No video

Khabran Da Prime Time | ਹੁਣ Amritpal Singh ਦੇ ਭਰਾ 'ਤੇ ਬਵਾਲ | Harpreet Singh | News18 Punjab

  Рет қаралды 174,124

News18 Punjab/Haryana/Himachal

News18 Punjab/Haryana/Himachal

Ай бұрын

ਅੰਮ੍ਰਿਤਪਾਲ ਦੇ ਭਰਾ ਦੀ ਡਰੱਗ ਕੇਸ 'ਚ ਗ੍ਰਿਫ਼ਤਾਰੀ ਦੇ ਕੀ ਮਾਇਨੇ ? ਕੀ ਅੰਮ੍ਰਿਤਪਾਲ ਦਾ ਭਰਾ ਹਰਪ੍ਰੀਤ ਸਿੰਘ ਡਰੱਗ ਦਾ ਆਦੀ ਹੈ ? ਹਰਪ੍ਰੀਤ ਦੀ ਡੋਪ ਟੈਸਟ ਦੀ ਰਿਪੋਰਟ 'ਤੇ ਕਿਉਂ ਉੱਠ ਰਹੇ ਨੇ ਸਵਾਲ ? ਪਰਿਵਾਰ ਨੇ ਹਰਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਕਿਉਂ ਦੱਸਿਆ ਸਾਜਿਸ਼ ? ਪੁਲਿਸ ਨੂੰ ਹਰਪ੍ਰੀਤ ਦਾ ਕਿਉਂ ਨਹੀਂ ਮਿਲਿਆ ਰਿਮਾਂਡ ?
#khabrandaprimetime #harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 367
@user-ns6oc2im5v
@user-ns6oc2im5v Ай бұрын
ਬਿਲਕੁਲ ਧੱਕਾ ਹੈ
@taqdeerbhullar4155
@taqdeerbhullar4155 Ай бұрын
ਧੱਕਾ ਕਰ ਦੀ ਆ ਪੰਜਾਬ ਸਰਕਾਰ
@jaswindersingh6019
@jaswindersingh6019 Ай бұрын
ਆ ਚੰਗੀ ਵਧੀਆ ਉਦਾਹਰਣ ਦਿੱਤੀ ਆ ਐਸ ਐਸ ਪੀ ਸਾਹਿਬ ਨੂੰ
@atmasingh5372
@atmasingh5372 Ай бұрын
ਇਹ ਭਗਵੰਤ ਮਾਨ ਦੀਆ ਕਾਰਨਾਮੇ ਗਲਤ ਨੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਹੈ ਸਰਕਾਰ ਅੰਮ੍ਰਿਤ ਪਾਰ ਜ਼ਿੰਦਾਬਾਦ ਝਾੜੂ ਸਰਕਾਰ ਦੇ ਆਪਣੇ ਪੈਰ ਨਹੀਂ ਰਹੇ ਝਾੜੂ ਵਾਲੇ ਖਤਮ ਹੋ ਗਏ ਨੇ
@BaldevGill-xi6fc
@BaldevGill-xi6fc Ай бұрын
L
@penduLana-fm7pz
@penduLana-fm7pz Ай бұрын
ਇਹ ਕੇਸ਼ ਪੰਜਾਬ ਸਰਕਾਰ ਦੇ ਖ਼ਿਲਾਫ਼ ਸਿੱਧ ਹੋਵੇਗਾ ਪੰਜਾਬ ਦੇ ਲੋਕ ਸੱਭ ਜਾਣਦੇ ਨੇ ਕਿ ਪੁਲਿਸ ਕਿਸ ਦੇ ਇਸ਼ਾਰੇ ਤੇ ਚਲਦੀ ਹੈ
@BalwinderWalia-m9q
@BalwinderWalia-m9q Ай бұрын
😊😊😊😊😊
@manusharma5059
@manusharma5059 Ай бұрын
@@penduLana-fm7pz Everyone knows who Amritpal works for. Otherwise, no truck driver becomes so famous in a year. He took over Varis Punjab de as well.
@googleuser747
@googleuser747 Ай бұрын
@@manusharma5059 Just Like Modi would never have been famous if he had been selling tea! That is why all that was done in Gujarat and Manipur!
@dhiansingh3103
@dhiansingh3103 Ай бұрын
ਝਾੜੂ ਸਰਕਾਰ ਨੂੰ ਹੁਣ ਸਮਝ ਆ ਗਈ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਨਾ ਕੀਤਾ ਗਿਆ ਤਾਂ ਇਹ ਬੰਦਾ ਭਵਿੱਖ ਵਿੱਚ ਪੰਜਾਬ ਦਾ CM ਬਣ ਸਕਦਾ ਹੈ ।
@harcharandhaliwal1218
@harcharandhaliwal1218 29 күн бұрын
So
@nikkaramchauhan4155
@nikkaramchauhan4155 26 күн бұрын
ख्वाब ही रह जाण गे, कई अमृत पाल आए ते कई भिंडीया वाले गए, राजनीती है सोच समझ कर करनी पडती है 49% हिन्दू भी है पंजाब मे इस गल दा भी ध्यान रखना पड़ेगा और उधर मोदी और बकाया योगी भी है अतः आप समझ गए होंगे 2% नाल खालिस्तान नहीं बनेगा, ते अगला नंबर पन्नू का भी तय होगा
@baldevsinghrandhwa696
@baldevsinghrandhwa696 24 күн бұрын
😅 by to see TV🎉😢😊❤ 😢😊❤​@@harcharandhaliwal1218
@JasbirbadeshaBadesha
@JasbirbadeshaBadesha 19 күн бұрын
❤😂🎉
@SomnathBhagat-k8v
@SomnathBhagat-k8v 17 күн бұрын
Q0¥96ñ6⁰ò​@@harcharandhaliwal1218
@user-bs4kb7ig6n
@user-bs4kb7ig6n Ай бұрын
ਸਾਰੇ ਪੰਜਾਬ ਨੂੰ ਸ਼ੱਕ ਆ
@GursewakSidhu-bt5bn
@GursewakSidhu-bt5bn Ай бұрын
ਭਗਵੰਤ ਦਾ ਵੀ ਡੋਪ ਟਸਟ ਕਰਵਾਐ 100%ਪੇਜਟਿਵ ਆਏਗਾ। ਪੁਲੀਸ ਵਾਲਿਆ ਜਾ 90 % ਪੋਜਟਿਵ ਆਏਗਾ ।
@googleuser747
@googleuser747 Ай бұрын
ਨਹੀਂ ਵੀਰ ਜੀ 5% ਹੋਰ ਵੱਧ ਜਾਣਾ ਇਹਨਾਂ ਦੀਆਂ ਸ਼ਪਾਟਣਾ ਦਾ ਵੀ ਕੁੱਝ ਦਾ ਪੋਜਟਬ ਨਿੱਕਲ ਆਉਣਾ ਵੀਰੇ।
@majorsingh1285
@majorsingh1285 Ай бұрын
101 /
@KingHunter3597
@KingHunter3597 Ай бұрын
✅​@@googleuser747
@SahilKhan-md7fe
@SahilKhan-md7fe Ай бұрын
Ver.je.97/.nekaln.g
@SanbirSidhu-xy6ks
@SanbirSidhu-xy6ks Ай бұрын
MP ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰੋ
@majorsingh1285
@majorsingh1285 Ай бұрын
ਪੁਲਿਸ ਕਹਿੰਦੀ ਆ ਇਕ ਗੱਡੀ ਵਿੱਚ ਜਲੰਧਰ ਪੁਲਿਸ ਦੈ ਆਫਸਰ 8 ਬੈਠੈ ਸੀ ੳਹ ਜਾ ਰਿਹੇ ਸੀ 😂😂 ਇਹ ਝੂਠ ਲੱਗਦਾ ਸਾਰਾ ਕੁੱਝ
@KingHunter3597
@KingHunter3597 Ай бұрын
💥 ਅਮ੍ਰਿੰਤਪਾਲ ਸਿੰਘ ਰਿਹਾਅ ਕਰੋ 💥 ❤️❤️❤️❤️❤️❤️❤️❤️❤️❤️ ❤️❤️❤️❤️❤️❤️❤️❤️❤️❤️
@GoraVirk-lc8kg
@GoraVirk-lc8kg Ай бұрын
ਐਸ ਐਸਪੀ ਸਾਹਿਬ ਤਾਂ ਲੱਗਦਾ ਜਿਵੇਂ ਸਰਕਾਰ ਦੇ ਪਿੱਛੇ ਪੂਛ ਹਲੋਦਾ ਹੁੰਦਾ
@HarjinderSingh-uh6ye
@HarjinderSingh-uh6ye Ай бұрын
ਪਹਿਲੇ ਸਾਰੀ ਪੁਲਿਸ da ਡੋਪ ਟੈਸਟ ਕਰੋਨਾ ਚਾਹੀਦਾ ਹੈ
@gurdavsingh1952
@gurdavsingh1952 Ай бұрын
ਸਭ ਤੋਂ ਵੱਡੀ ਗੁਣਾਗਾਹਰ ਪੰਜਾਬ ਸਰਕਾਰ ਹੈ ਆਏ ਦਿਨ ਕਿੰਨੇ ਪੰਜਾਬ ਦੇ ਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ ਪੰਜਾਬ ਸਰਕਾਰ ਦੇ ਉੱਤੇ ਕੋਈ ਵੀ ਸਵਾਲ ਨਹੀਂ ਚੁੱਕਦਾ
@sabi-mansa
@sabi-mansa Ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ
@Alessandro1186
@Alessandro1186 Ай бұрын
ਪੰਜਾਬ ਪੁਲਿਸ ਦਾ ਕੋਈ ਦੀਨ ਧਰਮ ਨਹੀ, ਇਹ ਚਾਹਣ ਤਾਂ ਧਰਮਰਾਜ ਤੇ ਵੀ ਝੂਠਾ ਪਰਚਾ ਪਾਂ ਸੱਕਦੇ ਹਨ ਜੀ
@sabi-mansa
@sabi-mansa Ай бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏
@sajtv24
@sajtv24 Ай бұрын
ਦਾਦੂ ਸਾਹਿਬ ਸਹੀ 👌
@Shanjhpunjab
@Shanjhpunjab Ай бұрын
ਜੋ ਵੀ ਪੁਲਸ ਹੈ ਇਹਨਾਂ ਨੂੰ ਬਚਿਆ ਦੀ ਸੁੰਹ ਖਵਾ ਕਿ ਕੋਰਟ ਵਿੱਚ ਗਵਾਹੀ ਕਰਾਉਣ
@warismeetwarismeet4856
@warismeetwarismeet4856 Ай бұрын
ਭਾਊ ਦੀ ਐਮ ਪੀ ਵਾਲੀ ਚੜਾਈ ਜਰੀ ਨਹੀ ਗਈ ਅਕਾਲ ਪੁਰਖ ਦੇਖ ਰਿਹਾ
@Kiranveersingh-sb2kn
@Kiranveersingh-sb2kn Ай бұрын
ਪੰਜਾਬ ਸਰਕਾਰ ਮੁਰਦਾਬਾਦ
@HarjinderSingh-uh6ye
@HarjinderSingh-uh6ye Ай бұрын
ਸਾਰੇ ਐਮ ਐਲ ਅਤੇ ਪੁਲਿਸ ਮੁਲਾਜਮਾਂ ਦਾ ਭਗਵੰਤ ਮਾਨ ਦਾ ਵੀ ਡੋਪ ਟੈਸਟ ਕਰੋਨਾ ਚਾਹੀਦਾ ਹੈ
@avtarsandhu4758
@avtarsandhu4758 Ай бұрын
ਭਗਵਿਤ ਮਾਂਨ ਕੋਲੋਂ ਨਸਾ ਫੜੀਆ ਗਿਆ ਜੇ ਸਰਕਾਰ ਨਸਾ ਤਸਕਰਾਂ ਨੂੰ ਫੜਦੀ ਝੋਟੇ ਵਰਗੇ ਵੇਲਣ ਬਿਆਨ ਬਾਜੀ ਕਰੀ ਜਾਂਦੇ ਹਨਸਰਕਾਰ ਨੇ ਇਸ ਨਸੇ ਸਡੋਣ ਵਾਲੇ ਦੇ ਭਰਾ ਨੂੰ ਰਗੇ ਹਥੀ ਫੜੀਆ ਫੇਰ ਵਿਚ ਇਹ ਵੱਡੇ ਸਿਖ ਕਿਦਰੋ ਆ ਜਾਂਦਾ ਹਨ ਆਪਣੀ ਬਦਨਾਮੀ ਕੁਤੇ ਖਾਣੀ ਕਰੋਣ ਵਾਸਤੇ ਏਦਾਂ ਦੀਆ ਨੇ ਚੋਰਾਸੀ ਵਿਚ ਨਿਰਦੋਸ਼ ਲੋਕਾਂ ਨੂੰ ਮਾਰੀਆ ਲੋਕਾਂ ਦੀਆ ਜਿਦਗੀਆ ਨਾਲ਼ ਖਿਲਵਾੜ ਕੀਤਾ ਏ ਕੇ ਸੰਤਾਲੀਆ ਲੇ ਇਹ ਗੁਡੇ ਹਡੋ ਰੋੜੀ ਦੇ ਕੁਤਿਆਂ ਵਾਂਗਰ ਕਿਸੇ ਨੂੰ ਵੀ ਨਹੀਂ ਸੀ ਬਖਸਦੇ
@user-bs4kb7ig6n
@user-bs4kb7ig6n Ай бұрын
ਬੇਅੰਤਾ ਬੁੱਚੜ ਬਣ ਗਿਆ ਭੰਡ ਮੁਰਦਾਬਾਦ
@GoraVirk-lc8kg
@GoraVirk-lc8kg Ай бұрын
ਐਸਐਸਪੀ ਸਾਹਿਬ ਜੀ ਦੀ ਸਰਕਾਰ ਆ ਉਹ ਕੁਝ ਵੀ ਬਣਾ ਸਕਦੇ ਹੋ ਤੁਸੀਂ ਆਪਣੀ ਜਮੀਰ ਨਾ ਮਾਰੋ
@mmnn5990
@mmnn5990 Ай бұрын
ਪੰਜਾਬ ਪੁਲਿਸ ਤੇ ਕੋਣ ਯਕੀਨ ਕਰਦਾ ਮੈਂ ਤਾਂ ਬਿਲਕੁਲ ਨਹੀਂ ਕਰਦਾ ਪੰਜਾਬ ਦੀ ਪੁਲਿਸ ਤੋਂ ਡਰ ਲਗਦਾ ਜਿਵੇਂ ਡਾਕੁ ਲੁਟੇਰੇ ਹੋਣ
@subasinghsubasingh2761
@subasinghsubasingh2761 Ай бұрын
😮
@user-ys7xm6ql5d
@user-ys7xm6ql5d Ай бұрын
ਸਹੀ ਕਿਹਾ ਵੀਰ ਜੀ
@Kiranveersingh-sb2kn
@Kiranveersingh-sb2kn Ай бұрын
ਝੰਡਾ ਮੁਰਦਾਬਾਦ
@user-ys7xm6ql5d
@user-ys7xm6ql5d Ай бұрын
ਝੰਡਾ ਵੀ ਟੈਸਟ ਕਰਾਏ
@Kiranveersingh-sb2kn
@Kiranveersingh-sb2kn Ай бұрын
@@user-ys7xm6ql5d 😂😂
@user-mx7tl2wr1l
@user-mx7tl2wr1l Ай бұрын
ਆਉੁਂਦੀਆਂ ਵੋਟਾਂ ਤੋਂ ਡਰਦੇ ਹੋਏ ਇਹ ਹੋ ਰਿਹਾ ਹੈ
@harbhajantamber9119
@harbhajantamber9119 Ай бұрын
ਭਾਈ ਡਰਗ ਟੈਸਟ ਭਾਰਤ ਵਿਚ ਡੁਪਲੀਕੇਟ ਰਿਪੋਰਟ ਮਿਲ ਜਾਂਦੀ ਹੈ ਕੋਰਟ ਵੀ ਰਲ ਗਡ ਕਰਦੀ ਹੈ, ਸਾਡੇ ਨਾਲ ਬੀਤੀ ਹੈ ਅਸੀ ਲਖਾ ਰੁਪਏ ਬਰਬਾਦ ਕੀਤੇ ਨੇ, ਗਦੀ ਰਾਜਨੀਤੀ ਦਾ ਭਾਰਤ ਸਰਕਾਰ ਹੈ,,, ਸ੍ਰੀ ਕਰੋ
@Kiranveersingh-sb2kn
@Kiranveersingh-sb2kn Ай бұрын
ਭਗਵੰਤ ਮਾਨ ਮੁਰਦਾਬਾਦ
@user-sq9gd5fj3q
@user-sq9gd5fj3q Ай бұрын
ਸੱਚੀ ਪੁੱਛੇ ਨਾ ਕੋਈ ਮੇਰੇ ਤੋ a ਖ਼ਬਰ ਦੇਖੀਂਨਈ ਜਾਂਦੀ ਬੜਾ ਦਿਲ ਦੁੱਖ ਰਿਹਾ ਮੇਰਾ ਪਹਿਲਾ ਭਾਈ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਣ ਓਨਾ ਦੇ ਭਰਾ ਨੂੰ ਤੇ ਮਾਤਾ ਜੀ ਨੂੰ v kiti bdi waar ਬਦਨਾਮ ਕਰਨ ਦੀ ਕੋਸ਼ਿਸ਼ 😢
@user-bs4kb7ig6n
@user-bs4kb7ig6n Ай бұрын
ਭੰਡ ਦਾ ਡੋਪ ਟੈਸਟ ਵੀ ਕਰਾ ਵੱਡਾ s sp
@KingHunter3597
@KingHunter3597 Ай бұрын
ਭੰਡ ਤੜਕੇ ਤੋਂ ਹੀ ਦਾਰੂ ਨਾਲ ਡੱਕ ਲੈਂਦਾ ਹੈ ਉਹ ਕੀ ਨਸ਼ਾ ਨਹੀਂ ⁉️
@user-sq9gd5fj3q
@user-sq9gd5fj3q Ай бұрын
ਏਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਚੋਰੀ ਗਿਰਫ਼ਤਾਰ ਕੀਤਾ ਸੀ ਤੇ ਓਦੋ ਵੀ ਬਿਸ਼ਨੋਈ ਦੀ ਇੰਟਰਵਿਊ ਬਾਰੇ ਖ਼ਬਰ ਚਲ ਰਹੀ ਸੀ ਹੁਣ ਵੀ ਓਨਾ ਦੇ ਭਰਾ ਹਰਪ੍ਰੀਤ ਸਿੰਘ ਜੀ ਨੂੰ ਚੋਰੀ ਗਿਰਫਤਾਰ ਕੀਤਾ ਤੇ ਹੋਣ ਵੀ ਬਿਸ਼ਨੋਈ ਦੀ ਖ਼ਬਰ ਚਲ ਰਹੀ ਜੋਂ ਕੇ ਦਸ ਰਹੇ ਇੰਟਰਵਿਓ ਪੰਜਾਬ ਵਿੱਚ ਹੋਈ ਸੀ ਭਾਵ ਇਕ ਤੀਰ ਨਾਲ ਸਰਕਾਰ ਦੋ ਨਿਸ਼ਾਨੇ ਲਾ ਰਿਹੀ ਹੈ ਬਾਕੀ cm ਭਗਵੰਤ ਮਾਨ ਦੀ ਸਰਕਾਰ ਤੇ ਪੁਲੀਸ ਨਸ਼ਾ ਵੇਚਦੀ ਹੈ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਭਾਈ ਹਰਪ੍ਰੀਤ ਸਿੰਘ ਜੀ ਤੇ
@gurjapsingh8942
@gurjapsingh8942 Ай бұрын
ਇਹ ਤਾਂ ਉਹ ਗੱਲ ਹੋ ਗਈ ਨਾਲੇ ਚੋਰ ਨਾਲੇ ਚਤਰ
@Jass-zb1dv
@Jass-zb1dv Ай бұрын
ਦਾਦੂਵਾਲ God gal bat
@Sandhusaab-yv6qm
@Sandhusaab-yv6qm Ай бұрын
ਝਾੜੂ ਦੀ ਸਰਕਾਰ ਖਤਮ ਹੋ ਗਈ ਹੈ ਇਸ ਤੋਂ ਬਾਅਦ ਅੰਮ੍ਰਿਤਪਾਲ ਬਣੂ ਪੰਜਾਬ ਦਾ ਮੁੱਖ ਮੰਤਰੀ
@user-pe5df9hw4f
@user-pe5df9hw4f Ай бұрын
ਛੁਣਛੁਣਾ ਬਣੂ, ਵਜਾਈ ਜਾਇਓ।
@jeetkhankhan2085
@jeetkhankhan2085 Ай бұрын
😅😅😅😊​@@user-pe5df9hw4f
@lightofgodjasnoorkaur9763
@lightofgodjasnoorkaur9763 Ай бұрын
ਜਲੰਧਰ ਦੇ ਨਤੀਜੇ ਦੇਖੋ ਜੀ ਅੰਮ੍ਰਿਤਪਾਲ ਦੇ ਇਲਾਕੇ ਤੋਂ
@nrinjansingh9221
@nrinjansingh9221 Ай бұрын
¹ 11th 12th,,,, by​@@lightofgodjasnoorkaur9763
@itsparam139
@itsparam139 Ай бұрын
Teri bond te pyi na u kehna sry sry​@@user-pe5df9hw4f
@parmjitsinghghungranadhill8949
@parmjitsinghghungranadhill8949 Ай бұрын
Bilkul ji
@googleuser747
@googleuser747 Ай бұрын
ਵੀਰ ਇਹ ਝੂਠੀਆਂ ਸਰਕਾਰਾਂ ਨੇ ਸਭ ਨੂੰ ਪਤਾ ਵੀਰੇ ਜੋ ਜਸਵੰਤ ਸਿੰਘ ਖਾਲੜਾ ਜੀ ਨੂੰ ਗਾਇਬ ਕਰ ਸਕਦੇ ਆ ਜੋ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ ਤਾ ਆਜ਼ਾਦੀ ਦੀ ਗੱਲ ਕਰਨ ਵਾਲੇ ਨੂੰ ਇਹ ਕਿਦਾ ਬਰਦਾਸ਼ਤ ਕਰ ਸਕਦੇ ਨੇ।
@avtarsandhu4758
@avtarsandhu4758 Ай бұрын
ਇਹ ਖਾਲਸਤਾਨੀ ਕੱਦੇ ਵੀ ਝੋਠੇ ਨਹੀਂ ਹੋ ਸਕਦੇ ਵਰਿੰਦਰ ਸਿੰਘ ਦੀ ਵੀ ਕਹਾਣੀ ਸੁਣਾ ਦਿਓ ਕਿਨੀਆ ਇਕ ਗਲਤੀਆਂ ਨੂੰ ਛਪਾਲਓ ਗੇ ਉਸ ਮੁੰਡੇ ਨੂੰ ਸਰਆਮ ਗਵਾ ਕਰਕੇ ਮੋਟਰ ਤੇ ਜਾ ਕੇ ਕੂਟੀਆ ਇਕ ਜਨਾਨੀ ਦੇ ਮਸਲੇ ਨੂੰ ਦਬੋਣ ਕਰਕੇ ਇਕ ਧਾਰਮਿਕ ਰੰਗਤ ਰਚੀ ਗਈ ਜਿਸ ਦੀ ਕਾਲਖ਼ ਬਜੋਣੀ ਇਨ੍ਹਾਂ ਦੀਆਂ ਕਈ ਪੀੜ੍ਹੀਆਂ ਤਕ ਨਾਲ ਲਗਣੀ ਇਹ ਕਹਿੜੇ ਸਿੰਘ ਹਨ ਜਿਨ੍ਹਾਂ ਨੂੰ ਬਹਿਦ ਵਿੱਚ ਸਾਰੀ ਉਮਰ ਜੇਲਾ ਵਿਚ ਸਣ ਕੇ ਮਰਨਾ ਪੈਂਦਾ
@googleuser747
@googleuser747 Ай бұрын
ਵਾਉ ਤੇਰੇ ਅੰਧਭਗਤਾ ਅੰਧਭਗਤੀ ਚਂ ਇਹਨਾਂ ਅੰਨਾ ਹੋ ਗਿਆ ਕੇ ਝੂਠੀਆਂ ਕਹਾਣੀਆਂ ਘੜ ਕੇ ਆਰ,ਐੱਸ,ਐੱਸ ਤੇ ਸਰਕਾਰ ਦੀ ਨੌਕਰੀ ਵਜਾਉਣ ਆ ਗਿਆ ਪਹਿਲਾਂ ਪੇਮਟ ਲੈ ਲਈ! ਜਾਂ ਹਜੇ ਕਰਨੀ ਆ ਅਗਲਿਆਂ ਨੇ ਤੈਨੂੰ! ਜਿਹੜਾ ਤੂੰ ਝੂਠ ਸੁਣਾ ਰਿਹਾ ਉਹਦਾ ਸੱਚ ਸਾਰੇ ਪੰਜਾਬ ਨੂੰ ਪਤਾ ਹੈ! ਬਾਕੀ ਰਹੀ ਗੱਲ ਖਾਲਿਸਤਾਨੀਆਂ ਦੇ ਸੱਚ ਦੀ ਉਹ ਪੂਰੀ ਦੁਨੀਆ ਅੱਜ ਜਾਣ ਦੀਆਂ! ਨਹੀਂ ਤਾਂ ਤੇਰੇ ਮੋਦੀ ਨੂੰ ਟੱਟੀਆਂ ਨਾ ਲੱਗੀਆਂ ਹੁੰਦੀਆਂ ਜਦੋਂ ਖਾਲਿਸਤਾਨੀ ਯੂ,ਐਨ,ਓ ਚ ਜਾਂਦੇ ਨੇ ਤੇ ਪੂਰੀ ਦੁਨੀਆ ਦੇ ਮੁਲਕ ਲਾਣਤਾਂ ਪਾਉਂਦੇ ਨੇ ਡਾਕੂਮੈਂਟਰੀਆਂ ਬੈਨ ਕਿਉਂ ਕੀਤੀਆਂ ਫਿਰ ਤੇਰੀ ਸੱਚੀ ਸਰਕਾਰ ਨੇ ਸਰਕਾਰੀ ਭੇਡੂਉ ਸੋਚਿਆ ਕਰੋ ਥੋੜ੍ਹਾ।
@googleuser747
@googleuser747 Ай бұрын
ਵਾਉ ਤੇਰੇ ਅੰਧਭਗਤਾ ਅੰਧਭਗਤੀ ਚਂ ਇਹਨਾਂ ਅੰਨਾ ਹੋ ਗਿਆ ਕੇ ਝੂਠੀਆਂ ਕਹਾਣੀਆਂ ਘੜ ਕੇ ਆਰ,ਐੱਸ,ਐੱਸ ਤੇ ਸਰਕਾਰ ਦੀ ਨੌਕਰੀ ਵਜਾਉਣ ਆ ਗਿਆ ਪਹਿਲਾਂ ਪੇਮਟ ਲੈ ਲਈ! ਜਾਂ ਹਜੇ ਕਰਨੀ ਆ ਅਗਲਿਆਂ ਨੇ ਤੈਨੂੰ! ਜਿਹੜਾ ਤੂੰ ਝੂਠ ਸੁਣਾ ਰਿਹਾ ਉਹਦਾ ਸੱਚ ਸਾਰੇ ਪੰਜਾਬ ਨੂੰ ਪਤਾ ਹੈ! ਬਾਕੀ ਰਹੀ ਗੱਲ ਖਾਲਿਸਤਾਨੀਆਂ ਦੇ ਸੱਚ ਦੀ ਉਹ ਪੂਰੀ ਦੁਨੀਆ ਅੱਜ ਜਾਣ ਦੀਆਂ! ਨਹੀਂ ਤਾਂ ਤੇਰੇ ਮੋਦੀ ਨੂੰ ਟੱਟੀਆਂ ਨਾ ਲੱਗੀਆਂ ਹੁੰਦੀਆਂ ਜਦੋਂ ਖਾਲਿਸਤਾਨੀ ਯੂ,ਐਨ,ਓ ਚ ਜਾਂਦੇ ਨੇ ਤੇ ਪੂਰੀ ਦੁਨੀਆ ਦੇ ਮੁਲਕ ਲਾਣਤਾਂ ਪਾਉਂਦੇ ਨੇ ਡਾਕੂਮੈਂਟਰੀਆਂ ਬੈਨ ਕਿਉਂ ਕੀਤੀਆਂ ਫਿਰ ਤੇਰੀ ਸੱਚੀ ਸਰਕਾਰ ਨੇ ਸਰਕਾਰੀ ਭੇਡੂਉ ਸੋਚਿਆ ਕਰੋ ਥੋੜ੍ਹਾ।
@googleuser747
@googleuser747 Ай бұрын
ਵਾਉ ਤੇਰੇ ਅੰਧਭਗਤਾ ਅੰਧਭਗਤੀ ਚਂ ਇਹਨਾਂ ਅੰਨਾ ਹੋ ਗਿਆ ਕੇ ਝੂਠੀਆਂ ਕਹਾਣੀਆਂ ਘੜ ਕੇ ਆਰ,ਐੱਸ,ਐੱਸ ਤੇ ਸਰਕਾਰ ਦੀ ਨੌਕਰੀ ਵਜਾਉਣ ਆ ਗਿਆ ਪਹਿਲਾਂ ਪੇਮਟ ਲੈ ਲਈ! ਜਾਂ ਹਜੇ ਕਰਨੀ ਆ ਅਗਲਿਆਂ ਨੇ ਤੈਨੂੰ! ਜਿਹੜਾ ਤੂੰ ਝੂਠ ਸੁਣਾ ਰਿਹਾ ਉਹਦਾ ਸੱਚ ਸਾਰੇ ਪੰਜਾਬ ਨੂੰ ਪਤਾ ਹੈ! ਬਾਕੀ ਰਹੀ ਗੱਲ ਖਾਲਿਸਤਾਨੀਆਂ ਦੇ ਸੱਚ ਦੀ ਉਹ ਪੂਰੀ ਦੁਨੀਆ ਅੱਜ ਜਾਣ ਦੀਆਂ! ਨਹੀਂ ਤਾਂ ਤੇਰੀ ਮੋਦੀ ਸਰਕਾਰ ਨੂੰ ਟੱਟੀਆਂ ਨਾ ਲੱਗੀਆਂ ਹੁੰਦੀਆਂ ਜਦੋਂ ਖਾਲਿਸਤਾਨੀ ਯੂ,ਐਨ,ਓ ਚ ਜਾਂਦੇ ਨੇ ਤੇ ਪੂਰੀ ਦੁਨੀਆ ਦੇ ਮੁਲਕ ਲਾਣਤਾਂ ਪਾਉਂਦੇ ਨੇ ਡਾਕੂਮੈਂਟਰੀਆਂ ਬੈਨ ਕਿਉਂ ਕੀਤੀਆਂ ਫਿਰ ਤੇਰੀ ਸੱਚੀ ਸਰਕਾਰ ਨੇ ਸਰਕਾਰੀ ਭੇਡੂਉ ਸੋਚਿਆ ਕਰੋ ਥੋੜ੍ਹਾ।
@googleuser747
@googleuser747 Ай бұрын
ਵਾਉ ਤੇਰੇ ਅੰਧਭਗਤਾ ਅੰਧਭਗਤੀ ਚਂ ਇਹਨਾਂ ਅੰਨਾ ਹੋ ਗਿਆ ਕੇ ਝੂਠੀਆਂ ਕਹਾਣੀਆਂ ਘੜ ਕੇ ਆਰ,ਐੱਸ,ਐੱਸ ਤੇ ਸਰਕਾਰ ਦੀ ਨੌਕਰੀ ਵਜਾਉਣ ਆ ਗਿਆ ਪਹਿਲਾਂ ਪੇਮਟ ਲੈ ਲਈ! ਜਾਂ ਹਜੇ ਕਰਨੀ ਆ ਅਗਲਿਆਂ ਨੇ ਤੈਨੂੰ! ਜਿਹੜਾ ਤੂੰ ਝੂਠ ਸੁਣਾ ਰਿਹਾ ਉਹਦਾ ਸੱਚ ਸਾਰੇ ਪੰਜਾਬ ਨੂੰ ਪਤਾ ਹੈ! ਬਾਕੀ ਰਹੀ ਗੱਲ ਖਾਲਿਸਤਾਨੀਆਂ ਦੇ ਸੱਚ ਦੀ ਉਹ ਪੂਰੀ ਦੁਨੀਆ ਅੱਜ ਜਾਣ ਦੀਆਂ! ਨਹੀਂ ਤਾਂ ਤੇਰੀ ਸਰਕਾਰ ਨੂੰ ਟੱਟੀਆਂ ਨਾ ਲੱਗੀਆਂ ਹੁੰਦੀਆਂ ਜਦੋਂ ਖਾਲਿਸਤਾਨੀ ਯੂ,ਐਨ,ਓ ਚ ਜਾਂਦੇ ਨੇ ਤੇ ਪੂਰੀ ਦੁਨੀਆ ਦੇ ਮੁਲਕ ਲਾਣਤਾਂ ਪਾਉਂਦੇ ਨੇ ਡਾਕੂਮੈਂਟਰੀਆਂ ਬੈਨ ਕਿਉਂ ਕੀਤੀਆਂ ਫਿਰ ਤੇਰੀ ਸੱਚੀ ਸਰਕਾਰ ਨੇ ਸਰਕਾਰੀ ਭੇਡੂਉ ਸੋਚਿਆ ਕਰੋ ਥੋੜ੍ਹਾ।
@BholaSingh-xi7ex
@BholaSingh-xi7ex Ай бұрын
ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ
@JoginderKaur-uk6jv
@JoginderKaur-uk6jv Ай бұрын
Kive ji explain it
@HarjeetSingh-sr9cf
@HarjeetSingh-sr9cf Ай бұрын
ਪਹਿਲਾਂ ਤਾਂ ਸਿਰਫ ਖੰਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਕਰਦੇ ਸੀ ਕਿ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਲਈ ਪਰ ਹੁਣ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ 🙏👏👏🙏 ਬੇਨਤੀ ਕਰਦੇ ਹਾਂ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਬਣਾਉਣ ਦੀ ਬਹੁਤ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀ 🙏🙏👏👏👏🙏🙏
@jaswindersingh6019
@jaswindersingh6019 Ай бұрын
ਸਚਾਈ ਕਿਵੇਂ ਲਭੂ ਗਈ ਅੱਜ ਤੱਕ ਕਦੀਂ ਲਭੀ ਆ
@amarjeetnirwan4073
@amarjeetnirwan4073 Ай бұрын
Are you right brother 💯❤
@user-fz7xt8xw8h
@user-fz7xt8xw8h Ай бұрын
ਦਾਦੂਵਾਲ ਨੇ ਪਹਿਲਾਂ ਡੋਬਟੈਸਟ ਸੁਖਬੀਰ ਬਾਦਲ ਦਾ ਆਖਣਾ ਹੈ
@nashatarbrar7535
@nashatarbrar7535 Ай бұрын
ਇਸ ਵਿੱਚ ਝੂਠ ਵੀ ਕਿ ਹੈ ਤਾਂ ਕਰਵਾਉਣ ਬਾਦਲ ਤੇ ਸਾਰੇ ਕਾਲੀ ਦਲ ਵਾਲੇ ਤੇ ਜੇਹੜੇ ਦਾਦੂਵਾਲ ਨੇ ਕਿਹਾ ਹੈ
@DUSHMAN-bk4in
@DUSHMAN-bk4in Ай бұрын
​@@nashatarbrar7535ਤੇਰੀ ਮਾਂ ਚੌਦ ਲਈ ਲਗਦਾ ਆਕਾਲੀ ਦ਼ਲ ਵਾਲਿਆ ਨੇ ਪਰ ਤੂ ਦਾਦੂਵਾਲ ਤੋ ਚੁਦਵਾਣੀ ਲਗਦਾ ਮਤਲਬ ਬੀਜੇਪੀ ਤੋ😂
@anmolsinghBal-gc8il
@anmolsinghBal-gc8il Ай бұрын
Waheguru ji mehar karan 🙏
@SohanMP684
@SohanMP684 Ай бұрын
ਈਮਾਨ ਸਿੰਘ ਨੂੰ ਤਰਕ ਨਾਲ਼ ਗੱਲ ਕਰਨੀ ਨੀ ਆਉਂਦੀ
@bikramjeetsingh5286
@bikramjeetsingh5286 Ай бұрын
ਪੁਲਿਸ ਨੂੰ ਆਪਣੇ ਕੰਮ ਕਰਨ ਦੋ।
@Kiranveersingh-sb2kn
@Kiranveersingh-sb2kn Ай бұрын
ਇਹ ਭੰਡ ਬੁਚਡ ਪੁਨੇ ਤੇ ਉਤਰ ਆਈਆ
@BalkarSingh-xo5ut
@BalkarSingh-xo5ut Ай бұрын
ਡੋਪ ਟੈਸਟ ਭਗਵੰਤ ਮਾਨ ਵੀ ਕਰਵਾਉਣਾਂ ਚਾਹੀਦਾ
@dalbarasingh1025
@dalbarasingh1025 Ай бұрын
Dadu Wall Sabb Da Bhi Danwad Good Statement
@mmnn5990
@mmnn5990 Ай бұрын
ਭਗਵੰਤ ਮਾਨ ਦਾ ਟੈਸਟ ਕਰੋ
@manpreetsingh8092
@manpreetsingh8092 Ай бұрын
ਨਸ਼ਾ ਆਉਂਦਾ ਕਿਥੋਂ ਸਰਕਾਰਾ ਵਿਕਾਊ ਦੀਆ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@user-lj5is2pi8e
@user-lj5is2pi8e Ай бұрын
ਹੁਨ ਮੈਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਕਿਹਾ ਕਰੋ, ਵਾਹਿਗੁਰੂ ਜੀ ਸਭ ਠੀਕ ਕਰਨਗੇ ਸਰਕਾਰ ਜੋ ਮਰਜੀ ਕਰੀ ਜਾਵੇ
@rana7018josan
@rana7018josan Ай бұрын
Bhai amritpal singh khalsa jindabaad
@gss6617
@gss6617 Ай бұрын
ਸ਼ਰਮ ਮੰਨ ਭੰਡਾ
@baljinderaulakh5540
@baljinderaulakh5540 Ай бұрын
ਬਿਲਕੁਲ ਠੀਕ ਆ ਪੰਜਾਬ ਪੁਲਸ ਤੇ ਕੋਈ ਭਰੋਸਾ ਨੀ ਹਥ ਬੰਨੇ ਹੋਏ ਆ ਜੋ ਮੰਤਰੀ ਕਹਿੰਦੇ ਆ ਉਹੀ ਕਰਦੇ ਆ
@AmarjeetSingh-cg5gk
@AmarjeetSingh-cg5gk Ай бұрын
ਪੁਲਿਸ ਵਾਲੇ ਪੁਲੀਸ ਵਾਲੇ ਦੀ ਜਬਾਨ ਕੱਬ ਰਹੀ ਬਿਆਨ ਦੇ ਰਿਹਾ ਪੁਲੀਸ ਦੀ ਜਬਾਨ ਕੱਬ ਰਹੀ
@ManjitSingh-nc7dy
@ManjitSingh-nc7dy Ай бұрын
ਅਮਿਰਤਪਾਲ ਸਿੰਘ ਦੇ ਨਾਲ ਕਿਊਂ ਨਾ ਜੋੜਿਆ ਜਾਵੇ ਅਮਿਰਤਪਾਲ ਨਸ਼ੇ ਸਡੋਦਾਂ ਸੀ ਇਸ ਕਰਕੇ ਜੋੜਿਆ ਗਿਆ
@sadhusingh6215
@sadhusingh6215 Ай бұрын
ਇਹ ਸਾਰਾ ਕੁਝ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ, ਅਮ੍ਰਿਤਪਾਲ ਸਿੰਘ ਖਾਲਸਾ ਦੀ ਕਿਰਦਾਰਕੁਸ਼ੀ ਕਰਨ ਲਈ ਰਲਵੀਂ ਸਾਜ਼ਿਸ਼ ਹੈ।
@HARJINDERSINGH-km9ee
@HARJINDERSINGH-km9ee Ай бұрын
Cm ਦਾ ਵੀ ਟੈਸਟ ਕਰਵਾ ਲਵੋ
@gurmukhsingh9520
@gurmukhsingh9520 Ай бұрын
Good reply by lawyer
@Kiranveersingh-sb2kn
@Kiranveersingh-sb2kn Ай бұрын
ਝੰਡਾ ਅਮਲੀ ਮੁਰਦਾਬਾਦ
@KulwinderSingh-xc5fn
@KulwinderSingh-xc5fn Ай бұрын
ਮੈਂ ਤੇ ਕੋਈ ਨਸ਼ਾ ਨੀਂ ਕੀਤਾ ਸੀ। Police ਦੀ ਭਰਤੀ ਸਮੇਂ ਫਿਰ v DOP ਟੈਸਟ positive ਆਗਿਆ। ਮਹੀਨੇਂ ਬਾਅਦ ਫ਼ਿਰ postive ageya । Eh ਸੱਭ ਗ਼ਲਤ ਹੈ
@sangatsingh1278
@sangatsingh1278 Ай бұрын
ਇਹ ਪੱਤਰਕਾਰ ਵੀ ਸਰਕਾਰੀ ਚੱਪਲ ਚੱਟ ਹੈ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਲਗਾ ਰੱਖਿਆ ਸਾਰੇ ਮੰਤਰੀ ਸੰਤਰੀ ਦੇ ਡੋਬ ਟੈਸਟ ਹੋਣਾ ਚਾਹੀਦਾ
@SahilKhan-md7fe
@SahilKhan-md7fe Ай бұрын
❤Belkul.ver.jado.dadaul.sah.bol.reha.c.gal.he.vadal.deda
@dhiansingh3103
@dhiansingh3103 Ай бұрын
ਮਾਧਵ ਰਾਓ ਸਿੰਧੀਆ ਦੇ ਪਰਵਾਰ ਦੇ ਸਾਰੇ ਮੈਂਬਰ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਹਨ। ਉਨ੍ਹਾਂ ਸਾਰਿਆਂ ਦੇ ਵਿਚਾਰ ਅਲਗ ਅਲਗ ਪਾਰਟੀ ਮੈਨੀਫੈਸਟੋ ਮੁਤਾਬਕ ਵੱਖਰੇ ਵੱਖਰੇ ਹੋਣਗੇ ਅਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ ਨਾਲ ਡਿਬਰੂਗੜ੍ਹ ਬੈਠੇ ਅੰਮ੍ਰਿਤਪਾਲ ਸਿੰਘ ਨਾਲ ਕੋਈ ਸੰਬੰਧ ਨਹੀਂ ਰੱਖਦਾ ।
@KingHunter3597
@KingHunter3597 Ай бұрын
Bhai AmritP Singh Rihaa Kro 🍀🍀🍀🍀🍀🍀🍀🍀🍀🍀 🍀🍀🍀🍀🍀🍀🍀🍀🍀🍀
@lakhbirsinghlakhbirsingh80
@lakhbirsinghlakhbirsingh80 Ай бұрын
ਅਜੇ ਤਾਂ ਬਹੁਤ ਕੁੱਝ ਸਾਹਮਣੇ ਆਉਣ ਆ
@KingHunter3597
@KingHunter3597 Ай бұрын
ਹਰਪ੍ਰੀਤ ਸਿੰਘ ਉੱਤੇ ਝੂਠਾ ਪਰਚਾ ਪਵਾਉਣ ਵਾਲੇ ਭੰਡ ਦੱਲਾ ਅਤੇ ਸੈਂਟਰ 'ਚ ਬੈਠਾ ਚੌਕੀਦਾਰ ਦੱਲਾ
@AmarjeetSingh-cg5gk
@AmarjeetSingh-cg5gk Ай бұрын
ਚਾਰ ਗ੍ਰਾਮ ਲੈਣ ਲੁਧਿਆਣੇ ਜਾਣਗੇ ਘਰ-ਘਰ ਵੱਡ ਜਾਦੇ ਕਿਨਾ ਝੁਠ ਭਗਵੰਤ ਮਾਨ ਆਪ ਜੌਕਰ ਵਾਲੀਆ ਅ ਅਕਟੱਗ ਕਰਦਾ ਰਿਹਾ
@KingHunter3597
@KingHunter3597 Ай бұрын
ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਲੋਂ ਤੇ ਫ਼ੇਰ ਉਸਤੇ ਕੇਸ ਪਾਕੇ ਦਿਖਾਇਓ, ਫੇਰ ਮੰਨਾਂਗੇ ਭੰਡ ਨੂੰ
@BaljitKaur-bv1bd
@BaljitKaur-bv1bd Ай бұрын
Sab bhi sahib nu badnam keta ja reha.
@user-df9hi8ss8l
@user-df9hi8ss8l Ай бұрын
ਝਾੜੂ ਸਰਕਾਰ ਨੇ ਹੁਣ ਤੱਕ ਗੱਲਾਂ ਦਾ ਕੜਾਹ ਕੀਤਾ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਇਹ ਸਾਰਾ ਕੁਝ ਕਰਦੇ ਆ
@dalbarasingh1025
@dalbarasingh1025 Ай бұрын
Paterkar Brother Such Swall Karna Ta Dhanwad ji
@RamSingh-wt2vq
@RamSingh-wt2vq Ай бұрын
ਇਹ f I R ਫੇਕ ਹੈ । ਝਾੜੂ ਸਰਕਾਰ ਬਹੁਤ ਹੀ ਗਿਰ ਚੁਕੀ ਹੈ ।
@gbajwa6704
@gbajwa6704 Ай бұрын
ppppppppppppppppppppppppppppppppppppppppppppppppppppppppp
@gbajwa6704
@gbajwa6704 Ай бұрын
punjab latest news in punja bi
@sukhsaab2104
@sukhsaab2104 Ай бұрын
Bhai saab next cm
@shabegsingh5789
@shabegsingh5789 Ай бұрын
ਭਗਵੰਤ ਮਾਨ ਨੇ ਗਰਿਹਮਤਰਾਲਾ ਅਪਣੇ ਕੋਲ ਇਸ ਲਈ ਰਖਿਆ ਹੈ ਲੋਕਾ ਉਪਰ ਝੂਠੇ ਪਰਚੇ ਪਵਾਉਣ ਵਾਸਤੇ ਵੈਰੀ ਗੁਡ ਭਾਈ.ਦਾਦੂਵਾਲ ਸਾਹਿਬ ਜੀ
@shabegsingh5789
@shabegsingh5789 Ай бұрын
ਜੇਕਰ ਨਹੀ ਯਕੀਨ ਤਾ ਬਲਵਿੰਦਰ ਸਿੰਘ ਸੇਖੋ ਸਹਿਬ ਤੋ.ਸਾਰਾ ਕੁਸ ਪੁਛਿਆ ਜਾਵੇ ਸਚ ਝੂਠ ਕੀ ਹੈ
@deepsharma1283
@deepsharma1283 Ай бұрын
ਬਹੁਤ ਵਧੀਆ ਕੰਮ ਕੀਤਾ
@user-tm2ul1hc6u
@user-tm2ul1hc6u Ай бұрын
ਅਡਾਨੀ ਦੀ ਡਰੱਗ।ਫਰੀ। ਸੀ।ਖ਼ਬਰ ਲਈ।ਸੀ।।ਤੁਸੀ।ਸਲੇ
@user-jx1cf9my2n
@user-jx1cf9my2n Ай бұрын
ਬਿਲਕੁਲ ਝੂਠਾ ਮੁਕੱਦਮਾ ਦਰਜ ਕੀਤਾ
@sadhusingh6215
@sadhusingh6215 Ай бұрын
ਕੇਂਦਰੀ ਏਜੰਸੀਆਂ ਵੀ ਕੇਂਦਰ ਸਰਕਾਰ ਦੇ ਪੂਰੇ ਪ੍ਰਭਾਵ ਹੇਠ ਹਨ,ਕੀ ਉਹਨਾਂ ਦੀ ਜਾਂਚ ਨਿਰਪੱਖ ਹੋਵੇਗੀ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪਹਿਲਾਂ ਹੀ ਅਮ੍ਰਿਤਪਾਲ ਸਿੰਘ ਦੇ ਕਿਰਦਾਰਕੁਸ਼ੀ ਕਰਨ ਲਈ ਇੱਕ ਜੁੱਟ ਹਨ।
@BalkarSingh-xo5ut
@BalkarSingh-xo5ut Ай бұрын
ਜਿਹੜੇ ਪੁਲਿਸ ਵਾਲਿਆਂ ਨੇ ਉਨ੍ਹਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਪੁਲਿਸ ਵਾਲੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ
@amriksindhu2714
@amriksindhu2714 24 күн бұрын
ਦਾਦੂਵਾਲ ਨੇ ਬਹੁਤ ਸੋਹਣੇ ਢੰਗ ਨਾਲ ਬਿਆਨ ਦਿੱਤਾ ਦਾਦੂਵਾਲ ਅੱਜ ਪੰਥ ਦੀ ਗੱਲਬਾਤ ਕੀਤੀ
@VirSingh-nj3dc
@VirSingh-nj3dc Ай бұрын
ਬਿਲਕੁੱਲ ਝੂਠਾ ਕੇਸ ।
@SurjitSingh-go3ft
@SurjitSingh-go3ft Ай бұрын
ਜਿੰਨਾ ਨਸਾ ਭਗਵੰਤ ਮਾਨ ਕਰਦਾ ਪੰਜਾਬ ਦੇ ਵਿੱਚ ਕੋਈ ਨਹੀਂ ਕਰਦਾ ਜਿਹੜਾ ਬੰਦਾ ਨਸਾ ਕਰਦਾ ਹੋਵੇ ਉਹ ਨਸ਼ੇ ਦੇ ਖਿਲਾਫ ਕਿਵੇਂ ਹੋ ਜੂਗਾ ਇਹਦੀ ਪਹਿਲੀ ਜਨਾਨੀ ਤਾਈ ਗਈ ਸੀ
@KingHunter3597
@KingHunter3597 Ай бұрын
ਭਾਈ ਅਮ੍ਰਿੰਤਪਾਲ ਸਿੰਘ ਜ਼ਿੰਦਾਬਾਦ✅ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻 ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
@stl930
@stl930 Ай бұрын
ਜੇ ਕਿਸੇ ਦਾ ਭਰਾ ਨਸ਼ਾ ਕਰਦਾ ਹੋਵੇ ਤਾਂ ਦੂਜਾ ਭਰਾ ਨਸ਼ਾ ਛੁਡਾਉਣ ਦੀ ਗੱਲ ਨਹੀਂ ਕਰ ਸਕਦਾ? ਇਹ ਸਵਾਲ ਪੱਤਰਕਾਰ ਵਾਸਤੇ ਹੈ। ਤੁਸੀਂ ਕਹਿ ਰਹੇ ਹੋ ਕਿ ਹਾਈ ਪਰੋਫਾਇਲ ਕੇਸ ਤਾਂ ਬਣਿਆ ਉਸਦੇ ਭਰਾ ਕਰਕੇ।
@SinghAmrik-lt7cv
@SinghAmrik-lt7cv Ай бұрын
Dhuaan Otthe hi nikalda hai jitthe aagg hundi hai. Amritpal da bhai hai te eh waddi gall hai kyoki amritpal ne hi pure Punjab vich nasha mukt Punjab di lahar chali hui si is lai amritpal da naam aa reha hai.
@truckingvlog9928
@truckingvlog9928 Ай бұрын
Satpal singh ji sardar jaswant singh khalra wala v keh do ki police ne sahi kita
@paramjitsingh8409
@paramjitsingh8409 Ай бұрын
Only. Julam
@singhbindi9806
@singhbindi9806 Ай бұрын
AMRITPAL SINGH ji ❤🙏
@kirpalsinghbawa5703
@kirpalsinghbawa5703 Ай бұрын
Waheguru ji
@amarjeet3447
@amarjeet3447 Ай бұрын
Amlee shanked family
@shabegsingh5789
@shabegsingh5789 Ай бұрын
ਸਿੱਧੂ ਸਾਹਿਬ ਦੀ ਜਗਾ ਬਲਵਿੰਦਰ ਸਿੰਘ ਸੇਖੋ ਸਾਹਿਬ ਤੋ ਪੁਛਿਆ ਜਾਵੇ ਧਨਵਾਦ ਜੀ
@harindersingh1740
@harindersingh1740 Ай бұрын
EH SARA KAAM JAIL TON KANJRIWAL DE ISHAREY TE BHAGWANT KUMAR MAAN OR RAGHAV CHADHA NE MANGARAT KAHANI GARI HAI ZABARDASTI GALAT ILZAM LAGA RAHI HAI POLICE BHAGWANT KUMAR MAAN OR RAGHAV CHADHA DE ISHARWY TE AMRITPAL SINGH DE PARIWAR NU BADNAM KARAN WASTEY AAP PARTY TE BJP NALO VI JAYADA ATYACHAR KAR RAHI HAI SIKHAN UPER PU JAB VICH
@gurjapsingh8942
@gurjapsingh8942 Ай бұрын
ਲੋਕੀ ਕਤਲ ਕਰ ਕੇ ਵੀ ਨਹੀਂ ਮੰਨਦੇ ਦੇ
@manusharma5059
@manusharma5059 Ай бұрын
Amritpal couldn't stop his brother from drugs and trying on others.
@rahulsharma-u1j
@rahulsharma-u1j Ай бұрын
hahaha😂
@jagjitkhalsa7670
@jagjitkhalsa7670 Ай бұрын
ਪੰਜਾਬ ਪੁਲਸ ਦੇ ਤੇ ਪੰਜਾਬ ਦੇ ਮੰਤਰੀਆਂ ਦੇ ਟੈਸਟ ਕਰਵਾਉ 95 % ਨਸ਼ੇੜੀ ਮਿਲਣਗੇ
@amriksindhu2714
@amriksindhu2714 24 күн бұрын
ਸਰਕਾਰ ਵਾਸਤੇ ਬਹੁਤ ਗ਼ਲਤ ਗੱਲ ਹੈ
@MontyBrar-mu4ek
@MontyBrar-mu4ek Ай бұрын
Waise taa Punjab ch political pressure ch case plant v hunde ah par j case jhutha he paona hunda taa 400 gram ya 4 kg v paa sakde se te 10000 de payment v hoye ah te 4 gram da case jhutha nai ho sakda bcz 4 gram ch kuch Dina ch bail ho jani ah
@HarjinderSingh-pj6ws
@HarjinderSingh-pj6ws 26 күн бұрын
@user-bz1yb5yc6x
@user-bz1yb5yc6x Ай бұрын
ਭਾਈ ਦੂਦਵਾਲ ਸਿੰਘ ਜੀ ਬਹੁਤ ਵਧੀਆ ਵਿਚਾਰ
CHOCKY MILK.. 🤣 #shorts
00:20
Savage Vlogs
Рет қаралды 27 МЛН
Why Is He Unhappy…?
00:26
Alan Chikin Chow
Рет қаралды 101 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН
ਹੁਣ ਅੰਮ੍ਰਿਤਪਾਲ ਦੇ ਭਰਾ 'ਤੇ ਬਵਾਲ
29:23
News18 Punjab/Haryana/Himachal
Рет қаралды 16 М.