Neetu Shatran Wala ਨੇ ਜਲੰਧਰ ਚੋਣਾਂ ਚ ਪੱਟਤੀਆ ਧੂੜਾਂ, ਮੈ ਵੋਟਾਂ ਚ ਸੱਭ ਤੋ ਅੱਗੇ | Jalandhar Election Result

  Рет қаралды 405,206

AAJ NEWS WALA HINDI PUNJABI

AAJ NEWS WALA HINDI PUNJABI

Жыл бұрын

Neetu Shatran Wala ਨੇ ਜਲੰਧਰ ਚੋਣਾਂ ਚ ਪੱਟਤੀਆ ਧੂੜਾਂ, ਮੈ ਵੋਟਾਂ ਚ ਸੱਭ ਤੋ ਅੱਗੇ | Jalandhar Election Result
Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
-------------------------------------------------------------------------------------------------------------
AAJ NEWS WALA CHANNEL :
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
Subscribe To Our Channel : / @aajnewswala
Like us on Facebook : / aaj-news-wala-production
Follow us on Twitter : / aajnewswala
Thanks For Visit Our Channel.

Пікірлер: 570
@SurinderSingh-ky9in
@SurinderSingh-ky9in Жыл бұрын
ਜਿੱਤ ਨਾਲੋਂ ਜ਼ਿਆਦਾ ਹਾਰ ਦੇ ਚਰਚੇ ਨੇ 🎉🎉
@gorasandhu1186
@gorasandhu1186 Жыл бұрын
ਯਾਰ ਨੀਟੂ ਇਮਾਨਾਰ ਬੰਦਾ ਹੈ ਪੱਤਰਕਾਰਾਂ ਵੀਰਾ ਨੂੰ ਬੇਨਤੀ ਨਾ ਵਿਚਾਰੇ ਤੰਗ ਕਰੋ
@rohitbadhan8218
@rohitbadhan8218 Жыл бұрын
💯%rytt
@ManiThiyyari
@ManiThiyyari Жыл бұрын
Eho jihe fuddu bnde ki bhla krn ge jina nu aap akal ni
@jobanjeet4605
@jobanjeet4605 Жыл бұрын
​@@ManiThiyyari😮😂😢k98 video video
@user-qi8uk3xn9u
@user-qi8uk3xn9u Жыл бұрын
ਪੱਤਰਕਾਰਾਂ ਨੂੰ ਬੇਨਤੀ ਨੀ ਲਾਹਨਤਾਂ ਪਾਉ ਇਹਨਾਂ ਨੂੰ ਕਿਸੇ ਦਾ ਮਜਾਕ ਬਣਾਕੇ ਦੇਖੋ ਅਗਲਾ ਕਿਮੇ ਇਹਨਾਂ ਦੇ ਨੱਕ ਤੇ ਮਾਰੂ
@virat7201
@virat7201 Жыл бұрын
Tang nhi krde ehna na he neetu nu superstar bna ta
@swaransingh2213-ye4vh
@swaransingh2213-ye4vh Жыл бұрын
ਯਾਰ ਗ਼ਰੀਬ ਦਾ ਕਿਉਂ ਦਿਲ ਤੋੜੀਂ ਜਾਂਦੇ ਹੋ ਉਹ ਹਾਰ ਕੇ ਵੀ ਲੱਡੂ ਚੱਕੀ ਫਿਰਦਾ ਹੈ
@karangill6974
@karangill6974 21 күн бұрын
Fudu bande bai yr gandu soch sali eho je katida di
@kumargorigori459
@kumargorigori459 Жыл бұрын
ਦਿਲਦਾਰ ਬੰਦਾ ਆ ਯਾਰ ਤੂੰ ਜਿੱਤ ਜਾ ਨਾ ਪਰ ਦਿਲ ਜਿੱਤ ਲੈਂਦਾ ਯਾਰ 👍👍
@gunstrikergaming6316
@gunstrikergaming6316 Жыл бұрын
ਇਨੇ ਮਾਇਕ ਤਾਂ ਜਿੱਤਿਆ ਦੇ ਅੱਗੇ ਨਹੀਂ ਹੁੰਦੇ ਜਿੰਨੇ ਨੀਟੋ ਅੱਗੇ ਆ ਨੀਟੋ ਹਾਰ ਕੇ ਵੀ ਜਿੱਤ ਗਿਆ
@PARDEEPSINGH-br8pq
@PARDEEPSINGH-br8pq Жыл бұрын
ਕਿਉਂ ਕਿ ਇਸ ਨੂੰ ਸਾਫ ਸੁਥਰੀ ਵੋਟਾਂ ਪਾਈਆਂ
@ramkishanmall6321
@ramkishanmall6321 Жыл бұрын
😂😂👍
@bindersahota4593
@bindersahota4593 Жыл бұрын
ਦਿਲ ਨਾ ਛੱਡ ਹੌਸ਼ਲਾ ਰੱਖ ਇਕ ਦਿਨ ਜਰੂਰ ਲਿਡਰ ਬਣੇਗਾ
@newtribune
@newtribune Жыл бұрын
😂😂😂😂, ਲਯੋ ਜੀ ਬਣ ਗਿਆ ਲੀਡਰ
@kaptanmusicsystemramanmand6921
@kaptanmusicsystemramanmand6921 Жыл бұрын
ਲੀਡਰ ਦੀ ਗੱਲ ਨਹੀਂ bro ਓਸ ਅੰਦਰ ਭਾਵਨਾ ਹਾ ਕੁਸ ਚੰਗਾ ਕਰਨ ਦੀ ।ਪ੍ਰ ਆਪਣੇ ਲੋਕ ਹੀ ਮਾੜੇ ਆ ਹੁਣ ਮਜ਼ਾਕ ਕਰਦੇ ਆ ।ਬਦ ਚ ਰੋਣ ਗੇ ।
@gagancomputercafe9142
@gagancomputercafe9142 Жыл бұрын
@@newtribune e na kho pta. Ni ki ho jo j parmatma nu manjor hove
@karan4249
@karan4249 Жыл бұрын
​@@gagancomputercafe9142hn sahi keha
@AkashAkash-cx7dn
@AkashAkash-cx7dn Жыл бұрын
Bro ik din jittuga.....kal nhi taa aaj
@gurwinderSingh-hu2hr
@gurwinderSingh-hu2hr Жыл бұрын
ਦਿਲ ਦਾ ਹੀਰਾ ਬੰਦਾ ਏ ਯਾਰ ਨੀਟੂ ਹਿੰਮਤ ਨਹੀਂ ਹਾਰਦਾ ਏ ਬੰਦਾ ਲੋਕ ਜਿੰਨੇ ਮਰਜੀ ਮਜ਼ਾਕ ਉਡਾਈ ਜਾਣ ਏਦਾ ਐਹੋ ਜਿਹੇ ਇਨਸਾਨ ਕਦੇ ਨਾ ਕਦੇ ਕਿਸੇ ਵੱਡੇ ਮੁਕਾਮ ਤੇ ਪਹੁੰਚ ਹੀ ਜਾਂਦੇ ਹਨ।
@TopHimachali
@TopHimachali Жыл бұрын
आप होंगे कामयाब एक दिन मन में है विश्वाश पूरा है विश्वास आप होंगे कामयाब एक दिन ❤
@gunstrikergaming6316
@gunstrikergaming6316 Жыл бұрын
ਇਕ ਦਿਨ ਨੀਟੋ ਜ਼ਰੂਰ ਜਿੱਤੋ ਗਾ
@gurpreetgopi-pi7og
@gurpreetgopi-pi7og Жыл бұрын
ਸਭ ਸੁਆਦ ਲੈ ਰਹੇ ਨੇ dil da nai mara ❤❤
@satwindersingh1757
@satwindersingh1757 Жыл бұрын
ਨੀਟੂ ਜੀ ਨੂੰ ਭਾਵੁਕ ਹੁੰਦਿਆ ਦੇਖ ਬੜਾ ਦੁੱਖ ਲਗਾ । ਚਲੋ ਹਾਰ ਜਿੱਤ ਤਾਂ ਬਣੀ ਹੈ । ਪਰ ਕਦੇ ਨਾਂ ਕਦੇ ਰੱਬ ਇਸ ਦੀ ਵੀ ਜਰੂਰ ਸੁਣੇਗਾ । ਪਰ ਪਤਰਕਾਰਾਂ ਨੂੰ ਬੇਨਤੀ ਆ ਕੇ ਵੇਚਾਰੇ ਨੂੰ ਪ੍ਰੇਸ਼ਾਨ ਨਾਂ ਕਰੋ please
@PARDEEPSINGH-br8pq
@PARDEEPSINGH-br8pq Жыл бұрын
ਧੰਨਵਾਦ ਬਾਈ । ਇਹ ਬੰਦਾ ਸਹੀ ਹੈ ਹੈ ਇਹ ਉਸ ਟਾਈਮ ਆਮ ਆਦਮੀ ਪਾਰਟੀ ਤੋਂ ਚੋਣ ਲੜਦਾ ਜਦੋਂ ਭਗਵੰਤ ਮਾਨ ਲੜਿਆ ਸੀ ਤਾਂ ਅੱਜ cm ਹੁੰਦਾ । ਕਿਉਂਕਿ ਓਦੋਂ ਜਨਤਾ ਨੇ ਆਮ ਆਦਮੀ ਨੂੰ ਨਹੀਂ ਸਗੋਂ ਦੂਜਿਆਂ ਪਾਰਟੀਆਂ ਦੇ ਖਿਲਾਫ ਵੋਟ ਪਾਈ ਸੀ। Don't mind
@kashmirsingh192
@kashmirsingh192 Жыл бұрын
ਨੀਟੂ ਸਟਰਾਵਾਲਾ ਬਹੁਤ ਵਧੀਆ ਲੱਗਿਆ ਆਪ ਨੇ ਲੋਕ ਸਭਾ ਦਾ ਇਲੈਕਸ਼ਨ ਲੜਿਆ🎉🎉 ਇੱਕ ਦਿਨ ਜਰੂਰ ਕਿਸਮਤ ਦਾ ਸਟਰ ਖੂਲੇਗਾ🎉🎉❤❤
@phootphath4851
@phootphath4851 Жыл бұрын
ਨਾਲ਼ੇ ਜਿੱਤ ਤਾਂ ਇੱਕ ਦੀ ਹੀ ਹੋਈ ਹੈ ਬਾਕੀ ਵੀ ਤਾਂ ਹਾਰੇ ਹੀ ਨੇਂ।। ਪਰ ਚਰਚਾ ਨੀਟੂ ਦਾ ਇਹ ਵੀ ਇੱਕ ਪੋਜ਼ੀਟਿਵ ਗੱਲ਼ ਹੈ ਆਉਣ ਵਾਲੇ ਸਮੇਂ ਵਿੱਚ।। ਬਹੁਤਿਆਂ ਨਾਲੋਂ ਬੰਦਾ ਵੀ ਚੰਗਾ।। ਮੀਡਿਆ ਵਾਲ਼ੇ ਵੀ ਇੱਕ ਦਿਨ ਹੈਰਾਨ ਹੋਣਗੇ ਰੱਬ ਦੇ ਘਰ ਦਾ ਕੋਈ ਪਤਾ ਨੀਂ। ਸਿਰ ਤੇ ਤਾਜ ਕਿਸਦੇ ਸਿਰ ਤੋਂ ਲਾਹ ਕੇ ਕਿਸਦੇ ਸਿਰ ਰੱਖ ਦਵੇ।। ਕੌਣ ਕਹਿੰਦਾ ਸੀ ਵੀ ਅਕਾਲੀ ਕਾਂਗਰਸ ਤੋਂ ਬਿਨਾ ਕੋਈ ਹੋਰ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੂ।। ਵੱਡੇ ਵੱਡੇ ਮਹਾਂਰਥੀ ਮਿੱਟੀ ਵਿੱਚ ਮਿਲਾਏ ਨੇਂ ਲੋਕਾਂ ਨੇਂ 🙏🙏
@MotiLal-qj9sp
@MotiLal-qj9sp Жыл бұрын
ਜੀਤਣਾ ਤਾਂ ਹਰ ਕੋਈ ਜਾਣਦਾ ਹੈ ਪਰ ਹਾਰ ਤੋਂ ਬਾਅਦ ਭੀ ਖੁੱਸ ਰਹਿਣਾ ਨੀਟੂ ਜੀ ਤੋਂ ਸਿੱਖਣਾ ਚਾਹੀਦਾ ਹੈ
@arjindersingh2018
@arjindersingh2018 Жыл бұрын
Very nice 👌
@baljeetgill3304
@baljeetgill3304 Жыл бұрын
ਇਮਾਨਦਾਰ ਬੰਦੇ ਨੂ ਲੋਕ ਵੋਟ ਕਿਉ ਨਹੀ ਪਾਉਦੇ
@mangatrai89
@mangatrai89 Жыл бұрын
ਲੋਕਾਂ ਨੂੰ ਸਿੱਤਰ ਖਾਣ ਦੀ ਆਦਤ ਹੈ ਝਾੜੂ ਵਾਲਿਆ ਦਾ ਹੰਕਾਰ ਤਾਂ ਅਸੀਂ ਸੰਗਰੂਰ ਵਾਲਿਆਂ ਨੇ ਤੋੜਿਆ ਸੀ ਜਲੰਧਰ ਵਾਲਿਆਂ ਦਾ ਪਤਾ ਲੱਗ ਗਿਆ ਕਿੰਨੇ ਕੋ ਪਾਣੀ ਚੋ ਨੇ ਸਾਡਾ ਨਹੀਂ ਕਸੂਰ ਸਾਡਾ ਹਲਕਾ ਸੰਗਰੂਰ
@Manindersingh-yc2xw
@Manindersingh-yc2xw Жыл бұрын
Mai khud 2 bandiya da supporter c (( means dona vicho koi v bn jave menu khushi hundi Bhagwant Mann te Simranjeet Singh mann )) ------- pr jo isne ghatiyapan dikhaya Amritpal Singh te Singha khilaf os toh baad nafrat hi ho gyi is ghatiya dramebaaj naal -- Baki kutte kali - congress - feku modi ta pehla hi apna ghatiyapan dikha chuke ne ohna kutiya di ta gul hi ki krni ------- pr ik eh Simranjeet Singh mann v koi khas ni niklya hun ta Mp hai ki kise di khatir koi awaj chuki ,,,,, ki koi hor koshish kiti k Singha nu kehre jurm te Asam bhejiya (( purane Singh ta ki shudne c ghatiya HINDUSTANI ATTWADI RSS de paltoo modi ne bina gallon nve jail bhejte ---- had hai HINDUSTANI ATTWADI RSS de paltooa de ghatiyapan di )) eh Simranjeet Singh mann v bus ghatiyapan dikhounde hoye mooh vich HINDUSTANI kutiya di jutiya pa k baith gya ------ ha Bhagat Singh nu ta bdi sheti ATTWADI kehta c - apne nane Aroore nu kyo nhi ATTWADI kiha isne Baki jehre HINDUSTANI ATTWADI RSS de gunde apne ghatiya desh Hindu Rashter da shareaam parchar krde ,,,, kde Muslims nu kud-de ne ,,,,, ATTWADI flag bhagwa lagounde ne (( hor v aneka example hun ghatiya HINDUSTANI ATTWADIA diya )) oh ni dikhda kise sarkari gunde nu Mtlb k kise v sarkari gunde nu vote na payo kyok sb iko hi ne ne ----- HINDUSTANI ATTWADI RSS de paltoo kutte ATTWADIA bare kde kise ghatiya kutte di juban ni khuli ------ na kise sarkari gunde di ,,,, na kise HINDUSTANI paltoo di ------ bus Har tha te target hunde ne SIKH -- MUSLIMS ---- eh HINDUSTANI ATTWADI ta enha kutiya de jwai lagde ne jo sarkari security lai k shareaam dhamkiya dinde firde ne
@VeerpalKaur-wj2wg
@VeerpalKaur-wj2wg Жыл бұрын
Am admi party nalo es no ਜਿਤਾ ਦਿੰਦਾ😢😢😢
@rummykhehra3151
@rummykhehra3151 Жыл бұрын
ਇਮਾਨ੍ਦਾਰ੍ ਨੂੰ paouni ਆ ਘੁਸ੍ਸੇ ਨੂੰ ਥੋੜੀ 😂😂
@jasssandhu183
@jasssandhu183 Жыл бұрын
ਪੜ੍ਹੇ ਲਿੱਖੇ ਨੂੰ ਨਹੀਂ ਅਨਪੜ ਜਾਲੀ ਡਿਗਰੀ ਵਾਲਿਆਂ ਨੂੰ ਵੋਟ ਪਉਂਦਾ ਸਾਡਾ ਸਮਾਜ ਬਾਈ ਜਿਨ੍ਹਾਂ ਤੇ ਕ੍ਰਾਈਮ ਦੇ ਪਤਾ ਨੀਂ ਕਿੰਨੇ ਕਿੰਨੇ ਪਰਚੇ ਨੇ ਕਿੱਸੇ ਤੇ ਕਤਲ ਦਾ ਕਿੱਸੇ ਤੇ 420 ਦਾ ਕਿੱਸੇ ਤੇ ਬਲਾਤਕਾਰ ਦਾ ਬਹੁਤ ਲੀਡਰ ਨੇ ਬਾਈ 100 ਵਿੱਚੋ 90 ਬੇਈਮਾਨ ਚੋਰ ਕਾਤਲ ਬਲਾਤਕਾਰੀ ਲੀਡਰ ਨੇ ਇੰਡੀਆ ਦੇ ਏ ਮੈ ਨਹੀਂ ਸਿੰਗਾਪੁਰ ਦੀ ਸੰਸਦ ਦੇ ਮੈਂਬਰ ਨੇ 2021 ਵਿੱਚ ਭਾਸਣ ਦਿੱਤਾ ਸੀ ਤੇ ਇੰਡੀਆ ਦੇ ਲੀਡਰਾ ਵਾਰੇ ਦੱਸਿਆ ਤੇ ਅੰਧ ਭਗਤਾਂ ਦਾ ਵੀ ਜਿਕਰ ਹੋਇਆ ਸੀ 🙏🙏🙏🙏
@anmol-rajpoot
@anmol-rajpoot Жыл бұрын
ਇਸ ਬੰਦੇ ਨੇ ਹਿਮਤ ਤੇ ਕੀਤੀ ਅਜਾਦ ਹੋਕੇ ਚੋਣ ਲੱਤਨ ਦੀ ਫਿਰ ਚੇਣਾ ਆਉਣੀਆ ਹਰ ਹਲਕੇ ਵਿਚ ਅਜਾਦ ਉਮੀਦ ਵਾਰ ਹੋਣਾ ਚਾਹੀਦਾ ਪੰਜਾਬ ਦਾ ਭੱਲੇ ਵਾਸਤੇ
@happyjass1221
@happyjass1221 Жыл бұрын
ਜੀਤ ਨਾਲੋਂ ਜਾਂਦਾ ਜਿਦੀ ਹਾਰ ਬੋਲਦੀ ਏਥੋਂ ਲਾਲਾ ਕਿਆ ਅੰਦਾਜਾ ਮਿੱਠੀਏ ❤️
@meerakishan3934
@meerakishan3934 Жыл бұрын
ਆਜ਼ਾਦ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਵੋਟਾਂ ਮਿਲੀਆਂ ਨੀਟੂ ਜੀ ਨੂੰ ਕੋਈ ਨਹੀਂ ਵੀਰ ਤੁਸੀਂ ਹਾਰ ਕੇ ਵੀ ਜਿੱਤਿਆ ਵਰਗੇ ਹੋ ਸਲਾਮ ਹੈ ਤੁਹਾਡੇ ਹੌਸਲੇ ਨੂੰ
@sandeepsinghsonu263
@sandeepsinghsonu263 Жыл бұрын
ਕਿਸੇ ਦਾ ਵੀ ਮਜਾਕ ਨਾ ਉਡਾਉ
@Mohitarora097
@Mohitarora097 Жыл бұрын
Yr himmat te salute a es bande di
@sukhmanmusical9164
@sukhmanmusical9164 Жыл бұрын
ਕੁੱਤਿਓ ਬੰਦਾ ਨਾਂ ਮਾਰ ਦਿਓ ਵਿਚਾਰਾ , ਸਿੱਧਾ ਆ ਵਿਚਾਰਾ
@deepjotatwal8272
@deepjotatwal8272 Жыл бұрын
Bai neetu dil jitgya loka da❤️
@phootphath4851
@phootphath4851 Жыл бұрын
ਯਰ ਨੀਟੂ ਜਿੰਨਾ ਹੌਸਲਾ ਤੇ ਲੋਕਾਂ ਦੇ ਕੀਤੇ ਦਿਲ ਤੋੜਨ ਵਾਲ਼ੇ ਮਜਾਕ ਨੂੰ ਸਹਿਣਾ।। ਮਜ਼ਬੂਤ ਤੋਂ ਮਜ਼ਬੂਤ ਬੰਦਾ ਟੁੱਟ ਜਾਂਦਾ।। ਇੱਕ ਦਿਨ ਇਹ ਜਿੱਤੂ ਜ਼ਰੂਰ।। ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ।। ਪੰਜਾਬ ਦੇ ਲੋਕ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਂ ਸਾਇਦ ਨਾਂ ਵੀ ਜਾਣਦੇ ਹੋਣ ਪਰ ਨੀਟੂ ਨੂੰ ਸਾਰਾ ਪੰਜਾਬ ਜਾਣਦਾ।। ਇੱਕ ਦਿਨ ਨੀਟੂ ਪੱਕਾ ਜਿੱਤੂ, ਹਾਰ ਦੀ ਗਰੰਟੀ ਹੋਵੇ ਤੇ ਬੰਦਾ ਫ਼ਿਰ ਵੀ ਚੋਣ ਲੜੇ।। ਲੋਕਾਂ ਵਿੱਚ ਰੱਬ ਵਸਦਾ ਹੁੰਦਾ ਕੋਈ ਪਤਾ ਨੀਂ ਕਦੋਂ ਇਸਦੀ ਕਿਸਮਤ ਬਦਲ ਦੇਣ।।
@sonyfoujigurdaspur
@sonyfoujigurdaspur Жыл бұрын
ਨੀਟੂ ਸਿੰਘ ਬਹੁਤ ਵਧੀਆ ਬੰਦਾ ਇਸਨੂੰ ਇੱਕ ਮੌਕਾ ਦੇਣਾ ਚਾਹੀਦਾ ਆ
@user-qj5xi3nb1w
@user-qj5xi3nb1w Жыл бұрын
ਵੀਰੇ ਇਸ ਬੰਦੇ ਨੂ ਕੀ ਪਤਾ ਕਿਦਾ ਆਪਣਾ ਹਲਕਾ ਚਲਾਉਣਾ
@Harryart4337
@Harryart4337 Жыл бұрын
Neetu dil da saaf suthra banda hai ji
@user-eb6vs6du3y
@user-eb6vs6du3y Ай бұрын
ਏ ਤਾਂ ਧੱਕਾ ਵੀਰੇ ਪੱਤਰਕਾਰਾ ਦਾ ਤੁਸੀਂ ਵੀ ਨਾ ਗਰੀਬ ਬੰਦੇ ਨੂੰ ਪੈਦੇ ਹੋ 🙏
@drMK-0005
@drMK-0005 Жыл бұрын
ਇਹ ਅਸਲ ਪੱਤਰਕਾਰੀ ਨਹੀਂ ਹੈ। ਕਿਸੇ ਭੋਲੇ ਬੰਦੇ ਦਾ ਮਜ਼ਾਕ ਉਡਾਉਣਾ ਇੱਕ ਬਹੁਤ ਹੀ ਮਾੜੀ ਗੱਲ ਹੈ। ਸਮਝਦਾਰ ਤੇ ਸਿਆਣੇ ਪੱਤਰਕਾਰ ਐਹੋ ਜਿਆ ਕੰਮ ਕਰਦੇ ਸ਼ੋਭਦੇ ਨਹੀਂ। ਪੱਤਰਕਾਰੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਨਾਲ ਚੈਨਲਾਂ ਦੀ ਰੈਪੂਟੇਸ਼ਨ ਵੀ ਖ਼ਰਾਬ ਹੁੰਦੀ ਹੈ
@ffgaming3942
@ffgaming3942 Жыл бұрын
ਯਾਰ ਰਵਾੳਂਗੇ ਵਿਚਾਰੇ ਨੂੰ
@sukhatorowalia2120
@sukhatorowalia2120 Жыл бұрын
ਭਗਤ ਬੰਦਾ ਬਿਚਾਰਾ ਨੀਟੂ 🙏🙏🙏
@gurjeetsinghsarai2406
@gurjeetsinghsarai2406 Ай бұрын
ਸਾਰੇ ਚੋਰਾਂ ਨੂੰ ਵੋਟਾਂ ਪਾਂਉਦੇ ਜੇ ਈਕ ਮੋਕਾ ਏਨੂੰ ਵੀ ਦੇ ਦੋ
@RajKumar-nj4mv
@RajKumar-nj4mv Жыл бұрын
ਜਿਹੜੇ ਬਹੁਤ ਜਿਆਦਾ ਵੋਟਾ ਲੈ ਰਿਹੈ ਨੇ ਓਹ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ ਜੇ ਕਿਸੇ ਪਾਰਟੀ ਨਾਲ ਨਾ ਜੁੜੇ ਹੋਣ ਤਾ ਹਾਲ ਓਹਨਾ ਦਾ ਵੀ ਨੀਟੂ ਸ਼ਟਰਾਂ ਵਾਲੇ ਵਰਗਾ ਹੋਵੇ
@Raman225
@Raman225 Жыл бұрын
ਆ ਜਿਹੜੇ ਆਲੇਦੁਆਲੇ ਖੜੇ ਸੁਆਦ ਲੇ ਰਹੇ ਨੇ ਇੰਨਾ ਨੂੰ ਪੁਛੋ ਕਿ ਤੁਸੀ ਵੋਟ ਪਾਈ ਆ ਨਿੰਟੂ ਨੂੰ ਵੋਟ ਹੋਰ ਨੂੰ ਪਾਈ ਫਿਰਦੇ ਨੇ ਸੁਆਦ ਇਹਦਾ ਲੈ ਰਹੇ ਨੇ ਵਿਚਾਰੇ ਦਾ
@RehanKhan-vz8ch
@RehanKhan-vz8ch Жыл бұрын
ਪੱਤਰਕਾਰ ਵੀ ਪਾਗ਼ਲ ਨੇ ਇੱਕ ਸਿੱਧੇ ਸਾਧੇ ਬੰਦੇ ਦਾ ਮਜ਼ਾਕ ਉਡਾਉਂਦੇ ਨੇ ਆਪਣੇ ਵੀਊ ਲੈਣ ਲਈ ਕਾਹਦੀ ਪੱਤਰਕਾਰੀ ਥੋਡੀ
@LakhwinderSingh-nx5px
@LakhwinderSingh-nx5px Жыл бұрын
ਕਿਓਂ ਤੰਗ ਕਰਦੇ ਓ
@sippurai4283
@sippurai4283 Жыл бұрын
ਮੀਡੀਆ ਵੀ ਸਵਾਦ ਲੈਂਦਾ ਏ ਨੀਟੂ ਦੀਆਂ ਗੱਲਾਂ ਦਾ 😂 ਯਰ ਐਵੇਂ ਪੁੱਠੇ ਕੰਮ ਕਰਨ ਲੱਗ ਪਿਆ
@binderjassal3122
@binderjassal3122 Жыл бұрын
ਜਨਤਾ ਹਰ ਵਾਰੀ ਨੀਟੂ ਬਾਈ ਨਾਲ਼ ਧੋਖਾ ਕਰ ਜਾਂਦੀ ਹੈ। ਇਹ ਕੋਈ ਬੰਦਿਆ ਵਾਲ਼ਾ ਕੰਮ ਨਹੀਂ ਯਾਰ ।
@Mazbhisikh552
@Mazbhisikh552 Жыл бұрын
ਵਾਹ ਮੇਰੇ ਰੱਬਾ ਤੇਰੇ ਰੰਗ ਨਿਆਰੇ ਆ ਤੂੰ ਜਿਸਨੂੰ ਚਾਹੇ ਉਸੇ ਨੂੰ ਹੀ ਤਾਜ ਬਿਠਾ ਦਿੰਨਾ🙏😊❣️💕
@kaptanmusicsystemramanmand6921
@kaptanmusicsystemramanmand6921 Жыл бұрын
ਸਾਰੇ ਆਪਣੀ trp ਲਈ ਗਰੀਬ ਦਾ ਮਜ਼ਾਕ ਉਡਾਇਆ ਜਾ ਰਹਿਆ।ਸ਼ਰਮ ਕਰੋ ਪੱਤਰਕਾਰੀ 😢
@JaspalSingh-lc2eq
@JaspalSingh-lc2eq Жыл бұрын
ਨੀਟੂ ਰੋ ਪਿਆ
@itz-guri3945
@itz-guri3945 Жыл бұрын
Panjab de loka di dmeer mar chuki aa waheguru ji mehar krn 🙏🙏🙏
@hartindersingh2201
@hartindersingh2201 Жыл бұрын
ਵਿਚਾਰਾ ਭੋਲਾ ਪੰਛੀ । ਨੀਟੂ ਬਾਈ ਦਾ ਵੀ ਰੱਬ ਆ ਕੋਈ ਗੱਲ ਨਹੀਂ ।
@jagseersingh-hv3lt
@jagseersingh-hv3lt Жыл бұрын
Ek Din leader bnuga Eh Honsla Dekho
@akjandwalahanwanta9728
@akjandwalahanwanta9728 Жыл бұрын
Kyu mazak krde ho yaar
@bittusandhu512
@bittusandhu512 Жыл бұрын
Media ਵਿਕ ਗਿਆ ਸੀ ਨੀਟੂ ਬਾਈ ਤਾਂ ਹਾਰ ਗਿਆ
@user-ek3le8xr5q
@user-ek3le8xr5q 17 күн бұрын
ਗਰੀਬ ਦਾ ਹਰ ਕੋਈ ਮਜ਼ਾਕ ਉਡਾ ਰਿਹਾ ।ਆਪਣਾ ਫਾਇਦਾ ਕਮਾ ਰਿਹਾ
@kawaljeetmahlakawaljeetmah1016
@kawaljeetmahlakawaljeetmah1016 Жыл бұрын
ਨਾਂ ਜਾਰ ਗਰੀਬ ਬੰਦਾ ਇਦਾਂ ਨਾਂ ਕਰੋ
@navguri8805
@navguri8805 Жыл бұрын
ਜਿਤੱ ਨਾਲੋਂ ਜਿਹਦੀ ਹਾਰ ਬੋਲਦੀ 😅😅
@ManiDugg
@ManiDugg Жыл бұрын
ਨੀਟੂ ਸਾਫ ਦਿਲ ਦਾ ਬੰਦਾ ਹੈ
@PARDEEPSINGH-br8pq
@PARDEEPSINGH-br8pq Жыл бұрын
ਬਾਈ ਜਿਹੜੇ ਸਵਾਦ ਲੈ ਰਹੇ ਹਾ ਓਹ ਖੁਦ ਚੋਣ ਲੜ ਕੇ ਵੇਖਣ ਇਹਨਿਆਂ v ਨਹੀ ਪੈਨਿਆਂ। Nettu ਹੈ ਸਹੀ ਹੈ । ਧੱਕੇ ਨਾਲ ਟਾ ਕੋਈ v jitt ਸਕਦਾ
@gianimandeepsingh4050
@gianimandeepsingh4050 Жыл бұрын
ਉਹ ਸਿੱਧਾ ਬੰਦਾ ਯਾਰ ਕਿਓ ਦੁਆਲੇ ਹੋਏ ਓ ਉਸ ਦੇ
@lakhveersingh-sj6lb
@lakhveersingh-sj6lb Жыл бұрын
ਜਿੱਤ ਹਾਰ ਦੀ ਗੱਲ ਸਾਰੀ ਦੁਨੀਆਂ ਜਾਣ ਦੀ ਹਾਰ ਕੇ ਵੱਡੀ ਪ੍ਰਾਪਤ ਕੀਤੀ
@GurpreetSingh-bb2fm
@GurpreetSingh-bb2fm Жыл бұрын
ਯਾਰ ਦਿਲ ਨਾ ਤੋੜਿਆ ਕਰੋ ਇਮਾਨ ਦਾਰ ਬੰਦੇ ਦਾ 🙏🙏🙏
@ARNEETKAUR-kc7bm
@ARNEETKAUR-kc7bm Жыл бұрын
Yar fer kidi ku gall aa yar dil dekho bande da tohade ch kise ch v aini himat nhi aa ki koi form bharde
@virat7201
@virat7201 Жыл бұрын
Media wale veera ne neetu nu superstar bna dita,
@ksmobile8534
@ksmobile8534 Жыл бұрын
ਕੁਝ ਵੀ ਹੋ ਜੇ..ਬਾਕੀ ਲੀਡਰ ਵਾਂਗ ਝੂਠ ਨੀ ਬੋਲਦਾ,,, ਸਭ ਸੱਚ ਬੋਲਦਾ
@amritpalgrewal7136
@amritpalgrewal7136 Жыл бұрын
Waheguru mehar karey
@jasvirguru3171
@jasvirguru3171 Жыл бұрын
ਲੋਕ v ਪਾਗ਼ਲ ਹੋਏ ਨੇ ਕਿਉੰ ਮਜਾਕ ਬਣਾਇਆ ਯਰ
@multanikaurkaur7916
@multanikaurkaur7916 Жыл бұрын
👍👍
@GurpreetSingh-mh5ez
@GurpreetSingh-mh5ez Жыл бұрын
ਬਹੁਤ ਵਧੀਆ ਬੰਦਾ ਵੀਰ ..ਆਪਣੇ ਲੋਕ ਕਿਸੇ ਨੂੰ ਦੇਖ ਕੀ ਜਰਦੇ ਨੀ ..ਜੇ ਕੌਈ ਗਰੀਬ ਬੰਦਾ ਕਿਸੇ ਦਾ ਭਲਾ ਸੋਚਦਾ ਓਦੇ ਨਾਲ ਐਦਾਂ ਹੀ ਹੁੰਦਾ ....
@nav_sidhu118
@nav_sidhu118 Жыл бұрын
ਨੀਟੂ MP:- Ani ਤੇ zee ਵਾਲੇ ਵੀ headline ਮੰਗਦੇ 🤘😂😂
@psbirdi1989
@psbirdi1989 Жыл бұрын
ਸਵਾਦ ਲੈਣ ਲੱਗੇ ਹੋਏ ਨੇ😂
@nemobile3078
@nemobile3078 Жыл бұрын
👍
@raisaabji123
@raisaabji123 Жыл бұрын
Waheguru ji🙏🙏🙏 maher kare ji
@charanjit525
@charanjit525 22 күн бұрын
🙏
@bittumajri2940
@bittumajri2940 Жыл бұрын
😢😢
@balbalsingh12
@balbalsingh12 Жыл бұрын
ਪੱਤਰਕਾਰ ਨੂੰ ਨੀਟੂ ਨੂੰ ਤੰਗ ਕਰਨ ਬੰਦ ਕਰੋ
@devindersingh-im3in
@devindersingh-im3in Жыл бұрын
🎉🎉🎉
@gurdevsingh4335
@gurdevsingh4335 Жыл бұрын
Congratulations nethu
@jasbirchandi
@jasbirchandi Ай бұрын
@jasbir436
@jasbir436 Жыл бұрын
❣️❣️❣️
@dularekumar7535
@dularekumar7535 Жыл бұрын
Good 👍
@sukhchain1926
@sukhchain1926 Жыл бұрын
ਹਾਂ ਲੋਕ ਸੱਚ ਮੁੱਚ ਬਦਲਾਵ ਚਾਹੁੰਦੇ ਨੇ ਨੀਟੂ। ਲੋਕ ਚਾਹੁੰਦੇ ਆ ਕੇ ਤੂੰ ਇਹ ਕੰਮ ਛੱਡ ਦੇ ਤੇ ਮੁੜ ਆਪਣੇ ਪਰਿਵਾਰ ਨਾਲ ਘਰ ਦਾ ਕੰਮ ਕਾਰ ਕਰਕੇ ਅੱਗੇ ਵੱਧ ਇਸ ਤਰਾਂ ਦੇ ਪਾਪੜ ਵੇਲ ਕੇ ਆਵਦਾ ਤੇ ਸਿਰਫ ਆਵਦਾ ਨੁਕਸਾਨ ਨਾ ਕਰ ਮੇਰਾ ਵੀਰ 🙏👍
@SandeepSingh-uo4yc
@SandeepSingh-uo4yc Жыл бұрын
Ik gall ta sachi a neetu ਮੀਡੀਆ nu agge lgi firda
@cool9532
@cool9532 Жыл бұрын
ਨੀਟੂ ਲੋਕਾਂ ਦੀ ਸੋਚਦਾ ਲੋਕ ਮਜਾਕ ਉਡਾਉਦੇ
@matwalsahota8043
@matwalsahota8043 Жыл бұрын
ਜਿੱਤ ਨਾਲੋ ਜਿਆਦਾ ਜਿਦੀ ਹਾਰ ਬੋਲਦੀ ਏਥੋਂ lala ਕੀਆ ਅੰਦਾਜਾ ਮਿੱਠੀਏ😅😅
@artibhatia8734
@artibhatia8734 Жыл бұрын
Nitu pra apna
@ashwin1081
@ashwin1081 Жыл бұрын
😢
@abisheksharma931
@abisheksharma931 Жыл бұрын
Beshk oh chunaav jitt gye sada neetu dil jitt gya ❤️❤️❤️❤️
@paramjitsinghpamma6174
@paramjitsinghpamma6174 Жыл бұрын
❤❤❤❤❤
@KulwinderSingh-eu3be
@KulwinderSingh-eu3be Жыл бұрын
ਨੀਟੂੰ ਗੁੱਡ
@lovelygill2020
@lovelygill2020 13 күн бұрын
22 di interview te Edda ho rhi jida mukh mantri di ho rhi👌👍👍👍dil na toroo yrr
@GurshabadSingh-cg8hj
@GurshabadSingh-cg8hj Жыл бұрын
😢😢😢😢
@gurdevsingh3957
@gurdevsingh3957 Жыл бұрын
ਪੱਤਰ ਕਾਰ ਵੀ ਬਹੁਤ ਸਵਾਦ ਲੈਂਦੇ ਹਨ ਨੀਟੂ ਸਟਰਾ
@nishansingh1493
@nishansingh1493 Жыл бұрын
ਸਾਰੇ ਮੀਡੀਆ ਵੀਲੇ ਸਵਾਦ ਲੇ ਰਹੇ
@manidhiman918
@manidhiman918 Жыл бұрын
Jit nlo jide harr bolde ithe lala ki aa endza baliye❤
@BaljitKaur-bc4kd
@BaljitKaur-bc4kd Жыл бұрын
ਹਾਂ ਰੱਬਾ ਇਹਨੂੰ ਕੋਈ ਕਨੂੰਨ ਨਹੀਂ ਪਤਾ ਤੁਸੀਂ ਕਿਓਂ ਪਾਗ਼ਲ ਹੋ ਗੲਏ
@ramanroyal3370
@ramanroyal3370 Жыл бұрын
Haar jeet ta hondi rehni aw pr Neetu de honsle nu dil to slaam aw 💥🎊🎊🎊🎊🎊
@JaspalSingh-fd2ph
@JaspalSingh-fd2ph 7 ай бұрын
ਇਹ ਇਕ ਕਾਮੇਡੀਅਨ ਹੈ
@SinghSingh-mi3qt
@SinghSingh-mi3qt Жыл бұрын
Punjab
@avtarkaur8320
@avtarkaur8320 Жыл бұрын
Nitu sir Cary on
@rupindersingh6729
@rupindersingh6729 Жыл бұрын
Neetu veer good man keep it brother
@sunilGARGpb03
@sunilGARGpb03 Жыл бұрын
Rabb Da sacha banda neetu
@JasbirSingh-vj1gq
@JasbirSingh-vj1gq Жыл бұрын
ਮੈਨੂੰ ਲੱਗਦਾ ਹੈ ਕਿ ਸਟਰਾਂ ਵਾਲੇ ਦੀ ਕਿਸਮਤ ਦਾ ਸ਼ਟਰ ਖੁੱਲਣ ਵਿੱਚ ਹਾਲੇ ਸਮਾਂ ਲੱਗੂਗਾ
@akjandwalahanwanta9728
@akjandwalahanwanta9728 Жыл бұрын
5000 saal lagan ge bs
@sahibdeep_masih__
@sahibdeep_masih__ Жыл бұрын
Nettu bai haar ke v jitt gya wmk 🔥❤️🤗
@mrkarnjotgillsabmrkarnjotg4478
@mrkarnjotgillsabmrkarnjotg4478 Жыл бұрын
Nettu bro ❤ full spot uk 🇬🇧 too
@LovepreetSingh-ub5em
@LovepreetSingh-ub5em Жыл бұрын
Mainu ta boht tarash aunda nittu bai te
@RajSharma-ud5em
@RajSharma-ud5em 25 күн бұрын
Very good person
@AbhiSingh-nd5rs
@AbhiSingh-nd5rs Жыл бұрын
ਪਹਿਲਾਂ ਆਹ ਵਿਚ ਸ਼ਕਤੀ ਮਾਨ ਦਿਖਾ ਦੇ ਮੈਡਮ nu , Neetu y
@stalinsumeetsingh-tv3rl
@stalinsumeetsingh-tv3rl Жыл бұрын
Very good Veera
@Nick-lo6yh
@Nick-lo6yh Жыл бұрын
Fir fan aa ess bande da
@user-my8rj1nl6k
@user-my8rj1nl6k Ай бұрын
❤🎉🎉🎉🎉netu big jindabad👍👍👍👍👍
Do you have a friend like this? 🤣#shorts
00:12
dednahype
Рет қаралды 44 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 9 МЛН
[Vowel]물고기는 물에서 살아야 해🐟🤣Fish have to live in the water #funny
00:53
Dynamic #gadgets for math genius! #maths
00:29
FLIP FLOP Hacks
Рет қаралды 18 МЛН
Do you have a friend like this? 🤣#shorts
00:12
dednahype
Рет қаралды 44 МЛН