Market closed in Barnala ਕਿਸਾਨਾਂ ਨੂੰ ਸਿੱਧੇ ਹੋਏ ਵਪਾਰੀ, 'ਬਲੈਕਮੇਲੀਏ ਮੰਗਦੇ ਨੇ 20 ਪ੍ਰਤੀਸ਼ਤ ਕਮਿਸ਼ਨ'

  Рет қаралды 178,503

News18 Punjab

News18 Punjab

Күн бұрын

Пікірлер: 543
@mahindersingh7106
@mahindersingh7106 5 ай бұрын
ਇਹਨਾ ਦੇ ਅਪਣੇ ਬੱਚੇ ਤਾਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਬੈਠੇ ਨੇ ਪਰ ਪਰੇਸ਼ਾਨ ਪੂਰਾ ਪੰਜਾਬ ਹੋ ਰਿਹਾ ਹੈ
@SurinderSingh-we9rt
@SurinderSingh-we9rt 5 ай бұрын
ਕਿਸਾਨਾਂ ਨੇ ਤਾਂ ਧਰਨੇ ਮੁਜ਼ਾਹਰਿਆਂ ਨੂੰ ਮਖੌਲ ਹੀ ਬਣਾ ਰੱਖਿਆ।ਲੋਕਾਂ ਨੇ ਦੁਖੀ ਹੋਕੇ ਕਿਸਾਨਾਂ ਦਾ ਵਿਰੋਧ ਕਰਨਾ ਹੀ ਹੈ।
@sukhmindersingh7880
@sukhmindersingh7880 5 ай бұрын
Very good ਵਪਾਰੀ ਵਰਗ ਚੁੱਕੋ ਡਾਂਗ ਫੇਰੋ ਇਹਨਾਂ ਦੇ
@dilbagsingh6317
@dilbagsingh6317 5 ай бұрын
ਏ ਕਿਸਾਨ ਨਹੀਂ ਹੈ ਲੀਡਰ ਬਨਣਾ ਚਾਹੁੰਦੇ ਹਨ
@harpreetSiingh-g9t
@harpreetSiingh-g9t 5 ай бұрын
ਕਿਸਾਨਾਂ ਕਾਹਦੇ ਫ੍ਰਰੀ ਵਾਲੀ ਕਣਕ ਗਰੀਬ ਮਜ਼ਦੂਰ ਨੂੰ ਵਿਚਾਰੇ ਨੂੰ ਮਿਲਦੀ ਨਹੀਂ ਪਰ ਇਹਨਾਂ ਨੂੰ ਮਿਲਦੀ ਹੈ
@rajujain8738
@rajujain8738 5 ай бұрын
ਬਹੁਤ ਦੁਖੀ ਹੈ ਆਮ ਜਨਤਾ ਇਹਨਾ ਤੋ ਗਰੀਬ ਬੰਦਾ ਜੌ ਦਿਹਾੜੀ ਕਰਕੇ ਅਪਣਾ ਤੇ ਬੱਚਿਆਂ ਦਾ ਪੇਟ ਭਰਦਾ ਉਸਨੂੰ ਆਪਣੀ ਆਵਾਜ਼ ਉਠਾਉਣ ਦਾ ਮੌਕਾ ਹੀ ਨਹੀਂ ਦਿੱਦੇ, ਚੰਗਾ ਭਲਾ ਸਭ ਕੁਛ ਹੁੰਦਾ ਹੋਇਆ ਸੜਕਾਂ ਤੇ ਬੈਠੇ ਨੇ, ਆਪਣਾ ਕੰਮ ਚੱਲੀ ਜਾਂਦਾ, ਦੂਜਿਆਂ ਦਾ ਠੱਪ ਕਰਤਾ, ਚੰਗੀਆਂ ਕੋਠੀਆ, ਚੰਗੀਆ ਗੱਡੀਆਂ, ਹਰ ਤਰ੍ਹਾ ਦੀ ਸਹਾਇਤਾ ਮਿਲਦੀ ਹੈ, ਬੈਂਕ ਕਰਜ਼ਾ ਮਾਫ਼ ਇਹਨਾ ਦਾ ਕਰਦੀ ਹੈ, ਬਿਜਲੀ ਮੋਟਰਾਂ ਦੀ ਇਹਨਾ ਨੂੰ ਫਰੀ, ਕੋਈ ਹਨੇਰੀ ਆਵੇ ਕੋਈ ਗੜੇ ਮਾਰੀ ਹੋਵੇ, ਕੋਈ ਕੁਦਰਤੀ ਨੁਕਸਾਨ ਹੋ ਜਾਏ, ਸਭ ਤਰ੍ਹਾ ਦਾ ਮੁਆਵਜਾ ਇਹਨਾ ਨੂੰ ਮਿਲਦਾ, ਫਿਰ ਸਭ ਤੋਂ ਵੱਧ ਦੁਖੀ ਇੱਕ ਓਹ ਵੀ ਬੰਦਾ ਜੌ ਇਹਨਾ ਤੋ ਠੇਕੇ ਤੇ ਲੈਕੇ ਆਪਣਾ ਘਰ ਚਲਾਉਂਦਾ ਨਾਲੇ ਕੁਛ ਪੈਸੇ ਕਮਾਉਂਦਾ, ਇਹਨਾ ਦੀ ਆਪਣੀ ਜ਼ਮੀਨ ਹੋਣ ਦੇ ਬਾਵਜੂਦ ਇਹਨਾ ਨੂੰ ਘਾਟਾ ਪੈਂਦਾ, ਸਭ ਮਸਤੇ ਨੇ, ਜਿੰਨੀ ਸਹਾਇਤਾ ਇਹਨਾ ਨੂੰ ਮਿਲਦੀ ਹੈ ਓਹਨਾ ਹੀ ਸਭ ਨੂੰ ਤੰਗ ਕਰਦੇ ਨੇ ਕਿਸੇ ਵੀ ਚੀਜ਼ ਦੀ ਲਿਮਿਟ ਹੁੰਦੀ ਹੈ, ਨਜ਼ਾਇਜ਼ ਪ੍ਰੇਸ਼ਾਨ ਕਰਨਾ ਕਿੱਢੀ ਕੂ ਵੱਡੀ ਸਿਆਣਪ ਹੈ
@SandeepSingh-g3g8o
@SandeepSingh-g3g8o 5 ай бұрын
Sahi gal a y bhut fuddu ne e
@simranaulakh3539
@simranaulakh3539 5 ай бұрын
ਇਹਨਾਂ ਤੇ ਡੰਡਾ ਫਿਰਨਾ ਚਾਹੀਦਾ ਹੈ
@amrindersatnamwahaguruamri4186
@amrindersatnamwahaguruamri4186 5 ай бұрын
Veer ji a jat ta boht ganda na sab kus milda aana nu fir b tang kirda na
@Sukhvindersingh1313-i2b
@Sukhvindersingh1313-i2b 5 ай бұрын
ਬਿਜਲੀ ਫਰੀਹ ਪਤਾ ਕਿਓ ਕੀਤੀ ਆ ਪੰਜਾਬ ਨੂ ਬੰਜਰ ਬਨੋਣ ਲੀ ਪਾਣੀ ਖਤਮ ਕਰਨ ਲੀ ਹੋਰ ਏਨਾ ਨੂ ਨਹਿਰ ਦੈ ਪਾਣੀ ਦਾ ਖੀਆਲ ਨਾ ਆਵੈ ਪਹਿਲਾ ਨੈਰ ਸੁਏ ਪਾਣੀ ਲੋਦੈ ਸੀ ਹੁਣ ਸੁਏ ਸੁਕੈ ਰਹਿਦੈ ਪਾਣੀ ਦੁਜੈ ਸੂਬੈ ਨੂ ਦੇਈ ਜਾਦੈ ਸਮੱਝੈ ਇਹ ਘੁਸੈ ਸੱਮਝਦੈ ਨਹੀ ਬਿਜਲੀ ਕਿਓ ਫਰੀਹ ਦਿਤੀ ਜਾਦੀ ਆ ਝੋਨੈ ਤੈ ਐਮ ਏਸ ਪੀ ਏਸੈ ਲੀ ਦੈਦੀ ਹਰ ਜਗਾ ਤੋ ਵੱਧ ਇਹ ਝੋਨਾ ਲੋਣ ਪਾਣੀ ਜਾਦਾ ਖਰਚ ਹੁਦਾ ਰਹੈ ਚੋਲ ਬਾਰਲੈ ਲੋਕ ਖਾਦੈ ਨੈ ਧਰਤੀ ਚੋ ਪਾਣੀ ਆਪਣਾ ਮਕਾਈ ਜਾਦੈ ