ਸ਼੍ਰੋਮਣੀ ਕਮੇਟੀ ਤੇ ਤਖਤਾਂ ਬਾਰੇ ਸਿੱਖ ਜਥੇਬੰਦੀਆਂ ਨੇ ਇਕੱਠ ਕਰਕੇ ਲਿਆ ਵੱਡਾ ਫੈਸਲਾ

  Рет қаралды 95,202

Sikh Siyasat

Sikh Siyasat

Күн бұрын

Пікірлер: 83
@JaswinderSingh-uy3ju
@JaswinderSingh-uy3ju 9 күн бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਐਸ਼ ਪੀ ਸੀ ਮੈਬਰ ਪੰਜ ਕੰਕਾਰਾ ਦੇ ਧਾਰਨੀ ਅਤੇ ਗੁਰੂ ਅਤੇ ਗੁਰ ਮਰਿਆਦਾ ਵਿੱਚ ਪਰਪੱਕ ਹੋਣੇ ਚਾਹੀਦੇ ਹਨ।
@sukchainkaur6210
@sukchainkaur6210 9 күн бұрын
ਸਿੰਘ ਸਾਹਿਬ ਜੀ ਦਾਸਰੀ ਦੀ ਬੇਨਤੀ ਹੈ ਕਿ ਅਕਾਲ ਤਖਤ ਅਤੇ ਦੂਜੇ ਤਖ਼ਤ ਭਾਵ ਪੰਜ ਤਖਤਾਂ ਰਾਜਸੀ ਪਾਰਟੀਆਂ ਦੇ ਅਧੀਨ ਨਹੀਂ ਨਹੀਂ ਹੋਣਾ ਨਹੀਂ ਚਾਹੀਦਾ ਕਿਉਂਕਿ ਸਿੱਖ ਕੌਮ ਦੇ ਤਖਤ ਪੰਥ ਖਾਲਸਾ ਅਧੀਨ ਹਨ।।
@asttydydydgfxfxyfufug3798
@asttydydydgfxfxyfufug3798 9 күн бұрын
ਵਾਹਿਗੁਰੂ ਜੀ 🙏🙏🙏🙏🙏
@GurnamSingh-nd5yt
@GurnamSingh-nd5yt 9 күн бұрын
ਮਰਨ ਦੀ ਲੋੜ ਨਹੀਂ ਲਾਲਚ ਛੱਡੋ ਕਿਸੇ ਦਾ ਹੱਕ ਨਾ ਮਾਰੋ ਸੱਚ ਬੋਲੋ ਜੁਰਮ ਕਰਨ ਵਾਲੇ ਦੇ ਖਿਲਾਫ਼ ਅਵਾਜ ਮੁੰਹ ਵੇਖ ਕਰ ਜਿਨ੍ਹਾਂ ਚਿਰ ਦੋਗਲੇ ਕਿਰਦਾਰ ਵਾਲੇ ਲੋਕੀ ਨੁਕਸਾਨ ਕਰ ਰਹੇ ਹਨ ਫਤਹਿ ਪ੍ਰਵਾਨ ਹੋਵੇ ਜੀ
@SOHANSingh-fw4lx
@SOHANSingh-fw4lx 9 күн бұрын
ਨਿਮਰਤਾ ਪੂਰਬਕ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਹਰੇਕ ਪਿੰਡ ਜਾਂ ਮੁਹੱਲੇ ਵਿਚੋਂ ਪ੍ਰਤੀਨਿਧੀ ਉਥੋਂ ਦੀ ਸੰਗਤ ਦੇ ਇਕੱਠ ਵਲੋਂ ਸਰਬ ਸੰਮਤੀ ਨਾਲ ਜਾਂ ਬਹੁਸੰਮਤੀ ਨਾਲ ਚੁਣੇ ਜਾਣ l ਉਹ ਤਹਿਸੀਲ ਪੱਧਰ ਜਾਂ ਜਿਲਾ ਪੱਧਰ ਆਗੂ ਦੀ ਚੋਣ ਲਈ ਅਪਣਾ ਇਕ ਪ੍ਰਤੀਨਿਧੀ ਦੇਣ l। ਇਸ ਤਰਾਂ ਹਰੇਕ ਜਿਲਾ ਅਪਣਾ ਪ੍ਰਤੀਨਿਧੀ ਦੇਵੇ l ਇਹ ਸਾਰੇ ਮਿਲਕੇ ਪੰਜਾਬ ਪੱਧਰ ਦੀ ਇਕ ਕਮੇਟੀ ਬਣਾਉਣ ਤੇ ਹੋਰ ਵੱਡੇ ਫੈਸਲੇ ਲੈਣ l ਇਸਨੂੰ ਲਾਗੂ ਕਰਨ ਲਈ ਪਹਿਲਾਂ ਇਕ ਸੁਹਿਰਦ ਸਿੰਘਾਂ ਦੀ ਕਮੇਟੀ ਨਾਮਜ਼ਦ ਕਰ ਲਈ ਜਾਵੇ l.ਧੰਨਵਾਦ ਜੀ l
@ibadatkaurkingra7376
@ibadatkaurkingra7376 9 күн бұрын
bilkul theek gg
@JaswinderSingh-uy3ju
@JaswinderSingh-uy3ju 9 күн бұрын
ਵੀਰ ਜੀ ਬਿਲਕੁਲ ਠੀਕ ਹੈ ਇਸ ਤਰਾਂ ਹੀ ਪੰਥਕ ਸੌਚ ਵਾਲੇ ਅਤੇ ਸੁਹਿਰਦ ਆਗੂ ਅੱਗੇ ਲਿਆਂਦੇ ਜਾ ਸਕਦੇ ਹਨ।
@RanjitDhaliwal-k2g
@RanjitDhaliwal-k2g 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ranjitazaadkanjhlaazaad6836
@ranjitazaadkanjhlaazaad6836 6 күн бұрын
3:00:41 ਵਿਚਾਰ ਚਰਚਾ ਵਧੀਆ ਕੀਤੀ ਗਈ ਹੈ। ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਤੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀਦੇ ਅਧਿਕਾਰ ਇਕ ਵਿਆਕਤੀ ਇਕ ਪਰਿਵਾਰ ਤੋਂ ਮੁਕਤ ਕਰਵਾ ਕੇ ਸਾਰੇ ਫੈਸਲੇ ਪੰਚ ਪਰਧਾਨੀ ਗੁਰਮਰਯਾਦਾ ਅਨੁਸਾਰ ਲੈਣੇ ਚਾਹੀਦੇ ਹਨ ਤਾਂ ਕਿ ਸਮੁਚੇ ਪੰਥ ਵਿਚ ਏਕਤਾ ਬਣ ਕੇ ਆਪਣੀ ਪੂਰਨ ਸਕਤੀ ਵਿਚ ਅੱਗੇ ਆਵੇ।
@jaswinderkaurdhillon6832
@jaswinderkaurdhillon6832 9 күн бұрын
ਪੰਚ ਪਰਵਾਨ ਪੰਚ ਪਰਧਾਨ ਪੰਚੇ ਪਾਵਿਹ ਦਰਗਹ ਮਾਨ ਇਕ ਬੇਨਤੀ ਹੈ ਚੁਣੇ ਹੋਏ ਆਗੂ ਗਰਿਸਤੀ ਜਰੂਰ ਹੋਣੇ ਚਾਹੀਦੇ ਹਨ ਜੋ ਸਾਡੇ ਗੁਰੂ ਦਾ ਹੁਕਮ ਹੈ ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ
@kashmirbains5568
@kashmirbains5568 4 күн бұрын
