Thar 'ਚ ਜਾਂਦੇ ਮੁਲਾਜ਼ਮ ਦੀ ਪੁਲਿਸ ਮੁਲਾਜ਼ਮਾਂ ਨਾਲ ਹੋਈ ਤਿੱਖੀ ਬਹਿਸ | Punjab Police | Amritsar News | N18L

  Рет қаралды 88,540

News18 Punjab

News18 Punjab

Күн бұрын

Пікірлер: 220
@BalwinderSingh-uw9qq
@BalwinderSingh-uw9qq 2 ай бұрын
ਤੂ ਵੀਰ ਤਨਖਾਹ ਲੈਂਦਾ ਕੋਈ ਸ਼ਾਨ ਨਹੀਂ ਉਨ੍ਹਾਂ ਦੀ ਡਿਊਟੀ ਹੈ ਤੂ ਧਮਕੀ ਦੲਈ ਜਾਨਾਂ ਇਸ ਤੇ ਪਰਚਾ ਕਰੋ
@ghanshamsharma7903
@ghanshamsharma7903 2 ай бұрын
ਡਿਉਟੀ ਤਾਂ ਡਿਉਟੀ ਹੈ। ਡਿਉਟੀ ਵਾਲੇ ਵੀਰ ਬਿਲਕੁਲ ਸਹੀ ਹਨ।ਸੈਲੂਟ ਸਰ🙏🙏🙏
@BalkarSingh-dc1oq
@BalkarSingh-dc1oq 2 ай бұрын
ਇਸ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ
@rbrar3859
@rbrar3859 2 ай бұрын
ਥਾਰ ਵਾਲੇ ਮੁੰਡੇ ਦਾ ਕਸੂਰ ਹੈ, ਅਫਸਰਾਂ ਨੂੰ ਇਸ ਤਰਾਂ ਦੇ ਬੇਵਕੂਫ ਮੁਲਾਜ਼ਮ ਨਹੀ ਰੱਖਣੇ ਚਾਹੀਦੇ।
@karanjatt9986
@karanjatt9986 2 ай бұрын
ਥਾਰ ਵਾਲੇ ਮੁਲਾਜ਼ਮ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
@GurwinderSingh-xr4dc
@GurwinderSingh-xr4dc 2 ай бұрын
kio uadi kee galti aa
@karanjatt9986
@karanjatt9986 2 ай бұрын
@@GurwinderSingh-xr4dc on duty mulajim nal public place te arguments and misbehave karna.
@SuchaSingh-jw4ss
@SuchaSingh-jw4ss 2 ай бұрын
ਥਾਰ ਵਾਲੇ ਨੂੰ ਬਿਲਕੁਲ ਅਕਲ ਨਹੀਂ ਹੈ,ਇਹ ਮੁਲਾਜ਼ਮ ਹੋਣ ਦਾ ਰੋਅਬ ਪਾਈ ਜਾਂਦਾ
@majorsinghsandhu2469
@majorsinghsandhu2469 2 ай бұрын
ਟਰਮੀਨੇਟ ਹੋਣਾ ਚਾਹੀਦਾ ।। ਪਰਚਾ ਕਰੋ ।। ਜਿਹੜਾ cia ਲੱਗਾ ਹੋਵੇ ਓਹਨੂੰ ਮਾਫ ਹੁੰਦਾ ਏ ?
@rajwindersingh-jb1mo
@rajwindersingh-jb1mo 2 ай бұрын
Veer ji salt kaarn kaali jaali kitti hai mahol theek nahi hai uski jaan nu vi khattra hai
@rbrar3859
@rbrar3859 2 ай бұрын
ਇਹਨਾਂ ਦਾ ਕਸੂਰ ਨਹੀ ਹੈ, ਇਹਨਾਂ ਦੀਆਂ ਤਨਖਾਹਾਂ ਇਕ -ਇਕ ਲੱਖ ਰੁਪਏ ਦਾ ਕਸੂਰ ਹੈ।
@BhinderSran-ky8ok
@BhinderSran-ky8ok 2 ай бұрын
ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਕਿਨੀਂ ਵਤਮੀ ਦੇ ਨਾਲ ਗੱਲ ਕਰ ਰਹੇ ਹੈਂ ਛਿੱਤਰ ਪਰੇਡ ਕਰ ਏਦੀ
@BharpoorSingh-ds6ef
@BharpoorSingh-ds6ef 2 ай бұрын
ਡਿਊਟੀ ਕਰ ਰਹੇ ਮੁਲਾਜ਼ਮ ਬਿਲਕੁਲ ਸਹੀ ਏ ਥਾਰ ਵਾਲਾ ਫੁਕਰਾ
@GurwinderSingh-hg1fp
@GurwinderSingh-hg1fp 2 ай бұрын
ਕਨੂੰਨ ਸਭ ਲਈ ਇੱਕ ਹੈ ਜੀ
@jai-hind82
@jai-hind82 2 ай бұрын
ਮੁਲਾਜ਼ਮ ਐ ਭਾਈ,ਭਾਂਵੇ ਜੈੱਡ ਬਲੈਕ ਸੀਸ਼ੇ ਕਰੈ ਅਗਲਾ,,ਛੋਟੀ ਮੋਟੀ ਗੱਲ ਥੋੜੀ ਐ ਅਗਲਾ ਮੁਲਾਜ਼ਮ ਐ,। ਮੁਲਾਜਮ ਹੋਣਾ ਕੋਈ ਆਮ ਗੱਲ ਨਹੀ ਹੈ ,,ਪੰਜਾਬ ਚ ਜੋ ਏਨਾ ਸੁਰੱਖਿਅਤ,ਵਿਕਾਸ ਲਈ ਢੁੱਕਵਾਂ,ਨਿਆਂਸੰਗਤ,ਚੋਰੀਆਂ ਰਹਿਤ,ਸਨੈਚਿੰਗਾਂ ਰਹਿਤ,ਨੌਜਵਾਨਾਂ ਲਈ ਤਰੱਕੀ ਦੇ ਯੋਗ ਮਹੌਲ ਦੈਣ ਦੇ ਪਿੱਛੇ ਜੇ ਰਿਵਾਰਡ ਦਾ ਹੱਕਦਾਰ ਹੈ ਤਾਂ ਓਹ ਸਰਕਾਰੀ ਮੁਲਾਜ਼ਮ ਹੈ,,ਓਨਲੀ ਸਰਕਾਰੀ ਮੁਲਾਜ਼ਮ,,। ਜੋ ਅੱਜ ਪੰਜਾਬ ਕਿਸੇ ਹਿਮਾਚਲ, ਰਹਿਆਣਾ, ਰਾਜਸਥਾਨ ਜਹੇ ਗੁਆਂਢੀਆਂ ਦੇ ਮੁਕਾਬਲੇ ਤਰੱਕੀ ਦੀਆਂ ਉਚਾਈਆਂ ਛੋਹ ਰਿਹਾ ਹੈ ਓਹ ਮਹੌਲ ਪ੍ਰਦਾਨ ਕਰਨ ਦੈ ਪਿਛੇ ਸਰਕਾਰੀ ਮੁਲਾਜ਼ਮ ਦੀ ਤਨਦੇਹੀ ਹੈ, । ਸੋ ਆਈ ਥਿੰਕ,,ਇਹ ਮੁਲਾਜ਼ਮ ਦੇ ਪੈਰੀਂ ਪੈ ਕੇ ਮੁਆਫੀ ਮੰਗੋ ਤੇ ਇਹਨਾਂ ਦੇ ਸੀਸ਼ੇ ਜੈੱਡ ਬਲੈਕ ਕਰਵਾਓ। ਅਗਲੇ ਦੀਆਂ ਸਾਰੀਆਂ😅 ਗੱਡੀਆਂ ਤੇ ਜਾਲੀਆਂ ਲੱਗੀਆਂ ਨੇ,,ਇਹ ਕੋਈ "ਵੱਡੇ ਅਫਸਰ ਸਹਿਬਾਨਾਂ" ਦੀ ਤਰਾਂ "ਵੱਡਾ ਮੁਲਾਜ਼ਮ ਸਾਹਿਬ" ਹੈ।
@raniitsingh3915
@raniitsingh3915 2 ай бұрын
ਕੋਈ ਵੱਡੀ ਗੱਲ ਨਹੀਂ ਐ,,ਓ ਵੀ ਮੁਲਾਜ਼ਮ ਹੈ,, ਵਿੱਚ ਗੰਨ ਹੈ ,, ਬਿਲਕੁਲ ਸੈਫਟੀ ਵੀ ਚਾਹੀਦੀ ਹੈ,,ਪਰ ਓ ਮੁਲਾਜ਼ਮ ਵੀ ਡਿਊਟੀ ਕਰ ਰਹੇ ਨੇ ,,, ਸਿਆਪਾ ਸਾਰਾ ਵੀਡੀਓ ਦਾ ਹੈ ,,ਓ ਜਿੱਦ ਕਰਕੇ ਅੜਿਆ ਹੈ। ਓ ਵੀ ਜਿੱਦ ਕਰ ਰਹੇ ਨੇ ,,ਪਰ ਬਦਨਾਮੀ ਮਹਿਕਮੇ ਦੀ ਕਰਾ ਰਹੇ ਨੇ ਦੋਵੇਂ ,,,, ਬਹੁਤ ਗਲਤ ਗੱਲ ਹੈ ਦੋਵਾਂ ਲਈ
@harbanssinghharbans9042
@harbanssinghharbans9042 2 ай бұрын
ਸੇਰ ਨੂੰ ਸਵਾ ਸੇਰ ਟੱਕਰ ਗਿਆ ਵੇਖੋ ਕੀ ਬਣਦੇ
@SardoolsinghKang
@SardoolsinghKang 2 ай бұрын
ਮੁਲਾਜ਼ਮ ਭਾਵੇਂ ਹੲਏਗਾ ਪਰ ਡਿਊਟੁਟੀ ਤੇ ਨਹੀਂ ਸੀ ਬਰਦੀ ਵੀ ਨੀ ਐਵੇਂ ਥਾਰ ਦਾ ਰੋਹਬ ਮਾਰੀ ਜਾਂਦਾ ਏ
@FunnyGardeningTools-li2qg
@FunnyGardeningTools-li2qg 2 ай бұрын
ਸੱਭ ਲਈ ਕਾਨੂੰਨ ਇਕ aa jehrra ਵੀਰ ਗੱਡੀ ਤੋਂ ਬਾਹਰ aa ਉਹ shi aa
@inderjit748
@inderjit748 2 ай бұрын
JINA LIFE NU THAREAT HUNDA HAI OHNU PATA HUNDA AA AH NEWS WALI BIBI TAA PATRKAR PAR BOLI BÍBI DE EUO AA JIWE POLICE WALE DE ADVOCATE HOWE
@GurwinderSingh-xr4dc
@GurwinderSingh-xr4dc 2 ай бұрын
​@@inderjit748thaar wala sahi aa machda us kol thaar aa na tu lala
@SatnamSingh-b8l
@SatnamSingh-b8l 2 ай бұрын
ਇਸਦਾ ਚਲਾਨ ਕੱਟ ਕੇ ਸਸਪੈਂਡ ਕਰੋ
@BuntySingh-rk5vc
@BuntySingh-rk5vc 2 ай бұрын
ਮੁਲਾਜ਼ਮ ਤੇ ਕਾਰਵਾਈ ਹੋਣੀ ਚਾਹੀਦੀ ਹੈ ਥਾਰ ਵਾਲੇ ਤੇ
@gill-punjab
@gill-punjab 2 ай бұрын
ਇਹ ਮੁਲਾਜਮ ਤਾ ਲੱਗਦਾ ਨਹੀ ਏ
@RanjitSingh-ih1cb
@RanjitSingh-ih1cb 2 ай бұрын
ਇਹ ਵੀਡੀਓ ਬਣਾਉਣ ਵਾਲੇ ਮਹਿਕਮੇ ਦੀ ਖਿੱਲੀ ਉਡਾ ਰਹੇ ਹਨ ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ
@GianVichar
@GianVichar 2 ай бұрын
ਪੁਲਿਸ ਮੁਲਾਜਲ ਹੋ ਕੇ ਕਾਨੂਂਨ ਤੋ ਉਪਰ ਸਮਝਣ ਲੱਗ ਗਿਆ ਕਿ ਮੈ ਤਾਂ ਜਾਲੀਆਂ ਲਾਉਗਾ !
@ManjinderSingh-y1o
@ManjinderSingh-y1o 2 ай бұрын
ਕੋਈ ਵੀ ਹੋਵੇ ਜਾਲੀ ਗਲਤ ਹੈ
@harnoormaan2899
@harnoormaan2899 2 ай бұрын
ਲੱਗਦਾ ਇਹਨੇ ਕੋਈ ਵਸਾ ਕੀਤਾ ਹੋਇਆ ਹੈ। ਜਿਸ ਤਰ੍ਹਾਂ ਮੁਲਾਜ਼ਮਾ ਨਾਲ ਬਹਿਸ ਰਿਹਾ ਜੇ ਇਹ ਮੁਲਾਜਮ ਹੈ ਤਾਂ ਇਹਨੂੰ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ
@narindersingh-de1no
@narindersingh-de1no 2 ай бұрын
ਥਾਰ ਵਾਲੇ ਮੁਲਾਜਮ ਦਾ ਕੋਈ ਕਨੂਨ ਵੱਖਰਾ ਆ ਜੇ ਦੂਜਿਆ ਦੀਆ ਗੱਡੀਆ ਦੀਆ ਕਾਲੀ ਜਾਲੀ ਲਵਾ ਸਕਦੇ ਹੋ ਇਸ ਦੀ ਕਿਉ ਨਹੀ
@weafscrue
@weafscrue 2 ай бұрын
ਨਿਆਣੇਆਂ ਆਲ਼ੀ ਗੱਲਾਂ
@Baljinder669
@Baljinder669 2 ай бұрын
ਜਿਹੜੇ 1 ਮੁਲਾਜ਼ਮ ਨੂੰ 10 ਬੰਦੇ ਕੱਠੇ ਹੋ ਕੇ ਇਹਨਾਂ ਬੁਰਾ ਬੋਲ ਰਹੇ ਆ ਤੇ ਉਹ ਆਮ ਲੋਕਾਂ ਦੀ ਕੀ ਹਾਲਤ ਕਰਨ ਗੇ
@rajchauhan4691
@rajchauhan4691 2 ай бұрын
ਪੁਲਿਸ ਵਾਲੇ ਪੁਲਿਸ ਵਾਲ਼ੇ ਦੀ ਥਾਰ ਦੇਖਕੇ ਜਲਗੇ ਜਲਣ ਪੈਦਾ ਹੋ ਗਈ
@sukhbeersinghbrar1864
@sukhbeersinghbrar1864 2 ай бұрын
ਜੀਪ ਜੀ ਫ ੜਕੇ ਅੰਦਰ ਅੰਦਰ िਦਓ ਏਦੇ ਤੇ ਪਰਚਾ ਕॅਟੋ
@JaskaranSingh-oy9wg
@JaskaranSingh-oy9wg 2 ай бұрын
ਇਹ ਅਸਲੀ ਕਿਰਦਾਰ ਆ ਇਹਨਾਂ ਦਾ।ਆਮ ਪਬਲਿਕ ਦੀ ਇਹ ਕਿੱਥੋਂ ਇੱਜ਼ਤ ਕਰ ਲੈਣਗੇ।
@ogalgdhdf
@ogalgdhdf 2 ай бұрын
ਏ ਮੁਲਾਜ਼ਮ ਨੂੰ ਨੀ ਛੱਡਦੇ ਆਮ ਬੰਦੇ ਨਾਲ ਤਾਂ ਬੜਾ ਧੱਕਾ ਕਰਦੇ ਯਾਰ
@BaldevSingh-jo7wj
@BaldevSingh-jo7wj 2 ай бұрын
ਇਹਦੇ ਫੇਰੋ ਡਾਗ
@amandeepkaur7064
@amandeepkaur7064 2 ай бұрын
ਇਹ ਪੁਲਿਸ ਵਾਲਿਆਂ ਦੀ ਬੋਲੀ ਬਹੁਤ ਭੈੜੀ ਆ
@GurwinderSingh-xr4dc
@GurwinderSingh-xr4dc 2 ай бұрын
thaar wala shai aa
@amandeepkaur7064
@amandeepkaur7064 2 ай бұрын
ਪੰਜਾਬੀਆਂ ਦਾ ਦਿਮਾਗ ਖਰਾਬ ਹੋ ਗਿਆ ਪੰਜਾਬੀ ਪੰਜਾਬੀਆਂ ਨਾਲ ਲੱਗਦੇ ਆ
@jaggasidhus123
@jaggasidhus123 2 ай бұрын
ਡਿਊਟੀ ਵਾਲੇ ਵੀਰ ਸਹੀ ਏ।ਥਾਰ ਵਾਲੇ ਦੇ ਧੌਣ ਵਿੱਚ ਕਿੱਲਾ ਇਹ ਡਿਊਟੀ ਵਿੱਚ ਵਿਘਣ ਪਾਉਂਦਾ
@kuljeetsingh3100
@kuljeetsingh3100 2 ай бұрын
ਮੈਡਮ ਤੈਨੂੰ ਕਹਿਨੇ ਹੱਕ ਦਿੱਤਾ ਵੀਡੀਓ ਬਨਾਉਣ ਲਈ ਜਦੋਂ ਬੰਦਾ ਕਹਿੰਦਾ ਮੈਂ ਮੁਲਾਜ਼ਮ ਹਾਂ
@harry_singh777
@harry_singh777 2 ай бұрын
ਇਹਦੇ ਤੇ ਪਰਚਾ ਦਿਓ ਜੀ
@GurmeetDhillon-su8jh
@GurmeetDhillon-su8jh 2 ай бұрын
Thar wala galat ah
@kuljeetsingh3100
@kuljeetsingh3100 2 ай бұрын
ਥਾਰ ਵਾਲਾ ਸਹੀ ਹੈ ਜਾਲੀ ਕਾਈ ਵਾਰ ਲਾਉਣੀ ਪੈਂਦੀ ਹੈ ਕਈ ਵਾਰ ਕਿਸੇ ਖਤਰਨਾਕ ਮੁਰਜਮ ਨੂੰ ਲਕਾ ਕੇ ਲਿਜਾਣਾ ਪੈਦਾ
@amarsaini135
@amarsaini135 2 ай бұрын
ਅਗਲਾ ਅਸਲਾ ਲੈਕੇ ਜਾ ਰਿਹਾ ਉਸਦੀ ਜਿੰਮੇਵਾਰੀ ਵੱਧ ਐ ਪਰ ਗੱਲ ਪਿਆਰ ਨਾਲ ਨਿੱਬੜ ਸਕਦੀ ਸੀ ਬਹਿਸ ਨਾਲ ਸਮਾਂ ਹੀ ਖਰਾਬ ਹੁੰਦਾ ਉੱਤੋਂ ਵੈਪਨ ਸੱਭ ਦੀ ਨਿਗ੍ਹਾ ਚੜ੍ਦੇ ਕੋਈ ਲੁੱਟ ਹੋ ਜਾਏ ਤਾਂ ਇਸ ਬਹਿਸ ਕਰਦੇ ਬੰਦੇ ਦੀ ਜਿੰਮੇਵਾਰੀ ਤੈਅ ਹੋਣੀਂ ਬਹਿਸ ਨਾਲ ਗੱਲ ਬਿਗੜਦੀ ਹੀ ਐ ਮੁਲਾਜਮ ਆਪਸ ਲੜਦੇ ਚੰਗੇ ਨਹੀਂ ਲੱਗਦੇ ਨਾਲੇ ਇਹਨਾਂ ਦੀ ਆਪਸੀ ਖੁੰਦਕ ਪੁਰਾਣੀ ਲੱਗਦੀ ਅਫਸਰ ਸਹਿਬਾਨਾਂ ਨੂੰ ਇਹਨਾਂ ਦੀ ਲੜਾਈ ਖਤਮ ਕਰਾਓਣੀ ਚਾਹੀਦੀ ਐ 🙏
@bikramjeetsingh5286
@bikramjeetsingh5286 2 ай бұрын
ਇਸ ਫੁਕਰੇ ਤੇ ਕਾਰਵਾਈ ਕੀਤੀ ਜਾਵੇ
@amandeepkaur7064
@amandeepkaur7064 2 ай бұрын
ਦੇਖੋ ਮੁਲਾਜ਼ਮਾ ਨਾ ਇਦਾਂ ਬੋਲਦੇ ਆ ਤੇ ਸਿਵਲ ਨਾਲ ਕਿੱਦਾਂ ਬੋਲਣਗੇ ਲੋਕ
@rajchauhan4691
@rajchauhan4691 2 ай бұрын
ਪੁਲਿਸ ਵਾਲੇ ਆਪਣਾ ਟਾਈਮ 7:49:43 ਪਾਸ਼ ਕਰ ਰਹੇ ਹਨ
@jugrajsingh8014
@jugrajsingh8014 2 ай бұрын
Dismiss karo
@ManpreetKaur-do8up
@ManpreetKaur-do8up 2 ай бұрын
Karo karwai ide Tay
@narindersingh-de1no
@narindersingh-de1no 2 ай бұрын
ਜਿਸ ਤਰ੍ਹਾਂ ਦੁਜਿਆ ਤੇ ਹੱਥ ਚੁੱਕ ਦੇਜੇ ਹੁਣ ਕੀ ਹੋਇਆ
@gurmeetsingh-bd8oy
@gurmeetsingh-bd8oy 2 ай бұрын
Medam ji tuci galat o,pls o veer v Mulajam a
@punjabsingh1702
@punjabsingh1702 2 ай бұрын
ਕਾਲੀ ਆ ਬਰਦੀਆ ਵਾਲੇ ਆ ਨੂੰ ਛਾਤੀਸਗ੍ਹੜ ਜਾਂ ਕਸ਼ਮੀਰ ਵਿਚ ਕੱਲੋ ਫਹਿਰ ਪਤਾ ਲੱਗੂ ਇਹਨਾਂ ਦੀ ਡਿਊਟੀ ਦਾ ਥਾਰ ਵਾਲਾ ਵੀਰ ਠੀਕ ਬੋਲਦਾ ਏ
@punjabsingh1702
@punjabsingh1702 2 ай бұрын
ਵੀਰ ਜੀ ਸੀਏ ਸਟਾਫ ਵਿੱਚ ਨੋਕਰੀ ਕਰਦਾ ਵੀਰ ਸੌ ਗੱਲ ਦਾ ਡਰ ਹੁੰਦਾ ਏ
@DavinderKaler-o4b
@DavinderKaler-o4b 2 ай бұрын
Very good 👍👍
@gurmeetsingh-bd8oy
@gurmeetsingh-bd8oy 2 ай бұрын
Ena nu apnai duty ni pata
@GuriKhasa
@GuriKhasa 2 ай бұрын
Puri video upload kro vir g
@Daljitsingh-h7q
@Daljitsingh-h7q 2 ай бұрын
ਨਾਗਰਾ ਨੂੰ ਡਿਸਮਿਸ਼ ਕਰੋ ਇਸ ਤੈ ਪਰਚਾ ਦਰਜ ਕਰੋ
@AryanSharma-ig2gs
@AryanSharma-ig2gs 2 ай бұрын
Thar wala galat hai
@bikramjeetsingh5286
@bikramjeetsingh5286 2 ай бұрын
ਇਸ ਦਾ ਡੇਟੀਕਾਰਡ ਚੱਕ ਕਰੋਂ। ਇਸ ਦਾ ਆਸਲਾ ਚੱਕ ਕਰੋਂ। ਕਿਤੇ ਨਾਜਾਇਜ਼ ਅਸਲਾ ਨਾਂ ਹੋਵੇ।ਇਹੋ ਜਿਹੇ ਚਿੱਟਾ ਸਪਲਾਈ ਕਰਦਾ ਹੋਵੇਗਾ।
@Kamalmalhi-p6q
@Kamalmalhi-p6q 2 ай бұрын
ਛਿੱਤਰ ਫੇਰੋ ਫੁੱਕਰੇ ਦੇ
@HarrySehaj-qz8fu
@HarrySehaj-qz8fu 2 ай бұрын
ਪਾਜੀ ਧੱਕਾ ਇੱਕ ਦੂਜੇ ਨੂੰ ਕਿਉਂ ਗੱਲ ਹਕਾਰ ਦੀ ਹੈ ਸਹੀ ਹੈ ਡਿਊਟੀ ਵਾਲੇ
@heerasingh3992
@heerasingh3992 2 ай бұрын
Waheguru.Je
@bikramsangha4275
@bikramsangha4275 2 ай бұрын
Both are right at their side , one is checking and one at his mission.
@DavinderSingh-d9o
@DavinderSingh-d9o 2 ай бұрын
ਜੇ ਇਹ ਮੁਲਾਜ਼ਮ ਹੈ ਤਾ ਇਸ ਨੂੰ ਕੀ ਅਧਿਕਾਰ ਹੈ ਜਾਲੀਆਂ ਲਾਉਣ ਦਾ ਹੈ ਇਸ ਤੇ ਪਰਚਾ ਦਰਜ ਕਰੋ
@ManjitSingh-wz7hr
@ManjitSingh-wz7hr 2 ай бұрын
Jado aam lokan ute karwai ho sakdi hai es fukre ute karwai kiun nahi ho sakdi?es khote nu kis ne adhikar dita jaliyan laun da?
@gurjindersingh2653
@gurjindersingh2653 2 ай бұрын
ਵੀਰ ਜੀ ਮੁਲਾਜਮ ਦੀ ਕਈ ਵਾਰੀ ਕੋਈ ਸਿਕਰੇਸੀ ਹੁੰਦੀ ਹੈ
@BalkarJalota
@BalkarJalota 2 ай бұрын
ਇਹ ਮੁਲਾਜ਼ਮ ਨੀ ਬਦਮਾਸ਼ ਲਗਦਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ
@mahindersingh9464
@mahindersingh9464 2 ай бұрын
Very Very good. Saar nu svaa saar mill gyaa
@gurmeetsingh-bd8oy
@gurmeetsingh-bd8oy 2 ай бұрын
Muljm nahi
@kulwantdeol1313
@kulwantdeol1313 2 ай бұрын
Good yr thar vale vrrr bilkul sahi aa vrrrr ❤❤❤ Eh jithe mrzi camere kdd k video bnon lgg jnde aaa
@13Raajass
@13Raajass 2 ай бұрын
Bhout vdiaaa khich k rakh tu ❤
@gagandeepsingh-cv9uc
@gagandeepsingh-cv9uc 2 ай бұрын
Thar. WLa. Bilkul. Seha. C.
@nihanggurjazzsinghanandpur365
@nihanggurjazzsinghanandpur365 2 ай бұрын
ਜੇ ਤੇਰੀ ਗੱਡੀ ਵਿੱਚ ਅਸਲਾ ਪਿਆ ਤਾਂ ਉਹਨਾਂ ਨੂੰ ਸਿੱਧਾ ਦੱਸ ਕੀ ਇਸ ਕਰਕੇ ਜਾਲੀਆਂ ਲਾਈਆਂ ਐਨਾ ਰੌਲਾ ਪਾਉਣ ਦੀ ਕੀ ਜ਼ਰੂਰਤ ਆ ਉਹਨਾਂ ਦੀ ਵੀ ਡਿਊਟੀ ਆ
@harjeetlal7663
@harjeetlal7663 2 ай бұрын
Thar wala galat aa
@ManiSingh-n7n
@ManiSingh-n7n Ай бұрын
boln da tareeka bout vdiya thar vle da
@jhosuakhosla9341
@jhosuakhosla9341 2 ай бұрын
CIA ਵਾਲਿਆਂ ਨੂੰ ਬੇਨਤੀ ਹੈ ਕਿ ਇਸ ਨੂੰ Rule, regulation ਸਿਖਾਏ ਜਾਣ
@HarwinderSingh-yy3co
@HarwinderSingh-yy3co 2 ай бұрын
ਪੂਰਾ ਆਫੜਿਆ ਕੰਜਰ
@harry_singh777
@harry_singh777 2 ай бұрын
ਜਿਹੜਾ ਪੁਲਿਸ ਨੂੰ ਪੁੱਠਾ ਬੋਲਦਾ ਉਹ ਕਿਹੜਾ ਹੋਰ ਨੂੰ ਬਖਸ਼ਦਾ ਹੋਊਗਾ
@SukhwinderSingh-y4x
@SukhwinderSingh-y4x 2 ай бұрын
ਥਾਰ ਵਾਲਾ ਮੁੰਡੇ ਨੂੰ ਬੋਲਣ ਦੀ ਅਕਲ ਨਹੀਂ
@narinderpalsingh4086
@narinderpalsingh4086 2 ай бұрын
ਇਹ ਥਾਰ ਵਾਲਾ ਮੁਲਾਜਮ ਡਿਊਟੀ ਦੇਣ ਵਾਲੇ ਮੁਲਾਜਮਾ ਨਾਲ ਅਜਿਹਾ ਗੰਦਾ ਵਿਵਹਾਰ ਕਰਦਾ ਹੈ ਤਾ ਆਮ ਪਬਲਿਕ ਨਾਲ ਕਿਸ ਤਰਾ ਦਾ ਵਿਵਹਾਰ ਕਰਦਾ ਹੋਵੇਗਾ। ਇਸਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹਿਦੀ ਹੈ।
@nachhattarsingh112
@nachhattarsingh112 2 ай бұрын
ਇੱਕ ਵਾਰ ਅਸੀਂ ਨੋਗਾਉ ਅਸਾਮ ਵਿੱਚ ਸੀ। ਮੈਨੂੰ ਯਾਦ ਆ ਗਿਆ ਸਾਡੀ ਡਿਊਟੀ ਸਿਵਲ ਕੱਪੜੇ ਪਾ ਕੇ ਗੋਲ ਦਸਤਾਰਾਂ ਬੰਨੀਆਂ ਤੇ ਅਪਰੇਸ਼ਨ ਦੀ ਰੱਕੀ ਕਰਨ ਜਾ ਰਹੇ ਸਾਂ।ਜਦੋਂ ਮੈ ਸਿਵਲ ਗੱਡੀ ਚੋਂ ਉੱਤਰ ਕੇ ਬਜਾਰ ਵਿੱਚ ਕੋਈ ਜ਼ਰੂਰੀ ਚੀਜ਼ ਲੈਣ ਜਾ ਰਿਹਾ ਸੀ ਤੇ ਮੇਰੇ ਗਲ ਵਿਚ ak 47 ਸੀ ।ਆਸਾਮ ਪੁਲਿਸ ਨੇ ਤੁਰੰਤ ਘੇਰ ਲਿਆ ।ਮੈ ਆਪਣਾ ਆਰਮੀ id card ਦਿਖਾਇਆ ਇਸ ਕਰਕੇ ਅਪਰਾਧੀਆਂ ਨੂੰ surprise ਦੇਣ ਲਈ ਇਹ ਡਿਊਟੀ ਦਾ ਹਿੱਸਾ ਹੈ thar ਵਾਲਾ ਮੁਲਾਜ਼ਮ ਬਿਲਕੁਲ ਸਹੀ ਹੈ।ਨਾਕੇ ਵਾਲੇ ਬੇਲੋੜੀ ਬਹਿਸ ਕਰ ਰਹੇ ਹਨ ਜਾਂ ਤਾਂ ਉਹਨਾਂ ਨੂੰ ਸਮਝ ਈ ਨੀ ਜਾਂ ਕੋਈ ਨਿੱਜੀ ਰੰਜ਼ਿਸ਼ ਕਰ ਰਹੇ ਹਨ। ਸਿਕਉਰਟੀ ਮੁਲਾਜ਼ਮ ਦੀ ਵੀਡੀਓਗਰਾਫੀ ਵਾਰਿਲ ਨਹੀਂ ਕਰਨੀ ਚਾਹੀਦੀ ਸੀ CIA staff soldier right on his way 👌💪
@SukhwinderSingh-ut4nc
@SukhwinderSingh-ut4nc 2 ай бұрын
ਉਹ ਗੱਲ ਸੁਣ ਥਾਰ ਵਾਲਿਆ ਜੇ ਤੂੰ ਕਿਸੇ ਅਫਸਰ ਨਾਲ ਲੱਗਾ ਹੀ ਆ ਤਾਂ ਕਾਨੂੰਨ ਦੀ ਉਲੰਘਣਾ ਕਿਉਂ ਕਰਦੇ ਆ ਉਹਨਾਂ ਨੂੰ ਆਪਣਾ ਕੰਮ ਕਰਨ ਦੇ ਜਿਹੜੀ ਉਹਨਾਂ ਦੀ ਡਿਊਟੀ ਉਹਨਾਂ ਨੂੰ ਕਰਨ ਦੇ ਤੂੰ ਐਵੇਂ ਉਹਨਾਂ ਨਾਲ ਕੋੜ ਕਿਰਲੀ ਵਾਂਗੂ ਆੜੀ ਜਾਨਾ
@GurpreetSingh-lk6hq
@GurpreetSingh-lk6hq 2 ай бұрын
ਸਸਪੈਡ ਹੋ ਗਿਆ
@balkarsingh4816
@balkarsingh4816 2 ай бұрын
ਅਪ੍ਰੇਸ਼ਨ ਦੱਲਿਆ ਸੀਕ੍ਰੇਟ ਹੁੰਦੇ ਆ ਤੇਰੇ ਵਾਂਗ ਢੋਲ ਵਜਾਕੇ ਨਹੀਂ ਹੁੰਦੇ
@HarjinderSingh-p2v
@HarjinderSingh-p2v 2 ай бұрын
Enu sharm Oni chahidi aa
@hardevsingh711
@hardevsingh711 2 ай бұрын
ਥਾਰ ਵਾਲੇ ਮੁਲਾਜਮ ਦੀ ਗ਼ਲਤੀ ਹੈ ਅਫਸਰ ਸਾਹਿਬ ਨੂੰ ਇਸ ਮੁਲਾਜਮ ਨੂੰ ਸਖਤ ਸਜਾ ਦੇਣੀ ਚਾਹੀਦੀ ਹੈ
@palmindersingh5126
@palmindersingh5126 2 ай бұрын
ਏਸ। ਨੂ। ਏਸ ਗਜਾ ਲਗਾਵੋ
@RupinderSingh-bu3lw
@RupinderSingh-bu3lw 2 ай бұрын
Vajjo oye sare........
@RamanDeep-p9f
@RamanDeep-p9f 2 ай бұрын
Ssp sir edi duty .plz santri phra lao ji
@bikramjeetsingh5286
@bikramjeetsingh5286 2 ай бұрын
ਇਸ ਦੀ ਤਲਾਸ਼ੀ ਲਵੋ। ਚਿੱਟੇ ਦਾ ਸਪਲਾਇਰ ਨਿੱਕਲੇਗਾ।
@ramandeep3337
@ramandeep3337 2 ай бұрын
ਲੜਾਈ ਤਾਂ ਪੁਲਸ ਦੀ ਹਰ ਰੋਜ ਹੁੰਦੀ ਹੈ ਇਥੇ ਤਾਂ ਜਾਲੀਆਂ ਪਿੱਛੇ ਥਾਣਿਆਂ ਵਿੱਚ ਫੀਸ ਪਿੱਛੇ ਲੜਦੇ ਹਨ ਕਸੂਰ ਥਾਰ ਵਾਲੇ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਇੰਨੀਆ ਗੱਡੀਆਂ ਕਿਥੋਂ ਆਈਆਂ ਇਹਦੇ ਕੋਲ
@MalkiatSingh-h8e
@MalkiatSingh-h8e 2 ай бұрын
ਥਾਰ ਵਾਲਾ ਮੁਲਾਜਮ ਗ਼ਲਤ ਹੈ
@KuldipSingh-gy1rb
@KuldipSingh-gy1rb 2 ай бұрын
Sibal ch Asla kon manjuri dinda
@sahibsingh9921
@sahibsingh9921 2 ай бұрын
Sirf jalian te jor aa Baqi sa kam. 0 aa .
@singhkarnail423
@singhkarnail423 2 ай бұрын
Example of indisine.
@HarbhajanUppal-l7c
@HarbhajanUppal-l7c 2 ай бұрын
ਜਿੰਨੀ ਗਲਤੀ ਆ ਵੀਡੀਓ ਬਣਾਉਣ ਲਈ ਜਨਾਨੀ ਦੀ ਇਹ ਵੱਧ ਘੱਟ ਬੋਲੀ ਜਾਣ ਦੀ ਕਿਹੜੀ ਗਲਤੀ ਜਨਾਨੀ ਦੀ
@gurmeetsingh-bd8oy
@gurmeetsingh-bd8oy 2 ай бұрын
O veer ji sahi a,duty wala mulajm galat a
@RohitKumar-pn8dy
@RohitKumar-pn8dy 2 ай бұрын
Mame mame larr pe. Hahahahahahahah
@sb-kb5rg
@sb-kb5rg 2 ай бұрын
ਪੁਲਿਸ ਵਾਲੇ wrong
@ravindergill657
@ravindergill657 2 ай бұрын
ਗੱਲ ਕਰਨ ਦਾ ਤਰੀਕਾ ਦੇਖੋ ਇਹਦਾ... ਆਮ ਬੰਦੇ ਨੂੰ ਕਿਥੇ ਜੀਣ ਦਿੰਦਾ ਹੋਏਗਾ ਇੱਹ... ਆਮ ਬੰਦੇ ਵਾਂਗ ਚਲਾਣ ਕਰੋ ਇਹਦਾ...
@Kamalmalhi-p6q
@Kamalmalhi-p6q 2 ай бұрын
ਕਾਨੂਂਨ ਸਾਰਿਆ ਵਾਸਤੇ ਆ
@singhkarnail423
@singhkarnail423 2 ай бұрын
Strict action may made against the thar officials .
@AmrinderSingh-k3n
@AmrinderSingh-k3n 2 ай бұрын
dutty mulajm very good
@RamanDeep-p9f
@RamanDeep-p9f 2 ай бұрын
Enu santri fhra lavea makhm fer set ajo ida he krda.. ssp sir plz santri duty lao ji plz
@ParvinderSingh-lr9jy
@ParvinderSingh-lr9jy 2 ай бұрын
Duty is duty, Follow rules. Don't qurrerl.
@bamsigill4011
@bamsigill4011 2 ай бұрын
Gadi Wale da kasor hai. Police officer bilkul sahi hai
SISTER EXPOSED MY MAGIC @Whoispelagheya
00:45
MasomkaMagic
Рет қаралды 16 МЛН
Osman Kalyoncu Sonu Üzücü Saddest Videos Dream Engine 269 #shorts
00:26
What's in the clown's bag? #clown #angel #bunnypolice
00:19
超人夫妇
Рет қаралды 33 МЛН
1971 IND-PAK War Exposed - A Soldier's True Bravery | Capt G. Choudhary | TRSH 187
1:50:38
SISTER EXPOSED MY MAGIC @Whoispelagheya
00:45
MasomkaMagic
Рет қаралды 16 МЛН