Khabran Da Prime Time | ਕੀ Akali Dal ਨੇ ਬਾਗ਼ੀਆਂ ਨਾਲ ਸਮਝੌਤੇ ਲਈ ਕਦਮ ਵਧਾਇਆ ? Gurpartap Wadala | News18

  Рет қаралды 5,460

News18 Punjab

News18 Punjab

Күн бұрын

Пікірлер: 49
@jathedarharnathsinghjalalp7604
@jathedarharnathsinghjalalp7604 2 сағат бұрын
ਝੱਬਰ ਸਾਹਿਬ, ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਤੁਹਾਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ ਕੌਣ ਬਾਗ਼ੀ ਹੈ ਅਤੇ ਕੌਣ ਦਾਗ਼ੀ ਹੈ।
@harneksingh621
@harneksingh621 8 сағат бұрын
ਝੱਬਰ ਸਾਹਿਬ ਤੁਸੀ ਕਹਿੰਦੇ ਕਿ ਆਕਲੀਦਲ ਪੰਥ ਲੲਈ ਕੁਰਬਨੀ ਕਰਨ ਵਾਲਾ ਹੈ ਪਰ ਜਦ ਦਾ ਬਾਦਲ ਕੋਲ ਆਕਲੀਦਲ ਦੀ ਪ੍ਧਨਗੀ ਆਈ ਤਾ ਪੰਥ ਜਾ ਪੰਜਾਬ ਦਾ ਕਿਹੜਾ ਮਸਲ ਹੱਲ ਕੀਤਾ ਸਗੋ ਸੈਣੀ ਤੇ ਆਲਮ ਵਰਗੇ ਪੁਲਿਸ ਵਾਲੇ ਨੂੰ ਤੱਰਕੀ ਦਿੱਤੀ ਪੰਜ ਵਾਰ ਮੁੱਖ ਮੰਤਰੀ ਤੇ ਕੇਦਰ ਵਿੱਚ ਮੰਤਰੀ ਰਿਹੇ ਪਰ ਪੰਜਾਬ ਦਾ ਕਿਹੜਾ ਮਸਲਾ ਹੱਲ ਕੀਤਾ ਸਿਰਫ ਕੁਰਸੀ ਲਈ ਹੈ
@SurinderSingh-jk4er
@SurinderSingh-jk4er 2 сағат бұрын
You want congress rule shame
@sandhu3507
@sandhu3507 6 сағат бұрын
ਬਾਦਲਾਂ ਦਾ ਦਗੜਦੱਲਾ ਗੁਰਪ੍ਰੀਤ ਝੱਬਰ ਅੰਨ੍ਹੇਵਾਹ ਭੌਂਕੀ ਜਾਂਦਾ
@harneksingh621
@harneksingh621 8 сағат бұрын
ਆਕਲੀਦਲ ਬਾਦਲ ਨੇ ਖੁਦ ਸ਼ੀ ਆਕਲ ਤੱਖਤ ਸਾਹਿਬ ਤੋ ਬਣੀ ਕੇਮਟੀ ਨੂੰ ਮਾਨਤਾ ਨਹੀ ਦਿੱਤੀ ਉਹਨਾ ਸੱਤ ਮੈਬਰ ਨੇ ਡਿਊਟੀ ਲੈਣੀ ਸੀ
@dharambhullar6428
@dharambhullar6428 6 сағат бұрын
ਝਬਰ ਤਾ ਅਕਾਲੀਦਲ ਦੀ ਵਿਰੋਧੀ ਵੋਟ ਨਾਲ ਜਿੱਤਿਆ ਸੀ ਪਰ ਅੱਜ ਕਿਓ
@GURDIPSINGHKHEHRA
@GURDIPSINGHKHEHRA 5 сағат бұрын
੭ ਮੈਂਬਰੀ ਕਮੇਟੀ ਕਿਓ ਨਹੀ ਮੰਨਦੇ ਤੁਸੀ
@hardevsinghsidhu4557
@hardevsinghsidhu4557 7 сағат бұрын
ਲੋਕ ਹੀ ਬੇਵਕੂਫ ਹਨ, ਉਹਨਾ ਨੂੰ ਪਤਾ ਨਹੀ ਅਕਾਲ ਤਖਤ ਨੂੰ ਮੰਨਦਾ ਜਾ ਨਹੀ ਅਕਾਲੀ ਦਲ ਇੱਕ ਪਰਿਵਾਰ ਪਿੱਛੇ ਸਿੱਖ ਸਿਧਾਤ ਰੋਲਤੇ ਵੋਟ ਕੋਈ ਪਾਉਦਾ ਨਹੀ,ਇਹ ਭਗੌੜਾ ਕਿਵੇ ਉੱਚੀ ਉੱਚੀ ਬੋਲ ਰਿਹਾ ਹੈਅਕਾਲ ਤਖਤ ਨਾਲੋ ਚੋਣ ਕਮਿਸ਼ਨ ਵੱਡਾ ਹੈ ਇਹਨਾ ਲਈ,ਸਰੋਮਣੀ ਕਮੇਟੀ ਮੈਬਰ ਹੋਣ ਦੇ ਨਾਤੇ ਕਿਉ ਝੂਠ ਬੋਲ ਰਿਹਾ।
@BhupinderSinghJe
@BhupinderSinghJe Сағат бұрын
ਇਹਨਾਂ ਨਾਲ ਡੀਬੇਟ ਵਿਚ ਪੈਣ ਦੀ ਲੋੜ ਨਹੀਂ ਜਦੋਂ ਵੀ ਕੋਈ ਚੋਣਾਂ ਹੋਣ ਗੀਆ ਤਾਂ ਅਕਾਲੀ ਦਲ ਨੂੰ ਆਪਣੀ ਪਾਵਰ ਦਾ ਪਤਾ ਲੱਗ ਜਾਵੇਗਾ।
@harbhajansingh-ie8kv
@harbhajansingh-ie8kv 7 сағат бұрын
Badal bhagaura
@KarnailSingh-iy9cd
@KarnailSingh-iy9cd 8 сағат бұрын
ਬਾਦਲ ਦਾ ਟਟੂ ਖੁਸ ਹੋ ਰਿਹਾ ਸਰਮ ਕਰ ਲੳ
@KarnailSingh-fq1hn
@KarnailSingh-fq1hn 6 сағат бұрын
Chaber jee kuchag ta shar...karo
@BalwinderSinghHardeep
@BalwinderSinghHardeep 2 сағат бұрын
ਝੱਬਰ ਸਾਹਬ ਜਿਨਾਂ ਨੂੰ ਤੁਸੀਂ ਗਲਤੀਆਂ ਦੱਸਦੇ ਹੋ ਉਹ ਗਲਤੀਆਂ ਨਹੀਂ ਗੁਨਾਹ ਸੀ ਜਦੋਂ ਕੀ ਜਾਣਬੁਝ ਕੇ ਕੀਤੇ ਸੀ ਜਾਣਬੁਝ ਕੇ ਕੀਤੇ ਗੁਨਾਹਾਂ ਦੀ ਸਿਰਫ ਸਖ਼ਤ ਤੋਂ ਸਖ਼ਤ ਸਜ਼ਾ ਹੀ ਹੁੰਦੀ ਐ ।
@MANJITSINGH-vg8rl
@MANJITSINGH-vg8rl 7 сағат бұрын
Jhabbar ya Daffar aa jo sawal pusho us da jawaab nhi. Hor side te lea jande ne
@dharambhullar6428
@dharambhullar6428 7 сағат бұрын
ਚਮ ਚਮਚ ਨੂੰ ਕੋਈ ਫਰਕ ਨੀ ਪਰ
@SurinderSingh-jk4er
@SurinderSingh-jk4er 2 сағат бұрын
Kmalpur and khushpal Singh are rude arrogant and jealous
@jagtarbrar7236
@jagtarbrar7236 15 минут бұрын
!![[[[[[[ ਸੁਖਬੀਰ ਬਾਪੂ ਗੲਏ ਨੂੰ ਦੋ ਕ ਸਾਲ ਹੀ ਹੋੲਏ ਹਨ ਕੰਮ ਖਤਮ ਹੀ ਲਗਦਾ !!!!!!!] ਹੁਣ ਮੌਜਾਂ ਮੁੜਨ ਵਾਲੀਆ ਨਹੀ ਉਤੋ ਅਕਾਲ ਤਖਤ ਨਾਲ ਮਥਾ ਲਾ ਲਿਅਆ
@LAKHVIRSRAN-zi7pw
@LAKHVIRSRAN-zi7pw 7 сағат бұрын
Jo sach bolda o party virodhi ho janda bukhla pae a badal jundli.tuci 2december nu keo nahi mande.ki akal takhat sahib te sirf badal jundli hi ja sakdi hai?Beakal jhabbar sach sunn nahi sakda .Sara world keh riha hai badal jundi ne shree akal takhat de jathedaar nu always use kitta.CHEEMA ch ki power hai koi member la ske.
@jaswindersingh1072
@jaswindersingh1072 7 сағат бұрын
Baadla nu chamchea di koi kami nahi
@gurpaldhillon4497
@gurpaldhillon4497 15 минут бұрын
ਗਦਾਰਾਂ ਨੂੰ ਤਾਂ ਮੈਂਬਰਸ਼ਿਪ ਵੀ ਨਹੀਂ ਦੇਣੀ ਚਾਹੀਦੀ !
@balwinderkaur-iy2qm
@balwinderkaur-iy2qm 4 сағат бұрын
ਕਾਲੀ ਦਲ ਬਾਦਲ ਨੂੰ ਪਤਾ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਦਾ ਕੁਰਬਾਨੀ ਭਰਿਆ ਇਤਹਾਸ ਹੈ ਪੰਥਕ ਮਸਲਿਆ ਲਈ ਮੋਰਚਿਆਂ ਵਿਚ ਕੁਰਬਾਨੀ ਕਰਮ ਕਰਨ ਵਾਲੀ ਗੁਰੂ ਦੀ ਸੰਗਤ ਹੁਦੀ ਸੀ ਇਹਨਾ ਦੀਆਂ ਰੈਲੀਆ ਵਿਚ ਵੋਟਾਂ ਵੇਲੇ ਸ਼ਰਾਬ ਨਸ਼ਾ ਲੈਕੇ ਜਾਣ ਵਾਲੇ ਸੰਗਤ ਨਹੀਂ ਹੋ ਸਕਦੀ how
@GurmailCheema-t2p
@GurmailCheema-t2p 5 сағат бұрын
J J. Means jhabbar Jhutha. Sare dono party jothe. Hannah dekhe this, bola dunn this gunga ssmjhe Banda par eh Sare pata nai kitho ae hhann
@malkeetsidhu8479
@malkeetsidhu8479 Сағат бұрын
ਡੈਮਿਜ। ਨੂੰ। ਕੀ। ਡੈਮਿਜ। ਕੀ ਕਰਨਗੇ
@JagseerSingh-qq2ti
@JagseerSingh-qq2ti Сағат бұрын
ਬਾਗੀ ਅਕਾਲੀ ਆਗੂ ਤਾਂ ਏਜੰਸੀਆਂ ਦੇ ਹੱਥ ਚੜ੍ਹੇ ਹੋਏ ਹਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਰਨ ਦਾ ਮਨ ਹੀ ਬਣਾ ਰੱਖਿਆ
@jagtarbrar7236
@jagtarbrar7236 24 минут бұрын
[[[[[[[ ਬੀ ਜੇ ਪੀ ਨਾਲ ਸਾਂਝ ਤਾ ਥੋਡੀ ਹੈ ਭਗੌੜੇ ਹੋ ਕੇ ਅਕਾਲ ਤਖਤ ਤੌ ਸੁਖਿਆ ਛਿਤਰ ਪੈਣਾ ਹਨ ਹੁਣ ਤਾਂ ਬਾਪੂ ਨੇ ਵੀ ਨਹੀ ਬਚਾਉਣਾ]]]]]]
@jagtar5176
@jagtar5176 8 сағат бұрын
Badal is a very honest Sikh but his all family follows ram rahim seen standing front of him with his wife too shame
@jagrupsingh2274
@jagrupsingh2274 5 сағат бұрын
Chabra Tu Badla Da Talley Chat Hay. Akal Thakt Nall Matha La Lia Tbha Ho Jogay Barli Sangat U.S.A. Canada England With Thoday Kilaf Mty Pay Chokey Manjit J K. Wargo Chitre Pangay Bahar Ta Ao.
@sukhwindersingh956
@sukhwindersingh956 8 сағат бұрын
Jhabvar sahib tusy ate badal lana shri akal takhat sahib to bhagore ho satta de lalch vich sikh sansthava da ghaanh ta keeta
@harbhajansingh-ie8kv
@harbhajansingh-ie8kv 8 сағат бұрын
Bhagaure
@progressivefarm3212
@progressivefarm3212 3 сағат бұрын
ਝੱਬਰਾ... ਕਰ ਲਓ ਬਦਮਾਸ਼ੀਆਂ, ਆਉਂਣਾ ਤਾਂ ਲੋਕਾਂ ਵਿੱਚ ਹੀ ਹੈ ਨਾ, ਪਹਿਲਾਂ ਨਾਲੋਂ ਵੀ ਭੈੜੀ ਹੋਏਗੀ ਥੋਡੇ ਨਾਲ।
@HarmeetSingh-fo6tk
@HarmeetSingh-fo6tk 30 секунд бұрын
ਝੱਬਰਾ ਉਤੌ ਚੋਰੀ , ਨਾਲੇ ਸੀਨਾ ਜੋਰੀ,,, ਇਸ ਗੱਲ ਨੂੰ ਸਾਬਤ ਕਰਦੀ ਹੈ ਤੇਰੀ ਬੋਲ ਬਾਣੀ
@GurcharanKahlon
@GurcharanKahlon 2 сағат бұрын
Eh jhabar nahi gabar hai Jo Akal Takhat ton bagi tole naal hai
@sohansaini2693
@sohansaini2693 5 сағат бұрын
Chaber sahib Tu kyon badal da chcha banda
@BalwinderKaur-qu9ls
@BalwinderKaur-qu9ls 8 сағат бұрын
Mira jhuthei
@manjitsingh-jj2ws
@manjitsingh-jj2ws 7 сағат бұрын
Akalidal jindabad khetry party
@harrysingh-kahl
@harrysingh-kahl 7 сағат бұрын
Akalidal thik a apni jagha te j klnu akalidal di registration cancel hundi a ta fer akalidal de leader jimevari keo len. Baach sare ohna de magar pe jange. J jathedaar saab nu lagda k hukam manaa jroori a ta fer keh den k fesla mano J registration cancel hundi ta ho jando jimevari akaal takht saab de jathe daar le len fer agle mn lenge. Hun j party hegi ta chalugai ta savidhaan de hisaab naal hi a. Practically ta ehi gl sahi a
@BhupinderSinghJe
@BhupinderSinghJe Сағат бұрын
ਇਹਨਾਂ ਨਾਲ ਡੀਬੇਟ ਵਿਚ ਪੈਣ ਦੀ ਲੋੜ ਨਹੀਂ ਜਦੋਂ ਵੀ ਕੋਈ ਚੋਣਾਂ ਹੋਣ ਗੀਆ ਤਾਂ ਅਕਾਲੀ ਦਲ ਨੂੰ ਆਪਣੀ ਪਾਵਰ ਦਾ ਪਤਾ ਲੱਗ ਜਾਵੇਗਾ।
It’s all not real
00:15
V.A. show / Магика
Рет қаралды 20 МЛН
coco在求救? #小丑 #天使 #shorts
00:29
好人小丑
Рет қаралды 120 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
How Strong Is Tape?
00:24
Stokes Twins
Рет қаралды 96 МЛН
It’s all not real
00:15
V.A. show / Магика
Рет қаралды 20 МЛН