Harsimrat Kaur Badal | ਸੰਸਦ ਤੋਂ ਗਰਜੇ ਹਰਸਿਮਰਤ ਕੌਰ ਬਾਦਲ, ਦੇਖੋ ਕਿਹੜੇ ਮੁੱਦਿਆ 'ਤੇ ਘੇਰੀ ਸਰਕਾਰ | News18

  Рет қаралды 23,344

News18 Punjab

News18 Punjab

Күн бұрын

ਇਹ ਦੇਸ਼ ਨਹੀਂ, 'ਸਰਕਾਰ ਬਚਾਓ ਬਜਟ' ਹੈ- ਹਰਸਿਮਰਤ । ਬਜਟ 'ਚ ਸਿਰਫ਼ 9 ਸੂਬਿਆਂ ਦਾ ਨਾਮ- ਹਰਸਿਮਰਤ। 'ਬਜਟ 'ਚ ਧਰਮ ਦੇ ਨਾਮ 'ਤੇ ਵੀ ਪੱਥਪਾਤ ਕੀਤਾ ਗਿਆ'
#harsimratkaurbadal #news18punjab #budgetsession2024 #sad #watercrisis
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc-punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 55
@jagseerbehniwal7935
@jagseerbehniwal7935 2 ай бұрын
❤❤❤❤❤❤ ਪੰਜਾਬ ਦੀ ਬਬਰ ਸ਼ੇਰ ਨੇ ਧੀ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਜ਼ਿੰਦਾਬਾਦ
@satnamsingh-re4hr
@satnamsingh-re4hr 2 ай бұрын
@@jagseerbehniwal7935 ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਇਹਨਾਂ ਬਾਦਲਾਂ ਨੇ ਕਰਵਾਈ ਹੈ
@amritlal1177
@amritlal1177 2 ай бұрын
Nice presentation.
@dilbagpadda1818
@dilbagpadda1818 2 ай бұрын
Great
@JaideepKaur-d7r
@JaideepKaur-d7r 2 ай бұрын
Very good
@BalwinderSingh-rj6ji
@BalwinderSingh-rj6ji 2 ай бұрын
Good beba g
@sukhjinder-lt7di
@sukhjinder-lt7di 2 ай бұрын
ਹਸਿਮਰਤ ਜੀ ਕਿਸਾਨਾ ਦੀ ਸ਼ਹੀਦੀਆ ਦੀ ਗੱਲ ਕਰ ਰਹੇ ਸੀ ਬਿੱਟੂ ਜੀ ਪਿਛੇ ਹੱਸ ਰਹੇ ਸੀ
@harjeetkaur6910
@harjeetkaur6910 2 ай бұрын
ਕਾਸ਼ ਤੁਸੀ ਬੀ ਜੇ ਪੀ ਨਾਲ ਰਲੇਵਾਂ ਨਾਂ ਕੀਤਾ ਹੁੰਦਾ ਮਨਿਸਟਰ ਨਾਂ ਬਣਦੇ ਆਪਣੀ ਪਾਰਟੀ ਚੜਦੀਆਂ ਕਲਾਂ ਚ ਹੁੰਦੀ
@jagdeeppannu4402
@jagdeeppannu4402 2 ай бұрын
Good speech mam
@sonukang1560
@sonukang1560 2 ай бұрын
Very good 👍
@HappySodhi-r7m
@HappySodhi-r7m 2 ай бұрын
Your nyc Badel madem saheb ji
@avtarsinghdhillon6963
@avtarsinghdhillon6963 2 ай бұрын
Very nice
@rajinderkumar3339
@rajinderkumar3339 2 ай бұрын
Drama queen😅😅😅😅
@GeetaZaildar-sd4cv
@GeetaZaildar-sd4cv 2 ай бұрын
Good speech ji mdem
@harjeetkaur6910
@harjeetkaur6910 2 ай бұрын
Yesssss bhain g
@nippi007
@nippi007 2 ай бұрын
V.nice.
@SukhwinderSingh-wq5ip
@SukhwinderSingh-wq5ip 2 ай бұрын
❤❤❤
@AngrejSingh-kf6fe
@AngrejSingh-kf6fe 2 ай бұрын
Bahut vadiaa beba ji Good job 👏
@anmoldeepsingh6358
@anmoldeepsingh6358 2 ай бұрын
ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਵਿੱਚ ਹਮੇਸ਼ਾ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਚੁੱਕੇ ਨੇ।
@satnamsingh-re4hr
@satnamsingh-re4hr 2 ай бұрын
ਮੁੱਰਖਾ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾ ਬਾਦਲ ਨੇ ਕਰਵਾਈ ਹੈ
@AmarjitSingh-eq3rl
@AmarjitSingh-eq3rl 2 ай бұрын
​@@satnamsingh-re4hrਇਸ ਵਾਰ ਸਿੱਖ ਸੰਗਤ ਨੇ ਕਾਂਗਰਸ ਨੂੰ ਲੋਕਸਭਾ ਵਿਚ ਜਿੱਤ ਦਿੱਤੀ ਹੈ ਸਿੱਖ ਸੰਗਤ ਹੁਣ1984 ਭੁੱਲ ਚੁੱਕੀ ਹੈ ਉਸਦਾ ਇਲਜਾਮ ਵੀ ਇਹਨਾਂ ਤੇ ਲਾ ਦਿੰਦੇ ਸਿਰਫ ਬੇ ਅਦਬੀ ਦੀ ਕਿਉ ਗੱਲ ਕਰ ਰਹੇ ਹੋ
@daljindersumra3473
@daljindersumra3473 2 ай бұрын
Waheguru g ❤️ 💖 ♥️
@MandipsinghSingh-sk5hl
@MandipsinghSingh-sk5hl 2 ай бұрын
Sumgood 8:04
@rajbindersingh8237
@rajbindersingh8237 2 ай бұрын
Good
@anjangrewal8335
@anjangrewal8335 2 ай бұрын
Good job g
@sukhjinder-lt7di
@sukhjinder-lt7di 2 ай бұрын
ਬਿੱਟੂ ਜੀ ਤੁਸੀ ਹਰਿਆਣੇ ਨਾਲ ਸੰਬਧਤ ਹੋ ਭਾਜੀ
@ranjitsinghbal1630
@ranjitsinghbal1630 2 ай бұрын
ਬਹੁਤ ਵੱਡਾ ਡਰਾਮੇ ਬਾਜ ਬਾਦਲ ਖਾਨਦਾਨ
@DaljitSingh-qy8ll
@DaljitSingh-qy8ll 2 ай бұрын
ਜਿਹੜੀ ਪਾਰਟੀ ਤੁਹਾਡੀ ਭਾਈਵਾਲ ਸੀ ਹੁਣ ਪਤਾ ਲੱਗਾ ਹੈ ਕੇ ਇਹ ਪਾਰਟੀ ਤੁਹਾਡੇ ਨਾਲ ਵਿਤਕਰਾ ਕਰ ਰਹੀ ਹੈ,ਦੇਰ ਆਏ ਦਰੁਸਤ ਆਏ।
@SARDAR_RECORDS
@SARDAR_RECORDS 2 ай бұрын
Pehli var kuch sahi boli chalo vadia
@SatnamSingh-wv9gg
@SatnamSingh-wv9gg 2 ай бұрын
ਬੀਬਾ ਜੀ ਅੱਜ ਤੁਹਾਡੇ ਹੱਥ ਪੱਲੇ ਕੁਝ ਨੀ ਹੈਗਾ ਜਦੋਂ ਬਾਦਲ ਸਾਹਿਬ ਜਿਉਂਦੇ ਜੀ ਤੁਸੀਂ ਸੈਟਰ ਦੇ ਮੰਤਰੀ ਬਾਦਲ ਪੰਜਾਬ ਦਾ ਮੁੱਖ ਮੰਤਰੀ ਸੀ ਜੇਲ ਅੱਜ ਵਾਲੇ ਮੁੰਦੇ ਉਸ ਟਾਈਮ ਪਾਰਲੀਮੈਂਟ ਵਿੱਚ ਉਠਾਂਦੇ ਤੇ ਜਿਹੜਾ ਰਾਜਸਥਾਨ ਨੂੰ ਹੋਵੇ ਜਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇ ਚਾਹੇ ਸਪੈਸਲ ਸਟੇਟ ਦਾ ਦਰਜਾ ਹੋਵੇ ਜੇਉਦੋ ਮੰਗਦੇ ਨਾ ਅੱਜ ਨੂੰ ਸਾਰੇ ਮਸਲੇ ਹੱਲ ਕੀਤੇ ਹੋਣੇ ਸੀ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਈ ਹੋਣੀ ਸੀ ਪਰ ਉਦੋਂ ਸੋਨੂੰ ਇਹ ਸਭ ਕੁਝ ਜਿਸਨੋ ਹਟ ਜਾਂਦਾ ਹੈ ਜਦੋਂ ਛੋਡੇ ਨਾਲ ਗਠਜੋੜ ਦੀ ਸਰਕਾਰ ਬਣੀ ਸੀ ਅੱਜ ਤੁਸੀਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਲੋਕਾਂ ਨੂੰ ਉਲੂ ਸਮਝਦੇ ਓ ਨਾ ਓ ਅੱਜ ਦੇਣ ਤੇ ਨਾ ਕੱਲ੍ਹ ਨੂੰ ਦੇਣ ਹੁਣ ਤਾਂ ਸਿਰਫ ਤੁਸੀਂ ਸਿਆਸੀ ਰੋਟੀਆਂ ਸੇਕਦੇ ਓ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਇਹ ਤਾਂ ਉਹ ਗੱਲ ਹੋ ਗੲਈ ਬਖਤੋਰ ਖੁੱਸੀ ਡੂੰਮਣੀ ਬੋਲੇ ਆਲ ਪਤਾਲ ਵਾਲੀ ਗੱਲ ਹੈ ਬੀਬਾ ਜੀ ਜੇ ਇਹ ਕੰਮ ਪਹਿਲਾਂ ਕਰੇ ਹੁੰਦੇ ਸੋਨੂੰ ਅੱਜ ਆ ਦਿਨ ਨਹੀਂ ਦੇਖਣੇ ਪੈਂਦੇ ਸੀ ਬਾਕੀ ਸੰਗਤ ਸਭ ਕੁਝ ਜਾਣਦੀ ਏ
@AmarjitSingh-eq3rl
@AmarjitSingh-eq3rl 2 ай бұрын
ਪਹਿਲਾ ਆਲੋਚਨਾ ਕਰਨੀ ਸਰੂ ਕਰ ਦਿਓ ਜੇ ਕਰ ਕੋਈ ਨਾ ਬੋਲੇ ਤਾ ਆਲੋਚਨਾ ਤੁਹਾਡੀ ਨਜ਼ਰ ਵਿਚ ਮੋਹੰਮਦ ਸਦੀਕ ਵਰਗੇ ਮੈਂਬਰ ਠੀਕ ਹਨ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਸੀ
@chamkauraulakh8036
@chamkauraulakh8036 2 ай бұрын
ਡਰਾਮੇਬਾਜ ।
@NathSingh-db1zb
@NathSingh-db1zb 2 ай бұрын
ਬੀਬੀ ਜੀ ਜਿਵੇਂ ਅਜ ਪਿੱਟ ਰਹੀ ਹੈ 15 /ਸਾਲ ਪਹਿਲਾਂ ਕਿਉ ਨਹੀਂ ਪਿੱਟੀ
@physicsconcepts121
@physicsconcepts121 2 ай бұрын
😂
@rajbasra1966
@rajbasra1966 2 ай бұрын
सब ड्रामा है पहले बीजेपी के हाथ मजबूत कर दिए, अब ये सब किसके लिए।
@ਜਾਗਦਾਪੰਜਾਬ-ਨ7ਗ
@ਜਾਗਦਾਪੰਜਾਬ-ਨ7ਗ 2 ай бұрын
Hun swad aa rha bi mp Sare Punjab Sraa ne
@kirankaur7
@kirankaur7 2 ай бұрын
Eda pehla to boldi ta aaj Punjab da kuj ban janda, hun v stand Ty rahi ta hi changa hovyga
@satnamsingh-re4hr
@satnamsingh-re4hr 2 ай бұрын
ਇਹ ਬੀਬਾ ਦੋਸ਼ੀ ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾ ਨੇ ਕਰਵਾਈ ਹੈ
@AmarjitSingh-eq3rl
@AmarjitSingh-eq3rl 2 ай бұрын
ਬੇ ਅਦਵਿਆ 1947 ਤੋਂ ਹੋ ਰਹੀਆਂ ਹਨ ਇਸ ਲਈ ਕੌਣ ਕੌਣ ਦੋਸ਼ੀ ਹੈ 1984 ਕਤਲੇ ਆਮ ਸਿੱਖਾਂ ਦਾ ਹੋਇਆ ਉਹਨਾਂ ਨੂੰ ਪੰਥ ਨੇ ਲੋਕਸਭਾ ਵਿਚ ਜਿੱਤ ਦਿੱਤੀ ਹੈ
@satnamsingh-re4hr
@satnamsingh-re4hr 2 ай бұрын
