Malout News: ਭੇਸ ਬਦਲ ਕੇ SHO ਨੇ ਮਾਰੀ ਰੇਡ, ਕਿਸੇ ਨੂੰ ਕੰਨੋ-ਕੰਨ ਨਹੀਂ ਹੋਈ ਖ਼ਬਰ! | Latest News | N18V

  Рет қаралды 1,065,459

News18 Punjab

News18 Punjab

Күн бұрын

Пікірлер: 684
@desasingh7038
@desasingh7038 7 ай бұрын
ਸ਼ਾਬਾਸ਼ ਪੰਜਾਬ ਦੀ ਦਲੇਰ ਐਸ ਐਚ ਓ ਜਮਾਨਤ ਨਹੀ ਹੋਣੀ ਚਾਹੀਦੀ ਤਸਕਰਾ ਦੀ
@gurpalsingh5609
@gurpalsingh5609 7 ай бұрын
ਸਾਬਾਸੇ ਧੀਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@sainiopharsh9344
@sainiopharsh9344 Ай бұрын
Very
@sainiopharsh9344
@sainiopharsh9344 Ай бұрын
😆😆😐😐😁😆😐😆😐😁😐😆😐😐😐😆😆😐😐😆😆😆😆😆😆vg
@gurdevsingh3957
@gurdevsingh3957 7 ай бұрын
ਬਹੁਤ ਵਧੀਆ ਪੰਜਾਬ ਪੁਲਿਸ ਵੱਲੋਂ ਡਿਊਟੀ ਨਿਭਾਈ ਗਈ ਹੈ ਬਹੁਤ ਵਧੀਆ ਮੈਡਮ ਜੀ
@narinderpalsingh5349
@narinderpalsingh5349 7 ай бұрын
ਪੰਜਾਬ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ,,,,ਥਾਣੇਦਾਰ ਭੈਣ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ❤❤❤❤
@HarjinderKaur-cg4es
@HarjinderKaur-cg4es 7 ай бұрын
ਇਕਵਾ,,ਵਿੱਚ,ਹੀਸੰਨਮਾਨਤ,ਹੋਜਾਏ,ਜੱਜ,ਬੰਨਜਾਏ,ਉਦੇਤੋ,ਸੱਵਰ,ਤਾ,ਹੋਇਆ,ਨੱਹੀਫੱਟ,ਮੀਡੀਆ,ਸਾਭਣੇ,ਆਗੱਈਆ,,ਕਾਦੀ,ਸੰਨਮਾਨੱਤੀ,,ਇਕਨੁੰ,ਕਿਸੇਦੀ,ਹੂਲਫ,ਨਾਲ,ਫਂੜਿਆ,,ਕੇਮਰੇਅੱਗੇ,ਵੀਆਗੱਈ,ਕਿਉ,ਇਕਹੀ,ਘੱਰਵੇਚਦਾ,ਸੀ,ਨੱਸਾ,ਹਰ,ਗੱਲੀ,ਹਰ,ਚੋਰਾਏ,ਤੇ,ਵਿਕਰਿਆ,ਇਨੇਕੋਈ,ਤੀਰਨੱਹੀ,ਮਾਰਤਾ,ਕਿਨੇਕੁ,ਫੱੜ,ਲੱਏਨੇ,ਪੱਰਮੋਛਿਨ,ਭਾਲਦਾ,ਕਿਉ,ਤੱਨਖਾਹ,ਨੱਹੀ,ਲੇਦੀ,10,20ਵੱੜ,ਤਾਲੇਦੀ ਫਿਰ,ਮਿਡਿਆ,ਸੱਦਲੇਦੀ,ਫੁੱਕਰੀ,,😊
@BaljeetkaurMaan
@BaljeetkaurMaan 7 ай бұрын
😢​@@HarjinderKaur-cg4es😊.66
@teetubrar7387
@teetubrar7387 7 ай бұрын
​@@HarjinderKaur-cg4esਕੁੱਤੀਏ ਤੂੰ ਵੀ ਇਹ ਚਿੱਟਾ ਵੇਚਦੀ ਆ ਤੇਰੀ ਜੇਲਸੀ ਦਸਦੀ ਆ ਕੀੜੇ ਪੈਣਗੇ ਤੇਰੇ ਮੈ ਵੀ ਰੋਜ ਮਰ ਰਿਹਾ ਗੰਦੇ ਨਸ਼ੇ ਤੋਂ ਬੱਸ ਹੁਣ ਤਾ ਮੌਤ ਉਡੀਕਦਾ ਜਲਦੀ ਵਾਹਿਗੁਰੂ ਕੋਲੇ ਚਲਾ ਜਾਊ 😢😢😢
@BnsHarbanssingh
@BnsHarbanssingh 7 ай бұрын
😊😊
@Mannizzzzz
@Mannizzzzz 6 ай бұрын
Hanji saade malout madam g ne jmaa nasha band karvaata saada area malout aa ajj takk koi police officer eh kar ni paaya c jo madam g ne kar vikhaaya assi bhut jyada respect karde ha saade madam g di main ta jann tak de skda respected madam g vaaste asi kade ni MALout ton bahar ton bahar jaan dinde madam g nu ❤❤❤❤❤
@BaljitBhatti-m3g
@BaljitBhatti-m3g 7 ай бұрын
ਸਲੂਟ ਆ ਮੈਡਮ ਜੀ ,ਪੰਜਾਬ ਦੀ ਪਹਿਲੀ ਰੇਡ ਜਿਹੜੀ ਬਿਨਾ ਇਤਲਾਹ ਤੇ ਮਾਰੀ ਰੇਡ। ਨਹੀ ਤਾਂ ਨਾਲ ਦੇ ਮੁਲਾਜਮ ਦੱਸ ਦਿੰਦੇ ਨੇ ਅੱਜ ਤੁਹਾਡੇ ਰੇਡ ਪੈਣੀ ਆ।
@BaldevrajMall
@BaldevrajMall 7 ай бұрын
ਬਿਲਕੁਲ ਸਹੀ ਗੱਲ ਹੈ ਜੀ
@BALDEVSINGH-uf1po
@BALDEVSINGH-uf1po 7 ай бұрын
ਇਹੋ ਜਿਹੀਆਂ ਕਾਰਵਾਈਆਂ ਗੁਪਤ ਰੱਖਣੀਆਂ ਚਾਹੀਦੀਆਂ ਹਨ,ਤਾਂ ਜੋ ਦੂਸਰੇ ਨਸ਼ਾ ਵਿਕਰੇਤਾ ਮੁਜਰਮ ਵੀ ਫੜੇ ਜਾ ਸਕਣ।
@AvtarRam-zh5pm
@AvtarRam-zh5pm 7 ай бұрын
Right g
@baljitsingh8066
@baljitsingh8066 7 ай бұрын
Right ✅️
@padamnabhsharma7149
@padamnabhsharma7149 7 ай бұрын
Publicity dey bhukhey hundey va
@baljitkaur1422
@baljitkaur1422 7 ай бұрын
ਮੈਡਮ ਜੀ ਤੁਹਾਡੇ ਵਰਗੇ ਸਾਰੇ ਪੁਲਿਸ ਵਾਲੇ ਹੋਣ ਤਾਂ ਮਾਵਾਂ ਦੇ ਪੁੱਤ ਬਚ ਸਕਦੇ ਹਨ
@GurpreetJarewal
@GurpreetJarewal 7 ай бұрын
Shi aa
@shilparanishilpa-gg7mm
@shilparanishilpa-gg7mm 7 ай бұрын
Eda sare department kare ta sab kuj Punjab bach sakda
@ShaminderSingh-pv3ec
@ShaminderSingh-pv3ec 7 ай бұрын
ਪਰ ਲੋਕਾਂ ਨੂੰ ਵੀ ਸਮਝ ਰੱਖਣੀ ਚਾਹੀਦੀ ਹੈ ਪੁਲਿਸ ਮੁਲਾਜ਼ਮ ਕੋਲ ਐਨਾ ਸਮਾਂ ਨਹੀਂ ਕਿ ਹਮੇਸ਼ਾ ਲੋਕਾਂ ਦੀ ਰਾਖੀ ਕਰ ਸਕੇ। ਹਣ ਤਾਂ ਕਈ ਪੁਲਿਸ ਮੁਲਾਜਮ ਵੀ ਏਦਾਂ ਦੇ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ।
@SonyJagroop-mx8wf
@SonyJagroop-mx8wf 7 ай бұрын
ਇਹ ਸਿਰਫ ਦਿਖਾਵਾ ਹੈ ਕੁਝ ਨਹੀਂ ਹੋਣਾ
@dubeygaindlal9976
@dubeygaindlal9976 7 ай бұрын
Good evening 🌹🪷🌷🪻
@gurmailsingh-o5p
@gurmailsingh-o5p 7 ай бұрын
ਵੀਰ ਜੀ ਸਰਕਾਰਾਂ ਅਤੇ ਪ੍ਰਸ਼ਾਸਨ ਕੁੱਝ ਨਹੀਂ ਕਰ ਸਕਦਾ ਆਮ ਜਨਤਾ ਨੂੰ ਇਨ੍ਹਾਂ ਦਾ ਸਾਥ ਦੇਣ ਜਰੂ ਹੈ 😊😮
@sarsvatisarsvati6559
@sarsvatisarsvati6559 7 ай бұрын
Sahi gl kiti h tuc
@RanjeetSandhu-ne4wr
@RanjeetSandhu-ne4wr 7 ай бұрын
SHO ਮੈਡਮ ਜੀ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਜਾਵੇ❤❤❤❤❤❤❤❤❤❤❤❤❤❤❤❤
@bootasingh7792
@bootasingh7792 7 ай бұрын
ਭਗਵੰਤ ਸਿੰਘ ਮਾਨ ਜੀ ਬੀਬੀ ਨੂੰ DSP ਦਾ ਅਹੁਦਾ ਦਿੱਤਾ ਜਾਵੇ ਜੀ।
@EmortalGaming1122
@EmortalGaming1122 7 ай бұрын
Bhagwant maan ta isnu suspend kardu usde bande fadle
@ravtajsidhu5637
@ravtajsidhu5637 7 ай бұрын
😂😂
@Rsingh-p5t
@Rsingh-p5t 7 ай бұрын
ਜ਼ਿਲਾਂ ਨਵਾਂਸ਼ਹਿਰ, ਪਿੰਡ ਲੰਗੜੋਆ ਚ ਵੀ ਇਕ ਰੇਡ ਮਾਰਨੀ ਚਾਹੀਦੀ
@AvtarGujjar-je8hj
@AvtarGujjar-je8hj 7 ай бұрын
Bai yar nawanshahr vich garshankr road jabowal denowal wale ta sharyam vechde ohna nu koi dr heni veer ji denowal to garshankr vale MLA da ghr bai yr 3 kilomitre v nhi
@teetubrar7387
@teetubrar7387 7 ай бұрын
​@aulakhsimran3437ਕਰਨ ਵਾਲੇ ਨਈ ਵੇਚਣ ਵਾਲੇ ਬਾਈ ਅਨਜਾਨਾ ਵਾਲੀ ਗੱਲ ਨਾ ਕਰੋ ਕਰਨ ਵਾਲਾ ਮਰੀਜ ਤੇ ਵੇਚਣ ਵਾਲਾ ਸ਼ੈਤਾਨ ਦਾ ਵੀ ਪਿਓ ਕਿਉਕਿ ਕਰਨ ਵਾਲਾ ਇਕ ਬਿਮਾਰ ਇਨਸਾਨ ਆ ਮਾਨਸਿਕ ਤੌਰ ਤੇ ਓਹਨੂੰ ਗਧਾ ਵੀ ਘੋੜਾ ਲਗਦਾ ਤੇ ਕੁੱਤਾ ਵੀ ਲੱਕੜਬੱਗਾ ਲਗਦਾ
@BlueKia-hp1zr
@BlueKia-hp1zr 5 ай бұрын
Gharshakar denowal wich but aa nasha
@AvtarGujjar-je8hj
@AvtarGujjar-je8hj 5 ай бұрын
@@BlueKia-hp1zr ha yr bai MLA nu sb pta pr pese milde agle nu
@jagtarchahal2541
@jagtarchahal2541 7 ай бұрын
ਬਹੁਤ ਚੰਗੀ ਅਐਸ ਅਐਚ ਓ ਮੈਡਮ, ਸਾਰਿਆਂ ਨੂੰ ਇਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ।
@nirmalsinghsidhu3098
@nirmalsinghsidhu3098 7 ай бұрын
ਭਗਵੰਤ ਮਾਨ ਨੂੰ ਵਿਖਾਈ ਸ਼ਾਇਦ ਨੀਂਦ ਤੋਂ ਜਾਗ ਜਾਵੋ
@vickysangha4372
@vickysangha4372 7 ай бұрын
Oh ver os ne metting kito c hun e sakhtyi kiti
@paramjitsekhon2419
@paramjitsekhon2419 7 ай бұрын
ਿੲਹ ਸਿਰਫ਼ ਜਿਮਨੀ ਚੋਣਾਂ ਜਿੱਤਣ ਵਾਸਤੇ ਡਰਾਮੇ ਹਨ
@PalaDriver-m3m
@PalaDriver-m3m 7 ай бұрын
ਚੱਲ ਕੁੜੀਏ ਤੇਰਾ ਭਲਾ ਹੋਵੇ ,ਹੋਰ ਮਾਵਾ ਦੇ ਪੁੱਤ ਬਚ ਜਾਣ ਗੇ, ਪੁਲਿਸ ਵਾਲੀ ਮੈਡਮ ਨੂੰ ਸਲੂਟ ਆ ਜੀ,,
@preetstudio474
@preetstudio474 7 ай бұрын
ਸਲਿਊਟ ਐਸ ਐਚ ਓ ਨੂੰ ਪਰ ਪਿੰਡਾਂ ਚ ਪ੍ਰਚੂਨ ਦੀਆਂ ਬਹੁਤੀਆਂ ਦੁਕਾਨਾਂ ਤੇ ਚਿੱਟਾ ਤੇ ਕੈਪਸੂਲ ਮਿਲਦੇ ਨੇ ਸਾਰੇ ਪਾਸੇ ਪੁਲਸ ਸਰਚ ਅਪ੍ਰੈਸਨ ਹੋਣਾ ਚਾਹੀਦਾ।
@jagseersinghwahsgurukjibra9890
@jagseersinghwahsgurukjibra9890 7 ай бұрын
🌹ਬੇਟੀ ਕਰਮਜੀਤ ਕੌਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਪੰਜਾਬ ਨੂੰ ਰਲ ਮਿਲ ਕੇ ਬਚਾਈਏ ਤੁਹਾਨੂੰ ਵਾਹਿਗੁਰੂ ਜੀ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ
@HarmanpreetSingh-k1g
@HarmanpreetSingh-k1g 7 ай бұрын
ਗੋਇੰਦਵਾਲ ਸਾਹਿਬ ਵਿੱਚ ਬਹੁਤ ਨਸ਼ਾ
@reshamsingh9584
@reshamsingh9584 7 ай бұрын
ਜਿੱਥੋਂ ਇਹ ਪਿਛੇ ਤੋਂ ਆਏ ਰਿਹਾ ਉਸ ਨੂੰ ਫੜੋ ਜੀ ਜੜ ਨੂੰ ਪੁਛੋ ਜੀ
@dhiansingh3103
@dhiansingh3103 7 ай бұрын
Sho ਲੜਕੀ ਨੇ ਕੁਲਵਿੰਦਰ ਕੌਰ ਦੀ ਬਹਾਦਰੀ ਨੂੰ ਤਾਜ਼ਾ ਕਰਕੇ ਹੋਰ ਉੱਚਾ ਕੀਤਾ ਹੈ । ਧੰਨਵਾਦ ਹੈ sho ਬੇਟੀ ਦਾ ਅਤੇ ਸਲਾਮ ਹੈ ।
@GurmeetSingh-l2l3n
@GurmeetSingh-l2l3n 6 ай бұрын
ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਮੈਡਮ ਜੀ ❤
@malkeetsingh9939
@malkeetsingh9939 7 ай бұрын
ਸਲੂਟ ਮੈਡਮ ਜੀ ਨੂੰ ਧੰਨਵਾਦ ਜੀ ਇੱਹਨਾ ਵਹਿਗਰੁ ਤਰੱਕੀ ਬਖਸ਼ੇ 🙏🙏🙏🙏🙏
@rameshKumar-ml9te
@rameshKumar-ml9te 7 ай бұрын
SHO ਭੈਣ ਜੀ ਨੂੰ ਵੈਰੀ ਵੈਰੀ ਸਲੂਟ ਜੀ 🙏
@rajbir.r
@rajbir.r 7 ай бұрын
ਐਨੇ ਚਲਾਕ ? ਜਿੰਨਾ ਚਿਰ ਕੋਈ ਭੇਦ ਨਾ ਦੇਵੇ ਪੁਲਿਸ ਇੰਨਾ ਨੂੰ ਨਹੀ ਫੜ ਸਕਦੀ
@GurpreetJarewal
@GurpreetJarewal 7 ай бұрын
Shiaaa
@Craftyera01
@Craftyera01 7 ай бұрын
ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਪ੍ਰਚੂਨ ਵਾਂਗ ਮਿਲਦਾ ਇਹ ਸਭ ਡਰਾਮੇ ਆ ਇੱਕ ਦੋ ਦਿਨ ਦੇ ਲੀਡਰਾਂ ਦੀ ਸ਼ਹਿ ਤੇ ਵਿੱਕਦਾ ਸ਼ਰੇਆਮ ਵਿਕਦਾ
@GurpreetJarewal
@GurpreetJarewal 7 ай бұрын
Shiaa
@gurmejsingh8125
@gurmejsingh8125 7 ай бұрын
Excellent job SHO ਸਾਹਿਬਾ
@ਖ਼ਾਲਸਾਰਾਜਬਾਗ਼ੀਸੂਰਮੇ-ਢ5ਟ
@ਖ਼ਾਲਸਾਰਾਜਬਾਗ਼ੀਸੂਰਮੇ-ਢ5ਟ 7 ай бұрын
ਵਾਹਿਗੁਰੂ ਜੀ ਭੈਣ ਪੁਲਿਸ ਅਫਸਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@parveensehgal7955
@parveensehgal7955 7 ай бұрын
Very good Job Punjab Pulice Officer Jindabad
@gamdoorsingh7975
@gamdoorsingh7975 7 ай бұрын
ਵੱਡੇ ਮਗਰ ਮੱਛ ਕਦੋ ਫੜੇ ਜਾਣਗੇ
@amardeepsingh8809
@amardeepsingh8809 7 ай бұрын
Bhole ne dasya c 🙏
@giansingh9481
@giansingh9481 7 ай бұрын
ਵੱਡਿਆਂ ਮਗਰਮੱਛ ਫੜਨੇ ਚਾਹੀਦੇ ਹਨ ਛੋਟੇਆਦੀ ਮੱਦਦ ਨਾਲ
@BaldevrajMall
@BaldevrajMall 7 ай бұрын
ਭੈਣਾਂ ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਬਖ਼ਸ਼ਣ
@jaswinderjassa2637
@jaswinderjassa2637 7 ай бұрын
ਬਹੁਤ ਵਧੀਆ ਕੰਮ ਕੀਤਾ ਸਲੂਟ ਆ , ਕਾਸ ਸਭ ਜਗ੍ਹਾ ਚਿੱਟਾ ਖਤਮ ਹੋਵੇ
@GurdyalSingh-m8u
@GurdyalSingh-m8u 7 ай бұрын
ਸ਼ਾਬਾਸ਼ ਭੈਣ ਜੀ ਸ਼ਾਬਾਸ਼ ਇਸੇ ਤਰ੍ਹਾਂ ਹੀ ਪੰਜਾਬ ਦਾ ਸੁਧਾਰ ਹੋਵੇਗਾ
@parkashsingh1912
@parkashsingh1912 3 ай бұрын
ਭੈਣ ਐਸ ਐਚ ਉਹ ਨੇ ਬਹੁਤ ਵਧੀਆ ਕੰਮ। ਕੀਤਾ ਭੈਣ ਜੀ ਤੇਰੇ ਵਰਗੇ ਅਫਸਰਾਂ ਦੀ ਪੰਜਾਬ ਨੂੰ ਬਹੁਤ ਹੀ ਜਿਆਦਾ ਲੋੜ ਹੈ ਜਿਉਂਦੀ ਰੈਹ ਮੇਰੀ ਭੈਣ 🌹🌹🌹🌹👍🏾
@sukhdevsinghbhatti3235
@sukhdevsinghbhatti3235 7 ай бұрын
ਬਹੁਤ ਵਧੀਆ ਕਦਮ ਮੈਡਮ sho ਵਲੋ।ਸ਼ਲਾਘਾਯੋਗ ਕਦਮ
@Tara-ir6hy
@Tara-ir6hy 7 ай бұрын
Brave SHO Madam. I salute you. 🙏
@jasvirkaur7981
@jasvirkaur7981 7 ай бұрын
ਬਹੁਤ ਵਧੀਆ ਕੰਮ ਕੀਤਾ ਹੈ
@SwaranSinghsoni
@SwaranSinghsoni 7 ай бұрын
ਬਹੁਤ ਵਧੀਆ ਕੰਮ ਪੰਜਾਬ ਪੁਲਿਸ ਨੇ ਨੱਸਾ ਤੱਕਸਰਾ ਨੂੰ ਜੋਦਿਆ ਨੂੰ ਹੀ ਨਰਕਾਂ ਦੀ ਸੈਰ ਕਰਵਾਉ ਧੰਨਵਾਦ ਪੰਜਾਬ ਪੁਲਿਸ ਦਾ
@sundeepkajla6069
@sundeepkajla6069 7 ай бұрын
Thanks Punjab Police. Punjab Bachaun lai.very good job Excellent 🙏🙏🙏🙏🌹
@arshpreetjandu8162
@arshpreetjandu8162 7 ай бұрын
ਕਰਮਜੀਤ ਕੌਰ S H O ਸਲੂਟ ਐ ਭੈਣੇ 👍🙏
@daljit5527
@daljit5527 7 ай бұрын
ਬੋਹਤ ਵਧੀਆ ਕੀਤਾ ਜੀ ਜੇ ਸਾਰੇ ਪੁਲੀਸ ਵਾਲੇਆ ਦੀ ਸੋਚ ਤੁਹਾਡੇ ਵਾਗ ਹੋ ਜਾਵੇ ਤਾਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ, ਬੁਹਤ ਵਧੀਆ ਉਪਰਾਲਾ ਜੀ❤️👍
@bhullarsahib69
@bhullarsahib69 7 ай бұрын
ਕਰਮਜੀਤ ਕੌਰ ਤੇ ਟੀਮ ਪ੍ਰਸ਼ੰਸਾ ਦੇ ਹੱਕਦਾਰ ਹਨ ਤੇ ਅਸੀ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ ਤੇ ਨਾਲ ਹੀ ਦੂਜੇ ਪੁਲੀਸ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਇਸੇਤਰ੍ਹਾਂ ਨਸ਼ਿਆਂ ਖ਼ਿਲਾਫ਼ ਸਰਗਰਮ ਹੋਣ 👍❤
@nirmalnath3888
@nirmalnath3888 7 ай бұрын
ਭੈਣ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਤੁਸੀਂ ਚਿੱਟੇ ਖਿਲਾਫ ਸੰਘਰਸ਼ ਅਰੰਭਿਆ ਅਤੇ ਨੇਪਰੇ ਚਾੜਿਆ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਐਸ ਐਚ ਓ ਪੰਜਾਬ ਦੇ ਵਿੱਚ ਆਉਣ ਤਾਂ ਪੰਜਾਬ ਦਾ ਕੋਈ ਭਲਾ ਹੋ ਸਕਦਾ ਹੈ ਪਰ ਮੈਂ ਇੱਥੇ ਇਹ ਬਾਈ ਪ੍ਰੈਸ ਵਾਲੇ ਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਪੁਲਿਸ ਨੇ ਇਹ ਗੁਪਤ ਢੰਗ ਨਾਲ ਸਰਚ ਕਰਕੇ ਇਹਨਾਂ ਤਸਕਰਾਂ ਨੂੰ ਪੜਿਆ ਤੁਸੀਂ ਇਸ ਨੂੰ ਇਨਾ ਅੱਗੇ ਦਿਖਾ ਰਹੇ ਹੋ ਜਿਸ ਨਾਲ ਤਸਕਰ ਸੁਚੇਤ ਹੋ ਜਾਣਗੇ ਮੇਰੀ ਤਾਂ ਤੁਹਾਨੂੰ ਸਲਾਹ ਹ ਵੀ ਤੁਸੀਂ ਇਸ ਸਟਿੰਗ ਨੂੰ ਅੰਡਰਗਰਾਊਂਡ ਰੱਖ ਕੇ ਕੰਮ ਕਰਨਾ ਚਾਹੀਦਾ ਤਾਂ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ
@sukhdevkaur7845
@sukhdevkaur7845 7 ай бұрын
ਬਾਈ ਜੀ ! ਹੁਣ ਝਾੜੂ ਵਾਲਿਆਂ ਨੂੰ ਪੰਜਾਬੀਆਂ ਨੇ ਵਗਾਹ ਕੇ ਮਾਰਿਆ ਤਾਂ ਹੀ ਪੁਲੀਸ ਨੂੰ ਸਖਤ ਕੀੜਾ । ਲੋਕ ਦੁਹਾਇਆਂ ਦਿੰਦੇ ਸੀ ਪਰ ਇਹਨਾਂ ਨੇ ਲੌਕਾਂ ਨੂੰ ਟਿੱਚ ਜਾਣਿਆ ।
@HarjinderBhullar-l4e
@HarjinderBhullar-l4e 3 күн бұрын
ਜੇ ਸਾਰੀ ਪੰਜਾਬ ਦੀ ਪੁਲਿਸ ਕਰਮਜੀਤ ਕੌਰ ਐਸ ਐਚ ਓ ਵਾਂਗ ਨਸ਼ੇ ਵਾਲਿਆਂ ਨੂੰ ਰਗੜੇ ਨਸ਼ਾ ਖਤਮ ਹੋ ਜਾਉ
@amritpalsinghvlogs
@amritpalsinghvlogs 7 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜੇ ਕਰ ਹਰ ਪੁਲਿਸ ਕਰਮਚਾਰੀਆਂ ਦਾ ਇਹ ਹੀ ਤਰੀਕਾ ਹੋਵੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਬਹੁਤ ਧੰਨਵਾਦ sho Saab
@ParamjeetKaur-j7m
@ParamjeetKaur-j7m 7 ай бұрын
ਵੈਰੀ ਨਾਇਸ ਸਲਿਊਟ ਭੈਣ ਇਸ ਇੱਚ ਓ ਪੁਲਿਸ ਆਫ਼ੀਸਰ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ। ਤਰੱਕੀਆਂ ਠੇਰ ਸਾਰੀਆਂ ਜ਼ਰੂਰ ਦੇਵੇ ਵਾਹਿਗੁਰੂ ਜੀ।
@manjindersinghsidhu1275
@manjindersinghsidhu1275 7 ай бұрын
ਅਸਲ ਗੱਲ ਇਹ ਆ ਕਿ ਇਹਨਾਂ ਕੋਲ ਕਿੱਥੋਂ ਆਇਆ ਇਹ ਤਾਂ ਗਰਾਮਾਂ ਵਾਲੇ ਆ ਵੱਡੇ ਬਲੈਕੀਏ ਤਾਂ ਫਿਰ ਬਚ ਜਾਣੇ ਆ
@BaldevrajMall
@BaldevrajMall 7 ай бұрын
ਸ਼ਾਇਦ ਨਸ਼ੇ ਵਾਲੀਆਂ ਨੂੰ ਪੂਛਦੇ ਨਹੀਂ, ਦੁਸਰੇ ਵਾਲਿਆਂ ਨੂੰ ਤੇ ਪੁੱਠਾ ਲਟਕਾ ਕੇ ਪਤਾ ਪੁੱਛ ਲੈਂਦੇ ਨੇ ਦੱਸ ਹੋਰ ਕੋਣ ਕੋਣ ਨੇ
@jaspreetsingh1285
@jaspreetsingh1285 7 ай бұрын
ਬਹੁਤ ਵਧੀਆ ਕਰਮਜੀਤ ਮੈਡਮ ਮਾਲਕ ਮੇਹਰ ਕਰੇ
@gurmailbenipal918
@gurmailbenipal918 7 ай бұрын
ਐਸ ਚੋ ਓ ਮੈਡਮ ਗੁਡ ਜੌਬ ਬਹੁਤ ਵਧੀਆ
@ParminderKaur-yr9ih
@ParminderKaur-yr9ih 7 ай бұрын
ਬਹੁਤ ਵਧੀਆ ਜੀ ਏਦਾਂ ਦੇ ਅਫਸਰ ਹੋਣ ਤਾਂ ਨਸ਼ਾ ਬੰਦ ਹੋ ਸਕਦਾ ਹੈ ਪੰਜਾਬ ਦਾ ਭਲਾ ਹੋ ਸਕਦਾ ਲੋਕਾਂ ਨੂੰ ਵੀ ਇਨਾ ਦਾ ਸਾਥ ਦੇਣਾ ਚਾਹੀਦਾ
@gamdoorsingh7975
@gamdoorsingh7975 7 ай бұрын
ਇਹਨਾਂ ਕੋਲ ਕਿੱਥੋਂ ਆ ਰਿਹਾ ਹੈ
@jatinderdeol6942
@jatinderdeol6942 7 ай бұрын
SHO ਮੇਡਮ ਨੂੰ ਦਿਲੋਂ ਸਲੂਟ ਹੈ 👍 ਕੰਮ ਕਰਨ ਦੀ ਨਿਅਤ ਸਾਫ ਹੋਣੀ ਚਾਹੀਦੀ ਹੈ। ਰਾਜਨੀਤਕ ਪ੍ਰੇਸ਼ਰ ਦੇ ਬਾਵਜੂਦ ਵੀ ਮੇਡਮ ਨੇ ਹਿੰਮਤ ਜਤਾਈ।
@bindersidhu1092
@bindersidhu1092 7 ай бұрын
Very Good ji Punjab police 👍👍
@sidhusurgeon
@sidhusurgeon 7 ай бұрын
ਮੈਡਮ ਨੂੰ ਮੋਟਰ ਸਾਈਕਲ ਨਹੀਂ ਪੈਦਲ ਜਾਂ ਸਾਈਕਲ ਤੇ ਜਾਣਾ ਚਾਹੀਦਾ ਸੀ। ਲੇਡੀ ਅਗਰ ਮੋਟਰ ਸਾਈਕਲ ਤੇ ਵੇਖਣਗੇ ਤਾਂ ਤਸਕਰਾਂ ਨੂੰ ਛੱਕ ਹੋਏਗਾ। ਰੱਬ ਅਜਿਹੇ ਅਫਸਰਾਂ ਨੂੰ ਹੋਰ ਤਾਕਤ ਬਖਸ਼ੇ।
@ManjitSinghmanjit-i9q
@ManjitSinghmanjit-i9q 3 ай бұрын
