ਜਪਾਨੀ ਪੰਜਾਬੀਆਂ ਦੇ ਠੇਠ ਪਿੰਡ ਦਾ ਗੇੜਾ🇯🇵ਜਪਾਨੀ ਡੇਅਰੀ ਫਾਰਮ ਤੇ ਪੇਂਡੂ ਘਰਬਾਰ👌Typical Japanese Village Vlog

  Рет қаралды 169,423

Navdeep Brar

Navdeep Brar

Күн бұрын

Пікірлер: 267
@HarpreetSingh-bt4sd
@HarpreetSingh-bt4sd 6 ай бұрын
ਵਾਹ ਜੀ ਵਾਹ, ਸਾਡੇ ਪੰਜਾਬੀਆਂ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਹੈ। ਜਿਉਦੇ ਰਹੋ, ਹੱਸਦੇ ਵਸਦੇ ਰਹੋ ਵੀਰੋ।🙏🙏🙏🙏🙏🌺🌺🌺🌺
@MajorSingh-po6xd
@MajorSingh-po6xd 6 ай бұрын
ਧੰਨਵਾਦ ਜੀ ਬਰਾੜ ਸਾਹਿਬ ਅਤੇ ਜਪਾਨ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@AvtarSingh-pw7fv
@AvtarSingh-pw7fv 6 ай бұрын
ਬਾਈ ਨਵਦੀਪ ਬਰਾੜ ਧੰਨਵਾਦ ਤੇਰਾ ਜਿਹੜਾ ਤੁਸੀਂ ਸਾਨੂੰ ਘਰ ਬੈਠੇ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦੇ ਦਰਸ਼ਨ ਸਾਡੀ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਵਿਚ ਕਰਵਾਉਂਦੇ ਹੋ । ਅਵਤਾਰ ਸਿੰਘ ਚੰਡੀਗੜ੍ਹ
@amarjitkaur1995
@amarjitkaur1995 6 ай бұрын
ਸੋਹਣੇ ਜਪਾਨ ਨੇ ਨਵਦੀਪ ਬਰਾੜ ਨੂੰ ਵੀ ਬਦਲ ਦਿੱਤਾ ਹੈ। ਪੱਗ ਦੇ ਬਦਲੇ ਹੋਏ ਰੰਗ ਨੇ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਗੁਰੂ ਰਾਮਦਾਸ ਜੀ ਮੇਹਰ ਕਰਨ 😊
@baljitsinghz
@baljitsinghz 6 ай бұрын
ਬਹੁਤ ਸੋਹਣਾ ਪੰਜਾਬੀ ਜਾਪਾਨ ਵਿੱਚ ਤੇ ਜਾਪਾਨ ਦੇ ਲੋਕ ਵੀ ਬਹੁਤ ਵਧੀਆ ਆ
@MandeepSingh-gg7rm
@MandeepSingh-gg7rm 6 ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ।ਸਾਨੂੰ ਘਰ ਬੈਠੇ ਦੁਨੀਆ ਦੇ ਨਜ਼ਾਰੇ ਦਿਖਾ ਰਹੇ ਹੋ।🙏🙏 ਸਾਡੇ ਪੰਜਬੀਆਂ ਨੇ ਮੇਹਨਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਬੜੀ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੀ ਤਰੱਕੀ ਦੇਖ ਕੇ।ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖੇ।✨👑✨🙏🙏
@KulbirSingh-cb2oh
@KulbirSingh-cb2oh 6 ай бұрын
ਸੱਭ ਤੋ ਵਧੀਆ ਲੱਗਾ ਕਿ ਪੰਜਾਬੀ ਬਾਹਰ ਵੀ ਚੰਗੀ ਜਿੰਦਗੀ ਜਿੳਦੇ ਹਨ ਬਾਕੀ ਤੇਰੀ ਪੱਗ ਦਾ ਰੰਗ ਵੀ ਵਧੀਆ ਲੱਗਾ
@AvtarSingh-pw7fv
@AvtarSingh-pw7fv 6 ай бұрын
ਜਦੋਂ ਅਸੀਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਚੰਡੀਗੜ੍ਹ ਦੇ ਸਾਰੇ ਮੇਨਹੋਲਾਂ ਦੇ ਢੱਕਣ ਤੇ ਚੰਡੀਗੜ੍ਹ ਦਾ ਪੂਰਾ ਨਕਸ਼ਾ ਬਣਿਆ ਹੁੰਦਾ ਸੀ ਹੁਣ ਤਾਂ ਉਹ ਸੱਭ ਢੱਕਣ ਚੋਰੀ ਕਰਕੇ ਵੇਚ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸੀਮਿੰਟ ਦੇ ਢੱਕਣ ਰੱਖੇ ਹੋਏ ਹਨ
@Panjabiaagyeoye
@Panjabiaagyeoye 6 ай бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@BARNALA.22.
@BARNALA.22. 6 ай бұрын
ਬਾਈ ਜੀ ਦਸਤਾਰ ਤੁਹਾਨੂੰ ਜਿਆਦਾ ਫੱਬਦੀ ਹੈ ਵੈਰੀ ਨਾਈਸ ਅੱਗੇ ਤੋਂ ਦਸਤਾਰ ਨਾਲ ਹੀ ਵਲੌਗ ਪਾਇਆ ਕਰੋ ਬਾਕੀ ਤੁਹਾਡੇ ਵਲੌਗ ਅਤੇ ਇਨਫਰਮੇਸ਼ਨ ਬਹੁਤ ਵਧੀਆ ਹੁੰਦੀ ਹੈ ਏਸੇ ਤਰਾਂ ਚੜਦੀ ਕਲਾ ਨਾਲ ਲੱਗੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਸਦਾ ।
@KulwinderSingh-fm5hu
@KulwinderSingh-fm5hu 5 ай бұрын
ਨਿਰਾ ਪਿਆਰ ਬਾਈ ਨਵਦੀਪ ❤❤
@kaler7987
@kaler7987 6 ай бұрын
ਰਾਜਪੁਰੇ ਆਲੇ ਠੋਕੋ ਲਾਇਕ 👍
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@HardevsinghSihra-br2yy
@HardevsinghSihra-br2yy 6 ай бұрын
ਨਵਦੀਪ ਸਿਆਂ,, ਧੰਨਵਾਦ,, ਭਾਈ,, ਦਰਖਤਾਂ,, ਦਾ ਇੱਥੇ ਵੀ, ਬੁਰਾ ਹਾਲ ਹੈ ਜੀ,, ਨਾ ਸੜਕ ,ਤੇ ‌ਨਾ ਹੀ ਨਹਿਰ ਤੇ ,, ਕੱਸੀ ਵੀ ,, ਘੋਨੀ,ਮੋਨੀ ਹੀ ਹੈ ਜੀ।
@AbcDef-uo6pu
@AbcDef-uo6pu 6 ай бұрын
ਬਹੁਤ ਵਧੀਆ ਜਪਾਨ
@nasirhumayunsis
@nasirhumayunsis 6 ай бұрын
🇵🇰 Mere dua qabool hoi. RAB da shukar aa veer je na Parna ( pag) da rang badlia. Sohna laga o. Rab bless you safe journey.
@balwindersingh-zh6oi
@balwindersingh-zh6oi 6 ай бұрын
ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ , ਵੱਖ ਵੱਖ ਥਾਵਾਂ ਦਿਖਾਉਣ ਲਈ ਧੰਨਵਾਦ ।
@manpreetkhass
@manpreetkhass 6 ай бұрын
ਬਹੁਤ ਸੋਹਣੀ ਵਿਡੀਉ
@manjitsinghkandholavpobadh3753
@manjitsinghkandholavpobadh3753 6 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@RobinSingh-sg1xi
@RobinSingh-sg1xi 6 ай бұрын
Bahut Suni Dastar sajazi.kaint
@daljitrana7321
@daljitrana7321 6 ай бұрын
Very proud to be Punjabi and Punjabi way of life 💪💪💪💪💪🙏🏿🙏🏿🙏🏿🙏🏿
@sukhwantsingh8959
@sukhwantsingh8959 6 ай бұрын
Lal pagri vich bot sohne lagde ho waheguru ji chardikala vich rakhe ji
@terwandersingh3605
@terwandersingh3605 6 ай бұрын
I dont know how to write in punjabi. I wish to convey my Sat Sri Akal to all the sikhs in Japan. keep up the good work. I am very proud .
@entertainmentpetsanimal
@entertainmentpetsanimal 6 ай бұрын
ਘੈਟ
@Bhupinder_Singh308
@Bhupinder_Singh308 6 ай бұрын
ਝੂਟੇ-ਮਾਟੇ ਦੇਂਦੀ ਰਹਿੰਦੀ ਧਰਤੀ ਜਾਪਾਨ ਦੀ
@swaransingh483
@swaransingh483 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@BalkarSingh-dc1oq
@BalkarSingh-dc1oq 6 ай бұрын
ਬਹੁਤ ਹੀ ਵਧੀਆ
@harbanslalsharma4052
@harbanslalsharma4052 6 ай бұрын
American system vich 110 volt AC chaldi hai par wattage ohi rehnda hai. Ithon di gharelu machine je India vich chalauni hove taan 'Step Up' tranformer lagauna painda hai.
@himmatgill2090
@himmatgill2090 6 ай бұрын
bhut vadia lga bai navdeep barar vdo dekh ke bhut maja aya ajj da vlog bhut vadia c
@gurjeetsingh2072
@gurjeetsingh2072 6 ай бұрын
ਬਾਈ ਜੀ ਬਹੁਤ ਵਧੀਆ ਲੱਗਿਆ ਵੀਡੀਉ ਦੇਖ ਕੇ
@jasbirkauruppal3673
@jasbirkauruppal3673 8 күн бұрын
Maza aa gaya
@reshamsingh7609
@reshamsingh7609 6 ай бұрын
Nice.... Bahut badhiya ..... God bless you Veer......
@didars72
@didars72 6 ай бұрын
22 ਅਸੀ ਵੀ 95 ਵਿੱਚ ਟੋਕਿਓ ਸੀ ਬਹੁਤ ਵਧਿਆ ਲੱਗਿਆ good 👍
@DaljeetVirk-nh5es
@DaljeetVirk-nh5es 6 ай бұрын
ਬੱਲੇ ਪੰਜਾਬੀ ਵੀਰੋ 👌👌
@gurwantsandhu2699
@gurwantsandhu2699 6 ай бұрын
ਬਹੁਤ ਵਧੀਆ
@ApSingh-tz4ou
@ApSingh-tz4ou 4 ай бұрын
Bai g tuhaada way of presentation bahut vaddhiya te simple aa, bahut achcha lagdda, wmk ❤🙏
@balbirsinghgill1595
@balbirsinghgill1595 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jaswantrai5840
@jaswantrai5840 6 ай бұрын
Well done. Sare World vich Punjab hee vasia hoea hai.
@alexsingh6722
@alexsingh6722 5 ай бұрын
Japan bi bahut acha desh indian lye. Super or achecsalery hai..
@JagroopSingh-no7xy
@JagroopSingh-no7xy 5 ай бұрын
ਜਪਾਨੀ ਇਕੱਲੇ ਅਮੀਰ ਹੀ ਨਹੀਂ ਸਾਰੀ ਦੁਨੀਆ ਵਿੱਚ ਸੱਭਿਅਕ ਵੀ ਗਿਣੇ ਜਾਂਦੇ ਹਨ
@daljitsingh7980
@daljitsingh7980 6 ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@showmanwaraich
@showmanwaraich 6 ай бұрын
So beautiful vilog 😍💕💕💕
@showmanwaraich
@showmanwaraich 6 ай бұрын
Waheguru ji chardikala bakshan ji 🙏 ... 🎉🎉
@ManpreetSandhu-mw4xw
@ManpreetSandhu-mw4xw 6 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ
@Amarjitcanada
@Amarjitcanada 6 ай бұрын
ਅਗਲਿਆ ਨੇ ਵਾਤਾਵਰਨ ਪਾਓਣ ਪਾਣੀ ਦਰੱਖਤ ਵਗੇਰਾ ਸਾਂਭੇ ਹੋਏ ਨੇ ਅਸੀ ਓਜਾੜ ਤੇ,,, ਗਲ ਗਲ ਨਾਲ ਪੰਜਾਬ ਨੂੰ ਸਾਭਣ ਦੀ ਗੱਲ ਕਰਦੇ ਆ
@GajjansinghAulakh
@GajjansinghAulakh 6 ай бұрын
Navdeep Singh ji bohot vadhia video hai
@gurindersidhu1625
@gurindersidhu1625 6 ай бұрын
Navdeep veer ji mubarka hon
@rsbhullar
@rsbhullar 5 ай бұрын
V.good navdeep’s
@pankajarora191
@pankajarora191 6 ай бұрын
Punjabi SADE JAPAN CH V KAFI A GOOD JOB
@Fauji_757
@Fauji_757 6 ай бұрын
Ghr baithe japan de pinda de darshan kre…bahut sohna lgya❤❤❤
@JagroopSingh-no7xy
@JagroopSingh-no7xy 5 ай бұрын
ਸਾਡੇ ਪਿੰਡ ਵੜਦਿਆਂ ਪਹਿਲਾਂ ਰੂੜੀਆਂ ਮੱਥੇ ਵੱਜਦੀਆਂ ਹਨ
@rsbhullar
@rsbhullar 5 ай бұрын
Very good punjabio
@balwinder312
@balwinder312 6 ай бұрын
Veer ji wonderful injoy now
@rajbat1998
@rajbat1998 6 ай бұрын
Ghr baitthe japan vekh lya Thanku ji
@sukhjindersingh5026
@sukhjindersingh5026 6 ай бұрын
Waheguru ji ka Khalsa waheguru ji ki Fateh 🙏❤
@JaspalkaurBrar-ct3do
@JaspalkaurBrar-ct3do 5 ай бұрын
Very nice video
@amiprashar3129
@amiprashar3129 6 ай бұрын
Thanks Navdeep veere for the informative Japan tour.ikk request hai k jado koi banda tuhade nal hunda osde v mike lga diya kro taki gall changi tara sun sake,baki tuhade sare vlog baut vadiya hunde ne 🙏
@LakhwinderSingh-g7x
@LakhwinderSingh-g7x 4 ай бұрын
Very very nice video 👍❤️
@User13000
@User13000 6 ай бұрын
👌👌ਬਹੁਤ ਸੋਹਣੀ ਵੀਡਿਉ ਭਾਉ
@RoopSidhu-f4x
@RoopSidhu-f4x 6 ай бұрын
Great Effort
@acupressure3671
@acupressure3671 6 ай бұрын
Excellent 👌
@CharandeepSingh88
@CharandeepSingh88 6 ай бұрын
22ji bhut smart lg rhya a red turban vich ❤
@sawarnsingh9989
@sawarnsingh9989 6 ай бұрын
Good vedio god bless sawarn Singh from UK
@ideastechnology5866
@ideastechnology5866 6 ай бұрын
Love youu bro sukhraj goindwal sahib
@amrindersona2990
@amrindersona2990 6 ай бұрын
Satnam sri waheguru ji
@Gorasandhu1575-oe1jt
@Gorasandhu1575-oe1jt 6 ай бұрын
Veer ji bhut vadiya vlog aa ji sat sri akal ji 🙏🙏
@baljindersathiala
@baljindersathiala 6 ай бұрын
best vlog
@jaswantrai5840
@jaswantrai5840 6 ай бұрын
Bilkul Navdeep je dastar bann ke he video shoot krea kro. Kise time sade Punjab de life expectancy ve over 80 years hove ge. But political system properly work ne work ne kar reha.
@gurpalrao846
@gurpalrao846 6 ай бұрын
110v USA di invention hai , 110 volts 60 Hz, p-ar 220V vich 50 Hz hundey nay, Same hi hai, aundi pole tay 220 hi hai par houses vich 110 step down transformer big nay, tranmission vich power supply loss karkay, sare latin america wich 110V hi hai, motor badidee(Big) hundi hai. 220V naaloo, Houses wich electric stove, oven sare 220V hee hai USA vich.
@SsSs-ww4je
@SsSs-ww4je 6 ай бұрын
Sera tha ser Barar bhai si wahegure ji tha asra he tere te singh surma chahe jungle vich hove nahi darda is karke wahegure ji nal hun Thanks from satnam singh Gk1 wala
@ManjotKauli
@ManjotKauli 6 ай бұрын
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@Navdeepbrarvlogs
@Navdeepbrarvlogs 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
@luckymalia1411
@luckymalia1411 6 ай бұрын
Very nice video brother congratulations 🎉🎉🎉🎉🎉❤❤❤❤❤❤🙏🏻
@sarbjitsahota1272
@sarbjitsahota1272 6 ай бұрын
Great vlog ❤
@jaskaransingh3-c904
@jaskaransingh3-c904 6 ай бұрын
Nice video ji 👍 🙏 👌
@KuldipSingh-zm2ry
@KuldipSingh-zm2ry 6 ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ
@karamjeetsingh319
@karamjeetsingh319 6 ай бұрын
Singh is king bara shaib thay lived every whear and successful guru kirpa Karan
@iqbalsidhu6651
@iqbalsidhu6651 6 ай бұрын
Well come my dear brother ji
@baljindersathiala
@baljindersathiala 6 ай бұрын
pag kaint bai
@ghostrider1317
@ghostrider1317 6 ай бұрын
Your all video verry nice bro I se
@gurjitgill5924
@gurjitgill5924 6 ай бұрын
ਪੱਗ ਨਾਲ ਬਹੁਤ ਟੌਰ ਆ 👌
@dg9358
@dg9358 6 ай бұрын
Nice vlog❤❤❤❤
@gurpalthandi8039
@gurpalthandi8039 6 ай бұрын
Very nice 👍
@parwinderkaur8425
@parwinderkaur8425 6 ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@KulwantKaur-p2k
@KulwantKaur-p2k 6 ай бұрын
Verynlce
@amarjitmakan309
@amarjitmakan309 6 ай бұрын
ਸਤਿਸ੍ਰੀ ਅਕਾਲ ਜੀ 🎉
@travelwithbusiness
@travelwithbusiness 6 ай бұрын
Red Turban combination end aa veere.
@jatgee5195
@jatgee5195 6 ай бұрын
There is always 220 or higher voltage but only few outlets for AC / fridges / etc. They use 120 inside. Outside 220 hundi
@jasbirkaur8274
@jasbirkaur8274 6 ай бұрын
Wah ji kta singh hai
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 6 ай бұрын
ਬਹੁਤ ਵਧੀਆ ਜੀ
@meharsingh6855
@meharsingh6855 6 ай бұрын
Nice ❤
@PremSingh-ly7lx
@PremSingh-ly7lx 6 ай бұрын
👍 👌 ❤sunam udham singh wala 22g sangrur 🎉Thanks
@bhupendersinghgill4180
@bhupendersinghgill4180 6 ай бұрын
Navdeep veere ajj Tera karke Japan dekh liya
@Sukhchainladdi66
@Sukhchainladdi66 6 ай бұрын
Good
@Nem-Prem
@Nem-Prem 6 ай бұрын
The best wishes 🎉❤
@yadwindersingh-rw2de
@yadwindersingh-rw2de 6 ай бұрын
Sat sri Akal putar God bless you 🙏 ❤️
@sukhmohansingh7260
@sukhmohansingh7260 6 ай бұрын
Pag vadiya
@MANJEETSINGH-nz1qh
@MANJEETSINGH-nz1qh 6 ай бұрын
ਸਤਿ ਸ੍ਰੀ ਆਕਾਲ ਬਾਈ ਜੀ
@inspirevids8994
@inspirevids8994 6 ай бұрын
16:43 poori doreamon wali feel agi bai ji❤
@amritsar2604
@amritsar2604 6 ай бұрын
ਵਿਰ ਜੀ ਸਤ ਸ੍ਰੀਆਕਲ ਜੀ
@JaspreetSingh-jy2pj
@JaspreetSingh-jy2pj 6 ай бұрын
ਅੰਬਰਸਰ ਵਾਲੇ ਵਿਰ ਜੀਆਂ ਨੂੰ ਵੀ ਸਤ ਸ੍ਰੀ ਆਕਲ ਜੀ
@asadsayed4551
@asadsayed4551 6 ай бұрын
😊😊😊😊👌👌👍🏻
Правильный подход к детям
00:18
Beatrise
Рет қаралды 11 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Что-что Мурсдей говорит? 💭 #симбочка #симба #мурсдей
00:19