ਗੈਂਗਸਟਰ Davinder Bambiha ਦਾ Encounter ਕਰਨ ਤੇ Lawrence ਨੂੰ ਫੜ੍ਹਨ ਵਾਲੇ IPS Swapan Sharma ਦਾ INTERVIEW

  Рет қаралды 570,346

Pro Punjab Tv

Pro Punjab Tv

Күн бұрын

Пікірлер: 797
@ਰਾਜਕਰੇਗਾਖਾਲਸਾ-ਚ6ਮ
@ਰਾਜਕਰੇਗਾਖਾਲਸਾ-ਚ6ਮ 2 ай бұрын
ਜਦੋਂ ਦਵਿੰਦਰ ਬੰਬੀਹਾ ਦਾ ਇਨਕਾਊਂਟਰ ਕਰ ਸਕਦਾ. ਤਾਂ ਲਾਰੈਂਸ ਬਿਸ਼ਨੋਈ ਨੂੰ ਜਵਾਈ ਬਣਾ ਕੇ ਕਿਉਂ ਰੱਖਿਆ
@gurrahat6296
@gurrahat6296 Ай бұрын
Oh jwayi aa na fer
@themokalsi3487
@themokalsi3487 Ай бұрын
ਕਿਉਂਕਿ ਉਹ ਸਿੱਖਾਂ ਦੇ ਘਰੇ ਜੰਮਿਆ ਸੀ
@OFFICIAL_VIKAS_JI
@OFFICIAL_VIKAS_JI 28 күн бұрын
Sahi gal hai
@JoginderKaur-c7g
@JoginderKaur-c7g 25 күн бұрын
Ode to darde a
@simransandhu6492
@simransandhu6492 24 күн бұрын
Lun darde aw davinder bhot khatarnaak c Lawrence ton v jyada​@@JoginderKaur-c7g
@SonusinghSona-f1c
@SonusinghSona-f1c 9 ай бұрын
ਦਵਿੰਦਰ ਇਕ ਹੀ ਦੁਨੀਆ ਤੇ ਸੀ ਜਿੰਨੇ ਕਤਲ ਕਿਤੇ ਆਪਣੇ ਹੱਥੀਂ ਕਿਤੇ ਅਤੇ ਜੇਲ ਵੀ ਨਹੀ ਡੱਕ ਸਕੀ ਸੀ ਕਦੇ ਸਰਚ ਤੇ ਕਰੋ ਦਵਿੰਦਰ ਕੌਣ ਸੀ ਕਿ ਕਰਦਾ ਸੀ ਕਿਊ ਆਹਾ ਕੰਮ ਕਰਨ ਲਗਾ ਜੂਠੇ ਪਰਚੇ ਕਰਵਾਉਣੇ ਜਿਵੇਂ ਹੁਣ ਭਾਨਾ ਸਿੱਧੂ ਨਾਲ ਹੋ ਰਿਹਾ ਹੈ ਓਦਾ ਹੀ ਦਵਿੰਦਰ ਨਾਲ ਹੋਇਆ ਸੀ 😢
@gauravverma4231
@gauravverma4231 Ай бұрын
Hai te oh katel c ne kineye de ktl kite oh kide chnga ho skde Tere vrge log hi nojawan nu glt rste pnde ne
@SndyThakur-sj5gx
@SndyThakur-sj5gx Ай бұрын
Mere pind da c bai bhut siraaa bnda c
@reshamsidhu7397
@reshamsidhu7397 10 ай бұрын
Swapan Sharma ਸੁਖਪਾਲ ਖਹਿਰਾ ਵਾਲੇ ਕੇਸ ਦੀ ਪੈਰਵਾਈ ਕਰ ਰਿਹਾ ਹੈ । ਸਰਕਾਰ ਦੇ ਕਹਿਣ ਤੇ ਸੁਖਪਾਲ ਖਹਿਰਾ ਦਾ ਲਿੰਕ gangsters ਨਾਲ ਜੋੜਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ । ਇੱਕ IPS officer ਦਾ ਸਰਕਾਰ ਦੇ ਥੱਲੇ ਲੱਗ ਕੇ ਕੰਮ ਕਰਨਾ ਬਹੁਤ ਨਿੰਦਣਯੋਗ ਹੈ
@Vimaldigu
@Vimaldigu 10 ай бұрын
ਬਿਲਕੁਲ ਸਹੀ ਵੀਰ, ਮੈਂ ਵੀ ਏਹੀ ਲਿਖਣ ਲੱਗਾ ਸੀ,ਧੰਨਵਾਦ।ਬਾਕੀ ਰਿਤੇਸ਼ ਲੱਖੀ ਜੀ ਦੀ ਪੱਤਰਕਾਰੀ ਦਾ ਪੱਧਰੀ ਵਾਕਈ ਬਹੁਤ ਸੱਚਾ ਅਤੇ ਉੱਚਾ ਹੈ❤
@ARUNDEEP..TOOR85
@ARUNDEEP..TOOR85 10 ай бұрын
100%
@only2215
@only2215 10 ай бұрын
Veer ji sawapan sir nu mai apni shoti umar to jan da haa oho kadi kise de thale nahi lag de kyonki oho maran to nahi dar de es gal da mai gavaa ha kyonki mai v kise time galat kma vich kehlo ja gengster frends bn ge mere guse karke time cee koyi mera bura kehlo ja mara baki veere savapan sir nu saluut aa 🙏🏻
@KalaChahal-ry5fk
@KalaChahal-ry5fk 10 ай бұрын
Asha tere ta kddia ni likn kise ne
@niteshnitish3986
@niteshnitish3986 10 ай бұрын
Veer sarkar gangster ta panjab police mil k kam kr rahi hai
@Montyjatt8603
@Montyjatt8603 10 ай бұрын
Swapan sir g ਨੇ ਇਕ ਕੰਮ ਬਹੁਤ ਵਧੀਆ ਕੀਤਾ ਹੈ ਨਸ਼ੇ ਕਰਨ ਵਾਲਿਆ ਨੂੰ ਨਸ਼ਾਮੁਕਤ ਕੇਂਦਰ ਚ ਦਾਖਲ ਕੀਤਾ ਜਾਵੇ ਨਾ ਕੇ ਉਹਨਾ ਤੇ ਪਰਚਾ ਕਰਨ ਜੋ ਬੰਦੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਉਹਨਾ ਤੇ ਪਰਚਾ ਕੰਟੋ Swapan sir g ਨੇ ਆਪਣੇ ਸਾਰੇ ਪੁਲਿਸ ਵਾਲਿਆ ਨੂੰ ਕਿਹਾ ਹੈ ਇਹ ਕੰਮ ਬਹੁਤ ਵਧੀਆ ਕੀਤਾ ਹੈ sir ਨੇ ਤੇ ਹੁਣ ਜਲੰਧਰ ਪਹਿਲਾ ਨਾਲੋ ਥੌੜਾ ਠੀਕ ਹੈ good job sir g
@harbinderparmar790
@harbinderparmar790 4 ай бұрын
ਜਿੱਥੇ ਜਿੱਥੇ ਵੀ ਸ਼ਰਮਾ ਜੀ ਗਏ ਨੇ ਓੱਥੇ ਨਸ਼ਾ ਲੱਭ ਕੇ ਵਿਖਾਓ ? ਸਾਰਾ ਲੁਧਿਆਣਾ ਸਾਰਾ ਜਲੰਧਰ ਨਸ਼ੇ ਦੀ ਪੁੜੀ ਵੀ ਲੱਭ ਕੇ ਵਿਖਾ ਦਿਓ ਥਾਣਿਆਂ ਜਾਂ ਸਿਆਸਤਦਾਨਾਂ ਦੇ ਵੇਅਰ ਹਾਊਸ ਨੂੰ ਛੱਡ ਕੇ !
@harbinderparmar790
@harbinderparmar790 4 ай бұрын
ਜਿੱਥੇ ਜਿੱਥੇ ਵੀ ਸ਼ਰਮਾ ਜੀ ਗਏ ਨੇ ਓੱਥੇ ਨਸ਼ਾ ਲੱਭ ਕੇ ਵਿਖਾਓ ? ਸਾਰਾ ਲੁਧਿਆਣਾ ਸਾਰਾ ਜਲੰਧਰ ਨਸ਼ੇ ਦੀ ਪੁੜੀ ਵੀ ਲੱਭ ਕੇ ਵਿਖਾ ਦਿਓ ਥਾਣਿਆਂ ਜਾਂ ਸਿਆਸਤਦਾਨਾਂ ਦੇ ਵੇਅਰ ਹਾਊਸ ਨੂੰ ਛੱਡ ਕੇ !
@harbinderparmar790
@harbinderparmar790 4 ай бұрын
ਜਰੂਰੀ ਸਵਾਲ ਇਸ ਨੇ ਨਹੀ ਪੁੱਛਿਆ ਕਿ ਸਿਆਸਤਦਾਨ ਵੀ ਵਰਤਦੇ ਜੇ ਇਹਨਾਂ ਗੈਂਗਸਟਰਾਂ ਨੂੰ ?
@ਪੰਜਾਬ.33
@ਪੰਜਾਬ.33 19 күн бұрын
ਧੱਕਾ ਕੀਤਾ ਹੈ ਯਾਦ ਕਰੋ ਸ਼ਰਮਾ ਜੀ
@BaljitSingh-my5et
@BaljitSingh-my5et 10 ай бұрын
ਬਾਈ ਜੀ ਬਹੁਤ ਹੀ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣਕੇ ਰੂਹ ਖੁਸ਼ ਹੋ ਗਈ। ਤੁਹਾਡੀ ਦੋਹਾਂ ਵੀਰਾਂ ਦੀ ਲੰਮੀ ਉਮਰ ਦੀ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਹਾਂ।ਸਾਡੇ ਵੱਲੋ ਦੋਹਾਂ ਵੀਰਾਂ ਦਾ ਹਿਰਦੇ ਤੌ ਧੰਨਵਾਦ…..॥
@yodhe_punjab_de
@yodhe_punjab_de 10 ай бұрын
Kde wah pia ta fer dekheo policie ki chij hunde
@khalsa7332
@khalsa7332 2 ай бұрын
ਘੂੱਸੇ ਜੰਮਣ ਕੰਧਾਂ ਕੰਬਣ ਤੇਰੇ ਵਰਗੇ
@dilsher4001
@dilsher4001 10 ай бұрын
ਦਵਿੰਦਰ ਬੰਬੀਹਾ ਸਾਡੇ ਦਿਲਾਂ ਚ ਜਿਉਂਦਾ 🤞🤞🤞🤞🤞
@NirmalSingh-bz3si
@NirmalSingh-bz3si 10 ай бұрын
ਉਸਦਾ ਲੰਨ ਫੜ ਲਿਉ ਬੰਬੀਹੇ ਗੈਗਸਟਰ ਦਾ??
@funnyGamero
@funnyGamero 10 ай бұрын
Apne pio sidhu da badla le liyo bambhia bole 😂😂😂
@satnams1170
@satnams1170 10 ай бұрын
ਤੇਰਾ ਪਿਉ ਗੋਲਡੀ ਕਤਿੜ ਲੁੱਕ ਕੇ ਬੈਠਾ ਹਿੰਮਤ ਆ ਤਾ ਸਾਹਮਣੇ ਆਵੇ ਤੇ ਲਾਰੇਸ ਸਰੇਆਮ RSS bjp ਦਾ ਦਲਾਲ ਬਣੇ ਆ
@jattpb02848
@jattpb02848 10 ай бұрын
​@@funnyGamerochal nikal dallea, davinder sher banda si police da tout nahi si 😂😂😂
@notorioussandhu7252
@notorioussandhu7252 10 ай бұрын
​@@jattpb02848nale oda encounter ve fake c
@umerfarooq9727
@umerfarooq9727 9 ай бұрын
Pehli Dafa indian officer Ko Dekha Aur Suna, Bohan Decent Hai. Love from pakistan❤
@khalsa7332
@khalsa7332 2 ай бұрын
Harami se apni bhen ki shadi kr do
@JagjeetSingh-ti5gs
@JagjeetSingh-ti5gs 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਪੀਐਸ ਅਫਸਰ ਬੇਨਤੀ ਕਰਦਾ ਹਾਂ ਦਵਿੰਦਰ ਸਿੰਘ ਉਰਫ ਬੰਬੀਹਾ ਦਾ ਇਨਕਾਊਂਟਰ ਕਰ ਦਿੱਤਾ ਲੋਰਂਸ ਬਿਸ਼ਨੋਈ ਜੱਗੂ ਸੂਟਰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਗਿਆ ਕਿਉਂ ਕਿ ਤੁਹਾਨੂੰ ਮਹੀਨਾ ਭਰਦੇ ਆ ਜਾਂ ਤੁਸੀਂ ਉਹਨਾਂ ਕੋਲੋਂ ਡਰਦੇ ਹੋ ਇਹੋ ਜਿਹੇ ਅਫਸਰ ਦਾ ਕੀ ਫਾਇਦਾ ਜਿਹੜਾ ਚੰਗਾ ਇਨਸਾਨ ਸੀ ਉਸ ਨੂੰ ਤੁਸੀਂ ਮਾਰ ਦਿੱਤਾ ਜੋ ਚਿੱਟੇ ਦੇ ਵਪਾਰੀ ਨੇ ਉਹ ਅੱਜ ਵੀ ਜੇਲ ਵਿੱਚ ਬੰਦ ਨੇ ਜੱਗੂ ਸ਼ੂਟਰ ਲੋਰਂਸ ਬਿਸ਼ਨੋਈ ਇਹਨਾਂ ਦਾ ਇਨਕਾਊਂਟਰ ਕਰੋ ਚਿੱਟੇ ਦਾ ਕੰਮ ਬੰਦ ਹੋ ਜਾਊਗਾ
@kamaljitsingh1431
@kamaljitsingh1431 10 ай бұрын
ਵਾਈ ਬਹੁਤ ਵਧੀਆ ਉਪਰਾਲਾ ਪਰ ਕਦੇ ਸਿਪਾਹੀ ਜਾ ਛੋਟੇ ਮੁਲਾਜ਼ਮ ਵਗੇਰਾ ਦੀ ਇੰਟਰਵਿਊ ਵੀ ਕਰੋ ਬਹੁਤ ਵਧੀਆ ਹੋਵੇਗਾ
@gurmeetsingh-cc1wb
@gurmeetsingh-cc1wb 4 ай бұрын
Ohna nu boln da adhikar nhi hunda bhra
@ChardaPunjab-p6e
@ChardaPunjab-p6e 10 ай бұрын
ਬਹੁਤ ਵਧਿਆ ਅਫਸਰ ਹਨ Swapan Sharma ਜੀ। ਇਹਨਾਂ ਨੇ ਰੋਡ ਤੋਂ ਕਬਜ਼ੇ ਹਟਵਾਏ। ਲਿੰਕ ਰੋਡ ਤੇ ਸਹੀ ਤਰਾ ਨਾਲ ਚੱਲਣ ਲਈ ਕਿਹਾ। ਮੈਂ ਇੱਕ ਬੇਨਤੀ ਕਰਦਾ ਹਾਂ। ਕਿ ਜੋ ਲੋਕ ਗਲੀਆਂ ਵਿੱਚ ਗੱਡਿਆਂ ਲਾਕੇ ਅਰਾਮ ਨਾਲ ਘਰ ਵੜ ਜਾਂਦੇ ਹਨ ਜੇ ਕੋਈ ਕਹੇ ਤਾਂ ਲੜਦੇ ਹਨ। ਕਿਰਪਾ ਕਰਕੇ ਇਹ ਵੀ ਸਹੀ ਕਰਨਾ ਚਾਹੀਦਾ ਹੈ
@saidewaliya9979
@saidewaliya9979 Ай бұрын
Je koi road te kam kr ke kha reha oh kabja ni hunda kabja oh hunda jehde dharna lga ke sarkar to bheekh mangan nu b hak kehnde ne
@ravindersingh6117
@ravindersingh6117 9 ай бұрын
ਬਹੁਤ ਵਧੀਆ ਅਫਸਰ ਮਿਲੇ ਨੇ ਸ਼ਰਮਾ ਜੀ ਪੰਜਾਬ ਨੂੰ, ਸਲੂਟ ਆ ਸਰ ਤੁਹਾਨੂੰ
@Jatinder-r8y
@Jatinder-r8y 8 ай бұрын
ਬਹੁਤ ਵਧੀਆ ਗੱਲਾਂ ਸਮਝਾਈਆਂ ਸ਼ਰਮਾ ਬਾਈ ਜੀ ਨੇ ❤❤ਬਹੁਤ ਬਹੁਤ ਧੰਨਵਾਦ ਜੀ❤❤ਵਾਹਿਗੁਰੂ ਚੜਦੀਆ ਕਲਾ ਚ ਰੱਖੇ
@xavisidhu1069
@xavisidhu1069 10 ай бұрын
ਦਵਿੰਦਰ ਬੰਬੀਹਾ ਹੀਰਾ ਬੰਦਾ ਸੀ । ਕਦੇ ਕਿਸੇ ਨਾਲ ਧੱਕਾ ਨੀ ਕੀਤਾ।
@babbusidhu3198
@babbusidhu3198 7 ай бұрын
Right bro
@deepmeelu8167
@deepmeelu8167 7 ай бұрын
Herre bandr bambiha vrge nhi oh ne jina ne maa baap de gareebi majboori dekh k mehnat da raah chunya te ips and ias bn k apne maa baap di Umar dugna kr diti
@Navjotsingh-n6s
@Navjotsingh-n6s 4 ай бұрын
@@deepmeelu8167kai vari bnde nu ina raaha te turna pe jnda mjboori ch veere 100 cho 60 70 munde mjboori ch ina raaha te turde jina te jhoothe prche hunde system da shikkar hunde jere fr ina raaha te turna pe jnda veere
@AmanKaur-j3w
@AmanKaur-j3w 14 күн бұрын
𝐒𝐚𝐫𝐤𝐚𝐚𝐫𝐚 𝐡𝐞𝐞𝐫𝐞 𝐛𝐧𝐝𝐞𝐚 𝐧𝐮 𝐦𝐚𝐫𝐝𝐢𝐚. 𝐁𝐢𝐬𝐧𝐨𝐢 𝐧𝐮 𝐣𝐯𝐚𝐢 𝐛𝐧𝐚 𝐤𝐞 𝐫𝐡𝐞𝐚.
@satnams1170
@satnams1170 10 ай бұрын
ਦਵਿੰਦਰ ਬੰਬਿਹਾ ਦਲੇਰ ਮਰਦ ਤੇ ਅਣਖੀ❤️
@notorioussandhu7252
@notorioussandhu7252 10 ай бұрын
Encounter ve fake c bro da
@yashpalyashpal7268
@yashpalyashpal7268 10 ай бұрын
Wediya hoya punjab vicho ek fukra mariya gya
@khushisekhon7991
@khushisekhon7991 10 ай бұрын
Ryt bro​@@notorioussandhu7252
@officialbuntybal9239
@officialbuntybal9239 10 ай бұрын
Ki hoya se phir
@Randompunjabi007
@Randompunjabi007 10 ай бұрын
ਤੇ ਫਿਰੋਤੀਖ਼ੋਰ ਵੀ ਸੀ
@GurmeetSingh-oc1sn
@GurmeetSingh-oc1sn 10 ай бұрын
ਚਾਰ ਦਿਨਾਂ ਦੀ ਬੱਲੇ ਬੱਲੇ ਲਈ ਮੌਤ ਦੀ ਹੀ ਆਖ਼ਰ ਜਿੱਤ ਹੁੰਦੀ ਹੈ ਇਹ ਗੱਲ ਨੋਜਵਾਨਾ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ
@SurjitSingh-k8v
@SurjitSingh-k8v Ай бұрын
Absolutely right
@gurtejsinghhanda4519
@gurtejsinghhanda4519 10 ай бұрын
ਪੰਜਾਬ ਅੱਜ ਮੁੰਬਈ ਅੰਡਰਵਰਲਡ ਦੀ ਤਰਜ ਤੇ ਤੁਰ ਪਿਆ ਹੈ, ਮੁੰਬਈ 1980 upto 2002 ਵਿੱਚ ਆ ਕੁਛ ਹੋ ਗਿਆ ਹੈ,
@nashediMaarPunjabnoonhai
@nashediMaarPunjabnoonhai 10 ай бұрын
ਸਫਲ ਸ਼ਰਮਾ ਮੇਰਾ ਯਾਰ ਰੋਕੀ ਫਾਜਿਲਕਾ ਦਾ ਯਾਰ ਸੀ ਬਹੁਤ ਪਿਆਰਾ ਮਿੱਤਰ ਤੇ ਸੂਝਵਾਨ ਆਫੀਸਰ ਦੇਸ਼ ਦੀ ਸੇਵਾ ਕਰਨ ਵਾਲਾ ਸਿਰ ਚੁੱਕਦਾ ਹੈ ਇਸ ਅਫੀਸਰ ਨੂੰ
@GurtarSingh-o5b
@GurtarSingh-o5b 10 ай бұрын
ਸਾਰ ਨਾਲ ਬਹੁਤ ਵਧੀਆ ਗੱਲਾਂ ਕਰਕੇ ਅੱਜ ਕੱਲ੍ਹ ਦੇ ਯੂਥ ਨੂੰ ਬਹੁਤ ਵਧੀਆ ਗੱਲਾਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਕੱਲ੍ਹ ਬੱਚੇ ਬਹੁਤ ਜਲਦੀ ਕਿਸੇ ਦੇ ਝਾਸੇ ਵਿੱਚ ਆਕੇ ਆਪਣੇ ਮਾਂ ਪਿਉ ਨੂੰ ਕਸ਼ਟਾ ਵਿੱਚ ਪਾ ਦੇਂਦੇ ਨੇ
@KulwinderSingh-hk4xs
@KulwinderSingh-hk4xs 10 ай бұрын
ਸਵਪਨ ਸ਼ਰਮਾ ਜੀ ਵਧੀਆ ਕੰਮ ਕਰਨ ਲਈ ਜਾਣੇ ਜਾਂਦੇ ਹਨ ਪ੍ਰਮਾਤਮਾ ਹਮੇਸ਼ਾ ਚੜਦੀਕਲਾ ਬਖਸ਼ਣ ਜੀ।❤
@eagleeye1491
@eagleeye1491 10 ай бұрын
ਖਹਿਰਾ ਸਾਹਿਬ ਨੂੰ ਜੋ ਸ਼ਰੀਫ ਇਨਸਾਨ ਨੇ ਅਤੇ ਉੱਨਾਂ ਨੂੰ ਨਾਜਾਇਜ਼ ਕੇਸ ਵਿੱਚ ਫੜਨਾ ਕੀ ਕੋਈ ਵਧੀਆ ਕੰਮ ਆ ?? ਤੇਰੀ ਭੈਣ ਨੂੰ ਤਾਂ ਮੀ ਇਹ ਪਸੰਦ ਆ ਗਿਆ ਜੋ ਬੜਾ ਚੰਗਾ ਤੈਨੂੰ ਲੱਗ ਰਿਹਾ ਇਹ ਕੁਰਪਟ ਪੁਲਸੀਆ
@Kuldeepsingh-wx9ps
@Kuldeepsingh-wx9ps 10 ай бұрын
​@@eagleeye1491veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@JasvirSinghMahal-px8ko
@JasvirSinghMahal-px8ko 10 ай бұрын
Davinder bhambia was a brave person
@funnyGamero
@funnyGamero 10 ай бұрын
😂😂
@Yo-yo-uu3wl
@Yo-yo-uu3wl 10 ай бұрын
Tu v brave naa bnni.. police nae grave banaoondae time nehi lana
@jitisingh5429
@jitisingh5429 10 ай бұрын
jhhhhkahahasssa punde Vishal singh 😮😮😮😮😅😅😅😅❤❤❤❤❤❤❤❤❤❤❤❤
@VarinderSandhu-k6o
@VarinderSandhu-k6o 10 ай бұрын
Jo ohne 18 maare ohna dia families da ki haal houga
@JasvirSinghMahal-px8ko
@JasvirSinghMahal-px8ko 10 ай бұрын
@@VarinderSandhu-k6o fake fir first who logged against him
@Gagandeep.Singh.Sandhu
@Gagandeep.Singh.Sandhu 10 ай бұрын
SSP ਸਾਬ ਜਵਾਬ ਸਹੀ ਤੇ ਟੂ ਦੀ ਪੁਆਇੰਟ ਦੇ ਰਹੇ ਨੇ ਪਰ ਪਤਰਕਾਰ ਘੂਸਾ ਹੈ ਕੋਈ ਨੋਲੇਜ ਨਹੀਂ ਜਾਲੀ ਪਤਰਕਾਰ ਨੂੰ.. ਰੋਕੀ ਮਰਨ ਤੋਂ ਬਾਅਦ ਧਮਕੀ ਆਈ ਸੀ ਗੋਡਰ ਗੈਗ ਵੱਲੋਂ..!!
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@978025280
@978025280 9 ай бұрын
​@@Kuldeepsingh-wx9psvaise kmaal aa jehda dagga kar gya oh taa Bahman da bahman hee rea 🤨🤨 Par jehde kurbani de gaye shaheed hoge Bhai sati daas ji Bhai matti daas ji bhai dayala ji 🧐😯oh Sare sikh hoge?? 😂😂 Hai??? Aah dogla chehra kyu yaar??? J dga karn wala brahman c fer Shahadat dein wala v brahman c 😮😮theek ae... J shahadat wale sikh cige fer Dagga karn wala v sikh...
@978025280
@978025280 7 ай бұрын
@@Kuldeepsingh-wx9ps Hindua de dila vich nafrat nahi 🧐🤨Sach taa rab de ghar tai hoyuga jini nafrat ajj da sikh youth hindua naal karda naa j os jini ration da 50 va hissa v hindu karde hon taa lakh di laanat... Thode mnaa ch zehar bhareya pya... Oh v jhooth di buniyaad te . ..
@sunnyjain971
@sunnyjain971 4 ай бұрын
​@@Kuldeepsingh-wx9ps mainu nahi pata veer tusi eda di mind setup kayu kiti hoi aa koi dharm hai oh apni jagh te hai par veer sab to wadi insaaniyat hai or har koi sab to pehla insaan hi hai fer oh baad wich Sikh Hindu crischan muslim , Galt soch nu veer khatm karo te kadi wi eda de shabad na warto ki koi thode msg nu read karke hi kahe ki tusi insaan ho ja kuch hor, satnam sh waheguru ji
@Sardars001
@Sardars001 2 ай бұрын
ਤੂੰ ਹਰ ਥਾਂ ਤੇ ਆਹੀ ਕਮੈਂਟ ਕਰੀ ਜਾਨੈਂ । ਤੂੰ ਗੰਗੂ ਬ੍ਰਾਹਮਣ ,ਗੰਗੂ ਬ੍ਰਾਹਮਣ ਈ ਲਾ ਰੱਖੀ ਐ । ਜਿਹੜਾ ਪੁੱਠੇ ਪੰਗੇ ਲਊਗਾ , ਉਹ ਤਾਂ ਫਿਰ ਪੁਲਸ ਦੀ ਗੋਲੀ ਨਾਲ ਹੀ ਮਰੂਗਾ ਭਰਾਵਾ । ਭਾਵੇਂ ਉਹ ਹਿੰਦੂਆਂ , ਮੁਸਲਮਾਨਾਂ ਦਾ ਜਾਂ ਸਿੱਖਾਂ ਦਾ ਮੁੰਡਾ ਕਿਉਂ ਨਾਂ ਹੋਵੇ । ਗਾ​@@Kuldeepsingh-wx9ps
@BhinderSran-ky8ok
@BhinderSran-ky8ok 10 ай бұрын
ਬਹੁਤ ਵਧੀਆ ਅਫਸਰ ਹੈ ਜੀ ਸਪਤਨ ਸ਼ਰਮਾ ਬਹੁਤ ਵਧੀਆ ਇਨਸਾਨ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ
@onkarsahota1677
@onkarsahota1677 10 ай бұрын
ਸਾਰਾ ਬਕਵਾਸ ਹੈ ਸਰਕਾਰ ਕਰਵਾ ਰਹੀ ਹੈ ਇੰਟਰਵਿਊ, ਇਹ ਹਿੰਦੂ ਠਾਣੇਦਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏਗਾ
@Viratkohli18-j1n
@Viratkohli18-j1n 10 ай бұрын
😂😂😂 ਚਾਪਲੂਸੀ ਦੀ ਵੀ ਹਦ ਹੁੰਦੀ ਆ ਇਸ ਤੋਂ ਲਾਲਚੀ ਇਜ਼ਤ ਦਾ ਮਾੜਾ ਤੇ ਰਿਸ਼ਵਤ ਖੋਰ ਕੋਈ ਨਹੀਂ ਹੋਣਾ
@parmindersingh71
@parmindersingh71 Ай бұрын
ਲੋਰਸ ਬਿਸਨੋਈ ਨੂੰ ਜਵਾਈ ਬਣਾ ਕੇ ਰੱਖਿਆ ਹੋਇਆ ਏਹਾ ਨੇ ਫੇਰ ਓਹਨਾਂ ਦਾ ਵੀ ਹੱਲ ਕਰਨਾ ਚਾਹੀਦਾ
@Cajuevsbkecsnks
@Cajuevsbkecsnks 10 ай бұрын
Swapan Sharma ji is my college mate rather a year junior to me Keep it up bro …bless you
@Narinderdhaban
@Narinderdhaban 10 ай бұрын
ਸ਼ਵਪਨ ਸ਼ਰਮਾ ਬਹੁਤ ਵਧੀਆ ਅਫ਼ਸਰ ਨੇ ਸਾਡੇ ਫਾਜ਼ਿਲਕਾ ਵਿਚ ssp ਬਤੌਰ ਬਹੁਤ ਸਫਲ ਅਫ਼ਸਰ ਹੈ
@Daaku01
@Daaku01 10 ай бұрын
JusticeforSidhumoosewala
@KingSharma-gp7pj
@KingSharma-gp7pj 4 ай бұрын
ਚੋਟਾ ਬੰਦਾ ਸੀ ਵੀਰ ਦਵਿੰਦਰ ਸਾਡੇ ਪਿੰਡ ਫੁਲ ਹੀ ਸੀ ਜਦੋਂ ਬਾਈ ਨੂੰ ਕੇਰਾ ਪਿਆ
@harmanbuilders8445
@harmanbuilders8445 7 ай бұрын
Good Afsar
@JobanSingh-d1l
@JobanSingh-d1l 10 ай бұрын
Brave man davinder bambiha❤ apne haq layi es raah te piya c 😢
@Arrondeep
@Arrondeep 3 ай бұрын
Kehre haq layi
@Jaiho-gx7sg
@Jaiho-gx7sg 26 күн бұрын
@@Arrondeepjhuthe parche paye te begunah hon te torturer kita ohnu te jail ch suttya utto jmanat ni hoyi ta karke pajjya oh khacherian cho oh … hun tu dsde pajj ke oh ki krda agge ?? Syanea ne keha pajj dya nu vahn iko jehe eh gal vadde vadherea ne soch ke kahi aa koi begunah howe ja gunah kita hove pajj ke sarkar kolo iko hall hunda v maade bndya nu jhtka do te ja mrjo ja fir vapis jail ch jao
@balvirsidhu5946
@balvirsidhu5946 9 ай бұрын
ਪਹਿਲੇ 10 ਮਿੰਟ ਤਾਂ ਟੈ -ਟੈ ਪੈਂ -ਪੈਂ ਚ ਹੀ ਕੱਢ ਦਿੱਤੇ, 1-2 ਮਿੰਟ ਬਹੁਤ ਹੁੰਦੇ ਆ, ਸੁਧਾਰ ਮੂਧੇ ਤੇ ਆਇਆ ਕਰੋ ਯਰ
@TdG-if8xf
@TdG-if8xf 8 күн бұрын
Ryt said waste krta sara interview
@baljindersinghlongowal4097
@baljindersinghlongowal4097 10 ай бұрын
ਪੰਜਾਬ ਦਾ ਦੋਸ ਲੱਗਦਾ ਪੁਲਿਸ ਤੇ ਜਾਲੀ ਇਨਕਾਉਟਰ ਕਰਨ ਦਾ
@jeetabrar7557
@jeetabrar7557 10 ай бұрын
jina de encounter hunde ah una ne kina maawa de putt maare ah jena da kasuur v koini hunda uda jawaab kon dauga daso ji
@baljindersinghlongowal4097
@baljindersinghlongowal4097 10 ай бұрын
@@jeetabrar7557 ਮੈ ਉਹਨਾ ਦੇ ਹੱਕ ਚ ਨਈ ਮੈ ਸਾਰੇ ਤਰਾ ਦੇ ਇਨਕਉਟਰ ਦੀ ਗੱਲ ਕਰਦਾ
@Panjabi22
@Panjabi22 10 ай бұрын
Fake encounter kitta jado ohdiya goliya khatam ho gayi fer awaz maar k fad k goli mari
@rajuarora3163
@rajuarora3163 10 ай бұрын
@@jeetabrar7557 18 ਬੇਦੋਸੇ ਮਾਰੇ ਸੀ ਓਹਨੇ ਜਿਹੜੇ ਗੈਂਗਸਟਰਾ ਦੇ ਹੱਕ ਵਿੱਚ ਖੜ੍ਹੇ ਆ ਜਿਦੋ ਇਹਨਾਂ ਦਾ ਮਰੂ ਓਦੋ ਪਤਾ ਲੱਗੂ
@GaggiSandhu-wl7sg
@GaggiSandhu-wl7sg 10 ай бұрын
​@@jeetabrar7557 jeet singh 84 vele te 84 to bad 90 tak kine maava de bekasor putt sarkar ne marva te c 🤔
@SandeepSingh-pi1ck
@SandeepSingh-pi1ck 10 ай бұрын
Justice for sidhu mosevala ❤
@dheerajpathania6049
@dheerajpathania6049 10 ай бұрын
Swapn sharma ji is one of the best and strict officer of punjab police
@ajindersingh9843
@ajindersingh9843 10 ай бұрын
ਸਰਕਾਰੀ ਬੁੱਕਲ ਚ ਬਹ ਕੇ ਆਪਣੇ ਪੰਜਾਬੀ ਨੌਜਵਾਨਾਂ ਦੇ encounter ਕਰਨੇ ਤੇ promitions ਲੈਣੀਆਂ, ਬਹੁਤ ਹੀ ਨੰਦਨ ਯੋਗ ਹੈ। ਸਰਕਾਰਾਂ ਆਪਣੀ ਰਾਜਨੀਤੀ ਲਈ ਨੌਜਵਾਨਾਂ ਨੂੰ ਗੈਂਗਸਟਰ ਦਾ tag ਲਾ ਕੇ encounter ਕਰਾ ਦਿੰਦੀਆਂ ਨੇ,ਤੇ ਅਫ਼ਸਰ ਪ੍ਰਮੋਸ਼ਨਾਂ ਲੈਣ ਨੂੰ ਕਾਹਲੇ ਹੋ ਜਾਂਦੇ ਨੇ। ਐਵੇਂ ਅਫ਼ਸਰ ਸਰਕਾਰ ਦੇ ਹੱਥੋਟੋਕੇ ਨਾ ਬਣਨ।
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@TheBjatt
@TheBjatt 10 ай бұрын
Shera khubban/bambiha & baki sikh mundeya da encounter karta Lawrence nu “arrest” kar liya, wah “sharma” wah. Hisaab taa hona hi aa 1 din,
@sourabhsingh3530
@sourabhsingh3530 10 ай бұрын
@TheBjatt ek din tan sbda hi hisab hona aa te tera v houga 🙏
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@Veer226
@Veer226 9 ай бұрын
Sharma ji bol Jai Parshuram
@TheBjatt
@TheBjatt 9 ай бұрын
@@Veer226 maa di fuddi Sharma di, vardi laah k eh kateed aa, hor kush nahi, sanu pata aa bahman kinney jogey aa, mughla to lai k angreja tak da mix dna aa ehna ch, sub nu kudiya pesh kardey rahey aa eh mang khani jaat, hr/up ch ehna nu “choon-mangtey” kiha janda ehna nu, choon means burki, mangtey da pata hi teinu, khandaani choon mangtey 😜😂😜😂😜😂
@sukhpalgrewal5003
@sukhpalgrewal5003 10 ай бұрын
ਸ਼ਰਮਾਂ ਜੀ ਲਧਿਆਂਣੇ ਬਹੁਤ ਵਧੀਆ ਕੰਮ ਕਰਦੇ ਸੀ
@Kuldeepsingh-wx9ps
@Kuldeepsingh-wx9ps 10 ай бұрын
Chal oye saliya ​veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@relax-music129
@relax-music129 10 ай бұрын
Swapan sharmaa gangster's lyi khauf da dujja naam...salute sir
@yuvraj-zb2zj
@yuvraj-zb2zj 10 ай бұрын
ਫ਼ਗਵਾੜਾ ਦੇ ਨਾਲ ਦੇ ਕਈ ਹਿੱਸਿਆਂ ਵਿੱਚ ਵੀ ਚੱਕ ਕਰ ਲਿਆ ਜਾਵੇ ਜੀ ਕਾਂਗਰਸ ਪਾਰਟੀ ਦੇ ਲੋਕ gangster ਗਰੁੱਪ ਜਾਅਲੀ ਜਾਂਦੇ 🎉🎉🎉
@gurpreetsidhubobbysidhu399
@gurpreetsidhubobbysidhu399 8 ай бұрын
Very nice interview all the best.
@GauravjitSingh-d5k
@GauravjitSingh-d5k 10 ай бұрын
Veere eho dia interview krnia chahidiya aa k youth galat rah te na jave. Mehanat kre te change raah te jave. Good work.
@Unlimitedfunandaction
@Unlimitedfunandaction 4 ай бұрын
Youth galat pase nhi jana chahnda veer ena varge afsar te ena de sheh te pal rhe sho dakka karde aa odo kithe jana chahida
@nimratkaur2931
@nimratkaur2931 10 ай бұрын
ਸਾਡੇ ਸ਼ਹਿਰ ਬਠਿੰਡੇ ਰਿਹਾ ssp ਇਹ ਬੰਦਾ ਨਜਾਇਜ਼ ਕੰਮ ਬਖਸ਼ਦਾ ਨੀ ਕਿਸੇ ਦਾ ਜਾਇਜ ਕੰਮ‌ ਚ ਬੰਦੇ ਦੀ ਮਦਦ ਵੀ ਕਰਦਾ ਇੱਜ਼ਤ ਵੀ ਕਰਦਾ
@Moge-wala-gill-11
@Moge-wala-gill-11 7 ай бұрын
ਜਿਉਂਦੇ ਨੂੰ ਫੜ ਕੇ ਮਾਰਿਆ ਇਹਨਾ ਨੇ
@RRRdaemon
@RRRdaemon 22 күн бұрын
Best officer Swapan Sharma Ji 🙏👍
@M.S.K697
@M.S.K697 10 ай бұрын
Paji clips thodea katea kro adii video clips nall ii nikl jandi aa 3 kk mint ਦੀ bhut aa ਬਾਕੀ full interview❤❤
@KalaSingh-b9o
@KalaSingh-b9o 7 ай бұрын
Good shrma ji
@ShaktiSingh-uc6qo
@ShaktiSingh-uc6qo 5 ай бұрын
Parnam Sh Swapan Sharma ji nu
@gurman_sandhu0437
@gurman_sandhu0437 Ай бұрын
ਅੱਜ ਦੀ youth ਵਿੱਚੋ ਜਾਦਾ ਤਰ ਬੱਚੇ ਗ਼ਲਤ ਹਿਸਾਬ ਨਾਲ ਪੈਸਾ ਕਿਉ ਕਮਾਉਣਾ ਚਾਹੁੰਦੇ ਨੇ ਕਿਉੰਕਿ ਜਿੱਥੇ ਇਕ 30 ਸਾਲ ਦੇ ਨੌਜਵਾਨ ਨੇ ਕੰਮ ਕਰਨਾ ਐਨਾ ਹਾਰਡ ਵਰਕ ਵਾਲਾ ਕਮ ਉੱਥੇ ਆਪਣੇ ਘਰਦਿਆਂ ਨੂੰ ਖੁਸ਼ ਰੱਖਣ ਲਈ ਓਥੇ 18 / 19 ਸਾਲ ਦਾ ਬੱਚਾ ਕੰਮ ਕਰ ਰਿਹਾਂ ਤੇ ਜਦੋ ਓਹ ਮਹੀਨਾ ਪੂਰਾ ਕਰ ਲੈਂਦਾ ਐਨਾ ਮੇਹਨਤ ਵਾਲਾ ਕੰਮ ਕਰ ਕੇ ਵੀ ਤੇ ਜਦੋ ਮਹੀਨੇ ਬਾਅਦ ਮਾਲਕ ਕਹਿਣ ਜੋ ਕਰਨਾ ਕਰ ਲਾ ਤੈਨੂੰ ਤੇਰੇ ਪੈਸੇ ਨਹੀਂ ਮਿਲਣੇ ਤੇ ਪੁਲਸ ਅਫਸਰਾਂ ਨੂੰ ਵੀ ਮੈ ਪੁੱਛਣਾ ਚਹੁਗਾ ਤੇ ਚੈਨਲ ਵਾਲੇ ਮੀਡੀਆ ਨੂੰ ਵੀ ਜਦੋ ਸੀਰ ਹੱਕ ਦੀ ਕਮਾਈ ਦਾ ਪੈਸਾ ਨਾ ਮਿਲੇ ਤੇ ਤੁਸੀ ਦੱਸੋ ਫਿਰ ਉਹ 18/19 ਸਾਲ ਦਾ ਬੱਚਾ ਕੀ ਕਰੇ ਜੇ ਜਵਾਬ ਹੈਗਾ ਤਾ ਦੇ ਸਕਦੇ ਓ ਤੁਸੀਂ
@meharsinghgill1734
@meharsinghgill1734 10 ай бұрын
ਬਿਸ਼ਨੋਈ ਦੀ ਇੰਟਰਵਿਊ ਬਾਰੇ ਕੁਝ ਬੋਲੇ।।
@zubirali4876
@zubirali4876 10 ай бұрын
Sir Ji as a highly post Police Officers officer,my only wish is for you n your dedicated department to get rid of all hard drugs in Punjab n request d Govt of d day to approve poppies harvesting to save youths from Death n ruining their lives.🙏
@Bhagwantsadacm3741
@Bhagwantsadacm3741 10 ай бұрын
ਦਵਿੰਦਰ ਬੰਬੀਹਾ ਸਿੰਘ ਸੀ ਜੱਟਾ ਦਾ ਮੁੰਡਾ ਸੀ ਤਾਹੀਂ ਮਾਰ ਦਿੱਤਾ ਤੇ ਲਾਰੈਂਸ ਬਿਸ਼ਨੋਈ ਹਿੰਦੂ ਆ ਤਾਹੀਂ ਫੜਿਆ ਓਹਨੂੰ ਕਿਉ ਕੇ ਇਹ ਅਫ਼ਸਰ ਵੀ ਹਿੰਦੂ ਹੈ, ਜਦੋਂ ਬੰਬੀਹਾ ਮਾਰਿਆ ਮੈ ਓਥੇ ਹੀ ਸੀ ਫੂਲ ਝਿੜੀ ਚ, ਗੱਲ ਦਾ ਵੀ ਪਤਾ ਕੇ ਕੀ ਹੋਈ ਸੀ ਕਿੱਥੋਂ ਫੜਿਆ ਸੀ, ਤੇ ਉਸ ਦਿਨ ਕੀ ਕੀ ਹੋਇਆ ਸੀ ਦਵਿੰਦਰ ਨੇ ਕੀ ਕੀ ਕੀਤਾ ਉਸ ਦਿਨ ਕਿਸ ਦੇ ਗਲ ਚ ਹਥਕੜੀਆਂ ਪਾਈਆ ਸੀ ਓਹਨੇ।
@GurjotChatha-n1k
@GurjotChatha-n1k 9 ай бұрын
Ssa Bai, dsse yrr Bai parre. Ki ki hoyaa.!
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 8 ай бұрын
ਸਾਡੇ ਕੋਲ ਹੀ ਆ ਫੂਲ ਬੀੜ ਆਖ ਦੇ ਆ ਸਭ ਪਤਾ ਆ ਕੀ ਹੋਇਆ ਸੀ
@devdhaliwal3025
@devdhaliwal3025 4 ай бұрын
Ki gal hoe c bai
@HNBADESHA
@HNBADESHA 10 ай бұрын
ਲਾਰੈਂਸ ਤੁਹਾਡਾ ਦਮਾਦ ਆ ਬਹੁਤ ਸਪੋਟ ਕਰਦੇ ਔ ਇੰਟਰਵਿਊ ਕਿਸੇ ਹੋਈ ਕਿਸ ਨੇ ਕੀਤੀ ਉਹ ਤੁਸੀ ਪੜਦਾ ਪਾ ਤਾ ਪੰਜਾਬ ਪੁਲਸ ਨੇ ਪੱਤਰਕਾਰ ਜਗਵਿੰਦਰ ਪਟਿਆਲ ਨੂੰ ਰਿਮਾਂਡ ਤੇ ਲਵੋ ਇਹ ਸਾਰਿਆ ਤੋ ਪੈਸੇ😢 ਲੈਦਾ
@Kuldeepsingh-wx9ps
@Kuldeepsingh-wx9ps 10 ай бұрын
veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@Satti-pk1rc
@Satti-pk1rc 6 ай бұрын
Press reporter nu arrest karna ena saukha ni… ohna kol fundamental rights wich immunity hai…
@gurmailsingh9833
@gurmailsingh9833 9 ай бұрын
Very good jankari dity Sharma ji jug jug jio
@dalbarasingh7216
@dalbarasingh7216 10 ай бұрын
ਪੁਲਿਸ ਅਫਸਰ ਆਮ ਲੋਕਾ ਨਾਲ ਪਿਆਰ ਨਾਲ ਗੱਲ ਕਿਓ ਨਹੀ ਕਰਦੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਕੀ ਤੁਸੀ ਵੀ ਇੱਦਾ ਹੀ ਕਰਦੇ ਹੋ
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@jattjattsandhujatt
@jattjattsandhujatt 10 ай бұрын
​@@Kuldeepsingh-wx9psyr iko gl e napi ona sare comments de niche iko gl e
@lovepreetkamboj825
@lovepreetkamboj825 6 ай бұрын
​@@Kuldeepsingh-wx9ps Dudh pvan wala kon c?? Bhai mati das kon c oh brahman nhi c??
@lovepreetsharma6002
@lovepreetsharma6002 2 ай бұрын
Tere kyo mirch lgdi a 😂 ​@@Kuldeepsingh-wx9ps
@Sardars001
@Sardars001 2 ай бұрын
​@@Kuldeepsingh-wx9psਤੂੰ ਘੂਸਿਆ....ਇੱਕ ਕਮੈਂਟ ਈ ਨੱਪੀ ਜਾਨੈਂ । ਤੈਨੂੰ ਕੋਈ ਹੋਰ ਗੱਲ ਈ ਨੀਂ ਆਉਂਦੀ ।
@resputin8012
@resputin8012 3 ай бұрын
ਜਦੋਂ ਦਵਿੰਦਰ ਡਿੱਗਿਆ , ਤਾਂ ਤੁਸੀ ਓਸ ਨਾਲ ਕੋਈ ਗੱਲ ਕੀਤੀ ਯ ਓਹਨੇ ਕੁਝ ਕਿਹਾ ਗੋਲੀ ਲੱਗਣ ਦੇ ਬਾਅਦ, ਇਹ ਪੁੱਛਣਾ ਚਾਹੀਦਾ ਸੀ।
@rajindersinghchattha4095
@rajindersinghchattha4095 10 ай бұрын
Swapan bai g is very brave nd honest officer
@gagangill0866
@gagangill0866 5 ай бұрын
Very good
@Daaku01
@Daaku01 10 ай бұрын
Legend never die 😔
@Mnisharma7193
@Mnisharma7193 10 ай бұрын
Kon ?
@Daaku01
@Daaku01 10 ай бұрын
@@Mnisharma7193 the one n only SidhumooseWala 💪🦁
@Mnisharma7193
@Mnisharma7193 10 ай бұрын
@@Daaku01 g veer sidhu ❤️ jan all the time jindbaad
@saabrandhawa939
@saabrandhawa939 10 ай бұрын
ਭਾਈ ਪੁਲਸ ਆਫਸਰ ਜੀ ਮੈ ਤੁਹਾਡੀ 10 ਮਿੰਟ ਦੀ ਇਟਰਵਿਓ ਹੀ ਅਜੇ ਸੁਣੀ ਵਾ ਪਰ ਭਾਓ ਜੀ ਇਵੇ ਜਾਪਦੇ ਵਾ ਜਿਤਰਾ ਆਪਣੇ ਂਘਰਾ ਆਡਗਵਾਡ ਦੇ ਹੀ ਹੋਣ
@abhinandanbhardwaj2265
@abhinandanbhardwaj2265 7 ай бұрын
Swapan Sharma Ji Is Good Officer n Person👍👍
@Majhafarm
@Majhafarm 8 ай бұрын
Good job sir
@monujandujatt5842
@monujandujatt5842 10 ай бұрын
Siraaaa Banda c davinder ❤
@funnyGamero
@funnyGamero 10 ай бұрын
Lawrence bhi pura sirra Banda hai 😂😂😂
@sunnyjain971
@sunnyjain971 4 ай бұрын
Good Banda ji respected IPS sawapan sharma
@evilgamer5923
@evilgamer5923 3 ай бұрын
ਓਹਨੂੰ ਮਾਰ ਦਿਤਾ ਉਸਨੂੰ ਫੜ ਲਿਆ ਇਹ ਕੀ ਸਟੋਰੀ ਐ,, ਫਰਕ ਕਿਊ ਕੀਤਾ?
@SajanSharma-zb9lb
@SajanSharma-zb9lb Ай бұрын
Am very proud of you sir you are so good person sir my salute only for u sir ji sir jdhu tusi Ludhiana ch c ta sarre jihne nave gangster vale raa te ja rhe c o thude tu bahut daar de c kuki Mai khud ahe gall Sunni aw ji kinya de mooh tu ki ips swapan Sharma bahut jdha garam dimag vla officer ne again am salute for u sir munde ta ji inna daar ge c ki koi 11 vajhe tu baad raati baar nhi nikal da c
@mkaushik2132
@mkaushik2132 2 ай бұрын
top class officer aa mra dady ana nal gunman rhe ne jd eh ssp sangrur c mra dady bot sift krda eh officer di wmk kra m b ehna officer nal duty krni agga❤
@Randy-g5s3y
@Randy-g5s3y 3 ай бұрын
Salute to the Dabang officer. Keep it up Sir
@surjanrandhawa8130
@surjanrandhawa8130 10 ай бұрын
Bahut hi achi te sachi gal kar rahe sharma ji good job
@Kuldeepsingh-wx9ps
@Kuldeepsingh-wx9ps 10 ай бұрын
veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@SukhwinderSingh-lx6cv
@SukhwinderSingh-lx6cv 10 ай бұрын
Gud shib dil khus ho gaya sari family desh de sewa lye
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@funnyGamero
@funnyGamero 10 ай бұрын
​@@Kuldeepsingh-wx9psha bai ena warge police officer Karan punjab gangland Banya Paya
@RajaBouncer-v9d
@RajaBouncer-v9d 4 ай бұрын
ਸਿਧੂੱ ਮੂਸੇਵਾਲਾ ਦੇ ਜਿੰਨਾ ਨੇ ਜਿੰਮੇਵਾਰੀ ਲਈ ਉਹ ਜੇਲ ਵਿਚੋ ਧਮਕਿਆ ਦੇਈ ਜਾਦੇ ਉਹਨਾ ਦਾ ਵੀ ਇੰਨਕਾਉਟਰ ਕਰਨਾ ਚਾਹੀਦਾ
@gurdevsingh9300
@gurdevsingh9300 2 ай бұрын
ਦਵਿੰਦਰ ਬੰਬੀਹਾ ਮਾਰ ਕੇ ਕੀ ਗੈਂਗਸਟਰਵਾਦ ਖ਼ਤਮ ਹੋ ਗਿਆ?? 🤔🤔 ਇੱਕੋ ਸਵਾਲ ਹੈ ਸਾਰੀ ਪੁਲੀਸ ਅੱਗੇ?? ਕੋਈ ਜਵਾਬ ਦੇ ਸਕਦਾ,,,,,,
@bunnysharma0642
@bunnysharma0642 8 ай бұрын
Sir everything speaks truth
@jashandeepsingh8645
@jashandeepsingh8645 10 ай бұрын
ਸਾਰਿਆਂ ਨੂੰ ਪਤਾ ਪੰਜਾਬ ਵਿਚ ਸਭ ਤੋਂ ਵੱਡਾ ਜੇਕਰ ਕੋਈ ਗੁੰਡਿਆਂ ਦਾ ਸਮੂਹ ਹੈ ਤਾਂ ਉਹ ਪੰਜਾਬ ਪੁਲਸ ਹੀ ਹੈ
@Kuldeepsingh-wx9ps
@Kuldeepsingh-wx9ps 10 ай бұрын
veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@jagveerdhiloon6576
@jagveerdhiloon6576 Ай бұрын
Swapan Sharma is a honest man
@malkiatsingh3297
@malkiatsingh3297 9 ай бұрын
Very distilled and concise and deep insight of today’s world by the officer and the reporter and thanks
@harbinderparmar790
@harbinderparmar790 4 ай бұрын
Reporter failed to ask officer that is there any connections between politicians and gangsters ? Do politicians use gangsters in elections or otherwise ? Without their protection gangsters are nothing
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 10 ай бұрын
ਬਹੁਤ ਖੂਬ ਜੀ🙏
@jassjot1860
@jassjot1860 10 ай бұрын
ਦੇਵਿੰਦਰ ਬੰਬੀਹਾ ❤❤
@funnyGamero
@funnyGamero 10 ай бұрын
Tera pio lagda si 🤣🥺🤣
@rabinderrandhawa38B68
@rabinderrandhawa38B68 10 ай бұрын
He is the officer when Rocky Faizla was killed and Gounder Group said k Bacha lia apna Khas Chamcha ..??? Swapan Sharma was the guy who gave Rocky and his gang Gunmen and even Amar Singh Chahal Gave AK 47 TO Rocky and Gang to fight .. Everything is recorded in media .Ethe koi dhudh dhota nahi hai... Just Don't get involve in the dirt so much that dirt came on to your Uniform. IPS is a Passion and Dignity Rather than just a job .
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@Amanbatra44
@Amanbatra44 10 ай бұрын
Well said bro ena de chamche wow wow likde a ehna nu eh ni pta eh vi kps de aulad a
@AmandeepSingh-b8s8y
@AmandeepSingh-b8s8y 10 ай бұрын
Rocky tad vidhayak c
@rabinderrandhawa38B68
@rabinderrandhawa38B68 10 ай бұрын
@@AmandeepSingh-b8s8y kd bnia ..??? He was not an MLA . Seat was won by BJP IN 2012 Mr Surjit Kumar Jiyani won and became minister .
@KuldeepSingh-bt9gv
@KuldeepSingh-bt9gv 5 ай бұрын
Bai rabinderrandawa ehna nu tatoo da pta ik vdeo dekhli police wale di te lgg pye treefa krn te treefa oh kr rhe jihna da kde police naal vah ni pea jis din ehna da vah pea police naal os din pta lgg ju ehna nu
@RobinSharma-fo2jl
@RobinSharma-fo2jl 4 ай бұрын
Salute sir
@Canadianvillage-y1q
@Canadianvillage-y1q 8 ай бұрын
Sidhu musawala de peo te sidhu musawala de bhut pyaar c davinder bembiya group nal es kark marya gya o
@doodleroomkidshomeschooling
@doodleroomkidshomeschooling Ай бұрын
Chal oye , oh kade milya v nu Davinder nu Kediya gallan ch peya tu
@Canadianvillage-y1q
@Canadianvillage-y1q Ай бұрын
@@doodleroomkidshomeschooling tenu jadha pata sab us de ghar ja k randhe c musawala de peo ne app dasya babbu maan nu dhamkya lvonda c kusawala
@RAWN1313
@RAWN1313 7 ай бұрын
Gangstars nal youth jur jada tuhade vrge officers nal kyo nhi jur ਦੇ ਤੁਸੀਂ ਵੀ ਤਾਂ ਰੋਲ ਮਾਡਲ ਬਣ ਸਕਦੇ ਹੋ ਜੇ ਗੈਪ ਘੱਟ ਕਰੋ ਗੇ ਕੁਰਸੀ ਵਾਲਾ
@GurnekSingh-l6c
@GurnekSingh-l6c 7 ай бұрын
Very good job aa ji 💚🙏🙏👍👌👌 Form Advocate GS Khaira Ldh ☝️☝️☝️✍️✍️💯
@NavtejTeji
@NavtejTeji 2 ай бұрын
ਸਹੀ ਗੱਲ ਆ ohdi ਖਬਰ ਨਈ ਹੁੰਦੀ ਜਿਨਾ pela ਪੀ ਪੀ ਪਾਂ ਪਾਂ ਕਰਾਈ ਜਂਦੇ ਨੇ
@BovanKapure
@BovanKapure 10 ай бұрын
Good Sri g
@arcadian_4u
@arcadian_4u 10 ай бұрын
ਭੋਲਿਉ ਪੰਛਿੳ ਅਗਲਾ ਪਰਚੇ ਪਾਸ ਕਰਕੇ ਅਫਸਰ ਬਣਿਆ ਛੋਲੇ ਦੇ ਕੇ ਨੀ, ਬਈ ਕਿਸੇ ਦੇ ਥੱਲੇ ਲੱਗੂ। ਬਾਕੀ ਪੱਤਰਕਾਰ ਸਾਹਬ ਆਮ ਤੋਰ ਥੋਡਾ ਕੰਮ ਵਧੀਆ ਹੁੰਦਾ ਪਰ ਵਿੱਚ ਵਿੱਚ ਤੁਸੀ ਕੱਚਾ ਮਾਰਣ ਲੱਗ ਜਾਂਦੇ ਹੋ, ਧਿਆਨ ਨੂੰ ਭੜਕਣ ਨਾ ਦਿਆ ਕਰੋ ਤੇ ਇੱਕੋ ਸਵਾਲ ਨੂੰ ਦੁਬਾਰਾ ਨਾ ਪੁੱਛਿਆ ਕਰੋ
@phootphath4851
@phootphath4851 9 ай бұрын
ਦੁੱਧ ਉੱਬਲਦੇ ਤੇ ਪੁੱਤ ਵਿਗੜਦੇ ਦੇਰ ਨਾਂ ਲਾਉਂਦੇ ਨੇਂ, ਜਿਹੜਾ ਵੀ ਗੈਂਗਸਟਰ ਦੀ ਦਲ ਦਲ ਵਿੱਚ ਧਸ ਗਿਆ ਉਹ ਹੋਰ ਧੱਸਦਾ ਜਾਂਦਾ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ,
@amritsingh2564
@amritsingh2564 10 ай бұрын
Sardar ji can u also interview about Jathadar Kaunkan sabb
@jassbir1363
@jassbir1363 9 ай бұрын
ਜਿਆਦਾਂਤਰ ਹਿਮਾਚਲ ਪ੍ਰਦੇਸ ਦੇ ਵਸਨੀਕ ਇਮਾਨਦਾਰ ਅਤੇ ਸਰੀਫ ਮੰਨੇ ਜਾਦੇਂ ਹਨ ਜੀ - Good job
@RavinderSingh-oj1bn
@RavinderSingh-oj1bn 10 ай бұрын
ਸ਼ੁਰੂ ਵਿੱਚ ਇੰਟਰਵੀਊ ਦਾ ਟੇ੍ਲਰ ਨੂੰ ਤੀਹ ਚਾਲੀ ਮਿੰਟ ਦਾ ਕਰਿਆ ਕਰੋ ਦਸ ਮਿੰਟ ਚ ਸਵਾਦ ਜਿਹਾ ਨੀ ਆਉਂਦਾ, ਦੁਰ ਫਿਟੇ ਮੂੰਹ ਪੋ੍ ਪੰਜਾਬ ਵਾਲਿਆਂ ਦੀ ਆਡਿਟ ਟੀਮ ਦਾ, ਬਾਕੀ ਸਵਪਨ ਸ਼ਰਮਾ ਜੀ ਘੈਂਟ ਅਫਸਰ ਹਨ ਜੋ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ
@Kuldeepsingh-wx9ps
@Kuldeepsingh-wx9ps 10 ай бұрын
veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@amoljotsinghdhillon3865
@amoljotsinghdhillon3865 2 ай бұрын
A very good person about gangster and youth
@gurpreetdhillon1712
@gurpreetdhillon1712 10 ай бұрын
Please be honest ! Everything is temporary.
@KaramjitsinghSonyQQ
@KaramjitsinghSonyQQ 10 ай бұрын
Punjab police jandabaad Mann a sir tuhada Punjab nu Dil tu saluuat aa sir
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@gpguron9068
@gpguron9068 2 ай бұрын
good interview
@LSBhoriya-cy8tn
@LSBhoriya-cy8tn 7 ай бұрын
Good
@rajuarora3163
@rajuarora3163 10 ай бұрын
Great punjab police ❤️❤️🙏🙏
@AmanSingh-lq7ib
@AmanSingh-lq7ib 10 ай бұрын
😂😂😂
@ARUNDEEP..TOOR85
@ARUNDEEP..TOOR85 10 ай бұрын
😂😂😂
@Kuldeepsingh-wx9ps
@Kuldeepsingh-wx9ps 10 ай бұрын
​@@AmanSingh-lq7ib​veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@Kuldeepsingh-wx9ps
@Kuldeepsingh-wx9ps 10 ай бұрын
​@@ARUNDEEP..TOOR85​veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@Sandeepsingh-oo4uh
@Sandeepsingh-oo4uh 10 ай бұрын
ਖਹਿਰਾ ਸਾਹਿਬ ਨਾਲ ਕੀ ਚੱਕਰ ਹੈ ਉਹ ਵੀ ਪੁੱਛ ਲੈਂਦੇ ?
@KuldeepSingh-ww7nl
@KuldeepSingh-ww7nl 2 ай бұрын
Very nice
@NirmalSingh-bz3si
@NirmalSingh-bz3si 10 ай бұрын
ਪਤਰਕਾਰਾਂ ਨੂੰ ਸਾਰਾ ਐਡਰੈੱਸ ਸਾਰੀ ਨਿੱਜੀ ਜਾਣਕਾਰੀ ਨਹੀ ਪੁਛਣੀ ਚਾਹੀਦੀ ਇਹ ਇਕ ਪੁਲੀਸ ਅਫਸਰ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਾਮਲਾ ਹੁੰਦਾ ?? ਜੇ ਮੈਂ ਗਲਤ ਨਾਂ ਹੋਵਾਂ ????
@Djpk-gry
@Djpk-gry 7 ай бұрын
Salute to officer
@kunwersingh3342
@kunwersingh3342 10 ай бұрын
Afsos k es system ne sade putt gangsters bna dite te duje states wale sade te ips late ,baharle sube da banda sade bachya te hukam chalonda a,kde sadi v swer howegi sade bache dubara vaddia posta te bethange
@Kuldeepsingh-wx9ps
@Kuldeepsingh-wx9ps 10 ай бұрын
​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda
@TarunKumar-ht2np
@TarunKumar-ht2np 2 ай бұрын
Very very good sar ji 🙏🙏🙏🙏
Hoodie gets wicked makeover! 😲
00:47
Justin Flom
Рет қаралды 124 МЛН
Увеличили моцареллу для @Lorenzo.bagnati
00:48
Кушать Хочу
Рет қаралды 7 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 75 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,1 МЛН
Hoodie gets wicked makeover! 😲
00:47
Justin Flom
Рет қаралды 124 МЛН