ਭੈਣ ਜੀ ਬਹੁਤ ਵਧੀਆ ਫਰਜ਼ ਨਿਭਾਇਆ ਤੁਸੀਂ ਪਰ ਏਹ ਛੋਟੇ ਨੇ ਵੱਡੇ ਮਗਮੱਛਾਂ ਨੂੰ ਫੜਨਾ ਔਖਾ ਹੁੰਦਾ ਰੱਬ ਤੁਹਾਡੇ ਤੇ ਮੇਹਰ ਕਰੇ ਉਨ੍ਹਾਂ ਨੂੰ ਫੜਨ ਚ
@Pkw-m5q
@Pkw-m5q 7 ай бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।
@baljindersingh323
@baljindersingh323 7 ай бұрын
ਪੰਜਾਬ ਪੁਲਿਸ ਵਿੱਚ ਵੀ ਬਹੁਤ ਨੇਕ ਇਨਸਾਨ ਹਨ। ਜ਼ੇਕਰ SHO ਮੈਡਮ ਕਰਮਜੀਤ ਕੌਰ ਸੱਚੇ ਦਿਲੋਂ ਇਹ ਕਰ ਰਹੇ ਹਨ ਤਾਂ ਆਉਣ ਵਾਲਾ ਪੰਜਾਬ ਦਾ ਭਵਿੱਖ ਜ਼ਰੂਰ ਸੁਧਰੇਗਾ।
@KulbirSingh-cb2oh
@KulbirSingh-cb2oh 7 ай бұрын
ਵਧੀਆ ਕੰਮ ਕੀਤਾ ਜੀ
@BaljitSingh-bj4vm
@BaljitSingh-bj4vm 7 ай бұрын
ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਬਗੈਰ ਕੁਝ ਨਹੀਂ ਹੁੰਦਾ
@gurmeetsinghprajapati7473
@gurmeetsinghprajapati7473 7 ай бұрын
ਮਾਈ ਭਾਗੋ ਦੀ ਵਾਰਿਸ ਸਾਬਤ ਹੋਈ ਹੈ ਐਸ ਐਚ ਓ ਸਾਬ, ਪਰਮਾਤਮਾ ਭੈਣਾਂ ਦੀ ਉਮਰ ਲੰਬੀ ਕਰੇ
@harbanssingh1678
@harbanssingh1678 7 ай бұрын
ਬਹੁਤ ਬਹੁਤ ਬਹੁਤ ਧੰਨਵਾਦ ਜੀ।
@Lakhwindersoni-w5o
@Lakhwindersoni-w5o 7 ай бұрын
ਬਹੁਤ ਸੁਕ੍ਰਿਆ ਭੈਣ ਜੀ, ਵਾਹਿਗੁਰੂ ਜੀ ਚੜਦੀ ਕੱਲਾ ਵਿੱਚ ਰੱਖਣ🙏🏻🙏🏻🙏🏻
@competition.concepts1438
@competition.concepts1438 7 ай бұрын
This SHO is really great.She should be honoured
@neenusehgal9067
@neenusehgal9067 7 ай бұрын
Very Good Job Punjab Pulice Dpt.
@balwindersinghbrar5963
@balwindersinghbrar5963 7 ай бұрын
ਪੁਲਿਸ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ। ਆਪਣੇ ਹੱਥੀਂ ਕੂੜਾ ਕਚਰਾ ਫਰੋਲ਼ਕੇ ਵੀ ਨਸ਼ਾ ਬਰਾਮਦ ਕਰ ਸਕਦੀ ਹੈ। ਪਰ ਪੁਲਿਸ ਵਿਭਾਗ ਦੀ ਇੱਛਾ ਸ਼ਕਤੀ ਦੀ ਘਾਟ ਕਰਨ, ਐਸ਼ਪ੍ਰਸਤੀ ਕਰਨ ਅਤੇ ਕੰਮਚੋਰ ਬਿਰਤੀ ਵਾਲੀ ਸੋਚ ਕਾਰਨ ਦਿਨ ਰਾਤ ਜੁਰਮ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਕੌੜਾ ਸੱਚ ਪ੍ਰਵਾਨ ਹੋ ਚੁੱਕਾ ਹੈ ਕਿ ਪੁਲਿਸ ਵਿਭਾਗ ਮੁਜਰਿਮਾਂ ਨਾਲ਼ੋਂ ਆਮ ਜਨਤਾ ਨਾਲ ਜ਼ਿਆਦਾ ਸਖ਼ਤੀ ਨਾਲ ਪੇਸ਼ ਆਉਂਦਾ ਹੈ। ਹਰ ਨਾਗਰਿਕ ਪੁਲਿਸ ਕੋਲ ਜਾਣ ਤੋਂ ਬਹੁਤ ਡਰਦਾ ਹੈ। ਪੁਲਿਸ ਵੀ ਮਗਰਮੱਛਾਂ ਨੂੰ ਪਕੜਨ ਦੀ ਬਜਾਏ ਨਿੱਕੀਆਂ ਮੱਛੀਆਂ ਨੂੰ ਪਕੜਕੇ ਹੀ ਬੁੱਤਾ ਸਾਰਦੀ ਹੈ। ਇਸੇ ਕਰਕੇ ਦਿਨ ਬਦਿਨ ਜੁਰਮਾਂ ਵਿੱਚ ਵਾਧਾ ਹੋਈ ਜਾ ਰਿਹਾ ਹੈ।
@jagdishsingh2362
@jagdishsingh2362 7 ай бұрын
Madam SHO JI BEST OF LUCK FOREVER
@jagdevsingh4536
@jagdevsingh4536 5 ай бұрын
Very nice sister ji god bless you
@sukhwindersidhu9105
@sukhwindersidhu9105 7 ай бұрын
ਵੀਰ ਜੀ ਅਸਲ ਵਿੱਚ ਪੁਲੀਸ ਵਾਲਿਆਂ ਕੋਲ ਦੋ ਰਸਤੇ ਹੁੰਦੇ ਹਨ ਇੱਕ ਰਿਸ਼ਵਤਖੋਰੀ ਨਾਲ ਪੈਸੇ ਇਕੱਠੇ ਕਰਨਾ ਦੂਜਾ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਚੰਗੇ ਲੋਕਾ ਵਿੱਚ ਆਪਣਾ ਨਾਮ ਬਣਾਉਣਾ। ਵੀਰ ਜੀ ਅੱਗੇ ਪਤਾ ਨਹੀਂ ਕਿੰਨੇ ਐਸ ਐਸ ਓ ਇਸ ਥਾਨੇ ਵਿੱਚ ਆਏ ਹੋਣਗੇ ਪਰ ਕਿਸੇ ਨੂੰ ਯਾਦ ਨਹੀਂ ਹੋਵੇਗਾ ਬਲਕਿ ਪੂਰੇ ਪੰਜਾਬ ਵਿੱਚ ਵਿੱਚ ਵਿਰਲੇ ਵਿਰਲੇ ਅਫਸਰ ਹੋਣਗੇ ਜਿਨ੍ਹਾਂ ਦੇ ਨਾਂਅ ਲੋਕ ਜਾਣਦੇ ਹੋਣਗੇ ਜੇਕਰ ਇਸ ਐਸ ਐਚ ਓ ਨੇ ਇਸ ਤਰ੍ਹਾਂ ਚੰਗੇ ਕੰਮ ਕੀਤੇ ਤਾਂ ਇਸ ਦਾ ਨਾਂਅ ਵੀ ਪੂਰੇ ਪੰਜਾਬ ਵਿੱਚ ਇੱਕ ਚੰਗੇ ਅਫਸਰ ਹੋਣ ਤੇ ਲਿਆ ਜਾਵੇਗਾ। ਇਸ ਅਫਸਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ
@rakeshaggarwal8002
@rakeshaggarwal8002 7 ай бұрын
SHO sahib jindabad
@mahinderpal9404
@mahinderpal9404 7 ай бұрын
ਜੇਕਰ ਪੰਜਾਬ ਪੁਲਿਸ ਪਹਿਲਾਂ ਤੋਂ ਹੀ ਨਸ਼ਿਆਂ ਦੀ ਰੋਕਥਾਮ ਲਈ ਸੁਹਿਰਦ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਦੇ ਹਾਲਾਤ ਇਹ ਨਾ ਹੁੰਦੇ। ਮੌਕੇ ਦੀਆਂ ਸਰਕਾਰਾਂ ਅਤੇ ਪੁਲਸ ਇਸ ਹਾਲਾਤ ਲਈ ਜ਼ਿੰਮੇਵਾਰ ਹੈ।
@georgegill2398
@georgegill2398 7 ай бұрын
ਸਲੂਟ ਮੈਡਮ ਜੀ ❤❤❤
@ਰਾਜਕਰੇਗਾਖਾਲਸਾ-ਠ2ਫ
@ਰਾਜਕਰੇਗਾਖਾਲਸਾ-ਠ2ਫ Ай бұрын
ਸਲੂਟ ਐ ਦਿਲ ਤੋ ਧੀ ੲਏ
@LakhwinderSingh-xb4id
@LakhwinderSingh-xb4id 7 ай бұрын
ਬਹੁਤ ਹੀ ਵਧੀਆ।
@balwinderpadda2311
@balwinderpadda2311 7 ай бұрын
ਸਾਰੇ ਪੁਲੀਸ ਅਫਸਰ ਇਸ ਤਰਾਂ ਦੇ ਹੋਣ ਤਾਂ ਪੰਜਾਬ ਬਹੁਤ ਜਲਦ ਨਸ਼ਾ ਮੁਕਤ ਹੋ ਸਕਦਾ ਹੈ।
@amrindergill7942
@amrindergill7942 7 ай бұрын
Aah kiti Proud wali gal 🙏🏼🇮🇳🇮🇳🇮🇳🇮🇳
@SukhwinderSingh-eu5se
@SukhwinderSingh-eu5se 7 ай бұрын
ਆਉਣ ਵਾਲਾ ਸਮਾ ਬੜਾ ਭਿਅੰਕਰ ਆ ਜਦੌ ਵਲਡ ਯੁੱਧ ਲਗਿਆ ਇਥੇ ਕਿਸੇ ਪਾਸਟਰ ਨੇ ਜਾ ਹੌਰ ਇੱਕੀ ਦੁੱਕੀ ਨੇ ਨੀ ਖੱੜਨਾ ਪਿਛਲਾ ਇਤਹਾਸ ਦੇਖਲੌ ਨਾ ਅੰਰੰਗਜ਼ੇਬ ਵੇਲੇ ਕੌਈ ਬੋਲਿਆ ਨਾ ਅੰਗਰੇਜ਼ਾ ਵੇਲੇ ਨਾ ਮੁਗਲ ਕਾਲ ਵੇਲੇ ਜਿਮੇ ਕੀੜੇ ਬਰਸਾਤ ਵਿੱਚ ਬਾਹਰ ਆਉਦੇ ਨੇ ਇਹਨਾ ਦਾ ਆਉਣਾ ਵੀ ਜਾਇਜ ਆ ਤੀਸਰੀ ਵਲਡਵਾਰ ਲੱਗਣੀ ਆ ਡਿਕਟੇਟਰ ਸਿਪ ਦਾ ਮਹੌਲ ਬਣਨਾ ਫਿਰ ਸੱਚ ਰਹਿਣਾ ਧਰਤੀ ਤੇ
@sadhusinghbhullar7339
@sadhusinghbhullar7339 7 ай бұрын
ਧੰਨਵਾਦ ਬਹਾਦਰ ਦਲੇਰ ਭੈਣ ਸਾਨੂੰ ਮਾਣ ਹੈ ਇਮਾਨਦਾਰ ਅਫਸਰਾਂ ਤੇ ਭੈਣ ਨੂੰ ਕਹਿੰਦੇ ਬੇਨਤੀ ਕਰਦੇ ਪੰਜਾਬ ਨੂੰ ਬਚਾਅ ਲਓ
@mypr7893
@mypr7893 7 ай бұрын
Hats off to you , Respected brave and humanity lover SHO Madam
@hiravideoamritsar6383
@hiravideoamritsar6383 4 ай бұрын
ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਜਿੱਥੇ ਵੀ ਕਿਤੇ ਬੱਈਏ ਕਿਸੇ ਵੀ ਪੰਜਾਬੀ ਨਾਲ ਜਾਂ ਸਿੱਖ ਭਰਾ ਨਾਲ ਗੁੰਡਾਗਰਦੀ ਕਰਨ ਤਾਂ ਆਪਸੀ ਰੰਜਿਸ਼ਾਂ ਛੱਡ ਕੇ ਸਾਰੇ ਵੀਰ ਇਕੱਠੇ ਹੋ ਜਾਇਆ ਕਰੋ ਤਮਾਸ਼ਾ ਨਾਂ ਵੇਖਿਆ ਕਰੋ , ਨਹੀਂ ਤਾਂ ਕਿਸੇ ਦਿਨ ਕੋਈ ਸਾਡਾ ਵੀ ਤਮਾਸ਼ਾ ਵੇਖੇਗਾ । ਪੰਜਾਬ ਦੀ ਅਣਖ ਸਾਰੇ ਪੰਜਾਬੀ ਮਿਲ ਕੇ ਕਾਇਮ ਰੱਖੋ 🙏
@BhanuBhanot
@BhanuBhanot 7 ай бұрын
Wow❤😊
@karamjitsinghkj4496
@karamjitsinghkj4496 7 ай бұрын
ਰੱਬ ਤਰੱਕੀਆਂ ਬਖਸ਼ੇ
@jasvirkaur7981
@jasvirkaur7981 7 ай бұрын
ਪੁਲਿਸ ਵਾਲੀ ਕੁੜੀ ਨੇ ਬਹੁਤ ਬਧੀਆ ਕੰਮ ਕੀਤਾ ਜੇ ਸਾਰੇ ਪੁਲਿਸ ਵਾਲੇ ਇਸ ਤਰ੍ਹਾਂ ਕੰਮ ਕਰਣ ਨਸ਼ਿਆਂ ਨਸ਼ਾ ਖਤਮ ਹੋ ਜਾਣਾ
@HarjinderBhullar-l4e
@HarjinderBhullar-l4e 3 күн бұрын
ਕਰਮਜੀਤ ਕੌਰ ਐਸ ਐਚ ਓ ਸਾਡੇ ਹਲਕਾ ਸਰਦੂਲਗੜ੍ਹ ਦੇ ਪਿੰਡ ਝੁਨੀਰ ਥਾਨਾ ਵਿੱਚ ਰਹਿ ਕੇ ਗ ਏ, ਇਮਾਨਦਾਰ ਐਸ ਐਚ ਓ
@arpanvirk7134
@arpanvirk7134 7 ай бұрын
Waheguru ji 🙏🏻🙏🏻🙏🏻🙏🏻🙏🏻
@pammashah6361
@pammashah6361 7 ай бұрын
ਏਹੋ ਜਿਹੇ ਅਫਸਰ ਹੋਣੇ ਚਾਹੀਦੇ
@AngrejHundal-l9u
@AngrejHundal-l9u 7 ай бұрын
Waheguru Waheguru Waheguru Waheguru Waheguru ji
@sukhdevdhillon7908
@sukhdevdhillon7908 7 ай бұрын
ਸ਼ਾਬਾਸ਼ ਭੈਣੇ ਜੁਗ ਜੁਗ ਜੀਉ, ਸਲੂਟ ਹੈ ਤੁਹਾਨੂੰ
@ParminderSingh-nd2vr
@ParminderSingh-nd2vr 7 ай бұрын
ਮਰੀਜਾਂ ਨੂੰ ਨਾ ਫੜ੍ਹੋ ਅਸਲੀ ਮੁਜਰਮਾ ਨੂੰ ਫੜ੍ਹੋ
@eaganp4776
@eaganp4776 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji maher kari Punjab ta ji
@advancezamidar9674
@advancezamidar9674 7 ай бұрын
Good job dear Sister,,,, Salute to Punjab Police
@GurmeetSinghWriter
@GurmeetSinghWriter 7 ай бұрын
Ki bnu duniya da sacha patshah waheguru jane
@MakhanSingh-ge7vg
@MakhanSingh-ge7vg 7 ай бұрын
ਇਕ ਰੇਡ ਭੀਖੀ ਵਿੱਚ ਵੱਜਣੀ ਚਾਹੀਦੀ ਹੈ
@Edgegaming-4141
@Edgegaming-4141 7 ай бұрын
Punjab di dee ❤️✔️ S.H.O ❤
@anshdhaliwal9496
@anshdhaliwal9496 7 ай бұрын
ਮੈਡਮ ਜੀ ਸਲੂਟ ਪਰ ਸਰਕਾਰ ਨੂੰ ਢਾਈ ਸਾਲ ਹੋ ਗਏ 2027ਸਮਝਦਾਰ ਨੂੰ ਇਸਾਰਾ ਕਾਫੀ ਐ
@PSYCHODADDYY
@PSYCHODADDYY 7 ай бұрын
ਹੁਣ ਪੰਜਾਬ ਪੁਲਸ ਦਾ ਫਰਜ਼ ਆ ਵੀ ਇਨਾਮ ਦੇ ਰੂਪ ਚ ਇਹ ਮੁਖਬਰ ਨੂੰ ਫਰੀ ਇਲਾਜ਼ ਮੁਹਈਆ ਕਰਾਉਣ ਇਹ ਕੰਮ ਵੀ ਜਿਗਰੇ ਆਲਾ ਕਿਤੇ ਏਹਨੂ 5 7 ਗ੍ਰਾਮ ਇਨਾਮ ਦੇਕੇ ਨਾ ਟਾਲ ਦਿਓ
@Punjab_Blogger
@Punjab_Blogger 7 ай бұрын
Well Done Punjab Police. And thanks to Punjab gov for appointing such honest officers.
@ranogill7311
@ranogill7311 7 ай бұрын
Finally koi ta ayea sach nu samne laike aun di . Proud of you beta
@shivcharan4364
@shivcharan4364 7 ай бұрын
SHO Madam jee nu Dilo Thanx, Punjab Police de Mulazma nu v request hai ke sare milke ik Muhim chalayi jave, Again thanx to SHO Sahab❤
@harbanssingh1678
@harbanssingh1678 7 ай бұрын
SHO Madam Salute you
@GurpreetSingh-px8qk
@GurpreetSingh-px8qk 7 ай бұрын
Waheguru ji ਮੇਹਰ ਕਰਨ
@HarjinderBhullar-l4e
@HarjinderBhullar-l4e 3 күн бұрын
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਸਰਦੂਲਗੜ੍ਹ ਹਲਕੇ ਦੇ ਝੁਨੀਰ ਪਿੰਡ ਦੇ ਥਾਨੇ ਵਿਚ 2023 ਵਿਚ ਤਾਇਨਾਤ ਸੀ ਕਰਮਜੀਤ ਕੌਰ ਐਸ ਐਚ ਓ ਦਬੰਗ ਐਸ ਐਚ ਓ ਹਨ ਸਲੂਟ ਆ
“Don’t stop the chances.”
00:44
ISSEI / いっせい
Рет қаралды 62 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
How Strong Is Tape?
00:24
Stokes Twins
Рет қаралды 96 МЛН
“Don’t stop the chances.”
00:44
ISSEI / いっせい
Рет қаралды 62 МЛН