Navdeep Haryana ਨੇ ਲਿਆਤੀ ਨ੍ਹੇਰੀ, ਹੁਣ ਮੇਰਾ ਬੋਲੇਗਾ ਭਰਾ Bhana Sidhu, ਭਾਨੇ ਦੇ ਬੋਲਣ ਸਮੇਂ ਪੈ ਗਿਆ ਰੌਲਾ

  Рет қаралды 389,540

Rozana Spokesman

Rozana Spokesman

Күн бұрын

Пікірлер: 605
@jagrajsandhu8421
@jagrajsandhu8421 2 жыл бұрын
ਵਧੀਆ ਗੱਲ ਕਹੀ, ਨਵਦੀਪ ਸਿੰਘ,ਤੇ ਬਾਈ ਭਾਨ ਸਿੰਘ ਸਿੱਧੂ ਹੁਣਾਂ ਨੇ,
@sikheksoch3013
@sikheksoch3013 2 жыл бұрын
ਭਾਨਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ❤️❤️👍🙏
@gurpartapsinghrai3292
@gurpartapsinghrai3292 2 жыл бұрын
ਜੋਸ਼ ਆਲਾ ਬੰਦਾ ਸਾਡੇ ਹਰਿਆਣੇ ਦਾ ਵੀਰ ਨਵਦੀਪ 💪
@jagrajsandhu8421
@jagrajsandhu8421 2 жыл бұрын
ਧੰਨਵਾਦ ਜੀ, ਪਰ ਪਿੱਛੇ ਮੁੜਕੇ ਦੇਖਿਆ ਕਰੋ,, ਹਰਿਆਣਾ, ਹਿਮਾਚਲ,, ਕੇਂਦਰ ਦੀ ਗ਼ਲਤ ਨੀਤੀਆਂ ਕਾਰਨ ਪੰਜਾਬ ਨੂੰ ਵਿਭਾਜਨ ਕਰਕੇ ਬਣਾਇਆ ਗਿਆ ਹੈ,,ਹੈ ਤਾਂ ਸ਼ੇਰ-ਏ-ਪੰਜਾਬ, ਦਾ ਹੀ ਅੰਗ ਸੀ,ਤੇ ਹੈ,ਜੀ ਵੀਰ ਜੀ,
@freeeagle6517
@freeeagle6517 2 жыл бұрын
PUNJAB 🐯
@aulakhravinder88
@aulakhravinder88 2 жыл бұрын
ਕਿਸਾਨ ਮਜਦੂਰ ਏਕਤਾਂ ਜ਼ਿਦਾਬਾਦ
@armylover5546
@armylover5546 2 жыл бұрын
ਇਕੱਲੀ ਇਕੱਲੀ ਗੱਲ ਸੁਣਨ ਤੇ ਮੰਨਣ ਵਾਲੀ ਆ 🙏🏻
@jagchainsinghgill5012
@jagchainsinghgill5012 2 жыл бұрын
ਵਾਹਿਗੁਰੂ ਚਾੜਦੀ ਕਲਾ ਬਖਸ਼ੇ ਸਾਰੇ ਵੀਰਾ ਨੂੰ
@harchandsingh5025
@harchandsingh5025 2 жыл бұрын
ਹਰਿਆਣਾ ਤੇ ਪੰਜਾਬ ਭਾਈ ਭਾਈ ਅਾ
@freeeagle6517
@freeeagle6517 2 жыл бұрын
PUNJAB 🐯 da hii hisa aha haryana himachal
@jagrajsandhu8421
@jagrajsandhu8421 2 жыл бұрын
ਕਾਂਗਰਸੀਆਂ, ਭਾਜਪਾਈਆਂ, ਬਾਦਲਕਿਆਂ, ਨੂੰ ਕੋਈ ਆਪਣੀ ਮਾਂ ਬੋਲੀ ਪੰਜਾਬੀ ਦਾ ਜ਼ਾਇਆ , ਇਹਨਾਂ ਗਦਾਰਾਂ ਨੂੰ ਆਪਣੀ ਮੱਤ ਦਾਨ ਨਹੀਂ ਕੀਤਾ ਜਾਣਾਂ ਚਾਹੀਦਾ, ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ
@ravidas141
@ravidas141 2 жыл бұрын
Fer lakhe varge 8th pass amli valle leader bana k ki karage .abc ni aoundi honi jo aah staga te khade aa veer
@BaljinderKaur-db8yl
@BaljinderKaur-db8yl 2 жыл бұрын
🙏ਵਾਹਿਗੁਰੂ ਜੀ ਮਿਹਰ ਰੱਖੇ 🙏
@balbirkaur5818