ਆਪ ਬੁਧੀਜੀਵੀਆਂ ਦਾ ਬਹੁਤ ਵਧੀਆ ਉਪਰਾਲਾ ਹੈ। ਇਕ ਉਪਰਾਲਾ ੲਇਹ ਵੀ ਆਪ ਇਸੇ ਤਰਾ ਦਾ ਜਥਾ ਤਿਆਰ ਕਰੋ ਜੀ ਡੇਰਾਵਾਦ ਦੇ ਆਗੂਆਂ ਨਾਲ ਵੀ ਵਿਚਾਰਾ ਕੀਤੀਆ ਜਾਣ ,ਚੌਧਰ ਵਾਲਾ ਕੰਮ ਤਿਆਗ ਦਿੱਤਾ ਜਾਵੇ।ਧੰਨਵਾਦ ਜੀ।
@raghvirsingh9769
@raghvirsingh9769 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕੇ ਇਹ ਉਪਰਾਲਾ ਬਹੁਤ ਵਧੀਆ ਹੋਵੇਗਾ ਕੇ ਸਿੱਖ ਸੰਗਤਾਂ ਪਿੰਡ -ਪਿੰਡ ਪੱਧਰ ਤੇ ਬਾਣੀ ਅਤੇ ਬਾਣੇ ਵਿਚ ਪਰਪੱਕ ਗੁਰਸਿੱਖਾਂ ਨੂੰ ਸਰਬਸੰਮਤੀ ਨਾਲ ਚੁਣਿਆ ਜਾਵੇ ਅਤੇ ਓਹਨਾ ਵਿੱਚੋ ਹੀ ਹਲਕੇ ਪੱਧਰ ਤੇ ਸ਼ਿਰੋਮਣੀ ਕਮੇਟੀ ਲਈ ਚੁਣਿਆ ਜਾਵੇ ਜੀ 🙏🙏🙏🙏🙏
@GurdevSingh-m3t
@GurdevSingh-m3t 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤
@simmisidhu3980
@simmisidhu3980 9 күн бұрын
ਇਹ ਸਭ੍ਹ ਤੋ ਵਡਾ ਮ੍ਹੁੱਦਾ ਅਕਾਲ ਤਖਤ ਕਿਵੇਂ ਅਜਾਦ ਹੋਵੇ
@hardialsingh5882
@hardialsingh5882 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀਆਂ ਕਲਾ ਬਖਸੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Makhan-r1j
@Makhan-r1j 9 күн бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@sukhdevkaur7845
@sukhdevkaur7845 9 күн бұрын
ਬਾਈ ਜੀ ਰੋਜ਼ਬਾ ਸਪੋਕਸਮੈਨ ਦੇ ਬਾਨੀ ਭਾਈ ਜੋਗਿੰਦਰ ਸਿੰਘ ਨੇ ਬਹੁਤ ਸਾਲ ਪਹਿਲਾਂ ਕਿਹਾ ਸੀ ਕਿ ਸਿੱਖਾਂ ਨੇ ਆਪਣਾ ਜੂੜਾ ਸਰਕਾਰਾਂ ਹੱਥ ਫੜਾ ਰਖਿਆ ਹੈ । ਇਸ ਨੂੰ ਸਰਕਾਰਾਂ ਤੋਂ ਛੁਡਾਇਆ ਜਾਵੇ । ਇਹ ਬਿਲਕੁੱਲ ਸਹੀ ਹੈ ।
@parmjitsingh7753
@parmjitsingh7753 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ!
@SukhwinderSingh-lx6cv
@SukhwinderSingh-lx6cv 9 күн бұрын
Waheguru ji bhut vadia uprala ji waheguru ji chardi kla krn ji
@simmisidhu3980
@simmisidhu3980 9 күн бұрын
ਇਹ ਸਾਰੇ ਸਟਾਫ ਨੂੰ ਬਦਲਣਾ ਪੈਣਾ ਜੋ ਬਾਦਲਾ ਦੇ ਅੰਡਰ ਹੈ
@GurnamSingh-nd5yt
@GurnamSingh-nd5yt 9 күн бұрын
ਮੇਰੀ ਬੇਨਤੀ ਹੈ ਜਿਨ੍ਹਾਂ ਚਿਰ ਸੱਚ ਨਹੀਂ ਬੋਲੋਗੇ ਕੂਛ ਨਹੀ ਹੋਵੇਗਾ ਸੱਚ ਨਹੀਂ ਕਿਸੇ ਦੇ ਪੱਲੇ
@harbanssingh929
@harbanssingh929 9 күн бұрын
ਵਾਹਿਗੁਰੂ ਜੀ
@NaranjansinghVirk
@NaranjansinghVirk 9 күн бұрын
Right
@SurinderSingh-og4us
@SurinderSingh-og4us 9 күн бұрын
Waheguru waheguru Ji
@avtarkaur8320
@avtarkaur8320 8 күн бұрын
Sda Satnam waheguru ji l
@mailsingh-ib5ve
@mailsingh-ib5ve 9 күн бұрын
wahgeuru ji
@tejindersingh4588
@tejindersingh4588 9 күн бұрын
ਵਾਹਿਗੁਰੂ ਜੀ 🎉
@simmisidhu3980
@simmisidhu3980 9 күн бұрын
ਇਸ ਵਿਚ ਸਟੇਟ ਦੀ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ
@PargatSingh-kv4kp
@PargatSingh-kv4kp 8 күн бұрын
Waheguru ji Waheguru ji ŴAĤEGURU JI WAHEGURÙ JI
@karamjitsinghkj4496
@karamjitsinghkj4496 8 күн бұрын
ਗੁਰੂ ਸਾਹਿਬ ਜੀ ਨੇ ਸਿੱਖਾਂ ਲਈ ਬਠਿੰਡਾ ਵਿਖੇ "ਗੁਰੂ ਕੀ ਕਾਸ਼ੀ" ਦੀ ਸਥਾਪਨਾ ਕੀਤੀ ਸੀ। ਅੱਜ ਉਸ "ਕਾਸ਼ੀ" ਦਾ ਕੀ ਰੁਤਬਾ ਹੈ? ਕੀ ਸਿੱਖ ਗੁਰੂ ਵਲੋਂ ਸਥਾਪਤ ਵਿਦਿਅਕ ਅਦਾਰੇ ਲਾ ਲਾਹਾ ਲੈਣ ਦੀ ਤਾਂਘ ਹੈ?
@pritamkaur1083
@pritamkaur1083 9 күн бұрын
Very nice h ji 🎉
@DaljeetSingh-g1c
@DaljeetSingh-g1c 9 күн бұрын
Bahot vadhia uprala hai ji sach de neetee apnao ji akal purakh waheguru Ji dr mn ch rakh k chlo Sikh dharm da prachar hove greeb sikha de madad keti jave ji
@sarabjitsingh7149
@sarabjitsingh7149 9 күн бұрын
ਪਾਤਸ਼ਾਹੋ ਬਹੁਤ ਵੱਡਾ ਉਪਰਾਲਾ ਕਰਵਾਰਾਹੇ ਹੋ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਆਜ਼ਾਦ ਕਰਵਾਉਣ ਦੇ ਨਾਲ ਨਾਲ ਸ਼੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਕਰਵਾਈਏ ਤਾ ਜੋ ਆਉਣ ਵਾਲੀ ਪੀੜੀ ਨੂੰ ਵੀ ਪਤਾ ਲਗੇ ਕੇ ਅਸੀਂ ਰਾਜੇ ਸੀ ਹੁਣ ਗੁਲਾਮ ਬਣ ਗਏ ਭੁੱਲ ਚੁਕ ਲਈ ਮੁਆਫੀ
@raghvirsingh8253
@raghvirsingh8253 8 күн бұрын
ਵਾਹਿਗੁਰੂ ਜੀ ਵਾਹਿਗੁਰੂ।। ਤੇਰੇ ਜਿਹੇ ਗਧਿਆਂ ਨੂੰ ਸਿੱਖੀ ਦੇ ਵਿਹੜੇ ਚੋਂ ਬਾਹਰ ਕਿਸੇ ਖੋਤਿਆਂ ਦੇ ਬਾੜੇ ਵਿਚ ਤਾੜੇ ਜਾਂਣ ਤਾਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ, ਬਚਨਾਂ ਨੂੰ ਧਿਆਨ ਨਾਲ ਸੁਣਿਆ ਜਾ ਸਕੇ ਤੇ ਲੋਕਾਈ ਦੇ ਭਲੇ ਵਾਰੇ ਸੋਚਿਆ ਜਾ ਸਕਦਾ ਹੈ।।ਏ ਕੲਈ ਬਿਪਰੀ ਕਿਤਾਬਾਂ ਦੇ ਜੋੜ ਨੂੰ ਦਸ਼ਮ ਦਸ਼ਮ ਕਰਦੇ ਖੋਤੇ ਸੁਣਨ ਨੀਂ ਦੇਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ।।ਏ ਦਸ਼ਮ ਦਸ਼ਮ ਕਰਨ ਵਾਲੇ ਸ਼ੈਤਾਨ ਲੋਕਾਂ ਦੇ ਪੈਸੇ ਤੇ ਪਲਣ ਵਾਲੇ ਸਿਤਾਂਨਾਂ ਤੋਂ ਸਿਵਾਏ ਕੁਝ ਨਹੀਂ ਬ੍ਰਾਹਮਣੀ ਮੱਤ ਦੇ ਕੀਟ।। ਏਹਨਾਂ ਤੋਂ,, ਦਸ਼ਮ ਦੁਸ਼ਮਣ ਵਾਲੇ ਸਾਧ ਵੇਲੜ ਵਿਰਤੀ ਵਾਲਿਆਂ ਤੋਂ ਸੰਗਤਾਂ ਨੂੰ ਬਚਣਾਂ ਚਾਹੀਦਾ ਹੈ ਜੀ।। ਜਿਸਨੂੰ ਕੋਈ ਸ਼ੱਕ ਸੁਭਾ ਹੈ ਉਹ ਮੇਰੇ ਨਾਲ ਮੇਰੇ ਖੂਹ ਤੇ ਆ ਕੇ ਮਨ ਹੌਲਾ ਕਰ ਸਕਦਾ ਹੈ।। ਸਮਾਂ ਮੰਗ ਕੇ,, ਫੂਨ ਤੇ।।ਨੰ,,6280675335..।।
@raghvirsingh8253
@raghvirsingh8253 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
@kalyansingh5349
@kalyansingh5349 9 күн бұрын
Very Good
@tirathsingh6198
@tirathsingh6198 9 күн бұрын
ਵਹੁਤ ਜਰੂਰੀ ਹੈ ਅਕਾਲ ਤਖ਼ਤ ਸਾਹਿਬ ਜੀ ਨੂੰ , RSS ਤੂ ਅਜਾਦ ਕਰਵਾਨਾ
@kulwindermander1721
@kulwindermander1721 9 күн бұрын
Bilkul right khalse j Aj Sade Jathedar Sahiban Badal Company ta Gulam na
@surinderkaur6175
@surinderkaur6175 9 күн бұрын
SSA ji waheguru ji waheguru ji
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆ ਨੇ ਆਪਣੇ ਰਾਜ ਦੌਰਾਨ 200000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ,, ਹੋਰ ਵੀ ਬਹੁਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਫਾਇਦੇ ਲਈ ਕੰਮ ਕੀਤੇ
@parmjitsingh7753
@parmjitsingh7753 9 күн бұрын
😢veer ji eho meeting ke punjab de hareeak area vich hovege ja nahi ess comeity de member banen lai koi link jari karo ji ta ke assi nimane ve member ban sakeye ji
@JaswantSingh-h5b6f
@JaswantSingh-h5b6f Күн бұрын
ਞੋਟ ਮੁਕਤ ਪਰੰਪਰਾ ਹੋਞੇ ਤਾ ਅਕਾਲ ਪੁਰਖ ਦੀ ਮਰਜੀ ਨਾਲ ਅਕਾਲ ਤਖਤ ਚਲਣਾ ਚਾਹੀਦਾ ਅਜਾਦ ਫਿਜਾ ਤੋ ਸੇਧਲੈਕੇ ਚਲਾਏ ਜਾਣ
@NishansinghNishan-l5v
@NishansinghNishan-l5v 6 күн бұрын
Good👍
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਜਿਲ੍ਹਾ ਪੱਧਰ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਮਪਲੈਕਸ ਬਣਾ ਕੇ ਇੱਕ ਛੱਤ ਹੇਠ ਸਮੂਹ ਦਫਤਰ ਇਕੱਠੇ ਕੀਤੇ
@khalsarajinpunjab3718
@khalsarajinpunjab3718 5 күн бұрын
Waheguru ji
@simmisidhu3980
@simmisidhu3980 9 күн бұрын
ਗੁਰੂ ਘਰ ਵਿਚ ਸਿਆਸਤ ਨਹੀ ਹੋਣੀ ਚਾਹੀਦੀ
@AnmolKaliyan
@AnmolKaliyan 9 күн бұрын
ਗੁਰਬਾਣੀ ਦੇ ਮੁਤਾਬਿਕ ਪ੍ਖ ਕੈ ਜਥੇਦਾਰ ਦੀ ਚੋਣ ਕੀਤੀ ਜਾ ਵੈ
@SukhwinderSingh-bo2xo
@SukhwinderSingh-bo2xo 8 күн бұрын
7 mabri comety nu km kran Deo please 🙏🙏🙏🙏
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ
@ParamjitsinghButtar
@ParamjitsinghButtar 8 күн бұрын
ਫਤਿਹ ਪ੍ਰਵਾਨ ਕਰੋ ਜੀ ,ਤੋ ਬਾਅਦ ਫਤਿਹ ਬੁਲਾਉਣੀ ਚਾਹੀਦੀ ਹੈ । ਨਾ ਕਿ ਆਖਹੁ ਜੀ ਕਹਿਣਾ ਚਾਹੀਦਾ ।
@avtarsingh2531
@avtarsingh2531 6 күн бұрын
ਜਿਸ ਦਿਨ ਤੋਂ ਗੁਰ ਅਸਥਾਨਾਂ ਤੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬੰਦ ਕੀਤੇ ਹਨ ਓਸੇ ਦਿਨ ਤੋਂ ਹੀ ਪੰਥ ਢਹਿੰਦੀ ਕਲਾ ਜਾਂ ਆਪਸੀ ਪਾਟੋਧਾੜ ਵੱਲ ਨੂੰ ਜਾ ਰਿਹਾ ਹੈ ਨੋਟ ਕਰਿਓ ਇਹ ਇੱਕ ਤਰ੍ਹਾਂ ਦਾ ਸਰਾਪ ਹੀ ਹੈ।
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਨੂੰ ਹਾਈਟੈਕ ਕੀਤਾ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਭਗਤ ਪੂਰਨ ਸਿੰਘ ਸਹਿਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੁੰਦਰੀਕਰਨ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਰਾਸਤੀ ਮਾਰਗ ਅਤੇ ਗਲਿਆਰੇ ਦਾ ਨਿਰਮਾਣ ਕਰਵਾਇਆ
@BaljinderBrar-pi5vi
@BaljinderBrar-pi5vi 8 күн бұрын
ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ
@raghvirsingh8253
@raghvirsingh8253 8 күн бұрын
ਤੂੰ ਆਪਣੇ ਖਲਣੇਂ ਲਈ ਕਮਰੇ ਪੱਕੇ ਬੁੱਕ ਕਰਲੀ ਇਲਾਜ ਲਈ।।ਖੋਤਿਆ।।
@SunnySingh-sp7yo
@SunnySingh-sp7yo 9 күн бұрын
Pure Arth koi koi janda
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ
@jitsinghgill5093
@jitsinghgill5093 6 күн бұрын
Ram Rahim Badal Akali dal is putting pressure on Akal Takhat Jathars so it is your good move to revive the Glory of Akal Takhat and SGPC and get rid off these honorable institutions from grip of Political parties
