New Punjabi Song 2022 | Challa (Official Video) Sabba | Gauri Virdi | Latest Punjabi Songs 2022

  Рет қаралды 15,091,172

Gaana Gang

Gaana Gang

Жыл бұрын

► Gaana Gang Presenting New Punjabi Song 2022 "Challa" By Sabba So Must Watch, Like, Share & Leave Your Valuable Comments.
#NewPunjabiSongs2022 #Trending #Challa
► Subscribe To Our Channel For Upcoming Songs :-
_____________________________________________
🎧 Song Credits :-
☞ Title - Challa
☞ Singer/ Lyrics - Sabba
☞ Female Lead - Gauri Virdi
☞ Music - Street Boy
☞ Featuring - _X_Sahil00
☞ Presentation - Meeru
☞ Project - Baldeep Singh & Sachin Asija
☞ Video - Jassi Lohka Film
☞ Director - Aarish
☞ D.O.P - Tarun Sharma
☞ Casting - Symbhonic Arts
☞ Desigin - Brown Production
☞ Digital Partner - Coin Digital
( / coin_digital )
☞ Label - Gaana Gang
________________________________________________
For Digital enquiries: Coin Digital
Snapchat - / coindigital
KZbin - / coindigital
Facebook - / coindigital73
Instagram - / coin_digital
__________________________________________________
► Record Label - Gaana Gang
► Enjoy & Stay Connected with us 📲

Пікірлер: 3 400
@gaanagang1
@gaanagang1 Жыл бұрын
Hnji kida lagya gaana ? subscribe @gaanagang
@user-bl5gv7lr2k
@user-bl5gv7lr2k Жыл бұрын
❣️❣️
@livinglifegermany595
@livinglifegermany595 Жыл бұрын
Yar mai germany to aa .hune notification ayi sing di.fan sidhu de aa ode to binna koi ganna ni sunida.parr aa pehla ganna jehra yar 4 to 5 waar repeat krke suneaa.sirra tommorow star sabba
@livinglifegermany595
@livinglifegermany595 Жыл бұрын
Bai saabe da num mill sakda? Je ha ta bhejo bai nu vdhaiya daie
@lakhihair9707
@lakhihair9707 Жыл бұрын
Cra
@imhbhatti8963
@imhbhatti8963 Жыл бұрын
Bhut vdia bhraa
@vakeelsingh8039
@vakeelsingh8039 Жыл бұрын
ਹੋ ਮਾੜਿਆਂ ਦੇ ਕਿੱਥੇ ਹੁਣ ਖੜ੍ਹਨਾ ਤੂੰ ਲਾਗੇ ਤੂੰ ਤਾਂ ਤਕੜਿਆਂ ਨਾ ਬਹਿਗਈ ਜੱਟੀਏ ♥️ ਬਹੁਤ ਵਧੀਆ ਵੀਰੇ, ਹੂੰਝ ਤੇ ਹਾਸੇ ਖੜ੍ਹਨਾ ਤੇ ਬਹਿਣਾ ਵਰਗੀਆ ਗੱਲਾਂ ਨੂੰ ਸੋਚ ਕੇ ਲਿਖਣਾ ਇੱਕ ਚੰਗੇ ਗੀਤਕਾਰ ਦੀ ਨਿਸ਼ਾਨੀ ਹੁੰਦੀ ਆ ✍️👍
@gurjitsinghgill3531
@gurjitsinghgill3531 Жыл бұрын
Right 🙏🙏🙏👍
@amarjitkahlon6915
@amarjitkahlon6915 Жыл бұрын
Sahi gll g
@sandeepkaur9777
@sandeepkaur9777 Жыл бұрын
Others
@saynamrayat6128
@saynamrayat6128 Жыл бұрын
Bht vadiya bro
@saynamrayat6128
@saynamrayat6128 Жыл бұрын
@@sandeepkaur9777 right
@puzzlelife998
@puzzlelife998 Жыл бұрын
ਕੋਈ ਤੋੜ ਨੀ ਲਿਖਤ ਦਾ ਕੋਈ ਤੋੜ ਨੀ ਗੀਤ ਦਾ ਸੁਣ ਕੇ ਏਦਾਂ ਲਗਦਾ ਜਿਵੇਂ ਕਿਸੇ ਨੇ ਆਪਣੀ ਹੱਡ ਬੀਤੀ ਲਿਖ ਦਿੱਤੀ ਹੋਵੇ। ਰੂਹ ਖੁਸ਼ ਹੋ ਗਈ ਗੀਤ ਸੁਣ ਕੇ ,,
@rajdeepsingh2482
@rajdeepsingh2482 Жыл бұрын
Shie gal a bro
@haroonjutt6682
@haroonjutt6682 Жыл бұрын
​ Vllollllkoim
@haroonjutt6682
@haroonjutt6682 Жыл бұрын
Ok
@pardeepkumar-ge5cd
@pardeepkumar-ge5cd 3 ай бұрын
,,,,,
@pardeepkumar-ge5cd
@pardeepkumar-ge5cd 3 ай бұрын
😭😭😭😭😭😭😭😪😭😭😭😭😭😭😭😪😪😪😪😪😪😪😪😪😪😪😪😪😪😪😪😪😪
@vishalsinghsingh5101
@vishalsinghsingh5101 Жыл бұрын
ਰੱਬਾ ਅਾ ਹਾਲਾਤ ਕਿਸੇ ਤੇ ਨਾ ਆਉਣ ਗੀਤ ਸੁਣ ਕੇ ਰੂਹ ਕੰਬਗੀ🙏😔💔
@rozanasuchnewspunjab2947
@rozanasuchnewspunjab2947 Жыл бұрын
ਕੁੜੀਆਂ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਾਂ ਧੋਖਾ ਦੇਕੇ, ਨਸ਼ਿਆਂ ਅਤੇ ਪਾਗਲ, ਜਾਂ ਹਾਤਮ ਹੱਤਿਆਂ ਕਰਨ ਲਈ ਮਜਬੂਰ ਕਰਤਾ, ਜਾਂ ਯਾਦਾਂ ਵਿਚ ਹਰ ਪਲ ਮਰਦੇ ਰਹਿੰਦੇ ਹਨ, ਮੇਰੇ ਵਰਗੇ 😭😭😭😭😭ਇਹ ਗੀਤ ਉਸੇ ਦਰਰ ਨੂੰ ਬਿਆਨ ਕਰਦਾ ਹੈ 😭😭
@bpointsystem6272
@bpointsystem6272 Жыл бұрын
ਧੰਨਵਾਦ ਵੀਰ ਜੀ। ਤੁਸੀਂ ਤਾਂ ਮੇਰੀ ਹੱਡ ਬੀਤੀ ਸੁਣਾ ਦਿੱਤੀ। ਵਾਹਿਗੁਰੂ ਤੁਹਾਡੀ ਕਲਮ ਅਤੇ ਅਵਾਜ਼ ਨੂੰ ਹਮੇਸ਼ਾ ਬੁਲੰਦ ਰੱਖੇ। 🙏🙏🙏🙏🙏🙏🙏🙏🙏🙏🙏🙏🙏
@pehal5580
@pehal5580 Жыл бұрын
bhut dukhi lgde ho tuc song tan bhut sohna awaj v bhut sohne a waheguru chardi kala ch rakhe veer nu 🙏🙏🙏
@ramjanpiplikhera8109
@ramjanpiplikhera8109 10 ай бұрын
We A
@user-vt2me9mp8s
@user-vt2me9mp8s 10 ай бұрын
😂😂😂😂
@Yash_Raaj_Films
@Yash_Raaj_Films 7 ай бұрын
Bai apna phone number dvvi yrrr??
@JasvirSingh-zs7lq
@JasvirSingh-zs7lq 3 ай бұрын
​@@user-vt2me9mp8s😂😂
@sahotaguri494
@sahotaguri494 Жыл бұрын
ਬਹੁਤ ਵਧੀਆ ਗੀਤ,, ਦਿਲ ਨੀ ਕਦੇ ਅੱਕਿਆ ,,, ਜਦ ਵੀ ਮੂਡ ਹੋਵੇ,, ਉਦੋਂ ਹੀ ਕੰਨੀ ਪੈਂਦਾ ਰਹਿੰਦਾ,,, ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।
@F4_Fau_G
@F4_Fau_G Жыл бұрын
Amazing voice bro,,God bless you
@BinderSingh-qi3bc
@BinderSingh-qi3bc Жыл бұрын
Bhai ji vala jada ghant a song mere nall ahi kiti a ek payar ne
@ajgujjar1498
