Bibi Jagir Kaur ਦੇ ਐਲਾਨ 'ਤੇ ਬਵਾਲ | Bibi Jagir Kaur Statement | Shiromani Akal Dal | News18 Punjab

  Рет қаралды 65,491

News18 Punjab

News18 Punjab

Күн бұрын

Пікірлер: 214
@bhimsain6626
@bhimsain6626 Жыл бұрын
ਚੀਮੇ ਨੂੰ ਮਿਰਚਾਂ ਅੱਜ ਜਦੋਂ ਤੁਸੀਂ ਪ੍ਰਧਾਨ ਬਣਾਈ ਸੀ ਉਦੋਂ ਇਹ ਦੁਧ ਧੋਤੀ ਸੀ
@tejinderpannu5713
@tejinderpannu5713 Жыл бұрын
ਵਿਰਸਾ ਜੀ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ
@Gurtej321
@Gurtej321 Жыл бұрын
ਵਲਟੋਹਾ ਸਾਹਬ ਆਪ ਦੇ ਰਾਜ ਵਿੱਚ ਗੁਰੂ ਜੀ ਦੀ ਬੇਅਦਬੀ ਹੋਈ ਤੁਸੀ ਦੋਸ਼ੀ ਨਹੀਂ ਲੱਭ ਸਕੇ ਸ਼ਰਮ ਕਰੋ ਬੋਲਣ ਲੱਗੇ ਹੁਣ ਸਾਧ ਸੰਗਤ ਚਹੁੰ ਦੀ ਹੈ ਅਰਾਮ ਨਾਲ ਘਰ ਬੈਠ ਹੋ
@sukhdevsingh8756
@sukhdevsingh8756 Жыл бұрын
ਜਿਹੜੇ ਹੱਥ ਖੜੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਵਿਖਾ ਕੇ ਉਨ੍ਹਾਂ ਨੂੰ ਅਕਾਲੀ ਕਹਾਉਣ ਦਾ ਹੱਕ ਨਹੀਂ ਹੈ ਉਹ ਬੋਲ ਵੀ ਏਸੇ ਵੀ ਡੀ ਓ ਵਿੱਚ ਬੋਲ ਰਹੇ ਹਨ
@gurmitsingh3286
@gurmitsingh3286 Жыл бұрын
ਮਸੰਦਾਂ ਨੂੰ ਐਸ ਜੀ ਪੀ ਸੀ ਤੇ ਅਕਾਲ ਤਖ਼ਤ ਵਿਚੋਂ ਬਾਹਰ ਕੱਢੋ।
@gillpassanger
@gillpassanger Жыл бұрын
ਗੁਰੂਦੁਆਰਿਆਂ ਚੋ ਬਾਦਲ ਦਾ ਕਬਜਾ ਹਰ ਹਾਲਤ ਵਿੱਚ ਖਤਮ ਹੋਣਾ ਚਾਹੀਦਾ ਹੈ ,ਜੇ ਸਿੱਖ ਪੰਥ ਦਾ ਬਚਾਅ ਕਰਨਾ ਹੈ ਤਾ ,
@gillpassanger
@gillpassanger Жыл бұрын
ਹਮਲਾ ਕਰਨ ਲਈ ਇੰਦਰਾ ਨੂੰ ਚਿਠੀਆਂ ਤੇ ਬਾਦਲ ਨੇ ਲਿਖਿਆ ਸੀ ,
@harcharansingh1737
@harcharansingh1737 Жыл бұрын
ਬਹੁਤ ਵਧੀਆ ਕੰਮ ਕੀਤਾ ਬੀਬਾ ਜੰਗੀਰ ਕੋਰ ਨੇ
@haiderhaide8144
@haiderhaide8144 Жыл бұрын
ਅਕਾਲੀਦਲ ਬਾਦਲ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਵਾਇਆ
@surindersinghsidhamerimathohri
@surindersinghsidhamerimathohri Жыл бұрын
ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ????? 1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ??? 2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ??? 3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ??? 4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ??? 5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ??? 6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ??? ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ??? ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ????
@gurcharanbhinderchan4607
@gurcharanbhinderchan4607 Жыл бұрын
ਤੁਹਾਡੀ ਸਾਰੀ ਗੱਲ ਠੀਕ ਹੈ ਪਰ ਬੀਬੀ ਵੀ ਕਿਸੇ ਗੱਲੋਂ ਘੱਟ ਨਹੀਂ ਹੈ!
@surindersinghsidhamerimathohri
@surindersinghsidhamerimathohri Жыл бұрын
@@gurcharanbhinderchan4607 ਵੀਰ ਜੀ ਤੁਸੀ ਬਿਲਕੁਲ ਸਹੀ ਕਹਿਆ ਹੈ ਜੀ ਕਲੀ ਬੀਬੀ ਹੀ ਨਹੀ ਹੋਰ ਵੀ ਜਿਹੜੇ ਇੰਨਾ ਦਾ ਸਾਥ ਦੇਦੇ ਸੀ ਜਾ ਦੇਦੇ ਆ ਜਾ ਦੇ ਰਹੇ ਆ ਸਾਰੇ ਹੀ ਗੁਨਾਹਗਾਰ ਹਨ।। ਬੀਬੀ ਤੇ ਬਹੁਤ ਹੀ ਜਿਆਦਾ ਗੁਨਾਹਗਾਰ ਹੈ, ਪਾਪਣ ਹੈ? ਜੇ ਸੁੱਖਾ ਅਮਲੀ ਇਸ ਪਾਪਣ ਨੂੰ ਧਾਮੀ ਦੀ ਜਗਾ ਇਸ ਦਾ ਮੂੰਹ ਕਾਲਾ ਕਰ ਦੇਦਾ ਤੇ ਇਸ ਨੇ ਇਹ ਸਭ ਕੁਝ ਨਹੀ ਸੀ ਕਰਨਾ।। ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਵਿੱਚ ਰਹਿਣ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਹਿਣ ਵਾਲਿਆ ਦੇ ਦਿਮਾਗ ਦਾ ਇਲਾਜ ਕਰਨ ਦੀ ਜਰੂਰਤ ਹੈ।। ਚੋਰਾ ਵਿੱਚ ਰਹਿਣ ਬਾਅਦ ਤੁੱਸੀ ਉਹਨਾ ਵਿੱਚ ਸ਼ਾਮਿਲ ਹੋ ਜਾਦੇ ਹੋ ਤੇ ਉਹਨਾ ਦਾ ਹਿੱਸਾ ਬਣ ਬਣ ਜਾਦੇ ਹੋ। ਜਦੋ ਤੁਹਾਡੀਆ ਅੱਖਾ ਸਾਹਮਣੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਤੇ ਘਾਣ ਹੁੰਦਾ ਹੇ ਤੇ ਤੁੱਸੀ ਆਪਣੇ-ਆਪ ਦੀ ਕੁਰਸੀ ਦੀ ਖਾਤਰ ਨਜ਼ਰ ਅੰਦਾਜ ਕਰ ਦੇਦੇ ਹੋ? ਨਜਰ ਅੰਦਾਜ ਹੀ ਆਪਣੇ-ਆਪ ਦੀ ਜਮੀਰ ਮਾਰ ਦੇਦੇ ਹੋ। ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਦਿਆ ਪਿੰਡ ਧੜਿਆ ਚ ਵੰਡ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਬਰਬਾਦ ਕੀਤਾ।। ਇਹ ਸਾਰੇ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਵਾਲੇ, ਇਹ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ, ਸਿੱਖ ਸਿਧਾਂਤ ਦਾ ਘਾਣ ਕੀਤਾ। ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ
@amirsingh9806
@amirsingh9806 Жыл бұрын
ਦਲਜੀਤ ਚੀਮਾ ਜੀ ਪਹਿਲਾ ਹੀ ਰਾ ਐਸ਼ ਐਸ਼ ਦਾ ਕਬਜ਼ਾ ਹੈ
@satnamchand2326
@satnamchand2326 Жыл бұрын
Yes ji
@bikkarsingh194
@bikkarsingh194 Жыл бұрын
ਬਿਲਕੁਲ ਸਹੀ
@KuldeepSingh-ro7mq
@KuldeepSingh-ro7mq Жыл бұрын
ਸਾਡੀ ਤਾਂ ਬੇਨਤੀ ਹੈ ਕਿ ਸਾਫ਼ ਸੁਥਰੇ ਗੁਰਸਿੱਖ ਚੇਹਰੇ ਇਕਠੇ ਹੋ ਕੇ ਬਾਦਲਾਂ ਨੂੰ ਪੰਥ ਦੇ ਗਲੋ਼ ਲਾਹੁਣ, ਇਹ ਸਾਰੇ ਬਾਦਲਾਂ ਨਾਲੋਂ ਚੰਗੇ ਹੀ ਹੋਣਗੇ
@HarbhajanSingh-uc4ny
@HarbhajanSingh-uc4ny Жыл бұрын
Bibi oh kamm kion kardii hai jihde naal Bwaal mache
@harpreetsinghalamgir234
@harpreetsinghalamgir234 Жыл бұрын
Sir ihi bibi teh naal ohi puranay akali jinha panth nu jaataan paatan ch vandiya. Navain munday sahmnay aa ke panth di door sambalo
@dilbagsinghsekhon4852
@dilbagsinghsekhon4852 Жыл бұрын
ਵਲਟੋਹਾ ਸਾਹਿਬ ਜਿਹਨਾਂ ਨਾਲ ਤੁਸੀਂ ਦੋਸਤੀਆਂ ਨਿਭਾਈਆਂ ਉਹਨਾਂ ਨੇ ਪੰਥ ਦਾ ਕਿੰਨਾਂ ਕੁ ਫਇਦਾ ਕੀਤਾ। ਹੁਣ ਯਾਦ ਕਰ ਸਰਨੇ ਹੁਣ ਬਾਦਲ ਦਲ ਨਾਲ ਨੇ
@ManjitSingh-mn9qu
@ManjitSingh-mn9qu Жыл бұрын
ਚੀਮਾ ਤਾਂ ਆਪਣੇ ਹਲਕੇ ਚੋਂ ਬੁਰੀ ਤਰ੍ਹਾਂ ਹਾਰਿਆ। ਜੇ ਚੰਗਾ ਹੁੰਦਾ ਜਿੱਤਦਾ ਨਾ? ਕਿਉਂ ਵਿਜੇ ਪਾਲ ਬਾਈ ਜੀ। ਤੁਹਾਡੇ ਲਈ ❤❤❤❤❤❤❤
@Sanghera-pe1wu
@Sanghera-pe1wu Жыл бұрын
ਚੀਮਾ ਜੀ ਤੁਹਾਡਾ ਮਜੀਠੀਆ ਕੀ ਕਰਦੈ ??
@Sanghera-pe1wu
@Sanghera-pe1wu Жыл бұрын
ਆਦਮੀਆਂ ਨਾਲੋਂ ਤਾਂ ਇਕ ਔਰਤ ਹੀ ਦਲੇਰ ਰਹੀ
@balbirk4634
@balbirk4634 Жыл бұрын
Bibi ji bhut vadia
@BalkarSingh-og4xb
@BalkarSingh-og4xb Жыл бұрын
ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ, ਬੀਬੀ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ, ਸਿੱਖ ਸੰਗਤ ਸਾਥ ਦੇਵੇ।
@KuldeepSingh-ro7mq
@KuldeepSingh-ro7mq Жыл бұрын
ਇਕ ਪਾਸੇ ਬਾਦਲ ਖੜ੍ਹਾ ਹੋਵੇ, ਇੱਕ ਪਾਸੇ ਕਾਂਗਰਸੀ,ਭਾਜਭਈ,ਆਮ ਆਦਮੀ ਪਾਰਟੀ ਦਾ ਗੁਰਸਿੱਖ ਚੇਹਰਾ ਹੋਵੇ, ਮੈਂ ਬਾਦਲ ਤੋਂ ਦੂਸਰੇ ਧੜੇ ਨਾਲ ਖੜਾ ਹੋਵੇਗਾ
@Human_Correcter
@Human_Correcter Жыл бұрын
ਫਿਰ ਕਿਆ ਹੋ ਜਾਊ ।
@manjitsinghdosanjh7067
@manjitsinghdosanjh7067 Жыл бұрын
ਵਿਰਸਾ ਸਿੰਘ ਵਲਟੋਹਾ ਨੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਪ੍ਰੇਸ਼ਨ ਬਿਲਿਊ ਸਟਾਰ ਵਿੱਚ ਹਰਿਮੰਦਰ ਸਾਹਿਬ ਵਿੱਚੋਂ ਹੱਥ ਖੜ੍ਹੇ ਕਰਕੇ ਨਿਕਲੇ ਸਨ।
@bhimsain6626
@bhimsain6626 Жыл бұрын
ਪੁਰਾਣੀ ਪੜਤਾ ਖੋਲ੍ਹ ਬੀਬੀ
@Sanghera-pe1wu
@Sanghera-pe1wu Жыл бұрын
2024 ਵਿਚ ਆਕਾਲੀ ਤੇ ਕਾਂਗਰਸੀ ਤਾਂ ਗਏ
@gagandeepsingh3281
@gagandeepsingh3281 Жыл бұрын
Good work beba ji thanks ji
@RajinderSingh-pz8dt
@RajinderSingh-pz8dt Жыл бұрын
ਪਹਿਲਾ ਵੀ ਇੱਕ ਮੂਸੰਦ ਪਰਿਵਾਰ ਦਾ ਹੀ ਕਬਜ਼ਾ ਲੂੱਟ ਲੂੱਟ ਖਾ ਗਿਆ ਬਾਦਲ ਪਰਿਵਾਰ
@balbirsinghrakkran8176
@balbirsinghrakkran8176 Жыл бұрын
Bibi da sgpc pardhan banna bhut vadda hankar....
@shinderpalmaan9917
@shinderpalmaan9917 Жыл бұрын
Beeba ji ni Bahut he vedia kitta God bless you beeba ji🙏🙏
@davinderdhaliwal6531
@davinderdhaliwal6531 Жыл бұрын
Bibi G da badia uprala g
@vardaantv542
@vardaantv542 Жыл бұрын
KI VADHIYA UPRALA? GNDI JNANI NE JO KUREHTA KITIA, JDO KEHNDI SI KE SAHIB SHRI GURU GRANTH SAHIB JI DI BEADABI DE KHILAAF DHARNA LAUN VALE GURU GRANTH SAHIB JI DI BEADABI KRNA VALE HAN. KI OH BHUL GYE? EHI KEHNDA GURU GRANTH SAHIB JI DI BEADABI HO HI NHI SKDI MTLB KE KOI VIRODH NA KRO... HUN HAR PARTY DA GOONH KHAN NI TYAR HO GYI EH? RSS NE CHAPPA CHAHRHIA EHDE...
@rbrar3859
@rbrar3859 Жыл бұрын
ਬੀਬੀ ਜੀ ਤੁਸੀਂ ਬਹੁਤ ਵਧੀਆ ਫੈਸਲਾ ਲਿਆ ਹੈ, ਤੁਹਾਨੂੰ ਅੱਗੇ ਆਉਣ ਦੀ ਲੋੜ ਸੀ। ਦਲਜੀਤ ਚੀਮਾ ਤੇ ਵਲਟੋਹਾ ਤੋਂ ਕੌਮ ਬਹੁਤ ਦੁਖੀ ਹੈ, ਇਹਨਾਂ ਤੋਂ ਤਾਂ ਅੱਜ ਸਿੱਖਾਂ ਨੂੰ ਨਫ਼ਰਤ ਹੈ। ਧੰਨਵਾਦ ਬੀਬੀ ਜੀ।
@tarsemsingh7494
@tarsemsingh7494 Жыл бұрын
ਪੀੜ ਕਿਤੇ ਹੁੰਦੀ ਹੈ ਮਗਰਲਾ ਦਰਦ ਬਹੁਤ ਭੈੜਾ ਹੁੰਦਾ
@harpreetsinghalamgir234
@harpreetsinghalamgir234 Жыл бұрын
Ih jaan bujh ke dofaad hoey ne kisay na kisay tari kay golkan lutt sakan andron milay hoey ne bacho
@Human_Correcter
@Human_Correcter Жыл бұрын
ਕੁੜੀ ਮਾਰ ਬੀਬੀ ਦੇ ਹਮਾਇਤੀ ਤਰਸਯੋਗ ਹਾਲਤ ਚ ਵਿਚਾਰੇ
@bikkarsingh194
@bikkarsingh194 Жыл бұрын
ਸਿੱਖ ਕੌਮ ਵਿਚ ਮਸੰਦ ਪੈਦਾ ਹੋ ਚੁੱਕੇ ਹਨ ਉਨ੍ਹਾਂ ਮਸੰਦਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਕੋਈ ਗੁਰੂ ਦਾ ਸੱਚਾ ਸਿੱਖ ਆਗੂ ਬਣੇ ਜੋ ਬਾਗਡੋਰ ਸਹੀ ਸੰਭਾਲ ਸਕੇ ਅਸੀਂ ਗੁਰੂ ਦੇ ਸਿੱਖ ਹਾਂ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਰਾਜਨੀਤੀ ਤੋਂ ਦੂਰ ਹੋ ਕੇ ਪਹਿਰਾ ਦੇਣ ਦੀ ਲੋੜ ਹੈ
@harcharansingh1737
@harcharansingh1737 Жыл бұрын
ਸ਼੍ਰੋਮਣੀ ਅਕਾਲੀ ਪੰਥ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ
@manderdeol6955
@manderdeol6955 Жыл бұрын
ਕਾਂਗਰਸ ਪਾਰਟੀ ਸਿੱਖਾ‌ ਦੀ ਦੁਸ਼ਮਣ ਪਾਰਟੀ ਹੈ ਇਹ ਗੱਲ ਮੈਂ ਕਹਿੰਦਾ ਹਾਂ ਤੁਸੀਂ ਪਾਰਟੀ ਬਾਜੀ ਨੂੰ ਲੈਕੇ ਕੁਝ ਮਰਜ਼ੀ ਕੂਮੈਂਟ ਕਰੀਂ ਜਾਵੋਂ ਜੇ ਤੁਸੀਂ ਕਾਂਗਰਸ ਪਾਰਟੀ ਦਾ ਪੱਖ ਲੈਂਦੇ ਉਹ ਵੀ ਅੱਜ ਦੇ ਦਿਨ ਤਾਂ ਤੁਸੀਂ ਸਿੱਖ ਨਹੀਂ।
@surinderklair1726
@surinderklair1726 Жыл бұрын
Cheema chore
@AjitSingh-cy1bw
@AjitSingh-cy1bw Жыл бұрын
Badal da dalaal viltoha
@avtartoor2195
@avtartoor2195 Жыл бұрын
ਪੱਤਰਕਾਰ ਜੀ,ਵਲਟੋਹਾ ਨੂੰ ਪੁਛੋ,ਕਿ ਤੋਪਾਂ ਨਾਲ ,ਟੈਕਾਂ ਨਾਲ ਹਮਲਾ ਕਿਸ ਨੇ ਕਰਵਾਇਆ ਸੀ।
@KuldeepSingh-nt3cv
@KuldeepSingh-nt3cv Жыл бұрын
ਬੀਬੀ ਕੁੜੀ ਮਾਰ ਹੁਣ ਕਿਹੜਾ ਮੂੰਹ ਚੱਕ ਕੇ ਪੰਥ ਦੀ ਗੱਲ ਕਰਦੀ
@gursewakbuttar6371
@gursewakbuttar6371 Жыл бұрын
ਲੀਡਰਾਂ ਨੂੰ ਬਰਗਾੜੀ ਬੇਆਦਬੀ ਨਹੀ ਦਿਸਦੀ
@ekmangaming9350
@ekmangaming9350 Жыл бұрын
Log 1984 vi bhul gaye e ki cheez
@gurcharanbhinderchan4607
@gurcharanbhinderchan4607 Жыл бұрын
ਵਲਟੋਹੇ ਹੋਰਾਂ ਦੀਆਂ ਜਾਇਦਾਦਾਂ ਦੀ ਪੜਤਾਲ ਹੋਣੀ ਚਾਹੀਦੀ ਹੈ!
