Navjot Sidhu Exclusive : News18 ਤੇ Navjot Sidhu ਨੇ ਪੁਲਿਸ ਵਾਲਿਆਂ ਤੋਂ ਮੰਗੀ ਮੁਆਫ਼ੀ | News18 Punjab

  Рет қаралды 137,732

News18 Punjab

News18 Punjab

Күн бұрын

Пікірлер: 367
@rajinderaustria7819
@rajinderaustria7819 3 жыл бұрын
ਸਿੱਧੂ ਸਾਹਿਬ ਤੁਸੀਂ ਸੱਚ ਬੋਲਦੇ ਹੋ ਪਰ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਤੁਹਾਡੇ ਹਿਸਾਬ ਨਾਲ ਸਹੀ ਹੋਵੇਗਾ ਪਰ ਇਹ ਤਰੀਕਾ ਗਲਤ ਹੈ ਕਿਉਂਕਿ ਅੱਜਕਲ ਕੋਈ ਗਰੀਬ ਤੋਂ ਗਰੀਬ ਵੀ ਕਿਸੇ ਦੀ ਗੱਲ ਨਹੀਂ ਸੁਣਦਾ.
@indianarmysikhregiment1364
@indianarmysikhregiment1364 3 жыл бұрын
ਸਿੱਧੂ ਸਾਬ ਇਕ ਗੱਲ ਤਾਂ ਸੱਭ ਤੋਂ ਵਧੀਆ ਲੱਗੀ ਕਿ ਕੈਪਟਨ ਤੇ ਅਕਾਲੀ ਖੂੰਜੇ ਲਾ ਦਿੱਤੇ 😂
@devgillbeli2284
@devgillbeli2284 3 жыл бұрын
ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਚੰਗਾ ਇਨਸਾਨ ਤੇ ਬਹੁਤ ਹੀ ਇਮਾਨਦਾਰ ਲੀਡਰ ਹੈ ਅਸੀਂ ਸਿੱਧੂ ਸਾਹਿਬ ਦੇ ਨਾਲ ਹਾਂ ।।
@gurbhejbadsha3144
@gurbhejbadsha3144 3 жыл бұрын
Ok
@s.psandhu590
@s.psandhu590 3 жыл бұрын
ਸਿੱਧੂ ਸਾਬ ਮੈ ਤੁਹਾਡਾ ਪਰਸ਼ੰਸ਼ਕ ਵੀ ਹਾਂ ਪਰ ਕਈ ਵਾਰ ਬੋਲਣ ਲੱਗਿਆ ਤੁਹਾਡੀ ਜਬਾਨ ਕੌੜੀ ਕਿਉਂ ਹੋ ਜਾਂਦੀ, ਜਰਾ ਸੰਭਲ ਕੇ
@pb..31wale..ਚੈਨਲ..subscribe
@pb..31wale..ਚੈਨਲ..subscribe 3 жыл бұрын
ਸਿੱਧੂ ਸਾਬ ਬਾਕੀ ਵਧੀਆ ,ਥੋੜਾ ਤੋਲਕੇ ਬੋਲੋ
@karnailpuri1525
@karnailpuri1525 3 жыл бұрын
ਸਿੱਧੂ ਜੀ ਇਸ ਵਾਰ ਤੁਹਾਡੀ ਹਾਰ ਪੱਕੀ ਹੈ।ਪੁਲਸ ਵਾਲੇ ਇਸ ਵਾਰ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ।
@bikkersohi5928
@bikkersohi5928 3 жыл бұрын
ਜੋ ਪੰਜਾਬ ਨਾਲੋਂ ਕੇਵਲ ਪਾਰਟੀਆਂ ਬਾਰੇ ਸੋਚਦਾ ਉਹ ਸੱਚਾ ਪੰਜਾਬੀ ਨਹੀਂ ਅੱਜ ਪੰਜਾਬ ਨੂੰ ਚੰਗੇ ਕਿਰਦਾਰ ਵਾਲੇ ਦਲੇਰ ਬੇਬਾਕ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆਗੂ ਦੀ ਜਰੂਰਤ ਹੈ ਜੋ ਨਵਜੋਤ ਸਿੰਘ ਸਿੱਧੂ ਹੈ
@BoSS-tu1df
@BoSS-tu1df 3 жыл бұрын
Sahi keha Bhaaji Party Shado mai te mera Pariwar sari umar sidhu saab de Karajdaar rhange kyuke ehne sanu Guru Sahib ji de khule Darshan krwaye 🙏🙏
@ranjitmalhi1773
@ranjitmalhi1773 3 жыл бұрын
ਪੱਤਰਕਾਰ ਵੀਰ ਵੱਲੋਂ ਸਿੱਧੂ ਸਾਹਿਬ ਤੋਂ ਭਗਵੰਤ ਮਾਨ ਜੀ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਇਹ ਸਿੱਧ ਕਰਦਾ ਹੈ ਕਿ ਚੰਗਾ ਇਨਸਾਨ ਭਾਵੇਂ ਵਿਰੋਧੀ ਪਾਰਟੀ ਦਾ ਹੋਵੇ ਸਿੱਧੂ ਸਾਹਿਬ ਉਸ ਦੇ ਖਿਲਾਫ ਵੀ ਨਹੀਂ ਬੋਲਦੇ ਤੇ ਮਾੜਾ ਭਾਂਵੇ ਉਨ੍ਹਾਂ ਦੀ ਪਾਰਟੀ ਦਾ ਹੀ ਹੋਵੇ ਉਹਨੂੰ ਵੀ ਨਹੀਂ ਬਖਸ਼ਦੇ,ਸੱਚੇ ਬੰਦੇ ਅਕਸਰ ਅੜਬ ਸੁਭਾਅ ਦੇ ਮਾਲਕ ਹੁੰਦੇ ਹਨ।
