CP Mandeep Sidhu: Police ਨੇ ਕਿਉਂ ਕਿਹਾ ਕਾਤਲ ਦੀ ਪਤਨੀ ਨੂੰ ਨਾ ਕੀਤਾ ਜਾਵੇ ਪਰੇਸ਼ਾਨ | Ludhiana Triple Murder

  Рет қаралды 26,852

News18 Punjab/Haryana/Himachal

News18 Punjab/Haryana/Himachal

Жыл бұрын

Ludhiana Triple Murder Case ਪੁਲਿਸ ਨੇ ਕੀਤਾ ਹੱਲ । Police ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। DGP ਨੇ ਟਵੀਟ ਕਰ ਦਿੱਤੀ ਜਾਣਕਾਰੀ। 12 ਘੰਟੇ 'ਚ ਮਾਮਲਾ ਸੁਲਝਾਇਆ- DGP। ਮਾਂ, ਬੇਟੇ ਤੇ ਨੂੰਹ ਨੂੰ ਉਤਾਰਿਆ ਸੀ ਮੌਤ ਦੇ ਘਾਟ। ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੀ ਵਾਰਦਾਤ। 5 ਜੁਲਾਈ ਤੋਂ ਬਾਅਦ ਕੋਈ ਘਰ ਤੋਂ ਬਾਹਰ ਨਹੀਂ ਨਿਕਲਿਆ। ਸ਼ੱਕ ਹੋਣ ਤੇ ਕੰਧ ਟੱਪ ਕੇ ਘਰ ਚ ਦਾਖਲ ਹੋਏ ਗੁਆਂਢੀ। ਕਤਲ ਨੂੰ ਹਾਦਸੇ ਦਾ ਰੂਪ ਦੇਣਾ ਚਾਹੁੰਦੇ ਸੀ ਮੁਲਜ਼ਮ। ਕਤਲ ਤੋਂ ਬਾਅਦ ਅਗਰਬੱਤੀ ਜਲਾ ਕੇ ਗੈਸ ਚਲਾ ਕੇ ਛੱਡ ਦਿੱਤੀ ਸੀ। ਅਗਰਬੱਤੀ ਤੱਕ ਗੈਸ ਪਹੁੰਚਦੀ ਤਾਂ ਹੋ ਸਕਦਾ ਸੀ ਧਮਾਕਾ । Police ਮੁਤਾਬਕ ਲੁੱਟ ਦੀ ਨੀਅਤ ਨਾਲ ਕੀਤੇ ਗਏ ਸਨ ਕਤਲ | News18 Punjab
#CPMandeepSinghSidhu #Robin #Ludhiananews #LudhianaTriplemurdercase #LudhianaPolice #News18Punjab #murdermystery #cctv #punjablatestnews #latestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 6
@ajaibsingh9738
@ajaibsingh9738 Жыл бұрын
ਈਹ ਕਿ ਪੁਲੀਸ ਜਨਾਨੀ ਨੂੰ ਕੁਝ ਕੀਊ ਨਹੀ ਕਰਹੇ ਗੜਬੜ ਏ
@surjeetkaurgarewal4407
@surjeetkaurgarewal4407 11 ай бұрын
Pahlan nhi patta si julam karn lagiya
@hoshiarsingh752
@hoshiarsingh752 Жыл бұрын
Kuj dal Wich kala ha Cbi inquiry kara
@MSGaminG-cc4dz
@MSGaminG-cc4dz Жыл бұрын
Very good Ldh Pollice
@narindersingh4750
@narindersingh4750 11 ай бұрын
Mainu katil bahiya lagda a
@RanjitSingh-me2lu
@RanjitSingh-me2lu Жыл бұрын
Menu v insaf dvao
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 495 М.