@ajgujjar1498 Жыл бұрын
Right 💔
@lovelysidhu755
@lovelysidhu755 Жыл бұрын
🤲🤲🤲🤲
@prochaentertainment2906
@prochaentertainment2906 Жыл бұрын
🙏🙏🙏🙏🙏
@deephanumangarhiya2895
@deephanumangarhiya2895 8 ай бұрын
ਬਾਈ ਜੀ ਬਹੁਤ ਘੈਂਟ ਗਾਣਾ ਆ ..ਜਿਨੇ ਬਾਰ ਮਰਜ਼ੀ ਸੁਨ ਲਮਾ ...ਹਰ ਬਾਰ ਦਿਲ ਤੇ ਲੱਗ ਜਾਂਦਾ ਆ .. ❤❤❤❤ ਲਵ ਜੁ ਪਰਾ
@sukhveersingh7541
@sukhveersingh7541 Жыл бұрын
ਆ ਗੀਤ ਸੁਣ ਕੇ ਸੱਚੀਂ ਬਾਈ ਰੋਣਾ ਆ ਗਿਆ ਬਾਈ ਜੀ 😭😭😭😭😭😭😭😭😭😭😭😭😭😭😭😭😭😭😭😭😭😭😭
@English_Speaking_Course123
@English_Speaking_Course123 11 ай бұрын
No 😢😢😢
@arshdeep1800
@arshdeep1800 Жыл бұрын
ਕੋਈ ਲਫਜ ਨਹੀ ਵੀਰ ਕਹਿਣ ਨੂੰ ਦਿਲ ਜਜ਼ਬਾਤ ਫੋਲ ਦਿਤੇ ਘੈਂਟ ਗੀਤ🤟
@ibalkar
@ibalkar Жыл бұрын
ਕਲਮ ਤੇ ਅਵਾਜ ਦੋਵੇ ਖੂਬਸੂਰਤ ਵੀਰ ਵਾਹਿਗੁਰੂ ਮਿਹਰ ਕਰੇ 😊❤🙏🏻
@crafter--gurdev
@crafter--gurdev 2 ай бұрын
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
@VarinderSingh-uu6rz
@VarinderSingh-uu6rz Жыл бұрын
ਬਹੁਤ ਸੋਹਣਾ ਵੀਰੇ ਗੀਤ ......ਜਿੰਦਗੀ ਦਾ ਸੱਚ ਆ
@navdeepnikaur5935
@navdeepnikaur5935 Жыл бұрын
ਬਹੁਤ ਖੂਬਸੂਰਤ ਆਵਾਜ ਦਿਤੀ ਵਾਹਿਗੁਰੂ ਜੀ ਨੇ ਤੁਹਾਨੂ
@happyjammu7810
@happyjammu7810 Жыл бұрын
True
@dhhdhhshdh908
@dhhdhhshdh908 Жыл бұрын
Nic song
@shivcharanbrar8094
@shivcharanbrar8094 Жыл бұрын
O
@mandeepsinghbajwa832
@mandeepsinghbajwa832 Жыл бұрын
सही ਗੱਲ ਹੈ
@kapilsandhu7259
@kapilsandhu7259 Жыл бұрын
Hlooo
@shugalmela6748
@shugalmela6748 Жыл бұрын
ਮੈਂ ਸੁਣਿਆ ਏ ਕੱਲ੍ਹ ਝੋਲੀ ਪੈ ਗਏ ਨੇ ਪਤਾਸੇ ਨਾਲੇ ਮੁੰਦਰੀ ਵੀ ਪੈ ਗਈ ਜੱਟੀਏ🖤
@manveerbajwa7391
@manveerbajwa7391 5 ай бұрын
A song sun ke awe lgda jiwe awdi life Di full story ❤❤🙂🙂🙂
@yadwindermaan001
@yadwindermaan001 4 ай бұрын
Mere nl v same hoya
@jasvirsinghjass6009
@jasvirsinghjass6009 Ай бұрын
Acha ji
@HarrySingh-yl2td
@HarrySingh-yl2td Жыл бұрын
That's called Pure talent no show off no cars No Arms 😶😍🔥🔥❣️
@rohitkundal7622
@rohitkundal7622 6 ай бұрын
Arms meaning mosewala
@PBX29.93
@PBX29.93 Жыл бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਬਾਈ ਵਧਾਈ ਦਾ ਪਾਤਰ ਆ ਬਹੁਤ ਵਧੀਆ ਲੱਗਿਆ ਗੀਤ ਤੇਰਾ 🥰🥰🥰🥰🥰
@gagangillyt2501
@gagangillyt2501 Жыл бұрын
Very touch hearting song
@semabaljotsemabaljot1067
@semabaljotsemabaljot1067 Жыл бұрын
Hanji
@karamjitvirk8604
@karamjitvirk8604 Жыл бұрын
Beautiful song heart touching ❤️
@nelasandhu9767
@nelasandhu9767 Жыл бұрын
ਮਾਰ ਤਾਂ ਵੀਰੇ ਸੀਰਾ❤️ ਰੱਬ ਤੈਨੂੰ ਖੁਸ਼ ਰੱਖੇ 😘 ਦਿਲ ਖੁਸ਼ ਕਰਤਾ ❤️
@indersaidoke8733
@indersaidoke8733 11 ай бұрын
ਕਾਕਾ ਤੇ ਸਬਾ ਸੱਪ ਬਹੁਤ ਕੱਢ ਦੇ ਆ❤❤❤ ਲਵ ਯੂ ਬਾਈ ਹੋਰ ਕੱਢ ਇਹੋ ਜੇ ਗੀਤ😢❤❤❤
@GurpreetSingh-ru7zt
@GurpreetSingh-ru7zt 4 ай бұрын
❤❤❤❤ok
@vickybhambri112
@vickybhambri112 Жыл бұрын
ਕੱਲਾ ਕੱਲਾ ਬੋਲ ਦਿਲ ਦੇ ਪਾਰ ਹੁੰਦਾ ਜਿੰਨੇ ਵਾਰੀ ਮਰਜ਼ੀ ਸੁਣ ਲੋ ਗੀਤ ਦਿਲ ਨੀ ਭਰਦਾ
@gurchetveet9319
@gurchetveet9319 Жыл бұрын
ਬਾਈ 200 ਵਾਰ ਸੁਣ ਲਿਆ ਗਾਣਾ ਬਹੋਤ ਸਹੋਣਾ ਆ
@happykalsi4441
@happykalsi4441 Жыл бұрын
Same here Bai Mrng to deuty TE sham ho jndi per Sara din 🚛ch eho chlda Miss u putt Preet 😭😭😭😭
@harshdeep2549
@harshdeep2549 Жыл бұрын
Shi gal a bai bot vadia song a
@pb99wale
@pb99wale Жыл бұрын
Bhai manna pena tenu Tu pura tyan rakhya ginti da Ki 200 waar ho gya ty hun cmnt krna Ki 200 waar sun lya Waahhh👏🏻👏🏻👏🏻👏🏻
@honeysharma7122
@honeysharma7122 Жыл бұрын
naa ohh jihne gaya ohh fuddu dindaa tnu😂😂😂200 vaar ohne nhi sunya hona tu lull prsaab kitho sunn lyaa
@SatnamSingh-jv8gi
@SatnamSingh-jv8gi Жыл бұрын
Nice veer ji
@armaanfitness7336
@armaanfitness7336 Жыл бұрын
ਬਾਈ ਬਹੁਤ ਸੋਹਣਾ ਲਿਖਿਆ ਐਨੇ ਵਾਰ ਸੁਣ ਲਿਆ ਮਨ ਹੀ ਨੀ ਭਰਦਾ ❣️
@kalasing8503
@kalasing8503 Жыл бұрын
Bahut sohna geet aa y Mann hi ni ਭਰਦਾ ਸੁਣ ਸੁਣ k jeonda waada reh 👌👌❣️
@Brown_jatt_0
@Brown_jatt_0 3 ай бұрын
ਯਾਰ ਕਹਿਣ ਨੂੰ ਸ਼ਬਦ ਨੀ ਹੈਗੇ ਕਿ ਕਹਾ ਇਸ ਗਾਣੇ ਬਾਰੇ
@harwinderkaler543
@harwinderkaler543 Жыл бұрын
ਬਹੁਤ ਜ਼ਿਆਦਾ ਸੋਹਣੀ ਲਿਖਤ ਅਤੇ ਅਵਾਜ਼ ਸਾਬੇ ਵੀਰ ਰੱਬ ਹਮੇਸਾ ਚੜਦੀ ਕਲਾ ਰੱਖੇ
@Bippu2427
@Bippu2427 Жыл бұрын
ਵਾਹ ਬਾਈ....ਬਹੁਤ ਸੋਹਣਾ ਗੀਤ ਤੇ ਉਸ ਤੋਂ ਵੀ ਸੋਹਣੀ ਆਵਾਜ਼ 🎉🎉🎉.......ਗੀਤ ਨੇ ਬੀਤਿਆ ਟਾਇਮ ਯਾਦ ਕਰਵਾ ਦਿੱਤਾ😥😥😥😥
@deepjassal849
@deepjassal849 4 күн бұрын
ਨਾਰਾ ਤੇ ਸਰਕਾਰਾਂ ਅਕਸਰ ਇਕੋ ਨੀ ਰਹਿੰਦੀਆਂ 😊।ਤੇਰਾ ਦੀਪ
@jassipeter8083
@jassipeter8083 Жыл бұрын
Veer 600 var sun liya ih song ❤❤❤❤ 2023 April cho
@SukhdeepSingh-eo7gp
@SukhdeepSingh-eo7gp Жыл бұрын
ਵੀਰ ਬਹੁਤ ਹੀ ਵਧੀਆ ਲਿਖਿਆ te ਗਾਇਆ ਵਾਹਿਗੁਰੂ ਅੱਗੇ ਹੋਰ ਤਰੱਕੀਆ ਬਖਸ਼ੇ 🙏
@KuldeepSingh-qw4wd
@KuldeepSingh-qw4wd Жыл бұрын
ਬਹੁਤ ਵਧੀਆ ਗੀਤ ❤️ ਵਾਹਿਗੁਰੂ ਹਮੇਸ਼ਾ ਤੁਹਾਨੂੰ ਤਰੱਕੀਆਂ ਦੇਵੇ ❤️
@Kamal_437
@Kamal_437 23 күн бұрын
ਵਾਹ ਜੀ ਵਾਹ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਬਾਈ
@277harpalsingh
@277harpalsingh Жыл бұрын
ਭਾਈ ਕੰਮ ਖਿੱਚੀ ਰੱਖ ਵਾਹਿਗੁਰੂ ਮੇਹਰ ਕਰੂਗਾ 🙏🙏🙏🙏 ਬਹੁਤ ਸੋਹਣਾ ਗੀਤ
@ekjyotkaur2815
@ekjyotkaur2815 Жыл бұрын
22 ਮੈ ਤਾ 3_4 ਵਾਰੀ ਸੁਣਿਆ very nice song bro❤🥀🥀🥀❤❤
@jashangazipurwala5027
@jashangazipurwala5027 Жыл бұрын
Bai cant a 😅 ਥੋਖੇ ਬਿਨਾ ਇਹਨਾਂ ਨੂੰ ਰਾਸ ਨੀ ਆਉਦਾ ਪਿਆਰ ਕਰਨ ਵਾਲਾ ਕੋਈ ਆਪਣਾ ਖਾਸ ਨੀ ਹੁੰਦਾ ❤🥀..... #jashangazipurwala
@BaljinderSingh-ui3kr
@BaljinderSingh-ui3kr Жыл бұрын
GUNMAN
@nindermoranwalia955
@nindermoranwalia955 Жыл бұрын
ਵੀਰ ਜੀ ਮੈਂ ਤੇਰਾ ਮੁਰੀਦ ਹੋਗਿਆ iloveyou ji veer ji
@guridhanetha9415
@guridhanetha9415 Жыл бұрын
ਬਾਈ ਜਿਹੜੀ ਬਾਹਰ ਬੈੰਠੀ ਸੁਣ ਰਹੀ ਹੋਣੀ ਯਾਦ ਤਾ ਕਰਦੀ ਹੋਵੇਗੀ ਬਾਈ ਮੈਨੂੰ 😭😭
@pitaji8859
@pitaji8859 Жыл бұрын
Bond maar sali kutti dunia Behnchod jatt aali ajj frh hoi Bahr baithi Sali fudu bnon lgi c 💔🇨🇦
@HardeepSingh0062
@HardeepSingh0062 Жыл бұрын
500 ਵਾਰ ਸੁਣ ਲਿਆ ਅਜੇ ਦਿਲ ਕਰਦਾ ਹੋਰ ਸੁਣਾ
@mahinderpal8409
@mahinderpal8409 Жыл бұрын
ਲਫ਼ਜ਼ ਬਾਬੇ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 end 💯
@lalikhosla8341
@lalikhosla8341 Жыл бұрын
ਇੱਕ ਇੱਕ ਗਾਣੇ ਦੇ ਬੋਲ ਸੱਚ ਹੋਵੇਗਾ ਮੇਰੇ ਨਾਲ 😔
@ranjodhlakhna
@ranjodhlakhna Жыл бұрын
ਬਹੁਤ ਸੋਹਣੀ ਆਵਾਜ਼ ਤੇ ਵਧੀਆ ਗੀਤਕਾਰੀ😍😍😍
@remansaab881
@remansaab881 Жыл бұрын
ਵੀਰੇ ਤੁਸੀ ਬਹੁਤ ਵਧੀਆ ਲਿਖਿਆ ਗਾਣਾ। ਗਾਣੇ ਚ ਕੁੱਸ਼ ਕੁੱਸ਼ ਗੱਲਾਂ ਮੇਰੀ ਜ਼ਿੰਦਗੀ ਨਾਲ ਜੁੜੀਆਂ ਆ । ਵਾਹਿਗੁਰੂ ਜੀ ਤੁਹਾਨੂੰ ਜਲਦੀ ਜਲਦੀ ਤਰੱਕੀ ਦੇਣ 🙏🙏
@pyarrecords2279
@pyarrecords2279 Жыл бұрын
ਬੁਹਤ ਘੈਂਟ ਗੀਤ ਧੁਰ ਦਿਲ ਤੱਕ ਟੱਚ ਕਰਦਾ ਗੀਤ ਬਾਈ ਰੱਬ ਜੀ ਤੇਰੇ ਤੇ ਮੇਹਰ ਕਰਨ ਧੰਨਵਾਦ ਜੀ
@chawlasabb1564
@chawlasabb1564 Жыл бұрын
ਬਾਈ ਅੱਜ ਦੇ ਟਾਈਮ ਦਾ ਸਟਾਰ ਆ,,,, ਵਹਿਗੁਰੂ ਤੇਰੇ ਮਹਿਰ ਕਰੇ,,
@sukhindersingh7827
@sukhindersingh7827 10 ай бұрын
ਬਹੁਤ ਵਧੀਆ ਗਇਆ ਵੀਰ ਜੀ
@ravinderchhapola1141
@ravinderchhapola1141 Жыл бұрын
Very nice ਜੀ jugg Jugg ਜਿਉ ਵੀਰ ਜੀ love you ਸੌਂਗ ਜੀ.. Aa ਹੁੰਦੀ ਹੈ ਅਸਲੀਅਤ ❤️❤️😍😍 ਸੱਚੇ ਗੀਤਕਾਰ ਦੀ ਕਲਮ 💯😊
@manjitkumar2184
@manjitkumar2184 Жыл бұрын
❤️❤️❤️❤️
@waqilali6258
@waqilali6258 Жыл бұрын
ਬਹੁਤ ਸੋਹਣਾ ਗਾਣਾ ਬਾਈ ਵਾਰ ਵਾਰ ਸੁਣਨ ਨੂੰ ਜੀ ਕਰਦਾ
@Saggu00283
@Saggu00283 4 ай бұрын
ਬਾਈ ਬਹੁਤ ਵਧੀਆ ਗਾਣਾ। ਦਿਲ 💓 ਨੂੰ ਛੋਹ ਗਿਆ । ਰੱਬ ਤਰੱਕੀਆਂ ਬਖਸ਼ੇ ਬਾਈ
@Ankit__shekhawat02
@Ankit__shekhawat02 2 ай бұрын
Jinke saath pyar me Aisa hua wo like kare 😢😢
@kakusinghpur1395
@kakusinghpur1395 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ❤️❤️
@hardeepmahi1155
@hardeepmahi1155 Жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ 👍👍👍👍
@user-nt3pv3ix3q
@user-nt3pv3ix3q 3 ай бұрын
Veere bohot sohna song AA ❤❤❤
@itz__krmpreet
@itz__krmpreet 8 ай бұрын
ਬਹੁਤ ਸੋਹਣਾ ਲਿਖਿਆ ਹੈ
@DEEPAKkumar-jw5ye
@DEEPAKkumar-jw5ye Жыл бұрын
Boht pyaara song aaa .. Repeat te lgya jdo da sunya mai .2 din hoge...Meri kahaani likhti veere tu .. Lub ju mera pra...Rabb trakia bakshr tainu❤️
@monubaknouria3538
@monubaknouria3538 Жыл бұрын
Acha ashiq hai diljala hai 😁
@harpreetkuar6846
@harpreetkuar6846 Жыл бұрын
Very nice song bai👌👌👌👌
@diljeetkaur1023
@diljeetkaur1023 Жыл бұрын
♥️♥️♥️
@gabbarghagga9410
@gabbarghagga9410 Жыл бұрын
ਬਾਈ ਹਰ ਰੋਜ਼ 7.8 ਵਾਰ ਸੁਣਦੇ ਆ ਬਹੁਤ ਸੋਹਣਾ ਗੀਤ ਆ ਯਾਰ
@ashykansal2424
@ashykansal2424 Жыл бұрын
ਬਹੁਤ ਸੋਹਣਾ ਗੀਤ ਆ ਵੀਰੇ ❣️😘
@AmanDeep-ey3yh
@AmanDeep-ey3yh 3 ай бұрын
Ferozepur to Chandigarh ja raha se song bar bar son RHA se varry varry nice song God bless you brother ❤
@harwinderkaler543
@harwinderkaler543 Жыл бұрын
ਮੈਂ ਪਿਛਲੇ 3 ਦਿਨ 60 70ਵਾਰੀ ਸੁਣ ਲਿਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ
@AshuAshu-ur7gq
@AshuAshu-ur7gq Жыл бұрын
ਬਹੁਤ................. ਵਧੀਆ ਗੀਤ ਵੀਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖਣ 👍👍👍👍
@surjitsingh6849
@surjitsingh6849 9 ай бұрын
Zabardast 👌
@yesus_gaming2523
@yesus_gaming2523 Жыл бұрын
Y jine bar suna tera geet Ohna hi dill khush hunda aa❤️ First class song aa❤️ y ji
@YesImstudentharry
@YesImstudentharry Жыл бұрын
Waheguru ji mehar krn always brother 💞
@English_Speaking_Course123
@English_Speaking_Course123 11 ай бұрын
@mandeepsinghpb2986
@mandeepsinghpb2986 Жыл бұрын
ਬਹੁਤ ਸੋਹਣਾ ਗੀਤ ਆ ਬਾਈ👌 so sad 😔
@user-cc3nq6od5v
@user-cc3nq6od5v 3 ай бұрын
ਬਹੁਤ ਸੋਹਣਾ ਸੌਂਗ ❤❤❤❤❤
@RavinderSingh-yh8tm
@RavinderSingh-yh8tm 5 ай бұрын
