Nabha Land Scam | ਭਤੀਜਿਆਂ ਨੂੰ ਚੂਨਾ ਲਾ ਫੁੱਫੜ ਫਰਾਰ, ਵੇਚ ਗਿਆ 12 ਕਰੋੜ ਦੀ ਜ਼ਮੀਨ | Punjab News | N18V

  Рет қаралды 202,558

News18 Punjab/Haryana/Himachal

News18 Punjab/Haryana/Himachal

Күн бұрын

Nabha Land Scam | ਭਤੀਜਿਆਂ ਨੂੰ ਚੂਨਾ ਲਾ ਫੁੱਫੜ ਫਰਾਰ, ਵੇਚ ਗਿਆ 12 ਕਰੋੜ ਦੀ ਜ਼ਮੀਨ | Punjab News | N18V
#nabhanews #landscam #punjabpolice #clash #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 90
@rajvinderaujla5191
@rajvinderaujla5191 2 ай бұрын
ਬੇੜਾ ਗਰਕ ਹੋਵੇਗਾ ਧੀਆਂ ਦਾ ਖਾਣ ਵਾਲਿਆਂ ਦਾ
@naunihalsingh4108
@naunihalsingh4108 2 ай бұрын
ਬੰਦੇ ਦੀ ਮੋਤ ਤੋ ਬਾਅਦ ਪਾਵਰ ਅਟਾਰਨੀ ਦੀ ਵੈਲਿਓ ਖਤਮ ਹੋ ਜਾਂਦੀ ਹੈ ਜੇਕਰ ਜਮੀਨ ਮੇਨ ਮਾਲਕ ਦੀ ਮੋਤ ਤੋ ਬਾਅਦ ਵਿੱਚ ਸੇਲ ਕਰੀ ਹੈ ਤਾ ਰਜਿਸਟਰੀ ਕੈੱਸ਼ਲ ਹੋ ਸਕਦੀ ਹੈ
@AmarjitKaur-et4yn
@AmarjitKaur-et4yn 2 ай бұрын
Right
@user-yz1fu7en1s
@user-yz1fu7en1s Ай бұрын
Please help them.
@Happy-nz3gb
@Happy-nz3gb 2 ай бұрын
ਪਹਿਲਾਂ ਜਮੀਨ ਖਾਤਰ ਪੁੱਤ ਮਰਵਾ ਲਯਾ ਪਰਿਵਾਰ ਚ ਸਲਾਹ ਨਾ ਹੋਣ ਕਰਕੇ ਇਹ ਮਸਲਾ ਬਣਿਆ ਫ਼ਾਇਦਾ ਲੋਕ ਲੈ ਗਏ
@gurtejsinghsidhu9161
@gurtejsinghsidhu9161 2 ай бұрын
ਮਾਤਾ ਜੀ ਨੂੰ ਇਨਸਾਫ ਦਿਵਾਉਣ ਦੀ ਹਿੰਮਤ ਬਖਸੋ ਜੀ
@jasbirkaurchahal1021
@jasbirkaurchahal1021 2 ай бұрын
ਭੈਣ ਜੀ ,ਇਹੋ ਜਿਹੇ ਢੀਠ ਲੋਕਾਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ । ਕੋਹੜੀ ਹੋ ਕੇ ਮਰਨਗੇ । ਯਾਦ ਰੱਖਿਓ।
@parmindersingh2081
@parmindersingh2081 2 ай бұрын
ਸਿੱਧੀ ਜਿਹੀ ਗੱਲ ਇਸ ਵਿਚ ਧਾਂਧਲੀ ਨਜ਼ਰ ਆ ਈ ਰਹੀ ਹੈ ਪਰਿਵਾਰ ਦੇ ਹੁੰਦਿਆਂ ਕਿਓਂ ਆਦਮੀ ਕਿਸੇ ਦੂਸਰੇ ਬੰਦੇ ਨੂੰ ਪਾਵਰ ਅਟਾਰਨੀ ਦੇਵੇਗਾ
@zaildarcheema106
@zaildarcheema106 2 ай бұрын
ਇਥੇ ਤਾਂ ਇਹ ਗੱਲ ਹੈ ਤਕੜੇ ਦਾ ਸੱਤੀਂ ਵੀਹੀਂ ਸੌ ਵਾਲੀ ਕਹਾਵਤ ਹੈ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਰਾਜਨੀਤਕ ਲੋਕਾਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦਿੱਤਾ ਜਾਂਦਾ ਹੈ
@pek1240
@pek1240 2 ай бұрын
mai 30 sal toh bhar reh reha canada ch te 30 sal da he supna si ke panjab ch 40 50 kille khed ke khetti karo ga par ehna gallan toh darda ni zameen khred reha honsla he ni painda pata ni kis ne dhokha de dena
@Doaba1313
@Doaba1313 2 ай бұрын
ਲੱਖ ਦੀ ਲਾਹਣਤ ਉਹਨਾਂ ਲੋਕਾ ਤੇ ਜਿਹੜੇ ਇਹਨਾਂ ਧੀਆਂ ਦਾ ਹੱਕ ਖਾਣ ਨੂੰ ਫਿਰਦੇ ਪਰ ਇੱਕ ਗੱਲ ਪੱਕੀ ਆ ਧੀਆਂ ਦਾ ਹੱਕ ਖਾ ਕੇ ਕੋਈ ਸੁੱਖੀ ਨੀ ਰਹਿ ਸਕਦਾ ਉਲਟਾ ਉਹਦੇ ਦੁੱਗਣੇ ਹੋ ਕੇ ਨਿਕਲੇ
@chamkauraulakh8036
@chamkauraulakh8036 2 ай бұрын
ਮਾਤਾ ਪਹਿਲਾਂ ਪੁੱਤ ਦਾ ਸਾਥ ਦੇਣਾ ਸੀ ।ਪਹਿਲਾਂ ਕੁੜੀਆਂ ਨਾਲ ਰਲੇ ਸੀ।
@mandeepsingh7355
@mandeepsingh7355 2 ай бұрын
ਸਹੀ ਗੱਲ ਆ
@manjitbhandal595
@manjitbhandal595 2 ай бұрын
ਮਾਨ ਸਹਿਬ ਕੋਲ ਪਹੁੰਚੋ ਮਾਤਾ ਸਜਾ ਇਹਨਾ ਮੌਤ ਸਜਾ ਕਰੳ
@Doaba1313
@Doaba1313 2 ай бұрын
ਮਾਨ ਸਾਬ ਨੇ ਕੱਖ ਨੀ ਕਰਨਾ ਉਹ ਸਿਰਫ ਚੁਟਕਲੇ ਹੀ ਸੁਣਾ ਸਕਦਾ ਜਲੰਧਰ ਜਿਲੇ ਦਾ ਐਨ ਆਰ ਆਈ ਬਜੁਰਗ ਜੌੜੇ ਦੀ ਜ਼ਮੀਨ ਤੇ ਕਿਸੇ ਨੇ ਕਬਜ਼ਾ ਕਰ ਲਿਆ ਉਹ ਬਜੁਰਗ ਜੌੜੇ ਨੇ ਬਹੁਤ ਵਾਰੀ ਮੀਡੀਆ ਵਿੱਚ ਆ ਕੇ ਭਗਵੰਤ ਮਾਨ ਨੂੰ ਅਪੀਲ ਕੀਤੀ ਕੀ ਸਾਨੂੰ ਇੰਨਸਾਫ ਦਿਵਾਇਆ ਜਾਵੇ ਪਰ ਇੰਨਸਾਫ ਤਾ ਦੂਰ ਦੀ ਗੱਲ ਮਾਨ ਨੇ ਮੁਲਾਕਾਤ ਲਈ ਵੀ ਸਮਾ ਨੀ ਦਿੱਤਾ ਹੁਣ ਉਹਨਾਂ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਸੋ ਇਸ ਕਰਕੇ ਇਸ ਪਰਿਵਾਰ ਨੂੰ ਵੀ ਕਿਸੇ ਚੰਗੇ ਵਕੀਲ ਦੀ ਸਲਾਹ ਲੈ ਕੇ ਕੋਰਟ ਵਿੱਚ ਜਾਣ ਇੰਨਸਾਫ ਕੋਰਟ ਵਿੱਚੋ ਹੀ ਮਿਲਣਾ ਇਹ ਭੰਡ ਦੀ ਸਰਕਾਰ ਨੇ ਕੁਝ ਨੀ ਕਰਨਾ ਇਹ ਤਾਂ ਸਿਰਫ ਗੱਲਾ ਦਾ ਕੜਾਹ ਹੀ ਕਰਦਾ
@gurvailsingh3849
@gurvailsingh3849 2 ай бұрын
ਭਰਾਓ ਮਾਤਾ ਨੂੰ ਸਲਾਹ ਦੇਦਾ ਹਾਂ ਕਿ ਤੁਸੀ ਵਕੀਲ ਨੂੰ ਮਿਲੋ ਜੀ ਤੁਸੀ ਹੋਸਲਾ ਰੱਖੋ ਮੈ USA ਹਾ ਕੋਈ ਗੱਲ ਨਹੀ ਹੋ ਸਕਦੀ ਜਦੋ ਤੁਸੀ ਮਾਲਕ ਹੋ
@NavjotJosan-rm9uz
@NavjotJosan-rm9uz 2 ай бұрын
Veer tusi usa 🇺🇸 kithe ho
@gurvailsingh3849
@gurvailsingh3849 2 ай бұрын
@@NavjotJosan-rm9uz ਵੀਰ ਜੀ ਮੈਂ wi stay Tomah ਜੀ
@NavjotJosan-rm9uz
@NavjotJosan-rm9uz 2 ай бұрын
@@gurvailsingh3849 ok kina time ho gya wa tuna gya nu
@gurvailsingh3849
@gurvailsingh3849 2 ай бұрын
@@NavjotJosan-rm9uz ਵੀਰੇ ਤੂੰ ਗੱਲ ਕਰ ਲਾ ਮੈਨੂੰ 12 ਸਾਲ ਹੋ ਗਏ ਨੇ
@gurvailsingh3849
@gurvailsingh3849 2 ай бұрын
@@NavjotJosan-rm9uz Navjot Josan ਕਿਹੜੇ ਏਰੀਆ ਪੰਜਾਬ ਤੋਂ ਜੀ
@AmandeepSingh-bu4wn
@AmandeepSingh-bu4wn 2 ай бұрын
ਮਾੜੀ ਗੱਲ ਏ
@gurvailsingh3849
@gurvailsingh3849 2 ай бұрын
ਤੁਸੀ Stay Oder ਕਰਾਉ
@jaanveersingh7819
@jaanveersingh7819 2 ай бұрын
ਫੁੱਫੜ ਬਹੁਤ ਜਲਦੀ ਬਣਾ ਲਿਆ ਉਹ ਵੀ ਸਕਾ ਨਹੀਂ ਵਾਹ।
@cpgill1988
@cpgill1988 2 ай бұрын
Jija aa. Agle ne Shagan pwa lea 12 cror da
@jaanveersingh7819
@jaanveersingh7819 2 ай бұрын
@@cpgill1988 👍🤣🤣
@neenusehgal9067
@neenusehgal9067 2 ай бұрын
Waheguru Ji Mehar Kro Ji Bachea Te
@vivekroy9006
@vivekroy9006 2 ай бұрын
Please 🙏 help them
@rajchanni9472
@rajchanni9472 2 ай бұрын
Ehna nu insaff milna chahi da...... Kise nu ristedar nhi bnayi da..... Ajj kal ta ske nhi ske bnde....tusi kise nu fufad bna leya
@chamkaur4729
@chamkaur4729 2 ай бұрын
Waheguru ji
@King.-loves_happo
@King.-loves_happo 2 ай бұрын
Jutti fero ehda de fuffda de.. 👋
@jasvirsingh8715
@jasvirsingh8715 2 ай бұрын
Lakh lant patrkari di Jgah da naam pehlan Dsna chahida si
@manpreetbrar8365
@manpreetbrar8365 2 ай бұрын
ਇਹੋ ਜਿਹੀਆਂ ਮਾਤਾ ਬਹੁਤ ਫੁਕਰੀਆਂ ਹੁੰਦੀਆਂ
@satyakijeet1815
@satyakijeet1815 2 ай бұрын
ਸਾਥ ਦੈਵੋ ਪਿੰਡ ਵਾਲਿਓ ਸਰਪੰਚ ਲੰਬੜਦਾਰ ਗਵਾਈ ਦੈਵੋ ਕਜਰ ਦੈ ਖੀਲਾਫ
@sunilarora2445
@sunilarora2445 Ай бұрын
मेरे से लिख कर ले लो इसमें फाइल तैयार करने वाले टिपर से लेकर पटवारी तक सबको मोटी रिश्वत ली होगी उनके बिना नामुमकिन है
@user-ub4yg3fc8e
@user-ub4yg3fc8e 2 ай бұрын
Bhain apna Address daso
@jagdishdhiman3162
@jagdishdhiman3162 2 ай бұрын
ਇਨਾਂ ਦੇ ਪਾਪਾਂ ਦੀ ਮੌਤ ਤੋਂਹ ਬਾਦ ਅੱਟੋਰਨੀ ਡੈਡ ਹੋ ਗਈ,
@ManjitSingh-gr4jg
@ManjitSingh-gr4jg 2 ай бұрын
Ess. Family dee help. Karo
@AvtarSingh-gx8sf
@AvtarSingh-gx8sf 2 ай бұрын
Eh punjabi ne galan badian te kum chhote kissan kithe ne kion. Nhi bolde edan tan her gal vich latt addda lende ne
@pek1240
@pek1240 2 ай бұрын
asi gallan ch he vade aa zameen pichhe aukat dikha dinde aa sada purana record vi ehi dasda
@KulwinderSingh-sk4cm
@KulwinderSingh-sk4cm 2 ай бұрын
ਤੁਹਾਡੀ ਜ਼ਮੀਨ ਕਿਤੇ ਨੀ ਜਾਂਦੀ ਕੋਈ ਪ੍ਰਾਪਰਟੀ ਵਾਰੇ ਸਲਾਹ ਲਈ ਸੰਪਰਕ ਕਰ ਸਕਦੇ ਹੋ ,ਹੋਰ ਵੀ ਕਿਸੇ ਵੀਰ ਭੈਣ ਨੂੰ ਕੋਈ ਲੋੜ ਹੋਏ,ਸਾਡੀ ਕਿਸੇ ਸਲਾਹ ਨਾਲ ਕਿਸੇ ਦਾ ਭਲਾ ਹੋਜੇ ਇਸਤੋਂ ਚੰਗੀ ਕੋਈ ਗੱਲ ਨੀ।
@harjitbias
@harjitbias 2 ай бұрын
ਬਹੁਤ ਬੁਰਾ ਹੋਇਆ ਹੈ। ਕਿਸੇ ਠੀਕ (ਨੇਕ ਅਤੇ ਬਹੁਤ ਤਜਰਬੇਕਾਰ )ਬੰਦੇ ਦੀ ਸਲਾਹ ਲਉ। ਉਹਦੇ ਮੁਤਾਬਿਕ ਚੱਲੋ। ਪਰ ਧਿਆਨ ਰੱਖਿਓ ਕਿਸੇ ਮਾੜੇ ਨੂੰ ਵਿਚ ਨਾ ਪਾ ਲਇਓ। ਪ੍ਰਭੂ ਕਰੇ ਸਭ ਠੀਕ ਹੋ ਸਕਦਾ ਹੈ। ਸਕੈਂਡਲ ਨਾਲ ਹੋਏ ਰਜਿਸਟਰੀਆਂ ਬੈ - ਨਾਮੇ ਸਭ ਕੈਂਸਲ ਹੋ ਜਾਂਦੇ ਹਨ। ਅਰਬਾਂ ਰੁਪਿਆਂ ਦੇ ਘਪਲੇ ਠੀਕ ਹੁੰਦੇ ਦੇਖੇ ਗਏ ਹਨ। ਕਬਜ਼ਾ ਹੱਥ ਵਿਚ ਹੈ ਤਾਂ ਕਮ ਹੋਰ ਸੁਖਾਲਾ ਹੋ ਜਾਂਦਾ ਹੈ।
@surinderbrar4249
@surinderbrar4249 2 ай бұрын
Eh dunia dhoke bajan di ehthe yaar bana ke thugde ne.
@user-rs5fl6hv8j
@user-rs5fl6hv8j Ай бұрын
ਧੀਆਂ ਧਿਆਣੀਆਂ ਨਾਲ ਹੇਰਾ ਫੇਰੀ ਕਰਨ ਵਾਲੇ ਦੇ ਕੀੜੇ ਪੈ ਕੇ ਮਰਦਾ, ਕਿਤੇ ਵੀ ਢੋਈ ਨਹੀਂ ਮਿਲਦੀ।
@nonihalguraya5043
@nonihalguraya5043 2 ай бұрын
Eh baut mandbhagga hoya hai
@user-kw1dp9su9d
@user-kw1dp9su9d 2 ай бұрын
Kithe di news a g eh
@harbansbadesha
@harbansbadesha 2 ай бұрын
Power of attorney,person if sell anybody's property ,he is liable to deposit money of sale,in real owner's account
@jasvinderrandhawa9014
@jasvinderrandhawa9014 2 ай бұрын
Is this a law in india brother? I'm a NRI. Bahut sare nri's nal dhokhe ho rahe than. sade close family member nal bi attorney dee sale da ik paisa bi nahi deposit karvayea. Veer ji je tuhanoo pakki knwledge he ki paisa malak de accont ta deposit karvana painda ta please dasna.. kayee karoran dee thaggi vajji he veer ji.
@jagdevkaur3144
@jagdevkaur3144 2 ай бұрын
ਕਿਸੇ ਚੰਗੇ ਵਕੀਲ ਦੀ ਸਲਾਹ ਲਓ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਰੂਰ ਮਿਲੋ
@VikramSend
@VikramSend 2 ай бұрын
Kon kise da daddy kon kise da beta gal hai sari paise di tahi uljea tana peta
@HarpreetKaur-kd7eb
@HarpreetKaur-kd7eb Ай бұрын
Insaaf milna chahida 🙏🙏
@ravigrewal9369
@ravigrewal9369 2 ай бұрын
ਮੂੰਹ ਬੋਲ਼ਾ ਭਰਾ ਜਾਂ ਮਾਮਾ ਤਾਂ ਹੋ ਸਕਦਾ ਮੂੰਹ ਬੋਲਿਆ ਫੁਫੜ ਕਿਵੇ ਹੋਇਆ ?🤔🤔 ਵੈਸੇ ਪਾਵਰ ਔਫ ਅਟਰਨੀ ਬੰਦੇ ਦੇ ਮਰਨ ਨਾਲ ਖਤਮ ਹੋ ਜਾਂਦੀ ਹੈ ॥
@SmilingBrownBear-su6e
@SmilingBrownBear-su6e 2 ай бұрын
ਜੇ ਵਾਲੇ ਤੰਗ ਕਰਦਾ ਤਾ 😂 ਡਿੱਗ ਤੇ ਡੱਰਾ ਕਰਦ੍ਹੋ 😂
@annaanna-ek4sf
@annaanna-ek4sf 2 ай бұрын
ਭਗਵੰਤ ਸਿੰਘ ਮਾਨ ਨੁੰ ਮਿਲਣ
@kulwantsinghnagi9785
@kulwantsinghnagi9785 2 ай бұрын
Iho jihay fufed de bh,,,,,,,,,,,
@Smss-1124
@Smss-1124 2 ай бұрын
Power of attorney is not the valid property documemt. Only a person whose registered name in property documents is only the real owner of property. So, government must give this land to Matra ji & her daughters.
@user-un7id9zq1r
@user-un7id9zq1r Ай бұрын
So sad 😢.
@harbanskaur2478
@harbanskaur2478 2 ай бұрын
Ena vadda scam,
@davindersingh7353
@davindersingh7353 2 ай бұрын
ਇਹਨਾ ਦਾ ਕੰਮ ਬਹੁਤ ਉਲਝਿਆ ਹੋਇਆ ਸ਼ੁਰੂ ਤੋਂ ਤਾਣਾ ਬਾਣਾ ਸੁਲਝਾੳਣਾ ਪੈਂਣਾ
@bakhtawarsingh8392
@bakhtawarsingh8392 2 ай бұрын
It's really a matter of great concern nd shame. The matter should have been brought to the notice of the Chief Minister through website made available by the Punjab Government. And an immediate nd stern action is required to be taken against the culprits.
@mittiputtmajhail2960
@mittiputtmajhail2960 2 ай бұрын
Bhen ji, Courts ch vi rull jaoge. Tuhade naal koi kharda e? Bahut mushkil hou. Bhen ji, J tuhade Papa di death ho gai e ta power of Attorney usse din hi khatam ho jandi e. Par tuhanu lagda ni k insaaf millu. Ki tusi oh sales nu court ch case kitta.? Sari umar de khillare ne ih. Me tuhanu as a lawyer das riha. Jis kol vi jaunge, India ch oh pehla apna profit dekhda. Me USA ch rehna jado ithe citizen ho gia, ya pehla kothi , jamin te factory wech k ayia k, mere baad bachya nu kinne insaaf dena. So better dispose off as much as in UR possession. Then fight for rest (je tusi ja tuhadi family ch man power nahi hy).
@manjeetkaur9557
@manjeetkaur9557 2 ай бұрын
😢
@babbersher398
@babbersher398 Ай бұрын
galti tuhadi vee hai. Tussi payment saari advance de ditti. Je cash ditte hoi tan kiven prove karonge.
@dewarkanath2853
@dewarkanath2853 2 ай бұрын
Madam power of attorney, is valid till the death of signaturees. If sale is executed after the death of your father then it is invalid.
@baljitsingh4854
@baljitsingh4854 2 ай бұрын
Mata ji tusi bhagwant maan nu milo par koi juth na hove maan de ke jurat wa tuhada kam na hove danda charade da gy maan nu milo asi be gal kra gy tuhadae husband ny paisai na khadae hon jy Sacha ho maan de ke jurat wa tuhanu insaf na milae maan nu milo ( from USA 🇺🇸 jy tusi Sacha ho Jindal nu jitho niklia uthae badh dia gy
@mittiputtmajhail2960
@mittiputtmajhail2960 2 ай бұрын
J tuhada gharwala ohna naal ralia si, Jamina bandia naal sambhia jandia ne. Bhen ji pehla registery karwa k paise Tehsildar de agge dende. Jamina nalo urban properties lavo te pehla kabza lawo. Chahe misguide si, tuhade Papa galt si.
@bittusaini7750
@bittusaini7750 2 ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ 👏
@AswaniKumar-rd7bi
@AswaniKumar-rd7bi 2 ай бұрын
Congress nay shadi shuda kudia nu hk dai kai ghar brbad krtay. Tahi foofd and jijay baimani krdai nai. Is knoon nay ghr dia bohua nu brbad krta
@user-nm8sd1pv6n
@user-nm8sd1pv6n 2 ай бұрын
Wahgur ji 🙏
@JazyBiman
@JazyBiman 2 ай бұрын
😢😢😢
@ManpreetKaur-hk7nr
@ManpreetKaur-hk7nr 2 ай бұрын
Charanjit channi nu milo
@princebhullar5660
@princebhullar5660 2 ай бұрын
Fufa ji he kita ahna da father da katal ta nahi ,police nu bariki nal push-gesh krny chahi di
@nsnirmaan4766
@nsnirmaan4766 2 ай бұрын
Kise officer da hath v ho skda aa naal
@MrSingh-hq5zd
@MrSingh-hq5zd 2 ай бұрын
Ristey khatam hoh chukey aa ji aaj kalh. Kisey da koi dean iman nahi
@GurmitSingh-yf8yv
@GurmitSingh-yf8yv 2 ай бұрын
0:28
@asharani6758
@asharani6758 2 ай бұрын
Kaliia ladies dekh k dokha kita. Eh kida da fufad aa jo ska ni nale vechi kyo apni jmeen jd munda c ena da. Galat bnde lage c ta police nu das de jmeen da kam c kise di salah lende pehla kalle kyo una magar lage rhe. Power attorney check kra lende pehla. Galtia ap kitia bugatia munde ne ki miliea munda v marva lea peo ne jmeen piche lok kida betehm ho gye. Jmeen v gai apse v
@ind.virdi-
@ind.virdi- 2 ай бұрын
Crore Crore lahnat eho jhe loka de parmatma sabh dekh reha 😳
@user-ul9jz7zc4i
@user-ul9jz7zc4i 2 ай бұрын
Brother to ve kudia ny jameen ly hi jane se
@jaibheemjaiambedkarsahib6863
@jaibheemjaiambedkarsahib6863 2 ай бұрын
🐖🐖🐖🐖🐖 Di kom jattwaad Hi attwaad Hai Punjab Vich .
@jagbirsinghgill3166
@jagbirsinghgill3166 2 ай бұрын
Bhua fuffad ta sakke nahi bhteeji bhteejea nu bakhshde Nakli fuffad ta kithe bakhshange
@user-zy3bh3bs7k
@user-zy3bh3bs7k 2 ай бұрын
HIRE AN ATTORNEY AS SOON AS POSSIBLE .
@GurcharanSingh-ko1gi
@GurcharanSingh-ko1gi 2 ай бұрын
P la
@HarvirSingh-
@HarvirSingh- 2 ай бұрын
Sda shiv yadav, kakraha salon, Priya kutti yadav,kala kanoon kot 😂😂
@Nupa-bb1xs
@Nupa-bb1xs 2 ай бұрын
Eho jahe nu jail vich sutuo
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
No empty
00:35
Mamasoboliha
Рет қаралды 12 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 17 МЛН
Richest Top 10 Punjabi in the World 💲 Money King 💰 Top Richest
11:26
Parenting hacks and gadgets against mosquitoes 🦟👶
00:21
Let's GLOW!
Рет қаралды 12 МЛН