No video

Navjot Singh Sidhu and Bikram Singh Majithia hug: 'ਮੁੜ ਮਿਲਿਆ ਯਾਰ ਨੂੰ ਯਾਰ'

  Рет қаралды 125,474

PTC NEWS

PTC NEWS

Күн бұрын

'ਮੁੜ ਮਿਲਿਆ ਯਾਰ ਨੂੰ ਯਾਰ' ਗਿਲਾ ਸ਼ਿਕਵਾ ਭੁਲਾ ਕੇ ਫਿਰ ਇੱਕ ਦੂਜੇ ਨੂੰ ਗਲੇ ਮਿਲੇ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ
#jalandhar #navjotsinghsidhu #akalidal #congress #BikramSinghMajithia #NavjotSinghSidhu #AllPartyMeeting #ShiromaniAkaliDal #PunjabNews #frindship Bikram Singh Majithia Navjot Singh Sidhu
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 602
@GagandeepSingh-ko1ek
@GagandeepSingh-ko1ek Жыл бұрын
ਪਹਿਲਾਂ ਲੋਕ ਝੂਠ ਬੋਲਦੇ ਸਨ , ‬ ‪ਮੀਡੀਆ ਸੱਚ ਲੱਭ ਕੇ ਲਿਆਉਂਦੀ ਸੀ , ‬ ‪ਹੁਣ ਮੀਡੀਆ ਝੂਠ ਬੋਲਦਾ ਹੈ , ‬ ‪*ਅਤੇ ਲੋਕ ਸੱਚ ਲੱਭ ਕੇ ਲਿਆਉਂਦੇ ਹਨ*
@kapiljoshi9222
@kapiljoshi9222 Жыл бұрын
Bilku sahi ji
@gurpinder9457
@gurpinder9457 Жыл бұрын
Anjame gulistan kya hoga Har shakh pe betha oolluu hai
@gurindergrewal5450
@gurindergrewal5450 Жыл бұрын
ਠੱਗ ਨੂੰ ਮਿਲਿਆ ਠੱਗ , ਪੰਜਾਬ ਨੂੰ ਠੱਗਣ ਵਾਲੇ ਇਕੱਠੇ ਹੋਏ
@rajinderbhogal9280
@rajinderbhogal9280 Жыл бұрын
See my comment
@jatinderaulakhjot4389
@jatinderaulakhjot4389 Жыл бұрын
Tera ki thag lya veer
@GurjitSingh-wf9nj
@GurjitSingh-wf9nj Жыл бұрын
Chor sala chor punjab khtam krda
@ravindersinghsidhu7799
@ravindersinghsidhu7799 Жыл бұрын
Navjot sidhu ne ki mada kita punjab da
@tigerjeetsingh8440
@tigerjeetsingh8440 Жыл бұрын
​@@jatinderaulakhjot4389vaah , bacheya kuchh luttan nu ??
@Binarytrader__world
@Binarytrader__world Жыл бұрын
ਵਾਹੋ ਸਿੱਧੂ ਠੱਗ ਖਾ ਗਿਆ ਪੂਰਾ ਪੰਜਾਬ
@Farmers327
@Farmers327 Жыл бұрын
Ki khada dsi yrr
@truthwins005
@truthwins005 Жыл бұрын
ਅੱਛਾਜੀ ਸਾਨੂੰ ਵੀ ਦੱਸੋ ਕੀ ਖਾ ਲਿਆ ਨਵਜੋਤ ਸਿੱਧੂ ਨੇ ਪੰਜਾਬ ਦਾ??
@Navneetsingh-jp6vl
@Navneetsingh-jp6vl Жыл бұрын
@@truthwins005 tera sidhu chlu da Congress De thale hi😂😂.. Jive bhand chl da
@Globalkabbadiupdates
@Globalkabbadiupdates Жыл бұрын
ਇਹਨੂੰ ਕਹਿੰਦੇ ਹਨ, ਚੋਰ ਅਤੇ ਚੋਰ ਦੋਵੇਂ ਭਰਾ, ਸਿਆਸਤ ਦੀ ਚੱਕੀ ਵਿੱਚ ਤਾਂ ਆਮ ਲੋਕਾਂ ਨੇ ਪੀਸਣਾ ਹੈ, ਇਹ ਦੱਲੇ ਲੋਕਾਂ ਲਈ ਕੋਈ ਕਾਨੂੰਨ ਨਹੀਂ,
@laviieotalan742
@laviieotalan742 Жыл бұрын
ਮੁੜ ਮਿਲਿਆ ਗਦਾਰ ਨੂੰ ਗਦਾਰ 😂ਸਾਲੇ ਦੋਗਲੇ
@kamaljitsingh7364
@kamaljitsingh7364 Жыл бұрын
ਇਹ ਸਿੱਧੂ ਕਹਿੰਦਾ ਅਜ ਯਾਰੀ ਹੋਗੀ ਮਤਲਬ ਕਿ ਇਹਨੇ ਜਿਸ ਬੰਦੇ ਨੂੰ ਚਿੱਟੇ ਦਾ ਵਪਾਰੀ ਦਾ ਖਿਤਾਬ ਦਿੱਤਾ ਸੀ ਨੂੰ ਆਖਿਰ ਗਲ ਨਾਲ ਲਾ ਲਿਆ। ਵਾਹ ਓਏ ਗਿਰਗਟ ਰੰਗਿਆ ਸਿੱਧੂਆ!!
@ManiSingh-gb7wd
@ManiSingh-gb7wd Жыл бұрын
ਇਹ ਆਪ ਤਾਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਪਿੰਡਾ ਵਿੱਚ ਧੜੇ ਬਣਾ ਦਿੱਤੇ ਪੰਜਾਬ ਦੇ ਲੁਟੇਰਿਆ ਨੇ ਏਨਾ ਨੂੰ ਭੋਰਾ ਸ਼ਰਮ ਨਹੀਂ
@balwindersinghjattana5770
@balwindersinghjattana5770 Жыл бұрын
ਜਿੰਨਾ ਲੲਈ ਨੇ ਅਸੀਂ ਵੰਡ ਲੲਈਆ ਮਡ਼ਈਆ ਰੋਟੀ ਖਾਦੇ ਬਹਿਕੇ ਉਹੋ ਇੱਕੋ ਮੇਜ ਤੇ ਦਲ ਬਦਲੂ ਭੌਕਾ ਨਵਜੋਤ ਚੋਰ
@kamaljitsingh7364
@kamaljitsingh7364 Жыл бұрын
ਦਫਾ ਕਰੋ ਇਹਨਾਂ ਗਿਰਗਟਾਂ ਨੂੰ ਤੇ ਵੋਟਾਂ ਵੇਲੇ ਪਿੰਡਾਂ ਵਿਚੋਂ ਬੇਰੰਗ ਵਾਪਿਸ ਭੇਜੋ।
@gpshififan9570
@gpshififan9570 Жыл бұрын
ਦੇਖਿਆ ਜਾਵੇ ਤਾਂ ਸਾਡੇ ਲੋਕ ਭੋਲੇ ਭਾਲੇ ਹਨ ਇਹ ਸਟੇਜਾਂ ਤੇ ਜੱਫੀਆਂ ਪਾ ਰਹੇ ਹਨ ਤੇ ਲੋਕ ਇਹਨਾਂ ਦੋਗਲਿਆਂ ਬੰਦਿਆਂ ਮਗਰ ਲੱਗ ਕੇ ਆਪਸ ਵਿੱਚ ਥੜੇ ਬਣਾਈ ਬੈਠੇ ਹਨ। ਸਾਡੇ ਲੋਕਾਂ ਦਾ ਤਾਂ ਰੱਬ ਹੀ ਰਾਖਾ
@bindibai191
@bindibai191 Жыл бұрын
Right 👍🏻
@kamaljitsingh7364
@kamaljitsingh7364 Жыл бұрын
ਦਫਾ ਕਰੋ ਇਹਨਾਂ ਦੋਗਲਿਆਂ ਨੂੰ ਨਾ ਇਹਨਾਂ ਦਾ ਕੋਈ ਦੀਨ ਨਾ ਮਜ਼ਬ। ਸਿਰਫ ਤੇ ਸਿਰਫ ਭੋਲੇ ਭਾਲੇ ਪੰਜਾਬੀਆਂ ਨੂੰ ਬੇਵਕੂਫ ਬਣਾਉਣਾ ਹੀ ਇਹਨਾਂ ਦਾ ਪੇਸ਼ਾ ਹੈ। ਬਚੋ,ਬਚੋ ਇਹਨਾਂ ਤੋਂ ਬਚੋ!!
@SinghHarcharn-dg8ys
@SinghHarcharn-dg8ys Жыл бұрын
ਮੁੜ ਮਿਲਿਆ ਲੁਟੇਰੇ ਨੂੰ ਬਲੈਕੀਆਂ ਹੁਣ ਮਿਲਕੇ ਲੁਟਣਗੇ ਪੰਜਾਬ ਨੂੰ
@SukhdevSingh-ih4yd
@SukhdevSingh-ih4yd Жыл бұрын
Pagal sardar g,,,, sidhu bare soach sambhal ke bol
@deepludhiana3913
@deepludhiana3913 Жыл бұрын
@@SukhdevSingh-ih4yd chal oye bhainchoda
@karanveer7674
@karanveer7674 Жыл бұрын
😂😂😂😂😂😂😂😂😂
@ravindersinghsidhu7799
@ravindersinghsidhu7799 Жыл бұрын
Navjot sidhu 💎 wa
@chahal1054
@chahal1054 Жыл бұрын
@@SukhdevSingh-ih4yd tera dady wa eh chor congress sikha de kaatl
@beingpunjabivines2330
@beingpunjabivines2330 Жыл бұрын
ਸਿਰ ਝੁਕਦਾ ਪਿੰਡ ਮੂਸੇ ਨੂੰ, ਘੁੱਸਾ ਮਿਲਦਾ ਘੁੱਸੇ ਨੂੰ।
@bindibai191
@bindibai191 Жыл бұрын
5911 🙏🏻🙏🏻❤️🥺🥺
@johalsaab3819
@johalsaab3819 Жыл бұрын
Very good sherry teri
@gurpritsinghjeeda6458
@gurpritsinghjeeda6458 Жыл бұрын
ਨਈ ਰੀਸਾਂ ਬਾਈ ਤੇਰੀਆਂ ਕਮਾਲ ਸ਼ਾਇਰੀ
@lovedipsingh9639
@lovedipsingh9639 Жыл бұрын
ਕਯਾ ਬਾਤ ਹੈ
@hairartistvishalludhiana8839
@hairartistvishalludhiana8839 Жыл бұрын
hahaha sachi ode pind nu ta ser jhukda baki aggo tu sahi kea
@nihungfoj53568
@nihungfoj53568 Жыл бұрын
ਤੁਹਾਡੇ ਛਿਤਰ ਮਾਰੀ ਜਾਵੇ ਬਸ ਮਾਰੀ ਜਾਵੇ ਦੱਲਿਓ ਪੰਜਾਬ ਦਾ ਬੇੜਾ ਗ਼ਰਕ ਕਰਤਾ ਹਾਲੇ ਹੋਰ ਕਰਨ ਨੂੰ ਤਿਆਰ ਜੇ
@GurpreetSingh-zw3ty
@GurpreetSingh-zw3ty Жыл бұрын
ਹੁਣ ਬੇੜਾ ਗਰਕ ਹੋਇਆ ਪਿਆ ਪੰਜਾਬ ਦਾ ਜਦੋਂ ਦਾ ਝੰਡਾ ਆਇਆ
@nihungfoj53568
@nihungfoj53568 Жыл бұрын
@@GurpreetSingh-zw3ty ਸਾਰੇ ਦੱਲੇ ਹੀ ਆ
@SukhveerSingh-kw1ve
@SukhveerSingh-kw1ve Жыл бұрын
@@GurpreetSingh-zw3ty thonu shittra di ghaat a hor kuch n kateedo
@prabhjot_singh_751
@prabhjot_singh_751 Жыл бұрын
veera glti ehna de nhi glti loka de aaa jina vota pyea jina lalach kita jina apne haak nhi mangeee ohna taa fr lutna hi c
@SurinderKaur-ep6zy
@SurinderKaur-ep6zy Жыл бұрын
​@@GurpreetSingh-zw3ty ਤੁਸੀ ਸਾਰੇ ਲੜੀ ਜਾਓ ਇਹ ਤੁਹਾਨੂੰ ਲੜਾਈ ਜਾਂਦੇ ਨੇ ਆਪਾ ਇਨਾਂ ਪਿੱਛੇ ਲੜੀ ਜਾਨੇ ਹਾਂ ਇਹ ਪਤਾ ਨੀ ਕਰੋਦੋ ਇੱਕਠੇ ਹੋ ਜਾਣ
@jaspreetsinghbrar1261
@jaspreetsinghbrar1261 Жыл бұрын
Novjot Sidhu very good darma bajj very good Sidhu sir
@chahal1054
@chahal1054 Жыл бұрын
Chor ikathe hoye channi sukhbir sidhu majithia raja wring hor v
@tajsingh2008
@tajsingh2008 Жыл бұрын
जब तो दुश्मन विरोधी पार्टी के गले मिल जाए तो समझ लीजिए कि वर्तमान सरकार अच्छा काम कर रही है
@singhkaur5196
@singhkaur5196 Жыл бұрын
ਪੰਜਾਬੀਉ ਇਹ ਸਿਰੇ ਦੇ ਚਵਲ ਤੇ ਕਮੀਨੇ ਬੰਦੇ ਹਨ । ਇਹਨਾ ਨੂੰ ਸਰਮ ਨਾ ਦੀ ਕੋਈ ਚੀਜ ਨਹੀ । ਕੁਝ ਨਹੀ ਕਰਨਾ ਇਹਨਾ ਨੇ ਪੰਜਾਬ ਦਾ
@Paramjitsingh-on5eo
@Paramjitsingh-on5eo Жыл бұрын
Right vere
@bobbajwa4989
@bobbajwa4989 Жыл бұрын
ਚੋਰਾ ਦੇ ਚੋਰ ਪ੍ਰੋਣੇ
@farmer7851
@farmer7851 Жыл бұрын
👍👍👍😂😂😂
@mandeepsandhu8874
@mandeepsandhu8874 Жыл бұрын
Sidhu da koi stand nhi aa 😁😁😁chawal hai eh vi sirre di😂😂
@GurjeetSingh-qh6de
@GurjeetSingh-qh6de Жыл бұрын
Oh kahnde han na k vinash kale viprit budhi , ohi gal sidhu nal h, enu bhora v avdi image di fikar nhi.
@inderjeetsinghsingh5083
@inderjeetsinghsingh5083 Жыл бұрын
😂😂 reality of politics Jhuttian da koi asar nhi tuhdey te😂😂😂😂 becozz besharmi di charbi bht moti hundi 😂😂😂
@happysarpanch2286
@happysarpanch2286 Жыл бұрын
ਕਦੇ ਲੰਬੂ ਕਦੇ ਤਸਕਰ ਅੱਜ ਭਾਈ ਭਾਈ ਹੋਗੇ
@GagandeepSingh-ko1ek
@GagandeepSingh-ko1ek Жыл бұрын
ਘੂਸੈ ਜੰਮਣ ਕੰਧਾਂ ਕੰਬਣ ਲੋਕੀਂ ਆਖਣ ਭੂਚਾਲ ਆਇਆ
@panjdrya
@panjdrya Жыл бұрын
ਸੁਣਿਆ ਸੀ … ਵਲ ਪਾ ਕੇ ਮਿਲਦੇ ਹਨ ਆਹ ਦੇਖ ਲਏ
@kamaljitsingh7364
@kamaljitsingh7364 Жыл бұрын
ਭਗਵੰਤ ਤੋਂ ਡਰਦੇ ਸਾਰੇ ਇਕ ਜੁੱਟ ਹੋ ਰਹੇ ਹਨ ਜਾਣੀ ਕਿ ਦੁਸ਼ਮਨ ਦਾ ਦੁਸ਼ਮਨ ਅਜ ਦੋਸਤ ਬਣ ਗਿਆ।
@GurpreetSingh-zw3ty
@GurpreetSingh-zw3ty Жыл бұрын
ਅੰਧ ਭਗਤੀ ਡੁੱਬੋ ਦਿੰਦੀ ਆ!
@gursharanjitkaur3533
@gursharanjitkaur3533 Жыл бұрын
Ryt
@SukhveerSingh-kw1ve
@SukhveerSingh-kw1ve Жыл бұрын
@@GurpreetSingh-zw3ty tu v shd de putt
@pj3359
@pj3359 Жыл бұрын
@@GurpreetSingh-zw3ty Agree with you!
@pj3359
@pj3359 Жыл бұрын
@@SukhveerSingh-kw1ve Gurpreet Singh ne Andhbhagti chhaddan nu kehe, tuhadi gall samajh nahi aayi, tusi ki shaddan nu keh rahe o?
@BhupinderSingh-xb4hl
@BhupinderSingh-xb4hl Жыл бұрын
PTC nu news ne milde bhagwat singh man virud PTC 👎🏿👎🏿👎🏿👎🏿👎🏿
@Xavier2.0108
@Xavier2.0108 Жыл бұрын
ਚੋਰ ਚੋਰ ਭਰਾ ਭਰਾ 😂
@beingbillstar3609
@beingbillstar3609 Жыл бұрын
A shi a
@SukhdevSingh-ih4yd
@SukhdevSingh-ih4yd Жыл бұрын
Teri kehri sidhu ne,,,,, d,,, chudai hai
@SukhveerSingh-kw1ve
@SukhveerSingh-kw1ve Жыл бұрын
Bhagwant mann ne kmaal krti sachi
@pardeepsingh-vo7td
@pardeepsingh-vo7td Жыл бұрын
ਸਰਕਾਰਾਂ ਤੇ ਤੁਹਾਡੀਆਂ ਵੀ ਰਹੀਆਂ ਨੇ ਤੁਸੀ ਪੰਜਾਬ ਲਈ ਕਈ ਕੀਤਾ ਹੁਣ ਸਰਕਾਰ ਨਹੀਂ ਆਈ ਤੇ ਲੜਾਈ ਲੜਣੀ ਪਹਿਲਾਂ ਪੰਜ ਸਾਲ ਕੀ ਕੀਤਾ ਸੀ
@kamaljitsingh7364
@kamaljitsingh7364 Жыл бұрын
ਸਵਾਹ ਤੇ ਖੇਹ ਕੀਤਾ ਪੰਜਾਬ ਨੂੰ।
@harrymahey3020
@harrymahey3020 Жыл бұрын
Hun Punjab kithe gya Sidhu saab?
@GagandeepSingh-ko1ek
@GagandeepSingh-ko1ek Жыл бұрын
निर्दोष जेल में और दोषी संसद में , वाह री बीजेपी आरएसएस का राज ! इतिहास का एक क्रूर शासक : जब रोम जल रहा था तो क्या नीरो सचमुच बाँसुरी बजा रहा था ?
@manjitkundra9866
@manjitkundra9866 Жыл бұрын
Pani m pani mile,mile keech se keech,gyani se gyani mile,mile neech se neech 😮
@kapiljoshi9222
@kapiljoshi9222 Жыл бұрын
Cm Maan sahb Suraj Wang hamesha chamkade Rehan taki koi v virodi ohna di aakh nal aakh na mila sake
@avtarsingh1213
@avtarsingh1213 Жыл бұрын
ਜ਼ਿਆਦਾਤਰ ਲੀਡਰ ਹੁੰਦੇ ਹੀ ਅਹਿਸਾਨ ਫਰਾਮੋਸ ਆ ਵੋਟਰਾਂ ਦੇ, ਲੋਕਾਂ
@SukhdevSingh-jc6jh
@SukhdevSingh-jc6jh Жыл бұрын
ਇਹਨੀਂ ਪੰਜਾਬ ਚ ਛਡਿਆ ਹੀ ਕੀ ਆ ਲੋਕਾਂ ਨੂੰ ਆਪਸ ਲੜਾਈ ਜਾਂਦੇ ਨੇ ਲੋਕਾਂ ਨੂੰ ਸਮਝਣਾ ਚਾਹੀਦਾ
@puranaPunjab-yw5xg
@puranaPunjab-yw5xg Жыл бұрын
O siddu tera koi din dharm hai k nai , tu ta sb kuj hi vech ta ,
@sarwansinghparmar454
@sarwansinghparmar454 Жыл бұрын
ਚੋਰ ਚੋਰ ਮੌਸੇਰੇ ਭਾਈ , ਕੋਈ ਜਕੀਨ ਨਹੀ
@guru.g_
@guru.g_ Жыл бұрын
Wah oye bhagwant manna
@chanpreetsinghjhorar1792
@chanpreetsinghjhorar1792 Жыл бұрын
Besharm kine aw yr kmal aw 😂😂😂😂😂
@punjabupdates8552
@punjabupdates8552 Жыл бұрын
Eh sare ik ne eh gal sach hai
@GurmeetSingh-vw8pi
@GurmeetSingh-vw8pi Жыл бұрын
ਚਮਚਾ ਸਿੱਧੂ
@rajinderbhogal9280
@rajinderbhogal9280 Жыл бұрын
Called click monkey. You can turn off the TV on or off with remote click.
@jagirsingh8400
@jagirsingh8400 Жыл бұрын
ਦੋਵੇਂ ਵੱਡੇ ਚਵਲ ਨੇ
@bindibai191
@bindibai191 Жыл бұрын
Right 👍🏻🤣🤣
@learnflstudio5225
@learnflstudio5225 Жыл бұрын
Thukk k chattlya ..yaari kaahdi .. Pehle ta bolde hoy sochde n ik duje nu..saale besharam politcians..eh n kise de sagge sachee
@kulveersingh5163
@kulveersingh5163 Жыл бұрын
Chor kathe hoye
@davinderjosan4537
@davinderjosan4537 Жыл бұрын
🐕 doges are togadher 😢
@ankushsama6829
@ankushsama6829 Жыл бұрын
Thonu sarya nu jehde khabbi khaa kahonde c ohna nu ta bhagwant maan ne vidhan sabha ch bethan joga nhi shdya ghre betha ta sarya nu hor da pta nhi😂😂😂
@arwindersingh2
@arwindersingh2 Жыл бұрын
ਦੱਲੇ
@JagjitSingh-sk3li
@JagjitSingh-sk3li Жыл бұрын
ਆਖ਼ਰ ਹੈ ਤਾਂ ਸਿਆਸੀ।
@GurpreetSingh-zw3ty
@GurpreetSingh-zw3ty Жыл бұрын
ਸਹੀ ਆ ਵੀਰ
@deshbandhusharma4043
@deshbandhusharma4043 Жыл бұрын
ਹੁਣ ਤੱਕ ਦੀ chagal ਰਾਜਨੀਤੀ
@joravarsingh913
@joravarsingh913 Жыл бұрын
Maan sahib jindabad
@binderkahangarh654
@binderkahangarh654 Жыл бұрын
Bhagwant maan sahi khda hunda c v eh sb mile hoye ne
@lakhycheema7566
@lakhycheema7566 Жыл бұрын
Dekh loo jihre akali congres Wale ik duje diya vakhiya paadan nu phirde
@balkarsinghkajla847
@balkarsinghkajla847 Жыл бұрын
Sidhu dar gia, eh sabat ho gia aaj
@Hs-ns5hv
@Hs-ns5hv Жыл бұрын
ਭਗਵੰਤ ਮਾਨ ਦੇ ਡਰ ਤੋਂ kutti ਚੋਰਾਂ ਨਾਲ ਰੱਲ ਗਈ 😂😂😂😂😂😂
@jogindersingh-iu5gs
@jogindersingh-iu5gs Жыл бұрын
ਜੇ ਇਸੇ ਤਰ੍ਹਾਂ ਹੀ ਜੱਫੀਆਂ ਪਾਉਣੀਆਂ ਸਨ ਤਾਂ ਆਮ ਲੋਕਾਂ ਦਾ ਵੈਰ ਕਿਉਂ ਪਵਾਇਆ ਕਿਉਂ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾਉਂਣ ਲੱਗੇ ਹੋ
@bikramjeetsingh6636
@bikramjeetsingh6636 Жыл бұрын
ਮੁੜ ਮਿਲਿਆ ਗ਼ਦਾਰ ਨੂੰ ਗਦਾਰ😊😊
@kabaljitsingh7332
@kabaljitsingh7332 Жыл бұрын
Fithe moh😮tahde
@rajinderbhogal9280
@rajinderbhogal9280 Жыл бұрын
Let's sell some chitta and be all rich. Corrupt and opportunist people ran punjab into ground. Now becoming friends again to save their arses from a clean government.
@parwindersinghmander6475
@parwindersinghmander6475 Жыл бұрын
ਗੱਲ ਵੋਟਾਂ ਤੇ ਮੁੱਕਣੀ ਏ ਬਾਈ ਫੇਰ ਪਤਾ ਲੱਗੂ ਕਿਹੜਾ ਕਿੰਨੇ ਪਾਣੀ ਚ ਵੀਰ। ਏਦਾ ਤਾ ਭਾਵੇਂ ਹੋਰ ਸੂਬਿਆਂ ਚੋ ਵੀ ਬੁਲਾਲੋ ਜਿਹੜੇ ਰਹਿ ਗਏ leader , ਏ ਗੱਲ ਸੁਆਦ ਆਲੀ ਥੋੜਾ ਕੋਈ। ਬਸ ਆ ਸਤੌਜ ਆਲਾ ਜੱਟ ਬੇਈਮਾਨ ਨਾ ਹੋਵੇ ਫੇਰ ਨੀ ਥੋਡੇ ਪੈਰ ਲੱਗਣ ਦਿੰਦਾ । ਆਖਰੀ ਉਮੀਦ ਏ ਪੰਜਾਬ ਨੂੰ ਏਹਦੇ ਤੋਂ ਬਾਕੀ ਤਾਂ ਭਰਾਵੋ ਤੁਸੀ ਸਿਆਣੇ ਓ ਖੁਦ
@puranaPunjab-yw5xg
@puranaPunjab-yw5xg Жыл бұрын
Loko aa vekh lo , na lgi ana gdara de piche , a sb Andro ik ne
@gagansekhon2148
@gagansekhon2148 Жыл бұрын
Mainu pehla hi pta c, eh mile hoye ne, oh clear ho gya punjab de people nu.
@kaurkaur7621
@kaurkaur7621 Жыл бұрын
dono fukre aa,sidhu da koi dharam nai,thali da baigan hai eh.nashe de saudegar nal mil gya,kadi bjp kadi kehri party,kadi ek duje nu gallan kad de,ena da koi stand nai.
@GurpreetSingh-zw3ty
@GurpreetSingh-zw3ty Жыл бұрын
Sidhu saab ਚਿੱਟੇ ਦੇ ਵਪਾਰੀ ਨਾਲ ਰਲ ਗਏ! ਕਿੰਨੀ ਕੁ ਭੁੱਖ ਹੈ ਪੈਸੇ ਦੀ! ਸਵਾਦ ਆ ਜਾਉ ਜਦੋਂ ਤੁਸੀਂ ਨਾਲ ਲੈ ke ਗਏ!
@sekhonstudio8849
@sekhonstudio8849 Жыл бұрын
Bhagwant mann ne hje hor ki krauna
@AmarjitSingh-eq3rl
@AmarjitSingh-eq3rl Жыл бұрын
ਇਹ ਇੰਡੀਆ ਦੀ ਰਾਜਨੀਤੀ ਹੈ ਇਸ ਵਿਚ ਅਜਿਹਾ ਆਮ ਹੁੰਦਾ ਰਹਿੰਦਾ ਹੈ ਕਿਸੇ ਦੀ ਨਿਜੀ ਦੁਸ਼ਮਣੀ ਨਹੀਂ
@palwindersingh0555
@palwindersingh0555 Жыл бұрын
Kudichod da stand hunda ke nhi?
@narinderpal4237
@narinderpal4237 Жыл бұрын
Meena nu Chappa vall pa ke vi mil jaanda
@gssandhu1129
@gssandhu1129 Жыл бұрын
Sb dalle galle ne jdo kuj n lbda fer apni ijat kursi leyi kuj b kr skda
@anmoltalks6136
@anmoltalks6136 Жыл бұрын
Bhagwaan da koi tod nhi haiga ina kol tahi Sare ho re ne ikathee eh lokh Punjab nu khtam kardege punjabio ina toh dur raho
@AapNadala-gq3gm
@AapNadala-gq3gm Жыл бұрын
Hun leg gaya pata eh sare ik hi c
@gursharanjitkaur3533
@gursharanjitkaur3533 Жыл бұрын
Hun sadh bnge sare chor
@Sukhjohal8126
@Sukhjohal8126 Жыл бұрын
ਕੁੱਝ ਤੇ ਸ਼ਰਮ ਕਰੋ ਤੁਹਾਡੇ ਲੱਗੇ ਵੀ ਜਨਾਨੀਆਂ ਬੈਠੀਆਂ ਨੇ ਤੁਸੀਂ ਕਟਾਰੂ ਤੇ ਲੰਗਾਹ ਤੋਂ ਘੱਟ ਨਹੀਂ
@gouravsharma7469
@gouravsharma7469 Жыл бұрын
Gusa na kareo Vero,,,,Dil Bauht karda ehh Sidhu Londe nu Galla kaden nu,,,,Tu Sidhu hega Lun da Topa,,,,,Saleo Thonu Jije Bhagwant Maan too Dar lagda,,,,,v Kite Sade te na karvai karde,,,,Ehh Darr too Tusi Chor ekthe hon lage oo,,,,,Kush Din pehla taa Tuu Ena Galt Bolda C,,,,Vikram Majthea Chite da Vapari aa,,,,,Vikaram ne Punjab di jawani barbad karti,,,,,,Hor Bauht Kute Vangu ilzam lagunda c,,,,,Teee Hun Tuu Stage tee Mediea Samne Jaffi paa k Drame karda,,,,,,Jina Tuu Dogla Aa,,,Onaa kise Party vich ni hona,,,,,,Jdo da Congress party vich Sidhu aea Osss Time too hi Congress party vich Fark paa dita Londe Sidhu ne,,,,,,Sab pta Loka nu v Sidhu 😢Tampu aa,,,,,Hun dekh Leo Vero ehh Kida Hun Sukhvir Badal tee Vikram Majthea de Lun de Chupe Marda,,,,,,Baki Sidhu ik var Comt vi Dekh lee Kida Tere Jije Teri Behanu nu Chodan lage aa Comt vich,,,,,
@musafir_punjabi
@musafir_punjabi Жыл бұрын
ਐਨਾ ਸਾਰਿਆ ਨੂੰ ਇੱਕ ਸਟੇਜ ਤੇ ਦੇਖ ਕੇ ਹਿੰਦੀ ਫ਼ਿਲਮਾ ਦੇ ਸੀਨ ਯਾਦ ਆ ਗਿਆ... ਜਦੋਂ ਗੁੰਡੇ ਇੱਕ ਦੂਜੇ ਨਾਲ ਲੜ ਕੇ ਤੇ ਲੋਕਾ ਨੂੰ ਡਰਾ ਕੇ ਰਾਜ ਕਰਦੇ ਆ ਤੇ ਜਦੋਂ ਕੋਈ ਹੀਰੋ ਆਉਂਦਾ ਤਾ ਓਹ ਸਾਰੇ ਗੁੰਡੇ ਇੱਕਠੇ ਹੋ ਕੇ ਹੀਰੋ ਨੂੰ ਮਾਰਨ ਦਾ ਪਲੈਨ ਬ੍ਨੋਦੇ 😉😉😉😉😂😂😂😂😂😂😂😁😁😁😁😁😁😁😁😁😂😂😂😂😂
@user-lw3wh9dc5q
@user-lw3wh9dc5q 11 ай бұрын
ਮੁੜ ਮਿਲਿਆ ਯਾਰ ਨੂੰ ਯਾਰ ਇਕ ਲਾਰੇ ਬਾਜ਼ ਦੂਜਾ ਕਰਦਾ ਨਸ਼ੇ ਦਾ ਕਾਰੋਬਾਰ, ਦੋਨੋਂ ਲੁਟੇਰੇ ਬਨਣਾ ਚਾਹੁੰਦੇ ਨੇ ਪੰਜਾਬ ਦੇ ਸਰਦਾਰ,ਪਰ ਮਾਨ ਸਾਹਿਬ ਨੇ ਕਰਤੇ ਲਾਚਾਰ
@clicklearn5177
@clicklearn5177 Жыл бұрын
ਅਣਖ ਨਾਂ ਦਾ ਕੋਈ ਚੀਜ਼ ਨਹੀਂ ਹੁੰਦੀ ਸਿਆਸਤਦਾਨਾਂ (ਮਤਲਬੀ ਲੋਟੂਆਂ) ਵਿੱਚ , ਅਖ਼ੀਰ ਕੈਦੀ ਇਕੱਠੇ ਸੀ ਇੱਕ ਹੋ ਗਏ ਕੋਈ ਹੈਰਾਨੀ ਨਹੀਂ ਹੁਣ ਚਾਹੇ ਸਿੱਧੂ ਅਕਾਲੀ ਦਲ ਵਿੱਚ ਆ ਜਾਏ ਚਾਹੇ ਮਜੇਸਕੋਵਾਰ ਕਾਂਗਰਸ ਵਿੱਚ ਚਲ ਜਾਵੇ ਚਾਹੇ ਗੱਠਜੋੜ ਕਰ ਲੈਣ ਹੈਰਾਨ ਨਾ ਹੋਣਾ , ਹਾਏ ਕੁਰਸੀ !!
@jatt.isjatt
@jatt.isjatt Жыл бұрын
ਲਿਲੀਆ ,, ਫਿਲੀਆਂ,, ਚਿੰਟੂ ਕੈਂਡੀ,,ਪੈਰ ਪੈਰ ਤੇ ਵਿਕਦੇ,,ਨਿੱਤ ਨਵਾਂ ਖ਼ਸਮ ਨੇ ਕਰਦੇ ਇੱਕ ਤੇ ਕਿੱਥੇ ਟਿਕਦੇ ਨੇ,,( BJP,, ਕਾਂਗਰਸ,,ਅਕਾਲੀ ਦਲ,,) 😂 ਹਰ ਚਮਕਦੀ ਪੀਲੀ ਚੀਜ ਸੋਨਾ ਨਹੀਂ ਹੁੰਦਾ,,ਹਰ ਸਿੱਧੂ ਕੋਈ #ਸਿੱਧੂ_ਮੂਸੇਵਾਲਾ ਨਹੀਂ ਹੁੰਦਾ,, ਅਜੇ ਕੱਲ ਹੀ #ਭਗਵੰਤ_ਮਾਂਨ ਨੇ ਕਿਹਾ ਸੀ,ਸਾਰੇ ਇੱਕਠੇ ਹੀ ਚੋਣਾਂ ਲੜ ਲਿਆ ਕਰੋ। ਚੋਰ ਸੱਚੀ ਹੋਗੇ । ਕੀ ਆਸ ਹੈ ਇਨ੍ਹਾਂ ਤੋਂ ਪੰਜਾਬ ਨੂੰ। ਸਾਨੂੰ ਕੁਰਸੀ ਚਾਹੀਦੀ ਹੈ,,ਤੇ ਚਾਹੀਦੀ ਵੀ ਮੂਹਰਲੀ ਹੈ,,ਬਥੇਰਾ ਕਹਿੰਦਾ ਰਿਹਾ ਹੈ,,ਕੈਪਟਨ ਤੇ ਸੁੱਖੀ ਰੰਧਾਵਾ ਸਾਬ,,ਕੇ ਸਿੱਧੂ,, BJP ਦਾ ਏਜੰਟ ਐ,, ਕਾਂਗਰਸ ਖ਼ਤਮ ਕਰਨ ਆਇਆ ਹੈ,,ਕਿਸੇ ਨੇ ਮੰਨੀ ਨਹੀਂ ਤੇ ਉਹ ਕਾਮਯਾਬ ਵੀ ਹੋ ਗਿਆ ਹੈ,,ਹੁਣ ਵਾਰੀ ਇਹਨਾਂ ਦੀ ਹੈ,,😂 ਅਗਲੀ ਵਾਰ 2 ਵੀ ਨਹੀਂ ਆਉਂਦੀਆਂ,, #ਗਿੱਦੜਾਂ_ਦਾ_ਸੁਣਿਆ_ਗਰੁੱਪ_ਫਿਰਦਾ_ਕਹਿੰਦੇ_ਸ਼ੇਰ_ਮਾਰਨਾ,,।
@happysehgal6369
@happysehgal6369 Жыл бұрын
Thoda ni pata lagda 😊
@ravipan-ty2tr
@ravipan-ty2tr Жыл бұрын
ਬਸ ਅੱਜ ਹੱਥ ਮਿਲਾਉਣ ਨਾਲ ਮਜੀਠੀਆ ਤਸਕਰ,ਚਿਟਾ ਸਪਲਾਈ ਵਾਲਾ , ਲੰਬੂ ਸ਼ੂਪ ਪੀਣਾ,ਭੋਲੇ ਦਾ ਡਰਗ ਪਾਰਟਨਰ,ਕਨੇਡਾ ਦਾ ਚਿੱਟਾ ਸਪਲਾਇਰ,ਵਰਗੇ ਬਿਆਨ ਵਾਪਿਸ ਲਵੋ ਸਿਥੂ ਜੀ
@DavinderSingh-mq6mv
@DavinderSingh-mq6mv Жыл бұрын
Lokan nu buddu samaj rahe ne
@GurpreetSingh-zw3ty
@GurpreetSingh-zw3ty Жыл бұрын
😂😂
@HappySingh-sv4ho
@HappySingh-sv4ho Жыл бұрын
😂 agar Kise ne beshrmi nahi dekhi ta Sidhu nu Dekh lovo.
@GurpreetSingh-zw3ty
@GurpreetSingh-zw3ty Жыл бұрын
😂😂ਸਹੀ ਕਿਹਾ
@nimitsaigal3914
@nimitsaigal3914 Жыл бұрын
Beti Umar se shaadi krne vaala bhagwan mann sabse bada besharam h 🤣🤣🤣🤣
@AapNadala-gq3gm
@AapNadala-gq3gm Жыл бұрын
Hun ta sare sareaam ho gaye
@publicmedia....2357
@publicmedia....2357 Жыл бұрын
Dale aa mile 😅😮
@AvtarSingh-dh9dg
@AvtarSingh-dh9dg Жыл бұрын
ਸਿਂਧੂ ਯਾਰ ਕੀ ਕਰੀਜਾਦਾ ਤੂੰ ਬੰਦਾ ਬਣਜਾ ਤੂੰ ਕਦੇ ਕੁਸ ਕਦੇ ਕੁਸ ਪਹਿਲਾ ਸੋਚਿਆ ਕਰੋਕੇਰੀ ਯਾਦੂ ਹੁਣ ਖਤਮ ਹੈ ਮਿਟੀ ਮਲੀਤ ਕਰਦਾ ਨੂੰ ਜੋ ਲਾਗੇ ਵੀ ਖੁਲਵਾਏ ਤੂੰ ਉਹ ਵੀ ਵੱਟੇ ਪਾਲੇ ਤੂੰ
@baljitkaurkaur2527
@baljitkaurkaur2527 Жыл бұрын
ਪੰਜਾਬ ਦੇ ਲੋਕੋ ਬਚੋ ਇਹਨਾ ਨਕਲੀ ਆਕਲੀ ਤੇ ਕਾਗਰਸੀਆ ਤੋ ਇਹ ਪੰਜਾਬ ਦੇ ਸਕੇ ਨਹੀ ਹੋ ਸਕਦੇ ।
@storymaster666
@storymaster666 Жыл бұрын
ਸ਼ਰਮ ਦੀ ਗੱਲ ਜਰ ਚੈਨਲ ਵਾਲੇ ਲਿਖਦੇ ਨੇ ਮੁੜ ਮਿਲਿਆ ਯਾਰ ਨੂੰ ਯਾਰ ਼਼਼਼਼਼ਇਹ ਕਿਹੜਾ ਭਾਰਤ ਪਾਕਿਸਤਾਨ ਵੰਡ ਦੇ ਵਿਛੜੇ ਨੇ। ਪਹਿਲਾਂ ਇਹ ਇੱਕ ਦੂਜੇ ਨੂੰ ਗਾਲਾਂ ਕਢਦੇ ਸੀ ਹੁਣ ਯਾਰ ਬਣ ਗੇ ਅਸਲ ਦੇ ਵਿਚ ਉਨ੍ਹਾਂ ਨੂੰ ਕੁਰਸੀ ਚਾਹੀਦੀ ਹੈ। ਕਿਰਪਾ ਕਰਕੇ ਚੈਨਲ ਵਾਲੇ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਪੁਰਾਣੀਆਂ ਪੁਰਾਣੀਆਂ ਖਬਰਾਂ ਦੇਖਲੋ ਇਹਨਾਂ ਦੇ ਸਬੰਧ ਚ ਤੁਸੀਂ ਲੋਕ ਉਹਨਾਂ ਨੂੰ ਕੀ ਕਹਿੰਦੇ ਸੀ ਤੇ ਹੁਣ ਤੁਸੀ ਯਾਰਾਂ ਦੇ ਯਾਰ ਕਹਿ ਰਹੇ ਹੋ 🥄🥄🥄🥄
@HarpreetSingh-vw2ry
@HarpreetSingh-vw2ry Жыл бұрын
ਨਵਜੋਤ ਸਿੰਘ ਸਿੱਧੂ ਜੀ, ਤੁਸੀਂ ਅੱਜ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਰੱਬ ਵੀ ਜਾਣਦਾ ਹੈ ਕਿ ਗਲਤੀ ਮੰਨਣ ਵਾਲਾ ਸਭ ਤੋਂ ਵੱਡਾ ਇਨਸਾਨ ਹੈ। ਤੁਹਾਡਾ ਦਿਲ ਇੱਕ ਨਦੀ ਹੈ. ਤੁਸੀਂ ਆਪਣੀ ਸੱਚਾਈ ਅਤੇ ਇਮਾਨਦਾਰੀ ਦੀ ਰਾਜਨੀਤੀ ਕਰਦੇ ਹੋ। ਤੁਹਾਨੂੰ ਸਲਾਮ ਹੈ❤❤❤❤❤👍👍👍👍👍
@exploretheworldwithtwofrin5910
@exploretheworldwithtwofrin5910 Жыл бұрын
Tappar rule pye agliya de hun ekathe hoye firde
@deepludhiana3913
@deepludhiana3913 Жыл бұрын
Ohh ja yr tu
@deepludhiana3913
@deepludhiana3913 Жыл бұрын
@@exploretheworldwithtwofrin5910 👍👍👍
@daku2499
@daku2499 Жыл бұрын
ਸ਼ਰਮ ਦੀ ਲੜਾਈ ਲੜ੍ਹਨੀ ਆ ਤੁਸੀ ਦੋਨਾਂ ਨੇ?? ਸ਼ਰਮ ਕਰਲੋ ਭੋਰਾ ਬੇਸ਼ਰਮੋ, ਥੋਡੇ ਦੋਵਾਂ ਦੀ ਸਰਕਾਰ ਰਹੀ ਓਦੋਂ ਲੜਾਈ ਲੜ ਲੈਂਦੇ, ਹੁਣ ਜਿੱਤ ਦੀ ਲੜਾਈ ਲੜ੍ਹਨੀ ਆ ਤੁਸੀ , ਤੁਸੀ ਨਹੀਂ ਸੁਧਰ ਸਕਦੇ, ਥੋਡੇ ਜਿੰਨੀ ਜੁੱਤੀ ਫਿਰੇ ਓਨੀ ਥੋੜੀ ਆ
@King_Shinchan62
@King_Shinchan62 Жыл бұрын
Good
@ramandeepsingh6976
@ramandeepsingh6976 Жыл бұрын
Oh kha juu tainu
@AmrikSingh-cm2qu
@AmrikSingh-cm2qu Жыл бұрын
Sare punjab de putt bhagvant maan sahib to darde ne
@chainetoortoor8720
@chainetoortoor8720 Жыл бұрын
ਲੈਕਸਨ ਵਿੱਚ ਵੀ ਇਕੱਠੇ ਹੀ ਸੀ ਉਹ ਗੱਲ ਵੱਖ ਐ ਭੋਲੇ ਭਾਲੇ ਲੋਕਾਂ ਨੂੰ ਨਹੀਂ ਪਤਾ ਭਗਵੰਤ ਮਾਨ ਜ਼ਿੰਦਾਬਾਦ
@RavinderKumar-uc9nb
@RavinderKumar-uc9nb Жыл бұрын
ਮੇਰੀ ਜੁੱਤੀ ਕਿਥੇ ਆ .......ਜਾਨਵਰ ਨੂੰ ਵੀ ਅਕਲ ਹੁੰਦੀ ....ਤੁਸੀ ਬੇਸ਼ਰਮੀ ਦੀ ਹੱਦ ਲਾ ਤੀ....
@yadiyadi1909
@yadiyadi1909 Жыл бұрын
Blle bhgwant Sihaaan. Sare chor kathe krte
@GurpreetSingh-zw3ty
@GurpreetSingh-zw3ty Жыл бұрын
ਕੁੱਤੀ ਚੋਰਾਂ ਨਾਲ ਰਲੀ ਆ ਜੇ ਜਮੀਰ ਜਾਗਦਾ ਫੇਰ reply ਕਰੀਂ
@dhaliwalsaab-hb5ge
@dhaliwalsaab-hb5ge Жыл бұрын
ਸਭ ਰਲ਼ੇ ਹੋਏ ਨੇ ਪੰਜਾਬ ਬਰਬਾਦੀ ਵੱਲ, ਬਾਜਾਂ ਵਾਲਿਆ ਭੇਜ ਬਾਜ ਨੂੰ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ
@baljitkaurkaur2527
@baljitkaurkaur2527 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਇਹਨਾ ਦੋਵੇ ਨੇ ਹੀ ਅੰਦਰ ਕਰਿਆ ਕਿਉਕਿ ਉਹ ਇਹਨਾ ਦੋਵੇ ਤੇ ਭਾਰੀ ਪੈਣਾ ਸੀ।ਇਕ ਦਿਨ
@dinenathdinenath1434
@dinenathdinenath1434 Жыл бұрын
ਪਿਛਲੇ ਜਨਮ ਚ ਇਹ ਜਨਾਨੀਆ ਸਨ ਰਿਸ਼ਤੇ ਚ ਸੌਕਣਾਂ ਸੌਕਣਾਂ ਸਨ
@Vis-10
@Vis-10 Жыл бұрын
Eh fukra ik time Dr Manmohan Singh ji noo bi galat bolea c ...fer congress wich chala geaa te mafi mang lai ....ida koi deen dharam ni haa ... fukrey ni cheeka marniaa aoundiaa hor idey wargay ni aaj de time koi pind di sarpanchi na deve koin ki aaj lok boht samajdar ho gay hn..
@Deepak-st9gd
@Deepak-st9gd Жыл бұрын
Good News.
@BhupinderSingh-tt9ox
@BhupinderSingh-tt9ox Жыл бұрын
2 ਭੌੰਕੜ ਹੋਏ ਇਕੱਠੇ ...ਕਰ ਕਰ ਲੰਬੇ ਹੱਥ । ਆਪਣਾ ਉੱਲੂ ਸਿੱਧਾ ਕਰੋ..ਪੰਜਾਬ ਜਾਵੇ ਢੱਠੇ ਖੂਹ ਚ... ਦੋਵੇਂ ਲਾਹਣਤੀ...ਸਜ਼ਾ ਜਾਫਤਾ.... ਭੌਂਕੜ... ਜੀਤ ਖ਼ਬਾਰ ਵਾਲਾ...ਮੁੱਖ ਸੂਤਰਧਾਰ....ਡਰਦੇ ਨੇ ਗਿੱਦੜਾਂ ਦਾ ਕੱਠ ਕਰਾ ਲਿਆ....ਅਖੇ..ਆਜੋ...ਸ਼ੇਰ ਢਾਈਏ...!!! ਪੰਜਾਬ ਦੀ ਅਵਾਜ਼ ਨਹੀਂ...ਬਾਦਲ ਟੋਲੇ ਦਾ ਭੌਂਪੂ... ਸਾਰੇ ਜਾਣਗੇ...ਬੀਜੇਪੀ ਚ....ਤਰਲੋਮੱਛੀ ਹੋਏ ਪਏ ਨੇ
@Deepak-st9gd
@Deepak-st9gd 8 ай бұрын
Very very Historical Moment.
@daljeetmann8289
@daljeetmann8289 Жыл бұрын
ਹੁਣ ਓਹ ਦਿਨ ਦੂਰ ਨੀ ਜਦੋ ਪਤਾ ਲਗੁ ਵੀ ਸਿੱਧੂ ਅਕਾਲੀ ਦੱਲ ਚ ਆ ਗਿਆ
@preetsandhu2688
@preetsandhu2688 Жыл бұрын
ਪੰਜਾਬ ਨੂੰ ਚਿੱਟੇ ਚ ਰੋੜਣ ਵਾਲੇ ਗਦਾਰ ਓ ਤੁਸੀਂ
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ ਸਿੱਧੂ ਜੀ ਅਤੇ ਰਾਜਾ ਵੜਿੰਗ ਜੀ ਅਤੇ ਮਜੀਠੀਆ ਕੁਝ ਕਰਨਾ ਤਾਂ ਨਹੀਂ ਆਪ ਨੂੰ ਤਾਂ ਕਰਨਦਿਆ
@ShobhitSingh-ng9of
@ShobhitSingh-ng9of Жыл бұрын
Ab.captain.sahab.di.baari.hai.gale.Milan.di
@gurdevsingh980
@gurdevsingh980 Жыл бұрын
ਭੋਰਾ ਹੀ ਵਿਸ਼ਵਾਸ ਨਾ ਕਰੋ ਜੀ ਲੱਖ ਕਸਮਾਂ ਖਾਈ ਜਾਣ ਲੀਡਰ ਇਹ ਕਿਸੇ ਦੇ ਮਿੱਤਰ ਨਹੀਂ ਬੇਸ਼ਕ ਜਫੀਆਂ ਪਾਈ ਜਾਣ ਲੀਡਰ
@ShamsherSingh-yl1vw
@ShamsherSingh-yl1vw 8 ай бұрын
ਸ਼ਰਮ ਹਯਾ ਸੱਭ ਉੱਡ ਖਲੋਤੇ, ਝੂਠ ਹੋਇਆ ਬਲਵਾਨ ਵੇ ਲਾਲੋ। ਬੇਸ਼ਰਮਾ ਦੇ ਕਿਹੜੇ ਸਿੰਘ ਹੁੰਦੇ ਹਨ।
@gurmukhsingh6126
@gurmukhsingh6126 Жыл бұрын
ਵਾਰੇ ਵਾਰੇ ਜਾਈਏ ਤੁਹਾਡੇ ਲੋਕਾਂ ਤੋਂ ਆਮ ਜਨਤਾ ਨੂੰ ੍ਬੁਧੂ ਬਨਾਉਣ ਲਈ
BIKRAM SINGH MAJITHIA IN VIDHAN SABHA 03
15:27
PTC NEWS
Рет қаралды 239 М.
Секрет фокусника! #shorts
00:15
Роман Magic
Рет қаралды 45 МЛН
YES SIR NO SIR 4 Rona laila
40:10
Bahawalpur TV
Рет қаралды 69 М.
Channi says Amarinder's big achievement was "patchwork" of roads
4:05