Nice song bro ❤❤❤❤
@sukhthauna740
@sukhthauna740 Жыл бұрын
ਵਹਿਗੁਰੂ ਜੀ ਤਰੱਕੀ ਬਖ਼ਸ਼ੇ ਵੀਰੇ ਦੀ ਆਵਾਜ਼ ਤੇ ਵੀਰ ਸਹਿਤ ਨੂੰ
@gurwindersingh1279
@gurwindersingh1279 Жыл бұрын
Bhut sohni avaj sodi waheguru ji Sonu traki bakhse ❤️❤️❤️❤️❤️❤️❤️🙏🙏🙏🙏🙏🙏🙏
@baljeetsidhu4697
@baljeetsidhu4697 Жыл бұрын
ਬਹੁਤ ਵਧੀਆ ਗੀਤ ਲਿਖਿਆਂ ਤੇ ਗਾਇਆ ਬਹੁਤ ਵਧੀਆ
@CharanjeetKaur-ez5ji
@CharanjeetKaur-ez5ji 6 ай бұрын
Bhut he Vidya song aa♥️♥️💗💗💗💗♥️♥️♥️♥️🥰🥰🥰👌👌👌👌👌👌👌👌👌👌👌👌👌👌
@RaviKumar-uj4vv
@RaviKumar-uj4vv Жыл бұрын
ਬਹੁਤ ਸੋਹਣੀ ਅਵਾਜ ਆ ਮਿੱਤਰਾ ਤੇਰੀ ਬਹੁਤ ਵਦੀਆਂ ਗੀਤ ਆ ਦੱਬ ਕੇ ਰੱਖ ਕੰਮ 🤘🤘🤘
@indersaidoke8733
@indersaidoke8733 Жыл бұрын
ਕੌਣ ਕੌਣ ਇੰਡ ਜਾਣ ਤੇ ਬੈਕ ਸਕਰੋਲ ਕਰ ਰਿਹਾ ਦੁਬਾਰਾ ਸੁਣਨ ਲੀ
@jasvindarjassi7382
@jasvindarjassi7382 Жыл бұрын
Song sun kay ta Rona aunda
@MIXBYDJPANKAJKING
@MIXBYDJPANKAJKING 3 ай бұрын
Sabse super song laga Punjabi me❤❤❤
@varinderbittu4483
@varinderbittu4483 Жыл бұрын
ਵੀਰ ਜੀ ਗੀਤ ਸੁਣਕਾ ਜੀ ਹੀ ਨਹੀ ਭਰ ਰਹਿਆ ❤❤ siraa song aa veer i love you ❤❤
@lakshya6761
@lakshya6761 Жыл бұрын
ਬਹੁਤ ਵਧੀਆ ਗਾਣਾ, ਤੇ ਆਵਾਜ਼ ਵੀ ਬੜੀ ਵਧੀਆ ਆ ❤️🙏🏻
@VickyRalh-sv1wz
@VickyRalh-sv1wz 6 ай бұрын
Jina marzi sun lwa dil ni bhrda ❤❤ kiya hi likhiya bai❤❤
@manjeetsingh-zy5ry
@manjeetsingh-zy5ry 8 ай бұрын
ਬਹੁਤ ਸੋਹਣਾ ਗੀਤ ਗਾਇਆ ਬਾਈ ਜੀ
@gurdassingh6760
@gurdassingh6760 Жыл бұрын
Baba ji mehar karn tere te Bhut shoni avaj diti waheguru ji ne🙏👌👌👌👌
@LovepreetMallhi
@LovepreetMallhi 9 ай бұрын
9
@indersaidoke8733
@indersaidoke8733 Жыл бұрын
ਸੁਣ ਸੁਣ ਮਨ ਨੀ ਭਰਦਾ ਬਹੁਤ ਸੋਹਣਾ ਗੀਤ
@kamajitkaur6082
@kamajitkaur6082 Жыл бұрын
👌👌
@jassashuashu8365
@jassashuashu8365 Жыл бұрын
ਬਹੁਤ ਵਧੀਆ ਗੀਤ ਆ 110ਸੁਣ ਲਿਆ ਅੱਜ ਆ
@armyhunters8864
@armyhunters8864 Жыл бұрын
No worda to explain the feelings🥺😔 vadia likhiya te gayeaaa bai
@sharmasaab2584
@sharmasaab2584 Жыл бұрын
ਸਿਰਾਂ ਗਾਣਾ ਪ੍ਰਧਾਨ ❤️❤️
@hushansingh1350
@hushansingh1350 Жыл бұрын
ਬਹੁਤ ਵਧੀਆ song aw ji
@djnarayanevents246
@djnarayanevents246 Жыл бұрын
ਬੇਹੱਦ ਖੂਬਸੂਰਤ।। ਬਹੁਤ ਸੋਹਣੀ ਆਵਾਜ਼ ਐ ਬਾਈ।। ਬਹੁਤ ਤਰੱਕੀ ਕਰੋਗੇ 🙏🙏
@gurmailguri
@gurmailguri Жыл бұрын
Bhut Sureeli awaaz nd bhut vdia music 🙌❤️‍🩹❤️‍🩹
@kuldeepsingh-jb5gt
@kuldeepsingh-jb5gt Жыл бұрын
ਬਹੁਤ ਵਧੀਆ ਵਾਈ ❤❤
@jyotisharma-op5xr
@jyotisharma-op5xr 11 ай бұрын
Chahe mai kudi aa lekin manu bhut pasand aaya tuhada song love this song 🥰🥰🥰🥰
@ParamjitKaur-rd2lo
@ParamjitKaur-rd2lo Жыл бұрын
Very nice song and voice and lyrics🔥🔥🔥
@APSChanger
@APSChanger Жыл бұрын
😍
@tanveerkaurgrewal7545
@tanveerkaurgrewal7545 Жыл бұрын
Nic song bro
@balkarsingh1892
@balkarsingh1892 Жыл бұрын
Bai bhut sohna gana❤️❤️
@ArmaanjagraonArmaan
@ArmaanjagraonArmaan 11 ай бұрын
ਬਹੁਤ ਸੋਹਣਾ ਗੀਤ ਵੀਰ
@veerpalsingh6990
@veerpalsingh6990 Жыл бұрын
ਬਹੁਤ ਸੋਹਣ ਬਾਈ 👍👍
@deepsukh7635
@deepsukh7635 Жыл бұрын
Vadhiya ਆਵਾਜ਼ a veer Waheguru ji chardi kalan ch rakhe hamesha
@user-nq8ps6vg7u
@user-nq8ps6vg7u Жыл бұрын
Lyrics + voice 🔥🔥🔥
@4walakandyaara978
@4walakandyaara978 5 ай бұрын
ਬਾਈ ਜੀ ਕਿਦੇ ਕਿਦੇ ਨਾਲ ਇਦਾ ਹੋਈ ਆ 😢😢
@HARDEEPSingh-zf2gw
@HARDEEPSingh-zf2gw Жыл бұрын
Very nice 🙂 bro god bless you
@raodeepsingh5842
@raodeepsingh5842 Жыл бұрын
Ghint aa baba song 💞💞
@chawlagifttown786
@chawlagifttown786 Жыл бұрын
Nice voice bro love u rab trakiya bakhshe ❤️❤️🙏🙏🙏
@jeetsoni1302
@jeetsoni1302 6 ай бұрын
ਬਾਈ ਬਹੁਤ ਵਧੀਆ song ਆ ਤੁਹਾਡਾ
@gurpreetsinghrajpal1689
@gurpreetsinghrajpal1689 11 ай бұрын
ਬਹੁਤ ਵਧੀਆ ਗੀਤ ਆ ਵੀਰ ਜੀ
@bickyjandu6505
@bickyjandu6505 Жыл бұрын
Very beautiful song a veer ❤️❤️❤️❤️❤️
@piryakumarikumari6656
@piryakumarikumari6656 Жыл бұрын
❤️❤️❤️❤️❤️❤️❤️
@GaggiSureWalaOfficial
@GaggiSureWalaOfficial Жыл бұрын
Lyrics+voice+music 🎶👌👌👌
Cat story: from hate to love! 😻 #cat #cute #kitten
00:40
Stocat
Рет қаралды 15 МЛН
Would you like a delicious big mooncake? #shorts#Mooncake #China #Chinesefood
00:30
Sigma Girl Education #sigma #viral #comedy
00:16
CRAZY GREAPA
Рет қаралды 86 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,3 МЛН
Diana Ismail - Kezdeser (Official Music Video)
4:01
Diana Ismail
Рет қаралды 929 М.
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 784 М.
aespa 에스파 'Armageddon' MV
3:33
SMTOWN
Рет қаралды 33 МЛН
Eminem - Houdini [Official Music Video]
4:57
EminemVEVO
Рет қаралды 36 МЛН