Live | Dallewal ਹੋਏ ਬੇਸੁੱਧ, ਕਿਡਨੀ, ਲੀਵਰ ਨੇ ਦਿੱਤਾ ਜਵਾਬ! ਦੇਖੋ Live |Khanauri Border Farmers Protest

  Рет қаралды 91,683

News18 Punjab

News18 Punjab

Күн бұрын

Пікірлер: 15
@baldevsinghbrar4335
@baldevsinghbrar4335 Ай бұрын
ਵਾਹਿਗੁਰੂ ਚੜਦੀਕਲਾ ਬਕਸੇ ਸਘੰਰਸੀ ਵੀਰ ਭਾਈ ਜਗਜੀਤ ਸਿੰਘ ਡੱਲੇਵਾਲ ਪੰਜਾਬ ਦਾ ਸਘੰਰਸੀ ਜੋਧਾ ਜਿੰਦਾਬਾਦ ਸਾਰਾ ਪੰਜਾਬ ਨਾਲ ਹੈ ਮੋਗੇ ਸਹਿਜਪਾਠ ਚੱਲ ਰਹੇ ਹੈ ਡੱਲੇਵਾਲ ਦੀ ਚੜਦੀਕਲਾ ਵਾਸਤੇ ਜੀ ਪਿੰਡਾ ਵਿਚ ਪਾਠ ਕਰਾਓ ਤੇ ਹਰਰੋਜ ਗੁਰੂਘਰਾ ਵਿਚ ਅਰਦਾਸਾ ਕਰਾਓ ਜੀ
@kuldeepkuldeep3610
@kuldeepkuldeep3610 Ай бұрын
ਵਾਹਿਗੁਰੂ ਜੀ 🙏🏼
@swarnjeetkaur2195
@swarnjeetkaur2195 Ай бұрын
ਜੇ ਡੱਲੇਵਾਲ ਸਾਹਬ ਦਾ ਨੁਕਸਾਨ ਹੋ ਗਿਆ ਤਾਂ ਪੰਜਾਬੀਆਂ ਨੇ ਕਦੇ ਵੀ ਕਿਸਾਨ ਧਰਨਿਆਂ ਦਾ ਸਾਥ ਨਹੀਂ ਦੇਣਾ ।
@RajInder-b8s
@RajInder-b8s Ай бұрын
ਕੇਦਾਰ ਸਰਕਾਰ ਨੂੰ ਕਿਸਾਨਾਂ ਦਿਆ ਮੱਗਾ ਮੰਨ ਲੇਨਿਆ ਚਾਹੀਦਾ ਹੁਣ ਕਿਸਾਨਾਂ ਦਾ ਪਹਿਲਾ ਹੀ ਬਹੁਤ ਪਰੇਸ਼ਾਨ ਨੇ
@Jagtarsingh-mb5yn
@Jagtarsingh-mb5yn Ай бұрын
Waheguru ji mehar karo
@swarnjeetkaur2195
@swarnjeetkaur2195 Ай бұрын
ਭਗਵੰਤ ਮਾਨ ਕਿੱਥੇ ਹੈ ? ਹਰਿਆਣਾ ਸਰਕਾਰ ਤੇ ਜ਼ੋਰ ਕਿਓਂ ਨਹੀਂ ਪਾ ਰਹੀ ਪੰਜਾਬ ਸਰਕਾਰ ।
@gurpreetsinghgurpreetsingh3749
@gurpreetsinghgurpreetsingh3749 Ай бұрын
Wehe guru meher kre
@SurmukhsinghDhanoa
@SurmukhsinghDhanoa Ай бұрын
Kissan majdur ekta jindabad jindabad jindabad
@baldevsinghbrar4335
@baldevsinghbrar4335 Ай бұрын
ਜਿਹੜੀਆਂ ਕਿਸਾਨ ਜਥੇਬੰਦੀਆਂ ਹਜੇ ਵੀ ਨਹੀਂ ਪਹੁੰਚੀਆਂ ਉਹਨਾਂ ਨੂੰ ਗਦਾਰਾ ਦੀ ਸੂਚੀ ਵਿੱਚ ਮੰਨਲੋ ਪਿੰਡਾਂ ਵਿਚ ਨਾ ਵੜਨ ਦਿਓ ਜੇ ਟੋਲ ਪਲਾਜੇ ਬੰਦ ਕਰਦੇ ਤਾਂ ਇਹਨਾ ਗੱਡੀਆਂ ਚੜਾਓ ਟੋਲ ਪਲਾਜ਼ਿਆਂ ਦੇ ਹੱਕ ਵਿਚ ਖੜਾਂਗੇ
@AmandeepSamra-p5h
@AmandeepSamra-p5h Ай бұрын
ਛੱਡ। ਵੀਰ ਕੀ ਆਸ ਇਨਾਂ ਜਲਾਦਾਂ। ਤੇ ਘਾਟਾ ਕਿਸ ਨੂੰ ਕਿਸਾਨਾਂ ਨੂੰ ਪੈਣਾ ਹੈ
@kuldeepkuldeep3610
@kuldeepkuldeep3610 Ай бұрын
ਪੰਜਾਬ ਸਰਕਾਰ ਤਾਂ BJP ਦੀ B ਪਾਰਟੀ ਹੈ
@BrainGamerSigma
@BrainGamerSigma Ай бұрын
sabh ton pehlan, es bazueg kisan aggu nu kise vadhia hospital vich admit karvao ji, demands naalon tan es bazurg di jaan kite jiada kimti ai ji.Es bazurg di aarthik haalat bahut vadhia ai.Eh bazurg koi ghreeb banda tan hai nahin ai. kaun lok ne, jinha ne ,es bazurg kisan nu , bhukh hadtaal te baithan di haami bhar ditti ai.Paagalpan di vi koi hadd hundi ai, es ton vadhia hunda ,jekar es bazurg di thaan, koi body builder ,kisan aagu nu bhukh hadtaal te baitha dinde.Es bazurg di, ki hun jaan lai ke hatonge, please please please es bazurg di , kise vi dhang naal,bhukh hadtaal khatam karvao ji, jisdi vi eh bazurg gall mande ai, os nu benti karo ji, es di bhukh hadtaal khatam karvao ji, eh bahut hi punn vala kamm ai ji. Bahut bahut dhanvaad ai ji.
@New_souits
@New_souits Ай бұрын
Babu ji de jaan bot Kimti aa please is da maran Bart Khatam kita jave Bapu ji kisaana de Mukhi hun is di jaan badle saanu koi mung ni chaidi 🙏
@jaspalsingh1650
@jaspalsingh1650 Ай бұрын
Sharm auni chahidi jo kisan jathe bandia sath nahi da rahia samj nahi aa rahi lok ehna gandia jathebandia di member ship kio nahi chad dinde loka nu jagruk ho ka sath dena chahida waheguru dallewal tara panthak jodha ha este maher bharia hath rakhio ji.
@baldevsinghbrar4335
@baldevsinghbrar4335 Ай бұрын
ਵਾਹਿਗੁਰੂ ਚੜਦੀਕਲਾ ਬਕਸੇ ਸਘੰਰਸੀ ਵੀਰ ਭਾਈ ਜਗਜੀਤ ਸਿੰਘ ਡੱਲੇਵਾਲ ਪੰਜਾਬ ਦਾ ਸਘੰਰਸੀ ਜੋਧਾ ਜਿੰਦਾਬਾਦ ਸਾਰਾ ਪੰਜਾਬ ਨਾਲ ਹੈ ਮੋਗੇ ਸਹਿਜਪਾਠ ਚੱਲ ਰਹੇ ਹੈ ਡੱਲੇਵਾਲ ਦੀ ਚੜਦੀਕਲਾ ਵਾਸਤੇ ਜੀ ਪਿੰਡਾ ਵਿਚ ਪਾਠ ਕਰਾਓ ਤੇ ਹਰਰੋਜ ਗੁਰੂਘਰਾ ਵਿਚ ਅਰਦਾਸਾ ਕਰਾਓ ਜੀ
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Explained: Proposal sent by Centre to Farmers | Farm Laws 2020
16:40