Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V

  Рет қаралды 92,757

News18 Punjab

News18 Punjab

Күн бұрын

Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V
#chandigarhnews #himachalnews #news18punjab #punjabnews #himachalvspunjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 250
@apnapunjab2023
@apnapunjab2023 3 ай бұрын
ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤
@AmarjitSingh-eq3rl
@AmarjitSingh-eq3rl 3 ай бұрын
ਪੰਜਾਬ ਸਰਕਾਰ ਵੀ ਹਿਮਾਚਲ ਨਾਲ ਲਗਦੇ ਪੰਜਾਬ ਏਰੀਆ ਨਾਲ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਇਸ ਬਾਬਤ ਹਿਮਾਚਲ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਵਿੱਚ ਕਿਸੇ ਦੇ ਜਮੀਨ ਖਰੀਦ ਤੇ ਰੋਕ ਲਾਉਣ ਦੀ ਹਿੰਮਤ ਨਹੀ
@GurdevSingh-vd5ie
@GurdevSingh-vd5ie 3 ай бұрын
ਆ ਹੁੰਣ ਹੜ ਆ ਗਿਆ ਹੈ ਹਿਮਾਚਲ ਚ ਪਹਾੜ ਡਿੱਗ ਰਹੇ ਨੇ 😮ਹੁੰਣ ਰੋਕ ਕੇ ਸਹੀ ਕਰ ਰਹੇ ਹਨ।। ਪੰਜਾਬੀਆਂ ਦੀਆਂ ਜਾਨਾਂ ਬਚ ਜਾਣਗੀਆਂ 😅😅😅😅
@GurdevSingh-vd5ie
@GurdevSingh-vd5ie 3 ай бұрын
ਨਾ ਜਾਉ ਰੱਬ ਨੂੰ ਵੀ ਐਹੀ ਮੰਨਜ਼ੂਰ ਹੈ 😅ਬਾੜ ਆਈ ਪਈ ਹੈ।। ਚਟਾਨਾਂ ਪਹਾੜ ਡਿੱਗ ਰਹੇ ਹਨ 😢😢😢😢
@beautifulplanet193
@beautifulplanet193 3 ай бұрын
ehna da legal solution kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@azaad_singh1163
@azaad_singh1163 3 ай бұрын
@@AmarjitSingh-eq3rl ,Bhand sarkar taa 75% Punjab deeya naukriya Himachalia tay hora nu dayi baithi aa
@RanjitSingh-zr6eo
@RanjitSingh-zr6eo 3 ай бұрын
ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ
@beautifulplanet193
@beautifulplanet193 3 ай бұрын
bai g, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@nihalsingh.ns38329
@nihalsingh.ns38329 3 ай бұрын
ਸਹੀ ਕਿਹਾ..ਜੇਕਰ ਸਰਕਾਰ ਅਾਮ ਜਨਤਾ ਲੲੀ ਕੁਝ ਨੀ ਕਰ ਰਹੀ..ਤਾਂ ਅਾਮ ਜਨਤਾ ਨੂੰ ਿੲੱਕਠ ਕਰ ਲੈਣਾ ਚਾਹੀਦਾ,..ਤੇ ਅਾਪਣੇ ਫੈਸਲੇ ਅਾਪ ਲੈ ਲੈਣੇ ਚਾਹੀਦੇ..
@azaad_singh1163
@azaad_singh1163 3 ай бұрын
@@beautifulplanet193 ,Jina sarkara tay adalata nay ajj tak 1984 da insaaf nahi dita ona ton tenu ajay v umeed hai koi ?K hor chhitar khaan tay khvaun nu dil kar reha hai ?Azaadi he hul aa.
@gurmailsingh-kl7ht
@gurmailsingh-kl7ht 3 ай бұрын
🚩🚩🚩🚩🌷🌷🌷🌷🌷🌷🌷
@issajatt5000
@issajatt5000 3 ай бұрын
Himachal ale punjab ch thun fadan aunde a ..
@baldevsinghriar4830
@baldevsinghriar4830 3 ай бұрын
ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ
@next-solution
@next-solution 3 ай бұрын
Khota number 2
@azaad_singh1163
@azaad_singh1163 3 ай бұрын
@@next-solution .Tu khota No 1
@next-solution
@next-solution 3 ай бұрын
@@azaad_singh1163 teri jaat meri kinda hoju khote number 1
@suruaat7381
@suruaat7381 3 ай бұрын
Lunn PTA LG ju pta ta thonu lgna ruk jao hor kujh k time tuhadi jehdi bund machhi Hui AA ajj kal oh set krange hun aappa saare Indian khalistani chuhe 🍌🙏🔱
@kashmirsingh9741
@kashmirsingh9741 3 ай бұрын
ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ
@SukhjeetKaur-kj7fm
@SukhjeetKaur-kj7fm 3 ай бұрын
ਜਾਣਾਂ ਬੰਦ ਕਰੋ
@panchamlal8591
@panchamlal8591 3 ай бұрын
Koi chahta bi nahin ki tum himachal aao
@bainsyt
@bainsyt 3 ай бұрын
Tu fad la othe jo fadna 😅​@@panchamlal8591
@khushigaming6844
@khushigaming6844 2 ай бұрын
Himachal boycott kro ​@@panchamlal8591
@SukhjeetKaur-kj7fm
@SukhjeetKaur-kj7fm 3 ай бұрын
ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ
@alisterjohn1652
@alisterjohn1652 3 ай бұрын
Kisne bulaya h 😂 ham to chahta h na aao
@V.kumaar
@V.kumaar 3 ай бұрын
Koi chhittar prade nhin kuchh galat ansar dono side mahoul kharaab karde han
@kamalsingh-dc1vs
@kamalsingh-dc1vs 3 ай бұрын
​@@alisterjohn1652ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਹੈ ਸਬਰ ਕਰੋ ਭੁੱਖੇ ਨੰਗੇ ਲੋਕੋਂ
@beautifulplanet193
@beautifulplanet193 3 ай бұрын
​@@alisterjohn1652himachali gandgi ko bhi leke jao yahan punjab se. ehsanframosh kom
@beautifulplanet193
@beautifulplanet193 3 ай бұрын
kaur ji, ehna da legal solution ha ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@gaganss8459
@gaganss8459 3 ай бұрын
ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ
@ParamjitKaur-bp4de
@ParamjitKaur-bp4de 3 ай бұрын
Ihna bhukhmaryan di inni gundagardi .
@mankiratsingh-mp1iq
@mankiratsingh-mp1iq 3 ай бұрын
ਬਹੁਤ ਵਧੀਆ ਕਿਉਂ ਜਾਂਦੇ
@msshergill1112
@msshergill1112 3 ай бұрын
ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ
@BalkaranSingh-uq8qs
@BalkaranSingh-uq8qs 3 ай бұрын
i stand with my Punjab❤
@BinduMavi-rq8zh
@BinduMavi-rq8zh 3 ай бұрын
ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ
@jaswinderjassa2637
@jaswinderjassa2637 3 ай бұрын
ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ
@kamalsingh-dc1vs
@kamalsingh-dc1vs 3 ай бұрын
ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
@SsSs-h6h9q
@SsSs-h6h9q 3 ай бұрын
Sahi gl
@gurchetansingh710
@gurchetansingh710 3 ай бұрын
ਇਹਨਾਂ ਪਹਾੜੀ ਲੋਕਾਂ ਗੁਰੂਆਂ ਨਾਲ ਧੋਖਾ ਕੀਤਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਰੇਬ ਕੀਤਾ ਇਹ ਕਿਸੇ ਦੇ ਮਿਤ ਨਹੀਂ ਹੈ।
@vijaysrivastav8268
@vijaysrivastav8268 3 ай бұрын
Zafarnama aur sunnat wale guru😂
@pushpindersingh4singh408
@pushpindersingh4singh408 Ай бұрын
​@@vijaysrivastav8268kashmiri pandit 😂😂film achi thee
@sxndhumehreen
@sxndhumehreen 3 ай бұрын
ਟੈਕਸੀ ਡਰਾਈਵਰ ਪ੍ਰਧਾਨ ਜੀ ਤੁਸੀਂ ਆਪਣੇ ਫੈਸਲੇ ਬਿਲਕੁਲ ਠੀਕ ਲੈ ਰਹੇ ਹੋ
@SurinderSingh-wz7sm
@SurinderSingh-wz7sm 3 ай бұрын
ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ
@soulofgod1721
@soulofgod1721 3 ай бұрын
Punjabo ekta Rakho
@Allriteyeah12
@Allriteyeah12 3 ай бұрын
2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai
@ParamjitKaur-bp4de
@ParamjitKaur-bp4de 3 ай бұрын
ਹੁਣ ਨਾ ਵੰਡਿਓ । ਇਹ ਪਹਾੜੀਏ ਅਹਿਸਾਨ ਫਰਾਮੋਸ਼ ਹੁੰਦੇ ਹਨ।
@ajaibsingh3873
@ajaibsingh3873 3 ай бұрын
ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?
@musichuttv7800
@musichuttv7800 3 ай бұрын
ਤੁਸੀਂ ਹਿਮਾਚਲ ਦੀਆਂ ਗੱਡੀਆਂ ਕਿਉਂ ਵੜਨ ਨਾਂ ਦੇਵੋ
@NarvailSingh-qr3dg
@NarvailSingh-qr3dg 3 ай бұрын
ਹੋਰ। ਲਗਰ। ਖਵਾਉ।
@gsingh5617
@gsingh5617 3 ай бұрын
Kharar/Kurali vich plot khareed rahe ne himachali nu vi Punjab sarkar rok laa dave, te himachal vang #permission di load honi chaidi eh.
@SukhwinderSingh-ut4nc
@SukhwinderSingh-ut4nc 3 ай бұрын
ਇਹ ਤਾਂ ਕੋਈ ਸਬਜ਼ੀ ਵੇਚਣ ਲਈ ਜਾਂਦਾ ਉਸ ਨੂੰ ਵੀ ਡੱਕਦੇ ਨੇ ਹੁਣ 80/90ਰੁੰਪੲਏ ਕਿਲੋ ਹਰ ਚੀਜ਼ ਖਰੀਦਣ ਗੇ
@sweetbaby658
@sweetbaby658 3 ай бұрын
Wow Himachal doing very well ਪਾਪੀ ਲੋਕ ਪਹਾੜ ਦੇ ਪੱਥਰ ਇਨ੍ਹਾਂ ਦੇ ਚਿੱਤ
@samarkanwar595
@samarkanwar595 3 ай бұрын
​@@Allriteyeah12acha beta cdg dur ni h nal hi pahadiye bsde aa g tud tuwadi
@bobbiecheema4833
@bobbiecheema4833 3 ай бұрын
Then we should stop all from other states to come to Punjab. It’s time to be united. Waheguru ji mehar karan.
@karanbaraich2300
@karanbaraich2300 3 ай бұрын
Good bai ji
@RajindeSingh-bl9hv
@RajindeSingh-bl9hv 3 ай бұрын
good job singh shab
@harindersingh1740
@harindersingh1740 3 ай бұрын
EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI
@jaspreetkaur1097
@jaspreetkaur1097 3 ай бұрын
Yes right.
@beautifulplanet193
@beautifulplanet193 3 ай бұрын
yaar legal solution ha ehna da ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@inderjitsingh9187
@inderjitsingh9187 3 ай бұрын
Rt ji
@nihalbhandari5736
@nihalbhandari5736 3 ай бұрын
Uttrakhand ke on ke khe rha ki doosri State ke log land nhi le skte bhai ji itni bhar ke log land le rhe h yaha
@4tracker88
@4tracker88 3 ай бұрын
Bahut badiya hai
@rajwantsingh2523
@rajwantsingh2523 3 ай бұрын
ਠੀਕ ਹੈ
@rsingh3453
@rsingh3453 3 ай бұрын
That's good Lessons to punjabi's
@parmeetkaur6487
@parmeetkaur6487 3 ай бұрын
Very good
@jaimalsingh36
@jaimalsingh36 3 ай бұрын
ਭਾਈ ਜੇ ਹਿਮਾਚਲ ਵਾਲੇ ਪੰਜਾਬ ਦੀਆਂ ਟੈਕਸੀਆਂ ਉਥੇ ਨਹੀਂ ਵੜਨ ਦਿੰਦੇ, ਫਿਰ ਤੁਸੀਂ ਜਬਦਸਤੀ ਕਿਉਂ ਕਰਦੇ ਹੋ । ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਕੇ ਓਹਨਾ ਦੀਆਂ ਗੱਡੀਆਂ ਵੀ ਪੰਜਾਬ ਚ ਨਾ ਵੜਨ ਦਿਓ, ਫਿਰ ਪਹਾੜੀਆਂ ਦਾ ਦਿਮਾਗ ਦਰੁਸਤ ਹੋਵੇਗਾ, ਐਮੇ ਇਸ ਤਰਾਂ ਰੋਣ ਦਾ ਕੋਈ ਫ਼ਾਇਦਾ ਨਹੀਂ ਹੋਣਾ ।
@tirathsingh2352
@tirathsingh2352 3 ай бұрын
ਪੰਜਾਬ ਵਾਲੇਓ ਹਿਮਾਚਲ ਜਣਾ ਬੰਦ ਕਰੋ ਕਿਉਂ ਜੁੱਤੀਆ ਖਾਣ ਜਾਂਦੇ ਥੌੜੀ ਸ਼ਰਮ ਕਰੋ ਪੰਜਾਬ ਵਾਲੇਓ ਹਿਮਾਚਲ ਕਿਉਂ ਜੁੱਤੀਆਂ ਖਾਣ ਜਾਂਦੇ ਮੁੜ ਮੁੜ ਕੇ
@rahulpawar3061
@rahulpawar3061 3 ай бұрын
Very Good Sahi Bhaji
@KhushwantSingh-ht5qe
@KhushwantSingh-ht5qe 3 ай бұрын
ਕਿਓ ਜਾਂਦੇ ਓ
@Jaspal_singh_Archary
@Jaspal_singh_Archary 2 ай бұрын
Sahi keha sardar ji
@jasvirsingh477
@jasvirsingh477 3 ай бұрын
ਹਮਾਚਲ ਵਿੱਚ ਕਿਉ ਨਹੀ ਜਾਣਾ ਬੰਦ ਕਰਦੇ ਕਿਉ ਰੋਜ ਰੋਜ ਪੰਜਾਬੀਆ ਦੀ ਬੇਜਤੀ ਕਰਵਾਉਦੇ ਹੋ ਟਲਜੋ ਟਲਜੋ
@karanbaraich2300
@karanbaraich2300 3 ай бұрын
Shi keha bai ji
@molrisumit1828
@molrisumit1828 3 ай бұрын
Good jib brother 👍👍👍👍👍👍👍💯💯💯
@RanjeetNaher_pb31
@RanjeetNaher_pb31 3 ай бұрын
Very good vai ji 🙏👍👍👍👍
@HarmeetSinghMEET
@HarmeetSinghMEET 3 ай бұрын
All Punjabi just say no to Himachal. You have many other options.
@skuser-zg5xc7mv8o
@skuser-zg5xc7mv8o 3 ай бұрын
Punjabi khalistani have no need to come to Himachal other can come.