@balbirk4634
@balbirk4634 Жыл бұрын
Bibi ji tuhada fesla.bhut vsdia
@sardarasinghbaidwan2093
@sardarasinghbaidwan2093 Жыл бұрын
Harmander te hamla akali and badalna ne karwai hai
@gillpassanger
@gillpassanger Жыл бұрын
ਹਮਲਾ ਕਰਨ ਲਈ ਇੰਦਰਾ ਨੂੰ ਚਿਠੀਆਂ ਤੇ ਬਾਦਲ ਨੇ ਲਿਖਿਆ ਸੀ ,ਫਿਰ ਸਿੱਖ ਕੌਮ ਦਾ ਗਦਾਰ ਤੇ ਬਾਦਲ ਵੀ ਹੈ ,😶😶😶😶😶😶
@suchasinghsingh8514
@suchasinghsingh8514 Жыл бұрын
ਚੀਮਾ ਸਾਹਿਬ ਹੁਣ ਤੁਹਾਨੂੰ ਕਿਸੇ ਨਹੀ ਪੁਛੱਣਾ।
@ManjitSingh-mn9qu
@ManjitSingh-mn9qu Жыл бұрын
ਵਲਟੋਹੇ ਨੂੰ ਕਹੋ ਕਿ ਹੁਣ ਪੰਚਾਇਤ ਮੈਂਬਰ ਜਿੱਤ ਕੇ ਦਿਖਾਵੇ। ਇਨਾਮ ਦਿਉਂ।
@didarsingh7599
@didarsingh7599 Жыл бұрын
ਅਕਲੀਆ ਨੂ ਬੜੀਆਂ ਮਿਰਚਾਂ ਲਗੀਆਂ ਬੀਬੀ ਜਗੀਰ ਕੌਰ ਦੇ ਅਲਗ ਹੋਣ ਤੋਂ।
@bhoopsingh9579
@bhoopsingh9579 Жыл бұрын
Daljit singh. is the pet dog of Badal family and he barks on others
@Deollivegaming
@Deollivegaming Жыл бұрын
ਬੀਬੀ ਜਗੀਰ ਕੌਰ ਨੇ ਪਾਰਟੀ ਚ ਰਹਿ ਕੇ ਪੂਰੇ ਫਾਇਦੇ ਲਏ , ਹੁਣ ਅਕਾਲੀ ਦਲ ਵਿੱਚ ਅਹੁਦੇਦਾਰੀਆਂ ਨਹੀਂ ਰਹੀਆਂ ਤੇ ਬੀਬੀ ਨਵੀਂ ਪਾਰਟੀ ਬਣਾ ਰਹੀ,, ਬੀਬੀ ਜ਼ੋ ਮਰਜ਼ੀ ਕਰ ਤੇਰੇ ਪੱਲੇ ਕੁਝ ਨਹੀਂ ਪੈਣਾ।
@kuljitkaur3863
@kuljitkaur3863 Жыл бұрын
Chmia dog dami doky warsa moky 6:05
@RamSingh-ss1yp
@RamSingh-ss1yp Жыл бұрын
SGPC BADLAN DE GULAM HAI JATHEDAR BADLAN DA GULAM HAI CHEEMA BADALAN DA CHAMCHA TOTA HAI 😂
@ManjitSingh-mn9qu
@ManjitSingh-mn9qu Жыл бұрын
ਪ੍ਰਤਾਪ ਸਿੰਘ ਕੈਰੋਂ ਦੇ ਤਾਂ ਇਹ ਪੈਰ ਵਰਗੇ ਵੀ ਨਹੀਂ।
@rammehesh3037
@rammehesh3037 Жыл бұрын
Sera cho han
@JaswinderSingh-jz7ss
@JaswinderSingh-jz7ss Жыл бұрын
Bibi kuj socho
@malkitsingh4261
@malkitsingh4261 Жыл бұрын
ajit akhbar ne jdo sarb party meeting blai si odo congress chnge si bajpai chnge si hun congress maade hoge
@magharsingh5046
@magharsingh5046 Жыл бұрын
ਮਜੀਠੀਏ ਨੇ ਬੁੱਢਾ ਹੋ ਕੇ ਵਿਆਹ ਕਰਵਾਇਆ ਇਸ ਦੀ ਉਮਰ ਦੇ ਤਾਂ ਕਾਂ ਵੀ ਮਰ ਗਏ
@taranveersingh2556
@taranveersingh2556 Жыл бұрын
Bibi ji sangt tuhahe nal
@varindersingh-th6bv
@varindersingh-th6bv Жыл бұрын
Cm mann good cm g ok
@jasbirsingh5020
@jasbirsingh5020 Жыл бұрын
ਚੀਮਾ ਜੀ ਇਹ ਕਾਲੀ ਦਲ ਹੁਣ ਪੁਰਾਣਾ ਹੋ ਗਿਆ।
@rajindersingh-oz5jh
@rajindersingh-oz5jh Жыл бұрын
ਇਹ ਵੀ ਕਾਲੀ ਦਲ ਨੇ ਅੱਗੇ ਕੀਤੀ ਹੈ ਇੰਨਾ ਤੋਂ ਅਲਾਵਾ ਹੋਰ ਬੜੇ ਚਿਹਰੇ ਹਨ sgpc ਨੂੰ ਚਲਾ ਸਕਦੇ ਹਨ ਬਸ ਪੰਜਾਬੀ ਸ਼ਰਾਬ ਨਸ਼ਾ ਕਰ ਕੇ ਵੋਟ ਨਾ ਪਾਉਣ
@didarsingh7599
@didarsingh7599 Жыл бұрын
ਬਲਤੋਹਾ ਜ਼ੀ ਮਜੀਠੀਆ ਤੇ ਸਿਧੂ ਬੀ ਆਪਸ ਵਿਚ ਨਹੀਂ ਜੱਫੀਆਂ ਪਾ ਰਹੇ ਹਨ ਇਸ ਬਾਰੇ ਵੀ ਜਾਣਕਾਰੀ ਦਿਓ।
@surindersinghsidhamerimathohri
@surindersinghsidhamerimathohri Жыл бұрын
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।। ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ?? ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ। ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।। ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।। RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ?? ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ??? ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ??? ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ???
@TarsemSingh-np9ok
@TarsemSingh-np9ok Жыл бұрын
ਬੀਬੀ ਜਗੀਰ ਕੌਰ ਦਾ ਫੈਸਲਾ ਬਹੁਤ ਹੀ ਵਧੀਆ ਹੈਂ
@balwindersingh973
@balwindersingh973 Жыл бұрын
ਜੇਕਰ ਪ੍ਰਧਾਨ ਬਨਣਾ ਬੀਬੀ ਚਾਉਦੀ ਸੀ ਤਾਂ ਬਨਾਈ ਕਿਓਂ ਨਹੀਂ ।।। ਇਹ ਦੱਸਣ ਕਾਰਨ। ਬੀਬੀ ਜਗੀਰ ਕੌਰ ਨੇ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਸਿੱਖ ਚੇਹਰੇ ਸਾਰੀਆਂ ਪਾਰਟੀਆਂ ਵਿੱਚ ਹਨ। ਇਹ ਨਹੀਂ ਕਿ ਅਕਾਲੀਆਂ ਵਿਚ ਸਿਖ ਹਨ। ਹੋਰਨਾਂ ਨੂੰ ਤੁਸੀਂ ਸਿੱਖ ਸਮਝਦੇ ਨਹੀਂ ਜਿਹੜਾ ਤੁਹਾਡੇ ਨਾਲ ਓਹ ਸਿੱਖ । ਦੂਜੇ ਸਿੱਖ ਨਹੀਂ।
@jagjeetsingh9613
@jagjeetsingh9613 Жыл бұрын
ਆਮ ਲੋਕਾਂਦੀ ਪਾਰਟੀ ਬਨਾਈ ਜਾਵੇ ,ਬਾਦਲ ਦਾ ਕਬਜਾ ਹਟਾਉ ਰਣਜੀਤ ਸਿੰਘਸਾਬਕਾ ਜਥੇਦਾਰ ਜੀ ਦੀ ਰਾਏ ਲੀ ਜਾਵੇ ਹਥ ਖੜੇ ਕਰ ਕੇ ਕਿਉ ਨਿਕਲੇ ਸੀ ਹੁਨ ਵਾਲਿਆ ਨਾਲੋ ਚੰਗੇ ਹੀ ਹੋਨਗੇ
@KuldeepSingh-nt3cv
@KuldeepSingh-nt3cv Жыл бұрын
ਇਹ ਬੀਬੀ ਬਾਦਲ ਦਾ ਨਾਮ ਜਪਿਆ ਕੇ ਇਸ ਰੁਤਬਾ ਹਾਸਲ ਕੀਤਾ ਅੱਜ ਬਾਦਲ ਨੂੰ ਭੰਡਣ ਸ਼ੁਰੂ ਕਰ ਦਿੱਤਾ
@Mannsingh-mv3un
@Mannsingh-mv3un Жыл бұрын
ਸੱਚ ਦੀ ਜਿੱਤ ਹੋਵੇਗੀ। ਝੂਠ ਦਾ ਬੀਜ ਨਾਸ਼ ਹੋ ਜਾਵੇਗਾ।
@JaswinderSingh-jz7ss
@JaswinderSingh-jz7ss Жыл бұрын
Bibi tere varghi sarpanch hove pher balle balle
@sukhbirkour5273
@sukhbirkour5273 Жыл бұрын
Good
@charrysarao3090
@charrysarao3090 Жыл бұрын
SAD sare Gunde ..Sikh dharm nu khokla krn Wale sare chaure akali dal de..
@user-mandeepsingh44
@user-mandeepsingh44 Жыл бұрын
New game darm ਧਰਮ de 👍👍👍👍👍👍👍👍👍👍👍👍👍
@palsingh9234
@palsingh9234 Жыл бұрын
ਬਾਦਲ ਸਾਬਾ ਦੀ ਖਾਸ ਸੀਨੀਅਰ ਲੀਡਰ ਸੀ ਬੀਬੀ ਜੀ ਹੁਣ ਕੀ ਹੋਰਿਆ
@piarasingh8897
@piarasingh8897 Жыл бұрын
ਇਨਾ ਦਿਨਾ ਵਿਚ ਹੀ ਕਾਂਗਰਸ ਅਤੇ ਅਕਾਲੀ ਦਲ ਵਾਲਿਆ ਦੀ ਜੱਫੀ ਪਈ ਹੈ।ਵਲਟੋਹਾ ਸਾਹਿਬ।
@magharsingh5046
@magharsingh5046 Жыл бұрын
ਜੇ ਸਿੱਖ ਧਰਮ ਬਚਾਉਣਾ ਹੈ ਤਾਂ ਗੱਦਾਰਾ ਨੂੰ ਦਫਾ ਕਰੋ
@harmanmeetsandhu5181
@harmanmeetsandhu5181 Жыл бұрын
We sikhs are doomed only guru will help us to get through
@PartapSingh-qz5xh
@PartapSingh-qz5xh Жыл бұрын
ਬਾਦਲਾਂ ਨੂੰ ਗਲੋਂ ਲਾਹੁਣ ਲਈ
@RAJBIRSINGH-oc3ue
@RAJBIRSINGH-oc3ue Жыл бұрын
BiBi G vadia kam kar rahe ho sik nu ik platform ta lai k aa rahe ho
@gagandeepsingh3281
@gagandeepsingh3281 Жыл бұрын
Akali dal ne changa kita beadbia ve akali dal de sarkar same hoe se akalia nu gurdwara to bahar karo
@rajindersingh-oz5jh
@rajindersingh-oz5jh Жыл бұрын
ਓਹ ਲੋਕ ਨਾ ਆਉਣ ਜਿੰਨਾਂ ਨੇ beadviyan ਕਰਵਾਈਆਂ ਕੀਤੀਆਂ ਗ਼ਲਤ ਸੋਚ ਵਾਲੇ ਜਿਨਾਨੇ ਇਨਸਾਫ਼ ਨਹੀਂ ਦਵਾ ਸਕੇ ਸ਼ਾਮਿਲ ਨਾ ਹੋਣ
@KuldeepSingh-fe6dr
@KuldeepSingh-fe6dr Жыл бұрын
ਸ਼ਰਮ ਕਰੋ ਅਕਾਲੀ ਦਲ ਵਾਲਿਉ ਕੁੜੀ, ਦੋਹਤਾ ਜਾਂ ਦੋਹਤੀ ਨੂੰ ਮਾਰਿਆ ਜਗੀਰ ਕੌਰ ਨੇ ਉਦੋਂ ਤੁਸੀਂ ਉਹਨੂੰ ਬਚਾਉਣ ਲਈ ਹਰ ਹੀਲਾ ਵਰਤਿਆ , ਚਾਰ ਵਾਰੀ ਪ੍ਰਧਾਨ ਬਣਾਇਆ
@ksg7821
@ksg7821 Жыл бұрын
No more divisions please 🙏
@binaysingh4137
@binaysingh4137 Жыл бұрын
ਵਲਟੋਹੇ ਨੂੰ ਪੁੱਛੋ ਕਿਤੁਹਾਡਾ ਬਾਪੂ ਜਿਹੜਾ ਗੁਰੂ ਘਰ ਦਾ ਸ਼ਰੀਕ ਬਣ ਕੇ ਵਿਚਰਦਾ ਰਿਹਾ ੳਹ ਆਪਣੀ ਕੁੜੀ ਪ੍ਰਤਾਪ ਸਿੰਘ ਕੈਰੋ ਦੇ ਵਿਗੜੇ ਮੁੰਡੇ ਨੂੰ ਪੱਕੇ ਤੌਰ ਤੇ ਦੇ ਦੇਵੇ ਉਹ ਠੀਕ ਤੇ ਉਹ ਪੰਥ ਰਤਨ ਤੇ ਫਖਰੇ ਕੌਮ
@TarsemSingh-np9ok
@TarsemSingh-np9ok Жыл бұрын
ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਨੇ ਨਹੀਂ ਕੀਤਾ ਦਰਬਾਰ ਸਾਹਿਬ ਤੇ ਅਟੈਕ ਬਾਦਲਾ ਨੇ ਅਤੇ ਅਡਵਾਨੀ ਨੇ ਕਰਵਾਇਆ ਸੀ
@mangill2671
@mangill2671 Жыл бұрын
SGPC-SIKHA-DE-HAI-EKALE-AKALI-DAL-DE-NAHE-THANKS
@ranjeetkour6248
@ranjeetkour6248 Жыл бұрын
Gaddar bibi jagiro
@parvinderrangi5709
@parvinderrangi5709 Жыл бұрын
ਤੁਸੀਂ ਜਲੰਧਰ ਵਿੱਚ ਕਾਂਗਰਸੀਆਂ ਜੱਫੀਆਂ ਕਿਹੜੀ ਖੁਸ਼ੀ ਵਿੱਚ ਪਾਉਂਦੇ ਸੀ ?
@magharsingh5046
@magharsingh5046 Жыл бұрын
ਜਿਨ੍ਹਾਂ ਗੱਦਾਰਾ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੀਆ ਬੇਅਦਬੀਆ ਕਰਾਈਆਂ ਵਾਹਿਗੁਰੂ ਜੀ ਹੁਣ ਬਦਲੇ ਲੈਣਗੇ। ਬਾਰਾਂ ਸਾਲ ਬਾਦ ਤਾਂ ਰੁੜ੍ਹੀ ਦੀ ਵੀ ਸੁਣਦਾ
@gurcharanbhinderchan4607
@gurcharanbhinderchan4607 Жыл бұрын
ਬੀਬੀ ਨੇ ਧਾਮੀ ਦੀ ਕਸੂਤੀ ਥਾਂ ਮਿਰਚਾਂ ਲਾ ਦਿੱਤੀਆਂ ! ਕੁਰਸੀ ਦੀ ਇੰਨੀ ਭੁੱਖ ਬੰਦੇ ਨੂੰ ਜ਼ਲੀਲ ਹੀ ਕਰਦੀ ਹੈ।
@jiwansinghazrot7567
@jiwansinghazrot7567 Жыл бұрын
Akali dal jadu BJP DE HATHAN VICH KHED DI C??????
@amarhoshairpuramar5358
@amarhoshairpuramar5358 Жыл бұрын
Ex FC FC
@sikandersinghboparai8774
@sikandersinghboparai8774 Жыл бұрын
Every Sikh has right to vote in sgpc Electricans
@harjeetbhullar7644
@harjeetbhullar7644 Жыл бұрын
ਬੀਬੀ ਜੀ ਪ੍ਰਧਾਨ ਬੰਣ ਵਾਸਤੇ ਇੰਦਰਾ ਗਾਂਧੀ ਦੇ ਪਰਿਵਾਰ ਤੋਂ ਵੀ ਸਪੋਟ ਮੰਗ ਸਕਦੀਆਂ ਕੁਝ ਤਾ ਸਰਮ ਕਰੋ ਯਾਰ ਬੇਸਕ ਬਾਦਲ ਨਹੀਂ ਚੰਗੇ ਪਰ ਕੁਝ ਤਾ ਸੋਚੋ ਕਾਗਰਸ ਵੀਰੋ ਨਹੀਂ ਕਦੇ ਵੀ ਨਹੀਂ
@palasinghsandhujatsikh9929
@palasinghsandhujatsikh9929 Жыл бұрын
ਉਮੀਦਵਾਰ ਤਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਹੀ ਜਿੱਤਣੇ ਹਨ। ਪਰ ਇੰਨਾ ਜਰੂਰ ਹੈ ਕਿ ਬੀਬੀ ਜੀ ਇਸ ਵਾਰ ਥੋੜਾ ਮੁਕਾਬਲਾ ਕਰ ਜਾਣ ਗੇ। ਬੀਬੀ ਜੀ ਸਾਰੇ ਬਾਕੀ ਅਕਾਲੀ ਦਲਾਂ ਤੇ ਦਲ ਖਾਲਸਾ ਆਦਿ ਦਾ ਭਾਰੀ ਨੁਕਸਾਨ ਕਰ ਜਾਣਾ ਹੈ। ਆਖਿਰਕਾਰ ਜਿੰਦਾਬਾਦ ਤਾਂ SAD Badal ਕਿਆ ਦੀ ਹੀ ਹੋਣੀ ਹੈ।
@Deoljatt
@Deoljatt Жыл бұрын
Ehna nu puche k jdo badal ne bibi nu pardhan baneya c oho sahi c te hun v ohi bibi aa bibi ji tusi v apni kuri nu maar dita c oh bache nu janam den vali c te tusi v panth de rakhe bane firde aa bakii mainu lagda eh bibi te badal hai sare ikthe hi aa andro looka nu bewakoof bana rahe aa ehna nu ehda k j bibi v jitt gyi ta v sada hi kabza rahoga badala ne kina paissa guru ghra da kha rahe kine salla tu kina aukha badala lyi eh paissa chdna daily da crore rs hun j ehi bnd ho gea pehla ta sarkaar v c odro v paissa aunda c hun ta ohvi bnd aa ess krke eh vicho ikthe hi aa sanu bewakoof bna rahe ehna ne jihna guru ghra da nuksaan ja paissa khada aa oh waheguru ji sab dekhde c waheguru ji ne hun ehna tu sab kuch kho laina dekhi jayo maff nai krna guru ne
@magharsingh5046
@magharsingh5046 Жыл бұрын
ਬਹੁਤ ਖੂਨ ਚੂਸ ਲਿਆ ਹੁਣ ਵੱਡੇ ਵੱਡੇ ਢਿੱਡ ਲਟਕਾਏ ਹੋਏ ਨੇ
@taranveersingh2556
@taranveersingh2556 Жыл бұрын
Virsa changa baki sab galt eh kehra asool
@rondhirsingh178
@rondhirsingh178 Жыл бұрын
Kurimar
@sinderjeet5631
@sinderjeet5631 Жыл бұрын
1984
@sewaksidhu5620
@sewaksidhu5620 Жыл бұрын
ਸ਼ਰਮ ਨੀ ਮਣਦੀ ਜੰਗੀਰ‌‌ ਕੋਰ ‌ਕਿਨਾ ਮਾਣ ਸਤਿਕਾਰ ਦਿੱਤਾ
@VarinderSingh-oo6wg
@VarinderSingh-oo6wg Жыл бұрын
Kite dubara na bibi nu pardhaan bna deo
@parmindersingh2666
@parmindersingh2666 Жыл бұрын
Bibi BJP party
@amarjitpannu9357
@amarjitpannu9357 Жыл бұрын
Guru Nanak belonged to all
@rabindersingh5062
@rabindersingh5062 Жыл бұрын
ਸਰਸੇ ਵਾਲੇ ਨਾਲ ਤੁਰਾਡੇ ਵੀ ਸਾਝ ਰਹੀ।
@dalbarasinghbhatti5721
@dalbarasinghbhatti5721 Жыл бұрын
Cheema sahib tuhadi ground khisk rhi hai is karke hi tuhani 84 jad aai hai tuhada nal da sikha bich koi gadar nhi hai
@NirmalSingh-hq3wo
@NirmalSingh-hq3wo Жыл бұрын
Shiromani akali dal aur akali dal panth iko hi hai
Почему Катар богатый? #shorts
0:45
Послезавтра
Рет қаралды 2 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН