'ਕੁੜੀ ਤੋਂ 10 ਰੁਪਏ ਵਾਲੇ ਫਾਰਮ ਦੇ ਲਏ 100 ਰੁਪਏ', ਸ਼ਖਸ ਨੇ ਸੁਵਿਧਾ ਕੇਂਦਰ 'ਚ ਪਾ 'ਤਾ ਰੌਲਾ! | Ludhiana

  Рет қаралды 159,127

News18 Punjab

News18 Punjab

Күн бұрын

Пікірлер: 239
@kirtansingh7124
@kirtansingh7124 Жыл бұрын
ਸਾਰੇ ਸਰਕਾਰੀ ਮਹਿਕਮਿਆਂ ਵਿੱਚ ਚੱਲ ਰਹੇ ਨੇ ਕੁਰਸੀ ਵਾਲੇ ਚੋਰ ਨੇ ਸਕੂਲ ਕਾਲਜ ਰਾਸ਼ਨ ਕਾਰਡ ਡਿਪੂਆਂ ਵਾਲੇ ਸਿਹਤ ਵਿਭਾਗ ਵਾਲਿਆਂ ਦੀ ਸੀ ਬੀ ਆਈ ਜਾਂਚ ਕੀਤੀ ਜਾਵੇ ਵਾਹਿਗੁਰੂ ਜੀ 🙏
@meenurajput254
@meenurajput254 Жыл бұрын
ਕੋਈ ਸੇਵਾ ਸੁਵਾ ਨੀ ਹੈਗੀ ਸਬ ਕਹਿਣ ਦੀਆਂ ਗੱਲਾਂ ਨੇ😠👈✍️
@HarvinderKaur-r7g
@HarvinderKaur-r7g Жыл бұрын
ਬਿਲਕੁਲ ਠੀਕ ਕੀਤਾ ਫਾਰਮ ਭਰਨ ਦਾ ਵੀ ਪੈਸਾ ਲੈਂਦੇ ਨੇ ਜਿਹੜੇ ਗ਼ਰੀਬ ਨਹੀਂ ਭਰ ਸਕਦੇ ਫਸ ਜਾਣਦੇ ਹਨ
@HarjinderSingh-cz7pg
@HarjinderSingh-cz7pg Жыл бұрын
Awesome pattarkar Saab, Dhanwad ji
@manjitmann9659
@manjitmann9659 Жыл бұрын
Veere mai suvidha center ch kmm krda chhad v dine a greeb dekh k bhar dinne a hna but ik munda fdea gya os ne form bhre de pese ni laye os nu job to kadh dita 22 ethe kmm krn aaleya nu 8 9 hjar milde a 22
@manjitmann9659
@manjitmann9659 Жыл бұрын
Raseed di payment phon te aaundi a yr
@manjitmann9659
@manjitmann9659 Жыл бұрын
Kha ni skde 22 ethe mulajam mulajam nu kihda dc ne yr 22 8000 rupee milde a😂
@SandeepSinghSonu-eh1yz
@SandeepSinghSonu-eh1yz Жыл бұрын
ਸਖ਼ਤ ਕਾਰਵਾਈ ਕੀਤੀ ਜਾਵੇ
@Humanity0101
@Humanity0101 Жыл бұрын
Jo marji karlo sara system corrupt. Galami samjo.
@SurjitSingh-iw5ek
@SurjitSingh-iw5ek Жыл бұрын
ਭਿਰਸ਼ਟਾਚਾਰ ਬੇਇਮਾਨੀ ਕਰਨਾ ਸਾਡਾ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਜਨਮ ਸਿੱਧ ਅਧਿਕਾਰ ਹੈ
@GauravDeepSinghJhim-tr1wp
@GauravDeepSinghJhim-tr1wp Жыл бұрын
ਵੀਰ ਜੀ ਆਪ ਜੀ ਨੂੰ ਸਾਡਾ ਦਿਲੋਂ ਸਲੂਟ ਹੈ। ਜੇਕਰ ਤੁਹਾਡੇ ਵਰਗੇ ਰਿਪੋਰਟਰ ਬਣ ਜਾਣ ਇਸ ਦੇਸ਼ ਨੂੰ ਕਰਪਸ਼ਨ ਦੇ ਨਾਲ ਖਤਮ ਹੋਣ ਤੋਂ ਬਚਾ ਸਕਦੇ ਨੇ
@lakhwindersinghsingh29
@lakhwindersinghsingh29 Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ
@BalkarSingh-ko2qy
@BalkarSingh-ko2qy Жыл бұрын
ਬਿਲਕੁੱਲ ਠੀਕ ਕਿੱਤਾ ਹੈ ਜੀ ਏਹ ਹੈ ਬਡਲਾਵੋ ਜੀ ਹਰ ਇੱਕ ਦਫਤਰ ਵਿੱਚ ਕਰਪਸ਼ਨ ਹੈ ਕਾਹਦਾ ਸੇਵਾ ਕੇਂਦਰ ਜੀ
@GurbirSingh-hi9ti
@GurbirSingh-hi9ti Жыл бұрын
ਸਰਕਾਰ ਨੂੰ ਕੋਸਣ ਦੀ ਬਜਇ ਇਹ ਪਤਾ ਕਰ ਕੇ ਪ੍ਰੋਬਲਮ ਕਿੱਥੇ ਸੇਵਾ ਕੇਂਦਰ ਵਾਲੇ ਆਪਣੀ ਮਰਜੀ ਕਰ ਰਹੇ ਨੇ ਤਾਂ ਕਾਰਵਾਈ ਕਰਨੀ ਚਾਹੀਦੀ ਆ
@binderpatialewala
@binderpatialewala Жыл бұрын
Right👍
@malwapunjabpb1062
@malwapunjabpb1062 Жыл бұрын
Ohna di maji ni hai, jis company kol govt ne thekka dita sewa kenderan da oh company de kahe te form fill kr k paise lay jande ne
@sanjivsingla5435
@sanjivsingla5435 Жыл бұрын
​@@malwapunjabpb1062right bro😊
@Punjabi-f9b
@Punjabi-f9b Жыл бұрын
ਜੇ ਕੋਈ ਆਪ ਭਰ ਲੈਂਦਾ ਤਾਂ ਏਹ accept ਨੀਂ ਕਰਦੇ ਫੇਰ ਆਪਣੇ ਕਰੀਂਦਿਆਂ ਤੋਂ ਭਰਵਾਂ ਦਿੰਦੇ ਆ ਚਲੋ ਕੋਈ ਤਾਂ ਬੋਲਿਆ 👍👍
@narindersingh4843
@narindersingh4843 Жыл бұрын
Vary good sir 👍 ਆਮ ਆਦਮੀ ਪਾਰਟੀ
@beantsingh8325
@beantsingh8325 Жыл бұрын
ਪ੍ਰਾਈਵੇਟ ਕੰਪਨੀਆਂ ਨੂੰਠੌਕਕੇ ਦਿਤੇ ਹੌਏ ਹੈ ਪੈਸੇ ਝਾੜੂ ਆ ਨਾਲ ਇਕਠੇ ਕੀਤੇ ਜਾ ਰਹੇ ਹੋ ਦੂਜੇ ਪਾਸੇ ਕਰਜੇ ਤੇਓਕਰਜਾ ਚੁਕ ਜਾ ਰਹੀ ਹੈਝਾੜੂ ਦੀ ਸਰ,, ਕਾ। ਰ?
@KingHunter3597
@KingHunter3597 Жыл бұрын
ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ👞🔥
@BalkarSingh-og4xb
@BalkarSingh-og4xb Жыл бұрын
ਸੁਵਿਧਾ ਕੇਂਦਰ ਉਪਰ ਹਰੇਕ ਸੇਵਾ ਦੀ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਹੈ ਤੇ ਫਾਰਮ ਦੇ ਉਪਰ ਫਾਰਮ ਦਾ ਰੇਟ ਲਿਖਿਆ ਹੋਣਾ ਚਾਹੀਦਾ ਹੈ ਤੇ ਫਾਰਮ ਫਰੀ ਭਰਨ ਲਈ ਇੰਤਜਾਮ ਹੋਣਾ ਚਾਹੀਦਾ ਹੈ। ਗੌਰਮਿੰਟ ਤੁਰੰਤ ਆਰਡਰ ਕਰੇ ਤੇ ਸਖਤ ਕਾਰਵਾਈ ਕੀਤੀ ਜਾਵੇ ਮੈਂ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ ਦੋ ਸੁਵਿਧਾ ਚ ਲੱਗਣ ਬਾਅਦ ਗੱਡੀਆਂ ਖਰੀਦੀਆਂ
@Rajkumar10101
@Rajkumar10101 Жыл бұрын
ਗਰੀਬ ਨਾਲ ਧੱਕਾ ਹੋ ਰਿਹਾ 😞
@satnamjassalblogs9434
@satnamjassalblogs9434 Жыл бұрын
ਪਹਿਲੇ ਨੰਬਰ ਤੇ ਇਹ ਸੁੜਿਧਾ ਕੇਂਦਰ ਸਰਕਾਰੀ ਨਹੀ ਪ੍ਰਾਈਵੇਟ ਹਨ ਜੀ ,ਦੂਜੇ ਨੰਬਰ ਤੇ ਇਹਨਾਂ ਦੀਆਂ ਤਨਖਾਹਾਂ ਨਾਂ ਮਾਤਰ ਹਨ ,ਇਸ ਕਰਕੇ ਇਸ ਪੱਤਰਕਾਰ ਨੂੰ ਇਹ ਵੀ ਦਿਖਾਉਣਾ ਚਾਹੀਦਾ ਵੀ ਮੁਲਾਜ਼ਮਾਂ ਦੇ ਹਲਾਤ ਕੀ ਨੇ ,ਉਹਨਾ ਨੂੰ ਇਹਨਾ ਕੇਂਦਰਾਂ ਨੂੰ ਸਰਕਾਰੀ ਬਣਾਉਣਾ ਚਾਹੀਦਾ ਤੇ ਪ੍ਰਾਈਵੇਟ ਕੰਪਨੀਆਂ ਦੇ ਸ਼ੋਸ਼ਣ ਤੋਂ ਮੁਲਾਜ਼ਮਾਂ ਨੂੰ ਬਚਾਉਣਾ ਚਾਹੀਦਾ,ਇਸ ਗੱਲ ਵੱਲ ਕਰੋ ਕੋਈ ਠੀਕ ਹੈ ਉਸ ਨੇ ਗਲਤ ਕੀਤਾ ਰਿਸ਼ਵਤ ਲੈਕੇ ਪਰ ਜੋ ਸਰਕਾਰੀ ਦਫ਼ਤਰਾਂ ਚ ਚਲ ਰਿਹਾ ਉਹ ਇਹ ਪੱਤਰਕਾਰ ਵੀ ਕਦੀ ਨਹੀ ਦਿਖਾਉਣਗੇ ,ਗਰੀਬ ਬੰਦਿਆਂ ਤੇ ਹੀ ਰੋਹਬ ਚੱਲਦਾ ਸਭ ਦਾ ,ਸੋ ਆ ਗੱਲਾਂ ਵੀ ਨੋਟ ਕਰਲਿਉ ਪੱਤਰਕਾਰ ਸਾਬ
@TeerathSingh-bw8yk
@TeerathSingh-bw8yk 5 ай бұрын
ਮਲੌਦ ਸੁਬਦਾ ਕੇਂਦਰ ਵਿਚ ਮੈਂ ਵੀ ਸੌਂ ਰੁਪਏ ਦੇ ਕੇ ਆਏ ਆ ਹਾਂ ੲਇਨਕਮ ਸਾਰਟੀ ਫਕਏਟ ਦਾ ਪੂਰੀ ਲੁੱਟ ਹੈਂ ਜੀ
@Smart-One
@Smart-One Жыл бұрын
ਪੈਸਾ ਕਿਸੇ ਦੇ ਨਾਲ ਨਹੀਂ ਜਾਣਾ। ਰਿਸ਼ਵਤਖ਼ੋਰ ਦੇ ਪ੍ਰੀਵਾਰ ਨੂੰ ਕੋਈ ਲੋੜ ਹੈ ਤਾਂ ਹੀ ਉਹ ਮਾਸੂਮ ਬਦਨਾਮ ਹੋ ਗਿਆ ਹੈ।
@rotihukdi9591
@rotihukdi9591 Жыл бұрын
GREAT job 👏
@mario126
@mario126 Жыл бұрын
Welldone brother
@AmarjitSingh-s8v
@AmarjitSingh-s8v Жыл бұрын
ਪਤਰਕਾਰ sab ਜੀ ਸਾਡੇ ਖੇੜਾ ਗੱਜੂ Tehsil rajpura ਵੀ ਇਕ ਗੇੜਾ ਮਾਰਨ ਜੀ ਏਥੇ ਵੀ ਬਹੁਤ manmarji ਕੀਤੀ ਜਾਦੀ ਜੇ ਕਿਸੇ ਨੇ ਫਾਰਮ ਪਹਿਲਾਂ paria ਹੋਵੇ ਉਸ ਤੋਂ ਆਹ kahke ਫਾਰਮ ਦੇ ਪੈਸੇ lajade ਕਿ ਫਾਰਮ ਠੀਕ ਨਹੀਂ ਭਰਿਆ ਫਿਰ ਭਰ ਕੇ 200 -150 ਫਾਰਮ ਦੇ ਪੈਸੇ ਲੈਂਦੇ ਨੇ ,ਕਾਹਦਾ ਬਦਲਾਓ ਹੈ ਲੁੱਟ ਮਚਾਉਣ ਦਾ ਬਦਲਾਓ ਹੈ
@charnjitcharnjit7180
@charnjitcharnjit7180 Жыл бұрын
ਸਾਰੇ ਸੇਵਾ ਕੇਂਦਰ ਵਿੱਚ ਇਸੇ ਤਰ੍ਹਾਂ ਲੁੱਟ ਮਚਾਈ ਪਈ ਵੀਰ ਜੀ
@randhirkaur5356
@randhirkaur5356 Жыл бұрын
ਮੁੱਖ ਮੰਤਰੀ ਦਾ ਤਾਂ ਕਹਿਣਾ ਕੋਈ ਇਕ ਰੁਪਏ ਦਾ ਭਰਿਸ਼ਟਾਚਾਰ ਦੱਸ ਦੇਵੇ
@wadhawanpathshala1288
@wadhawanpathshala1288 Жыл бұрын
बिल्कुल सही है। कोई भी काम आप बिना रिश्वत के नही करवा सकते।
@arshpreetshorts2
@arshpreetshorts2 Жыл бұрын
ਇਹ ਫਾਰਮ ਭਰਨ ਦੇ ਪੈਸੇ ਕੋਈ ਨਵੇਂ ਨਹੀਂ ਲੈਣ ਲੱਗੇ ਇਹ ਜਦੋਂ ਦੀ ਸੇਵਾ ਕੇਂਦਰ ਖੁੱਲੇ ਹਨ ਉਦੋਂ ਦੇ ਹੀ ਲੈਂਦੇ ਹਨ ਪਰ ਕੋਈ ਨਹੀਂ ਬੋਲਦਾ
@Smart-One
@Smart-One Жыл бұрын
ਮੰਗਿਹਾਈ ਬਹੁਤ ਵੱਧ ਗਈ ਹੈ, ਪਟਾਕੇ ਵਾਲੇ ਵੀਰ ਨੂੰ ਦੇਣੇ ਸਨ, ਉਧਾਰ ਬਾਕੀ ਸੀ। ਇੱਜ਼ਤ ਬਚਾਉਣ ਲਈ ਕਰਨਾ ਪੈਂਦਾ ਹੈ।
@harjitsingh8568
@harjitsingh8568 Жыл бұрын
Good sir
@ParamjitSingh-zd5mu
@ParamjitSingh-zd5mu Жыл бұрын
ਇਹ ਤਾਂ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਵਾ ਗੇ ਬਣ ਗਿਆ ਰੰਗਲਾ ਪੰਜਾਬ
@karamjit4193
@karamjit4193 Жыл бұрын
ਮਹਾਰਾਜਾ ਰਣਜੀਤ ਸਿੰਘ ਵਾਲ਼ਾ ਰਾਜ ਤਾਂ ਅਕਾਲੀ 10 ਸਾਲ ਲਗਾਤਾਰ ਦੇ ਚੁੱਕੇ ਨੇ 😅
@armaansidhu7507
@armaansidhu7507 Жыл бұрын
But my
@singhsabg
@singhsabg Жыл бұрын
ਸੇਵਾ ਨਾਲ ਮੇਵਾ ਵੀ ਮਿਲਣਾ ਚਾਹੀਦਾ ਹੈ। ❤❤
@rbrar3859
@rbrar3859 Жыл бұрын
ਵਾਹਿਗੁਰੂ ਜੀ। ਸਰਕਾਰ ਨੂੰ ਬੇਨਤੀ ਹੈ, ਜੋ ਕਰਮਚਾਰੀਆਂ ਨੇ DC ਦਫ਼ਤਰਾਂ ਵਿੱਚ ਲਗਾ ਤਾਰ ਜੜਤਾਂਲ ਤੇ ਹੜਤਾਲ ਚੱਲ ਰਹੀ ਹੈ,ਸਰਕਾਰ ਉਹਨਾਂ ਨੂੰ ਘਰ ਭੇਜੇ, ਜੇ ਕਰ ਉਹਨਾਂ ਦਾ ਇਹਨੇ ਤਨਖਾਹ ਨਾਲ ਗੁਜ਼ਾਰਾ ਨਹੀ ਹੁੰਦਾ। ਅਸੀ ਉਹਨਾਂ ਨਾਲੋ ਵੱਧ ਪੜ੍ਹੇ ਹਾਂ ਤੇ ਉਹਨਾਂ ਨਾਲੋ ਅੱਧੀ ਤਨਖਾਹ ਤੇ ਲੱਗਣ ਨੂੰ ਤਿਆਰ ਹਾਂ। ਸਰਕਾਰ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਨਵੇਂ ਬੱਚਿਆਂ ਨੂੰ ਰੱਖੋ।
@AvtarSingh-pw7fv
@AvtarSingh-pw7fv Жыл бұрын
ਉਨਾਂ ਨੂੰ ਘਰ ਭੇਜ ਦੋ ਤੇ ਦਫ਼ਤਰ ਆਪਣੇ ਕਿਸੇ ਬੰਦੇ ਨੂੰ ਠੇਕੇ ਤੇ ਦੇ ਦਿਓ ਤੇਰੇ ਫੇਰ ਰਲ ਮਿਲ ਪੰਜਾਬੀਆਂ ਦੀ ਛਿੱਲ ਉਤਾਰੋ
@GamingCinema-vw1to
@GamingCinema-vw1to Жыл бұрын
Eh sab kehn diya gallan nai.
@BalwinderSingh-ng7ib
@BalwinderSingh-ng7ib Жыл бұрын
ਪੰਜਾਬ ਸਰਕਾਰ ਵੀ ਠੇਕੇ ਤੇ ਹੋਣੀ ਚਾਹੀਦੀ ਹੈ ਮੁਲਾਜ਼ਮ ਆਪਣਾ ਹੱਕ ਮੰਗਦੇ ਨੇ ਕੋਈ ਭੀਖ ਨਹੀਂ
@amretkhmer2217
@amretkhmer2217 Жыл бұрын
ਬਾਕੀ ਨੋਜਵਾਨ ਕੇਵਲ ਕਮੈਂਟਸ ਹੀ ਨਾ ਕਰਨ ਬਿਨਾਂ ਦੇਰ ਦੇ ਚਾਲੇ ਪਾਉਣ ਅਤੇ ਸਿੱਖ ਕੌਮ ਦੇ ਰਾਜ ਦੀ ਸਰਹੱਦ ਨੂੰ ਸੰਭਾਲਣ
@GurmeetKaur-ld8vt
@GurmeetKaur-ld8vt Жыл бұрын
ਬਾਈ ਜੀ ਅੱਜ ਤੋਂ ਨਹੀ ਹੋ ਰਿਹਾ ਜਦੋ ਦੇ ਸੇਵਾ ਕੇਂਦਰ ਖੁਲੇ ਇਹ ਕੰਮ ਉਸੇ ਟਾਈਮ ਤੋਂ ਹੁੰਦੇ ਪਏ ਜੀ
@ParminderSingh-oq8ls
@ParminderSingh-oq8ls Жыл бұрын
ਸੁਵਿਧਾ ਕੇਦਰਾਂ ਵਿਚ ਕੰਮ ਸਹੀ ਹੋ ਰਿਹਾ ਹੈ ਇਹ ਵੀਡੀਓ ਸਮਝੋ ਰਾਜਨੀਤੀ ਹੈ ਬਦਨਾਮ ਕਰਨ ਲਈ
@swarnjeetkaurmattu1315
@swarnjeetkaurmattu1315 Жыл бұрын
ਸਾਰੇ ਕੇਂਦਰਾਂ ਵਾਲੇ ਪੈਸੇ ਲੈਂਦੇ ਬਹੁਤ ਜਾਂਦੇ। 300 ਰੁਪਏ ਲੱਗਦੇ ਇੰਨਕੰਮ ਵਾਲੇ ਸਰਟੀਫਿਕੇਟ ਦੇ
@AshwaniKumar-cm6qf
@AshwaniKumar-cm6qf 3 ай бұрын
ਹੁਣ ਤਾਂ ਪ੍ਰਮਾਤਮਾ ਵੀ ਆ ਜਾਵੇ ਕਰਪਸ਼ਨ ਨਹੀਂ ਰੁੱਕ ਸਕਦੀ
@yadwindersingh3727
@yadwindersingh3727 Жыл бұрын
ਫਾਰਮ ਭਰਾਉਣ ਦੀ ਫੀਸ 50 ਰੁਪਏ ਹੋਣੀ ਚਾਈਦੀ
@NirmalSingh-vq9gv
@NirmalSingh-vq9gv Жыл бұрын
ਜਿਹੜਾ ਬੱਚਾ ਆਇਆਂ ਹੀ income ਦਾ ਸਰਟੀਫਿਕੇਟ ਬਣਾਉਣ ਉਹ ਕਿੰਨਾ ਕੁ ਅਮੀਰ ਹੋਵੇਗਾ ਸੋਚਣ ਵਾਲੀ ਗੱਲ ਹੈ ਇੱਕ ਗ਼ਰੀਬ ਨੂੰ ਪੜ੍ਹਾਈ ਕਰਨੀ ਕਿੰਨੀ ਔਖੀ ਹੈ ਅੰਦਾਜ਼ਾ ਤੁਸੀਂ ਆਪ ਲਗਾ Leo
@somysingh3747
@somysingh3747 Жыл бұрын
ਗੁਡ,ਬਾਈ
@mehra6889
@mehra6889 Жыл бұрын
ਤੁਸੀ ਦਿਲ ਦੀਆ ਗੱਲਾ ਕਿਹ ਤੀਆ ਮੈਨੂੰ ਅੱਠ ਸਾਲ ਹੋ ਗਏ ਬਿਸਤਰ ਤੇ ਪਿਆ ਹੋਇਆ ਅੱਗ ਲੱਗ ਗਈ ਸੀ ਚਾਰ ਸਾਲ ਇਕੋ ਕਮਰੇ ਵਿਚ ਪਿਆ ਰਿਹਾ ਸੀ ਹੁਣ ਇਲਾਜ ਕਰਾਊਣਾ ਸੀ ਪਰ ਪਤਾ ਲੱਗਿਆ ਰਾਸਣ ਕਾਰਡ ਬੰਦ ਹੋ ਗਿਆ ਤੇ ਨਾਲ ਹੀ ਪੰਜ ਲੱਖ ਆਲਾ ਕਾਰਡ ਬੰਦ ਹੋ ਗਿਆ ਛੇ ਮਹੀਨੇ ਤੋ ਡੀਸੀ ਦਫਤਰ ਕਦੇ ਕਚਿਹਰੀਆਂ ਧੱਕੇ ਖਾ ਲਏ ਕੁਛ ਨਹੀ ਹੋਇਆ ਕੋਈ ਗੱਲ ਨਹੀ ਸੁਣਦਾ ਡਾਕਟਰਾ ਨੇ 1 ਲੱਖ 95 ਹਜਾਰ ਰੂਪਏ ਖਰਚਾ ਦੱਸਿਆ ਦੋ ਸਾਲਾ ਤੋ ਬਿਨਾ ਇਲਾਜ ਤੋ ਘਰ ਬੈਠਾ ਲੱਤਾ ਜੁੜ ਗਈਆ ਸੀ ਇੱਕ ਟ ਤਾ ਠੀਕ ਹੋ ਗਈ ਇੱਕ ਲੱਤ ਦੀ ਸਰਜੀਜਰੀ ਕਰਾਊਣਾ ਸੀ ਕੋਈ ਇਲਾਜ free nahi ਬਸ ਗੱਲਾ ਨਾਲ ਸਾਰ ਦਿੰਦੇ ਨੇ
@ShashanSingh22
@ShashanSingh22 Жыл бұрын
ਸਾਰੇ ਸੇਵਾ ਕੇਂਦਰਾਂ ਵਿੱਚ ਏਦਾਂ ਹੀ ਹੋ ਰਿਹਾ ਸਰ
@amandeepsingh4267
@amandeepsingh4267 Жыл бұрын
Good job done sir. Please keep it up for bringing the change in the society
@gudug5661
@gudug5661 Жыл бұрын
Correct
@sukhdevsinghbhatti3235
@sukhdevsinghbhatti3235 Жыл бұрын
ਐਵੇਂ ਬਕਵਾਸ ਕਰੀ ਜਾਂਦਾ।ਭਗਵੰਤ ਮਾਨ ਕਹਿਣ ਦੀ ਵਜਾਏ।ਪੈਸੇ ਲੈਣ ਵਾਲੇ ਦੇ ਖਿਲਾਫ ਪਰਚਾ ਦਰਜ ਕਰਵਾ।ਹਰ ਜਗਹ ਤੇ ਖੁਦ ਭਗਵੰਤ ਨੇ ਬੈਠੇ ਰਹਿਣਾ ਨਹੀਂ ਰਹਿਣਾ।
@surinderkaur9310
@surinderkaur9310 Жыл бұрын
ਕਾਰ ਵਾਈ ਹੋਈ ਚਾਹੀਦੀ ਹੈ ❤❤❤❤❤❤❤❤
@SandeepKumar-e5i7b
@SandeepKumar-e5i7b Жыл бұрын
ਵੀਰ ਜੀ ਬਠਿੰਡਾ ਵਿੱਚ 50 ਰੁਪਏ ਫ਼ਾਰਮ ਭਰਨ ਦੇ ਲਈ ਜਾਂਦੇ ਨੇ ਮੈ ਖੁੱਦ 4ਫ਼ਾਰਮ ਦੇ 200 ਰੁਪਏ ਦਿੱਤੇ ਨੇ ITI ਵਾਲੇ ਸੁਵਿਧਾ ਸੈਂਟਰ ਵਿੱਚ
@letswatch6296
@letswatch6296 Жыл бұрын
ਰਿਸ਼ਵਤ ਲੈਣਾ ਤੇ ਦੇਣਾ ਵੀ ਗਲਤ ਹੈ ਪਰ ਜ਼ੇਕਰ ਸੇਵਾ ਕੇਂਦਰ ਵਾਲਿਆਂ ਨੂੰ ਪੱਕੇ ਕਰ ਦੇਣ ਤੇ ਉਹਨਾਂ ਦੀਆ ਤਨਖਾਹ ਵਧਾਦੇਣ ਫਿਰ ਕੀ ਲੋੜ ਹੈ ਇਹਨਾਂ ਨੂੰ ਪੈਸੇ ਲੈਣ ਦੀ ਸ਼ਾਇਦ ਮੈਂ ਵੀ ਗਲਤ ਹੋ ਸਕਦਾ ਹਾ ਕੀ ਜ਼ੇਕਰ ਤਨਖਾਹ ਵਧਾ ਵੀ ਦਿੱਤੀ ਫਿਰ ਵੀ ਰਿਸ਼ਵਤ ਲੈਣ ਤੇ ਫਿਰ ਕਾਨੂੰਨੀ ਕਾਰਵਾਈ ਬਣਦੀ ਹੈ
@ajaibsinghdhindsa2664
@ajaibsinghdhindsa2664 Жыл бұрын
ਤੁਸੀਂ ਤਨਖਾਹ ਵਧਾਉਣ ਦੀ ਗੱਲ ਕੀਤੀ ਹੈ ਜੀ ਇਥੇ ਦੋ ਲੱਖ ਰੁਪਏ ਲੈਣ ਵਾਲੇ ਭੀ ਰਿਸ਼ਵਤ ਲੈਂਦੇ ਹਨ ਜੀ
@kiratjotsi
@kiratjotsi Жыл бұрын
Good 👍
@veerubarnala1879
@veerubarnala1879 Жыл бұрын
Nice good video
@surindersingh22katoch99
@surindersingh22katoch99 Жыл бұрын
ਬਦਲਾਵ ਤਾਂ ਆਇਆ ਹੈ ਪਰ ਉਹ ਆਇਆ ਹੈ ਝਾੜੂ ਪਾਰਟੀ ਦੇ ਨੇਤਾਵਾਂ ਦੀ ਜ਼ਿੰਦਗੀ ਵਿਚ ਜੋ ਕਿ ਬਹੁਤ ਜਲਦੀ ਆਮ ਤੋਂ ਖਾਸ ਹੋ ਗਏ ਅੱਜ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਗਿਆ ਸਿਵਾਏ ਝੂਠ ਤੋਂ ਕੁੱਝ ਨਹੀਂ ਇਸ ਸਰਕਾਰ ਕੋਲ ਬਦਲਾਵ ਦੇ ਨਾਮ ਤੇ ਠੱਗਿਆ ਗਿਆ ਪੰਜਾਬ
@HarvinderKaur-r7g
@HarvinderKaur-r7g Жыл бұрын
ਜਿਹਨਾ ਨਾਲ ਧੱਕਾ ਹੁੰਦਾ ਹੈ ਵੀਡੀਓ ਬਣਾ ਕੇ ਪਾਓ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ
@surinderkaur9310
@surinderkaur9310 Жыл бұрын
ਗੁਡ ਗੁਡ ਗੁਡ ਵੀਰੇ ❤❤❤❤❤❤❤❤😂😂😂😂
@DarshanSingh-xx2rg
@DarshanSingh-xx2rg Жыл бұрын
ਸਰਕਰ ਨੂ ਬਦਨਾਮ ਕਰਨ ਵਾਲੇ ਨੂੰ ਡੰਡ ਮਿਲੇ
@balrajsinghjohal4990
@balrajsinghjohal4990 Жыл бұрын
ਇਹ ਕੰਮ ਖੰਡੂਰ ਸਾਹਿਬ ਦੇ ਕੇਂਦਰ ਵਿਚ ਵੀ ਹੁੰਦਾ ਹੈ ਤਰਨਤਾਰਨ
@rupindersingh-pl7qi
@rupindersingh-pl7qi Жыл бұрын
ਹਰ ਇੱਕ ਜਗ੍ਹਾ ਫਾਰਮ ਦੇ ਪੈਸੇ ਲਏ ਜਾਂਦੇ ਹਨ ਕੋਈ ਕੰਮ ਸੇਵਾ ਨਹੀਂ ਕਰਦਾ ਵੱਧ ਤੋਂ ਵੱਧ ਲੁੱਟਿਆ ਜਾ ਰਿਹਾ ਕੋਈ ਨਾਮ ਅੱਖਰ ਗਲਤ ਹੈ ਕੋਈ ਜਨਮ ਡੇਟ ਗਲਤ ਹੈ ਠੀਕ ਕਰਵਾਉਣੀ ਹੈ ਸਭ ਤੇ ਪੈਸੇ ਹੀ ਪੈਸੇ ਮੰਗਦੇ ਹਨ
@punjabsingh1710
@punjabsingh1710 Жыл бұрын
ਖਬਰ ਘੱਟ ਸਿਆਸਤ ਜਿਆਦਾ
@Satnsmsingh97
@Satnsmsingh97 Жыл бұрын
Good job
@faqirsingh9572
@faqirsingh9572 Жыл бұрын
Good news
@gurjantsinghjenta6566
@gurjantsinghjenta6566 Жыл бұрын
Very good
@jagdishsharma6169
@jagdishsharma6169 Жыл бұрын
Absolutely sir
@surinderkaur9310
@surinderkaur9310 Жыл бұрын
ਸੇਵਾ ਕੇਂਦਰ ਕਿਉਂ ਲਿਖੀਆਂ ਹੈਂ ਜੇ ਪੇਸੇ ਕਿਓਂ ਲੇਂਦੇ ਹਨ
@GurmeetsinghMeet-wp7td
@GurmeetsinghMeet-wp7td Жыл бұрын
ਬਹੁਤ ਬਦਲਾਊਅ ਹੋ ਗਿਆ ਪੰਜਾਬ ਚ ਨਸਾ ਮੈਬਰ ਵੀ ਵੇਚ ਰਹੇ ਨੇ
@singh-qm4rv
@singh-qm4rv Жыл бұрын
Pah ji sewa kendr wlyea nu pucho jah k jehde swere 9:30 toh le k 5 vjy tk beth de fir salary mildi sirf 8500 ki kr. Dso 🤣🤣🤣🤣🤣
@Smart-One
@Smart-One Жыл бұрын
ਮੰਗਿਹਾਈ ਬਹੁਤ ਵੱਧ ਗਈ ਹੈ, ਪਟਾਕੇ ਵਾਲੇ ਵੀਰ ਨੂੰ ਦੇਣੇ ਸਨ, ਉਧਾਰ ਬਾਕੀ ਸੀ।
@ranjit9872436300
@ranjit9872436300 Жыл бұрын
ਸਾਰੇ ਸੇਵਾ ਕੇਂਦਰ ਵਾਲੇ ਫਾਰਮ ਭਰਨ ਬਦਲੇ 100 ਰੁਪਏ ਲੈਦੈ ਨੇ. ..
@nijjarsukhraj3287
@nijjarsukhraj3287 Жыл бұрын
ਭਗਵੰਤ ਮਾਨ ਦੀ ਨਵੀਂ ਵੋਹਟੀ ਭਜ ਜਵੇ eda de ਚੋਰ ਮਹਿਕਮਾ ਨਲ ਸਾਲ਼ੇ ਲਨ ਬਦਲਾਅ ਹੋਇਆ
@JasmineRajput-sl5er
@JasmineRajput-sl5er Жыл бұрын
Good job Phaji
@SandeepKumar-e5i7b
@SandeepKumar-e5i7b Жыл бұрын
ਅਗਰ ਤੁਸੀਂ ਖੁੱਦ ਭਰਦੇ ਹੋ ਤਾਂ ਕੋਈ ਨਾ ਕੋਈ ਗਲਤੀ ਕਡ ਦੇ ਨੇ
@surindersuri9511
@surindersuri9511 Жыл бұрын
🙏🙏🙏
@NirmalSingh-qr8sx
@NirmalSingh-qr8sx Жыл бұрын
ਸਾਰੇ ਸੇਵਾ ਕੇਂਦਰ ਵਾਲੇ ਕਰਦੇ ਹਨ
@manjitsangersanger650
@manjitsangersanger650 Жыл бұрын
Salut to patarkar ❤❤❤❤❤
@Abhi-l8s3r
@Abhi-l8s3r Жыл бұрын
ਮੈ ਵੀ 100 ਰੁਪਏ ਦਿੱਤੇ ਸੀ 😂😂😂😂😂
@sohanlalverma9154
@sohanlalverma9154 Жыл бұрын
ਸੇਵਾ ਕੇਂਦਰ ਨਹੀਂ ਲੁੱਟਦਾ ਸਾਧਨ ਨੇ
@lalibajwa2996
@lalibajwa2996 Жыл бұрын
No 1 patarkar Punjab da
@studygovtjob6501
@studygovtjob6501 Жыл бұрын
Good
@themistinternational
@themistinternational Жыл бұрын
ਪਾਰਟੀ ਫੰਡ ਐ😅😂
@JaswinderSingh-bz3vo
@JaswinderSingh-bz3vo Жыл бұрын
Yaar court de bhar v ehi chalda hi suwida centra vich v ehi chal reha hai
@balvirsingh6393
@balvirsingh6393 Жыл бұрын
ਲੁੱਟ ਮਚਾਈ ਆ ਸਰਕਾਰ ਵੀ ਰਲੀ ਆ
@NirmalSingh-qr8sx
@NirmalSingh-qr8sx Жыл бұрын
ਸਾਰੇ ਕੀਤਾ ਇਹ ਕੰਮ ਹੈ
@KuldeepSingh-l9h6g
@KuldeepSingh-l9h6g Жыл бұрын
Sakhat Karwai honi chahiye g
@pramsidhu5471
@pramsidhu5471 Жыл бұрын
ਕੁਝ ਨਹੀਂ ਹੋਣਾ ਤੇ ਇਹ ਰੌਲਾ ਪਾਪਗੇ ਚੁੱਪ ਹੋ ਜਾਣਾ
@king5713
@king5713 Жыл бұрын
Bhai ji sakht kaarvayi
@NoordeepNoor-c6u
@NoordeepNoor-c6u Жыл бұрын
Good. 22
@panjab6807
@panjab6807 Жыл бұрын
👍👍👍👍👍
@LakhvirSingh-vf4eg
@LakhvirSingh-vf4eg Жыл бұрын
Sach
@DavinderSingh1634.wx4km
@DavinderSingh1634.wx4km Жыл бұрын
ਗਰੀਬ ਨਾਲ ਧੱਕਾ ਹੋ ਰਿਹਾ
@HarchandSingh-g3n
@HarchandSingh-g3n Жыл бұрын
Bai Kalla hi boli janda sewa cander de head no pushu cctv ch 4 number window di chair te kon c
@nijjarsukhraj3287
@nijjarsukhraj3287 Жыл бұрын
ਡੀਸੀ ta ap ਮਹੀਨਾ ਲੈਂਦੇ ਲਾਟਰੀ ਵਾਲਿਆ ਕੋਲੋ ਸਸਤੀ ਦਾਰੂ ਵਾਲਿਆ ਕੋਲੋ ਚੋਰ ਤਾਂ ਪੁਲਸ ਐਪ ਆ
@Khalsa-kf3wt
@Khalsa-kf3wt Жыл бұрын
ਬੱਲੇ ਉਏ ਭਗਵੰਤ ਮਾਨਾ
@bhupindersingh6164
@bhupindersingh6164 Жыл бұрын
Very nice ji
@rinkubadwal7327
@rinkubadwal7327 Жыл бұрын
❤ good 👍😮😮😮😮😮
@NirmalSingh-qt5qi
@NirmalSingh-qt5qi Жыл бұрын
ਬਾਈ ਜੀ ਬਾਤ ਦਾ ਬਤੰਗੜ ਨਾ ਬਣਾਇਆ ਕਰੋ ਪਹਿਲਾਂ ਪਤਾ ਕਰੋ ਗੱਲ ਕੀ ਐ
@sukhdevsingh-kc9zd
@sukhdevsingh-kc9zd Жыл бұрын
Take action against.
@HarpalSingh-hk6ti
@HarpalSingh-hk6ti Жыл бұрын
ਇਹ ਦੁਬਿਧਾ ਸੈਟਰ ਹਨ
@GurdeepAntwal-r2c
@GurdeepAntwal-r2c Жыл бұрын
ਖਬਰ ਸੋ ਕਰੋ ਜੀ ਕਹਿੜੇ ਪਿੰਡ ਦਾ ਹੇ ਜੀ
@SohanSingh-mj6zr
@SohanSingh-mj6zr Жыл бұрын
ਇਹ ਠੱਗੀ ਤਾਂ ਮਿਲੀ ਭੁਗਤ ਨਾਲ ਚੱਲ ਰਹੀ ਹੈ
@rajindersingh6060
@rajindersingh6060 Жыл бұрын
ਤੂੰ ਜਿਆਦਾ ਨਾ ਚੱਕ,,,, ਤੈਨੂੰ ਨੰਬਰ ਨੀ ਪਤਾ,,, ਲਾਈਵ ਫ਼ੋਨ ਲਾ ਭਰਾ ਫੇਰ ਦੇਖਦੇ ਆ
@rajindersingh6060
@rajindersingh6060 Жыл бұрын
ਸਾਰੇ ਕਮੈਟ ਪੜ ਕੇ 😂😂😂😂😂
@tajinderpalsingh1126
@tajinderpalsingh1126 Жыл бұрын
Har. Jgha 100 vala ashtam paper 150 da milda spl kachere vich v aa he hal aa
@ekjs95
@ekjs95 Жыл бұрын
Village-ghanauli, rupnagar ch v awe he karde aa
@Pargatsingh-n1j
@Pargatsingh-n1j Жыл бұрын
Ok. 22 G
@armaanbajwa3051
@armaanbajwa3051 Жыл бұрын
Sir gurdaspur which sewa kandar ta kuri hudi bhar Jari 50 parna da Leda na
@pawanthakur98
@pawanthakur98 Жыл бұрын
Sab mili bhagat hai ji
@pawanthakur98
@pawanthakur98 Жыл бұрын
Very bad ji
It’s all not real
00:15
V.A. show / Магика
Рет қаралды 20 МЛН
We Attempted The Impossible 😱
00:54
Topper Guild
Рет қаралды 56 МЛН
Сестра обхитрила!
00:17
Victoria Portfolio
Рет қаралды 958 М.
It’s all not real
00:15
V.A. show / Магика
Рет қаралды 20 МЛН