@pushpindersingh4singh408
@pushpindersingh4singh408 Ай бұрын
​@@skuser-zg5xc7mv8objp murdabad 😂
@sukhpalsingh4928
@sukhpalsingh4928 3 ай бұрын
True
@harjinderdhaliwal9399
@harjinderdhaliwal9399 3 ай бұрын
Good 👍
@jaswinderkaur8558
@jaswinderkaur8558 3 ай бұрын
Tuc chandigarh panjab vich himachli na warran deyo
@GoldyCheema-y8i
@GoldyCheema-y8i 3 ай бұрын
👍👍👍
@gurbakshsingh7193
@gurbakshsingh7193 2 ай бұрын
Very good ji
@RakeshKumar-fo5cl
@RakeshKumar-fo5cl 3 ай бұрын
Sahi a veer
@randhirwalter9011
@randhirwalter9011 3 ай бұрын
Good decision Veer ji
@DhanwantSingh-qx9pm
@DhanwantSingh-qx9pm 3 ай бұрын
Himachal Aliya da baicot karo
@Malkeetsingh-jl2zr
@Malkeetsingh-jl2zr 2 ай бұрын
Punjab ch hi green revolution lake aoo taki tourist ethe de greenery Dekhan aan te kudrat de ve suni jaoo
@pushpindersingh4singh408
@pushpindersingh4singh408 Ай бұрын
Fact❤
@HarwinderSingh-st7zk
@HarwinderSingh-st7zk 3 ай бұрын
Punjab vich himachel walean de dang fero Punjab vich himachel taxi v naa onn dewo
@paramjeetsingh9333
@paramjeetsingh9333 3 ай бұрын
ਪੰਜਾਬੀਓ, ਤੁਸੀਂ ਸਬ ਸਿਰਫ ਬੋਲੀ ਜਾਓ. ਤੇ ਹਿਮਾਚਲ ਵਾਲੇ ਬਿਨਾਂ ਬੋਲੇ ਤੁੜਾ ਨਾਸ ਕਰੀ ਜਾ ਰਹੇ ਨੇ। ਤੁਸੀਂ ਵੀ ਬੋਲੋ ਨਾ ਬੱਸ ਕਰਵਾਹੀ ਕਰੋ
@gurdevsingh7446
@gurdevsingh7446 3 ай бұрын
Tussi vi rokko pl bhai sabb apne apne ste te ch hi challan
@jatindersinghgurpreetsingh6587
@jatindersinghgurpreetsingh6587 3 ай бұрын
ਤੁਸੀਂ ਮੋਹਾਲੀ ਰੋਕੋ
@malkitkaur527
@malkitkaur527 3 ай бұрын
Punjab sra himchal barya paya,,,,,sab loka nu roti khan dwo ,,,,,
@BalvirSingh-wt6lq
@BalvirSingh-wt6lq 3 ай бұрын
Himachal desh ugrawadi Desh
@beautifulplanet193
@beautifulplanet193 3 ай бұрын
veerji ehna nu v jamen deni band kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@fojiram730
@fojiram730 3 ай бұрын
😂😂😂😂😂😂 ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ
@Lolzzzvlog
@Lolzzzvlog 3 ай бұрын
Mere punjabi veero hun kuch krke b dikhao yar 🙏🏻
@RANJITSingh-nv9fq
@RANJITSingh-nv9fq 3 ай бұрын
ਨਾ ਜਾਓ ਹਿਮਾਚਲ , ਹਿਮਾਚਲ ਹੀ ਤੂਹਾਨੂੰ ਰੋਟੀ ਨਹੀ ਦਿੰਦਾ , ਬਾਈਕਾਟ ਕਰਦੋ . ਗੁਰੂ ਗੋਬਿੰਦ ਸਿੰਘ ਦੀ ਉਲਾਦ ਹੋ ਹਿਮਾਚਲ ਤੋ ਬਿੰਨਾ ਭੁੱਖੇ ਨੀ ਮਰਦੇ ਕਿਓ ਹਰ ਰੋਜ਼ ਬੇਇੱਜ਼ਤੀ ਕਰਾਉਂਦੇ ਹੋ ਵਾਹਿਗੁਰੂ ਭਲਾ ਕਰਨ
@baldevsinghgillbudhsinghwa9352
@baldevsinghgillbudhsinghwa9352 3 ай бұрын
ਨਾ ਜਾਵੋ ਹਿਮਾਚਲ
@dd5822
@dd5822 3 ай бұрын
border seal hone chahiye dono states mein
@virsasingh6859
@virsasingh6859 3 ай бұрын
ਪੰਜਾਬ ਵਾਲਿਆ ਨੂੰ ਹਿਮਾਚਲ ਵਿੱਚ ਕਟਿਆ ਗਿਆ ਪਰ ਮਾਨ ਸਾਹਿਬ ਬੋਲੇ ਤੱਕ ਨਹੀ
@jagroopmann2606
@jagroopmann2606 3 ай бұрын
Punjab vich kine himachal wale government job karde han.....check karao....
@simarbahia4566
@simarbahia4566 3 ай бұрын
Punjab nu har tran jleel kita ja har pakh to😊😊😊
@rajurj6829
@rajurj6829 3 ай бұрын
sab ton dukh di gl eh hai, panjab srkar, panjab police kde panjabi aa da sath ni dindi
@dycmmsignal2928
@dycmmsignal2928 3 ай бұрын
Be alert, haryana elections are near, and communal forces may be behind.
@rajanarora9525
@rajanarora9525 3 ай бұрын
Main v taxi chlauna te main es var himachal jan wale sare tourist nu jo himachal holiday ch jana chahunde c ohna nu himachal to mna krke kashmir nu jan lyi insist kitta te oh mann v gye te kise nu himachal nhi jan ditta. Katthe hoke eka kro ehna di akal thikaane aa jau pahadiya di..
@ParamjitKaur-bp4de
@ParamjitKaur-bp4de 3 ай бұрын
ਕਸ਼ਮੀਰ ਬਹੁਤ ਸੋਹਣਾ ਹਿਮਾਚਲ ਤੋਂ ਨਾਲੇ ਲੋਕ ਵੀ ਬੜੇ ਪਿਆਰ ਵਾਲੇ ।
@rajanarora9525
@rajanarora9525 3 ай бұрын
@ParamjitKaur-bp4de hanji.. pta nhii saade panjab waleya nu kyun smjh nhi aa rhi k jithe tuhadi izzat nhi hundi othe jana hi kyun.. himachal di economy panjab, Haryana and delhi te depend hai.. agr eh 3 states ne 1 season himachal jana bnd krta ta ohna himachal aaleya di akal thikane aa Jau.
@vijaysrivastav8268
@vijaysrivastav8268 3 ай бұрын
Delhi up aur hindu support karega himachal ki tum kashmir jao ya Pakistan
@rajanarora9525
@rajanarora9525 3 ай бұрын
@@vijaysrivastav8268 ja fir kha jutte jo tum logo ko aadat hai khane ki 😄
@tarlochansingh5877
@tarlochansingh5877 3 ай бұрын
ਤੁਸੀਂ ਵੀ ਹਿਮਾਚਲ ਵਾਲਿਆਂ ਨਾਲ ਉਵੇਂ ਕਰੋ ਜਿਵੇਂ ਉਹ ਕਰਦੇ ਹਨ।ਜਿਹੜੀ ਭਾਸ਼ਾ ਵਿਚ ਉਹ ਸਮਝਦੇ ਨੇ ਉਸੇ ਵਿੱਚ ਸਮਝਾਓ।ਨਾ ਤੁਸੀਂ ਜਾਓ ਨਾ ਉਨ੍ਹਾਂ ਨੂੰ ਵੜਨ ਦਿਓ। ਹੋਰ ਸਟੇਟਾਂ ਵਿਚ ਕੀ ਤੁਹਾਡੀਆਂ ਟੈਕਸੀਆਂ ਨਹੀਂ ਜਾਂਦੀਆਂ।ਸਾਲ ਦੋ ਸਾਲ ਬੰਦ ਕਰੋ ਆਉਣਾ ਜਾਣਾ ਆਪੇ ਲੇਲੜ੍ਹੀਆਂ ਕੱਢਣਗੇ ਹਿਮਾਚਲੀ।
@MunishSetia-u3p
@MunishSetia-u3p 3 ай бұрын
Pa ji sall vch 2month kam milda himachal nu
@Lolzzzvlog
@Lolzzzvlog 3 ай бұрын
Sahi keha taddh na check kro punjabian di himachal waleyo
@JaswantSingh-pd6bt
@JaswantSingh-pd6bt 3 ай бұрын
Himachal kuch bare hi Kora bolde
@balrajdeepsingh615
@balrajdeepsingh615 3 ай бұрын
ਤੂਸੀ ਵੀ ਉਹਨਾਂ ਨੂੰ ਨਾ ਵੜਨ ਦਿਓ ਹੁਣ ਛਿਤਰ ਥੋੜਾ ਖਾਈ ਜਾਣੇ
@HarpreetSingh-cc1xn
@HarpreetSingh-cc1xn 3 ай бұрын
Hun oh lok Kithe ne Jina ne jameen vechi Chandigarh ch jyada paise lai Aahi hona c mitro
@parneetsingh389
@parneetsingh389 3 ай бұрын
Mai Chandigarh to an Mai thode nal aa Mai koi bravere ni pr taka ni hon deya gae apne punjabi prawa nal
@amardeepsingh8809
@amardeepsingh8809 3 ай бұрын
'Pahadi bhai kiske... Bhaat khaye khiske' eh kahavat evin nahi bani 🙏🙏🙏
@vaidhprakast573
@vaidhprakast573 3 ай бұрын
सभी को नमस्ते कोई भी राज्य अपने में परिपूर्ण नहीं है सभी को दूसरे राज्यों से गुजरना पड़ता है हिमाचल एक पहाड़ी इलाका है ज्यादातर हिमाचल के लोग पूरे देश में काम करने आते हैं सभी को मान सम्मान दिया जाता है अगर बाहर से लोग ना आए तू हिमाचल भी भूखा मर जाएगा इसलिए प्यार प्रेम को बनाकर रखते हुए आगे बढ़े क्योंकि मैंने एक वीडियो दिखा अयोध्या में राम मंदिर लोग जाते हैं वहां के दुकानदारों से प्रसाद नहीं लेते कहीं ऐसा ही ना हो जाए हिमाचल के लोगों से लोग दूर होने लगे तुम मैदान में भी पहाड़ टूट जाएगा दुखों का इसलिए प्यार प्रेम बनाई रखें और काम कर खाएं इन मामलों में राजनीति न करें आम आदमी जय हिंद जय भारत जय जवान जय किसान भारत माता की जय
@Gur-eo6bx
@Gur-eo6bx 3 ай бұрын
J punjab vicho himachal de loka vlo layia jmina cancel kr deve ta adda Hoshiarpur khali ho hana
@sajanrapper5167
@sajanrapper5167 2 ай бұрын
Bnd kro Himachal de sare raste jehde punjab nu lgde
@himachaltak.
@himachaltak. 2 ай бұрын
Jaa kr aa tuu jakee 😂
@azaad_singh1163
@azaad_singh1163 3 ай бұрын
Barisha vich kaun jaanda himachal val nu ??
@thetruthseeker0007
@thetruthseeker0007 3 ай бұрын
Himachal nu manali shimla etc. sirf 2 sseason lai bycot kardo khaas karke Delhi wale because sab ton jada season or off season delhi de lok hi jande a.. eh cheez Himachali punjab, chandigarh de loka nu saaf bolde a ki delhi sab ton vad kam milda a..😮😮
@Jyotibalahsp
@Jyotibalahsp 3 ай бұрын
bilkul theek jeha up down de paise layo
@Sonivibez
@Sonivibez 3 ай бұрын
28 rupees kilo meter aa jhooth bolda… koi price ni c 5-7 saal pehla.. Aa price c in 1998 -1999
@MandeepSingh-gn9wn
@MandeepSingh-gn9wn 3 ай бұрын
Galti appdi aa pic drop sestem band kro hun moka kyu gahak nu shulat deni up down hi chalo
@inderjitsingh9187
@inderjitsingh9187 3 ай бұрын
Punjsb vich van karo hemachal vich roko taxi nu mohali vich fir ron ge vir
@panchamlal8591
@panchamlal8591 3 ай бұрын
Taxi union di ladai nu himachal punjab di ladai na banao
@gagansehgal6995
@gagansehgal6995 3 ай бұрын
starting himachal aale ne hi kri aa...fer end ta krna e paina 😂😂
@bhanuchugava662
@bhanuchugava662 3 ай бұрын
ASLE LARAE HUN SAMJ CH AAE EH LARAE TUR AND TARAVLS DE HY
@jattmandeep5943
@jattmandeep5943 3 ай бұрын
Punjabio krde ki oh pahadia nu pahada te chadao
@BhupinderSingh-pt7tm
@BhupinderSingh-pt7tm 3 ай бұрын
Kulvinder jatti nu hor chako
@bickycheema2458
@bickycheema2458 3 ай бұрын
Ohne famas hoñ li kagna de chaped mari a
@Narinder-Singh95
@Narinder-Singh95 3 ай бұрын
Punjabio jaag jao Himachal ch sab kuj band krdo pehjna edro sare road close krdo....
@anandvir9970
@anandvir9970 3 ай бұрын
Fake news mat failao ,sekdan texi s Himachal pb no chd no hr no dyan ja rahian ne , kise hor vaja kar ke koi gal hoi Hove gi , til da tad nahin banauna chahi da,sare masle baith ke hall ho sakde ne, eh kuch shrarti ansran kar ke ho riha hai,private no walyaan texis walyaan te nath pao
@rakeshsyag1448
@rakeshsyag1448 3 ай бұрын
Himachal mai mere frnd gye waha punjab ki taxi mai nahi bethne diya,kaha humari gaadi safe hai union hai office hai yaha se book krni padegi
@ShankarSingh-zs2ed
@ShankarSingh-zs2ed 3 ай бұрын
Dang to Bina koi Hal nhi..Sarkaran dhian denn.
@BharatBhushan-tv6cm
@BharatBhushan-tv6cm 3 ай бұрын
Koi.Hovay.Galt.Kartuta.Band. Hon.ji.Klayping.In.2.Hayinds Nuksan.Taxe.Da.😮😮😮😮 Starting.Kado.Hun.Inam.Valay. Hun.Uksaun.Valaya.Nu.Blao 🇮🇳🤔🤔🤔🤔🤔🤔🙏🙏
@RajbirGill-c8z
@RajbirGill-c8z 3 ай бұрын
Himachali jine vi ehna nu punjab vi jagah na purchase karan ditti jave
@BalvirSingh-ig7lx
@BalvirSingh-ig7lx 3 ай бұрын
Panjab texi himachal jana Band kro.
@jarnailsingh6276
@jarnailsingh6276 3 ай бұрын
ਜਿੱਦਨਾਲਮਸਲੇਵਿਗੜਜਾਂਦੇਨੇਰਜਾਬੰਦੀਕਰਲੋਨਿਬੜਜਾਂਦੇਨੇ
@harmeshjangra3912
@harmeshjangra3912 3 ай бұрын
Karn ke jande tusy himachal
GIANT Gummy Worm Pt.6 #shorts
00:46
Mr DegrEE
Рет қаралды 125 МЛН
Офицер, я всё объясню
01:00
История одного вокалиста
Рет қаралды 6 МЛН
Reality of Ajit Doval
36:43
Nitish Rajput
Рет қаралды 12 МЛН
GIANT Gummy Worm Pt.6 #shorts
00:46
Mr DegrEE
Рет қаралды 125 МЛН