ਪਾਕਿਸਤਾਨ ਵਿੱਚ ਭਗਤ ਸਿੰਘ ਦਾ ਅਸਲੀ ਘਰਬਾਰ ਤੇ ਖੇਤ🇵🇰 ਹੱਥੀ ਲਾਈ ਬੇਰੀ ਵੀ ਮੌਜੂਦ Bhagat Singh Real Village Vlog

  Рет қаралды 241,358

Navdeep Brar

Navdeep Brar

Күн бұрын

Пікірлер: 648
@Gurlal_60Sandhu
@Gurlal_60Sandhu Ай бұрын
ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
@chananvaltoha1536
@chananvaltoha1536 Ай бұрын
ਸਰਦਾਰ ਭਗਤ ਸਿੰਘ ਜੀ ਨੂੰ ਲੱਖ ਲੱਖ ਵਾਰ ਪ੍ਰਣਾਮ
@Sonegativebro
@Sonegativebro Ай бұрын
ਸਾਡੇ ਨਾਲੋਂ ਤੇ ਇਹੋ ਚੰਗੇ ਆ. ਸਭ ਕੁਛ ਸਾਂਭੀ ਬੈਠੇ ਆ
@Believegod_1
@Believegod_1 Ай бұрын
Tattu sambheya ..halat dekh ki kiti hoyi
@vatishsunny5244
@vatishsunny5244 Ай бұрын
ਲੋਡੇਆ ਕਦੇ ਭਾਰਤੀ ਪੰਜਾਬ ਵਿੱਚ ਭਗਤ ਸਿੰਘ ਦੇ ਪਿੰਡ ਜਾ ਕੇ ਦੇਖ ਤੈਨੂੰ ਪਤਾ ਲੱਗੇ ਸਾਂਭ ਸੰਭਾਲ ਕਿਹਨੂੰ ਕਿਹਾ ਜਾਂਦਾ। ਏਵੇਂ ਮੂੰਹ ਚੱਕ ਕੇ ਜੋ ਮੂੰਹ ਆਇਆ ਬੋਲਣ ਨਾਲੋਂ ਪਹਿਲਾਂ ਦੇਖ ਕੇ ਆ।
@AmritpalSingh-uu7pq
@AmritpalSingh-uu7pq Ай бұрын
@@Believegod_1bhenchoda tu kina k sambhya muslmana da khuch
@gurwindersidhu6542
@gurwindersidhu6542 Ай бұрын
​@@AmritpalSingh-uu7pqsb kuch pea Taz mehal kisda, Aurangzeb de kabar tak sambhi hai, tu jake halat dekh Multan vich Hindu mander de, ennia beautiful building da satyanash keeta pea, ese Chanel te Multan vali vedio dekh pehla.
@AmritpalSingh-uu7pq
@AmritpalSingh-uu7pq Ай бұрын
@@gurwindersidhu6542 dekh bau oh muslmaan desh a jinnna oh kr skde ohna kita taj mahal ta india de lok dekhde pyar di nshani a jinnna tu kise diaa masjid da khuch kita ta ds baki hinduaaa de temple sambh k ki milna ohna nu edr apne punjab dsde ki a jhra sambh k baitha tu hun ohna da desh a agle bund nhi marde jida tuci galla kddee muslmana nu jida khnde ki oh terrroist desh a grib a jo khuch sambhya ohi bht a apne punjab da hal dekh ly
@AvtarSingh-pw7fv
@AvtarSingh-pw7fv Ай бұрын
ਛੋਟੇ ਬਾਈ ਸ਼ਹੀਦ ਭਗਤ ਸਿੰਘ ਦਾ ਘਰ ,ਖੇਤ ਤੇ ਇਤਹਾਸਕ ਥਾਵਾਂ ਦੇ ਦਰਸ਼ਣ ਕਰਵਾਉਣ ਤੇ ਉਨਾਂ ਥਾਵਾਂ ਬਾਰੇ ਢੁਕਵੀਂ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@daljitsingh7980
@daljitsingh7980 Ай бұрын
ਸ੍ਰ ਭਗਤ ਸਿੰਘ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਬਹਾਦਰ ਜੋਧਾ ਸੀ🙏
@RaghveerSandhu-q4f
@RaghveerSandhu-q4f Ай бұрын
ਪਰ ਜੇ ਇਹ ਜਗ੍ਹਾ ਇੰਡੀਆ ਚ ਹੁੰਦੀ ਤਾ ਇਸਦੀ ਦਿੱਖ ਹੋਰ ਹੁੰਦੀ, ਅਫਸੋਸ 🤔 ਸੂਰਮੇ ਦੇ ਇਤਿਹਾਸ ਨੂੰ ਨਹੀ ਸਾਭਿਆ ਜਿਨ੍ਹਾ ਸਾਭਣਾ ਚਾਹੀਦਾ ਸੀ।
@vatishsunny5244
@vatishsunny5244 Ай бұрын
Pakistan di Punjab Government ne 1 New Affidavit ditta hai High Court vich kal Parso oh dekho ikk baar. Fir dekho ki kiha Pakistan de Punjab Government ne Aatankwaadi kiha eh di Government ne Bhagat Singh Ji nu.
@manjindersinghbhullar8221
@manjindersinghbhullar8221 Ай бұрын
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Ай бұрын
​@@vatishsunny5244,bhaji par utho di public hero mandi aa ,,,??
@vatishsunny5244
@vatishsunny5244 28 күн бұрын
@@ਪਿੰਡਾਂਵਾਲ਼ੇ22 Pr yaar mainu ikk gall samjh nhi aa rhi jehde hindu sikh india vich rehnde oh Ladh rhe aa jihna ne Guru Sahib de Chote Chote bachhe bhi nhi bakhshy ohna naal inna pyaar kyu??? Aisa kya kar ditta Muslim kaum ne Sikha layi jo Hindu nhi kar sake??? Lakha Hindu parivaar Guru Sahib naal khade c pr Muslim parivaar kinne k khade c jo inna pyaar aa riha inha te??? Ajj bhi Pakistan vich Sikha di jo halat hai oh kisi toh Luki hoyi nhi aa??? Baki tusi dss do eh kyu inna apnapan dikha rhe ne ohna naal???
@RajKaran-oj7yg
@RajKaran-oj7yg Ай бұрын
🙏🏻🙏🏻🙏🏻🙏🏻bot bot dhanywaad bhai ji nu ..... bada achha laga .siyasat buri h log nhi . love Pakistan ❤❤❤❤
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਬਰਾੜ ਸਾਹਿਬ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@nishaahlawat9677
@nishaahlawat9677 Ай бұрын
I am surprised that they maintained Bhagat Singh's home.I am really impressed
@Neel71
@Neel71 Ай бұрын
Why not? Godi media taught nothing but hatred to the majority of Indians.
@gurwindersidhu6542
@gurwindersidhu6542 Ай бұрын
Keuon ke unna de dada Bhagat Singh de fan cn es ly, eh ghar 5 brothers vich devide hai, dekhan vich hun eh shota lagda par baki hissa enna de cousins kol hai.
@Gurlal_60Sandhu
@Gurlal_60Sandhu Ай бұрын
ਸਰਦਾਰ ਨਵਦੀਪ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@GurkiratSingh-fs1dx
@GurkiratSingh-fs1dx 28 күн бұрын
ਜਦੋਂ ਬਾਈ ਨਾਸਿਰ ਢਿੱਲੋਂ ਸਾਹਿਬ ਦਾ ਕੋਈ ਦੇਣ ਨਹੀਂ ਦੇ ਸਕਦੇ ਬਹੁਤ ਪਿਆਰਾ ਵਿਰ ਹੈ ਵਾਹਿਗੁਰੂ ਜੀ 🙏🙏
@lovelinsharma5444
@lovelinsharma5444 Ай бұрын
I love bhagat singh from childhood my birth place is ferojpur Punjab so real hero educated and most handsome hero all reel heros shame on you see how our brothers in other side love and honour him my heart is melted
@vatishsunny5244
@vatishsunny5244 Ай бұрын
Shame on You. See how Punjab Government of India maintain Indian Village of Bhagat Singh in India.. Jado kuch pta na hove aiwen Muh Chakk k Comment na karn Lagg jaya karo... Kade ja k dekh India vichla jo Ghar aa Bhagt Singh te Pind jo Bhagat Singh da hai ohnu kinne pyaar naal rakhiya hoeya Bharat Sarkaar Ne...
@manjindersinghbhullar8221
@manjindersinghbhullar8221 Ай бұрын
ਨਵਦੀਪ ਸਿੰਘ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਨੂੰ ਬਾਬੇ ਨਾਨਕ ਦੀ ਧਰਤੀ ਤੇ ਜਾਣ ਦਾ ਸੁਨਹਿਰੀ ਮੌਕਾ ਮਿਲਿਆ ਹੈ ਜੀ
@Gurlal_60Sandhu
@Gurlal_60Sandhu Ай бұрын
ਸਰਦਾਰ ਭਗਤ ਸਿੰਘ ਨੂੰ ਲੱਖ ਲੱਖ ਵਾਰੀ ਪ੍ਰਣਾਮ
@Gurlal_60Sandhu
@Gurlal_60Sandhu Ай бұрын
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@sarbjitsara7615
@sarbjitsara7615 Ай бұрын
We been watching all your Pakistani vlogs as a family as we understand watching all your videos Pakistani people are so friendly down to earth. Village life is so peaceful just like 90es. Great job done ❤
@ashleyalvi6629
@ashleyalvi6629 Ай бұрын
I aM curious why you think Pakistani can't be nice ordinary people.....??? like why ????
@dragongamingyt4741
@dragongamingyt4741 Ай бұрын
Bhai bas baat ye hai ki juh pakistan ki government hai unka connection bhot baar terrorist ke saath Mila hai or vhi terrorist india ke soldiers ko bhe maar deta hai aisa ak baar nhi bhot baar ho chuka hai isliye indians pakistao ko bhe vaisa samj te hai or koi baat nhi hai ​@@ashleyalvi6629
@bharatbhushan269
@bharatbhushan269 Ай бұрын
Veere Othhe de Hindu pinda da hall vikhan nu kavo please
@Believegod_1
@Believegod_1 Ай бұрын
​@@bharatbhushan269sikha te hindu lokan da haal bhut bura pakistan vich
@vatishsunny5244
@vatishsunny5244 Ай бұрын
​@@Believegod_1 Bilkul Sahi kiha
@DavindarSingh-k7r
@DavindarSingh-k7r Ай бұрын
ਮਹਾਨ ਹਨ ਸਰਦਾਰ ਭਗਤ ਸਿੰਘ ਰਾਜਗੂਰੂ ਤੇ ਸੁਖਦੇਵ ਤਿਨਾ ਮਹਾਨ ਹਨ ਪਾਕਿਸਤਾਨ ਭਾਰਤ ਲਈ ਤੇ ਸਾਰੇ ਦੇਸਾ ਲਈ ਸਹੀਦੋ ਕੀ ਚਿਤਾਉ ਪਰ ਲਗੇਗੈ ਹਰ ਬਰਸ ਮੇਲੇ ਮਰਨੇ ਵਾਲੋ ਕਾ ਯਹੀ ਨਿਸਾਨ ਹੋਗਾ ਲਖ ਲਖ ਵਾਰ ਸਿਰ ਝੁਕਦਾ ਹੈ ਮਹਾਨ ਸ਼ਹੀਦਾ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੂਰੂ ਸੁਖਦੇਵ ਨੂੰ ਜੀ 🙏🙏🙏🙏🙏🙏
@GurpreetChhina-tx4lv
@GurpreetChhina-tx4lv Ай бұрын
ਭੰਗਤ ਸਿੰਘ ਸੁਰਮਾਂ ਆਪ ਫਾਂਸੀ ਤੇ ਚੜਕੇ ਅੰਜਾਦ ਹਿੰਦੁਸਤਾਨ ਨੂੰ ਕਰਾਗੇਆ ਭੰਗਤ ਸਿੰਘ ਸੁਰਮਾਂ ਜਾਂਨ ਦੇਸ਼ ਦੇ ਲੇਖੇ ਲਾ ਗੇਆ ਭੰਗਤ ਸਿੰਘ ਸੁਰਮਾਂ ਜ਼ਿੰਦਾਬਾਦ ਜ਼ਿੰਦਾਬਾਦ ❤🙏
@SINGHAMAND33P
@SINGHAMAND33P 27 күн бұрын
ਜੀਓ first off all ਸਰਦਾਰ ਭਗਤ ਸਿੰਘ ਜੀ ਦੂਜਾ ਹਜਰਾ ਸਾਬ ਹੀਰ ਰਾਂਝਾ ਮਿਰਜ਼ਾ ਸਾਹਿਬਾ Thnxx ਨਵੀ bro 🥰🥰
@balwinderbrar3739
@balwinderbrar3739 Ай бұрын
ਸ਼ਹੀਦ ਸਰਦਾਰ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ
@kidcartoons-fr4pb
@kidcartoons-fr4pb Ай бұрын
ਨਵਦੀਪ ਸਿੰਘ ਵੀਰ ਜੀ ਠੀਕ ਹੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਿਹ ਧੰਨਵਾਦ ਜੀ ❤❤❤❤❤❤❤🎉🎉🎉🎉🎉
@xnpoop811
@xnpoop811 Ай бұрын
34:42 Apke back per Jo car guzr rahi hai woo main thaa red cultus gari per or main ney os time Dekha Nahi K app idhr ho main apka bhoot bara fan hn is time app ki sari video dakhi Hain main ney pechlay 2 din say 34:42
@rajkumar-xv1ie
@rajkumar-xv1ie Ай бұрын
ਨਵਦੀਪ ਮੈਂ ਤੁਹਾਡੀ ਹਰੇਕ ਵੀਡੀਓ🎥 ਦੇਖਦਾ ਹਾਂ ਅੱਜ ਪੱਗ ਬਹੁਤ ਸੋਹਣੀ ਬੱਨ੍ਹੀ ਹੈ। ਪਾਕਿਸਤਾਨ ਦੇ ਬੰਦੇ ਪੂਰੇ ਖੁਸ਼ ਮਿਜਾਜ਼ ਨੇ
@bandnasidhu
@bandnasidhu Ай бұрын
LAKH VAARI MUBARAK to PAKISTANI CRICKET TEAM ,WHO WON MATCH .💃🏼💃🏼💃🏼💃🏼💃🏼💃🏼💃🏼💃🏼🤩🤩🤩🤩🤩🎺🎺🎺🏆🏆🥁🥁🥁🥁🥁🥁🥁
@Unknown.....35024
@Unknown.....35024 Ай бұрын
Thanks . 🇵🇰 💕
@redzone4259
@redzone4259 Ай бұрын
Veer Shaheed Bhagat Singh ji Ko Grand se Grand Salute 🫡 from Delhi 😢😢
@somsinghbanga7896
@somsinghbanga7896 Ай бұрын
Rana sab nu lakh lakh salama ji, Sign board nu revive karn di jimevari lain lai
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@gurwindersidhu6542
@gurwindersidhu6542 Ай бұрын
Pakistan de veer da sukarya, jinna ne shaheed bhagat singh de ghar nu sambhal ke rakhea, te us room nu ek mini museum bnaya, Bhagat Singh de Janam Sthan nu krantikaria dea original photo naal sajaya ehi Bhagat Singh nu sacha salute hai, keyon ke Bhagat Singh pehla krantikari ce jisne aapne to pehla hoye Shaheed krantikaria de history likhi, bhagat singh ne keha ce meri family mere krantikari hun, te aaj Bhagat Singh de room vich bhagat singh de family nu jagah deke tusi sb to sahi tarah Bhagat Singh nu janea te samjea, puri koshish rahege ke ek din mein Pakistan de vich Bhagat Singh de Janam Sthan nu dekhan aava, salute to Bhagat Singh, salute to Pakistani brothers jinna ne eh jagah nu sambhal ke rakhea, te salute bloggers nu Jo sanu ghar bethe eh jagah dekha rahe ne❤❤
@Believegod_1
@Believegod_1 Ай бұрын
😂😂😂
@vatishsunny5244
@vatishsunny5244 Ай бұрын
😂😂😂
@AmritpalSingh-uu7pq
@AmritpalSingh-uu7pq Ай бұрын
@@vatishsunny5244tuci kyu roi jande
@redzone4259
@redzone4259 Ай бұрын
​@@Believegod_1Esme Hasne Ki Kya Baat Hai Gardule 😮😮
@gurwindersidhu6542
@gurwindersidhu6542 Ай бұрын
​​@@Believegod_1has le beta tumare esi soch ke karan aaj be tumare Desh ke Canada mein aapne aap ko pakistani nhi Indian bolte hai, agar Bhagat Singh ke rah par chale hote to aaj Army vaale tumare ser nhi bethe hote, or ab to tumare baap Arabs ne be bol dea hai ke Pakistan Army ke liye bna Desh hai tum to bus ek greeb awam ho Army ke liye rule karne ke liye.
@eshleenkaur9454
@eshleenkaur9454 Ай бұрын
Jebi saab nu asi jande han pehlan ton ,, jebi paji punjabi maa boli nu bhot piyaar karde aa,slaam ee jebi paji tuhanu
@jarnailbalamgarh4449
@jarnailbalamgarh4449 Ай бұрын
ਡੇਰਾ ਅਮ੍ਰਿਤਸਰ ਵਾਲੇ ਵੀ ਕਹਿੰਦੇ ਹਨ ਢਾਣੀ ਜਾਂ ਕਹੋ ਖੇਤ ਵਿੱਚ ਪਾਇਆ ਘਰ ਜਿਸ ਨੂੰ ਅੱਜਕੱਲ੍ਹ ਫਾਰਮ ਹਾਊਸ ਕਹਿੰਦੇ ਐ ।ਆਪਣਾ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ ਤੇ ਮਾਨਸਾ ਇਲਾਕੇ ਪੰਜਾਬ ਦੇ ਸੂਬਾ ਮੁਲਤਾਨ ਦੇ ਅਧੀਨ ਆਉਂਦੇ ਸਨ।ਸਲਾਮ ਐ ਚੌਧਰੀ ਸਾਹਿਬ ਨੂੰ ਜਿੰਨ੍ਹਾਂ ਨੇ ਐਨੇ ਅਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਾਇਆ ਤੇ ਸਰਕਾਰ ਭਗਤ ਸਿੰਘ ਜੀ ਦਾ ਘਰ ਸੰਭਾਲ ਰੱਖਿਐ। ਕੈਮਰਾ ਕੁਝ ਟਿਕਾਅ ਕੇ ਰੱਖਿਆ ਕਰ ਯਾਰ ਭਜਾਈ ਫਿਰਦੈਂ ਜਿਵੇਂ ਖੇਤ ਵਿੱਚ ਰੂੜੀ ਦੀ ਰੇਹ ਪਾ ਰਹੇ ਸੀ ਉਹ ਵੀ ਦੱਸਿਆ ਕਰ ਮੈਨੂੰ ਲੱਗਦਾ ਹੈ ਕਿ ਤੈਨੂੰ ਸ਼ਾਇਦ ਇਹਨਾਂ ਗੱਲਾਂ ਬਾਰੇ ਜਾਣਕਾਰੀ ਨਹੀਂ ਹੋਣੀ ਪੱਤਰਕਾਰ ਨੂੰ ਹਰ ਗੱਲ ਦੀ ਜਾਣਕਾਰੀ ਹੋਵੇ ਤਾਂ ਹੀ ਉਹ ਕਾਮਯਾਬ ਹੁੰਦਾ ਹੈ। ਹੰਜਰਾਂ ਸਾਹਿਬ ਵਰਗੀ ਸ਼ਖਸੀਅਤ ਨਾਲ ਤੁਹਾਨੂੰ ਜ਼ਰੂਰ ਖੁੱਲ੍ਹੀ ਗੱਲ ਕਰਨੀ ਚਾਹੀਦੀ ਸੀ ਭਾਵੇਂ ਇੱਕ ਵੱਖਰੀ ਵਲੌਗ ਬਣਾਉਣੀ ਪੈਂਦੀ
@Chahal197
@Chahal197 Ай бұрын
ਢਿੱਲੋਂ ਸਾਂਬ ਰਾਣਾ ਜੀ ਸੰਮੀ ਬਾਈ ਅਤੇ ਨਵਦੀਪ ਬਾਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🎉🎉🎉🎉🎉
@karamjeetsingh2352
@karamjeetsingh2352 Ай бұрын
ਸਲਾਮ ਵਿਰਕ ਸਾਹਿਬ ਤੁਸੀ ਉਹ ਕੰਮ ਕੀਤਾ ਜੋ ਸਰਕਾਰਾਂ ਵੀ ਨਹੀਂ ਕਰਦੀਆਂ Salam sahib jo kam Sarkar nahi kardi Virak sahib tusi kar dita
@somsinghbanga7896
@somsinghbanga7896 Ай бұрын
Navdeep Singh de great , Bhai maza aa gia Teri Pakistan visit da.Tu Sanju apne naal Pakistan dikha dita- Thanks
@SonyMaan-s1e
@SonyMaan-s1e Ай бұрын
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ 🥀🌺🥀🌺🥀🌺🥀🌺🥀🌺🥀🌺🥀🌺
@sumitkamboj6633
@sumitkamboj6633 Ай бұрын
Very nice Navdeep bro
@kuldipnandchahal8994
@kuldipnandchahal8994 11 күн бұрын
ਅਸੀ ਸਕੂਲ ਵਿੱਚ ਪੜ੍ਹਦੇ ਸਮੇਂ ਸਰਦਾਰ ਭਗਤ ਸਿੰਘ ਵਾਰੇ ਪੜ੍ਹਿਆ ਕਰਦੇ ਸੀ ਅੱਜ ਦੇਖਣ ਦਾ ਵੀ ਮੌਕਾ ਮਿਲਿਆ ਅਜਿਹਾ ਦੇਖ ਕੇ ਮੇਰਾ ਹੀ ਨਹੀਂ ਸ਼ਾਇਦ ਸਾਰਿਆ ਦੇ ਦਿਮਾਗ ਤੇ ਬਹੁਤ ਅਸਰ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ
@BaljitSingh-vx8kp
@BaljitSingh-vx8kp Ай бұрын
ਭਾਜੀ ਮੈ ਭਗਤ ਸਿੰਘ ਦੇ ਪਿੰਡ ਦਾ ਆ ਖਟਕੜ ਕਲਾ ਤੋ
@DawiSolution
@DawiSolution Ай бұрын
Wow, Amazing Motorway
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@spectrotsu6629
@spectrotsu6629 Ай бұрын
india jindabad
@sirat_ul_jannah57
@sirat_ul_jannah57 Ай бұрын
​@@spectrotsu6629Punjab zindabad
@spectrotsu6629
@spectrotsu6629 Ай бұрын
@@sirat_ul_jannah57 India jindabad
@AmritpalSingh-uu7pq
@AmritpalSingh-uu7pq Ай бұрын
@@spectrotsu6629punjab zindabad a ghooosya j Pakistan nhi chnga lgda ta na dekh eve bhonki jana ethe
@Aanish_up11
@Aanish_up11 29 күн бұрын
ਭਗਤ ਸਿੰਘ ਜੀ ਅਮਰ ਰਹੇ ❤❤
@SsSs-ww4je
@SsSs-ww4je Ай бұрын
Sare Pakistan nu dilo Sankar bhai h ji Rooh khus hundi ah ji❤❤❤❤❤❤🎉🎉🎉🎉🎉🎉🎉🎉🎉😢😢😢😢😢😂😂😂😂😊😊😊😊😊 singh surma sis tali te chalda he
@indiaindia7371
@indiaindia7371 Ай бұрын
प्रणाम शहीदों को .🎉🎉. शुक्रिया पाकिस्तान .बहुत बहुत धन्यवाद 🎉🎉🎉
@rajwinder1968
@rajwinder1968 Ай бұрын
ਬਹੁਤ ਵਧੀਆ ਉਪਰਾਲਾ ਵੀਰ ਦਾ
@giansingh9874
@giansingh9874 Ай бұрын
Waheguru ji ka khalsa waheguru ji ki fateh, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।
@GurpreetSingh-bh3xi
@GurpreetSingh-bh3xi Ай бұрын
ਸਾਹਮਣੇ ਨਹੀ ਦਿੱਤੀ ਸੀ ਫਾਂਸੀ ਲੋਕ ਤਾਂ ਇੱਕ ਦਿਨ ਬਾਦ ਵਿੱਚ ਸਮਝਦੇ ਰਹੇ ਤੇ ਫਾਂਸੀ ਪਹਿਲਾ ਦੇ ਦਿੱਤੀ ਸੀ
@HarpalSingh-uv9ko
@HarpalSingh-uv9ko Ай бұрын
ਸਰਦਾਰ ਭਗਤ ਸਿੰਘ ਜੀ ਨੂੰ ਦਿਲ ਤੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਤੇ ਉਹਨਾਂ ਦੀ ਸਹਾਦਤ ਨੂੰ ਸਿਰ ਝੁਕਦਾ ਏ।
@jaspalmaanjaspalmaan9473
@jaspalmaanjaspalmaan9473 Ай бұрын
ਬਾਈ ਨਵਦੀਪ ਬਹੁਤ ਵਧੀਆ ਨਜ਼ਾਰੇ ਬੰਨਤੇ
@277Gagan
@277Gagan 23 күн бұрын
Lehnde punjab lyi phla e bohot pyar c dil vich...pr ah Shaheed Bhagat Singh Ji di yaadgar dekhke hor khich pain lag gyi edr aoun di...bohot jaldi avange
@RinkuRickyvlogs
@RinkuRickyvlogs 28 күн бұрын
ਢਿੱਲੋਂ ਤੇ ਹੰਜਰਾ ਪੰਜਾਬ ਦੇ ਉਹ ਬੀਜ ਨੇ ਜਿਨ੍ਹਾਂ ਨੇ ਪੰਜਾਬ ਦੇ ਰਿਸ਼ਤਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦਾ ਹੁਨਰ ਹੈ
@shawindersingh6931
@shawindersingh6931 Ай бұрын
🌹ਸ਼ਹੀਦਾਂ ਨੂੰ ਲਾਲ ਸਲਾਮ 🌹
@vickygrewal1112
@vickygrewal1112 Ай бұрын
Jeonda reh bai thode krk sardar bhagat singh de ghr de darshan ho gye bahut bahut thnwad te pyar vade veer love form Vancouver 🇨🇦
@hardyalsinghsekhon2474
@hardyalsinghsekhon2474 Ай бұрын
ਸਰਦਾਰ ਭਗਤ ਸਿੰਘ ਨੂੰ ਫਾਂਸੀ 24 ਮਾਰਚ, 1931 ਨੂੰ ਸਵੇਰ ਵੇਲੇ ਦਿੱਤੀ ਜਾਣੀ ਸੀ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਜੇਲ ਦੇ ਬਾਹਰ ਲੋਕ ਇੱਕਠੇ ਹੋਣ ਲੱਗ ਪਏ। ਲੋਕਾਂ ਦੇ ਵੱਡੇ ਇਕੱਠ ਨੂੰ ਦੇਖਦੇ ਹੋਏ, ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਨੂੰ 23 ਮਾਰਚ ਦੀ ਰਾਤ ਨੂੰ ਹੀ ਫਾਂਸੀ ਦੇ ਦਿੱਤੀ। ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਕਿਤੇ ਜੇਲ ਤੇ ਹਮਲਾ ਕਰਕੇ ਭਗਤ ਸਿੰਘ ਹੋਰਾਂ ਨੂੰ ਛੁਡਵਾ ਨਾ ਲੈਣ। ਕਦੇ ਵੀ ਕਿਸੇ ਕੈਦੀ ਨੂੰ ਰਾਤ ਵੇਲੇ ਫਾਂਸੀ ਨਹੀਂ ਦਿੱਤੀ ਜਾਂਦੀ, ਪਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਰਾਤ ਵੇਲੇ ਫਾਂਸੀ ਦਿੱਤੀ ਗਈ।
@Harnek-ni9lr
@Harnek-ni9lr 22 күн бұрын
ਬਾਈ ਅਸੀਂ ਫਾਜ਼ਿਲਕਾ ਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਸਾਨੂੰ🙏🙏
@deepgill4716
@deepgill4716 Ай бұрын
ਬਰਾੜ ਸਾਬ ਜਦੋਂ ਤੁਸੀਂ ਇਹ ਬਲਾਗ ਬਣਾ ਰਹੇ ਸੀ ਪਾਕਿਸਤਾਨ ਦੀ ਅਦਾਲਤ ਤੇ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਤੇ ਨਾਸਤਿਕ ਮੁਸਲਮਾਨਾਂ ਦਾ ਦੁਸ਼ਮਣ ਕਰਾਰ ਦੇ ਦਿੱਤਾ ਹੈ
@gurwindersidhu6542
@gurwindersidhu6542 Ай бұрын
Jhooti kahani na daso, Pakistan de adalat ne Pakistan de govt 3 month da time dita ke oh sadhman chownk da naam Bhagat Singh de naam te rakhan, Bhagat Singh de party vich 500 muslim ce, te nastik Bhagat Singh aaj varge nastika de tarah nhi ce, oh religion vich yakeen nhi karda ce par humanity us ly religion ce.
@gurwindersidhu6542
@gurwindersidhu6542 Ай бұрын
Hun comment ta chod vich kar dita, eh daso eh news tusi kehde Chanel te dekhi hai usda naam likho.
@Farmergroup1
@Farmergroup1 Ай бұрын
​@@gurwindersidhu6542 बिल्कुल भाई आपकी बात सही है शादमान चौक का नाम बदल कर शायद 2018 में बदल कर भगतसिंह चौक किया गया था।
@jasjas1731
@jasjas1731 Ай бұрын
Hats off to Pakistani people who fought against some religious cult who didn't want it to call it Bhagat Singh chownk. I am not blaming Pakistani people because brainwashed people are everywhere who can't see things beyond religion. Also hats off to this gentleman who has converted Bhagat Singh s house to a library and is doing so much to maintain it and has plans to extend it further. He doesn't have to do all this because Bhagat Singh's house and land were officially allotted to his family. Actually it is Pakistan' s government who should take responsibility to run this place.
@jasjas1731
@jasjas1731 Ай бұрын
​@@gurwindersidhu6542 ਇਹ news ਮੈਂ PTC channel ਉਤੇ ਦੇਖੀ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਸ ਫੈਸਲੇ ਦੀ ਨਿਖੇਦੀ ਕਰ ਰਹੇ ਹਨ।
@GurpreetKaur-go8sm
@GurpreetKaur-go8sm Ай бұрын
ਭਰਾਵਾ, ਸਾਡੇ ਵੀ ਡੇਰਾ ਈ ਆਖਦੇ ਆ From Amritsar village
@harmeetkaursohi
@harmeetkaursohi 5 күн бұрын
Oh Pakistan de Bache ne jina nu Shaheed Bhagat Singh ji baare nahi pataa par saade desh Bharat Punjab de saare Bachiya nu Shaheed Bhagat Singh ji Baare saari knowledge hai Bahut changi Lagi video veere te tussi saariya Thava wakhiya Dhanwaad 🙏❤️
@MianHaq-dn2vi
@MianHaq-dn2vi Ай бұрын
Navdeep Brar. Thanks for visiting Pakistan. I watch your videos from my home in USA. Your videos are very interesting and informative. I like to say that on your blogs titles you should also mention them in English so that non-Punjabis also understand them. Also, it would be nice if in your titles you mention about the place you visit so the viewers understand it your place. Thanks, have a good time.
@ferrypediafacts6000
@ferrypediafacts6000 Ай бұрын
dr yatri ko dekh lijye aap , unka hindi urdu walaa hisab h , aap samjh jaaoge wo b inke saath pakistan mein hi h
@kisankaur4459
@kisankaur4459 Ай бұрын
O V Sada Punjab, A V Sada Punjab Hai!! Just beautiful thanks
@muhammadhasan2160
@muhammadhasan2160 Ай бұрын
Ni aay sada punjab bs😅
@createworld7385
@createworld7385 Ай бұрын
Sada sab da panjab love from Pakistan 🇵🇰 panjab
@Believegod_1
@Believegod_1 Ай бұрын
​@@muhammadhasan2160tuhadii te koi language v nai haigi apni ...tuc sare reality vich sikh ho ..tuhanu convert kitta gya muslim community vich
@AmritpalSingh-uu7pq
@AmritpalSingh-uu7pq Ай бұрын
@@Believegod_1haha chl vdia tu hr ik da reply kr te roi ja gobar bkt
@bandnasidhu
@bandnasidhu Ай бұрын
🎉👌🏼🤩MUBARAK for PAK CRICKET TEAM ,
@maakaBittoo
@maakaBittoo Ай бұрын
Bhagat Singh, Sukhdev, Rajguru, tinna nu Naman. 🙏 Naal Navdeep paaji, twaanu vi hathh jod ke Satt-sri-akaal.. 🙏 twaadde karke Lahore nu pyaar Karan laggeya... 😅🥰😊🙏
@anshumanshukla6741
@anshumanshukla6741 Ай бұрын
Aaj apne desh ke asli hero ka gher dekh dil sach me khush ho gya
@gsrupaul
@gsrupaul Ай бұрын
ਨਵਦੀਪ ਸਿੰਘ ਬਰਾੜ ਜੀ! ਮਜ਼ਾ ਆ ਰਿਹਾ ਤੁਹਾਡੀਆਂ vlogs ਵੇਖਕੇ। ਪਾਕਿਸਤਾਨ ਵਿੱਚ ਕਰ ਕਮਲਾਂ ਨੂੰ " ਦਸਤ ਏ ਮੁਬਾਰਕ " ਕਿਹਾ ਜਾਂਦਾ ਹੈ।
@JaspalSingh-ry8ng
@JaspalSingh-ry8ng Ай бұрын
Very nice good video 📸 bhagat singh I love you panjab
@harafangle9473
@harafangle9473 Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਹੀਦੇ ਆਜਮ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
@Struggler_seera_vlogs
@Struggler_seera_vlogs Ай бұрын
ਬਰਾੜ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਹਰ ਵਾਰ ਕੁਝ ਨਵਾਂ ਦਿਖਾਨੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 😊
@harpreetsinghjhanji5852
@harpreetsinghjhanji5852 Ай бұрын
Bai g ਸ਼ਹੀਦ ਭਗਤ ਸਿੰਘ ਬੋਲੋ ਤੁਸੀਂ vilog ਵਿਚ ਗ਼ਲਤ ਲਿਖਿਆ ਕਲਾ ਭਗਤ ਸਿੰਘ ਇਕ ਵਾਰ ਦੇਖ ਲਓ।🇮🇳 ਇਨਕਲਾਬ ਜ਼ਿੰਦਾਬਾਦ 🙏
@amriksingh6828
@amriksingh6828 Ай бұрын
ਸਾਡੇ ਵਡੇਰੇ ਚੱਕ ਨੰਬਰ 26 ਤਹਿਸੀਲ ਜੜਾਂ ਵਾਲਾ ਜਿਲਾ ਲੈਲਪੁਰ ਦੇ ਰਹਿਣ ਵਾਲੇ ਸਨ ਬਰਾੜ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਰਾਣਾ ਸਾਹਿਬ ਬੀ ਬਹੁਤ ਵਧੀਆ ਇਨਸਾਨ ਹਨ
@BaldevSinghBrar-z7r
@BaldevSinghBrar-z7r Ай бұрын
ਬਹੁਤ ਖੁਸ਼ੀ ਹੋਈ ਹੈ ਭਗਤ ਸਿੰਘ ਜੀ ਦਾ ਘਰ ਵੇਖ ਕੇ
@RanjeetSingh-vo3qp
@RanjeetSingh-vo3qp Ай бұрын
Rana saab nu bahut bahut payar...very nice Parson ......
@ApneShorts
@ApneShorts Ай бұрын
Bai bhot vadia siraa 💖💖💖💖💖☺️❤️🔥❤️🔥❤️❤️
@Soomro-o4c
@Soomro-o4c Ай бұрын
Proud to be a Pakistani 🇵🇰Pakistan🇵🇰 zindabad from sindh Karachi Summiya Soomro ALLHAMDHULILAH
@Soomro-o4c
@Soomro-o4c Ай бұрын
@ShaiziKhan-gw7fb mashaALLAH thanks welcome to🇵🇰 Pakistan sindh Karachi
@ShaiziKhan-gw7fb
@ShaiziKhan-gw7fb Ай бұрын
@@Soomro-o4c inshaallah coming soon Aap kis jagah s h karachi s
@Soomro-o4c
@Soomro-o4c Ай бұрын
Hamara ada khandan india ka kutcha mai hai. Kutchi Soomro
@ShaiziKhan-gw7fb
@ShaiziKhan-gw7fb Ай бұрын
@@Soomro-o4c jab m aya toh aoga Abhi meri czn sister apne husband k sath karachi pakistan aa rhi h 1st time December m
@ShaiziKhan-gw7fb
@ShaiziKhan-gw7fb Ай бұрын
@@Soomro-o4c apki inst id
@SurjitKundu
@SurjitKundu Ай бұрын
ये भाई साहब जो चौ भगत सिंह जी के जन्म स्थान की इतनी अच्छी तरह से देख भाल कर रहे हैं इनको भी सत् सत् नमन हर हर महादेव
@khawajaammarofficial
@khawajaammarofficial Ай бұрын
Sardaara nu Punjab bara miss karda tihaday sari qom da ehi Punjab ha bas Allah karay Punjab sanjh ho javay
@ketan5thabanaj2ndc98
@ketan5thabanaj2ndc98 Ай бұрын
Very appreciated. Love for Pakistan ❤
@jssidhu782
@jssidhu782 Ай бұрын
ਅੰਗੇਜੀ ਇੰਨਾ ਲਿਖੀ ਪਰ ਪੰਜਾਬੀ ਪਹਿਲਾ or ਹਰ ਬੋਰਡ ਤੇ ਲਿਖੀ ਹੋਵੇ। ਇੰਨ ਕਲਾਬ ਜਿੰਦਾਬਾਦ
@DarshanSingh-mc5vu
@DarshanSingh-mc5vu Ай бұрын
❤❤❤❤ ਬਹੁਤ ਵਧੀਆ ਵੀਰ ਜੀ
@SsSs-ww4je
@SsSs-ww4je Ай бұрын
Navdeep singh S Baghat singh surma Sera tha ser s Bhagat singh surma or usde dost Jina ne Hindustan nu Azadi devai sare yar surmia nu Salut bhai ji❤❤❤❤❤🎉🎉🎉🎉🎉 sukdev or Rajgure or jitne ve ankhi Yara nu Salut sare babar sera nu dilo parnam❤❤❤❤❤❤🎉🎉🎉🎉
@ButaSinghmohal
@ButaSinghmohal Ай бұрын
ਨਾਜਰ ਬਾਈ ਸਤਿ ਸ੍ਰੀ ਆਕਾਲ ਜੀ ਪੰਜਾਬ ਤੋਂ ਪਿੰਡ ਫਰੀਦ ਕੇ ਜ਼ਿਲ੍ਹਾ ਮਾਨਸਾ
@Avinoorsinghmaan
@Avinoorsinghmaan Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉
@TheKiddddddd
@TheKiddddddd Ай бұрын
ਕੱਲ਼ ਪਾਕਿਸਤਾਨ ਦੀ ਕੋਰਟ ਨੇ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦਿੱਤਾ ਹੈ।
@Neon_PawaN
@Neon_PawaN 29 күн бұрын
Sada hero SARDAR BHAGAT SINGH 💪💪
@thecarzstudio183
@thecarzstudio183 10 күн бұрын
🙏Bhaut Bhaut tnwaad veer g Waheguru g bhaut mehar krn thode te. . .
@NuzhatSajjad
@NuzhatSajjad Ай бұрын
Last 3 vlog dykh k Maza a gyya.navdeep brar u r best velloger.
@ManinderKamboj-r5q
@ManinderKamboj-r5q Ай бұрын
ਸਰਦਾਰ ਸ਼ਹੀਦ ਭਗਤ ਸਿੰਘ ਜੀ ਲੱਖ ਲੱਖ ਪ੍ਰਣਾਮ ❤
@lakhvindersingh4955
@lakhvindersingh4955 Ай бұрын
Sarfaroshi ki Tamanna hamare Dil mein hai dekhna hai Jor Kitna katile Dil mein hai SARDAR BHAGAT SINGH ji ❤
@NSJAFFRY
@NSJAFFRY 25 күн бұрын
Ye kis ka shar ha?
@ArunSingh-dx1zr
@ArunSingh-dx1zr 16 күн бұрын
Love u paji ani sari jankri den lyi❤❤❤❤thudya har ek videos koi na koi chiz sikhan nu milde hai❤❤
@Sunam-l1m
@Sunam-l1m 10 күн бұрын
Selute sh.bhaghat singh🙏🙏🙏 thank you bhgat singh Sanu Azad kran de lyi.
@KewalSiddhu
@KewalSiddhu 27 күн бұрын
ਬਹੁਤ ਵਧੀਆ ਲੱਗਿਆ
@sachdaparchawan
@sachdaparchawan Ай бұрын
ਅਸਲੀ ਪਿੰਡ ਵਸਦੇ ਹਨ ਪੰਜਾਬ ਦੇ ਪਹਿਲਾਂ ਪਿੰਡਾਂ ਵਰਗੇ ਧੰਨਵਾਦ ਜੀ।
@BKK454
@BKK454 Ай бұрын
Bhathan wale bhaji nu salam 🤲 , 🇵🇰 waleo dill to pyar .....
@gurjantsingh2020
@gurjantsingh2020 Ай бұрын
Chhote veer ,Brar sahib ,bahut bahut Dhanbad video dekhoun lei ,,aj tak kise n b eh jagsh nhi dikhai c ,,thks ❤❤❤❤❤
@jaspalmaanjaspalmaan9473
@jaspalmaanjaspalmaan9473 Ай бұрын
ਸਤਿ ਸ੍ਰੀ ਆਕਾਲ ਵੀਰ ਜੀ
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
@JasPinder-gx3xs
@JasPinder-gx3xs Ай бұрын
MISE JUNM DA BHRA HORAN DA SABUNDH CEE BHUGET SINGH JI HORAN NAL, JINA NOO BHUGET SINGH DEE JAMIN AND GHR DE MALK BUNEN DA MAUKA WAHEGRU JI NE BUKHSHEAA JI THANKS GOD BLESH YOU RSDHALIWALL FDK PUNJAB ❤
@rajwinder1968
@rajwinder1968 Ай бұрын
ਹੌਂਜਲਾ ਵੀਰੇ ਬਹੂਤ ਵਧੀਆ ਖਾਣਾ
@SURINDERSINGH-c4g
@SURINDERSINGH-c4g Ай бұрын
ਬਹੁਤ ਵਧੀਆ ਨਵਦੀਪ ਵੀਰੇ
@PULKITvAmp
@PULKITvAmp Ай бұрын
Salam ae bai tuhanu❤🙏🏻
@stardustamazing8858
@stardustamazing8858 Ай бұрын
super❤🎉
@himmatgill2090
@himmatgill2090 Ай бұрын
bhut vadia lga bai navdeep barar vdo dekh ke bhut maja aya bhut vadia jankari fiti ajj bagt singh bare
@NavdeepSingh-g3m
@NavdeepSingh-g3m Ай бұрын
Paji tuhda tks sardar bagaht singh g da ghr da Darshan keran ta❤❤❤
@johalhundalmusicofficial
@johalhundalmusicofficial Ай бұрын
Salute ❤
Правильный подход к детям
00:18
Beatrise
Рет қаралды 10 МЛН
How Many Balloons To Make A Store Fly?
00:22
MrBeast
Рет қаралды 198 МЛН
“Don’t stop the chances.”
00:44
ISSEI / いっせい
Рет қаралды 58 МЛН
Quando eu quero Sushi (sem desperdiçar) 🍣
00:26
Los Wagners
Рет қаралды 14 МЛН
Inside Bhagat Singh’s House & Village in Pakistan 🇵🇰
27:12
yatri doctor
Рет қаралды 584 М.
How China converted Desert into Oasis, Kubuqi desert
25:25
Niranjan China
Рет қаралды 423 М.
Dangerous Journey to India’s Loneliest Village
20:50
Abhijeet Chauhan
Рет қаралды 3,2 МЛН
Правильный подход к детям
00:18
Beatrise
Рет қаралды 10 МЛН