ਨਵੇਂ ਸੰਦ ਤੇ ਨਵੇਂ ਰਾਹਾਂ ਦਾ ਸਫ਼ਰ। Shinkula Top। ਲੱਦਾਖ਼ ਦੀਆਂ ਗੁੱਝੀਆਂ ਥਾਵਾਂ ਵੱਲ। Ghudda। Day-1

  Рет қаралды 86,386

Ghudda Singh

Ghudda Singh

Күн бұрын

Пікірлер: 422
@mandeepsandhu3436
@mandeepsandhu3436 6 ай бұрын
ਬਹੁਤ ਸੋਹਣਾ ਨਜ਼ਾਰਾ। ਮੋਟਰਸਾਈਕਲ ਦਾ ਸਫ਼ਰ ਵੀ ਆਪਣੇ ਆਪ ਚ ਵੱਖਰਾ ਸਵਾਦ ਦਿੰਦਾ। ❤️🦅
@AmritPalSinghGhudda
@AmritPalSinghGhudda 6 ай бұрын
ਹਰੇਕ ਸਾਧਨ ਦਾ ਆਪਣਾ ਨਜ਼ਾਰਾ ਬਾੲੂ
@bittusingh-wl2kp
@bittusingh-wl2kp 5 ай бұрын
Bai g tuhanu Milne nu g buhat karda
@DHALIWAL-rs
@DHALIWAL-rs 26 күн бұрын
@@AmritPalSinghGhudda ਬਾਈ ਜੀ ਮਾਈਕ ਆਲ਼ਾ ਕੰਮ ਠੀਕ ਕਰੋ। ਵੀਡੀਓ ਬਹੁਤ ਵਧੀਆ ਹੁੰਦੀ ਆ ਅਵਾਜ ਚ ਜੋ ਗੜਬੜ ਆਉਂਦੀ ਆ ਬਹੁਤ ਕੰਮ ਖਰਾਬ ਕਰਦੀ ਆ। ਸਾਰੀ ਵੀਡੀਓ ਦਾ ਸਵਾਦ ਖਰਾਬ ਹੋ ਜਾਂਦਾ।
@sukhjitsinghthekedar
@sukhjitsinghthekedar 6 ай бұрын
ਵਾਹ ਵੀ ਵਾਹ ਚੌਬਰੋ ਦੁਬਾਰਾ ਰੰਗ ਭਾਗ ਲਾਤੇ ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਸਫਰਾਂ ਦੀਆਂ ਸ਼ੁਭਕਾਮਨਾਵਾਂ 🙏🌹🎉🎊💐
@supinderdhaliwal223
@supinderdhaliwal223 6 ай бұрын
ਯੋਧੇ ਦੀ ਮਹਾਨ ਧਰਤੀ ਤੋ ❤ ਘੂੱਦੇ ਵੀਰ ਬੁੱਜ ਗਾ ਭਲਾ 😀😄😃
@pawannadha7031
@pawannadha7031 6 ай бұрын
ਸਤਿ ਸ੍ਰੀ ਆਕਾਲ ਜੀ, ਲੰਬੇ ਇੰਤਜ਼ਾਰ ਤੋਂ ਬਾਅਦ ਵੇਖਣ ਦਾ ਮੌਕਾ ਮਿਲਿਆ ❤❤❤🎉
@surinderpalsingh5542
@surinderpalsingh5542 6 ай бұрын
ਬਹੁਤ ਦਿਨਾਂ ਬਾਅਦ ਘੁੱਦੇ ਵੀਰ ਅੱਜ ਵਲੋਗ ਦੇਖ ਰਿਹਾ ਬਹੁਤ ਵਧੀਆ ਲੱਗਾ ਵੀਰ ਚੜਦੀ ਕਲਾ ਰੱਖੇ ਵਾਹਿਗੁਰੂ 🙏
@AmritPalSinghGhudda
@AmritPalSinghGhudda 6 ай бұрын
ਧੰਨਵਾਦ ਬਾਈ
@bharatsidhu1879
@bharatsidhu1879 6 ай бұрын
@@AmritPalSinghGhuddaਬਾਈ ਜੀ ਕੀ ਹੁਣ ਪੰਜਾਬੀਆਂ ਲਈ Safe ਹੈ ਹੁਣ ਹਿਮਾਚਲ ਜਾਣਾ ।
@RameshKumar-fr1vz
@RameshKumar-fr1vz 5 ай бұрын
ਛੋਟੇ ਵੀਰ ਘੂਦਾੱ ਸਿਆਂ ਯਾਰ ਕਈ ਦਿਨਾਂ ਬਾਅਦ ਵਿਲੋ਼ਗ ਦੇਖ ਰਿਹਾ ਸਚ ਪੁੱਛੋ ਕਾਲਜ਼ੇ ਠੰਡ ਪੈ ਗਈ ਜਦੋਂ ਵੀਡੀਓ ਚ ਧੂਨਾਂ ਵਜਦੀਆਂ ਇੰਝ ਲਗਦੈ ਵੱਖਰੀ ਦੁਨੀਆਂ ਚ ਆ ਗਏ ਤੁਸੀਂ ਲਿਖਦੇ ਬਹੁਤ ਹੀ ਵਧੀਆ ਮੱਨ ਨੂੰ ਠੰਡੀ ਠੰਡੀ ਖੁਸ਼ੀ ਖਿੱਚਦੀ ਹੈ ਬੇਨਤੀ ਹੈ ਕਿਤੇ ਧੁਨੱ ਦੇ ਨਾਲ ਨਾਲ ਮਿੱਠਾ ਮਿੱਠਾ ਗੁਨਗੁਨਾ ਕੇ ਸੋਹਣਾਂ ਸਮਾਂ ਬਨੇਂਆ ਜਾਂਦਾ ਹੈ ਨੀਂਦ ਵੀ ਸੁਖਾਲੀ ਹੋ ਜਾਂਦੀ ਹੈ ਧਨਵਾਦ ਸ਼ੁਕਰਿਆ ਜੀ ਸ੍ਰੀ ਗੰਗਾਨਗਰ ਰਾਜਸਥਾਨ ਸਜਣਾਂ ਚੜ੍ਹਦੀ ਕਲਾ ਰਖੇ ਵਾਹਿਗੁਰੂ ਗੁੱਡ ਨਾਈਟ ❤❤❤❤❤
@ramansidhu7316
@ramansidhu7316 6 ай бұрын
❤ ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ ,ਜੋ ਨਜ਼ਾਰਾ ਇਹ ਅੱਖ ਦੇਖੇ... ਰੰਗ ਕੁਦਰਤ ਦੀ ਕਾਇਨਾਤ ਦੇ ਮੈਂ , ਰੱਜ ਰੱਜ ਵੱਖੋ ਵੱਖ ਦੇਖੇ...
@AmritPalSinghGhudda
@AmritPalSinghGhudda 6 ай бұрын
ਧੰਨਵਾਦ ਵੀਰ
@kamal181987
@kamal181987 6 ай бұрын
All the best Ghudda veer 🙏🙏🙏🙏🙏🙏🙏 ਪਰਮਾਤਮਾ ਸਫਰ ਸਫਲ ਕਰੇ । 🙏🙏🙏
@jaspalsidhu1778
@jaspalsidhu1778 6 ай бұрын
ਬਹੁਤ ਸੁੰਦਰ ਨਜ਼ਾਰਾ ਅਗਲੀ ਵਾਰ ਮੈਂ ਵੀ ਚੱਲਾਂਗਾ
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤❤
@parmjitkooner4582
@parmjitkooner4582 6 ай бұрын
ਚੜਦੀ ਕਲਾ ਰੱਖੇ ਵਾਹਿਗੁਰੂੴ☬☬☬☬☬
@mandeepsidhu1302
@mandeepsidhu1302 5 ай бұрын
Sode phada wale vlog dekh k roti v jyada swad lagdi aa❤❤
@harjindersingh3262
@harjindersingh3262 6 ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@mahindersingh7136
@mahindersingh7136 5 ай бұрын
ਘੁਦਾ ਸਿੰਘ ਅਤੇ ਭਾਈ ਜਿਉਂਦੇ ਵਸਦੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰੇ
@TarsemSingh-cn6cn
@TarsemSingh-cn6cn 5 ай бұрын
ਖੂਬਸੂਰਤ ਨਜਾਰੇ ਕੁਦਰਤ ਦੇ 👍
@pymkaur9519
@pymkaur9519 6 ай бұрын
Good to see you back on the road. Love watching your videos. Stay safe and riding.
@SurjeetSingh-cq5sw
@SurjeetSingh-cq5sw 5 ай бұрын
ਸਤਿ ਸੀ੍ ਅਕਾਲ ਵੀਰ ਜੀ। ਨਵੇਂ ਸਫ਼ਰ ਤੇ ਬਹੁਤ ਕੁਝ ਦੇਖਣ ਨੂੰ ਮਿਲੇਗਾ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇਂ।
@sarajmanes4505
@sarajmanes4505 6 ай бұрын
Sat Shri Akal Ji Very Nice & Informative Video Happy & Safe Journey Thanks Ji 🙏🙏👌👌👍👍👏👏❤❤
@bharatsidhu1879
@bharatsidhu1879 5 ай бұрын
ਸੱਤ ਸ੍ਰੀ ਅਕਾਲ ਬਾਈ ਜੀ ਬਹੁਤ ਹੀ ਸੋਹਣਾ ਆਲਾ ਦੁਆਲਾ ਲੱਗਿਆ ਤੁਹਾਡੇ ਅੱਜ ਦੇ ਵਲੌਗ ਚ ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਪਹਾੜਾਂ ਦੇ ਦਰਸ਼ਨ ਕਰਾਓਣ ਲਈ ।
@satnamkaur2616
@satnamkaur2616 6 ай бұрын
Well done
@jagroopsingh5686
@jagroopsingh5686 5 ай бұрын
ਬਕੁਤ ਵਧੀਅਾ ਵੀਰ
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@AvtarSingh-yx2yh
@AvtarSingh-yx2yh 5 ай бұрын
Very beautiful video God bless you all 🙏🌲🌻🌷🥀🏡
@gurparwindersingh6511
@gurparwindersingh6511 6 ай бұрын
ਬਹੁਤ ਸੋਹਣਾ ਵਿਲੋਗ
@jagjitsinghdhaliwal3082
@jagjitsinghdhaliwal3082 5 ай бұрын
ਨਵੇ ਸਫ਼ਰ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੀਰ ਨੂੰ
@dharmindersingh1523
@dharmindersingh1523 5 ай бұрын
ਘੁੱਦੇ ਵੀਰ ਨਵੇਂ ਸਫ਼ਰ ਤੇ ਨਵੇਂ ਬਲੌਗ ਦੇਖ ਯੂਟਿਊਬ ਤੇ ਰੌਣਕ ਲਗ ਜਾਣੀ ਐ ❤
@manjitsinghkandholavpobadh3753
@manjitsinghkandholavpobadh3753 6 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@ranvirsingh9037
@ranvirsingh9037 6 ай бұрын
ਚੜਦੀ ਕਲਾ
@JassMann-hx9rj
@JassMann-hx9rj 6 ай бұрын
ਸਤਿ ਸ੍ਰੀ ਆਕਾਲ ਜੀ ਨਵੇਂ ਸਫਰਾ ਲਈ ਸ਼ੁਭਾਮਨਾਵਾਂ ❤❤❤❤
@Jarmanjitsingh-p3z
@Jarmanjitsingh-p3z 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤ ਬਹੁਤ ਵਧੀਆ ਵੀਰ ਜੀ❤❤❤
@AmanDeep-bs8hf
@AmanDeep-bs8hf 6 ай бұрын
ਸਾਤਿ ਸ੍ਰੀ ਆਕਾਲ ਵੀਰ ਜੀ ਮੁਬਾਰਕਾਂ ਨਵੇਂ ਸਫ਼ਰ ਲਈ❤❤❤❤❤❤🎉🎉🎉🎉🎉🎉🎉🎉
@abhikumar82
@abhikumar82 6 ай бұрын
ਬਹੁਤ ਵਧੀਆ ਜੀ ਬਹੁਤ ਖੂਬਸੂਰਤ 🙏
@tarsemdhaliwal4088
@tarsemdhaliwal4088 6 ай бұрын
ਬਹੁਤ ਵਧੀਆ 👍
@vishalmattu7877
@vishalmattu7877 6 ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਵੀਰ ਜੀ ਤੁਹਾਡੇ ਬਲੋਗ ਬਹੁਤ ਸੋਹਣੇ ਹੁੰਂਦੇ ਨੇ 👍👍ਤੇ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਰੱਖੇਂ ❤️❤️❤️
@makhangillramuwalamoga6273
@makhangillramuwalamoga6273 5 ай бұрын
ਬਹੁਤ ਖੁਬ ਬਾਈ ਬਾਬਾ ਮੇਹਰ ਭਰਿਆ ਹੱਥ ਰੱਖੇ...
@NirmalSingh-os3og
@NirmalSingh-os3og 5 ай бұрын
Dil karda otthey hi rhn lgg jawa bai bhut vadia lagda bai ji
@Parmindernavjot
@Parmindernavjot 5 ай бұрын
vv nice
@ksdfilm
@ksdfilm 5 ай бұрын
ਆਨੰਦ aa ਗਿਆ...ਖੂਬ ਵੀਡੀਓ and ਵਾਤਾਵਰਣ....#ksdfilms
@tehals79
@tehals79 6 ай бұрын
Bahut shandar galbat ae ji
@Struggle--Life-02
@Struggle--Life-02 5 ай бұрын
Bai bhut sohna c 20/7/24 sat 10:44pm Thanks ❤❤❤🎉🎉🎉🎉
@PreetSingh-vg1bn
@PreetSingh-vg1bn 5 ай бұрын
good veer
@amnindersingh2709
@amnindersingh2709 5 ай бұрын
Ghaint galbat bai g baba g chardikala vich rakhe hamesha ❤
@parmindersingh-pe8fb
@parmindersingh-pe8fb 6 ай бұрын
ਵਾਹਿਗੁਰੂ ਜੀ
@GurpreetSingh-os4gn
@GurpreetSingh-os4gn 5 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@meharsingh6855
@meharsingh6855 5 ай бұрын
Nice ❤
@MANJEETSINGH-nz1qh
@MANJEETSINGH-nz1qh 5 ай бұрын
ਸਤਿ ਸ੍ਰੀ ਆਕਾਲ ਬਾਈ ਜੀ ਨਵੇਂ ਸਫ਼ਰ ਤੇ ਨਵੇਂ ਮੋਟਰਸਾਈਕਲ ਦੀਆਂ ਮੁਬਾਰਕਾਂ
@sarabjitbadhesha
@sarabjitbadhesha 6 ай бұрын
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਬਾਈ ਨੂੰ ਜੀ। ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸੰਦ ਨਾਲ ਨਵੇਂ ਸਫ਼ਰ ਲਈ ਜੀ।❤❤❤❤❤
@AmritPalSinghGhudda
@AmritPalSinghGhudda 6 ай бұрын
ਚੜ੍ਹਦੀ ਕਲਾ ਬਾਈ
@sarabjitbadhesha
@sarabjitbadhesha 5 ай бұрын
@@AmritPalSinghGhudda ਜੀ ਬਹੁਤ ਬਹੁਤ ਧੰਨਵਾਦ ਜੀ
@JaspalSingh-qc4uy
@JaspalSingh-qc4uy 5 ай бұрын
ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏🙏👍👍👍👍👍👍👍👍🙏💯✍️✍️💯✍️💯✍️💯💯💯💯✍️✍️✍️💯✍️💯✍️
@HS.Goldy.
@HS.Goldy. 5 ай бұрын
Bahut sohna area. Kudrat de rang bahut hi sohne ❤
@gursewaksingh3479
@gursewaksingh3479 6 ай бұрын
Good ae ghudde veer
@BalwinderSingh-rd7wc
@BalwinderSingh-rd7wc 5 ай бұрын
ਕੀ ਹਾਲ ਨੇ ਘੁੱਦੇ ਵੀਰ। ਸੋਡੇ ਏਰੀਏ ਦੇ 2 ਮੁੰਡੇ ਦੇਸੀ ਸਾਈਕਲਾ ਤੇ ਵੀ ਅੱਜ ਕੱਲ ਕਾਫੀ viral ਹੋ ਰਹੇ। ਉਹ ਲੇਹ ਵੱਲ ਹੀ ਨੇ
@AmritPalSinghGhudda
@AmritPalSinghGhudda 5 ай бұрын
ਹੋ ਰਹੀ ਓਹਨ੍ਹਾਂ ਨਾਲ ਗੱਲ ਬਾਈ। ਬਿਮਾਰ ਹੋ ਗਿਆ ਓਹ ਮੁੰਡਾ…ਮੁੜ ਰਹੇ ਨੇ
@BalwinderSingh-rd7wc
@BalwinderSingh-rd7wc 5 ай бұрын
@@AmritPalSinghGhudda ਠੀਕ ਆ ਬਾਈ
@sajjansingh8897
@sajjansingh8897 6 ай бұрын
ਸ਼ੁਕਰ ਐ ਤੁਹਾਡੀ ਵੀਡਿਓ ਆਈ
@HarpreetSingh-ux1ex
@HarpreetSingh-ux1ex 6 ай бұрын
ਨਵ ਸੰਦ ਮੋਟਰਸਾਈਕਲ ਦੀਆਂ ❤ ਬਹੁਤ ਬਹੁਤ ਮੁਬਾਰਕਾਂ ਹੋਣ ਘੁੱਦੇ ਵੀਰ ਤੇ ਲੱਦਾਖ ਦੇ ਨਵੇਂ ਸਫ਼ਰਾਂ ਲਈ ਸ਼ੁੱਭਕਾਮਨਾਵਾਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏
@AmritPalSinghGhudda
@AmritPalSinghGhudda 6 ай бұрын
ਸਤਿ ਸ੍ਰੀ ਅਕਾਲ ਬਾਈ
@jagsingh4120
@jagsingh4120 5 ай бұрын
ਚਿੱਤ ਖੁਸ਼ ਕਰਤਾ ਬਾਈ
@mandeepsidhu1302
@mandeepsidhu1302 5 ай бұрын
Bai sode phada wale vlog de k bhut jyada anand aauda,main jdo v roti khanna sode black g dekh k khanna,
@guribrar449
@guribrar449 4 ай бұрын
oky report❤ bhi
@GurmeetSingh-rt6or
@GurmeetSingh-rt6or 6 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤
@bawabrar2382
@bawabrar2382 5 ай бұрын
ਜਿਉਦੇ ਰਹਿ ਬਾਈ
@smvloger9454
@smvloger9454 5 ай бұрын
ਬਹੁਤ ਵਧੀਆ
@harjeetsingh2451
@harjeetsingh2451 6 ай бұрын
❤❤❤❤❤nice
@makhanbhikhi6068
@makhanbhikhi6068 5 ай бұрын
ਬਹੁਤ ਬਹੁਤ ਧੰਨਵਾਦ ਘੁੱਦੇ ਵੀਰ ਵਲੌਗ ਪਾਉਣ ਲਈ
@ranjeetsinghsingh9248
@ranjeetsinghsingh9248 6 ай бұрын
ਨਵੇਂ ਸਫਰ ਲਈ ❤❤❤❤
@KarnveerSingh-ey6ty
@KarnveerSingh-ey6ty 5 ай бұрын
Water tank bhot vadiya lag rhe ne Veet g God bless you 🙏🙏🙏
@sukhdebgill4016
@sukhdebgill4016 6 ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ਬਲਦੇਵ ਵੀਰ ਨਾਲ ਲੈ ਕੇ ਆਉਣਾ ਸੀ❤❤❤❤
@HarpreetSinghJimmy
@HarpreetSinghJimmy 6 ай бұрын
ਵੀਰ ਜੀ ਨਵੇ ਸਫਰ ਦੀਆਂ ਵਧਾਈਆਂ
@SukhpalDhaliwal-j1g
@SukhpalDhaliwal-j1g 5 ай бұрын
🌷🌷🙏🙏👍👍ਘੈਟ ਪੰਜਾਬੀ ਜੱਟ ❤❤ਬਹੁਤ ਸੋਹਣਾ ਹੈ 🙏🙏🌷🌷🌷🌹🌹🚗🚗🚗🚜🚜🚜🚜🚗🚜🚗
@amrindersingh6890
@amrindersingh6890 6 ай бұрын
ਬਹੁਤ ਖੂਬ❤
@sushilgarggarg1478
@sushilgarggarg1478 6 ай бұрын
Best wishes for New journey ✨️ ❤️ 🙏 🙌 💕 👏 ✨️
@HarjinderSingh-ji6ci
@HarjinderSingh-ji6ci 6 ай бұрын
Beautiful Beautiful video beta ji i m harjinder Singh Stockholm sweden
@AmritPalSinghGhudda
@AmritPalSinghGhudda 6 ай бұрын
ਚੜ੍ਹਦੀ ਕਲਾ ਬਾਈ
@GurwinderSingh-bm5ft
@GurwinderSingh-bm5ft 5 ай бұрын
Congratulations new vehicle
@HARMEETSINGH-qq9ot
@HARMEETSINGH-qq9ot 6 ай бұрын
ਮਿਲਣ ਆਉਣਾ 22 ਤੁਹਾਨੂੰ ਜਦੋ ਤੁਸੀਂ ਵਾਪਿਸ ਆ ਗਏ ਪੰਜਾਬ ਤੁਹਾਡਾ fan ਧੂਰੀ ਤੋਂ
@Adda_Number72
@Adda_Number72 6 ай бұрын
Very good Best vlog Carry on brother
@jaswindersinghsodhi1851
@jaswindersinghsodhi1851 5 ай бұрын
ਬਹੁਤ ਖੂਬ, ਵੀਰ
@GurwinderSingh-bm5ft
@GurwinderSingh-bm5ft 5 ай бұрын
Congratulations new sandha
@atozarch4502
@atozarch4502 6 ай бұрын
ਨਵੇਂ ਸਫ਼ਰ ਦੀਆ ਮੁਬਾਰਕਾਂ ਵੀਰਾ..
@AmritPalSinghGhudda
@AmritPalSinghGhudda 6 ай бұрын
ਚੜ੍ਹਦੀ ਕਲਾ ਬਾਈ
@sunrisewelfaresocietysrimu8686
@sunrisewelfaresocietysrimu8686 5 ай бұрын
ਬਹੁਤ ਦੇਰ ਬਾਅਦ ਹਾਜਰੀ ਲਵਾਈ ਹੈ,ਨਵੇ ਸਫਰ ਦੀਆ ਮੁਬਾਰਕਬਾਦ, ਡਾਕਟਰ ਹਰਭਗਵਾਨ ਸਿੰਘ ਹੈਰੀ ਸਿਵਲ ਹਸਪਤਾਲ ਮੁਕਤਸਰ ਸਾਹਿਬ... 😢
@ranbirsingh.8373
@ranbirsingh.8373 5 ай бұрын
Ravinder bhai ji is very Gentle person. Like u
@gurjantsingh54410
@gurjantsingh54410 5 ай бұрын
ਕੀ ਹਾਲ ਨੇ ਘੁੱਦਾ ਵੀਰ g❤❤ਘਰ ਪਰਿਵਾਰ sbh thk ਨੇ...🙏🙏
@pardeepsingh8928
@pardeepsingh8928 5 ай бұрын
ਸਤਿ ਸ਼੍ਰੀ ਅਕਾਲ ਭਾਜੀ 🙏
@dineshbamania7850
@dineshbamania7850 6 ай бұрын
Ye side bahut hi achi hay raste may glashiar hai . Ministry b hay
@BagdiBhai
@BagdiBhai 5 ай бұрын
ਬੋਹਤ ਬੋਹਤ ਧੰਨਵਾਦ ਤੁਹਾੜਾ ਬਾਈ ਸਾਡੇ ਕੋਲ ਰੁਕਣ ਲਈ ❤
@amriksingh6828
@amriksingh6828 5 ай бұрын
ਵਧੀਆ ਬਲੌਗ ਬੰਬੂਕਾਟ ਨਾਲ 👌👌
@gursewakdhillon7773
@gursewakdhillon7773 5 ай бұрын
ਸਤਿ ਸ੍ਰੀ ਅਕਾਲ ਵੀਰ ਮੁਬਾਰਕਾਂ ਬਾਈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@SatnamSingh-fe3tg
@SatnamSingh-fe3tg 6 ай бұрын
Dhan Guru Nanak Dev g Chadikala Rakhna 🙏
@sushilgarggarg1478
@sushilgarggarg1478 6 ай бұрын
Satnam wahaguru ji 🙏
@inderjitsingh6362
@inderjitsingh6362 6 ай бұрын
Welcome bro
@singhjuvraj6876
@singhjuvraj6876 6 ай бұрын
18:53 bai bilkul shi gall aa ❤
@AmritPalSinghGhudda
@AmritPalSinghGhudda 6 ай бұрын
ਚੜ੍ਹਦੀ ਕਲਾ ਬਾਈ
@HarpreetSIngh-fs9zi
@HarpreetSIngh-fs9zi 6 ай бұрын
ਲਉ ਬਈ ਗੱਭਰੂ ਨੇ ਲਾ ਲਿਆ ਮੱਥਾ ਪਰਬਤਾਂ ਨਾਲ ਫੌਜੀ ਰੰਗੇ ਘੋੜੇ ਨਾਲ
@giansinghmaan7145
@giansinghmaan7145 6 ай бұрын
ਮੁਬਾਰਕ ਬੇਟੇ 🙏
@HarmanKahlon-p3t
@HarmanKahlon-p3t 5 ай бұрын
🎉🎉
@pallirai26
@pallirai26 5 ай бұрын
ਬਹੁਤ ਵਧੀਆ ਉਪਰਾਲਾ ਅੰਮ੍ਰਿਤ ਵੀਰ ਨਾਲੇ ਪੁਨ ਨਾਲ਼ੇ ਫ਼ਲੀਆਂ ਤੁਹਾਨੂੰ ਦੇਖ ਕੇ ਹੋਰ ਨੌਜ਼ਵਾਨ ਸਾਈਕਲ ਤੇ ਜਾ ਹੋਰ ਸਾਧਨਾ ਨਾਲ਼ ਸਫਰ ਕਰਦੇ ਨੇ ਟਰੈਕ ਕਰਦੇ ਨੇ
@ShammiArtGallery
@ShammiArtGallery 5 ай бұрын
Thank you so much for sharing Great information Come to pathankot sum time 🎉🎉🎉🎉🎉🎉🎉
@jasvirsingh9132
@jasvirsingh9132 6 ай бұрын
ਸਤਿ ਸ੍ਰੀ ਆਕਾਲ ਜੀ ਨਵ 🏍️ ਮੋਟਰਸਾਈਕਲ ਦੀਆ ਬਹੁਤ ਬਹੁਤ ਮੁਬਾਰਕਾ
@AmritPalSinghGhudda
@AmritPalSinghGhudda 6 ай бұрын
ਧੰਨਵਾਦ ਵੀਰ
@inderjitsinghinderjeetsing8511
@inderjitsinghinderjeetsing8511 6 ай бұрын
Conguraculecin bai ji sat Sri akal sweet brather
@former646
@former646 5 ай бұрын
Sat Siri Akaal Vir Amritpal ji
@FatehSidhu3876
@FatehSidhu3876 6 ай бұрын
ਘੈਂਟ ਗੱਲਬਾਤ ਆ ਬਾਈ ਸਿਆਂ
@jattpreetz637
@jattpreetz637 5 ай бұрын
ਦੇਵ ਬਾਈ ਦੀ ਘਾਟ ਆ ਬਾਕੀ ਅਨੰਦ ਮਾਣ ਰਹੇ ਆਂ
@JasbirKaur-fo3jh
@JasbirKaur-fo3jh 6 ай бұрын
Sat shri akal ji Jasbirkaur Ambala City very nice Beautiful video 🎉❤
@KulwinderSingh-fm5hu
@KulwinderSingh-fm5hu 5 ай бұрын
ਨਿਰਾ ਪਿਆਰ ਬਾਈ ਘੁੱਦੇ
@jaspalsidhu1778
@jaspalsidhu1778 6 ай бұрын
ਸਾਡਾ ਬਾਈ ਮਨਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਆ
@AmritPalSinghGhudda
@AmritPalSinghGhudda 6 ай бұрын
ਪਿਆਰਾ ਬੱਚਾ
@SarbjitSingh72
@SarbjitSingh72 6 ай бұрын
Nice bro
Сестра обхитрила!
00:17
Victoria Portfolio
Рет қаралды 958 М.
黑天使被操控了#short #angel #clown
00:40
Super Beauty team
Рет қаралды 61 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Why Is Goa Empty? Uncovering the Reasons & Reality | By Ankit Avasthi Sir
26:50
Ankit Inspires India
Рет қаралды 1,8 МЛН
Сестра обхитрила!
00:17
Victoria Portfolio
Рет қаралды 958 М.