Ravneet Bittu on Dallewal | 'ਪੂਰੇ ਦੇਸ਼ ਦਾ ਠੇਕਾ ਨਾ ਲੈਣ ਕਿਸਾਨ, ਡੱਲੇਵਾਲ ਤਾਂ...' | Khanauri Border | N18V

  Рет қаралды 45,051

News18 Punjab

News18 Punjab

Күн бұрын

Пікірлер: 93
@rickytiwana2677
@rickytiwana2677 8 күн бұрын
ਬਿਲਕੁਲ ਸਹੀ ਗੱਲ
@veersingh7113
@veersingh7113 7 күн бұрын
ਬਿੱਟੂ ਕੋਈ ਕੰਮ ਵੀ ਕਰ ਲੈ ,ਵਿਹਲੇ ਨੂੰ ਬਿਆਨ ਦੇਣ ਵਾਸਤੇ ਰਖਿਆ ਹੋਇਆ ਹੈ । ਵਿਹਲੇ ਨੂੰ ਰੋਟੀਆਂ ਮਿਲਦੀਆਂ ਹਨ।ਇਹੋ ਜਿਹੇ ਲੀਡਰਾਂ ਨੇ ਹੀ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਹੈ।
@MejarsinghGhatu
@MejarsinghGhatu 4 күн бұрын
ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਕੋਈ ਪੁੱਛਦਾ ਨਹੀਂ ਜਾਣਦਾ ਨਹੀਂ ਗੱਲਾਂ ਮਾਰਨ ਨੂੰ ਵਾਧੂ ਵੇਲਾ
@Roger-k5f
@Roger-k5f 4 күн бұрын
50 days andolan jeevi drama baazi khatm
@BaljitKaur-hz2jy
@BaljitKaur-hz2jy 2 күн бұрын
Right ​@@MejarsinghGhatu
@harmeshsingh4041
@harmeshsingh4041 5 күн бұрын
ਰਾਜ ਕਰਾਂਗੇ ਖਾਲਸਾ
@Baljinder-y5x
@Baljinder-y5x 8 күн бұрын
Very good
@SarbjeetSingh-xv8ii
@SarbjeetSingh-xv8ii 7 күн бұрын
Good right 👍
@KalaSerron
@KalaSerron 9 күн бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
@AmritpalSingh-vb7wz
@AmritpalSingh-vb7wz 4 күн бұрын
ਬੁੱਚੜ ਸਰਕਾਰ ❤❤❤❤❤
@YuvrajSingh-x3u
@YuvrajSingh-x3u 3 күн бұрын
Very good 👍
@RamanR-h2p
@RamanR-h2p 8 күн бұрын
Bittu good job
@HarjinderSinghDhillon-m5j
@HarjinderSinghDhillon-m5j 8 күн бұрын
Good
@harcharansingh1737
@harcharansingh1737 4 күн бұрын
ਸਭਤੋਂ ਪਹਿਲਾਂ ਪੰਜਾਬ ਦਾ ਸੁਧਾਰ ਕਰਨਾ ਚਾਹੀਦਾ ਹੈ
@BahadurSingh-e3t
@BahadurSingh-e3t 2 күн бұрын
Very good bittu ji
@harcharansingh1737
@harcharansingh1737 4 күн бұрын
Right
@DavinderSingh-i3t
@DavinderSingh-i3t 3 күн бұрын
Good ji
@rameshwarlal6543
@rameshwarlal6543 Күн бұрын
Very Nice Bittu Ji 👍👍👍👍❤️❤️🙏🙏
@vakilsingh3875
@vakilsingh3875 2 күн бұрын
Right sir❤❤
@GurnamSingh-l3j
@GurnamSingh-l3j 5 күн бұрын
ਬਿਲਕੁਲ ਸਹੀ ਗਲ ਹੈ। ਬਿੱਟੂ ਜੀ ਦੀ ਇਹ ਮੂਰਖ ਨੇ ਸਮਜਾਓਂ ਦੀ ਲੋੜ ਨਹੀਂ
@Ks_saini855
@Ks_saini855 4 күн бұрын
Tu vadda samjdaar kitho aw gia
@GurpreetSingh-jg8pw
@GurpreetSingh-jg8pw 3 күн бұрын
Very good bittu saab jindabad per eh lok vehle hn koi bijli da bill nahi dena
@BharatBhushan-tv6cm
@BharatBhushan-tv6cm 2 күн бұрын
🇮🇱🇮🇳🤓.BITU.😂😂😂😂.🇮🇱🇮🇳🤔🤣🤣🤣🤣
@Sarjeevansingh687-fy9mp
@Sarjeevansingh687-fy9mp 9 күн бұрын
Well. Said
@hakam2267
@hakam2267 2 күн бұрын
Bitu veer jee theek bol rahe ho thanku
@PardeepSingh-xx2ev
@PardeepSingh-xx2ev 4 күн бұрын
Panjab ki pahchan yeh hai ki panjab 4 lakh crore da karajdaar hai.
@KulwinderSingh-hw6tx
@KulwinderSingh-hw6tx 4 күн бұрын
ਕਿਸਾਨਾਂ ਦੀ ਖੇਤਾਂ ਵਾਲੀ ਲਾਈਟ ਫਰੀ ਖੇਤਾਂ ਵਾਲਾ ਪਾਣੀ ਫਿਰੀ ਸਬਸਿਡੀਆਂ ਇਹਨਾਂ ਨੂੰ ਕਰਜਾ ਮਾਫੀ ਇਹਨਾਂ ਨੂੰ ਗਰੀਬ ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਕੀ ਮਿਲਦਾ ਉਹਨਾਂ ਦਾ ਤਾਂ ਕਰਜ਼ਾ ਮਾਫ ਵੀ ਨਹੀਂ ਹੁੰਦਾ
@atmaram3241
@atmaram3241 9 күн бұрын
ਯੂ ਪੀ ਦਾ ਭੲਇਆ ਡਕੈਤ ਸਾਰੇ ਪੰਜਾਬ ਵਿੱਚ ਅਗ ਲਾੲਈ ਬੈਠਾ ਹੇ
@NishaSarmal-fp5je
@NishaSarmal-fp5je 7 күн бұрын
डकेत ते दलाल है
@pendustrugglers2000
@pendustrugglers2000 4 күн бұрын
Vr ji up ch v protest ho rhe ne ajj 26 jan nu v tractor march hoya ae
@pendustrugglers2000
@pendustrugglers2000 4 күн бұрын
Bs punjb punjb jyda krde a etho v Lok dallewal di suprt ch ne
@gagandeepbhanri1008
@gagandeepbhanri1008 4 күн бұрын
Good mantri saab
@manmohankaur8468
@manmohankaur8468 9 күн бұрын
Bittu ji aandata subb daa sanjha
@RajaKhosla-t9i
@RajaKhosla-t9i 3 күн бұрын
🙏🙏
@diljitsingh9249
@diljitsingh9249 9 күн бұрын
Well Said
@ranjitsingh-gq3gc
@ranjitsingh-gq3gc 2 күн бұрын
ਬਿੱਟੂ ਸਾਹਿਬ, ਪਿੰਡ ਜਿਉੰਦ ਦੇਖ ਲਓ
@JaswantSingg-ll5cq
@JaswantSingg-ll5cq 2 күн бұрын
Buhat badia bittu Sahib inke dimag men gal jar Punjab ne apni Janeen aur apna pani khatam kita yeh sare mulak ka theka le rahe hai Punjab di gal kero
@sadhaaulakh3349
@sadhaaulakh3349 8 күн бұрын
ਤੈਨੂੰ ਕਿਹੜਾ ਪੁਸਦਾ
@lakhwindersandhu-xb6nn
@lakhwindersandhu-xb6nn 3 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@GurcharnSingh-k2l
@GurcharnSingh-k2l 2 күн бұрын
ਪੰਜਾਬ ਦੇ ਲੀਡਰ ਮਰਗੇ ਉਹ ਪੰਜਾਬ ਦੀ ਗੱਲ ਨਹੀ ਕਰਦੇ। ਸਿਰਫ ਗੱਪਾਂ ਮਾਰਦੇ ਨੇ। ਬੀਜੇਪੀ ਦੇ ਲੀਡਰੋ ਸ਼ਰਮ ਕਰੋ।
@KulwinderSingh-hw6tx
@KulwinderSingh-hw6tx 4 күн бұрын
ਬਿੱਟੂ ਜੀ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਸਾਰੀਆਂ ਸਹੂਲਤਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਕਰਜ਼ਾ ਮਾਫੀ ਤੇ ਉਸ ਤੋਂ ਬਾਅਦ ਮਜ਼ਦੂਰਾਂ ਦਾ ਹੱਕ ਬਣਦਾ ਦੇਣਾ ਚਾਹੀਦਾ ਜੋ ਕਿ ਇਹ ਜੱਟ ਪਹਿਲਾਂ ਲੈਂਦੇ ਨੇ ਮਜ਼ਦੂਰ ਨੂੰ ਕੁਝ ਵੀ ਨਹੀਂ ਮਿਲਦਾ
@amandeol9296
@amandeol9296 3 күн бұрын
ਕਿਓਂ ਲੋਕਾਂ ਨੂੰ ਪਾੜ ਦਿਓ ਤੁਸੀਂ ਕਿਉ ਕਿਸਾਨਾਂ ਨੂੰ ਪਾੜ ਦੇਉ
@atmaram3241
@atmaram3241 9 күн бұрын
B J P jindabad jindabad
@veerusingh-n8s
@veerusingh-n8s 8 күн бұрын
❤❤❤ modi ❤❤❤❤ Bjp
@kuljitkaur7593
@kuljitkaur7593 2 күн бұрын
ਕਿਸਾਨ ਫ੍ਰੀ ਚ ਲੋਕਾਂ ਦਾ ਢਿੱਡ ਨਹੀਂ ਭਰਦੇ, ਏਹ ਆਪਣੀਆਂ ਫਸਲਾ ਦਾ ਮੁੱਲ ਲੈਂਦੇ, ਹੁਣ ਅੰਨ ਦਾਤਾ ਕਹਿਣਾ ਬੰਦ ਕਰੋ,
@gurmukhsingh9717
@gurmukhsingh9717 2 күн бұрын
ਬਿੱਟੂ ਤੈਨੂੰ ਕੋਣ ਜਾਣਦਾ ਜਿਸ ਕਾਂਗਰਸ ਪਾਰਟੀ ਨੇ ਤੈਨੂੰ ਲੀਡਰ ਬਣਾ ਦਿੱਤਾ ਤੂੰ ਉਨ੍ਹਾਂ ਨੂੰ ਛੱਡ ਕੇ ਬੀਜੇਪੀ ਵਿੱਚ ਚਲੇ ਗਿਆ ਜੇ ਤੇਰੇ ਵਿਚ ਹਿੰਮਤ ਸੀ ਫਿਰ ਭਰਦਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਾਂ ਸਾਡੇ ਪੰਜਾਬ ਦੇ ਕਿਸਾਨ ਬਾਡਰਾਂ ਤੇ ਬੈਠੇ ਨੇ ਇੰਨਾ ਦਾਂ ਮਸਲਾ ਹੱਲ ਕਰੋਂ ਪਰ ਤੁਸੀਂ ਤਾਂ ਕੁਰਸੀ ਪਿਛੇ ਆਪਣੀ ਜ਼ੁਬਾਨ ਬੰਦ ਕਰ ਜਾਂਦੇ
@Sonisingh786-l2i
@Sonisingh786-l2i 7 күн бұрын
❤❤❤❤
@ssingh8553
@ssingh8553 4 күн бұрын
ਜੇਕਰ ਆਦਿਵਾਸੀ ਔਰਤ ਰਾਸ਼ਟਰਪਤੀ ਬਨ ਸਕਦੀ ਹੈ ਫੇਰ ਆਦਇਵਾਸੀ ਆਪਣੇ ਮੰਗਾ ਵੀ ਮੰਗ ਸਕਦੇ ਹਨ। punjab ਕੁਜ ਦੂਸਰੀ ਸਟੇਟਾਂ ਬਾਰੇ ਪੜ੍ਹ ਲੀਆ ਕਰੋਂ। ਅਤੇ ਅਪਨੀ ਗਲਤ ਫ਼ੇਮੀ ਵਿਚੋਂ ਬਾਰ ਆਓ
@Rajinder-f2p
@Rajinder-f2p 2 күн бұрын
100 % lie is given by bittu
@karamjeetkaur5153
@karamjeetkaur5153 9 күн бұрын
Kise ne ni dene punjab nu hakk Faltu gall hae
@muskanbawa7362
@muskanbawa7362 5 күн бұрын
Saho galla y ...mai v ikk kisan ha... panjab di gall kro.🎉
@DarshanSingh-xn9xi
@DarshanSingh-xn9xi 5 күн бұрын
Sach nu fansi na lagge. jo kuj karna chahida hai hona chahida hai. byan bazi na karo
@abhimanuvirender9658
@abhimanuvirender9658 5 күн бұрын
Bittu g dee gll smjo asli bnda h
@sandeepvias7454
@sandeepvias7454 5 күн бұрын
Bjp apne vadhe to muker rhe hai
@Roger-k5f
@Roger-k5f 4 күн бұрын
50 days drama baazi khatm
@JujharSingh-qu1be
@JujharSingh-qu1be 5 күн бұрын
Bituu je 5 8 bander ne neh samjge only punjab de gel kro
@PardeepSingh-xx2ev
@PardeepSingh-xx2ev 4 күн бұрын
4 lakh crore di karajdaar state par sanu taras aanda hai
@anitachona3440
@anitachona3440 2 күн бұрын
Kisani da ehna kisana ne nas kar dita
@gurmailsinghcoach8099
@gurmailsinghcoach8099 3 күн бұрын
Ehe tend ch kana pake har jagha da tehka chukde ferde han kisan majdoor ekta kehnde han majdora nal kena ke Mel ke chalde han ehe serf dahrame han Mann low govt sarea manga Mann lende hae fer ke ehe chup kar jange fer koe hor muda chuk lenge ehe ta ese tra he chalnge cahe sarea manga Mann low
@AmandeepSingh-bu4wn
@AmandeepSingh-bu4wn 2 күн бұрын
ਏ ਕੋਣ ਏ
@AmrikSingh-jm3wi
@AmrikSingh-jm3wi 3 күн бұрын
ਇਹ ਵਿਹਲੇ ਹੋਰ ਕੀ ਕਰਨ
@user-el3zm2qq3w
@user-el3zm2qq3w 6 күн бұрын
ਬਿਲਕੁਲ ਸਹੀ ਬੋਲਿਆ ਬਿੱਟੂ ਨੇ
@LovepreetSingh-dp8lj
@LovepreetSingh-dp8lj 7 күн бұрын
👍👍🙏🙏🙏
@randhirsingh6300
@randhirsingh6300 5 күн бұрын
ਬਿੱਟੂ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ।ਇਹ ਲੋਕ ਮੂਰਖ ਹਨ ਇਹ ਲੋਕ ਪੰਜਾਬ ਦੀ ਗੱਲ ਨਹੀ ਕਰਦੇ। ਇਹ ਸਿਰਫ ਕੁਰਸੀ ਨੂੰ ਭੱਜਦੇ ਨੇ।।ਇਹ ਲੇਕਾਂ ਨੇ ਪੰਜਾਬ ਦਾ ਬੈੜਾਂ ਗਰਕ ਕਰਤਾ
@vimalsharmalath9732
@vimalsharmalath9732 7 күн бұрын
Kisan Punjab ka hi andolan kar dusre Raj ke log Punjab me khetibadi sabji gud bna rehe Paisa up Bihar bhej rehe😢
@jasvirkaur5028
@jasvirkaur5028 6 күн бұрын
Punjab de kisan jathe bandia de paisa muh lg gia pahile kisan adoln vich paihla beg bhar gae si hun vi dalewal te pandher paisa bnaun baithe
@bhangu3676
@bhangu3676 8 күн бұрын
Gadda
@makhansingh1214
@makhansingh1214 4 күн бұрын
😅😅😅😅
@makhansingh1214
@makhansingh1214 4 күн бұрын
😅😅😅
@bheniwalproduction285
@bheniwalproduction285 2 күн бұрын
Ehde vrge Dogle bnde kde shi fsle ni krde
@kulwindersinghpandori8692
@kulwindersinghpandori8692 8 күн бұрын
💯💯💯💯
@AvisidhuSingh-up3rk
@AvisidhuSingh-up3rk 3 күн бұрын
Aa harmde jatt majdura de gall ta krde sab gardar bathe aa
@RaviSingh-ep3gd
@RaviSingh-ep3gd 5 күн бұрын
Good bittu bhaye
@HarmanSingh-d3z
@HarmanSingh-d3z 4 күн бұрын
B dog
@gurwindersinghgill2809
@gurwindersinghgill2809 13 сағат бұрын
Sala
@lakhbirsingh5953
@lakhbirsingh5953 5 күн бұрын
Buti aap gardar o
@sadhnakumari1464
@sadhnakumari1464 6 күн бұрын
sahi hai veer g pubjab nu sambhlo
@hardialsingh302
@hardialsingh302 5 күн бұрын
❤❤
@SunilKumar-gy8ih
@SunilKumar-gy8ih 6 күн бұрын
Good
Chain Game Strong ⛓️
00:21
Anwar Jibawi
Рет қаралды 41 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Beat Ronaldo, Win $1,000,000
22:45
MrBeast
Рет қаралды 158 МЛН
1% vs 100% #beatbox #tiktok
01:10
BeatboxJCOP
Рет қаралды 67 МЛН
Chain Game Strong ⛓️
00:21
Anwar Jibawi
Рет қаралды 41 МЛН