is very good journalist and intellectual person. Bhulekha kise nu v lag skda 5 million di jgah ohna ni 500 million janiki half Billion da bhuleka lag giya. Very good journalism. Its my first comment every listen you from 2018 when i was 24 years old now i am 30 . You Always inspire me . Pind Kherra near to sakhira tuhada Jadhi pind sir. Lot of respect ❤️
@HARSHDEEPHarshDeep-o4p
@HARSHDEEPHarshDeep-o4p 2 күн бұрын
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
@SukhdevSingh-bp6yf
@SukhdevSingh-bp6yf 2 күн бұрын
Pannu ji SSA Happy new year 2025. Our Best Wishes are always with you. Waheguru bless you and your family happy, healthy and long life. With Regards Sukhdev Singh New zealand
@bhupindergill6629
@bhupindergill6629 2 күн бұрын
ਸਤਿ ਸ੍ਰੀ ਆਕਾਲ ਜੀ
@gurcharansingh5476
@gurcharansingh5476 2 күн бұрын
SIR PANNU SAHIB JI GOVT OF PUNJAB VEE SALARY PANDIT AND PATHI NU DE RAHIAN HUN. SANGRAUR VICH TEHSIL VICH GOVT DA GURDWARA AND PATHI HAI.
@kuldeepsingh-xh6jv
@kuldeepsingh-xh6jv 2 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@savindersingh9855
@savindersingh9855 2 күн бұрын
Pannu sahib ashok chin 3 sher nhi hunde 4 sheran da ashok satamb hunda a shayad eh galt nhi hai
@charanjitsingh4437
@charanjitsingh4437 2 күн бұрын
❤❤❤❤
@rajdevsingh2736
@rajdevsingh2736 2 күн бұрын
Happy New Year to all Prime Asia viewers 🎉🎉
@singhjaswinder8144
@singhjaswinder8144 2 күн бұрын
Sat shir akal ji happy new year
@bhupindersingh6164
@bhupindersingh6164 2 күн бұрын
P sir ❤❤❤🎉🎉 Happy New year
@saabisingh4161
@saabisingh4161 2 күн бұрын
$ 50 MILIAN 425 CRORE RS
@dharamsingh4280
@dharamsingh4280 2 күн бұрын
Very Very good vichar
@1960ARUN
@1960ARUN 2 күн бұрын
I am waiting the moment he will name Narendra Modi 😅😅😅😅😅😅
@baldevsingh-he1vl
@baldevsingh-he1vl 2 күн бұрын
50 millions USD means 425 crores in Indian rupees
@harpsandhu37
@harpsandhu37 2 күн бұрын
Ihi Trump je Bharat da PM hunda ta judge Nu justice Loya 🌚
@KulwinderSingh-zv1tx
@KulwinderSingh-zv1tx 2 күн бұрын
Sat shri akal g 🙏🌹🌹😊 Banga
@swarnsingh7238
@swarnsingh7238 2 күн бұрын
ਮਨ ਹਰਾਮੀ ਹੁੱਜਤਾਂ ਢੇਰ
@jasvirsingh3098
@jasvirsingh3098 2 күн бұрын
Satsiriakal ji aap sb nu ji
@tajindersohal890
@tajindersohal890 2 күн бұрын
Good pannu sab
@jagtarbrar7236
@jagtarbrar7236 2 күн бұрын
[[[ AKAAL TAKHAT NAAL MATTHA LAOUN VAALE DIN PRATI DIN GARAK RYHE HAN,]]]
@gpsingh9776
@gpsingh9776 2 күн бұрын
Thanks and happy new year !!!
@reshamlalbittu3948
@reshamlalbittu3948 2 күн бұрын
Sat shiri Aakal to all prime Asia team members
@manmohansingh5340
@manmohansingh5340 2 күн бұрын
SAT SRI AKAL JI TO ALL & PANU JI 👈🙏
@gurbirsingh7002
@gurbirsingh7002 2 күн бұрын
ਪੰਨੂ ਸਾਹਿਬਾਨ ਜੀ 5 ਮਿਲੀਅਨ ਡਾਲਰ ਜੋ ਕੇ 50 ਲੱਖ ਡਾਲਰ ਹੁੰਦਾ ਭਾਰਤੀ ਕਰੰਸੀ ਵਿੱਚ ਇੱਸ ਦੀ ਕੀਮਤ ਲਗਭਗ 42 ਕਰੋੜ ਭਾਰਤੀ ਰੁਪਈਆ ਬਣਦਾ ਜੀ । ਤੁਸੀਂ ਭੁਲੇਖੇ ਨਾਲ 4000 ਕਰੋੜ ਬੋਲ ਦਿੱਤੇ ਹਨ । ਬਾਕੀ ਭੁੱਲ ਚੁੱਕ ਮਾਫ ਕਰਨਾ
@Bajwasukhwindersingh84
@Bajwasukhwindersingh84 2 күн бұрын
Mony Bajwa
@JagtarGill-u1z
@JagtarGill-u1z 2 күн бұрын
Very good punnu Shihab and navjeet ji thanks v rano the payal disaster ludhiana Punjab good evening
@rameshsuri7601
@rameshsuri7601 2 күн бұрын
pannu sahib ji sorry to say 5 Millon dollor = 40 core
@mpchahal2260
@mpchahal2260 2 күн бұрын
1 million us dollar is 8.5 crore rupees Then 5 million us dollars is 5×8.5 crores=42.5 crores I don't know sir which calculator u r using
@jeetjess1257
@jeetjess1257 Күн бұрын
42 crore rupees, pannu sahab
@JagtarSingh-bp5xb
@JagtarSingh-bp5xb 2 күн бұрын
SSA ji
@RajwinderKaur-dq5vh
@RajwinderKaur-dq5vh 2 күн бұрын
Nice
@Naseemahmed619
@Naseemahmed619 2 күн бұрын
Ap ko khus amded khte hen ❤❤❤❤❤
@ParmjeetKaur-o1e
@ParmjeetKaur-o1e 2 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:25
@rajinderpaul5397
@rajinderpaul5397 2 күн бұрын
Satsriakal
@narinderjeetsingh3994
@narinderjeetsingh3994 2 күн бұрын
Sat Sri akaal to all 🙏🎈
@abhayjit3847
@abhayjit3847 2 күн бұрын
❤❤❤❤❤Navjit g pannu saab sat sri akal Bhikhiwind tarn taran punjab tu ❤❤❤❤❤
@BalwantSingh-t9s8r
@BalwantSingh-t9s8r 2 күн бұрын
20:13
@darbarasingh6553
@darbarasingh6553 2 күн бұрын
🙏🙏👍🏻👍🏻
@bhagwandass1070
@bhagwandass1070 2 күн бұрын
Sanoo maan hei ki bharat ik dharam nirpekh raj hei,ih is desh dee khoobsoorti hei.sanoo bahute deshvasian noo is gall te maan hei
@ramandeepsingh4310
@ramandeepsingh4310 2 күн бұрын
Good
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.