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆ ਨੇ ਆਪਣੇ ਰਾਜ ਵਿੱਚ ਸੋਲਰ ਊਰਜਾ 9 ਮੈਗਾਵਾਟ ਤੋ ਵਧਾ ਕੇ 1080 ਮੈਗਾਵਾਟ ਕੀਤੀ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਖੂਨ ਦੇ ਰਿਸ਼ਤਿਆਂ ਚ ਰਜਿਸਟਰੀ ਫੀਸ ਮੁਆਫ ਕੀਤੀ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਸਾਰੇ ਪੰਜਾਬ ਦਾ ਮਾਲ ਰਿਕਾਰਡ online ਕਰਕੇ ਕਿਸਾਨਾਂ ਨੂੰ ਜਮਾਂਬੰਦੀ ਅਤੇ ਫਰਦ ਮੁਹਈਆ ਕਰਵਾਈ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆਂ ਨੇ ਬਠਿੰਡਾ ਖੇਤਰ ਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਬਣਾਈ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆ ਨੇ ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ
@BaljinderBrar-pi5vi
@BaljinderBrar-pi5vi 8 күн бұрын
ਅਕਾਲੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਫ੍ਰੀ ਵਿਚ ਤੀਰਥਾਂ ਦੇ ਦਰਸ਼ਨ ਕਰਵਾਏ
@raghvirsingh8253
@raghvirsingh8253 8 күн бұрын
ਏ ਖੋਤੇ ਦੇ ਪੁੱਤ ਨੇ ਪ੍ਰੇਸ਼ਾਨ ਕਰ ਰਖਿਆ।।
@palchahal8158
@palchahal8158 7 күн бұрын
Eh lachhedaar glan da badal zabran te koi asr nhi rkhdi tihade sarian ne milke v kabz prdhaan da kujh nhi vohadhnha eh sikh zanhde
@SukhdevSingh-mx7md
@SukhdevSingh-mx7md 18 сағат бұрын
,,Baba ji sareGuurdwareia. Wich. Sab. Thikh chal. De. Han Baba ji aj. To. Takriban. 60year. Pahle pindra. Wich. Raghi. Dhady. Ahahede. Warha. Kirtan. Karde. Bhogat. Akatha hide. Sand. San. Bat. Hun. Jo v. Kirtan. Karde. Ne. Saromny. Cemety. Walo. Duetya nhi laghda😊
@NishansinghNishan-l5v
@NishansinghNishan-l5v 6 күн бұрын
Mahnta tu azaad krvona
@SunnySingh-sp7yo
@SunnySingh-sp7yo 9 күн бұрын
Junagarh Pani de pure Arth onde hona Vishnu chunav Javed
@surinderghai647
@surinderghai647 9 күн бұрын
Tusi bahla ho koi kam nai tusi Karo jao nit nam
@surinderghai647
@surinderghai647 9 күн бұрын
Koi Vadia kam vi Kar layia karo hor. Koi kam ha ki nai ha
@parmjitsingh7753
@parmjitsingh7753 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ!
Must Listen Speech of Bhai Mandhir Singh at Mastuana Sahib
17:01
Sikh Siyasat
Рет қаралды 6 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН