Pathankot News | ਕੌਣ ਟੇਕ ਗਿਆ 100 ਰੁਪਏ ਦੇ ਇਸ ਨੋਟ ਨਾਲ ਮੱਥਾ ? ਪੁਲਿਸ ਨੂੰ ਪਈਆਂ ਭਾਜੜਾਂ | N18V

  Рет қаралды 80,648

News18 Punjab

News18 Punjab

Күн бұрын

Pathankot News | ਕੌਣ ਟੇਕ ਗਿਆ 100 ਰੁਪਏ ਦੇ ਇਸ ਨੋਟ ਨਾਲ ਮੱਥਾ ? ਪੁਲਿਸ ਨੂੰ ਪਈਆਂ ਭਾਜੜਾਂ | N18V
#pakistancurrency #pathankot #100notes #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 81
@davinderkaur4271
@davinderkaur4271 3 ай бұрын
ਲਾਹਨਤ ਹੈ ਏਨਾ ਵਿਹਲਿਆ ਤੇ
@singhpreet3066
@singhpreet3066 3 ай бұрын
ਤੁਹਾਨੂੰ ਹੋਰ ਕੋਈ ਕੰਮ ਨਹੀਂ ਇਸ ਵਿਚ ਖ਼ਬਰ ਬਣਾਉਣ ਦੀ ਕੀ ਗੱਲ ਹੈ? ਨੋਟ ਹੀ ਤਾਂ ਹੈ,ਹਰ ਗੱਲ ਵਿੱਚ ਸਾਜਿਸ਼ ਲਭਦੇ ਹੋ
@manjitsingh-lb2nb
@manjitsingh-lb2nb 3 ай бұрын
ਜੇ ਡਾਲਰ ਹੁੰਦਾ ਫ਼ਿਰ ਕਿ ਫ਼ਿਕਰਮੰਦ ਹੁੰਦੇ
@Khalsa-kf3wt
@Khalsa-kf3wt 3 ай бұрын
ਇਹ ਬੰਬ ਤਾਂ ਨਹੀ ਕਤਲ ਹੋ ਰਹੇ ਪੰਜਾਬ ਵਿੱਚ ਉਹਨਾਂ ਨੂੰ ਰੋਕੋ
@SukhwinderSingh-jg1je
@SukhwinderSingh-jg1je 3 ай бұрын
ਹੜਕੰਪ ਕਿਸ ਗੱਲ ਦਾ ਹੈ।100 ਰੁਪੈਆ। ਕਰੰਸੀ ਹੈ ਕੋਈ ਬੰਬ ਥੋੜਾ ਹੈ। ਸ਼ਰਧਾ ਨਾਲ ਮੱਥਾ ਹੀ ਟੇਕਿਆ ਹੈ
@tarsemmannp5499
@tarsemmannp5499 3 ай бұрын
ਲੌੜਾ ਆ ਗਿਆ ਯਾਰ ਉਸ ਨੇ ਮਥਾ ਹੀ ਟੇਕਿਆ ਕੌਈ ਬੰਬ ਤਾ ਨਈ ❤
@Eastwestpunjabicooking
@Eastwestpunjabicooking 3 ай бұрын
ਕੀ ਪਤਾ ਪਾਕਿਸਤਾਨ ਗਏ ਕਿਸੇ ਗੁਰਸਿੱਖ ਨੇ ਪੈਸੇ ਤੁੜਵਾਏ ਹੋਣੇ ਕਿਤੇ ਗਲਤੀ ਨਾਲ ਉਹ ਵਾਪਿਸ ਕਰਕੇ ਕਰੰਸੀ ਭਾਰਤੀ ਲੈਣ ਲਈ ਲੇਟ ਜਾਂ ਭੁੱਲ ਗਿਆ ਹੋਣਾ। ਬਾਤ ਦਾ ਬਤੰਗੜ ਨਾ ਬਣਾਓਦੇ ਪੈਸੇ ਨੇ ਕਿਸੇ ਨੂੰ ਬਾਡਰ ਕੇ ਜਾਂਦਿਆਂ ਦੇ ਦੇਣਾ ਤੇ ਭਾਰਤੀ ਕਰੰਸੀ ਲੈ ਲੈਣਾ। ਕੋਈ ਵੱਡੀ ਗੱਲ ਨਹੀ। ਕੋਈ ਬੋਰ ਗਲਤ ਏ ਜ਼ਰੂਰ ਸਿਕੁਓਰਿਟੀ ਲਈ ਛਾਣ ਬੀਣ ਕਰੋ
@mann-kg4pg
@mann-kg4pg 3 ай бұрын
ਹੱਦ ਹੋ ਗਈ,, ਪਾਕਿਸਤਾਨੀ ਨੋਟ ਤੋਂ ਵੀ ਡਰ ਹੈ। ਜੇ ਸੌ ਡਾਲਰ ਹੁੰਦਾ ਤਾਂ ਕਿਸੇ ਨੇ ਨਹੀਂ ਸੀ ਬੋਲਣਾ,,
@rahulbhardwaj9490
@rahulbhardwaj9490 3 ай бұрын
Isnaal kia ho jana j note aa gyaa kmaal di gal a
@usRajan
@usRajan 3 ай бұрын
Shararti bandeya de kamm aa
@LaddiGill-k8f
@LaddiGill-k8f 3 ай бұрын
ਮੱਥਾ,ਈ,ਟੇਕਿਆ ਬੰਬ,ਤਾ,ਨੀ,ਰੱਖਿਆ
@Bullonearth
@Bullonearth 3 ай бұрын
Not a big deal it just a note
@ajmanderaulakh6376
@ajmanderaulakh6376 3 ай бұрын
😂 ਕਿਵੇਂ ਗਾਂਡ ਫੱਟ ਗਈ ਇਕ ਕਾਗਜ ਦਾ ਨੋਟ ਵੇਖਕੇ
@BALJIT_SINGH_CHAPRA
@BALJIT_SINGH_CHAPRA 3 ай бұрын
Je dollar ja pond da tekya hunda 😂
@NirmalSingh-fs3us
@NirmalSingh-fs3us 3 ай бұрын
ਭਗਵਾਨ ਨੂੰ ਸਭ ਪਤਾ, ਕੌਣ ਮੱਥਾ ਟੇਕ ਕਿ ਗਿਆ।
@khalsa-singh
@khalsa-singh 3 ай бұрын
😂😂😂😂😂😂😂😂😂😂 ਔਖਾ ਆ
@InderjeetSingh-ij8qj
@InderjeetSingh-ij8qj 3 ай бұрын
ਵੇਹਲੀ ਪੁਲਿਸ
@ranjitmalhi1773
@ranjitmalhi1773 3 ай бұрын
ਖਬਰ ਦੇਣ ਵਾਲੀ ਗੱਲ ਨਹੀਂ ਸੀ,
@Kaala333Ss
@Kaala333Ss 3 ай бұрын
ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਬਹੁਤ sansani news ki pta ਚੈਨਲ ਵਾਲੇ ਆਪ ਹੀ ਰੱਖ ਦਿਤਾ ਜਿਥੇ ਬੋਲਣਾ ਹੋਵੇ ਉਥੇ ਚੁੱਪ
@surindersingh-bu9lr
@surindersingh-bu9lr 3 ай бұрын
100 ਦਾ ਨੋਟ ਆ ਫਿਰ ਕੀ ਹੋ ਗਿਆ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਘਰਾਂ ਚ ਦੁਕਾਨਾਂ ਦੇ ਵਿੱਚ ਉਹਨਾਂ ਨੂੰ ਦੇਖ ਲਓ ਚੋਰਾਂ ਨੂੰ ਫੜ ਲੋ ਨੋਟ ਚੜਹਾ ਗਿਆ ਕੋਈ ਫਿਰ ਕਿਆ ਹੋ ਗਿਆ ਕਿਸੇ ਕੋਲ ਨਹੀਂ ਹੋਣਾ ਪੰਜਾਬੀ ਨੋਟ ਕਿੱਡੀ ਗੱਲ ਹੋ ਗਈ ਇਹ ਇਨਾ ਚੋਰ ਲੁੱਟ ਰਹੇ ਆਂ ਉਹਨਾਂ ਨੂੰ ਦੇਖ ਲਓ
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 3 ай бұрын
ਜੇਕਰ ਕੋਈ ਅਮਰੀਕੀ, ਕੈਨੇਡੀ ਡਾਲਰ ਨਾਲ਼ ਮੱਥਾ ਟੇਕ ਦੇਵੇ ਤਾਂ ਚਾਅ ਚੜ ਜਾਂਦਾ, ਹੁਣ ਕੀ ਹੋ ਗਿਆ ਨੋਟ ਤਾਂ ਨੋਟ
@hardialbassi4638
@hardialbassi4638 3 ай бұрын
Mere paas vi Pakistani notes he m Kayee vaar guru nanak ji di yatra jaane Pakistan sangat le kr gyaa aur Pakistani notes mere paas vi spare
@hardevsandhu21
@hardevsandhu21 3 ай бұрын
ਓਕੇ, ਪਰ ਕੀ ਸਰਕਾਰ ਨੂੰ ਕਈ ਕਾਰਨਾਂ ਕਰਕੇ ਇਹ ਖ਼ਬਰ ਗੁਪਤ ਨਹੀਂ ਸੀ ਰੱਖਣੀ ਚਾਹੀਦੀ? ਇਸ ਖ਼ਬਰ ਤੋਂ ਬਾਅਦ ਹੁਣ ਹੋਰ ਅੰਟੀ ਨੈਸ਼ਨਲ ਗਰੁੱਪ ਐਕਟਿਵ ਨਹੀਂ ਹੋ ਜਾਣਗੇ?
@DeepakBhagat-sg1hk
@DeepakBhagat-sg1hk 3 ай бұрын
@GopiPannu-p8o
@GopiPannu-p8o 3 ай бұрын
Hor ehna kuj Hon dya odar v dhayan deo jo karna oh ehna police kol hunda ni
@bhupinderjitsingh6987
@bhupinderjitsingh6987 3 ай бұрын
ਲੱਖ ਲਾਹਨਤ ਏ ਤੁਹਾਡੇ ਜੇ ਪਾਕਿਸਤਾਨੀ ਨੋਟ ਐ 🎉 ਕੋਈ ਤੋਂਫ ਤਾਂ ਨਹੀਂ ਮੈਨੂੰ ਲੱਗਦਾ ਬੇਵਕੂਫ ਨੇ ਸਾਰੇ ਏਜੰਸੀਆਂ ਵੀ
@dalipsingh5028
@dalipsingh5028 3 ай бұрын
ਵਿਹਲੇ ਹੱਨ ਤਾਂ ਜਨਤਾ ਦੀ ਭਲਾਈ ਤੇ ਲਾਓ। ਠੱਗਾਂ ਨੂੰ ਫੜੋ।
@BantaSingh-tt8zt
@BantaSingh-tt8zt 3 ай бұрын
ਇਹ ਤਾਂ ਕਿਸੇ ਬਾਹਮਣੀ ਦੀ ਸ਼ਰਾਰਤ ਏ ਉਏ ਭੈਣ ਚੋਦੋ ਕਿਹੜੇ ਕਿਹੜੇ ਪਾਸੇ ਜਾਂਚ ਕਰ ਰਹੇ ਹੋ ਕਿਤੇ ਅਤਿਵਾਦ ਨਾਲ ਕਿਤੇ ਪਹਿਲਾਂ ਹੋਏ ਹਮਲਿਆਂ ਬਾਰੇ
@JaswinderSingh-ie8xu
@JaswinderSingh-ie8xu 3 ай бұрын
ਦੇਖੋ ਕਿਵੇਂ ਜਾਨ ਨਿਕਲ ਗਈ ਇਹਨਾਂ ਦੀ
@rashpalkaurbrar2147
@rashpalkaurbrar2147 3 ай бұрын
Eh ki gl kisi. Di aastha ho sakdi aa.police no bkt paaya hoa.
@BalwinderSinghSingh-pn3im
@BalwinderSinghSingh-pn3im 3 ай бұрын
ਵਾਵ ਮਿਡੀਆ ਬ ਸੱਰਮ ਕੌਈ ਅੱਕਲ ਦਾ ਕੰਮ ਚੱਜ ਦੀ ਖੱਬਰ ਦੇ ਦਿਊ
@TarveenThakur
@TarveenThakur 3 ай бұрын
Oye koi antakbadi kiu aavega mandir bich
@sachmuchgallan
@sachmuchgallan 3 ай бұрын
ਵੀਰ, ਦਰਬਾਰ ਸਾਹਿਬ ਚ ਯੋਗਾ ਵੇਲ਼ੇ ਬੜਾ ਮੱਤਾਂ ਦੇ ਰਿਹਾ ਸੀ। ਇੱਥੇ ਪਕਿਸਤਾਨ ਤੋਂ ਕੋਈ ਹਿੰਦੂ ਸ਼ਰਧਾਲੂ ਵੀ ਹੋ ਸਕਦਾ। ਪੈਸੇ ਚੜਾਉਣ ਨਾਲ਼ ਕੀ ਹੋ ਜਾਂਦਾ?
@Gurleenkaur7628
@Gurleenkaur7628 2 ай бұрын
Koi hindu gya hou Pakistan kise mandir de darshana layi ja jahaj te jido koi cheej layie bakayea vapis krde udo duji countriyea di curency de dinde hunde kise kol pakisatan di currency hou sutan nu v dil nhi kita hona te rakh k kehnde hone koi pnga hi na peje jina roula paunde pakisatan da banda ki gubara kabutar hi aje inquiry chal paindi agle da sutan nu dil na kita hou matha tek ta hou ki chal dharmik. Jagah charra dine sutan nalo
@realsujansingh
@realsujansingh 3 ай бұрын
je 100 rs nkli hn taa agg laa ke saar devo te je asli hn taa govt nu de devo ih v koi atom bomb hai jis ne tuhaanu koi nuksan kr dena c
@nirmalcheema2191
@nirmalcheema2191 3 ай бұрын
Fer ki ho gya rs e aa bomb ta ni
@realsujansingh
@realsujansingh 3 ай бұрын
eve lookaan nu te police te prshaashn nu moorkh bnaiya jaa rihaa
@gurmatsansar3490
@gurmatsansar3490 3 ай бұрын
Es vich galt ki a pra agle guru bhagwan nu matha tekya
@realsujansingh
@realsujansingh 3 ай бұрын
moorkh ih v koi khbr hai useful currency hee hai sgo khush hovo te lddu vndo ke jinah g v shiv g nu ntmstk hoe hn
@swaransingh2540
@swaransingh2540 3 ай бұрын
Jinnah Hindu tu Musalman baneya c
@honeypun.bharat4301
@honeypun.bharat4301 3 ай бұрын
Koi muslim v shiv bhakt ho sakda ji, yaa galti nal rak gya howe
@akbadali3382
@akbadali3382 3 ай бұрын
Bi ki gal h ea dakho k pakstani banda... Hindu mender ch man nal matha tak k gya...oh ni dakh rha.. Hor ea galla kari janda aag lon nu
@realsujansingh
@realsujansingh 3 ай бұрын
bhave soochna den vaale vaah vaah khttn vaste aap hee chaal khedi hove
@gurprtapsingh3615
@gurprtapsingh3615 3 ай бұрын
Dhurphety Mhu Tadhae kama Da Himachal vale ki kar Rahe Nay O Dekho A kehra kama cho Kam hai
@GurmeetSingh-mx3ix
@GurmeetSingh-mx3ix 3 ай бұрын
Koi bhagt hi hona hea
@rajindersingh-uw7bi
@rajindersingh-uw7bi 3 ай бұрын
ਬਕਵਾਸ ਬੇਲੜ ਲੌਕ
@RanjitSingh-fw5bv
@RanjitSingh-fw5bv 3 ай бұрын
hahaha!
@jyoti-gt8bb
@jyoti-gt8bb 3 ай бұрын
Sharam Karo eh khabar den lage
@billabhadra1398
@billabhadra1398 3 ай бұрын
😂😂😂😂😂😂
@devil.com1070
@devil.com1070 3 ай бұрын
Pak ਕੰਰਨਸੀ ਜਿਸਨੇ ਮੱਥਾ tekeyka ਪਤਾ ਕਿਉਂ ਨਹੀਂ ਚਲਿਆ
@manisidhu625
@manisidhu625 3 ай бұрын
Wah oye desh da sistem ak gang star sidhi pakistan gal krda video call te ohnu koi rok nahi 😂😂 je kise ne srart kiti ohde nall bibta paa gai 😂😂
@manisidhu625
@manisidhu625 3 ай бұрын
😂😂😂😂 koi arab desh wich rehnda hona pakistani nall ohne leya hona
@KulwinderSingh-dc6be
@KulwinderSingh-dc6be 3 ай бұрын
Kujh lok punjab da mahol kharab karna chahonde
@user-tb2pt4pg3g_
@user-tb2pt4pg3g_ 3 ай бұрын
ਇਹ ਕਿਹੜਾ ਬਬ ਹੈ
@JaswantKahlon-bg6zd
@JaswantKahlon-bg6zd 3 ай бұрын
ਪਾਕਿਸਤਾਨ ਦਾ ਕੋਈ ਭਗਤ ਹੋਵੇਗਾ ਫਿਰ ਕੀ ਹੈ
@devil.com1070
@devil.com1070 3 ай бұрын
Shyd
@vaarispunjabdederabassi1403
@vaarispunjabdederabassi1403 3 ай бұрын
ਸ਼ਿਵਲਿੰਗ ਨੂੰ ਕਿਉਂ ਨਹੀਂ ਪੁੱਛ ਲੈਂਦੇ ?? ਜਾਂ ਕਿਸੇ ਜੋਤਸ਼ੀ ਨੂੰ ਪੁੱਛ ਲੈਣਾ ਚਾਹੀਦਾ ਹੈ ।। ਹਿੰਦੂਆਂ ਦੇ ਤਾਂ ਸਾਰੇ ਹੀ ਭਗਵਾਨ, ੩੩ ਕਰੋੜ ਦੇਵੀ ਦੇਵਤੇ ਚਮਤਕਾਰੀ ਹਨ, ਪਰ ਹੁਣ ਬੋਲਦੇ ਕਿਉਂ ਨਹੀਂ ???
@GuruKhalsa-rh6um
@GuruKhalsa-rh6um 3 ай бұрын
ਇਹ ਕੁਝ ਨਹੀਂ ਬੋਲਣਾ ਜੋਗੇ ਵੀਰ ਜੀ ਇਹ ਤਾਂ ਸਿਰਫ ਆਪਾਂ ਨੂੰ ਖਾਲਿਸਤਾਨੀ ਦੱਸਣ ਜੋਗੇ ਹਨ
@vaarispunjabdederabassi1403
@vaarispunjabdederabassi1403 3 ай бұрын
@@GuruKhalsa-rh6um ਧੰਨਵਾਦ 👍👍👍
@Bullonearth
@Bullonearth 3 ай бұрын
​@@GuruKhalsa-rh6umamriptpaal nu puch laea oh ta sant hai.
@jazzchouhan2167
@jazzchouhan2167 3 ай бұрын
​@@BullonearthTu puchla tera ta khas bnda a
@Bullonearth
@Bullonearth 3 ай бұрын
@@jazzchouhan2167 ok
@gurnamsingh8058
@gurnamsingh8058 3 ай бұрын
ਉਸ ਦੇ ਮਨ ਵਿਚ ਸ਼ਰਧਾ ਸੀ ਤੇ ਸ਼ਰਧਾ ਵਜੋਂ ਭੇਟਾ ਲਈ ਉਸ ਨੇ ਜੋ ਉਸ ਕੋਲ ਕੀਮਤੀ ਚੀਜ਼ ਸੀ ਉਹ ਭੇਟਾ ਕਰ ਦਿੱਤੀ।
@dharampalsingla6783
@dharampalsingla6783 3 ай бұрын
ਫ਼ੇਰ ਕੀ ਹੋ ਗਿਆ?
@jeevanThapar-ip9zm
@jeevanThapar-ip9zm 3 ай бұрын
Hadh ho gyi hor koi kam ni tanu 100 da mtha tekeya Fe bhuchal a gya.😂😂😂😂😅😅😅
@kashmirsingh51
@kashmirsingh51 3 ай бұрын
Not hai sap te nahi
@SHERAsangha
@SHERAsangha 3 ай бұрын
Punjab da nam karab karan te hoye aa par ehna fudduaa nu ehe nhi pata kush nhi hona tuhde kolo
@JaspalSingh-rs7pz
@JaspalSingh-rs7pz 3 ай бұрын
ਜਦੋਂ ਡਾਲਰ ਦਾ ਮੱਥਾ ਟੇਕਿਆ ਜਾਂਦਾ ਓਦੋਂ ਤਾਂ ਪੁਲਸ ਨੂੰ ਭਾਜੜ ਨੀ ਪੈਂਦੀ 😂
@bsingh9752
@bsingh9752 3 ай бұрын
News channel rastervirodi Modi virodhi ghatiya soch wala hai 👎 We dislike 👎
@SURINDERKUMAR-qd8ie
@SURINDERKUMAR-qd8ie 3 ай бұрын
Godi media😅
@kamaljitsingh8978
@kamaljitsingh8978 3 ай бұрын
ਪੰਜਾਬ ਦੇ ਭਲੇ ਦੀ ਖ਼ਬਰ ਲਾਓ ਐਵੇਂ ਲੱਗ ਜਾਓਗੇ ਼ ਕਾਹਦੇ ਪੱਤਰਕਾਰ
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
Крутой фокус + секрет! #shorts
00:10
Роман Magic
Рет қаралды 19 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 11 МЛН
Electric Flying Bird with Hanging Wire Automatic for Ceiling Parrot
00:15
ПРИКОЛЫ НАД БРАТОМ #shorts
00:23
Паша Осадчий
Рет қаралды 6 МЛН