New Bazigar Funny Gidha | Part 1 | Amanpreet Kaur | Manpreet Kaur | Karamjeet Kaur | Chankata Tv

  Рет қаралды 1,025,430

Chankata Tv

Chankata Tv

Күн бұрын

Bazigar Funny Gidha Part 1 Amanpreet Kaur Manpreet Kaur Karamjeet Kaur Chankata Tv
‪@ChankataTV‬ #Chankatatv #Mrsroyalpunjaban #Bazigarfunnygidha

Пікірлер: 137
@ChankataTV
@ChankataTV 4 жыл бұрын
ਸਤਿ ਸ੍ਰੀ ਅਕਾਲ ਜੀ🙏🏻 ਅਸੀਂ ਇਹ ਵੀਡੀਓ ਬਾਜ਼ੀਗਰ ਕਬੀਲੇ/ ਕੌਮ ਜੋ ਸਾਡੇ ਪੰਜਾਬ ਦੇ ਘਰਾਂ ਦੇ ਵਿਹੜਿਆਂ ਚੋਂ ਖੁਸ਼ੀ ਦੇ ਮੌਕਿਆਂ 'ਚ ਲੱਗਭੱਗ ਅਲੋਪ ਹੋ ਗਈ ਹੈ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਪਾਈ ਹੈ ਨਾ ਕਿ ਕਿਸੇ ਜ਼ਾਤ, ਧਰਮ ਜਾਂ ਕੌਮ ਨੂੰ ਨੀਵਾਂ ਵਿਖਾਉਣ ਜਾਂ ਅਪਮਾਣਿਤ ਕਰਨ ਲਈ। ਇਹ ਕੌਮ ਤੇ ਇਸ ਕੌਮ ਦੇ ਲੋਕ ਸਾਡੇ ਵਿਹੜਿਆਂ ਵਿੱਚ ਹਾਸੇ ਤੇ ਖ਼ੁਸ਼ੀਆਂ ਬਿਖੇਰਦੇ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆਉਂਦੇ। ਇਹਨਾਂ ਕਾਰਨ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹਰਿਆ ਭਰਿਆ ਹੈ ਜਿਸ ਨੂੰ ਅਸੀਂ ਸੁੱਕਣ ਨਹੀਂ ਦੇਣਾ ਚਾਹੁੰਦੇ, ਪਰ ਫਿਰ ਵੀ ਜੇਕਰ ਸਾਡੇ ਇਸ ਉਪਰਾਲੇ ਨਾਲ ਕਿਸੇ ਨੂੰ ਬੁਰਾ ਲੱਗਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ। ਮਿਹਰਬਾਨੀ ਜੀ🙏🏻😊
@amnikaur7386
@amnikaur7386 4 жыл бұрын
sade pinda bal ta bhut nay..ludhiana ch. last year wedding te pagal karta sanu bazigarnia ne sanoo
@manjitsingh455
@manjitsingh455 4 жыл бұрын
Nice video
@dalveersingh4862
@dalveersingh4862 4 жыл бұрын
L
@dalveersingh4862
@dalveersingh4862 4 жыл бұрын
Y
@gktech5499
@gktech5499 4 жыл бұрын
0
@harchandsingh4481
@harchandsingh4481 3 жыл бұрын
ਭਾਜੀ ਇਹ ਕੁੜੀਆਂ ਤਾ ਅਸਲ ਬਾਜੀਗਰਨੀਆ ਲੱਗਦੀਆ ਨੇ। ਅੱਤ ਕਰਾ ਦਿੱਤੀ ਜੀ।
@sianbrothersproduction341
@sianbrothersproduction341 4 жыл бұрын
ਵੀਰ ਜੀ ਹਰੇਕ ਕਬੀਲੇ ਦਾ ਆਪਣਾਂ ਹੀ ਢੰਗ ਹੁੰਦਾ, ਜਿਸ ਨੇ ਵੀ ਇਹ ਗਿੱਧਾ ਤਿਆਰ ਕਰਵਾਇਆ ਏ ਕੀ ਉਹਨੇ ਕਦੀ ਬਾਜ਼ੀਗਰ ਬਰਾਦਰੀ ਦੀਆਂ ਬੀਬੀਆਂ ਨੂੰ ਗਿੱਧਾ ਪਾਉਂਦੀਆਂ ਨੂੰ ਦੇਖਿਆ ਏ , ਇਹ ਗਿੱਧੇ ਦੀ ਵੀਡੀਓ ਨੂੰ ਦੇਖ ਐ ਲੱਗਦੈ ਜਿਵੇਂ ਇਸ ਗਿੱਧੇ ਨੂੰ ਤਿਆਰ ਕਰਨ ਵਾਲੇ ਨੂੰ ਇਸ ਕਬੀਲੇ ਦੇ ਅੰਦਾਜ਼ ਵਾਰੇ ਉੱਕਾ ਹੀ ਨਹੀਂ ਪਤਾ। ਪਲੀਜ਼ ਜਦੋਂ ਕਦੀ ਕਿਸੇ ਵੀ ਕਬੀਲੇ ਵਾਰੇ ਕੋਈ ਪ੍ਰੋਗਰਾਮ ਤਿਆਰ ਕਰਨਾ ਹੋਵੇ ਤਾਂ ਪਹਿਲਾਂ ਉਸ ਕਬੀਲੇ ਦੇ ਰੀਤੀ ਰਿਵਾਜਾਂ ਵਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।ਵਰਨਾ ਅਜਿਹੀਆਂ ਵੀਡੀਓ ਬਣਾਕੇ ਕਿਸੀ ਦਾ ਮਜ਼ਾਕ ਨਾ ਬਣਾਇਆ ਕਰੋ। ਮੈਨੂੰ ਪਤਾ ਕਿ ਮੇਰੀਆਂ ਇਹ ਗੱਲਾਂ ਕੲੀਆਂ ਨੂੰ ਮਾੜੀਆਂ ਮੋਟੀਆਂ ਭੈੜੀਆਂ ਜ਼ਰੂਰ ਲੱਗਣਗੀਆਂ ,ਪਰ ਇਹ ਹਨ ਸੱਚੀਆਂ। ਪਲੀਜ਼ ਮੇਰੇ ਇਸ ਕੂਮੈਂਟ ਨੂੰ ਡਲੀਟ ਕਰਨ ਤੋਂ ਪਹਿਲਾਂ ਇਸ ਉਪਰ ਗ਼ੌਰ ਜ਼ਰੂਰ ਕਰ ਲੈਣਾ ਜੀ‌। ਧੰਨਵਾਦ
@ChankataTV
@ChankataTV 4 жыл бұрын
ਸਤਿ ਸ੍ਰੀ ਅਕਾਲ ਜੀ🙏🏻 ਅਸੀਂ ਇਹ ਵੀਡੀਓ ਬਾਜ਼ੀਗਰ ਕਬੀਲੇ/ ਕੌਮ ਜੋ ਸਾਡੇ ਪੰਜਾਬ ਦੇ ਘਰਾਂ ਦੇ ਵਿਹੜਿਆਂ ਚੋਂ ਖੁਸ਼ੀ ਦੇ ਮੌਕਿਆਂ 'ਚ ਲੱਗਭੱਗ ਅਲੋਪ ਹੋ ਗਈ ਹੈ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਪਾਈ ਹੈ ਨਾ ਕਿ ਕਿਸੇ ਜ਼ਾਤ, ਧਰਮ ਜਾਂ ਕੌਮ ਨੂੰ ਨੀਵਾਂ ਵਿਖਾਉਣ ਜਾਂ ਅਪਮਾਣਿਤ ਕਰਨ ਲਈ। ਇਹ ਕੌਮ ਤੇ ਇਸ ਕੌਮ ਦੇ ਲੋਕ ਸਾਡੇ ਵਿਹੜਿਆਂ ਵਿੱਚ ਹਾਸੇ ਤੇ ਖ਼ੁਸ਼ੀਆਂ ਬਿਖੇਰਦੇ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆਉਂਦੇ। ਇਹਨਾਂ ਕਾਰਨ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹਰਿਆ ਭਰਿਆ ਹੈ ਜਿਸ ਨੂੰ ਅਸੀਂ ਸੁੱਕਣ ਨਹੀਂ ਦੇਣਾ ਚਾਹੁੰਦੇ, ਪਰ ਫਿਰ ਵੀ ਜੇਕਰ ਸਾਡੇ ਇਸ ਉਪਰਾਲੇ ਨਾਲ ਕਿਸੇ ਨੂੰ ਬੁਰਾ ਲੱਗਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ। ਮਿਹਰਬਾਨੀ ਜੀ🙏🏻😊 veer thanku so much sujav den lai
@veerulaalka6010
@veerulaalka6010 3 жыл бұрын
Te shayd tuhanu bazoghar kabile bare ik baar jrur padna chaihida h
@veerulaalka6010
@veerulaalka6010 3 жыл бұрын
Pls kise v jaat paat de bare dsn to phla ode bare ik vari jrur pdya kro
@gurpreetsinghbatala7039
@gurpreetsinghbatala7039 4 жыл бұрын
ਸਭਿਆਚਾਰ ਤੇ ਵਿਰਸੇ ਦੀ ਗੱਲ ਕਰਨੀ ਤੇ ਠੀਕ ਆ ਪਰ ਕਿਸੇ ਨੂੰ ਜਾਤ-ਪਾਤ ਦੇ ਨਾਮ ਤੇ ਨੀ ਭੰਡਣਾ ਚਾਹੀਦਾ ।
@manpreetkaursibia5212
@manpreetkaursibia5212 4 жыл бұрын
Nhi ji eh jaat paat ali koi gl ni kiti ashi ehde vich ohna da talent dakhiya lok bhul chuke a hun tci negative soch rhe o hun tan eh university level te pai riha gidha ohna warga koi ni nach skhda 🙏
@gurpreetsinghbatala7039
@gurpreetsinghbatala7039 4 жыл бұрын
@@manpreetkaursibia5212 ਭਾਗ ਦੋ ਚ' ਸੁਣੋ ਭਾਈ ਸਾਬ ਨੱਚਣਾ ਤੇ ਨੱਚਣਾ ਹੁੰਦਾ ਬਾਕੀ ਅੱਜ ਤੁਸੀ DJ ਤੇ ਦੇਖ ਲੋ । ਕਿਸੇ ਜਾਤ ਬਰਾਦਰੀ ਦਾ ਨਾਮ ਕਿਓ ਲੈਣ ਕੋਈ ਵੀ ਘੱਟ ਨਈ । ਵੀਡਿਓ ਦਾ ਸਟੇਟਸ ਦੇਖੋ "New Bazighar Funny Gidha ....?
@ChankataTV
@ChankataTV 4 жыл бұрын
Bazighar kio kiha jnda se Ena nu g pta
@rupalijindal9270
@rupalijindal9270 4 жыл бұрын
GURPREET SINGH BATALA
@veerulaalka6010
@veerulaalka6010 3 жыл бұрын
M ta sunya. Ni ki koi bazighar ida da koi km krde c
@HarjitSingh-mx2kv
@HarjitSingh-mx2kv 3 жыл бұрын
Very Excellent performance by Girls Congratulations Carry on
@pardeepsandy9450
@pardeepsandy9450 2 жыл бұрын
👎👎👎👎👎👎👎👎👎👎👎👎👎👎👎
@Jaswinderkaur-vl6rt
@Jaswinderkaur-vl6rt Жыл бұрын
any body can give me contact number of these girls
@amandeepkaur4368
@amandeepkaur4368 3 жыл бұрын
Black duppate vali kudi di performance the 👍💯
@vikelsingh1745
@vikelsingh1745 4 жыл бұрын
Bajigar King
@daljeetsingh4749
@daljeetsingh4749 4 жыл бұрын
ਸਾਡੀਆਂ ਬੱਚੀਆਂ ਨੇ ਕਮਾਲ ਕਰਤੀ ।ਪ੍ਰਮਾਤਮਾ ਤਰੱਕੀ ਬਖਸ਼ੇ ।
@sukhkaur159
@sukhkaur159 3 жыл бұрын
Fake lgg rea sbb kujj...👎👎
@komalkaurkomal4020
@komalkaurkomal4020 4 ай бұрын
Asal bazigarinya ta ehi a Lgda oh ta idda krdya vi nhi jida eh Krdya a
@ManjitKaur-ey9nm
@ManjitKaur-ey9nm 4 жыл бұрын
Gal ni bani
@AsadKhan-dd7pp
@AsadKhan-dd7pp 4 жыл бұрын
Wah wah wah..........from Pakistan.
@suvichohan6457
@suvichohan6457 4 жыл бұрын
ਬਹੁਤ ਖੂਬ ਮਨਪਰੀਤ ਜੀ
@samanpreetkaur6242
@samanpreetkaur6242 4 жыл бұрын
Very Niceeeee Video.M apne jindgi vich Pehli baar enni vadiya video dekhi hai
@pardeepsandy9450
@pardeepsandy9450 2 жыл бұрын
Jyada he over kr dita. 😒
@harmitjutla103
@harmitjutla103 2 жыл бұрын
Who ever making money from these girls Dance must give them good tips.otherwise no daught you will have to pay big drs wills🙏😌
@GurpreetKaur-hm2jb
@GurpreetKaur-hm2jb 4 жыл бұрын
Aman sis aa eh
@babburam6985
@babburam6985 4 жыл бұрын
Paji aa bazigar ni aa
@rammirammi2000
@rammirammi2000 2 жыл бұрын
Man gae mundeya nu. Jehre piche khare aa or hasde ni 😛😛😛😝😝😝😝
@shardarani4345
@shardarani4345 4 жыл бұрын
Good
@kesarthakkar984
@kesarthakkar984 4 жыл бұрын
Awesome good
@jatinderbrar3309
@jatinderbrar3309 4 жыл бұрын
Very nice 👌👌👌
@deepindersingh5361
@deepindersingh5361 4 жыл бұрын
well done dear sis RABB G KHUSH RAKHAN LOVE U WALA SARA
@HarpreetKaur-uf9zu
@HarpreetKaur-uf9zu 4 жыл бұрын
Mnpreet di tc khud v Bhut khush hundi hovo gy ehh video dekh dekh
@harinderkaur7218
@harinderkaur7218 3 жыл бұрын
Simply amazing !!👍
@sukhbirraj4696
@sukhbirraj4696 4 жыл бұрын
Very talented girls
@karnailsingh9200
@karnailsingh9200 4 жыл бұрын
Good👍 😂😂
@binderlal2419
@binderlal2419 3 жыл бұрын
Not like them,but try,sory to say not near them,
@vikelsingh1745
@vikelsingh1745 4 жыл бұрын
Very nice
@JaspalSingh-dv6hl
@JaspalSingh-dv6hl 4 жыл бұрын
I THINK u can get it from
@ajaylalka3530
@ajaylalka3530 4 жыл бұрын
My cast bazigar from panipat
@ajaylalka3530
@ajaylalka3530 4 жыл бұрын
@ASHOK Kumar aawa pai tu katho
@mamtasood5321
@mamtasood5321 3 жыл бұрын
Bkwas gal ni bani👎.over acting
@manjitbajwa4511
@manjitbajwa4511 3 жыл бұрын
Ihde vich bazigarniya de gidhe wali koyi gal nahi.
@gurudavika3499
@gurudavika3499 4 жыл бұрын
Bazigar da dance best hunda c hun ketha aa👏👏👏👏👏👏👏👏
@kaurranjeetadvocatebjp7942
@kaurranjeetadvocatebjp7942 4 жыл бұрын
😂😂😂😂😂
@manjit3540
@manjit3540 4 жыл бұрын
ਧੀਆਂ ਦੇ ਸਿਰ ਤੇ ਰੱਬਾ ਹਮੇਸ਼ਾ ਹੱਥ ਰੱਖਿਓ
@sunnykhosa9065
@sunnykhosa9065 4 жыл бұрын
6
@sunnykhosa9065
@sunnykhosa9065 4 жыл бұрын
-
@gillpigeonvlogs6687
@gillpigeonvlogs6687 4 жыл бұрын
wheguru mehr kre bhan mriye
@harmindersingh353
@harmindersingh353 4 жыл бұрын
Good
@pushpinderkaurtv
@pushpinderkaurtv 2 жыл бұрын
Good good good 👌👌👍🙏🙏
@VipanKumar-sk5lx
@VipanKumar-sk5lx 4 жыл бұрын
nkl krni bhut aukhi aa asal asal hi hunda
@MUHAMMADNagarNEWES
@MUHAMMADNagarNEWES 4 жыл бұрын
MUHAMMAD Nagar
@rajwantdhaliwal7845
@rajwantdhaliwal7845 2 жыл бұрын
Good 👌👌👌👌👌
@jasvirkaurasafri2909
@jasvirkaurasafri2909 2 жыл бұрын
You both are so cute well done
@BalwinderKaur-ph6dy
@BalwinderKaur-ph6dy 4 жыл бұрын
Very nice. Waheguru....
@akvinderkaur8860
@akvinderkaur8860 2 жыл бұрын
Very nlce
@kaurkaur7621
@kaurkaur7621 2 жыл бұрын
Yellow suit performance 👌
@sarbjeetkair2607
@sarbjeetkair2607 4 жыл бұрын
Keep it up😄
@davinderkaur8235
@davinderkaur8235 4 жыл бұрын
God bless u beta Kush rho
@hardevvirk8613
@hardevvirk8613 3 жыл бұрын
Nakal na karo
@darshanlal6515
@darshanlal6515 3 жыл бұрын
C 5
@amritpalkaur7135
@amritpalkaur7135 4 жыл бұрын
Very nice
@karldosanjh665
@karldosanjh665 4 жыл бұрын
Why not invite real Bazigar?
@goingtoumrahinshaallah7674
@goingtoumrahinshaallah7674 4 жыл бұрын
Wery goos sistre g mein pakistan se hun boht shok se apka gidha dekhti hun😀😀😀
@jahanzaibzaib2139
@jahanzaibzaib2139 4 жыл бұрын
فرےرررزعکرزرسہکحلح چجفچزچششطچچظظلفحش. ک چطںچث
@bainsbains2314
@bainsbains2314 3 жыл бұрын
Very nice
@RavinderKaur-yk8pn
@RavinderKaur-yk8pn 4 жыл бұрын
Vary good 🤣🤣
@gurtejsidhu9681
@gurtejsidhu9681 3 жыл бұрын
Very nice
@Navjotrai20
@Navjotrai20 4 жыл бұрын
Manpreet kaur ❤❤❤ and her team 🔥🔥
@darshanadevi9336
@darshanadevi9336 2 жыл бұрын
nice g
@mannatsahota1661
@mannatsahota1661 3 жыл бұрын
Very nice 👌
@kamaljitkamal463
@kamaljitkamal463 4 жыл бұрын
awesome performance sisters.............................from sydney
@dilbaggill2086
@dilbaggill2086 3 жыл бұрын
rozkt
@dilbaggill2086
@dilbaggill2086 3 жыл бұрын
cj
@dilbaggill2086
@dilbaggill2086 3 жыл бұрын
☆☆☆☆☆♡¡♡
@navisandhu6334
@navisandhu6334 3 жыл бұрын
👌👌
@ManjitKaur-ih9df
@ManjitKaur-ih9df 4 жыл бұрын
Punjabi
@aishkang9006
@aishkang9006 4 жыл бұрын
👌👌👌👌👌👌👌
@gurmeetkaur5389
@gurmeetkaur5389 4 жыл бұрын
Very bad
@deepkamal4625
@deepkamal4625 3 жыл бұрын
Are u bajigar
@ManjitKaur-ih9df
@ManjitKaur-ih9df 4 жыл бұрын
Ah hat pat. Nai ta lot ke aa
@GuriSingh-qe1rq
@GuriSingh-qe1rq 4 жыл бұрын
I am bazigar
@sawanpal9303
@sawanpal9303 4 жыл бұрын
ਫਿਰ ਵਿਰੋਧ ਕਿਓਂ ਨਹੀ ਕੀਤਾ?
@beatsmusicbest1956
@beatsmusicbest1956 4 жыл бұрын
Be sure lok
@sarabjitnicekaur220
@sarabjitnicekaur220 4 жыл бұрын
Hun bazaigar be khat nhi
@deepkamal4625
@deepkamal4625 3 жыл бұрын
Are u bajigar
@gurdarshansingh9322
@gurdarshansingh9322 4 жыл бұрын
Very very very very lovely.
@jaswinderkaurbanga180
@jaswinderkaurbanga180 4 жыл бұрын
ਬਹੁਤ ਵਧੀਆ
@mankhushkaur4584
@mankhushkaur4584 4 жыл бұрын
Aman Ji good job. Keep it up
@kulwinderrandhawa9184
@kulwinderrandhawa9184 4 жыл бұрын
Kese di jaat da naam nhai Lena chida
@harpalsingh-wq8kg
@harpalsingh-wq8kg 4 жыл бұрын
👍👍👍👍👍👍
@RamanDeep-lt3ok
@RamanDeep-lt3ok 4 жыл бұрын
Gal ni bani bai
@nirmalkaur7610
@nirmalkaur7610 4 жыл бұрын
ਬਹੁਤ ਵਧੀਆ 👏👏👏👏👏👏👏👌
@sarbjitsinghgarcha6116
@sarbjitsinghgarcha6116 4 жыл бұрын
Very nice
@harpreetsidhu7118
@harpreetsidhu7118 4 жыл бұрын
Manu clz time ta pata c by hun
@dalwindersingh1028
@dalwindersingh1028 4 жыл бұрын
ਬਾਕੀ ਮੂੰਹ ਬੰਦ ਕਰਕੇ ਬੈਠਿਆ ਤੁਹਾਡਾ ਸਾਥ ਨੀ ਦੇਂਦੀਆਂ ਗਿੱਧਾ ਤੁਹਾਡਾ ਬਹੁਤ ਸੋਹਣਾ ਹੈ
@mannpoultryfarm9390
@mannpoultryfarm9390 4 жыл бұрын
Jagdeep Singh Mann Ghania very good ghinda
@abhaypartapsingh6744
@abhaypartapsingh6744 4 жыл бұрын
yu
@RaviSingh-uk1tp
@RaviSingh-uk1tp 4 жыл бұрын
Aa baigeer nhi aa
@tahirpervaz5193
@tahirpervaz5193 4 жыл бұрын
Noor sister
@tahirpervaz5193
@tahirpervaz5193 4 жыл бұрын
Song
@kamalsidhu1494
@kamalsidhu1494 4 жыл бұрын
Manpreet didi bahut hi khoob enjoy kr k perform krde ne. Vese dujjia bhena ne v bahut sohna perform kita. Pure form ch oo saria bhenia Khush raho😊
@jassgill2058
@jassgill2058 4 жыл бұрын
ਬਹੁਤ ਖੂਬਸੂਰਤ
@Mummy-ol7lq
@Mummy-ol7lq 4 жыл бұрын
Very good🌹
@manikaur8482
@manikaur8482 4 жыл бұрын
Very nice sister
@gurjindersingh3145
@gurjindersingh3145 4 жыл бұрын
kyaa baat h
@manusidhu2487
@manusidhu2487 4 жыл бұрын
Bht kaim aman di
@gurpankaur6444
@gurpankaur6444 4 жыл бұрын
Very nice to good
@user-uj4tc2ej5r
@user-uj4tc2ej5r 4 жыл бұрын
😆😆😆👌
@kamaldhaliwal8212
@kamaldhaliwal8212 4 жыл бұрын
Nc
@gurpindersingh6804
@gurpindersingh6804 4 жыл бұрын
Very nice good
@pardeep9334
@pardeep9334 4 жыл бұрын
Bhut vadia cultural activity
@ajashpreetsohi2654
@ajashpreetsohi2654 4 жыл бұрын
Very nice bhano
@AmitKumar-ul9vg
@AmitKumar-ul9vg 4 жыл бұрын
😄😄😄😄😄😄😄
@amanpannu5580
@amanpannu5580 4 жыл бұрын
very nice ji😊
@AmritpalSingh-cr3hg
@AmritpalSingh-cr3hg 4 жыл бұрын
Manpreet yar miss u Sade colg di sabh toh cute darlo Mata sundri colg dhada .dikh
@indercanadian4968
@indercanadian4968 4 жыл бұрын
Osm.. yaar
@ParamjeetKaur-go5zg
@ParamjeetKaur-go5zg 4 жыл бұрын
😀😀
@bajwamaninder8690
@bajwamaninder8690 4 жыл бұрын
Very nyc
@BhupinderSingh-mf5gv
@BhupinderSingh-mf5gv 4 жыл бұрын
Very nice
Поветкин заставил себя уважать!
01:00
МИНУС БАЛЛ
Рет қаралды 7 МЛН
pumpkins #shorts
00:39
Mr DegrEE
Рет қаралды 34 МЛН
Giddha Bazigarniya da- Choreographed by Parvesh Kumar
11:37
Parvesh kumar
Рет қаралды 390 М.
Поветкин заставил себя уважать!
01:00
МИНУС БАЛЛ
Рет қаралды 7 МЛН