@@AmarjitSingh-eq3rl 1947 ਦੀ ਕੋਈ ਬੇਅਦਬੀ ਦੱਸੋ ਕਿਹੜੀ ਹੋਈ ਹੈ। 1984 ਵਿੱਚ ਤੇ ਕਾਂਗਰਸ ਨੇ ਅਟੈਕ ਕਰਵਾਇਆ ਸੰਤ ਭਿੰਡਰਾਂਵਾਲਿਆਂ ਤੇ
@KanwaljitSingh-n5e
@KanwaljitSingh-n5e 2 ай бұрын
ਬੀਬੀ ਪੰਦਰਾਂ ਸਾਲ ਚੁੱਪ ਰਹਿਕੇ ਸੋਲ੍ਹਵੇਂ ਸਾਲ ਝੂਠੀਆਂ ਆਵਾਜ਼ਾਂ ਕੱਢਣ ਦਾ ਕੋਈ ਫਾਇਦਾ ਨਹੀਂ ਹੁਣ ਪੰਜਾਬ ਕੋਲ ਬਾਰਾਂ ਧੜੱਲੇ ਨਾਲ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਮੈਂਬਰ ਪਾਰਲੀਮੈਂਟ ਹਨ ਜੀ। ਬੀਬੀ ਅੱਬ ਪਛਤਾਏ ਕਿਆ ਬਣੇ ਜੱਬ ਚਿੱੜੀਆਂ ਜਾਂ ਮਜੀਠੀਏ ਦਾ ਚਿੱਟਾ ਝੁੱਗ ਗਿਆ ਖੇਤ ਜੀ।
@rajbasra1966
@rajbasra1966 Ай бұрын
जो गरजते हैं वो बार नहीं, इसका कोई पता नहीं ये कब फिर से मोदी के साथ जा बैठे।
@lakhvinderkaur-y3h
@lakhvinderkaur-y3h 2 ай бұрын
Madam ji bahut badhiya Tusi Sansad which Punjab Lai mudde Utha rahe ho ina muddin Te Amal Karana v Tumhari jimmedari honi chahiedi hai .
@SurjitSingh-ye2bt
@SurjitSingh-ye2bt 2 ай бұрын
Jdo bibi ji BJP c odo kyu nhi bole......kyu k odo vjeeri mili hoe c ....odo kisan yaad nhi aye ... Hunn parliament ch ro rhe ho ...eh Rona v odo Tak hai jdo tere pariwar nu koi kursi nhi mili
@jagdishkhosa7061
@jagdishkhosa7061 2 ай бұрын
Dramebaaj
@jagdishkhosa7061
@jagdishkhosa7061 2 ай бұрын
Bibi lok jande aa khali dal nu tusi punjab da bera gark kar ta
@HarishKumar-kf4co
@HarishKumar-kf4co 2 ай бұрын
Khana tusi dende loga d den hai na k sgpc da
@tonystockmaster
@tonystockmaster 2 ай бұрын
Tusi sath na dyo kade v bro
@jassaimmortal..6772
@jassaimmortal..6772 2 ай бұрын
bhagwant mann ne sab de dimag chlate manno ya na manno .
Smart Sigma Kid #funny #sigma
00:14
CRAZY GREAPA
Рет қаралды 9 МЛН
Зу-зу Күлпаш 2. Интернет мошенник
40:13
ASTANATV Movie
Рет қаралды 668 М.
Who’s the Real Dad Doll Squid? Can You Guess in 60 Seconds? | Roblox 3D
00:34
Smart Sigma Kid #funny #sigma
00:14
CRAZY GREAPA
Рет қаралды 9 МЛН