ਜਪਾਨੀ ਪਿੰਡਾ ਦੀਆਂ ਅਡਵਾਂਸ ਬੱਸਾ ਤੇ ਰੇਲਾਂ🇯🇵ਸਵਰਗ ਵਰਗੇ ਰਾਹਾਂ ਵਿੱਚ ਦੀ❤️Local Village Bus in Japan|Vlog

  Рет қаралды 91,271

Navdeep Brar

Navdeep Brar

Күн бұрын

Пікірлер: 250
@satnamsinghsidhu5730
@satnamsinghsidhu5730 5 ай бұрын
ਨਵਦੀਪ ਜਪਾਨ ਤਾਂ ਸੁਣਿਆ ਹੈ ਬਹੁਤ ਸੁੰਦਰ ਦੇਸ਼ ਹੈ ਪਰ ਤੇਰਾ ਅੰਦਾਜ਼ ਹੋਰ ਵੀ ਪਿਆਰਾ ਹੈ। ਜਿਸ ਕਰਕੇ ਤੇਰੇ ਨਾਲ ਨਾਲ ਘੁੰਮਣ ਦੀ ਫੀਲਿੰਗ ਆਉਂਦੀ ਹੈ। ਪੱਗ ਵਾਕਿਆ ਬਹੁਤ ਸੋਹਣੀ ਲੱਗ ਰਹੀ ਹੈ। ਤੇਰਾ ਬਦਲਿਆ ਬਦਲਿਆ ਰੂਪ ਕਮਾਲ ਲੱਗ ਰਿਹਾ। ਰੱਬ ਦੀ ਮਿਹਰ ਹਮੇਸ਼ਾਂ ਬਣੀ ਰਹੇ।❤❤
@Gairry
@Gairry 5 ай бұрын
ਯਾਰ ਨਵਦੀਪ ਪੱਗ ਕਿੰਨੀ ਸੋਹਣੀ ਲੱਗਦੀ ਯਾਰ, ਪੱਗ ਨਾਲ ਬਹੁਤ ਸੋਹਣਾ ਲੱਗ ਰਿਹਾ ਭਰਾ ਮੇਰਾ,, ਮੈਂ ਕਾਫੀ ਦਿਨ ਤੋਂ ਦੇਖੀਆਂ ਨਹੀਂ ਸੀ videos ਏਸ ਕਰਕੇ ਪੱਗ ਚ ਪਹਿਲੀ ਵਾਰ ਦੇਖਿਆ ਹੈ।
@jassmahilpurharish7129
@jassmahilpurharish7129 5 ай бұрын
Bhai jado parna Banda c kise ne comment kita k rang badal k baneya kar main ohda replai kita k koi b famous youtubers deakh lai oh same dress rakhde aa Per ha sahi gal aa pag ch bhai sachi Sona lagda ❤
@amriksingh6828
@amriksingh6828 5 ай бұрын
ਜਪਾਨੀ ਸਰਕਾਰ ਅਾਪਣੇ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਦਿੰਦੀ ਹੈ ਬਹੁਤ ਖੁਬਸੂਰਤ ਹੈ ਜਪਾਨ
@gurwantsandhu2699
@gurwantsandhu2699 5 ай бұрын
ਬਹੁਤ ਵਧੀਆ ਜਪਾਨ ਦੇਸ਼ ਲੋਕ ਬਹੁਤ ਇਮਾਨਦਾਰ ਹਨ
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@ranbirsinghjogich197
@ranbirsinghjogich197 5 ай бұрын
ਵਾਹ ਓਏ ਸਾਡਿਆ ਸ਼ੇਰਾ ਨਹੀਂ ਰੀਸਾਂ ਤੇਰੀਆਂ। ਇਥੇ ਗਰਮੀ ਤੇ ਉਮਸ ਭੁੱਲ ਗਏ ਹਾਂ। ਤੇਰੇ ਨਾਲ ਨਿਰੇ ਜਾਪਾਨ ਦੀ ਨਹੀਂ ਸਵਰਗਾਂ ਦਾ ਆਨੰਦ ਮਾਣ ਰਹੇ ਹਾਂ। ਜੀਉਂਦਾ ਵਸਦਾ ਰਹੇ। ਇਹੀ ਅਰਦਾਸ ਕਰਦਾ ਹਾਂ।
@hsgill4083
@hsgill4083 5 ай бұрын
ਬਾਈ ਨਵਦੀਪ ਜੀ ਸਤਿ ਸ਼੍ਰੀ ਅਕਾਲ ਜੀ ਸੁਣਿਆ ਸੀ ਕੇ ਜਪਾਨ ਬਹੁਤ ਸੋਹਣਾ ਦੇਸ਼ ਹੈ ਪਰ ਆਪ ਜੀ ਨੇ ਸਾਡੇ ਸੁਪਨੇ ਨੂੰ ਜਪਾਨ ਦਿਖਾ ਕੇ ਪੂਰਾ ਕਰ ਦਿੱਤਾ ਕਿਆ ਕਹਿਣੇ ਜਪਾਨ ਦੀ ਖੂਬਸੂਰਤੀ ਦੇ ਧੰਨਵਾਦ ਜੀ
@amarjitkaur1995
@amarjitkaur1995 5 ай бұрын
ਵਾਹ! ਨਹੀਂ ਰੀਸਾਂ ਜਪਾਨ ਦੀਆਂ ਤੇ ਜਪਾਨ ਦੇ ਦਰਸ਼ਨ ਕਰਾਉਣ ਵਾਲੇ ਨਵਦੀਪ ਸਿੰਘ ਦੀਆਂ 😊
@rajveerbhullar4081
@rajveerbhullar4081 5 ай бұрын
ਯਾਰ ਕੰਪੇਅਰ ਤੋ ਉਹ ਭੇਡਾਂ ਡਰਦੀਆ ਬਰਾੜਾਂ ਜਿਨ੍ਹਾਂ ਨੇ ਆਪ ਕੁਝ ਨੀ ਕਰਨਾ
@SandeepSingh-lo7xw
@SandeepSingh-lo7xw 5 ай бұрын
ਬਹੁਤ ਵਧੀਆ ਜਗ੍ਹਾ ਆ ਜਾਪਾਨ, ਮੈਂ ਵੀ ਜਾਣਾ ਕਦੀ, ਵਾਹਿਗੁਰੂ ਕਿਰਪਾ ਕਰਨ ।
@amarjeetsingh8721
@amarjeetsingh8721 5 ай бұрын
ਐਪ ਦੀ ਸੇਵਾ ਬਹੁ ਹੀ ਸਾਲਘਾ ਜੋਗ ਹੈ ਵਾਹਿਗੁਰੂ ਜੀ ਸਦਾ ਚੜਦੀਕਲਾ ਵਿਚ ਰਖਣ
@sukhvinworld
@sukhvinworld 5 ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਸੋਹਣਾ ਵਲੋਗ ਸੀ ਅਜ ਦਾ ਕੂਦਰਤ ਦੇ ਏਨੇ ਸੋਹਣੇ ਰੰਗ ਦੇਖ ਕੇ ਜੀ ਖੂਸ਼ ਹੋ ਗਇਆ ਧਨੰਵਾਦ ਆਪ ਜੀ ਦਾ
@shahibaaz
@shahibaaz 5 ай бұрын
ਬਹੁਤ ਸੋਹਣਾ ਮੁਲਕ ਆ ਜਾਪਾਨ,, ਨਜ਼ਾਰੇ ਆ ਗਏ ਵੇਖ ਕੇ !! 😍😍😍😍
@jasvirsingh5159
@jasvirsingh5159 5 ай бұрын
ਏਸ ਜਨਮ ਵਿਚ ਤਾਂ ਜਪਾਨ ਆਪ ਜਾਣ ਤੋ ਰਹੇ ਪਰ ਨਵਦੀਪ ਵੀਰ ਨਾਲ਼ ਘੁੰਮ ਕੇ ਨਜ਼ਾਰੇ ਦੇਖੀ ਜਾਂਦੇ ਆ 👍
@RanjitSingh-mf3lb
@RanjitSingh-mf3lb 5 ай бұрын
ਨਵਦੀਪ ਸਿੰਘ🙏 ਬਹੁਤ ਵਧੀਆ👍💯 ਦੁਨੀਆਂ ਦਾ ਸਵਰਗ ਜਪਾਨ, ਦੀ ਸੈਰ । ਜੇ ਟਾਈਮ ਲੱਗਾ ਤਾ ਹੀਰੋਸ਼ੀਮਾ, ਨਾਗਾਸਾਕੀ ਜਾਇਉ ਜਿੱਥੇ ਪਰਮਾਣੂ ਬੰਬ ਡਿੱਗੇ ਸੀ ਉਨ੍ਹਾਂ ਨੇ ਅੱਜਤੱਕ ਉਵੇ ਹੀ ਸਾਭਿਆ ਹੈ ਲਟਕ ਕੇ ਚੱਲਣ ਵਾਲੀਆਂ ਬੱਸਾ ਵੀ ਜਪਾਨ ਵਿੱਚ ਹੀ ਹਨ ❤❤
@JasmersinghJassbrar-ok5wq
@JasmersinghJassbrar-ok5wq 5 ай бұрын
ਆਪਣਿਆਂ ਨੇ ਤਾਂ ਅਜੇ ਸੁਪਨਾ ਵੀ ਨਹੀ ਲਿਆ ਹੌਣਾ ਇਥੋਂ ਤਕ ਪਹੁੰਚਣ ਦਾ ।ਪਰ ਤੇਰਾ ਧੰਨਵਾਦ ਯਾਰ ਜੋ ਸਾਨੂੰ ਅਜੇਹਾ ਸਵਰਗ ਵਿਖਾ ਰਿਹਾਂ ।
@jarnailsingh2657
@jarnailsingh2657 5 ай бұрын
Nice video bro डॉ जरनैल सिंह from बिहार
@SsSs-ww4je
@SsSs-ww4je 5 ай бұрын
Chote bhai Today very smart pub tha pura Rob he eh baksis Siri Gure Gobind sahib ji the den he chote bhai balla balle Thanks from satnam singh Gk 1 wala
@jaswantsinghdhillon223
@jaswantsinghdhillon223 5 ай бұрын
Thank you very much Navdeep Singh. A JAPAN is Paradise Country.
@pmjk8937
@pmjk8937 5 ай бұрын
Beta ji Turban da style badal lia, Vadhia lagdi aa God bless you.
@DevSingh-tm4eq
@DevSingh-tm4eq 5 ай бұрын
@15:04 ਨਹੀਂ ਵੀਰੇ, ਡਰਾਈਵਰ ਵੀ ਹੈਗਾ। 😂
@SS-qz6zg
@SS-qz6zg 5 ай бұрын
Beautiful views station bahut sohna 👍
@DavinderSingh-o9z
@DavinderSingh-o9z 5 ай бұрын
ਸਾਫ ਸਫਾਈ ਵਾਲੀ ਬਸਾ ਤੇ ਸੁੰਦਰ ਦੇਸ ਵਾਹ ਨਾਈਸ ❤❤❤❤❤❤
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@waseemanjamkhan5635
@waseemanjamkhan5635 5 ай бұрын
Love from Punjab Pakistan
@Avinoorsinghmaan
@Avinoorsinghmaan 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉
@manjitsinghkandholavpobadh3753
@manjitsinghkandholavpobadh3753 5 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@parwinderkaur8425
@parwinderkaur8425 5 ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@balbirsinghgill1595
@balbirsinghgill1595 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Gurjit1469
@Gurjit1469 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏🙏❤️❤️❤️🙏🙏
@naibsingh-p2j
@naibsingh-p2j 5 ай бұрын
Brar sahib good work God bless you
@paramjitsinghsingh251
@paramjitsinghsingh251 5 ай бұрын
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 5 ай бұрын
ਬਹੁਤ ਖੂਬਸੂਰਤ ਵਲੌਗ
@Navdeepbrarvlogs
@Navdeepbrarvlogs 5 ай бұрын
🙏🙏❤️❤️
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@Jaswindernangal
@Jaswindernangal 5 ай бұрын
ਪੱਗ ਵਿੱਚ ਬਹੁਤ ਸੋਹਣਾ ਲਗਦਾ ਹਾਂ ਪਰਨੇ ਨਾਲੋਂ ਵਧੀਆ ਲਗਦਾ ਹੈਂ
@DaljeetVirk-nh5es
@DaljeetVirk-nh5es 5 ай бұрын
prtc HR ਵਾਲੇ ਦੇਖ ਲੈਣ ਬੱਸ ਕਿਵੇਂ ਚਲਾਈ ਦੀ ਹੈ
@deepmalhiludhiana6052
@deepmalhiludhiana6052 5 ай бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji🙏🙏❤️❤️
@JaswinderBir
@JaswinderBir 5 ай бұрын
ਸਾਰਾ ਘੈਟ ਬੱਸਾ ਵੀ .
@GURMEETSINGH1313-n9f
@GURMEETSINGH1313-n9f 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੀ ਫ਼ਤਹਿ 🙏🙏🙏 ਬਹੁਤ ਸੋਹਣੀ ਵੀਡਿਉ ਜੀ
@tarsemsama7735
@tarsemsama7735 5 ай бұрын
ਮੇਰੇ ਵੀਰ ਦੀ ਹਰ ਵੀਡੀਓ ਦੇਖਣ ਦੀ ਕੋਸ਼ਿਸ਼ ਕਰਾਂਗਾ ਲਾਜਵਾਬ ਵੀਰ ਜੀ
@gurwinderbrar-g2o
@gurwinderbrar-g2o 5 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ ❤❤❤❤❤❤
@Dhanijikeangana
@Dhanijikeangana Ай бұрын
अपने सिक्किम की तरह लग रहा SIRAKABA , बहुत सुंदर दृश्य अवलोकन❤❤
@balbirsinghgill1595
@balbirsinghgill1595 5 ай бұрын
,ਚੀਨ,ਥਾਈਲੈਡ,ਸਿਘਾਪੁਰ,ਇਟਲੀ,ਜਰਮਨ ਤਾਂ ਗਿਆ ਹਾ,,ਹੁਣ ਜਪਾਨ ਜਰੂਰ ਦੇਖਣਾ ਹੈ,,
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@shahibaaz
@shahibaaz 5 ай бұрын
ਦੀਪੇ ਬਾਈ ਕੁਛ ਜਾਪਾਨੀ ਲਫ਼ਜ਼ ਵੀ ਸਿੱਖ ਲਾ, ਇਹ ਲੋਕ ਬਹੁਤ ਖੁਸ਼ ਹੁੰਦੇ ਆ ਜਦ foreigners ਇਹਨਾਂ ਦੀ ਬੋਲੀ ਬੋਲਦੇ ਆ ਭਾਂਵੇਂ ਕੁਝ ਕ ਲਫ਼ਜ਼ ਹੀ !!
@ramanpreetsingh11
@ramanpreetsingh11 5 ай бұрын
watashiba nihunjin desu🙂
@himmatgill2090
@himmatgill2090 5 ай бұрын
bhut vadia lga navdeep barar vdo dekh ke waheguru ji chardicala ch rakhn
@DevSingh-tm4eq
@DevSingh-tm4eq 5 ай бұрын
@16:45 ਆਹੋ ਵੀਰੇ, ਓਥੇ ਸਾਈਡ ਤੇ ਜਾ ਕੇ ਖੋਲ੍ਹਿਓ, ਮੀਂਹ 'ਚ ਛੱਤਰੀ ਗਿੱਲੀ ਹੋਜੂਗੀ। 😂
@Navdeepbrarvlogs
@Navdeepbrarvlogs 5 ай бұрын
😂😂
@KuldipSingh-zm2ry
@KuldipSingh-zm2ry 5 ай бұрын
ਸਤਿ ਸ੍ਰੀ ਆਕਾਲ ਵੀਰ ਜੀ
@JaspalSingh-sx1pp
@JaspalSingh-sx1pp 5 ай бұрын
ਨਵ ਬਾਈ ਜਿੱਥੇ ਬੰਬ ਸੁੱਟੇ ਸੀ ਅਮਰੀਕਾ ਨੇ ਉੱਥੇ ਵੀ ਜਾ ਕੇ ਵੀਡਿਉ ਵਲੋਗ ਬਣਾ , ਇੱਕ ਗੱਲ ਹੋਰ ਆਵਦਾ ਗੂਗਲ ਸਕੈਨਰ ਵੀ ਪਾਇਆ ਕਰ ਤਾਂ ਜੋ ਸੰਗਤ ਪੇਮੇਟ ਕਰ ਸਕੇ
@Gorasandhu1575-oe1jt
@Gorasandhu1575-oe1jt 5 ай бұрын
22 ji roj vlog paeaaa kro ji 🙏🙏 bhut vadiaa video aa ji bhut thanks
@sukhjindersingh5026
@sukhjindersingh5026 5 ай бұрын
Waheguru ji ka Khalsa waheguru ji ki Fateh 🙏❤❤
@JaswinderSingh-jp6dy
@JaswinderSingh-jp6dy 5 ай бұрын
ਨਵਦੀਪ ਬਾਈ ਬਹੁਤ ਵਧੀਆ ❤
@Gairry
@Gairry 5 ай бұрын
Sheera kaawa ਸੁਣਕੇ ਲੱਗਦਾ ਤਰੀ ਨਾਲ ਭਰੀ ਕੋਈ Dish ਹੋਵੇ।
@AvtarSingh-pw7fv
@AvtarSingh-pw7fv 5 ай бұрын
ਅੱਜ ਤਾਂ ਬਾਈ ਮੁੱਛਾਂ ਪੂਰੀਆਂ ਚੜਾਈਆਂ ਹੋਈਆਂ ਹਨ ਜੋ ਜਚ ਵੀ ਪੂਰੀਆਂ ਰਹੀਆਂ ਹਨ ਤੇ ਉਤੋਂ ਗੁਰੂ ਵਲੋਂ ਬਖਸ਼ੀ ਦਸਤਾਰ ਹੋਰ ਵੀ ਚਿਹਰੇ ਨੂੰ ਚਾਰ ਚੰਨ ਲਾ ਰਹੀ ਹੈ
@GurbaniisJagMehChanan
@GurbaniisJagMehChanan 5 ай бұрын
Very nice vir ji❤
@raajsharma-cp3zw
@raajsharma-cp3zw 5 ай бұрын
Vake bahi sohna lug reha pugg nal ❤
@inderjeet388
@inderjeet388 5 ай бұрын
Very nice video paji 🇯🇵🇯🇵🇯🇵💯✌💯✌
@pbxgaming9916
@pbxgaming9916 5 ай бұрын
Bai akihabara jayo oh main jagah electronic cheeja di Japan ch
@BalkarSingh-dc1oq
@BalkarSingh-dc1oq 5 ай бұрын
ਬਹੁਤ ਹੀ ਵਧੀਆ
@SurinderSingh-ih1dk
@SurinderSingh-ih1dk 5 ай бұрын
Bus sirf 2 sawari le kar jaa rahi he Navdeep g............or .lndia mai , chahe 2 ghante late ho jaye...par jab tak bus poori nahi bhar jaati ....tab tak bus hilti nahi he apni jagha se 😂
@bejindergrewal9413
@bejindergrewal9413 5 ай бұрын
Sat shri akal 22 ji
@davindersingh1296
@davindersingh1296 5 ай бұрын
ਨਵਦੀਪ ਸਿੰਘ ਜੇ ਸਮਾਂ ਹੋਇਆ ਤਾਂ ਇਨ੍ਹਾਂ ਦੇ ਸਮੁਰਾਏ ਸਭਿਆਚਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਿਓ।
@harjinderkaur9954
@harjinderkaur9954 5 ай бұрын
Bhut wadiya series aaa. Daily wait hundi video di. Jida Kamm kaar th free hunde dkhde mza aa gya bhaji
@SandeepSANDEEP-vv3xc
@SandeepSANDEEP-vv3xc 5 ай бұрын
ਸਤਿ ਸ੍ਰੀ ਅਕਾਲ ਭਾਜੀ ਨਵਦੀਪ ਸਾਹਿਬ ਜੀ ਕੀ ਹਾਲ ਨੇ
@reshamsingh7609
@reshamsingh7609 5 ай бұрын
Nice.... Bahut badhiya... Carry on..
@Ludhianvitravel
@Ludhianvitravel 5 ай бұрын
Wah ji wah ❤
@sawarnsingh9989
@sawarnsingh9989 5 ай бұрын
Good vedio keep it up god bless sawarn Singh from UK
@Ankita-o9p
@Ankita-o9p 5 ай бұрын
Navdeep Bhai vo Vali pagadi jyda achi lgti thi
@HarpreetSingh-ir3cg
@HarpreetSingh-ir3cg 5 ай бұрын
Sukariya Khalsa ji,,,,,🙏
@iqbalsidhu6651
@iqbalsidhu6651 5 ай бұрын
Well come my dear brother ji
@JaswinderBir
@JaswinderBir 5 ай бұрын
,ਧੰਨਵਾਦ ਜਾਨ
@jaskaransingh3-c904
@jaskaransingh3-c904 5 ай бұрын
Nice video ji 👍 🙏 👌
@ramanpreetsingh11
@ramanpreetsingh11 5 ай бұрын
kaint 🌸next vlog da intyaar rhu bro
@paramjeetkaur4823
@paramjeetkaur4823 5 ай бұрын
Waheguru ji 🙏🙏🙏🙏🙏
@MAJHABLOCKVLOGS
@MAJHABLOCKVLOGS 5 ай бұрын
Bro bhut sohna vlog va yrr ❤❤❤
@jaswindersinghbrar4731
@jaswindersinghbrar4731 5 ай бұрын
Nice video ❤❤❤
@prabhjotsingh-ns4zq
@prabhjotsingh-ns4zq 5 ай бұрын
Kaintt broo keep it up ❤❤
@GurpreetSingh-kh7sp
@GurpreetSingh-kh7sp 5 ай бұрын
Navdeep veere sat Sri akal 🎉🎉
@JaswinderSran-c2d
@JaswinderSran-c2d 5 ай бұрын
japan sab tuo best a yaar thanku navi bai
@RanjeetSingh-vo3qp
@RanjeetSingh-vo3qp 5 ай бұрын
So beautiful city
@aksveer
@aksveer 5 ай бұрын
south korea vii jayi veer jrur..
@RanjeetSingh-zw6rv
@RanjeetSingh-zw6rv 5 ай бұрын
Bahut vadiya veer ji
@jaswindersinghsodhi1851
@jaswindersinghsodhi1851 5 ай бұрын
Great experience
@GopiKamiana-mb5ti
@GopiKamiana-mb5ti 5 ай бұрын
Dil khush krta mera aaj meri drling ❤❤
@mohansingh3290
@mohansingh3290 5 ай бұрын
Sat Shri akal ji V nice
@ParkashSingh-nh6op
@ParkashSingh-nh6op 5 ай бұрын
Dhanwad je
@swarnjeetsinghbhatia4143
@swarnjeetsinghbhatia4143 5 ай бұрын
Very nice video
@JASPREETSIDHU.
@JASPREETSIDHU. 5 ай бұрын
Great bro.
@Kulvirsinghsidhu-s7e
@Kulvirsinghsidhu-s7e 5 ай бұрын
Nice vlog 👍🙏🙏
@yours27
@yours27 5 ай бұрын
nice vlog paji i think you should stay with local villager for some days nd make a vlog about their daily life in rural japan
@kanwaljeetsingh5193
@kanwaljeetsingh5193 5 ай бұрын
Sat Sri Akal ji 🙏♥️ ☬
@DarshanSingh-qx4ti
@DarshanSingh-qx4ti 5 ай бұрын
Jatta you are great
@r.p.singhpal4325
@r.p.singhpal4325 5 ай бұрын
Sat shree akal ji.
@harjyotsingh5291
@harjyotsingh5291 5 ай бұрын
V. Nice👍👍
@punjabialfaj
@punjabialfaj 5 ай бұрын
ਵੀਰ ਜੀ ਆਪ ਜੀ ਦੀ ਪੱਗ ਬਨੀ ਬੁਹਤ ਸੋਹਣੀ ਲਗਦੀ ਏ
@86parmar
@86parmar 5 ай бұрын
Sat shir akal ji
@86parmar
@86parmar 5 ай бұрын
Bhaji sohni vedio ji
@MANJEETSINGH-nz1qh
@MANJEETSINGH-nz1qh 5 ай бұрын
ਸਤਿ ਸ੍ਰੀ ਆਕਾਲ ਬਾਈ ਜੀ
@Manjot_kaur70
@Manjot_kaur70 5 ай бұрын
Very nice video ❤❤❤❤❤❤❤
@SharabiJattAK47
@SharabiJattAK47 5 ай бұрын
ਵੀਰੇ ਜਪਾਨੀ ਭੂਟੋ ਨਾਲ਼ ਗਾਟੀ ਪਾ ਕੇ VLOG ਬਣਾਉ ਜੀ। 👍🙏❤️
@happyfamilyvlogs446
@happyfamilyvlogs446 5 ай бұрын
V nice
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
24 Часа в БОУЛИНГЕ !
27:03
A4
Рет қаралды 7 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН