Doraha News | ਪਹਿਲਾਂ ਝਾੜਿਆ ਰੋਅਬ, ਫਿਰ ਦਿੱਤੀ ਧਮਕੀ, ASI ਦੀ ਖੁੱਲ੍ਹੀ ਪੋਲ| Punjab Police Viral Video| N18V

  Рет қаралды 146,434

News18 Punjab

News18 Punjab

Күн бұрын

Пікірлер: 164
@user-Rashpalsohi55
@user-Rashpalsohi55 3 ай бұрын
ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ
@jatinderpalsingh8817
@jatinderpalsingh8817 3 ай бұрын
ਪੱਤਰ ਕਾਰ ਜੀ ਉਨ੍ਹਾਂ ਗਰੀਬਾਂ ਦਾ ਪੱਖ ਵੀ ਰੱਖੋ
@sukhjiwansingh8070
@sukhjiwansingh8070 3 ай бұрын
ਇਸ ਪੁਲੀਸ ਮੁਲਾਜ਼ਮ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਜੀ
@Chouhan.Garments
@Chouhan.Garments 3 ай бұрын
ਖਾਖੀ ਵਰਦੀ ਦਾ ਰੋਬ ਦੀਖਾ ਰੇਹਾ ਖਾਖੀ ਵਰਦੀ ਲੋਕਾ ਦੀ ਮਦਦ ਵiਸਤੇ ਬਨੀ ਨਾ ਕੀ ਗਰੀਬ ਬੰਦਿਆ ਨੂ ਡਰੋਨ ਲਈ
@shivanisharma5562
@shivanisharma5562 3 ай бұрын
ਇਸ ਗੂੰਡੈ ਨੂੰ ਨੰਥ ਪਾਉਣੀ ਚਾਹੀਦੀ ਹੈ,ਪਰਚਾ ਗ਼ਲਤ ਕਰਿਆ ਹੈ,
@bhullarਚ
@bhullarਚ 3 ай бұрын
ਕੋਈ ਕਾਨੂੰਨ ਨਹੀਂ ਹੈ ਕਾਨੂੰਨ ਬਨਣਾ ਚਾਹੀਦਾ ਹੈ ਜੋ ਗਲਤ ਪਰਚਾ ਕਰਦਾ ਉਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਡਿਸਮਿਸ ਕਰਨਾ ਚਾਹੀਦਾ ਹੈ
@HappySingh-pi4wh
@HappySingh-pi4wh 3 ай бұрын
@@bhullarਚ ਏਸ ਇੱਸ ਈ ਨੂੰ ਛਿੱਤਰਾਂ ਦੀ ਘਾਟ ਲਗਦੀ ਹੈ
@Fateh-yn2gy
@Fateh-yn2gy 3 ай бұрын
ਲੱਖ ਦੀ ਲਾਹਨਤ ਏਦਾ ਦੇ ਪੁਲਸ ਵਾਲੇ ਤੇ 😊
@gaganss8459
@gaganss8459 3 ай бұрын
ਿੲਸ ਗਲ ਦੀ ਜ਼ਾਚ ਹੋਣੀਂ ਚਾਹਦੀ ਹੈ
@JaswinderSingh-yr2ri
@JaswinderSingh-yr2ri 3 ай бұрын
ਜੇਕਰ ਆਪ ਪਾਰਟੀ ਦੇ ਸੱਚ ਮੁੱਚ ਆਮ ਲੋਕਾਂ ਦੀ ਪਾਰਟੀ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਘਰੇ ਭੇਜੋ
@ranjeetsekhon3459
@ranjeetsekhon3459 3 ай бұрын
ਇਹ ਮਾਨ ਸਾਹਿਬ ਜੀ ਆਹ ਦੇਖ ਲੋ ਨਹੀ ਕਾਲੀਆ ਵਾਲੀ ਬੱਨੂ
@jatinderpalsingh8817
@jatinderpalsingh8817 3 ай бұрын
ਮੈਂ ਤਾਂ ਪੁਲਿਸ ਵਾਲਿਆਂ ਦੀ ਮਦਦ ਕਰ ਕੇ ਦੇਖ ਲਿਆ ਹੈ ਉਲਟਾ ਮੈਨੂੰ ਹੀ ਫ਼ਸਾ ਦਿੱਤਾ ਇਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਨੀ ਚਾਹੀਦੀ
@balwinderpadda2311
@balwinderpadda2311 3 ай бұрын
ਇਸ ਗਰੀਬ ਪਰਿਵਾਰ ਨਾਲ ਇਨਸਾਫ ਹੋਣਾ ਚਾਹੀਦਾ ਹੈ।
@NirvairBaba
@NirvairBaba 3 ай бұрын
ਪੰਜਾਬ ਪੁਲਿਸ ਮੁਰਦਾਬਾਦ
@SukhwinderSingh-ut4nc
@SukhwinderSingh-ut4nc 3 ай бұрын
ਮਾਨ ਸਾਹਿਬ ਇਸਤਰਾਂ ਕਰਦੀ ਤੁਹਾਡੀ ਪੁਲਿਸ ਇਹੋ ਜਿਹੇ ਮੁਲਾਜ਼ਮ ਨੂੰ ਡਿਸਮਿਸ ਕਰੋਂ
@RoshniAtwal
@RoshniAtwal 3 ай бұрын
punjab police vich 80 percent pappi ty only 20 percent imandar ny
@KalyanMuziks
@KalyanMuziks 3 ай бұрын
ਪੁਲਿਸ ਝੂਠੇ ਕੇਸ ਬਣਾ ਲੈਂਦੀ ਹੈ।
@karanjatt9986
@karanjatt9986 3 ай бұрын
ਮਾਨ ਸਾਹਿਬ ਹਾਲ ਹੀ ਵਿੱਚ ਤੁਹਾਡੀਆਂ ਕੀਤੀਆਂ ਮੀਟਿੰਗਾਂ ਦਾ ਅਸਰ😂। ਰੋਜ਼ ਹੀ ਗਲਤ ਮੁਲਾਜਮ ਡਿਸਮਿਸ ਕਰੋ, ਫਿਰ ਇਹਨਾਂ ਨੂੰ ਅਕਲ ਆਊ।
@SukhpalBhattimajdurdakibnu
@SukhpalBhattimajdurdakibnu 3 ай бұрын
ਏ,ਗਰੀਬ,ਪਰਵਾਰ,ਜੇਕੋਈ,ਧਰਨਾ,ਦੇ,ਘਰ,ਹੁੰਦਾ,ਏਨੁ,,ਗੁਸਾ,ਨਹੀਂ,ਸੀ,ਆੳਣਾ
@HariSingh-p3y
@HariSingh-p3y 3 ай бұрын
Asi t parcha hona chahida a
@Daske.WaleSahi
@Daske.WaleSahi 3 ай бұрын
ਇਹ ਤਾਂ ਹਰ ਬੰਦੇ ਨੂੰ ਪਤਾ ਪੁਲੀਸ ਆਪਣੇ ਗਲਤ ਮੁਲਾਜ਼ਮਾਂ ਨੂੰ ਬਚਾਉਂਦੀ ਆ ਤੇ ਉਲਟਾ ਪੀੜ੍ਹਤਾਂ ਤੇ ਹੀ ਪਰਚਾ ਦਰਜ ਕਰਦੀ ਆ
@BalwantSingh-uf6xt
@BalwantSingh-uf6xt 3 ай бұрын
ਕੋਈ ਰਾਜਾਂ ਬਾਬੂ ਨਹੀਂ
@chamkau
@chamkau 3 ай бұрын
ਇਹੋ ਜਿਹੇ ਪੁਲਿਸ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਗਰੀਬ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@laddisinghsingh762
@laddisinghsingh762 3 ай бұрын
Saspad hone chida police ਵਾਲਾ
@mamtabhinder894
@mamtabhinder894 3 ай бұрын
Dismiss karo service to
@MejarsinghGhatu
@MejarsinghGhatu 3 ай бұрын
ਕਤੀੜਾਂ ਦਾ ਰੋਜ਼ ਦਾ ਇਹੀ ਕੰਮ ਹੈ ਇਹਨਾਂ ਦੀ ਕੀ ਗੱਲ ਕਰਨੀ ਹ ਯਾਰ ਮੇਰੇ
@mahinderpal9404
@mahinderpal9404 3 ай бұрын
ਪੰਜਾਬ ਪੁਲਸ ਦਾ ਰੱਬ ਹੀ ਰਾਖਾ ਹੈ। ਇਸੇ ਕਰਕੇ ਹੀ ਇਹ ਬਦਨਾਮ ਹੀ ਰਹੀ ਹੈ।
@BaljeetSingh-q4c
@BaljeetSingh-q4c 3 ай бұрын
ਇਹਨਾਂ ਗੱਲਾਂ ਕਰਕੇ ਤਾ ਪੰਜਾਬ ਖਾਲੀ ਹੋ ਰਿਹਾ ਬਾਈ ਜੀ
@ManjeetkaurDhaliwal-gx2ky
@ManjeetkaurDhaliwal-gx2ky 3 ай бұрын
ਇਸ ਪੁਲਿਸ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਕੋਈ ਵਰਦੀ ਨਹੀਂ ਕਰਦੀ ਭਗਵੰਤ ਮਾਨ ਸਰਕਾਰ
@JaspreetSingh-k4s
@JaspreetSingh-k4s 3 ай бұрын
ASI Ty parcha deo
@harbantsingh1522
@harbantsingh1522 3 ай бұрын
ਮਾਨ ਸਾਹਿਬ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਜੇ 27 ਦੇ ਵਿੱਚ ਜਿੱਤਣਾ ਤਾਂ ਇਹੋ ਜਿਹਾ ਨੂੰ ਬਸ ਠੋਕੀ ਚੱਲ
@TarlokSingh-ne2ih
@TarlokSingh-ne2ih 3 ай бұрын
Bai g es video nu Corat vich de dio eh fas v jave ga te parcha v cancel hove ga
@RanjitSingh-xd6ji
@RanjitSingh-xd6ji 3 ай бұрын
Dismiss kro Mann sabb
@jassandhu7187
@jassandhu7187 3 ай бұрын
A S I ਦੇ ਕਹਿਣ ਤੇ ਬਹੁਤ ਛੇਤੀ ਪਰਚਾ ਦਰਜ ਕੀਤਾ ਜੇ ਕੋਈ ਆਮ ਆਦਮੀ ਹੁੰਦਾ ਕਦੋ ਪਰਚਾ ਦਰਜ ਨਹੀ ਸੀ ਹੋਣਾ
@surindersingh7674
@surindersingh7674 3 ай бұрын
S.H.O. Nu Hun A .S. I Te Parcha Hona Chahida Hai .
@mohindersingh4906
@mohindersingh4906 3 ай бұрын
Sho sahib tusi ke chek kita vedio dekho fir pata lagu
@surinderkaur9310
@surinderkaur9310 3 ай бұрын
ਬਹੁਤ ਮਾੜਾਂ ਹਾਲ ਹੈ
@kamalsingh-dc1vs
@kamalsingh-dc1vs 3 ай бұрын
ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਧਰਤੀ ਦੀ ਸ਼ਾਨ ਦਾ ਸਵਾਲ ਹੈ ਹੁਣ ਤਾਂ
@gurug9558
@gurug9558 3 ай бұрын
Asi ty parcha deo
@NareshKumar-me3vt
@NareshKumar-me3vt 3 ай бұрын
Es police ne ehna de nabalig bachya nu v police station ch ik raat rakhya gya or bahut marya gya
@sxndhumehreen
@sxndhumehreen 3 ай бұрын
Police da ਧੱਕਾ vikh laio
@SurinderSingh-we9rt
@SurinderSingh-we9rt 3 ай бұрын
ਪੱਤਰਕਾਰ ਜੀ ਘਟਨਾ ਦੀ ਪੂਰੀ ਜਾਣਕਾਰੀ ਦਿਆ ਕਰੋ।
@dharmpalsingh2365
@dharmpalsingh2365 3 ай бұрын
Punjab police te clank aa eh asi
@suchasingh2663
@suchasingh2663 3 ай бұрын
Very bad action taken by ASI
@AbC-jn3ix
@AbC-jn3ix 3 ай бұрын
ਮੁਲਾਜ਼ਮ ਜਿੰਦਾਬਾਦ
@VickySingh-yf9lz
@VickySingh-yf9lz 3 ай бұрын
ਕੀ ਮੁਲਾਜ਼ਮ ਜਿੰਦਾਬਾਦ ਓਏ
@KuldeepSingh-ip2vp
@KuldeepSingh-ip2vp 3 ай бұрын
Police ne galat kita
@JagdevSinghGill-h4t
@JagdevSinghGill-h4t 3 ай бұрын
ਯਾਰ, ਕਿੰਨੇਂ ਗਿਰਗੇ ਲੋਕ। ਛੋਟੀਆਂ ਛੋਟੀਆਂ ਗੱਲਾਂ ਪਿੱਛੇ ਜ਼ਮੀਰ ਵੇਚ ਦਿੰਦੇ ਨੇ। ਐਥੇ ਹੀ ਦੇਖਲੋ। ਏ.ਆਈ.ਆਈ. ਕੋਲ ਕੋਈ ਆਥੋਰਾਈਜਡ ਪੇਪਰ ਵੀ ਨੀਂ ਦਿਖ ਰਿਹਾ, ਕੋਈ ਦਰਖਾਸਤ ਜਾਂ ਓਹਦਾ ਉਤਾਰਾ ਵਗੈਰਾ ਕੱਖ ਵੀ ਨੀਂ। ਪਾਰਟੀ ਨਰਮ ਜਾਂ ਡਰੀ ਹੋਏਗੀ, ਨਹੀਂ ਤਾਂ ਜਿਵੇਂ ਕਿਤੇ ਇਹ ਅੰਦਰ ਵੜਿਆ , ਇਹਤੋਂ ਖਹਿੜਾ ਨੀਂ ਸੀ ਛੁਡਵਾਇਆ ਜਾਣਾਂ। ਅਦਾਲਤ ਨਾਲ ਸੰਬੰਧਿਤ ਮੁਲਾਜ਼ਮ ਜੇ ਵਿਭਾਗੀ ਕਾਰਵਾਈ ਲਈ ਆਪਣੇਂ ਸਕੇ ਭਰਾ ਦੇ ਘਰ ਵੀ ਜਾਊਗਾ ਤਾਂ ਹੱਥ ਚ ਅਦਾਲਤੀ ਪੇਪਰ ਲਾਜ਼ਮੀਂ ਹੋਣਗੇ। ਇਹ ਪੁਲਿਸ ਦਾ ਜੀਹਦੇ ਜੀ ਕਰਦਾ ਵੜ ਜਾਂਦੇਆ। ਪੀੜਤ ਵਿਅਕਤੀਆਂ ਨੂੰ ਅਦਾਲਤੀ ਕਾਰਵਾਈ ਕਰਨੀਂ ਚਾਹੀਦੀ ਐ।
@PardeepSingh-ny2eu
@PardeepSingh-ny2eu 3 ай бұрын
Police wale da very bad behaviour
@ReetKaur-el6je
@ReetKaur-el6je 2 ай бұрын
ਕਿਨ੍ਹਾਂ ਕੁੱਝ ਕਹਿ ਦਿੱਤਾ ਲੋਕਾਂ ਨੇ ਕਮੈਂਟਾਂ ਵਿਚ ਜਦ ਕਿ ਉਹਨਾਂ ਚੋਂ ਕੋਈ ਵੀ ਉਸ ਪਿੰਡ ਦਾ ਵਾਸੀ ਨਹੀਂ ਨਾ ਕੋਈ ਉਹਨਾਂ ਨੂੰ ਜਾਣਦਾ ਪੰਜਾਬ ਪੁਲਿਸ ਨੂੰ ਵੀ ਇੱਕ ਪਲ ਵਿਚ ਕਿਨੀਆਂ ਲਾਹਨਤਾਂ ਪਾ ਛੱਡੀਆਂ ਉਹ ਕੋਈ ਉਹਨਾਂ ਦੇ ਗਵਾਂਢੀਆਂ ਦੇ ਬਿਆਨ ਵੀ ਲੈ ਲੳ
@OldIsGold4U777
@OldIsGold4U777 3 ай бұрын
WHO is witness of police Official ? Such crime if Administrators Do ? Who will provide Justice ?
@SurjitKumar-nx7gs
@SurjitKumar-nx7gs 3 ай бұрын
Es police wale nu dismiss kro
@RajindeSingh-bl9hv
@RajindeSingh-bl9hv 3 ай бұрын
Punjab pp
@PadamjeetSharma
@PadamjeetSharma 3 ай бұрын
Suspend karo te chargesheet karo
@RAJWINDERSINGH-yp6iq
@RAJWINDERSINGH-yp6iq 3 ай бұрын
Jaanch honi ni.
@NavjotSingh-ex1ss
@NavjotSingh-ex1ss 3 ай бұрын
Suspend kro es nu
@deepsharma3909
@deepsharma3909 3 ай бұрын
Koi insaf ni milega ...
@gauravpareek4610
@gauravpareek4610 3 ай бұрын
Pariwar nu insaf te asi nu parmanent ghr bithao
@TSingh-cy3xj
@TSingh-cy3xj 3 ай бұрын
Poilce wale nu sidpind kr dena chahida a
@amarjitbhullar1469
@amarjitbhullar1469 3 ай бұрын
ਭਰਾ ਜੇ ਇੰਗਲਿਸ਼ ਲਿਖਣੀਂ ਨਹੀਂ ਆਂਉਦੀ ਤੇ ਆਪਾਂ ਕਿਉਂ ਮੂੰਹ ਮਾਰਦੇ ਹਾਂ ਇੰਗਲਿਸ਼ ਨੂੰ।ਨਾਲੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਰਹੇ ਹਾਂ।ਇਸ ਕਰਕੇ ਆਪਾਂ ਨੂੰ ਪੰਜਾਬੀ ਲਿਖਣੀਂ ਚਾਹੀਦੀ ਹੈ।ਤੁਸੀਂ ਇੰਗਲਿਸ਼ ਵਿੱਚ suspend ਨੂੰ sadpind ਲਿਖਿਆ ਹੈ।ਇਹ ਸੈਡਪਿੰਡ ਬਣਦਾ ਹੈ ਨਾਂ ਕਿ ਸਸਪੈਂਡ। suspend ਇਸ ਤਰਾਂ ਬਣਦਾ ਹੈ। ਬਾਕੀ ਵੀਰ ਗੁੱਸਾ ਨਾਂ ਕਰੀਂ ਮੈਂ ਇਕ ਸਰਸਰੀ ਤੌਰ ਤੇ ਹਾਸੇ ਨਾਲ ਕਹਿ ਰਿਹਾ ਹਾਂ।
@satnamsingh8411
@satnamsingh8411 3 ай бұрын
police wala di gundagardia court of inqury ho
@gurwindersingh-jx6cu
@gurwindersingh-jx6cu 3 ай бұрын
ਸੀਨੀਅਰ ਅਫਸਰਾਂ ਨੂੰ ਸਾਰਾ ਪਤਾ ਹੁੰਦਾ ਕ ਕੌਣ ਸਹੀ ਆ ਤੇ ਕੌਣ ਗ਼ਲਤ, ਸਾਰਾ ਕੁੱਝ ਜਾਣਦੇ ਹੋਏ ਵੀ Y ਸੀਨੀਅਰ ਅਫਸਰ ਵੀ ਗ਼ਲਤ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਹੀ ਮਿਲ ਜਾਂਦੇ a ਬਹੁਤ ਦੁੱਖ ਦੀ ਗੱਲ a ਲੋਕ ਇਨਸਾਫ਼ ਲੈਣ ਲਈ ਕਿੱਥੇ ਜਾਣ ???
@NavdeepSingh-s9o
@NavdeepSingh-s9o 3 ай бұрын
A s i no dismiss kara govt no suspend
@AmritpalSingh-w6k
@AmritpalSingh-w6k 3 ай бұрын
VARDI ALWAYS RIGHT.
@bhindersingh4035
@bhindersingh4035 3 ай бұрын
ASI gallat kar raha ha
@S.BeantSinghGill
@S.BeantSinghGill 3 ай бұрын
ਕੁਲਵਿੰਦਰ ਥਾਣੇਦਾਰ ਏਦਾ ਦਾ ਬੰਦਾ ਨਹੀ ਸਾਊ ਸੁਭਾਅ ਦਾ ਮਾਲਕ ਆ
@dharmpalsingh2365
@dharmpalsingh2365 3 ай бұрын
es asi nu suspend kar dena chaiye
@gurjeetnagra1104
@gurjeetnagra1104 3 ай бұрын
ਨਸ਼ੇ ਵੇਚਣ ਵਾਲੇ ਵੀ ਵੀਡੀਓ ਬਨਾਣ ਲੱਗ ਪੇ ਨੇ
@gurwindersingh-jx6cu
@gurwindersingh-jx6cu 3 ай бұрын
Y ਜੀ ਮੇਰੇ ਨਾਲ ਵੀ ਇਹੋ ਕੁਝ ਹੋਇਆ ਸਾਡਾ ਜ਼ਮੀਨੀ ਰੌਲਾ ਚਲਦਾ ਦੂਜੀ ਪਾਰਟੀ ਆਲੇ ਬੰਦੇ ਰਾਤ ਨੂੰ ਮੇਰੇ ਘਰ a ਗਏ , ਮੈਂ police control room 100 ਨੰਬਰ ਤੇ call kiti police ਆਈ ਸਾਰਾ ਕੁੱਝ ਦੇਖਿਆ ਦੂਜੀ ਪਾਰਟੀ ਆਲੇ ਬੰਦੇ ਗੱਡੀ ਸਾਡੇ ਘਰ ਛੱਡ ਕੇ ਬੰਦੇ ਭੱਜ ਗਏ ਤੇ ਪੁਲਿਸ ਨੇ ਦੂਜੀ ਪਾਰਟੀ ਨੂੰ ਗਿਰਫ਼ਤਾਰ ਨਹੀਂ ਕੀਤਾ ਤੇ ਦੂਸਰੇ ਦਿਨ ਉਲਟਾ ਸਾਡੇ ਤੇ ਹੀ ਪਰਚਾ ਦਰਜ ਕਰਤਾ k ਤੁਸੀਂ ਬੰਦਿਆ ਨੂੰ ਕੁੱਟਿਆ ਨੂੰ ਕਾਰਨ ਇਹ a ਦੂਜੀ ਪਾਰਟੀ ਆਲੇ ਬੰਦੇ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਬਲਾਕ ਪ੍ਰਧਾਨ ਆ
@GurleenKaur-cr9qh
@GurleenKaur-cr9qh 3 ай бұрын
Jaalim ਪੁਲਸ
@kamaljeetgrewal2479
@kamaljeetgrewal2479 3 ай бұрын
ASI sahib a power sadda nahi rahni
@AjaySood-p2y
@AjaySood-p2y 3 ай бұрын
Suspense order kro😊
@rickyanand402
@rickyanand402 3 ай бұрын
Not good
@sukhdevsinghsohi1951
@sukhdevsinghsohi1951 3 ай бұрын
Hey rsm kes tra sada pb hai
@GurdialSingh-g9n
@GurdialSingh-g9n 3 ай бұрын
ਗੁੰਡਾ ਏਐਸ ਆਈਮੁਰਦਾ ਬਾਦ
@RashpalGill-w9w
@RashpalGill-w9w 3 ай бұрын
Nikami srkar eh Punjab nhi Lagda U P Bihar nu v piche chad gya
@GurdevSingh-hk6nu
@GurdevSingh-hk6nu 3 ай бұрын
Bahi sarbjit singh ji khalsa m p jindabad
@AbC-jn3ix
@AbC-jn3ix 3 ай бұрын
ਪਰਿਵਾਰ ਚ ਵੀ ਕੋਈ ਕਸੂਰ ਹੋਣਾ ਤਾਂ ਹੀ ਥਾਣੇਦਾਰ ਘੂਰਦਾ ਐਵੇਂ ਗਾ ਕਰੀਮੀਨਲ ਬੰਦਿਆਂ ਦੀ ਸਪੋਰਟ ਕਰੀ ਜਾਦੇ ਹੋ
@DaljitSing-p7y
@DaljitSing-p7y 3 ай бұрын
Dismiss karo enu
@GurdeepSingh-iv7mw
@GurdeepSingh-iv7mw 3 ай бұрын
Eh vardi padaun wale kam ta aap karde ne
@SunilKumar-ys8zj
@SunilKumar-ys8zj 3 ай бұрын
J koe chani chore ja koe hore chore ena plc walean farna hunda ta ena kolo nhe farea Jana c , oo yaar shado koe hall nhe pjb plc da .
@KakaSingh-n3p
@KakaSingh-n3p 3 ай бұрын
Bai je jo police bole o sai hi jo janta bole o galat dismiss karo is a s I a sade servent hi asi tex bharde. Ha jehri pay inna nu mildee hi
@sukhjitpal6793
@sukhjitpal6793 3 ай бұрын
Asi te parcha darz hona chahida he , vardi parn da drama kanoon v change hona chahida he
@PalaDriver-m3m
@PalaDriver-m3m 3 ай бұрын
Greeb nu na tang kro ,
@BhagSingh-z5h
@BhagSingh-z5h 3 ай бұрын
5
@TarlokSingh-ne2ih
@TarlokSingh-ne2ih 3 ай бұрын
Asal vich eh pase chahunda a
@MangaldeepSingh-x3n
@MangaldeepSingh-x3n 3 ай бұрын
Bhot galt krde police wala
@kamaldeepsingh9131
@kamaldeepsingh9131 3 ай бұрын
Jhootha case bnona tan second da kmm
@kamaldeepsingh9131
@kamaldeepsingh9131 3 ай бұрын
Ena kol eko gal vardi paadd te.
@varinderpal7041
@varinderpal7041 3 ай бұрын
Fr nasa ruku keda
@Lambed-kh1rw
@Lambed-kh1rw 3 ай бұрын
80persent eho je he ne
@yashpalsharma3329
@yashpalsharma3329 3 ай бұрын
रिपोर्टर साहिबा तुम मौके पे थी मर्द तो तुम लगती नी इस लिए यह लिखा साहिबा
@HshahJshs
@HshahJshs 3 ай бұрын
End mada hai ena police waleya da
@p.p.gaming6500
@p.p.gaming6500 3 ай бұрын
Ki eh theek ho reha police garib lokan nu najaj harash kar rahi hai is ASI te fir darj kiti Jaye te Una lokan te jhoota parcha radd kita Jaye eh police de vadde officeran to asi mang karde han ji officer insaaf Karn ge eh sanu umeed hai ji pl
@BolaRam-om1ko
@BolaRam-om1ko 3 ай бұрын
B
@Lambed-kh1rw
@Lambed-kh1rw 3 ай бұрын
Eho je he nu suspend kro te bandi saza v deo
@sukhmandersingh142
@sukhmandersingh142 3 ай бұрын
Asi bad
@Jagtarsingh-in2rx
@Jagtarsingh-in2rx 3 ай бұрын
Police wale police d hi madat karn ge kio k sare rale hunde a
@Balvir-d5f
@Balvir-d5f 3 ай бұрын
Yah Sahi nahin hote han ji
@jaishiv2310
@jaishiv2310 3 ай бұрын
Ke parmatma da khauf hai Gareeban de huq vich tanh Guru. Nanak baba g v neh
@SonuChodri-nl8qw
@SonuChodri-nl8qw 3 ай бұрын
Punjab police murdabad
@baljindersingh-kh5oi
@baljindersingh-kh5oi 3 ай бұрын
Punjab police di sab to Ghatia te Riswatkhor post hai ASI Patwari te Asi rishwatkhor ne
@Btiking
@Btiking 3 ай бұрын
Ghar bhej den asi nu duty to hta dita jave
@jashanaulakh6570
@jashanaulakh6570 3 ай бұрын
Maan sahib police bloo taka ho rahya hai
Worst flight ever
00:55
Adam W
Рет қаралды 33 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,1 МЛН
Worst flight ever
00:55
Adam W
Рет қаралды 33 МЛН