@manveersingh5092
@manveersingh5092 3 жыл бұрын
shi keha yaar 👍
@majarsingh2726
@majarsingh2726 3 жыл бұрын
Bilkul g sahi kiha tuci sidhu is great parson
@danewaliajosan1417
@danewaliajosan1417 3 жыл бұрын
ਸਿੱਧੂ ਜੋਸ਼ ਵਿੱਚ ਬੋਲ ਜਾਂਦੇ ਹਨ। ਪਰ ਦਿਲ ਦੇ ਮਾੜੇ ਨਹੀ
@harpalkaur1440
@harpalkaur1440 3 жыл бұрын
Yes right
@AmandeepSingh-ze9cb
@AmandeepSingh-ze9cb 3 жыл бұрын
ਸਿੱਧੂ ਬਹੁਤ ਸਨਸੀਅਰ ਆ
@kewalsingh9289
@kewalsingh9289 3 жыл бұрын
ਸੱਚ ਦੀ ਅਵਾਜ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸ਼ਾਨ ਨਵਜੋਤ ਸਿੰਘ ਸਿੱਧੂ ਡੁੱਬਿਆਂ ਦਾ ਸਹਾਰਾ ਨਵਜੋਤ ਸਿੰਘ ਸਿੱਧੂ
@krishankamboj143
@krishankamboj143 3 жыл бұрын
Bhagwant maan bare jo bolya Dil hi lut lya yarra Love u so much sidhu nd maan saab
@MakhanSingh-cw5wd
@MakhanSingh-cw5wd 3 жыл бұрын
Sidhu very good
@punjabtractormela2442
@punjabtractormela2442 3 жыл бұрын
ਸਿੱਧੂ ਜ਼ਿੰਦਾਬਾਦ ਸਿੱਧੂ ਪੰਜਾਬ ਦੇ ਕੋਹੇਨੂਰ ਹੀਰਾ ਹੈ ਸਿੱਧੂ ਪੰਜਾਬ ਦੇ ਆਣ ਵਾਲੇ ਸੀ ਐਮ ਹਨ
@bawadhot2596
@bawadhot2596 3 жыл бұрын
Good job
@SahibSingh-ko3nr
@SahibSingh-ko3nr 3 жыл бұрын
ਪਹਿਲਾ ਬੋਲਣਾ ਸਿੱਖਣਾ ਚਾਹੀਦਾ, ਸਿੱਧੂ sir ਬਹੁਤ ਗਲਤ ਬੋਲਦੇ,
@amitgarg822
@amitgarg822 3 жыл бұрын
70 ਤੋਂ ਵੱਧ✊ ਕੰਪਿਊਟਰ ਫੈਕਲਟੀਜ਼ ✊ਨੇ ਕੋਰੋਨਾ ਕਾਲ ਦੌਰਾਨ ਆਪਣੀ ਜਾਨ ਗੁਆਈ, ਉਹਨਾਂ ਦੇ ਪਰਿਵਾਰਾਂ ਦਾ ਵੀ ਕੁਝ ਸੋਚੋ। ਜੋ ਸਰਕਾਰ ਕੈਬਨਿਟ ਵੱਲੋਂ ਪਾਸ ਤੇ ਮਾਨਯੋਗ ਰਾਜਪਾਲ ਜੀ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਲਾਗੂ ਨਹੀਂ ਕਰ ਰਹੀ ਉਹ ਹੋਰ ਕੀ ਕਰ ਸਕਦੀ ਹੈ। #JusticeForComputerFaculties
@deepsinghchahal3805
@deepsinghchahal3805 3 жыл бұрын
Ryt sir g 🙏👍👍👍🔥🔥🙏👍👌🔥❤️
@gurdipsingh4229
@gurdipsingh4229 3 жыл бұрын
Sidhu great man
@sarbjitkaur4996
@sarbjitkaur4996 3 жыл бұрын
Sidhu is best honest leader
@amitgarg822
@amitgarg822 3 жыл бұрын
✊ਕੰਪਿਊਟਰ ਅਧਿਆਪਕਾਂ ✊ਨਾਲ ਕੀਤਾ ਇਕਰਾਰਨਾਮਾ (ਨਿਯੁਕਤੀ ਪੱਤਰ) ਲਾਗੂ ਕਰੋ. ✊ਕੰਪਿਊਟਰ ਅਧਿਆਪਕਾਂ ✊ਦੇ ਬਿਨ੍ਹਾਂ ਕਾਰਨ ਰੋਕੇ ਲਾਭ ਤੁਰੰਤ ਲਾਗੂ ਕੀਤੇ ਜਾਣ ਜੀ. ✊ਕੰਪਿਊਟਰ ਅਧਿਆਪਕਾਂ ✊ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਵਿਤਕਰਾ ਬੰਦ ਕਰੋ|
@varinderdhawan4613
@varinderdhawan4613 3 жыл бұрын
ਸਰਦਾਰ ਨਵਜੋਤ ਸਿੰਘ ਸਿੱਧੂ ਬੱਬਰ ਸ਼ੇਰ ਪੰਜਾਬ ਦਾ
@kulwantbedi4669
@kulwantbedi4669 3 жыл бұрын
Sidhu is Right.
@frg4475fgg
@frg4475fgg 3 жыл бұрын
Only AAP
@lakhwinderbrar6560
@lakhwinderbrar6560 3 жыл бұрын
Sidhu Saab Jindabaad , honest, sincere to Punjab 💛💛💛💛💛💛💛💛💛💛💛💛💛💛💛💛💛
@frg4475fgg
@frg4475fgg 3 жыл бұрын
Only AAP
@Gk-ws1pw
@Gk-ws1pw 3 жыл бұрын
ਕਦੇ ਬਿਨਾਂ ਪੁਲਿਸ ਤੁਰਿਆ ਕਰ, ਪੁਲਿਸ ਵੀ ਆਪਣੀ ਆ
@jiwansharma4169
@jiwansharma4169 3 жыл бұрын
Sidhu is fighting for honest system
@jiwansharma4169
@jiwansharma4169 3 жыл бұрын
Corrupt kise v department vich hove
@jiwansharma4169
@jiwansharma4169 3 жыл бұрын
Sidhu ne tan stand laina public de hak vich
@jiwansharma4169
@jiwansharma4169 3 жыл бұрын
jihna hankar baja nu mirch lagdi aa
@jiwansharma4169
@jiwansharma4169 3 жыл бұрын
lagan
@man_sandhu__1
@man_sandhu__1 3 жыл бұрын
ਸਿੱਧੂ ਸਾਹਿਬ ਜਿੰਦਾਬਾਦ
@singhbalkaran9130
@singhbalkaran9130 3 жыл бұрын
ਚੰਨੀ ਡਰਾਈਵਰ ਰਾਜਾ ਕਡਿਕਟਰ।ਢਿਲਵਾਂ ਨੂੰ ਹੋ।ਗਿਆ ਬੁਖਾਰ ।ਜੋੜੀਆਂ ਹੁਣ ਬਣਿਆ ਹੁਣ ਬਣਿਆ ਇਕ।ਸਾਰ
@SurjeetSingh-MFT
@SurjeetSingh-MFT 3 жыл бұрын
AAP DI JHADU🧹WALI SARKAR ,HUN PUNJAB WITCH WE AWEGI💯 BHRASHTACHAR MUKT SARKAR 2022👍💐 Aam Admi Party Jindabad 💐 ਇਕ ਮੌਕਾ ਅਰਵਿੰਦ ਕੇਜਰੀਵਾਲ ਨੂੰ👍
@lovesharma585
@lovesharma585 3 жыл бұрын
Sidhu is an honest and sincere leader.
@palwindersingh3731
@palwindersingh3731 3 жыл бұрын
Sidhu ji VOTTA DA TIME hai thodda jiha soch ke bolna penna hai. BAADLE NU JAIL SUTTO GOLKAANA GARRIB LOKAN VICH VANDO.
@avnishmehra2615
@avnishmehra2615 3 жыл бұрын
Sidhu di honesty nu ki Karna Amritsar vicho ini var jitiya Kita ki oney... Fukra sidhu
@ssingh7554
@ssingh7554 3 жыл бұрын
So sincere ...?..that Seeing him, Punjab Police starts urinating....
@darshinsidhu6718
@darshinsidhu6718 3 жыл бұрын
Very good job next CM of Punjab Navjot Sidhu sab waheguru ji Maher Rakhni
@singhcollectionFirozpur
@singhcollectionFirozpur 3 жыл бұрын
ਸਿੱਧੂ ਸਹੀ ਬੰਦਾ
@loveneet2219
@loveneet2219 3 жыл бұрын
Very nice Sidhu saab
@balsingh3700
@balsingh3700 3 жыл бұрын
ਸਭ ਤੋਂ ਵਧੀਆ ਲੀਡਰ ਸਿਧੂ ਸਭ ਤੋਂਵਧੀਆ ਏਜੰਡਾ ਸਿਧੂ ਸਾਹਿਬਦਾ ਸਿਧੂ ਜਿੰਦਾਬਾਦ ਅਜਨਾਲਾ
@RANJITSingh-hn3db
@RANJITSingh-hn3db 3 жыл бұрын
ਸਿੱਧੂ (ਜੱਟਾਂ) ਨਾਲੋਂ ਤਾਂ ਕੁੱਤਾ(ਜਾਨਵਰ) ਵੀ ਸਮਝਦਾਰੀ ਨਾਲ ਬੋਲਦਾ ਆ।
@gurdeepbijral6897
@gurdeepbijral6897 3 жыл бұрын
......... great Great Navjot Singh Sidhu❤️❤️❤️ Sher e Punjab🙏🙏❤️❤️❤️❤️
@mandipsingh2240
@mandipsingh2240 3 жыл бұрын
Sindhu Saab 👍👍👍
@manjitsinghmanjitsingh63
@manjitsinghmanjitsingh63 3 жыл бұрын
ਗੁੰਡ ਜੀ ਪੱਤਰਕਾਰ ਸਾਹਿਬ ਆਉਣ ਵਾਲੇ ਮੁੱਖ ਮੰਤਰੀ ਕੋਲ ਬੈਠੇ ਆ ਤੁਸੀ
@baljitkaurkaur2527
@baljitkaurkaur2527 3 жыл бұрын
ਸਿੰਧੂ ਸਾਹਿਬ ਜੇਕਰ ਤੁਸੀ ਪੰਜਾਬ ਦੀ ਸਾਨ ਵਧਾਉਣਾ ਚਾਹੁੰਦੇ ਹੋ ਤਾ ਇਹ ਨਾ ਭੁਲੋ ਕੀ ਪੰਜਾਬ ਦੀ ਪਹਿਲੀ ਸਾਨ ਕਿਸਾਨ ਨੇ ਤੇ ਦੂਜੀ ਪੰਜਾਬ ਪੁਲਸ ।ਬਾਕੀ ਸਾਰੇ ਬਹੁਤ ਪਿੱਛੇ ਨੇ।😡😡ਪੰਜਾਬ ਪੁਲਸ ਨੂੰ ਅੱਜ ਤੋ ਬਾਅਦ ਮਾੜਾ ਨਾ ਬੋਲਣਾ। ਪਲੀਜ 🙏
@Gurjeetsingh-lv2ft
@Gurjeetsingh-lv2ft 3 жыл бұрын
ਕੱਲੇ ਸਿੱਧੂ ਦੇ ਕਹਿਣ ਤੇ ਲਾਂਗਾਹ ਖੁੱਲ ਗਿਆ ਤੇ ਜਿਹੜਾ ਕੁਲਦੀਪ ਸਿੰਘ ਵਡਾਲਾ ਇਹਨੇ ਚਿਰਾ ਤੋਂ ਜੱਥਾ ਲੈ ਕੇ ਜਾਂਦਾ ਰਿਹਾ ਅਤੇ ਅਰਦਾਸ ਕਰਦਾ ਰਹਾ ਉਹ ਜਾਦ ਨਹੀਂ ਇਹਨੂੰ ਕੇਵਲ ਅਪਣਾ ਹੀ ਗੁਣਗਾਨ ਕਰੀ ਜਾਂਦਾ ਚਲ ਕਹਿ ਕਿ ਬਾਬਾ ਨਾਨਕ ਜੀ ਦੀ ਕ੍ਰਿਪਾ ਹੋਈ ਹੈ
@amarjeetvartiya3628
@amarjeetvartiya3628 3 жыл бұрын
Good sidhu sab god bless you
@kulwindersingh9680
@kulwindersingh9680 3 жыл бұрын
Only aap next cm maan saab
@farmers8208
@farmers8208 3 жыл бұрын
ikale maan ne sarkaar nhi chaloni
@frg4475fgg
@frg4475fgg 3 жыл бұрын
Only AAP
@VikramSingh-ie5to
@VikramSingh-ie5to 3 жыл бұрын
Sidhu saab nice and greet
@navrajsingh5988
@navrajsingh5988 3 жыл бұрын
Sidhu saab👍👍
@pawansharma6305
@pawansharma6305 3 жыл бұрын
Nice program keep it
@munjalgaming8306
@munjalgaming8306 3 жыл бұрын
Good
@manpreetkaur2850
@manpreetkaur2850 3 жыл бұрын
Raja warring very good man ji
@rajinderrajinder8058
@rajinderrajinder8058 3 жыл бұрын
ਸਿੱਧੂ ਤੋਂ ਉਮੀਦ ਆ ਪੰਜਾਬ ਸੁਧਰ ਜਾਵੇਗਾ
@balwantsingh8069
@balwantsingh8069 3 жыл бұрын
ਪਹਿਲਾਂ ਆਪ ਤਾਂ ਸੁਧਰ ਜਾਵੇ
@JAGDISHSINGH-pp3qc
@JAGDISHSINGH-pp3qc 3 жыл бұрын
Sidhu ji 🙏🙏🙏🙏🙏
@narindersanghera7803
@narindersanghera7803 3 жыл бұрын
ਸਿੱਧੂ ਸਾਹਿਬ ਬੋਲਣ ਲੱਗੇ ਵੀ ਨਹੀਂ ਸੋਚਦੇ ਪਾਰਟੀ ਬਦਲਨ ਵੇਲੇ ਵੀ ਨਹੀਂ ਸੋਚਦੇ 🙈🙈
@amitgarg822
@amitgarg822 3 жыл бұрын
7000 ✊ਕੰਪਿਊਟਰ ਅਧਿਆਪਕਾਂ✊ ਦੇ ਨਿਯੂਕਤੀ ਪੱਤਰ ਨੂੰ ਇਨ ਬਿਨ ਲਾਗੂ ਕਰੋ .....ਬਣਦੇ ਲਾਭ ਦਿਓ #JusticeForComputerFaculties7000 ਕੰਪਿਊਟਰ ਅਧਿਆਪਕਾਂ ਦੇ ਨਿਯੂਕਤੀ ਪੱਤਰ ਨੂੰ ਇਨ ਬਿਨ ਲਾਗੂ ਕਰੋ .....ਬਣਦੇ ਲਾਭ ਦਿਓ #JusticeForComputerFaculties
@manpreetkaur2850
@manpreetkaur2850 3 жыл бұрын
Next CM Navjot Singh Sidhu jindabad ji
@bhaijaimalsinghjiamritsarw2667
@bhaijaimalsinghjiamritsarw2667 3 жыл бұрын
ਬਹੁਤ ਵਧੀਆ ਲੱਗਾ ਸਿੱਧੂ ਸਾਹਿਬ ਜੀ
@c.s.kalyan4946
@c.s.kalyan4946 3 жыл бұрын
Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad 🇮🇳🇮🇳🇮🇳🇮🇳🇮🇳🇮🇳🇮🇳
@didarsingh1450
@didarsingh1450 3 жыл бұрын
Good sidhu sab
@hardevsingh2041
@hardevsingh2041 3 жыл бұрын
Gappi uncle 😅😂😂😂
@kuljitparhar5178
@kuljitparhar5178 3 жыл бұрын
A truthful person
@sarbjitkaur4996
@sarbjitkaur4996 3 жыл бұрын
Sidhu is best leader
@manpreetkaur2850
@manpreetkaur2850 3 жыл бұрын
Pargat Singh jindabad ji
@mnn487
@mnn487 3 жыл бұрын
He's best for people of Punjab
@lovelysukhwant
@lovelysukhwant 3 жыл бұрын
Asal heero sacha suchaa te imaandaar leader sardar navjot Singh sidhu.
@sukhpalsingh9458
@sukhpalsingh9458 3 жыл бұрын
ਭੌਂਕਣੋਂ ਬਾਜ਼ ਆਓ ਲੀਡਰੋ ਭੌਂਕਣੋਂ ਜਦੋਂ ਤੁਸੀਂ ਦੂਜਿਆਂ ਵੱਲ ਉਂਗਲ ਕਰਕੇ ਭੌਂਕਦੇ ਹੋ ਉਦੋਂ ਸਿਰਫ਼ ਇਹ ਹੀ ਸੋਚ ਲਿਆ ਕਰੋ ਕਿ ਜਿਸ ਵੱਲ ਤੁਸੀਂ ਉਂਗਲ ਕਰਕੇ ਭੌਂਕ ਰਹੇ ਹੋ ਉਹ ਵੀ ਪਰਮਾਤਮਾ ਦੇ ਪੈਦਾ ਕੀਤੇ ਇਨਸਾਨ ਹਨ।ਪਰ ਜੇ‌ ਕਿਤੇ ਉਹ ਹਲਕ ਗੇ ਫਿਰ ਮੈਨੂੰ ਅੱਗੇ ਬੋਲਣ ਦੀ ਲੋੜ ਨਹੀਂ
@jagbirsingh4924
@jagbirsingh4924 3 жыл бұрын
Pehlan tollo pher bolo Har vaar maaf nhi krna 🔥🔥🔥
@sarbjitkaur4996
@sarbjitkaur4996 3 жыл бұрын
Very gòod sidhu sir good leader sir right
@davindersandhu8977
@davindersandhu8977 3 жыл бұрын
Very good sir 👏
@palwindersingh3731
@palwindersingh3731 3 жыл бұрын
Sidhu ji sach bolde ho v. Good. Par thodda jiha NIMARATTA,PIAR NAAL BOLO PLZ aap ji di chotti behn(GOGI) from LONDON.
@jasssingh8047
@jasssingh8047 3 жыл бұрын
ਸਿੱਧੂ ਬੰਦਾ ਪੂਰਾ ਕੈਮ ਆ…ਕਈਆ ਨੂੰ ਵਹਿਮ ਆ
@rajeevmohan2896
@rajeevmohan2896 3 жыл бұрын
ज़रा सोचिए कि आप बिना पुलिस के एक कदम भी चल सकतें हैं। आपकों बिना पुलिस के कोई नहीं पूछता है बिना पुलिस के एक बार सड़क पर चलते की हिम्मत करके देखिए आप को लोग तार-तार कर देंगे
@harjinderpannusinghpannu1766
@harjinderpannusinghpannu1766 3 жыл бұрын
Hahaha
@BalwinderSingh-by3kj
@BalwinderSingh-by3kj 3 жыл бұрын
ਸਿੱਧੂ ਸਿਰਫ਼ ਬੜਬੋਲਾ ਹੈ ਪੱਲੇ ਕੁਝ ਵੀ ਨਹੀਂ ਪੁਲਿਸ ਮੁਲਾਜ਼ਮ ਕਾਂਗਰਸ ਪਾਰਟੀ ਨੂੰ ਵੋਟਾਂ ਨਹੀਂ ਪਾਉਣਗੇ
@charansingh7570
@charansingh7570 3 жыл бұрын
Sidhu Sacha hai
@krishnaff4921
@krishnaff4921 3 жыл бұрын
Sidhu Saab zindabad
@surindersinghsidhamerimathohri
@surindersinghsidhamerimathohri 3 жыл бұрын
KEJRIWAL AND BHAGWANT MAAN AND COMPANY ARE THE ONLY REAL HOPE FOR THE FUTURE GENERATIONS OF PUNJAB INDIA 🇮🇳❤🙏 ਕੇਜਰੀਵਾਲ ਭਗਵੰਤ ਮਾਨ ਤੇ ਉਹਨਾ ਦੇ ਸਾਥੀ ਹੀ ਪੰਜਾਬ ਤੇ ਭਾਰਤ ਦੀਆ ਆਉਣ ਵਾਲੀਆ ਪੀੜੀਆ ਦਾ ਭਵਿੱਖ ਸੁਰੱਖਿਅਤ ਰੱਖ ਸਕਦੇ ਹਨ। ਬਾਕੀ ਸਭ ਚੋਰ ਪਾਰਟੀਆ ਆਪਣੀਆ ਪੀੜੀਆ ਲਈ ਚੋਰ ਗਿਰੋਹ ਬਣ ਪੰਜਾਬ ਦੀ ਲੁੱਟ ਕਰਨ ਵਿਚ ਲੱਗੇ ਹੋਏ ਹਨ।।।।
@preetkaur-xk5uy
@preetkaur-xk5uy 3 жыл бұрын
Jo reh gya oh v beda grk krdo kejriwal baea nu lia k
@dimplekumar8651
@dimplekumar8651 3 жыл бұрын
Good💯
@dimplekumar8651
@dimplekumar8651 3 жыл бұрын
H s sidhu good job sir🙏❤❤
@manpreetkaur2850
@manpreetkaur2850 3 жыл бұрын
Sidhu Moose wala M L A jindabad ji
@harbhajansinghsingh2835
@harbhajansinghsingh2835 3 жыл бұрын
Sidhu sahib jindabad
@RajeshKumar-vg1xy
@RajeshKumar-vg1xy 3 жыл бұрын
सिद्धू साहब आप किसी को चला हुआ कारतूस कहते हैं किसी को कुछ कहते हैं मेरे ख्याल से अगर कुछ सीटें आती हैं तो आपके कारण नहीं कांग्रेस के कारण नहीं चन्नी के कारण आएंगी या याद रखना।
@GillSaab-qy3vy
@GillSaab-qy3vy 3 жыл бұрын
Sidhu zindabad
@PatelRo8824
@PatelRo8824 3 жыл бұрын
माफी मांगी ठीक है। लेकिन वैसे भी सिद्धू का निशाना बेईमान और रिश्वतखोर पुलिस कर्मचारियों पर था। पंजाब में कुछ पुलिस वाले ईमानदार हैं लेकिन विभाग में भ्रष्ट और रिश्वतखोरों की भी कमी नहीं है।
@rupindersodhi6869
@rupindersodhi6869 3 жыл бұрын
This reporter is a very mischievous journalist.
@deepjat5504
@deepjat5504 3 жыл бұрын
good sidhu sahib
@chahalchahal937
@chahalchahal937 3 жыл бұрын
ਸਿਧੂ ਜੀ ਬੋਲਣ ਤੋ ਪਹਿਲਾ ਸੋਚਕੇ ਬੋਲਿਅਾ ਕਰੋ ਜੀ
@amitgarg822
@amitgarg822 3 жыл бұрын
ਜੇ ਇਹ ਸਰਕਾਰ✊ ਕੰਪਿਊਟਰ ਅਧਿਆਪਕਾਂ ✊ਦੇ ਰਾਜਪਾਲ ਜੀ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਹੀ ਲਾਗੂ ਨਹੀਂ ਕਰ ਸਕਦੀ ਤਾਂ ਇਹ ਜੋ ਨਵੀਆਂ ਨੌਕਰੀਆਂ ਦੀ ਗੱਲ ਕਰਦੇ ਆ ਤਾਂ ਉਹ ਸਿਰਫ ਤੇ ਸਿਰਫ ਝੂਠ ਹੈ। ਜੋ ਸਰਕਾਰ ਸੰਵਿਧਾਨਕ ਕੰਮ ਵੀ ਪੂਰੇ ਨਹੀਂ ਕਰ ਸਕਦੀ ਉਹ ਕੁਝ ਨਹੀਂ ਕਰ ਸਕਦੀ।
@ajaykb9108
@ajaykb9108 3 жыл бұрын
Greatest Punjabi and Sidhu Ji
@simagill1690
@simagill1690 3 жыл бұрын
Punjab nu jitao
@SatpalSingh-rb9re
@SatpalSingh-rb9re 3 жыл бұрын
ਸਿੱਧੂ ਸਾਹਿਬ ਬਹੁਤ ਵਧਿਆ ਹਨ ਹਾਸੇ ਵਾਲੇ ਹਨ ਕਮ ਵੀ ਦੇਖਿਆ ਕਰੋ ਗੂਸਾ ਨਹੀਂ ਕਰਨਾਂ ਚਾਹੀਦਾ
@bathindapb0325
@bathindapb0325 3 жыл бұрын
ਏਹ ਹਕਾਰੀ ਬੰਦਾ ਹੈ ਸਿੱਧੂ
@darshansinghdarshansingh3797
@darshansinghdarshansingh3797 3 жыл бұрын
ਪੈਂਟ ਗਿਲੀ ਨਾ ਹੋਣ ਦਿਆ ਜੇ?
@amitgarg822
@amitgarg822 3 жыл бұрын
✊ਕੰਪਿਊਟਰ ਅਧਿਆਪਕਾਂ ✊ਦੀਆਂ ਜਾਇਜ਼ ਮੰਗਾਂ ਨੂੰ ਵੀ ਪ੍ਰਵਾਨ ਕੀਤਾ ਜਾਵੇ।ਇੱਕ ਪਾਸੇ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੀ ਰੀੜ ਦੀ ਹੱਡੀ ਦਾ ਵਿਸ਼ੇਸ਼ਣ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਸਿੱਖਿਆ ਵਿਭਾਗ ਦਾ ਹਿੱਸਾ ਮੰਨਣ ਤੋਂ ਕੌਰਾ ਇਨਕਾਰ ਕਰ ਦਿੱਤਾ ਜਾਂਦਾ ਹੈ।ਸਿੱਖਿਆ ਤੋਂ ਇਲਾਵਾ ਵੀ ਚਾਹੇ ਉਹ ਇਲੈਕਸ਼ਨ ਹੋਣ ਜਾਂ ਕੋਵਿਡ ਜਿਹੀ ਮਹਾਂਮਾਰੀ 70-80% ਕੰਪਿਊਟਰ ਅਧਿਆਪਕ ਹੀ ਡਿਊਟੀ ਤੇ ਲਗਾਏ ਜਾਂਦੇ ਹਨ।ਰੱਬ ਨਾ ਕਰੇ ਜੇ ਡਿਊਟੀ ਦੌਰਾਨ ਕੋਈ ਅਨਹੋਣੀ ਵਾਪਰ ਜਾਵੇ ਤਾਂ ✊ਕੰਪਿਊਟਰ ਅਧਿਆਪਕਾਂ ✊ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਈ ਸਹਾਇਤਾ ਜਾਂ ਨੌਕਰੀ ਨਹੀਂ। ਤਰਕ ਦਿੱਤਾ ਜਾਂਦਾ ਕਿ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਦੇ ਮੁਲਾਜਮ ਨਹੀਂ ਪਰ ਡਿਊਟੀਆਂ ਤੇ ਤੈਨਾਤੀ ਸਭ ਤੋਂ ਵੱਧ ਇਹਨਾਂ ਦੀ ਹੀ ਕੀਤੀ ਜਾਂਦੀ ਹੈ।ਇਸ ਮਹਾਂਮਾਰੀ ਸਮੇਂ ਵੀ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਵੈਕਸੀਨੇਸ਼ਨ, ਟੈਸਟਿੰਗ ਆਦਿ ਦਾ ਡਾਟਾ ਆਨਲਾਈਨ ਕਰਨ ਹਿੱਤ ਲਗਾਈਆਂ ਗਈਆਂ ਹਨ ਅਤੇ ਕੰਪਿਊਟਰ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ।ਜੇ ਡਿਊਟੀ ਮੈਡੀਕਲ ਸਟਾਫ ਜਾਂ ਹੋਰ ਕਿਸੇ ਸਟਾਫ ਨਾਲ ਹੈ ਤਾਂ ਸੁਵਿਧਾ/ਸਹੂਲਤਾਂ ਵੀ ਉਹਨਾਂ ਵਾਂਗ ਹੀ ਮਿਲਣੀਆਂ ਚਾਹੀਦੀਆਂ ਹਨ।
@JaspalSingh-md9de
@JaspalSingh-md9de 3 жыл бұрын
Sidhu very good job 👍
@rajank5823
@rajank5823 3 жыл бұрын
True...sing . SITHDHU BJP ..FRAUD ..Amrintar
@opindersidhudriving6786
@opindersidhudriving6786 3 жыл бұрын
ਜਿਹੜਾ ਵਪਾਰ ਹੀ ਅੱਜ ਕਹਿੰਦਾ ,ਪੰਜ ਸਾਲ ਦਾ ਕਿ ਬੈਂਗਣ ਫੜਦਾ ਸੀ । ਇਹਦੀ ਸਰਕਾਰ ਸੀ ਪੰਜ ਸਾਲ ਸਰਕਾਰ ਦੇ ਵਿੱਚ ਰਿਹਾ ਥਣ ਫੜਿਆ ਉਦੋਂ ਦਾ। ਕਿੰਨੇ ਵਾਰੀ ਅਧਿਆਪਕ ਕੁੱਟੇ ਕਿੰਨੀ ਵਾਰੀ ਪੰਜਾਬ ਪੁਲੀਸ ਦੀ ਭਰਤੀ ਦੇਖਣ ਵਾਲੇ ਕੁੱਟੇ ਕੀ ਕਰਦਾ ਸੀ ਉਦੋਂ ਦਾ,ਕਿ ਬੇਅਦਬੀਆਂ ਦਾ ਕਰਾਤਾ।
@hardialsinghkang7807
@hardialsinghkang7807 3 жыл бұрын
Sidhu sidhu e a
@gamdoorsingh7975
@gamdoorsingh7975 3 жыл бұрын
ਸਹੀ ਫੈਸਲਾ ਮੌਕੇ ਤੇ ਲਿਆ ਹੈ
@sukhdevsinghvirk3116
@sukhdevsinghvirk3116 3 жыл бұрын
ਸਿੱਧੂ ਸਾਬ ਸਹੀ ਇਨਸਾਨ ਪਰ ਬੋਲਣ ਵਿੱਚ ਮਾਰ ਖਾ ਜਾਂਦਾ
@balsingh3700
@balsingh3700 3 жыл бұрын
ਬਬਰ ਸੇਰ ਸਿਧੂ ਸਾਹਿਬ
@gurminderkaur8843
@gurminderkaur8843 3 жыл бұрын
ਬੰਗਾਲ ਵਿਚ ਕਾਂਗਰਸ ਨੂੰ ਇਕ ਸੀਟ ਨਹੀ ਆਈ ਏਹ ਹਾਲ ਹੀ ਪੰਜਾਬ ਵਿਚ ਹੋਣਾ
@amandeepsinghsidhu1761
@amandeepsinghsidhu1761 3 жыл бұрын
Hi gurminder. Ssa g
@raj-rb5fr
@raj-rb5fr 3 жыл бұрын
Panjab police jendabad 👍
@varinderdhawan4613
@varinderdhawan4613 3 жыл бұрын
ਪੰਜਾਬ ਪੁਲੀਸ ਚੋਰ ਪੁਲੀਸ ਨੇਹੰਥੀ ਲੋਕਾ ਤੇ ਧੱਕਾ ਕਰਦੀ ਪੰਜਾਬ ਪੁਲਸ
@farmers8208
@farmers8208 3 жыл бұрын
@@varinderdhawan4613 bilkul bai ji ajj ae dogle bande police de hakk ch khalo gae ne odo v police de lai bolya karn jdo kisaana te laatthi charge krdi dhakka krdi sa
@varinderdhawan4613
@varinderdhawan4613 3 жыл бұрын
@@farmers8208 ਮੇਰਾ ਵੱਸ ਚੱਲੇ ਮੈ ਕਰੰਪਟ ਪੁਲਸੀਆ ਨੂੰ ਬੰਬ ਲਾਕੇ ਡਾਦਾ
@HarryJangra-tn7lj
@HarryJangra-tn7lj 3 жыл бұрын
Sidhu sahib sachhe man nai
@gurpreethunjan7453
@gurpreethunjan7453 3 жыл бұрын
ਇਸ ਬੰਦੇ ਨੇ ਹਮੇਸ਼ਾ ਭਗਵੰਤ ਮਾਨ ਨੂੰ ਛੋਟਾ ਭਾਈ ਕਿਹਾ ਪਰ ਭਗਵੰਤ ਮਾਨ ਕਦੇ ਕਦੇ ਗਲਤ ਬੋਲ ਜਾਂਦਾ ਸਿੱਧੂ ਨੂੰ ।। ਭਗਵੰਤ ਮਾਨ ਨੂੰ ਵੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਿੱਧੂ ਨਾਲ ਭਰਾਵਾਂ ਵਾਂਗੂੰ ਵਰਤਣਾ ਚਾਹੀਦਾ ।।
@BaljitSingh-fp8zw
@BaljitSingh-fp8zw 3 жыл бұрын
ETT TET poss union 😭 2364, ETT 6635,😭 ETT TET poss union 22😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@jagirsingh5227
@jagirsingh5227 3 жыл бұрын
Lokan senior citizens gal taan jadd honi aan (ganga Gaye ganga ram jamna Gaye jamna Das ) AAP jindabad, jindabad
@PardeepSingh-ho5sf
@PardeepSingh-ho5sf 3 жыл бұрын
Shi gul aa veer sidhu j koi such boley osnu dbaun lae koi n koi bhana lubde aa.
@shindersingh2785
@shindersingh2785 3 жыл бұрын
ਚਵਲਾ ਰੇਤਾ ਦਾ ਕੀ ਹੋਇਆ ਪਹਿਲਾ ਨਾਲੋ ਵੀ ਵੱਧ ਬਲੈਕ ਵਿਚ ਵਿਕ ਰਿਹਾ ਰੇਤਾ ਕਿਉਂ ਸ਼ਰੇਆਮ ਝੂਠ ਬੋਲ ਰਿਹਾ ਏ
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН