Chajj Da Vichar (2211) || ਕੰਗਣਾ ਰਣੌਤ ਫੇਰ ਓਹੀ ਕਾਂਡ

  Рет қаралды 63,450

Prime Asia TV

Prime Asia TV

Күн бұрын

Пікірлер: 91
@jasvirsingh4426
@jasvirsingh4426 15 күн бұрын
ਵਾਹਿਗੁਰੂ ਡੱਲੇਵਾਲ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@User.YouTube_creaters
@User.YouTube_creaters 15 күн бұрын
ਸਾਂਝਾ ਪੰਜਾਬ ਆਪਣੇ ਲਈ ਨਹੀਂ ਦੇਸ਼ ਲਈ ਲੜਿਆ ਹੈ *ਅੱਜ ਵੀ ਦੇਸ਼ ਦੇ ਕਿਸਾਨਾਂ ਲਈ ਸੰਯੁਕਤ ਪੰਜਾਬੀ ਹੀ ਲੜ ਰਹੇ ਨੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@kamaljitdhindsaPB70aale
@kamaljitdhindsaPB70aale 14 күн бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਹਮੇਸ਼ਾ ਹੀ ਏ ਅਰਦਾਸ ਕਰਦੇ ਹਾਂ ਜੀ
@User.YouTube_creaters
@User.YouTube_creaters 15 күн бұрын
ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ *ਕਿਸੇ ਦੇ ਸੱਜੇ ਖੱਬੇ ਖੜਨ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ*
@baldevjassar8059
@baldevjassar8059 14 күн бұрын
*🙏❣️ਅੱਜ ਦਾ ਵਿਚਾਰ❣️🙏* *ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਮਨੁੱਖ ਹਮੇਸ਼ਾ ਮੌਕੇ ਦਾ ਫਾਇਦਾ ਉਠਾਵੇ, ਉਹ ਸਫਲ ਹੋ ਜਾਂਦਾ ਹੈ। ਇਸ ਨੂੰ ਕਿਸਮਤ ਨਹੀ ਆਖਣਾ ਚਾਹੀਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@nirankarsingh3454
@nirankarsingh3454 15 күн бұрын
ਟਾਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਤੁਹਾਡਾ ਪ੍ਰੋਗਰਾਮ ਮੈਂ ਬਹੁਤ ਵੇਖਦਾ ਹਾਂ ਗੱਲ ਆ ਜੀ ਇਮਾਨਦਾਰੀ ਦੀ ਮੈਨੂੰ ਮੇਰੇ ਸੋਹਰੇ ਰਗੜ ਗਏ ਆ ਇਮਾਨਦਾਰੀ ਆ ਜੀ ਆਪਣੇ ਪੰਜਾਬ ਦੀ ਠੀਕ ਆ ਬਹੁਤ ਲੋਕ ਇਮਾਨਦਾਰ ਵੀ ਹੈਗੇ ਆ ਪੰਜਾਬ ਦੇ ਵਿੱਚ ਪਰ ਮੇਰੇ ਨਾਲ ਇਹੋ ਹਾਲਾਤ ਬਣੇ ਆ ਜੀ
@GurdeepSinghRakhra
@GurdeepSinghRakhra 15 күн бұрын
ਟਹਿਣਾ ਸਾਹਿਬ ਬਹੁਤ ਬਹੁਤ ਮੁਬਾਰਕ ਦਿਲ ਦੀਆਂ ਗਿਹਰਾਈਆਂ ਚੋਂ
@boharsingh7725
@boharsingh7725 15 күн бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@manpreetsinghMK
@manpreetsinghMK 11 күн бұрын
Waheguru ji 🙏🙏
@User.YouTube_creaters
@User.YouTube_creaters 15 күн бұрын
ਨਾ ਜਾਣੇ ਕਿਹੜੀ ਦੌਲਤ ਹੈ ਤੁਹਾਡੇ ਲਫ਼ਜ਼ਾਂ ਵਿਚ *ਗੱਲ ਕਰਦੇ ਹੋ ਤਾਂ ਦਿਲ ਖਰੀਦ ਲੈਂਦੇ ਹੋ ...*
@SukhwinderSingh-wq5ip
@SukhwinderSingh-wq5ip 15 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@kirankaur4504
@kirankaur4504 15 күн бұрын
ਸਤਿ ਸ੍ਰੀ ਅਕਾਲ ਜੀ 🙏🙏
@virsasingh6859
@virsasingh6859 15 күн бұрын
ਵਾਹਿਗੁਰੂ ਡੱਲੇਵਾਲ ਤੇ ਮੇਹਰ ਕਰਨੀ 🙏🙏
@JaswindersidhuSidhu-ou4li
@JaswindersidhuSidhu-ou4li 15 күн бұрын
ਬਹੁਤ ਵਧੀਆ ਮਨੀਲਾ ਲੱਗਿਆ ਜੀ ਟਹਿਣਾ ਸਾਬ
@amanbrar273
@amanbrar273 15 күн бұрын
ਹਰਮਨ ਬੀਬਾ ਜੀ ਇਥੇ ਰਹਾਇਸ਼ ਕਰ ਲੳ ਤੁਸੀ ਅੰਬਾ ਦੇ ਸ਼ੌਕੀਨ ਹੋ 💕💕💙💙
@BaljeetSingh-sd7jl
@BaljeetSingh-sd7jl 14 күн бұрын
ਟਹਿਣਾ ਜੀ ਸਲਾਮਤ ਰਹੋ ਮੇਰੀ ਅਰਦਾਸ ਹੈ ਕਮਾਲ ਦੀ ਜੋੜੀ ਹੋ ਸ਼ਾਇਦ ਬਨਾਉਣ ਵਾਲੇ ਨੇ ਕਾਫੀ ਸਮਝ ਤੋਂ ਕੰਮ ਲਿਆ ਕਾਰਨ ਉਲਝੀ ਹੋਈ ਲੋਕਾਈ ਵਿਚ ਦੋ ਚੀਜਾਂ ਜਰੂਰੀ ਨੇ ਖੁਸ਼ ਰਹਿਣਾ ਤੇ ਸਚ ਬੋਲਣਾ ਦਿਲੋਂ ਮੁਬਾਰਿਕ ਜੀ
@gursewaksingh-uc3nd
@gursewaksingh-uc3nd 14 күн бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
@singhbaljit6959
@singhbaljit6959 15 күн бұрын
Dhanwaad tuhada bhut bhut kyuki hun ta sanu philipine hi sada hi desh lgda hai
@sahibsingh4519
@sahibsingh4519 15 күн бұрын
ਡੱਲੇਵਾਲ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@BhupinderSingh-dg6et
@BhupinderSingh-dg6et 13 күн бұрын
Bahut changa lagia
@User.YouTube_creaters
@User.YouTube_creaters 15 күн бұрын
ਮਿਲ਼ੇ ਅਰੂਜ਼ ਤਾਂ ਇਨਸਾਨੀਅਤ ਦੀ ਹੱਦ ਚ ਰਹੋ *ਇਹੀ ਨਿਜ਼ਾਮ ਹੈ ਕੁਦਰਤ ਦੀ ਅਜ਼ਮਾਇਸ਼ ਦਾ*
@PawanKumar-q2i4c
@PawanKumar-q2i4c 14 күн бұрын
Very nice ❤❤❤❤❤
@PanjabKaur-h6d
@PanjabKaur-h6d 14 күн бұрын
Very nice 👍👍😅😅❤❤🎉🎉
@balwindersinghbal7952
@balwindersinghbal7952 15 күн бұрын
Thanks 🙏 for Manila.🙏
@Naresh_tailor
@Naresh_tailor 15 күн бұрын
ਹਰਮਨ ਥਿੰਦ ਜੀ ਜਦ ਵੀ ਤੁਹਾਡੇ ਦੋਨਾਂ ਨਾਲ ਮਿਲਣ ਦਾ ਸਬੱਬ ਬਣਿਆ ਤਾਂ ਮੈਂ ਤੁਹਾਡੇ ਲਈ ਅੰਬ ਜਰੂਰ ਲੈ ਕੇ ਆਵਾਂਗਾ❤❤😊😊
@parmodchopra4243
@parmodchopra4243 15 күн бұрын
❤❤
@kashmirdegun7160
@kashmirdegun7160 14 күн бұрын
Very good program in Philippine
@JaswinderKaur-gp1on
@JaswinderKaur-gp1on 15 күн бұрын
Goodnews
@jagmohansingh6656
@jagmohansingh6656 12 күн бұрын
Very nice 👍
@ramchand5766
@ramchand5766 15 күн бұрын
ਕੁੜੀ ਹਰਮਾ ਮੇਰਾ ਸਾਰਾ ਪਰਿਵਾਰ ਫਲ ਪੀਣਦੇ ਵਿੱਚ ਆ ਜਿੱਥੇ ਤੂੰ ਅੱਜ ਵਿਸਰ ਰਹੀ ਹ ਖਸ਼ਰਾ ਬੇਟੇ ਮੇਰਾ ਪਰਿਵਾਰ ਵਧੀਆ ਕੰਮ ਕਰ ਰਿਹਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹ ਖੁਸ਼ ਆ ਤੂੰ ਵੀ ਇਥੋਂ ਖੁਸ਼ੀ ਖੁਸ਼ੀ ਆਵੀ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ
@sarbjitkaur4559
@sarbjitkaur4559 14 күн бұрын
Very nice program ji 👌
@gulshansingh781
@gulshansingh781 15 күн бұрын
ਟੈਂਕਰ ਪਲਟਣ ਵਾਲੀ ਗੱਲ ਤਾਂ ਮੇਰੇ ਡੈਡੀ ਜੀ ਨਾਲ ਵੀ ਹੋਈ ੳਨਾਂ ਦਾ ਵੀ ਤੇਜਾਬ ਨਾਲ ਭਰਿਆ ਟੈਂਕਰ ਪਲਟਿਆ ਸੀ ਉਹ ਤੇਜਾਬ ਦਾ ਟੈਂਕਰ ਲੈ ਕੇ ਜਾ ਰਹੇ ਸੀ ਜਿਸ ਦਾ ਕੇ ਹਰੇ ਰੰਗ ਦਾ ਕਲਰ ਸੀ ਲੋਕਾਂ ਨੇ ਉਹਨਾਂ ਨੂੰ ਬਾਲਟੀਆਂ ਪਤੀਲਿਆਂ ਡਰਾਮਾ ਵਿੱਚ ਭਰ ਕੇ ਰੱਖ ਲਿਆ ਬਹੁਤ ਸਮਝਾਇਆ ਲੋਕਾਂ ਨੂੰ ਕਿ ਤੇਜਾਬ ਹੈ ਪਰ ਕੋਈ ਨਹੀਂ ਮੰਨਿਆ ਰਾਜਸਥਾਨ ਦੀ ਇਹ ਗੱਲ ਹੈ ਦੂਸਰੇ ਦਿਨ ਸਾਰਿਆਂ ਦੀਆਂ ਬਾਲਟੀਆਂ ਡਰਮ ਸਾਰਿਆਂ ਵਿੱਚ ਗਲੀਆਂ ਹੋ ਗਈਆਂ
@manjitkaur9448
@manjitkaur9448 15 күн бұрын
god bless you❤❤
@saminderkaur6522
@saminderkaur6522 14 күн бұрын
ਕੁਰਾਨੀ ਤੋਂ ਰੋਪੜ ਮੋਰਿਡਾ ਲਾਡਰਾਂ ਸਸਤੀ ਖੇਤੀਯੋਗ ਜ਼ਮੀਨ ਦੱਸਣਾ
@palasingh5151
@palasingh5151 15 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@jashangill9219
@jashangill9219 15 күн бұрын
Very 👍
@parminderrakkar4826
@parminderrakkar4826 15 күн бұрын
Good job both of you
@GurpreetSingh-d2s1q
@GurpreetSingh-d2s1q 14 күн бұрын
ਸਤਿ ਸ੍ਰੀ ਅਕਾਲ ਜੀ
@BaljinderSingh-ze4tu
@BaljinderSingh-ze4tu 15 күн бұрын
Good news sir ji
@ramandeepsingh4310
@ramandeepsingh4310 15 күн бұрын
Good
@amanbrar273
@amanbrar273 15 күн бұрын
🙏🏻🙏🏻
@balla.b6267
@balla.b6267 14 күн бұрын
ਗੱਲ 91 92 ਦੀ ਆ ਘੱਗੇ ਲਵੇ ਰੋੜਵੇਜ ਦੀ ਬੱਸ ਪਲਟਗੀ ਲਵੇ ਇਕ ਡੇਰਾ ਤੀ ਉਹ ਬੱਸ ਵੜਗੇ ਇਕ ਮਾਈ ਦੀਆ ਕੰਨਾ ਦੀ ਵਾਲ਼ੀਆ ਕੱਢਣ ਲਾਗਿਆ ਬੰਦਾ ਮੂਹਰੇ ਤੋ ਮਾਈ ਬੋਲੀ ਕਹਿੰਦੀ ਪਹਿਲਾ ਮਰ ਤੀ ਲੈਣ ਦੇ ਫੇਰ ਕੱਢਲੀ।
@LotayConstructions
@LotayConstructions 15 күн бұрын
ਤੇਲ ਤੇ ਹੱਸਣ ਵਾਲ਼ੀ ਗੱਲ ਨਹੀਂ.... ਮਨ ਲਉ ਕੋਈ ਨਹੀਂ ਚੁੱਕਦਾ, ਫੇਰ ਕੀ ਵਾਧਾ ਹੁੰਦਾ, ਸਾਰਾ ਤੇਲ ਮਿੱਟੀ ਚ ਰਲ ਜਾਣਾ ਸੀ.. ਕਿਸੇ ਨੂੰ ਕੀ ਮਿਲਣਾ ਸੀ.. ਜੇਕਰ ਕਿਸੇ ਗਰੀਬ ਨੇ ਵਕਤ ਸਿਰ ਸਾਂਭ ਲਿਆ, ਓਹਦੇ ਕੰਮ ਆ ਗਿਆ...
@sujindergill1
@sujindergill1 15 күн бұрын
Good program Thena ji, ajj tu c hasaya bahut!
@JagjeevanSinghchahalChahal
@JagjeevanSinghchahalChahal 15 күн бұрын
Good ji dale wal sab layi
@Naresh_tailor
@Naresh_tailor 15 күн бұрын
ਭਾਈ ਸਾਹਿਬ ਜੀ ਅੱਜ ਮੌਸਮ ਦੀ ਹਾਲ ਬਿਆਨੀ ਰਹਿ ਗਈ ਚਲੋ ਅੱਜ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਦੱਸ ਦਿੰਦੇ ਹਾਂ ਪੰਜਾਬ ਵਿੱਚ ਬਹੁਤ ਸੋਹਣੀ ਧੁੱਪ ਲੱਗ ਰਹੀ ਹੈ ਪਿਛਲੇ ਇੱਕ ਦਿਨ ਤੋਂ😊😊😊
@Punjabiroast169
@Punjabiroast169 14 күн бұрын
Ajj ta suraj de gall te Tu he beth gya 22 🤣
@Naresh_tailor
@Naresh_tailor 14 күн бұрын
@Punjabiroast169 ਤੁਸੀਂ ਠੀਕ ਕਿਹਾ ਅੱਜ ਤਾਂ ਬਿਲਕੁਲ ਹੀ ਸੂਰਜ ਦੇਖਣ ਨੂੰ ਨਹੀਂ ਮਿਲਿਆ ਵੈਸੇ ਮੇਰੇ ਪੜਦਾਦੇ ਦਾ ਨਾਂ ਵੀ ਸੂਰਜ ਸੀ 😄😄
@shinderbrar
@shinderbrar 14 күн бұрын
❤❤🤙🤙
@jarnailsingh9949
@jarnailsingh9949 15 күн бұрын
25923rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤
@Ankushluthrammd
@Ankushluthrammd 14 күн бұрын
ਹਰ ਦੁਕਾਨ ਵਿੱਚ ਲੱਗੇ ਇੱਕ ਕਿਸਾਨ ਦੀ ਸਟਾਲ ਕਿਸਾਨ ਦੀ ਸਟਾਲ ਦੀ ਸਾਂਭ ਲਈ ਲੱਗੇ ਬੇਰੁਜ਼ਗਾਰ ਸਟਾਫ ਉਹ ਸਟਾਫ ਕਿਸਾਨ ਤੇ ਦੁਕਾਨਦਾਰ ਦੋਨਾਂ ਦਾ ਦੇਵੇ ਸਾਥ ਉਸ ਸਟਾਫ ਨੂੰ ਅੱਧੀ ਤਨਖਾਹ ਦੇਵੇ ਕਿਸਾਨ ਤੇ ਅੱਧੀ ਦੇਵੇ ਦੁਕਾਨਦਾਰ ਕਿਸਾਨ ਆਪਣੀ ਫਸਲ ਦਾ ਮੁੱਲ ਆਪ ਕਰੇ ਤੈਅ ਜਿੰਨੀ ਫਸਲ ਵਿਕੇ, ਉਸਦੇ ਪੈਸੇ ਦੀ ਬਦਲੇ ਕਿਸਾਨ ਨੂੰ ਮਿਲੇ ਉਸ ਦੁਕਾਨਦਾਰ ਤੋਂ ਸਮਾਨ ਸਟਾਫ ਨੂੰ ਅੱਧੀ ਤਨਖਾਹ ਦੇ ਬਦਲੇ ਮਿਲੇ ਕਿਸਾਨ ਦੀ ਫਸਲ ਤੇ ਅੱਧੀ ਤਨਖਾਹ ਦੇ ਬਦਲੇ ਮਿਲੇ ਦੁਕਾਨਦਾਰ ਤੋਂ ਸਮਾਨ ਕਿਸਾਨ ਦਾ ਵੀ ਹੱਲ, ਬੇਰੁਜ਼ਗਾਰ ਦਾ ਵੀ ਹੱਲ ਤੇ ਦੁਕਾਨਦਾਰ ਦਾ ਵੀ ਹੱਲ।
@BalwinderSingh-ec2zo
@BalwinderSingh-ec2zo 15 күн бұрын
Dono Kalakar Matlab Vidwan ❤❤
@JagtarGill-u1z
@JagtarGill-u1z 15 күн бұрын
Very good thana shiab and Harman thind ji thanks v rano the payal disaster ludhiana Punjab good evening
@haveliwalajoban
@haveliwalajoban 15 күн бұрын
SSA tehna saab❤
@mm-zc3jp
@mm-zc3jp 5 күн бұрын
ਮੈਂ ਸਵੇਰੇ ਪੱਗ ਬੰਨ੍ਹਣ ਵੇਲੇ ਤੁਹਾਡਾ ਪ੍ਰੋਗਰਾਮ ਸੁਣਦਾ ਹਾਂ।ਪਰ ਹੁਣ ਹਰੇਕ 2 ਮਿੰਨਟ ਬਾਅਦ ਮਸ਼ਹੂਰੀ ਆ ਜਾਂਦੀ ਹੈ। ਨਾ ਮੈਂ ਫੇਸਬੁੱਕ ਨਾ ਇੰਸਟਾਗ੍ਰਾਮ ਨਾ ਕਿਸੇ ਹੋਰ ਦੀ ਵਰਤੋਂ ਕਰਦਾ ਹਾਂ, ਕੇਵਲ ਯੂ ਟਿਊਬ ਦੇਖਦਾ ਹਾਂ। ਪਰ ਹੁਣ ਚੱਜ ਦੇ ਵਿਚਾਰ ਵਿਚ ਦੋ ਮਿੰਨਟ ਵਿਚ ਹੀ ਐਡ ਆ ਜਾਂਦੀ ਹੈ।ਵਾਰ ਵਾਰ ਸਕਿਪ ਕਰਨ ਦੇ ਚੱਕਰ ਵਿਚ ਪੱਗ ਬੰਨ੍ਹਣ ਵਿੱਚ ਸਮੱਸਿਆ ਹੈ।ਇਸ ਕਰਕੇ ਹੁਣ ਯੂ ਟਿਊਬ ਦੇਖਣਾ ਹੀ ਬੰਦ ਕਰ ਰਿਹਾ ਹਾਂ। ਕਿਤਾਬਾਂ ਲੈਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਰਿਹਾ ਹਾਂ।
@hardeepchauhan6296
@hardeepchauhan6296 15 күн бұрын
ਮਹਾਰਾਸ਼ਟਰ ਵਿਚ ਪਟਰੋਲ ਦਾ ਲੋਕ ਪਟਰੋਲ ਭਰ ਕੇ ਲੈ
@jasvirsingh4426
@jasvirsingh4426 15 күн бұрын
ਟਹਿਣਾ ਸਾਹਿਬ ਜੀ ਸੱਚੀਆਂ ਗੱਲਾਂ ਨਾਂ ਕਰੋ ਕਿਤੇ ਤੁਹਾਡੇ ਚੈਨਲ ਤੇ ਰੋਕ ਨਾ ਲਗਾ ਦਿੱਤੀ ਜਾਵੇ।
@SwarnjitSingh-od2wz
@SwarnjitSingh-od2wz 15 күн бұрын
😢😢
@RajabinderSingh-l3q
@RajabinderSingh-l3q 15 күн бұрын
ਬਲਦੇਵ ਸਿੰਘ ਖੁਸ਼ ਚੌਲ ਦੇ ਬਹੁਤ ਵਡੇ ਖੋਜੀ ਹਨ ਉਹ ਵੀ ਇਥੇ ਹੀ ਰਹਿੰਦੇ han😂rsbrar advocate
@sumandeepkaur3181
@sumandeepkaur3181 14 күн бұрын
Tehna saab looking good today 😂
@Globalflavors
@Globalflavors 15 күн бұрын
Paji, jithay v gurbat hundi hai othay loki rabb ton darde nay.
@varindervirk8067
@varindervirk8067 15 күн бұрын
But thanks for kissani sport..
@balrajgill640
@balrajgill640 15 күн бұрын
Tinda ji
@balla.b6267
@balla.b6267 14 күн бұрын
ਜੇ ਕੇਜਰੀਵਾਲ ਘਰ ਪਾਣ ਦੀ ਗਲਤੀ ਨਾ ਕਰਦਾ ਅੱਜ ਬੀਜੇਪੀ ਲਵੇ ਕੋਈ ਮੁੱਦਾ ਨੀ ਹੋਣਾ ਤੀ ਕੇਜਰੀਵਾਲ ਨੂੰ ਘੇਰਨ ਵਾਹਤੇ।
@ManjinderSingh-ot4vo
@ManjinderSingh-ot4vo 15 күн бұрын
Punjab ch Canada America jine pese milde loka nu Kam karn de
@mannrai993
@mannrai993 15 күн бұрын
Harman ji ne phela tor lye fruit te fer sutn lyi cameraman ji nu mehnat krni pyi video duji side krke kio k ohna nu pta c k j camera sahmne sut dite ta mudda ban jana
@HarpreetSingh-qm6yq
@HarpreetSingh-qm6yq 15 күн бұрын
ਹਰਮਨ ਥਿੰਦ ਨੇ ਫਲ ਕਿੱਥੇ ਸੁੱਟੇ?? ਨੇੜੇ ਕੋਈ ਡਸਟ ਬਿਨ ਤਾਂ ਨਜ਼ਰ ਨੀ ਆਇਆ
@BalwinderSingh-ms4by
@BalwinderSingh-ms4by 15 күн бұрын
ਟਹਿਣਾ ਸਾਹਿਬ ਬੀਮਾਰ ਬੰਦੇ ਦਾ ਬੋਲਣ ਤੇ ਕਿਸੇ ਨੂੰ ਸੁਣਨ ਨੂੰ ਦਿਲ ਨਹੀਂ ਕਰਦਾ ਪਰ ਡੱਲੇਵਾਲ ਲਾਗੇ ਕਿਸਾਨ ਜੈਕਾਰੇ ਛੱਡੀ ਜਾਂਦੇ ਹਨ।
@samkalkats.p.s.gpunjabjaij4349
@samkalkats.p.s.gpunjabjaij4349 15 күн бұрын
sidhu moosewala da chajj da vichar
@JasneetKaur-d1h
@JasneetKaur-d1h 15 күн бұрын
Sare Philippines ch garmi nhi aithe ta mee bahut pende aa hun v Roj pyi jande aa kyi baar ta sare saal garmi da pta ni lgda thore dina baad mee pe janda
@singhbaljit6959
@singhbaljit6959 15 күн бұрын
Bai ji tusi philipine ni bhut vdia pesh kitaa
@SurjitSingh-zc5zq
@SurjitSingh-zc5zq 15 күн бұрын
ਹਰਮਨ ਬਹੁਤ ਹੀ ਬੇਸ਼ਰਮ ਹੋ । ਹਸੋ ਵੀ ਜਦੋ ਹਾਸੇ ਦੀ ਗੱਲ ਹੋਵੇ ।
@kashmirdegun7160
@kashmirdegun7160 12 күн бұрын
ਹਰਮਨ ਜੀ ਤੁਸੀਂ ਕਈ ਵਾਰੀ ਤਾਂ ਵਗੈਰ ਮਤਲਵ ਤੋਂ ਹੱਸਦੇ ਰਹਿੰਦੇ ਹੋ ਟਹਿਣਾਂ ਵੀਰ ਨਾਲ ਫ਼ਿਰਕੇ ਬੜੇ ਖੁਸ਼ ਹੁੰਦੇ ਹੋ
@AmarjitKaur-ir9ro
@AmarjitKaur-ir9ro 15 күн бұрын
Enha tel chukan vale ne sare amb le Jane c.
@JagjitsinghKala
@JagjitsinghKala 14 күн бұрын
ਉਹ ਭਰਾਵਾ ਇੱਦੀ video ਦੀ ਤਾ ਆਵਾਜ ਨੀ ਆਈ
@varindervirk8067
@varindervirk8067 15 күн бұрын
Prime ashiya di koi team v khanori nahi pahuch rahi ji....
@manmohansingh-j4s
@manmohansingh-j4s 8 күн бұрын
dishtv
@gursewakdhillon2621
@gursewakdhillon2621 15 күн бұрын
Vihala monjhan kaurdha han
@YMoney-
@YMoney- 15 күн бұрын
Seeta fall hey ih i think
@kuldipsinghbharaj1791
@kuldipsinghbharaj1791 10 күн бұрын
Inha nu Jutia marrow waqt aagaya.BJP ne Bhidhari.Parvash Verma warge jinha nu Jabn te ckntrol nahi khula shad rakhaya hai.Janta nu vote karke hamesha laye bahar karo.
@Punjabihindu12
@Punjabihindu12 15 күн бұрын
Dallewal vi congressi agent bnya si modi khilaaf
@ShaminderSingh-r3i
@ShaminderSingh-r3i 15 күн бұрын
Good
EP 13 - Dil Diyaan Gallan - Indian Punjabi TV Show - Zee Punjabi
7:59
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.