Neetu Shatran Wala News | ਨੀਟੂ ਸ਼ਟਰਾਂ ਵਾਲੇ ਨੇ ਵੀ ਐਲਾਨ 'ਤੇ ਆਪਣੇ ਉਮੀਦਵਾਰ | Latest News | News18 Punjab

  Рет қаралды 234,763

News18 Punjab/Haryana/Himachal

News18 Punjab/Haryana/Himachal

3 ай бұрын

Neetu Shatran Wala News | ਨੀਟੂ ਸ਼ਟਰਾਂ ਵਾਲੇ ਨੇ ਵੀ ਐਲਾਨ 'ਤੇ ਆਪਣੇ ਉਮੀਦਵਾਰ | Latest News | News18 Punjab
#neetushatranwala #news18punjab #breakingnews #jalandharnews #punjablatestnews #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_jalandhar
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 515
@jagdeepsidhu1313
@jagdeepsidhu1313 3 ай бұрын
ਯਾਰ ਇੱਕ ਵਾਰ ਨੀਟੂ ਨੂੰ ਵੀ ਜਿਤਾ ਦਿਓ ਵੇਚਾਰੇ ਨੂੰ
@abhijitsinghsandhu7405
@abhijitsinghsandhu7405 3 ай бұрын
Bhante naalon vdia cm banuga
@akashdeepsangha
@akashdeepsangha 3 ай бұрын
Hun kehn ge enna nu jittaaa do.. baad vich jdo jitt jande ne ahi lok gllan kdd de ne commenta vich enna wrge loka da koi deen maan nhi hunda ae sirf commenta vich galla krn te gllan den wle lok ne uneducated lok ne
@amrinderjeetsingh755
@amrinderjeetsingh755 3 ай бұрын
ਸਹੀ ਗੱਲ ggg
@manindersingh352
@manindersingh352 3 ай бұрын
ਫੇਰ ਸਮਲਿੰਗੀਅ ਨੂੰ ਮਾਨਤਾ ਮਿਲ ਜਾਵੇ ਗੀ
@singhjugraj528
@singhjugraj528 3 ай бұрын
​@@akashdeepsanghabilkul shi keha veer tu bsss comments vich aaa ke enj dia slaahaaan dainge jivve bht pta hunda ehn nu akhe neetu nu jittaaaa dao jehda bnda 3 classaan v nhi pass ohne ghnta swaaarna punjab da eh chwal jeha kehnda firda mere kol treeka haiga 4 ghnteya ch desh ameer kr dao saleya fr aaap ameer kio nhi hunda fukraaaa eh jo is baarre kehnde firde ke is nu v ik vaaar jitttaaaa dao ehna de plleee kuz nhi na eh nokri krde na paili bnnaaa ehna da bsss fazool ch gyaan dainge commentaaan ch
@ranjitmalhi1773
@ranjitmalhi1773 3 ай бұрын
ਨੀਟੂ ਭਲਾਮਾਣਸ ਤੇ ਸਿੱਧਾ ਸਾਧਾ ਬੰਦਾ ਹੈ,ਗੱਲਾਂ ਵਧੀਆ ਕਰਦਾ
@user-kz6ge8ot6p
@user-kz6ge8ot6p 3 ай бұрын
Sida koi ni.
@JattSaab-zo6pd
@JattSaab-zo6pd 2 ай бұрын
@😊😊😊😊​@@user-kz6ge8ot6p
@JattSaab-zo6pd
@JattSaab-zo6pd 2 ай бұрын
😊q
@ranjitmalhi1773
@ranjitmalhi1773 2 ай бұрын
@@JattSaab-zo6pd ਜੱਟ ਸਾਬ ਤੁਹਾਡੇ ਜਵਾਬ ਦੀ ਸਮਝ ਨਹੀਂ ਆ ਰਹੀ,ਕੀ ਕਹਿ ਰਹੇ ਹੋ
@sukhdevsinghaulakh5346
@sukhdevsinghaulakh5346 3 ай бұрын
ਨੀਟੂ ਸਟਰਾ ਵਾਲਾ ਪੱਕਾ ਪ੍ਧਾਨ ਮੰਤਰੀ ਬਣੇਗਾ ਉਧਰ ਖਡੂਰ ਸਹਿਬ ਹਲਕੇ ਤੋਂ ਪੂਰਨ ਸਿੰਘ ਸੇਖ ਦੀ ਜਿੱਤ ਪੱਕੀ ਹੈ
@palakbirkaur2171
@palakbirkaur2171 Ай бұрын
Hun dso kehndi hoi
@MandeepSingh-bq2ez
@MandeepSingh-bq2ez 3 ай бұрын
ਇਹ ਬਹੁਤ ਵਧੀਆ ਇਨਸਾਨ ਹੈ ਯਾਰ ਭਗਤ ਬੰਦਾਂ ਇੱਕ ਬਾਰੀ ਮੁੱਖ ਮੰਤਰੀ ਬਣਾ ਦਿਓ ਕੀ ਪਤਾ ਪੰਜਾਬ ਚ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਹੋ ਜਾਵੇ।
@Balbirsidhu-nf2wj
@Balbirsidhu-nf2wj 3 ай бұрын
Ene mahan punjab surveera di dharti di kmaan ehe bewkuf de hath ch dediye 😂wah oye tere
@TheJohn222222
@TheJohn222222 3 ай бұрын
yes tax the poor to give the pension to few government employs. so they can sit at home and enjoy and poor work till they die.
@GavyGill-hf2gi
@GavyGill-hf2gi 3 ай бұрын
​Shareef banda thag leader da ki jogdan Punjab nu@@Balbirsidhu-nf2wj
@narindersingh-rr8qt
@narindersingh-rr8qt 3 ай бұрын
Votan tan pardhan mantri diyan hn
@SinghGill7878
@SinghGill7878 3 ай бұрын
ਮੋਦੀ ਦੀ ਹਾਰ ਪੱਕੀ ਆ ਜੇ ਨੀਟੂ ਸ਼ਟਰਾਂ ਵਾਲਾ ਓਹਦੇ ਮੁਕਾਬਲੇ ਚ ਖੜਗਿਆ ਤਾਂ 😅
@charanjitsingh375
@charanjitsingh375 3 ай бұрын
ਨੀਟੂ ਦੇ ਖੜ੍ਹੇ ਹੋਣ ਨਾਲ ਹੀ ਮੋਦੀ ਤਾਂ ਹਾਰ ਗਿਆ ਜਿੱਤੇ ਨਾ ਜਿੱਤੇ!
@sonusaran8503
@sonusaran8503 3 ай бұрын
ਖਬਰਾਂ ਵਾਲੇ ਵੀ ਕਿੰਨੇ ਵੇਹਲੇ
@avtarsinghtiwana7593
@avtarsinghtiwana7593 3 ай бұрын
ਸਹੀ ਗੱਲ ਆ ਵੀਰੇ ਬਾਹਲ਼ੇ ਵੇਹਲੇ ਨੇ
@sikandersinghbirring9517
@sikandersinghbirring9517 3 ай бұрын
ਨੀਟੂ ਜੀ ਇੱਕ ਟਿਕਟ ਸਾਗਰ ਦੀ ਵਹੁਟੀ ਨੂੰ ਜਰੂਰ ਦਿਉ❤
@user-mi6tc6rd1f
@user-mi6tc6rd1f 3 ай бұрын
ਚੋਰਾ ਨੂੰ ਵੋਟਾਂ ਦੇਣ ਤੋਂ ਚੰਗਾ ਇਸ ਸ਼ਰੀਫ਼ ਬੰਦੇ ਨੂੰ ਵੋਟਾਂ ਦੇਵੋ
@pek1240
@pek1240 2 ай бұрын
yar je eh ban vi gia ta vi akhauti leadran nalo changa he rehna ohna ne kise da ki sawaria ehnu ta mhatad bandhe fer vi pata ni lagna ke kithon paisse khane te kive khane ne mere layi ta neetu vi ehna leadran toh ghat ni chalo comedy he ho jao parliament ch
@harkaransingh3425
@harkaransingh3425 3 ай бұрын
ਵੀਰ ਜੀ ਚੋਰਾਂ ਠੱਗਾਂ ਨੂੰ ਵੋਟਾਂ ਪਾਉਂਦੇ ਹੋ ਇਸ ਸ਼ਰੀਫ਼ ਇਨਸਾਨ ਨੂੰ ਜ਼ਰੂਰ ਵੋਟ ਪਾਓ ਜੀ ਕਿਉਂ ਕਿ ਇਸ ਨੇ ਕਿਸੇ ਮਾਂ ਦੀ ਕੁੱਖ ਕਿਸੇ ਭੈਣ ਦਾ ਵੀਰ ਕਿਸੇ ਧੀ ਦਾ ਪਿਉ ਕਿਸੇ ਦਾ ਸੁਹਾਗ ਤਾਂ ਨੀ ਉਜਾੜੀਆਂ। ਅਸੀਂ ਹਮੇਸ਼ਾ ਉਹਨਾਂ ਲੀਡਰਾਂ ਨੂੰ ਵੋਟ ਪਾਉਂਦੇ ਰਹੇ ਹਾਂ ਜਿਹੜੇ ਸਿਰੇ ਨਿਕਾਮੇ ਤੇ ਆਮ ਪਬਲਿਕ ਦਾ ਖੂਨ ਚੁਸਦੇ ਆ ਰਹੇ ਹਨ।ਇਸ ਵਾਰ ਨੀਟੂ ❤
@M.K.bharthi
@M.K.bharthi 3 ай бұрын
Very nice वीर जी
@baldevsingh6371
@baldevsingh6371 3 ай бұрын
Bai ahe mental lok ne je ahe jit Gaye ahena nu pata he nahi asi ki karna bilkul bevkoof lok ne ahe saare
@RamSingh-ub6gv
@RamSingh-ub6gv 3 ай бұрын
ਟੀਟੂ ਸਟਰਾ ਵਾਲਾ ਜ਼ਿੰਦਾਬਾਦ
@amrinderjeetsingh755
@amrinderjeetsingh755 3 ай бұрын
Yr ਇਸਨੂੰ ਬਣਾ ਦਿਓ mp ਏਕ. Waar ❤❤
@ranger5705
@ranger5705 3 ай бұрын
ਆਹ ਜਿੰਨੇ ਵੀ ਮੀਡਿਆ ਵਾਲੇ ਖੜ੍ਹੇ ਨੇਂ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾ ਰਹੇ ਹਨ | ਇਹਨਾਂ ਵੇਹਲੜਾਂ ਨੂੰ ਕੋਈ ਕੰਮ ਨਹੀਂ | ਇਹਨਾਂ ਸਭਨਾ ਦਾ ਬਾਈਕਾਟ ਕਰੋ |
@PANJAB-nx8gy
@PANJAB-nx8gy 3 ай бұрын
ਪਾਉ ਦੇਵੋ ਵੋਟ ਨੀਟੋ ਨੂੰ ਸਾਫ ਦਿਲ ਦਾ ਇਨਸਾਨ ਠੱਗਾ ਨੂੰ ਬਹੁਤ ਪਾ ਪਾ ਦੇਖਲੀਆ
@preettiwana7892
@preettiwana7892 3 ай бұрын
Ryt
@Yo-yo-uu3wl
@Yo-yo-uu3wl 3 ай бұрын
AGR baad ch kejriwal bnn gyaa fer…
@deepludhiana3913
@deepludhiana3913 3 ай бұрын
Oh bharawa ehnu ki pta rashater bare tuc lok fudu gallan kyu krde ho....nale cast na dekho...mai sc aa
@KangDeepMusic
@KangDeepMusic 3 ай бұрын
ਇਹਨੇ ਸ਼ਕਤੀਮਾਨ ਹਸਤੀਮੈਨ ਬਣਕੇ ਉੱਡ ਜਾਣਾ ਨੀਟੂ ਨੇ 😁
@jasmailsinghjassygill00
@jasmailsinghjassygill00 3 ай бұрын
ਯਾਰ ਬਾਈ ਜੀ,,ਮਾਫ ਕਰਨਾ ਜੀ,,ਏਨੀ ਜੋਗਾ ਵਿਚਾਰਾ ਨਹੀਂ ਹੈ,,,ਇਸ ਦੇ ਸੱਜਣਾਂ ਮਿੱਤਰਾਂ ਦਾ ਫਰਜ ਬਣਦਾ ਹੈ ਕਿ,,ਇਸ ਨੂੰ ਸਮਝਾਉਣ
@BhinderSran-ky8ok
@BhinderSran-ky8ok 3 ай бұрын
ਨਿਟੂ ਸਟਰ ਵਾਲੇ ਦੀ ਸਰਕਾਰ ਪੱਕੀ ਐਸ਼ ਵਾਰ 😂😂😂😂
@sukhrajsingh3280
@sukhrajsingh3280 3 ай бұрын
😂😂😂
@hardevsingh4443
@hardevsingh4443 3 ай бұрын
ਨੀਟੂ ਬਠਿੰਡੇ ਤੋਂ ਮੇਰੀ ਵੋਟ ਤੇਰੇ ਉਮੀਦਵਾਰ ਨੂੰ ਪੱਕੀ ਹੈ
@lovepreetsingh2098
@lovepreetsingh2098 3 ай бұрын
ਕਿਉਂ ਮੀਡੀਆ ਨੂੰ ਵੀ ਮਸਾਲਾ ਚਾਹੀਦਾ ਖਬਰ ਬਨਾਉਣ ਲਈ ਲੱਖ ਦੀ ਲਾਹਨਤ ਆ ਥੋਡੇੇ ਤੇ😒
@SukhdevSingh-up7ed
@SukhdevSingh-up7ed 3 ай бұрын
ਬੰਦਾ ਹੌਸਲੇ ਵਾਲਾ ਐ
@SohanSingh-wr8vb
@SohanSingh-wr8vb 3 ай бұрын
ਨੀਟੂ ਸ਼ਟਰਾਂ ਵਾਲਾ ਜਿੰਦਾਬਾਦ 😂😂😂😂😂😂
@rajindercheema4985
@rajindercheema4985 3 ай бұрын
ਵਿਹਲੇ ਲੋਕ ਵੇਹਲਾ ਪੱਤਰਕਾਰ
@KangDeepMusic
@KangDeepMusic 3 ай бұрын
ਨਿਟੂ 10.0000 ਵੋਟਾਂ ਨਾਲ ਜਿਤੁ 😁
@chahalchahal937
@chahalchahal937 3 ай бұрын
ਦੋ ਚਾਰ ਜ਼ੀਰੋ ਹੋਰ ਪਾ ਦਿੰਦੇ 🤣🤣🤣🤣🤣
@gurvindersidhugermany3693
@gurvindersidhugermany3693 3 ай бұрын
😀😀😀
@KangDeepMusic
@KangDeepMusic 3 ай бұрын
@@gurvindersidhugermany3693 😁 ਅਗਲਾ pm ਇੰਡੀਆ ਦਾ ਨੀਟੂ
@KangDeepMusic
@KangDeepMusic 3 ай бұрын
@@chahalchahal937 25.0000000😁😁😁
@gurvindersidhugermany3693
@gurvindersidhugermany3693 3 ай бұрын
@@KangDeepMusic Bhai bhuat vadhia gal a
@rbrar3859
@rbrar3859 3 ай бұрын
ਇਸ ਵਾਰ ਨੀਟੂ ਜਿੱਤ ਹਾਸਲ ਕਰੇਗਾ।
@honeypuri6730
@honeypuri6730 3 ай бұрын
Te tu C.M. Bnega es vaar pakka shart nal
@HarpalSingh-qt7fr
@HarpalSingh-qt7fr 3 ай бұрын
ਪ੍ਰਮਾਤਮਾ ਦੀ ਕਿਪਾ
@VohraSaab-sp5pt
@VohraSaab-sp5pt 3 ай бұрын
ਤੇਰੇ ਸ਼ਟਰ ਵੀ ਵਿਕਾ ਦੇਣੇ ਨੇ ਸਿਆਸਤ ਦੇ ਮੋਹ ਨੇ ਢਕਿਆ ਰਹਿ ਨੀਟੂ 😂😂
@sandeepkumar-to3un
@sandeepkumar-to3un 3 ай бұрын
Jai guru dev ji dhan guru dev ji ..... Neetu shatran wale ji
@vikashgill2481
@vikashgill2481 3 ай бұрын
Next prime minister neetu shatra wala
@dhalvindersingh6501
@dhalvindersingh6501 3 ай бұрын
ਗੱਲਾ ਸੱਚੀਆ ਹਨ ਪੰਜਾਬ ਸਟੇਟ ਤੇ ਖਰਚਾ ਵੀ ਨਹੀ ਚੜਦਾ ਇਸ ਸੋਚ ਨਾਲ
@avpatiala5527
@avpatiala5527 3 ай бұрын
Good
@jasvirgrewal8708
@jasvirgrewal8708 3 ай бұрын
God bless you prmatma chrdi kala vic rakhe ❤️ 🎉
@LovepreetSingh-dp8lj
@LovepreetSingh-dp8lj 3 ай бұрын
ਜੈ ਜੈ ਵਾਲਮੀਕਿ ਹਰ ਹਰ ਵਾਲਮੀਕਿ 👍🙏🙏 ਹਾਰ ਜਿੱਤ ਹੁੰਦੀ ਰਹਿੰਦੀ ਹੈ ਪ੍ਰੰਤੂ ਬੰਦਾ ਦਲੇਰ ਬੜਾ 👍👍 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harryrapper1003
@harryrapper1003 3 ай бұрын
Comment kar wale nitu Bhai nu . Dihan deo bai nitu Dil da saaf Banda a pure honest Banda a bai nu vote deo Loko nitu nu hun ik moka jaroor deo ji....
@PardeepKumar-kx3lj
@PardeepKumar-kx3lj 3 ай бұрын
Netu done
@HarjitSingh-by5gr
@HarjitSingh-by5gr 3 ай бұрын
ਹਰ ਇੱਕ ਵੋਟਰ ਨੂੰ ਹੱਕ ਹੈ। ਆਪਣੀ ਗੱਲ ਰੱਖਣ ਦਾ। ਜੋ ਬਾਵਾ ਸਾਹਿਬ ਡਾ ਅੰਬੇਡਕਰ ਜੀ ਨੇ ਬਹੁਤ ਵੱਡਾ ਸੰਘਰਸ ਕਰਕੇ। ਲੈਕੇ ਦਿੱਤਾ salute ji 🙏🏻🙏🏻👍👍👍
@humanbody580
@humanbody580 3 ай бұрын
Nittu satrawala zindabad
@JasvirsinghMiangde
@JasvirsinghMiangde 3 ай бұрын
ਬਾਈ ਤੇਰੇ ਹੋਂਸਲੇ ਨੂੰ ਸਲਾਮ ‌ਹੈ
@bodhrajdhiman3844
@bodhrajdhiman3844 3 ай бұрын
good
@DarshanSingh-vp7lw
@DarshanSingh-vp7lw 3 ай бұрын
Good 🎉🎉
@PardeepPassi1
@PardeepPassi1 3 ай бұрын
ਇਹ ਰਾਸਟਰਪਤੀ ਬਣੂ ਪੱਕਾ .
@nadhiepali1047
@nadhiepali1047 3 ай бұрын
ਹੋਸਲੇ ਨੂੰ ਸਲਾਮ
@snehanahar3800
@snehanahar3800 3 ай бұрын
Good g
@user-yg7uz4dd2l
@user-yg7uz4dd2l 3 ай бұрын
Nitu win
@satnamsingh-kw6bw
@satnamsingh-kw6bw 3 ай бұрын
Veer neth nu vote jaroor paso ji sacha insan hai
@bhajansingh2913
@bhajansingh2913 3 ай бұрын
Public is bar nito nu vote karo yaar
@SinghBh-mu8wv
@SinghBh-mu8wv 3 ай бұрын
ਤੈਨੂੰ ਸਲਾਹ ਦਿੰਦਾ ਭਰਾਵਾ ਕਿਉਂ ਆਪਣੇ ਆਪ ਨੂੰ ਖਰਾਬ ਕਰਦਾ ਕੁਛ ਨਹੀਂ ਹੋਣਾ ਰੱਬ ਦਾ ਨਾਮ ਧਿਆ ਕੋਈ ਆਪਦਾ ਕਾਰੋਬਾਰ ਚਲਾ ਕਿਹੜੀ ਚੁੰਮੇ ਵਾਲੀ ਕਿਹੜੀ ਠੂਠਿਆਂ ਵਾਲੀ ਕੋਈ ਨਹੀਂ ਜਿੱਤ ਹੋਣਾ ਤੁਹਾਡੇ ਚੋਂ ਸਿੱਧਾ ਸਾਦਾ ਬੰਦਾ ਤੂੰ ਸਿੱਧੇ ਸਾਦੇ ਦਾ ਕੋਈ ਬਾਲੀ ਨਹੀਂ ਹੁੰਦਾ ਇੱਕ ਰੱਬ ਹੁੰਦਾ ਵੋਟਾਂ ਬੂਟਾਂ ਵਾਲਾ ਕੰਮ ਤੇਰੇ ਵਸ ਦਾ ਨਹੀਂ ਤੇਰਾ ਪਰਿਵਾਰ ਤੇ ਤੈਨੂੰ ਬੋਟ ਨਹੀਂ ਪਾਉਂਦਾ ਹੋਰ ਕਿਸੇ ਨੇ ਕੀ ਪਾਉਣੀ
@avtarsinghtiwana7593
@avtarsinghtiwana7593 3 ай бұрын
ਸ਼ਹੀ ਗੱਲ ਆ ਐਵੇਂ ਬਰਬਾਦੀ ਦੇ ਰਾਹ ਤੇ ਤੁਰ ਪਿਆ ਕਮਲ਼ੇ ਨੂੰ ਕੇਈ ਸਮਝਾਉਣ ਵਾਲਾ ਵੀ ਨਹੀ
@lakhbirsidhu5271
@lakhbirsidhu5271 3 ай бұрын
10 vot vee nhi pani.
@lakhbirsidhu5271
@lakhbirsidhu5271 3 ай бұрын
10 vot vee nahi pani.
@AroraAccessiors123
@AroraAccessiors123 3 ай бұрын
Kuj vi possible ho skda je tea banon wala. Prdhan mantri ban skda kejriwal 10 saal party bohot wadi bna ga. Comedian cm ban skda honsla dekho bnde da positive rhi da hemesha
@surindersingh-pc9fp
@surindersingh-pc9fp 3 ай бұрын
Good 👍 bro
@AmrikSingh-om4mx
@AmrikSingh-om4mx 3 ай бұрын
Paa do jaar vota neetu nu Dil da saaf Banda 100/
@navgill4275
@navgill4275 3 ай бұрын
Banda sachi saaf dil da yr kro help garib de
@virk5242
@virk5242 3 ай бұрын
kmaal aa confidence dekho bndde da
@chetanbhandari9234
@chetanbhandari9234 3 ай бұрын
Neetu Don nu vote pao saare jane 😂😂. Aidki bai nu Pradhan Mantri bana dena apan milke 😂😂😂
@snehanahar3800
@snehanahar3800 3 ай бұрын
Bill kull sahi
@harbanssingh1207
@harbanssingh1207 3 ай бұрын
Veer ji both badye is bar tuhadi jit ho ge pakka
@piralal8236
@piralal8236 3 ай бұрын
Nitu ji tusi es time jarur jitonge ji
@HarjinderSingh-ui7pv
@HarjinderSingh-ui7pv 3 ай бұрын
ਮੈਨੂੰ ਲਗਦਾ ਨੀਟੂ ਠੀਕ ਆ ਪੱਤਰਕਾਰ ਸ਼ੁਦਾਈ ਆ
@Singh-xr3cd
@Singh-xr3cd 3 ай бұрын
🎉🎉❤❤NEETU IS GREAT 🎉🎉❤❤
@hardeepsinghhardeepsingh5344
@hardeepsinghhardeepsingh5344 2 ай бұрын
ਨੀਟੂ ਅਸੀ ਤੇਰੈ ਨਾਲ , ਏਲ ਕੀ ਵਾਰ ਨੀਟੁ ਜਾਰ ❤❤❤❤
@Pb29mogacome
@Pb29mogacome 3 ай бұрын
ਆਉਣ ਵਾਲਾ ਟਾਈਮ ਤੇਰੇ ਬਾਈ ਦਾ
@vikashgill2481
@vikashgill2481 3 ай бұрын
Mera vote neetu sir nu
@pawankumarpawankumar87
@pawankumarpawankumar87 3 ай бұрын
Shree Waheguru mear kare nitu satrawale te
@boxerchamanwarraichgujrakh9776
@boxerchamanwarraichgujrakh9776 3 ай бұрын
Neetu Satranwala is true man.
@JiwanKumar-ww9hf
@JiwanKumar-ww9hf 3 ай бұрын
Nitu shatrawala jidabad
@rotihukdi9591
@rotihukdi9591 3 ай бұрын
NITTU REAL POLITICS 😂😂😂😂😂
@user-ci6nd2wb6i
@user-ci6nd2wb6i 3 ай бұрын
Very nice ❤
@BhupinderSingh-dj1em
@BhupinderSingh-dj1em 3 ай бұрын
ਸਾਡੇ ਗੁਆਂਢ ਇਕ ਕੁੱਕੜ ਇਹ ਸੌਣ ਨੀ ਦਿੰਦਾ ਸਵੇਰੇ ਵਾਂਗਾਂ ਦੇਣ ਲੱਗ ਜਾਂਦਾ, ਮੈਂ ਸੋਚਦਾਂ ਇਸ ਵਾਰੀਂ ਨੀਟੂ ਵੱਲੋਂ ਉਮਮੀਦਵਾਰ ਐਲਾਨ ਦੀਏ ਉਹ ਵੀ ਕਿੱਤੇ ਲੱਗ ਜੂ ਆਂਡ ਗੁਆਂਢ ਵੀ ਸੁਖੀ ਹੋਜੂ!
@rinchukumar7415
@rinchukumar7415 3 ай бұрын
Saade Punjab da agla comodian CM nittu shatrawala 😂😂
@Rai__shanewaliya
@Rai__shanewaliya 3 ай бұрын
Yr ik ta rah he gya aw oohnu v khda karo sonu seeto wla nu😂😂
@gursidhu895
@gursidhu895 3 ай бұрын
ਨੀਟੂ ਸ਼ਟਰਾ ਵਾਲਾ ਜਿੰਦਾਬਾਦ ❤❤
@JagroopVirk-rd4ph
@JagroopVirk-rd4ph 3 ай бұрын
ਨੀਟੂ ਨੂੰ ਵੋਟਾਂ ਪਾ ke ਜਤਾਓ ਇਨਾ ਲੀਡਰਾਂ ਨੂੰ ਪਤਾ ਲੱਗ ਜਾਵੇ
@123bhangu2
@123bhangu2 3 ай бұрын
ਅਨੰਦਪੁਰ ਸਾਹਿਬ ਸ਼ੀਟ ਤੋਂ ਵੀ ਆਪਣੀ ਪਾਰਟੀ। ਦਾ ਕੇਡੀਡੇਟਿ ਦੇਵੋ
@sandeepkumar-to3un
@sandeepkumar-to3un 3 ай бұрын
Neetu nu vote deo saaf dil da bnda
@gkinsan
@gkinsan 3 ай бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
@SinghBh-mu8wv
@SinghBh-mu8wv 3 ай бұрын
ਤਕ ਤਕ ਸਰਸੇ ਵਾਲਾ ਹਨੀਪ੍ਰੀਤ ਦਾ ਆਸਰਾ
@kalasharma7238
@kalasharma7238 3 ай бұрын
​@@SinghBh-mu8wv😂😂😂😂😂😂❤
@user-cy5mm2hn4k
@user-cy5mm2hn4k 3 ай бұрын
ਮੈ ਇਸ ਗੱਲੋਂ ਬਹੁਤ ਖੁਸ ਕਿ ਬੰਦੇ ਨੇ ਪੂਰੇ ਮੀਡੀਆ ਨੂੰ ਇਕੱਠੇ ਕਰਤੇ
@rockysingh8654
@rockysingh8654 3 ай бұрын
Good👍
@gurbachansingh4491
@gurbachansingh4491 3 ай бұрын
ਪੰਜਾਬ ਦਿਉ ਲੋਕੋ ਥੋਨੂ ਅਕਲ ਕਦੋਂ ਅਉਗੀ। ਇਹ ਅਨਪੜ ਮੀਡੀਆ ਵਿਕਾਊ ਮੀਡੀਆ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਜਾਂ ਤਰੱਕੀ ਦੀ ਕੋਈ ਗੱਲ ਨਹੀਂ ਕਰੂਗਾ ਨਾਂ ਹੀ ਪੰਜਾਬ ਨਾਲ ਪੰਜਾਬ ਦੇ ਹੱਕ ਵਿੱਚ ਖੜਨ ਵਾਲੇ ਲੋਕਾਂ ਨਾਲ ਹੋ ਰਹੇ ਧੱਕੇ ਦੀ ਕੋਈ ਗੱਲ ਕਰੂਗਾ। ਬਸ ਤੁਹਾਨੂੰ ਸਾਗਰ ਦੀ ਵਹੁਟੀ ਨੀਟੂ ਸ਼ਟਰਾਂ ਵਾਲਾ ਡਾਂਸਰਾਂ ਦੀਆਂ ਖਬਰਾਂ ਨੂੰ ਬਹੁਤ ਜਿਆਦਾ ਪਰਮੋਟ ਕੀਤਾ ਜਾ ਰਿਹਾ ਹੈ ਪੰਜਾਬੀਓ ਤੁਹਾਡੀ ਸੋਚ ਦਾ ਲੈਵਲ ਦਿਨ ਪਰ ਦਿਨ ਬਹੁਤ ਨੀਵਾਂ ਹੋ ਰਿਹਾ ਹੈ ਥੋੜ੍ਹਾ ਜਾਗੋ ਇਸ ਸਾਰੇ ਚਕਰਵਿਊ ਨੂੰ ਸਮਝੋ
@AnshKumar-xt2mc
@AnshKumar-xt2mc 3 ай бұрын
@gursewaksingh5352
@gursewaksingh5352 3 ай бұрын
ਇਸ ਵਾਰ ਬੇਨਤੀ ਆ ਸਾਰੇ ਭਰਾਵਾ ਨੂੰ ਨੀਟੂ ਦੀ ਮੱਦਤ ਕਰੋ ਹੋਰ ਵੀ ਭੈਣਚੋਦ ਲੋਕ ਲੀਡਰ ਬਣੇ ਫਿਰਦੇ
@parwinder_07
@parwinder_07 3 ай бұрын
Nituu bai zindabadd.
@harshdhir6395
@harshdhir6395 3 ай бұрын
ਭਾਬੀ ਨੇ ਚੁੰਮੇ ਦੇ ਦੇ ਵੋਟਾਂ ਲੈ ਲੈਣੀਆ
@s.k.sharma1063
@s.k.sharma1063 3 ай бұрын
Clean hearted man.
@SoniSingh-qm1uo
@SoniSingh-qm1uo 3 ай бұрын
ਬਹੁਤ ਵਧੀਆ
@ParminderSingh-lu4up
@ParminderSingh-lu4up 2 ай бұрын
Very good
@SohanSingh-wr8vb
@SohanSingh-wr8vb 3 ай бұрын
ਭਾਬੀ ਚੁੰਮੇ ਵਾਲੀ ਤਾਂ ਚੁੰਮਿਆ ਨਾਲ ਹੀ ਜਿੱਤ ਜਾਵੇਗੀ 😂😂😂😂😂
@dalvirsingh8427
@dalvirsingh8427 3 ай бұрын
Oh ta gand yar
@SinghBh-mu8wv
@SinghBh-mu8wv 3 ай бұрын
ਸ਼ਟਰਾਂ ਵਾਲਾ ਚੂਪਿਆਂ ਨਾਲ ਜਿੱਤ ਜਾਏਗਾ ਫਿਰ ਤਾਂ
@jaswinderjaswinderdeol2847
@jaswinderjaswinderdeol2847 3 ай бұрын
ਲੋਕਾ ਨੇ ਚੁੰਮੇ ਲੇਕਰ ਵੀ ਵੋਟ ਨਹੀਂ ਪਾਉਣੀ
@sonydhillon1
@sonydhillon1 3 ай бұрын
ਜ ਇਕ ਬਾਰ ਨੀਤੂ satra ਬਲਾਂ ਨੋ ਜਤਾ ਤਾਂ ਸਾਰਾ ਪਾਰਟੀ ਨੂੰ ਅਕਲ ਆਹ ਜਾਵੇ ਗਿ
@gopidhillon9696
@gopidhillon9696 3 ай бұрын
Very nice 👍
@nareshrana2389
@nareshrana2389 3 ай бұрын
जिताओ यार नितु बिर्नु❤
@user-qr8xx2sv3v
@user-qr8xx2sv3v 3 ай бұрын
Good 🎉
@bsmultani
@bsmultani 3 ай бұрын
Very nice
@sukhwinderkumar5201
@sukhwinderkumar5201 3 ай бұрын
🎉 wah kya baat hai Bhai ji
@sarabjitSingh-vd2lz
@sarabjitSingh-vd2lz 3 ай бұрын
ਵਾਹਿਗੁਰੂ ਵਾਹਿਗੁਰੂ ਜਪੋ ਜੀ। ਵੈਰੀ ਗੁੱਡ ਬਾਈ ਜੀ।
@RaviKumar-cf4wm
@RaviKumar-cf4wm 3 ай бұрын
Gud neetu paji
@hardeepsinghhardeepsingh5344
@hardeepsinghhardeepsingh5344 2 ай бұрын
❤❤❤❤❤❤
@PardeepKumar-tp5ex
@PardeepKumar-tp5ex 3 ай бұрын
👌👌
@baldevverma4994
@baldevverma4994 3 ай бұрын
ਇਹ ਜਿੱਤਦਾ ਹੀ ਨਹੀਂ ਹੈਗਾ
@letusshare5316
@letusshare5316 3 ай бұрын
ਚੈਨਲ ਨੂੰ ਆਪਣਾ ਨਾਮ ਬਦਲ ਲੈਣਾ ਚਾਹੀਦਾ। ਇਹ ਖਬਰ ਹੈ ਜਾਂ ਮਨੋਰੰਜਨ।
@baljitsingh7013
@baljitsingh7013 3 ай бұрын
❤🎉💪💪💪💪💪💪
@pindawale-bi5vi
@pindawale-bi5vi 3 ай бұрын
Guru ji atki jita dyu neetu nu
@ekamjeet3446
@ekamjeet3446 3 ай бұрын
❤❤❤❤
@SatmanSingh-pf5hj
@SatmanSingh-pf5hj 3 ай бұрын
🌹🌹🌹
@manijoshi7664
@manijoshi7664 3 ай бұрын
Sacha banda
@dhanveersharma1647
@dhanveersharma1647 3 ай бұрын
One chance🎉
@ninjassatnamsingh4938
@ninjassatnamsingh4938 3 ай бұрын
Great job waheguru g
@jssingh-uq2qw
@jssingh-uq2qw 2 ай бұрын
ਅੰਮ੍ਰਿਤਸਰ ਦੀ ਧਰਤੀ ਹੈ ਇਥੇ ਸ੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਜਰੂਰ ਹੋਉਗੀ ਨੀਟੂ ਸ਼ਟਰਾ ਵਾਲਾ
@vikramjitsingh7710
@vikramjitsingh7710 3 ай бұрын
kuch der pehla neetu keh reha se ke bajwa da phone aya ke chandigarh to kade karan lai hun amritsar kade ho reha
Sonu sito vs Neetu Shatrawala funny interview
16:18
Creative Studio
Рет қаралды 18 М.
Каха и суп
00:39
К-Media
Рет қаралды 6 МЛН
Despicable Me Fart Blaster
00:51
_vector_
Рет қаралды 24 МЛН
KINDNESS ALWAYS COME BACK
00:59
dednahype
Рет қаралды 165 МЛН