@balbirkaur5818 2 жыл бұрын
Nadeep beta God bless you jindabad
@rampalsingh5046
@rampalsingh5046 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
@daljitsingh3631
@daljitsingh3631 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ramneetkaur2775
@ramneetkaur2775 2 жыл бұрын
MLA MP ਜੋ ਪੰਜਾਬ ਦੇ ਹਨ ੲਿੲਨਾਂ ਨੇ ਅਾਪਣੀ ਿਜਵੇਂਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾੲੀ ਿਜਸਦਾ ਸੰਤਾਪ ਜਨਤਾ ਨੂੰ ਭੋਗਣਾ ਿਪਅਾ
@ravidas141
@ravidas141 2 жыл бұрын
Oh ta panjabi sari jindgi bogtan ge jis nu dekha bus vote pa ditti .hun lakhe nu leader bana layea kise di history dekho sidhu good educated c lakhe ne fasa ta case ch
@jasvirsing9792
@jasvirsing9792 2 жыл бұрын
Haryana Punjab akta Jandabad
@o_pgamer1471
@o_pgamer1471 2 жыл бұрын
ਸਫਾਈ ਜ਼ਰੁਰੀ ਹੈ ਗਦਾਰਾਂ ਦੀ ਪੰਜਾਬ ਵਿੱਚ ਵੀਰ ਜੀ
@sukhwindersinghlela5465
@sukhwindersinghlela5465 2 жыл бұрын
Good ਭਾਨਾ ਵੀਰ ਜੀ ਜਿ਼ੰਦਾਬਾਦ ਭਾਨਾ ਵੀਰ ਜੀ ਨੇਂ ਨੇਜਾਰੇ ਲੇਤਾ
@balbirkaur5818
@balbirkaur5818 2 жыл бұрын
Bhana sidhu jindabad waheguru chardikala rakhan veer te
@excalg9898
@excalg9898 2 жыл бұрын
Pean g sady bazurg kehndy ci SIKH bahadran ki koom ay mn gy SINGH IS KING ny👉love all SIKHS from❤BABA GURU NANK G❤love leand🇵🇰PAKISTAN🇵🇰
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਦਿੱਲੀ ਬਾਰਡਰ ਮੋਰਚਾ ਫ਼ਤਿਹ ਵੀਡੀਓ
@devinderkaur4794
@devinderkaur4794 2 жыл бұрын
Congratulations Sare haryana nu
@WJKKWJKF1
@WJKKWJKF1 2 жыл бұрын
kzbin.info/www/bejne/aGKpdZ6jfdqJo9U
@mandeepsandhu3436
@mandeepsandhu3436 2 жыл бұрын
ਜਿੱਤ ਦੇ ਨਿਸ਼ਾਨ ✊🏼
@manjinder1099
@manjinder1099 2 жыл бұрын
ਭਾਨਾ ਸਿਰਾ ਬੰਦਾ ❤️
@jaswinderjaswinder9101
@jaswinderjaswinder9101 2 жыл бұрын
Sahi kiha
@tanbirmaan3181
@tanbirmaan3181 2 жыл бұрын
Bai sirre da fuddu banda eh main changi tra janda hun sirf mantri banan de chakkar cha awe kr reha
@amarjeetsingh8636
@amarjeetsingh8636 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ
@amanpreetsingh1706
@amanpreetsingh1706 2 жыл бұрын
Power reflects in his voice....dam haii Kissan ekta zindabad
@lovelylovely9483
@lovelylovely9483 2 жыл бұрын
Navdeep singh longlive punjabi Lion
@satwinderpanju9049
@satwinderpanju9049 2 жыл бұрын
ਸਾਡੇ ਪੰਜਾਬ ਨੋਜਵਾਨ ਜਾਗਰੂਕ ਹਨ ਹੁਣ ਪੰਜਾਬ ਨੂੰ ਕੋਈ ਨਹੀਂ ਲੁੱਟ ਸਕਦਾ ਨਾ ਹੁਣ ਕੋਈ ਪੰਜਾਬ ਦੇ ਹੱਕ ਮਾਰ ਸਕਦੇ ਹਨ ਸਾਨੂੰ ਸਾਡੇ ਨੋਜਵਾਨਾਂ ਤੇ ਪੂਰਾ ਭਰੋਸਾ ਹੈ ਪੂਰਾ ਮਾਣ ਹੈ ਪੰਜਾਬ ਨੂੰ ਬਚਾਉਣ ਲਈ ਇਹ ਨੋਜਵਾਨ ਦਿਲੋਂ ਦਰਦ ਲੈਕੇ ਚੱਲ ਰਹੇ ਹਨ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਪੰਜਾਬੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਲੇ ਲੱਖਾ ਸਧਾਣਾ ਭਾਨਾ ਸਿੱਧੂ ਜ਼ਿੰਦਾਬਾਦ
@hartejsingh57
@hartejsingh57 2 жыл бұрын
ਬਹੁਤ ਵਧੀਆ
@miaschaub3026
@miaschaub3026 2 жыл бұрын
Navdeep zindabad 💪💪💪💪💪💪
@rajnibala973
@rajnibala973 2 жыл бұрын
Navdeep good job bro God bless you
@amrindermaan3036
@amrindermaan3036 2 жыл бұрын
Waheguru jii mehar krn ❤️🙏
@sksidhu3056
@sksidhu3056 2 жыл бұрын
Kissan mazdoor ekta zindabad wmk charddi kla vich rakhe rab waheguru ji waheguru ji 🙏🙏
@miaschaub3026
@miaschaub3026 2 жыл бұрын
Youth zindabad 🙏🙏🙏🙏🙏
@gurunews101
@gurunews101 7 ай бұрын
2024 ਕਹੋ 90% ਕਿਸਾਨ ਅੱਜ ਵੀ ਅਕਾਲੀਆਂ ਨੂੰ ਵੋਟਾਂ ਪਾਉਣਗੇ ਤੇ ਕਣਕ ਝੋਨਾ ਅਡਾਨੀ ਦੇ ਗਡਾਊਨਾ ਵਿੱਚ ਵੇਚਣਗੇ ਤੇ ਹਰ ਇੱਕ ਦੇ ਮੋਬਾਈਲ ਵਿੱਚ BSNL ਦੇ ਸਿਮ ਦੀ ਜਗ੍ਹਾ ਤੇ ਜੀਓ ਸਿਮ ਅੰਬਾਨੀ ਦੇ ਹਨ ਦਿਉ ਜਵਾਬ ਜੇਕਰ ਕੁੱਝ ਕਰਨਾ ਹੈ ਤਾਂ ਆਪਣੇ ਆਪ ਤੋਂ ਸ਼ੁਰੂ ਕਰੋ Evm ਦਾ ਵਿਰੋਧ ਕੀਤਾ ਜਾਵੇ ਤਾਂ ਹੀ ਭਾਜਪਾ ਹਾਰ ਸਕਦੀ ਐ ਧੰਨਵਾਦ ਜੀ
@Pritamsingh-op9wt
@Pritamsingh-op9wt 2 жыл бұрын
Kisan ekta zindabaad...
@d.s.c.pvt.ltd.474
@d.s.c.pvt.ltd.474 2 жыл бұрын
Waheguru ji ❤️🙏
@charanjeetgill1708
@charanjeetgill1708 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਨੇ ਵੀਰ ਨੇ ਸਹੀ ਕਿਹਾ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਖ਼ਸਖ਼ਸ ਦੀ ਖੇਤੀ ਜ਼ਿੰਦਾਬਾਦ 🙏🙏🙏
@jasvirsing9792
@jasvirsing9792 2 жыл бұрын
navdeep good job
@kuldeepgill500
@kuldeepgill500 2 жыл бұрын
Navdeep good g
@jarmansohal7705
@jarmansohal7705 2 жыл бұрын
Navdeep good man
@harpalbhullarharpalbhullar3147
@harpalbhullarharpalbhullar3147 2 жыл бұрын
ਭਾਨਾ ਸਿੰਧੂ ਵੀਰ ਜਿੰਦਾਬਾਦ
@singhproperty6861
@singhproperty6861 2 жыл бұрын
God bless you betA ji
@gurmailpannupannu3365
@gurmailpannupannu3365 2 жыл бұрын
ਪੰਜਾਬ ਨੂੰ ਬਚਾਉਣ ਲਈ ਖ਼ਸਖ਼ਸ ਖੇਤੀ ਹੋਣੀ ਚਾਹੀਦੀ ਕਿਉਂਕਿ ਬਿਮਾਰ ਪੰਜਾਬ ਨੂੰ ਲੲੀ ਅਫ਼ੀਮ ਪੋਸਤ ਭੂਕੀ ਦੇ ਕਾਰਡ ਤੇ ਠੇਕੇ ਖੁਲਣੇ ਚਾਹਿਦੇ ਹਨ ਨਹੀਂ ਤਾਂ ਪੰਜਾਬ ਨੂੰ ਸਰਕਾਰੀ ਗੋਲ਼ੀ ਚਿੱਟੀ ਬੁਫਰੋਨੋਰਫੀਨ ਗੋਲ਼ੀ ਮੇਰੇ ਪੰਜਾਬ ਨੂੰ ਬਰਬਾਦ ਕਰਦੁਗੀ ਹਾੜਾ ਓਏ ਮਾਲਕਾ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾🌾
@rajnibala1322
@rajnibala1322 2 жыл бұрын
Bilkul bhana veer sahi rahe aa. Jago punjab deo sher dhee putto. Jai jawan jai kissan
@jagchainsinghgill5012
@jagchainsinghgill5012 2 жыл бұрын
ਜਿਓਦਾ ਵਸਦਾ ਰਹੋ ਨਵਦੀਪ ਸਿੰਘ
@prmjeetkaurghumaan
@prmjeetkaurghumaan 2 жыл бұрын
ਜੈ ਕਿਸਾਨ ਜੈ ਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻👍🏻👍🏻👍🏻
@rashveer5092
@rashveer5092 2 жыл бұрын
God bless you Navdeep bette all ways chardiklan and live long life 🙏for ur brave ness 🙏from Rakshvir singh una sahib Hp 🙏
@dharmindersinghkhalsa7713
@dharmindersinghkhalsa7713 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
@dhindsa90000
@dhindsa90000 2 жыл бұрын
ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ 💪💪💪💪💪
@rupindersingh7263
@rupindersingh7263 2 жыл бұрын
ਸੰਯੁਕਤ ਕਿਸਾਨ ਮੋਰਚੇ ਜਿਦਾਬਾਦ ਸਲਾਮਾ ਨੇ ਹਰਿਆਣੇ ਵਾਲੇ ਤਾਉ ਨੂੰ
@ਸੱਤਪਾਲਸਿੰਘ-ਟ3ਛ
@ਸੱਤਪਾਲਸਿੰਘ-ਟ3ਛ 2 жыл бұрын
ਬਿਲਕੁਲ
@RajinderSingh-ob2su
@RajinderSingh-ob2su 2 жыл бұрын
ਬਹੁਤ ਵਧੀਆ ਭਾਨਾ ਸਾਹਿਬ ਅਕਾਲੀ ਕਾਂਗਰਸੀ ਦੀ ਗੰਦਗੀ ਸਾਫ਼ ਕਰੋਂ
@PBXAKSH09
@PBXAKSH09 2 жыл бұрын
Haryana Punjab Ekta Jindabad
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU Delhi border morcha fathe video
@freeeagle6517
@freeeagle6517 2 жыл бұрын
PUNJAB haryana Up rajasthan
@sukhdeepBrar-zh3ih
@sukhdeepBrar-zh3ih 2 жыл бұрын
Haryana Punjab ika jindabad.waheguru sda ika bnayi rkhe
@nirmalsingh-fz4gk
@nirmalsingh-fz4gk 2 жыл бұрын
Kisan majdur akta jindabad jindabad pritikal joka moradabad
@buntyjatt5567
@buntyjatt5567 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜
@DarshanSingh-io8lf
@DarshanSingh-io8lf 2 жыл бұрын
Kisan ekta zindabad 🙏🙏🙏🙏👍👍👍
@sukhsonysonyansh5661
@sukhsonysonyansh5661 2 жыл бұрын
Kissan majdoor ekta jindabad lakha veer jindabad deep sidhu jindabad bhanna sidhu jindabad waheguru jika khalsa waheguru jiki fateh
@ravidas141
@ravidas141 2 жыл бұрын
Deep sidhu jindabaad only no lakha lakhe ne hi sabh kujh kita
@heenasidhu5904
@heenasidhu5904 2 жыл бұрын
ਜਿਹਨਾ ਨੂੰ ਲੋਕ ਸੁਣਨਾ ਚਾਹੁੰਦੇ ਨੇ ਉਹਨਾਂ ਤੋਂ ਮਾਇਕ ਖੋ ਲਾਏ ਜਾਂਦੇ ਨੇ
@sarvjitsingh1369
@sarvjitsingh1369 2 жыл бұрын
ਵੈਰੀ ਗੁੱਡ ਬਾਈ ਭਾਨੇ ਸਿਧੂ ਸਿੰਘ ਜੀ ।।।
@karansidhu4385
@karansidhu4385 2 жыл бұрын
Very nice Sapeech kisan Union Eekta zidabad
@dhindsagamer1937
@dhindsagamer1937 2 жыл бұрын
Waheguru ji
@bhupinder1966
@bhupinder1966 2 жыл бұрын
ਇਹਨਾਂ ਦੀਆਂ ਇਹ ਕਰਤੂਤਾਂ ਕਰਕੇ ਹੀ ਨੌਜੁਆਨ ਵਾਪਿਸ ਗਏ ਸੀ ,ਇਹ ਸਟੇਜ ਤੋਂ ਨੌਜੁਆਨਾਂ ਨੂੰ ਬੋਲਣ ਨਹੀਂ ਦਿੰਦੇ, ਭਾਨਾ ਸਿੱਧੂ ,ਲੱਖਾ ਸਿਧਾਣਾ, ਬੱਬੂ ਮਾਨ, ਅਮਿਤੋਜ ਮਾਨ ਜ਼ਿੰਦਾਬਾਦ ਜ਼ਿੰਦਾਬਾਦ
@riverday5580
@riverday5580 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਨੂੰ ਯਾਦ ਰੱਖਦਿਆਂ ਇੱਕ ਜੁੱਟਤਾ ਰੱਖੋ ਜੀ ਹਰ ਜਿੱਤ ਕਦਮਾਂ ਵਿੱਚ ਹੋਵੇਗੀ ਜੀ ਵੇਕਸੂਰੇ ਜੇਲਾਂ ਵਿੱਚੋਂ ਕਢਵਾਉ ਜੀ
@manjitkaur6505
@manjitkaur6505 2 жыл бұрын
Jai kissan jai jawan ettka keep it up proud of all farmers
@HarpreetSingh-xp5ms
@HarpreetSingh-xp5ms 2 жыл бұрын
ਲਖੇ ਸਿਧਾਣੇ ਨੂੰ ਵਿਧਾਨਸਭਾ ਚ ਭੇਜੋ SKM ਇਸ ਗੱਲ ਤੇ ਧਿਆਨ ਦੇਵੇ ਇਹ ਗੱਲ ਕਿੱਧਰ ਨੂੰ ਜਾਂਦੀ ਆ ਰਾਜਨੀਤੀ ਕਰਨੀ ਆ ਤਾਂ ਵੱਖਰੀ ਸਟੇਜ ਤੋਂ ਕਰੋ ਕਿਸਾਨ ਮੋਰਚੇ ਚ ਆਕੇ ਕਰਨੀ ਹੁੰਦੀ ਹੈ
@Jasbirsingh-tz6tz
@Jasbirsingh-tz6tz 2 жыл бұрын
ਨਵਦੀਪ ਰੀਅਲ ਕਮਾਂਡੋ ਅਤੇ ਸ਼ੇਰ ਦਲੇਰ ਬਾਈ ਸਲੂਟ
@kulwant747
@kulwant747 2 жыл бұрын
Waheguruji
@sweetykaur9134
@sweetykaur9134 2 жыл бұрын
ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ
@BhupinderSingh-gp6qc
@BhupinderSingh-gp6qc 2 жыл бұрын
WAHEGURUJI WAHEGURUJI WAHEGURUJI WAHEGURUJI
@PanjabSlaveSince
@PanjabSlaveSince 2 жыл бұрын
ਆਜ਼ਾਦੀ ਹੀ ਹੱਲ। ਵੋਟਾਂ ਬਣਾਓ ਵੋਟਾਂ ਪਾਓ ਤੇ ਖਾਲਿਸਤਾਨ ਬਣਾਓ। ਪੰਜਾਬ ਰਫਰੈਂਡਮ ਜ਼ਿੰਦਾਬਾਦ।
@surindersingh-ii5km
@surindersingh-ii5km 2 жыл бұрын
ਵਾਹਿਗੁਰੂ ਜੀ
@satnamuppal2959
@satnamuppal2959 2 жыл бұрын
WAHEGURU JI
@preetnimana4767
@preetnimana4767 2 жыл бұрын
ਭਾਨਾ ਸਿੱਧੂ ਬਿਲਕੁਲ ਠੀਕ ਕਿਹਾ ਵੀਰ
@babbubhullar7114
@babbubhullar7114 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜
@satwinderpanju9049
@satwinderpanju9049 2 жыл бұрын
ਹੁਣ ਨੋਜਵਾਨ ਜਾਗਰੂਕ ਹੋ ਗੲੇ ਹੁਣ ਪੰਜਾਬ ਪੰਜਾਬ ਦੇ ਸਾਰੇ ਹੱਕ ਲੈਕੇ ਦੇਣ ਗੇ ਇਹ ਸਾਡੇ ਪੰਜਾਬ ਦੇ ਨੋਜਵਾਨ ਹੁਣ ਪੰਜਾਬੀਓ ਬਦਲਦੋ ਸਿਸਟਮ ਪੰਜਾਬ ਦਾ ਲੱਖਾ ਸਧਾਣਾ ਭਾਨਾ ਸਿੱਧੂ ਜ਼ਿੰਦਾਬਾਦ
@GursewakSingh-qk3pg
@GursewakSingh-qk3pg 2 жыл бұрын
ਬਾਈ ਭਾਨੇ ਖਸ ਖਸ ਦੀ ਖੇਤੀ ਲਈ ਸਰਕਾਰ ਤੇ ਦਬਾਅ ਬਣਾਇਆ ਜਾਵੇ
@jaswinderchouhan9509
@jaswinderchouhan9509 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@Hothi_o6
@Hothi_o6 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾
@PrinceVerma-bz6er
@PrinceVerma-bz6er 2 жыл бұрын
Right Bhana Sidhu Brother
@JaswinderSingh-yy6qu
@JaswinderSingh-yy6qu 2 жыл бұрын
sach bolea bhanna sidhu sambal jaoo kisan veero
@jagrajsandhu8421
@jagrajsandhu8421 2 жыл бұрын
ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ
@freeeagle6517
@freeeagle6517 2 жыл бұрын
PUNJAB 🐯. again prove that. PUNJAB. Is land of warriors 🐯💪
@rinkubudhabaria6729
@rinkubudhabaria6729 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@balwinderram1203
@balwinderram1203 2 жыл бұрын
Jai jwan jai kisan
@makhan4254
@makhan4254 2 жыл бұрын
God bless you navdeep Sanjukt morcha jindabad..
@SurinderSingh-wd4ni
@SurinderSingh-wd4ni 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@ranjitjamba884
@ranjitjamba884 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏🙏🙏
@simagill1690
@simagill1690 2 жыл бұрын
Bhana bai dhan dhan karati
@rajindersinghrajindersingh1216
@rajindersinghrajindersingh1216 2 жыл бұрын
ਸੱਹੀਆ ਵਾਈ ਤੈਰੈ ਲੱਈ ਜਾਣ ਵੀ ਦੇਵਾ ਗੈ ਇਹਣਾ ਦੈ ਜੂਤੀ ਫੈਰਕੈ ਪੱਰਾਆ ਹੋਵੋ
@sweetykaur9134
@sweetykaur9134 2 жыл бұрын
ਕਿਸਾਨ ਭਾਈਚਾਰਕ ਸਾਂਝ ਬਣਾਈ ਰੱਖਿਓ
@nindersingh6341
@nindersingh6341 2 жыл бұрын
Shi gall bhana y 👍
@rahulrocks8962
@rahulrocks8962 2 жыл бұрын
@Bhana Sidhu, you speak like a leader. Chacha wow.👍
@karanjeetbhullar389
@karanjeetbhullar389 2 жыл бұрын
ਕਿਸਾਨ ਮਜ਼ਦੂਰ ਏਕਤਾ
@lakhandhir2417
@lakhandhir2417 2 жыл бұрын
ਯਾਰ ਇਹ ਤਾ ਇਕੱਲਾ ਕਿਸਾਨ ਏਕਤਾ ਹੀ ਰਹਿ ਗਿਆ ਬਾਬੇਓ ਮਜਦੂਰ ਕਿੱਥੇ ਗਿਆ ਯਾਰ .
@tannusandhu8700
@tannusandhu8700 2 жыл бұрын
ਕਿਸਾਨ ਏਕਤਾ ਜ਼ਿੰਦਾਬਾਦ
@tarwinderpandher
@tarwinderpandher 2 жыл бұрын
ਬਹੁਤ ਵਧੀਆ ਵੀਰ
@bakhshishsinghvirk1055
@bakhshishsinghvirk1055 2 жыл бұрын
ਵਾਹਿਗੁਰੂ ਜੀ ਕਿਰਪਾ ਕਰੋ
@jassidhaliwal5879
@jassidhaliwal5879 2 жыл бұрын
ਯੂਥ ਅੱਗੇ ਆਉਣ ਰਾਜਨੀਤੀ ਵਿੱਚ
@dhaliwaljatt7280
@dhaliwaljatt7280 2 жыл бұрын
Kisan ekta zindabad 🌾🌾
@GurmailPannu
@GurmailPannu 8 ай бұрын
ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਬਚਾਉਣ ਲਈ ਖ਼ਸਖ਼ਸ ਖੇਤੀ ਬਹੁਤ ਜ਼ਰੂਰੀ ਹੈ ਚਿੱਟੇ ਜਿਹੇ ਸਿੰਥੈਟਿਕ ਨਸ਼ੇ ਤੇ ਠਲ ਪਾਉਣ ਲਈ ਅਫੀਮ ਭੁੱਕੀ ਦੇ ਠੇਕੇ ਖੁਲਣੇ ਚਾਹੀਦੇ ਹਨ ਭਾਨਾ ਸਿੱਧੂ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌻💪🚜
@jasvirbrar4618
@jasvirbrar4618 2 жыл бұрын
dilo salute yodhe oh ❤️❤️
@ranjitsingh-fc5xu
@ranjitsingh-fc5xu 2 жыл бұрын
bhana vr and lakha sidhana 22 zindabaad zindabaad
@parmmaan9795
@parmmaan9795 2 жыл бұрын
ਸਟੇਜ ਅਾਲੇ ਨੇ ਠੇਕੇ ਤੇ ਲਈ ਲੱਗਦੀ ਸਟੇਜ ਭਾਨੇ ਤੇ ਲੱਖੇ ਬਾਈ ਨੂੰ ਪਤਾ ਨੀ ਕਿਓੁ ਬੋਲਣ ਦਿੰਦੇ. 90% ਪੰਜਾਬ ਦੇ ਲੋਕ ਲੱਖੇ ਤੇ ਭਾਨੇ ਬਾਈ ਕਰਕੇ ਅੰਦੋਲਨ ਚ ਖੜੇ ਅਾ
Smart Sigma Kid #funny #sigma
00:14
CRAZY GREAPA
Рет қаралды 58 МЛН
Osman Kalyoncu Sonu Üzücü Saddest Videos Dream Engine 262 #shorts
00:20
the balloon deflated while it was flying #tiktok
00:19
Анастасия Тарасова
Рет қаралды 10 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
Smart Sigma Kid #funny #sigma
00:14
CRAZY GREAPA
Рет қаралды 58 МЛН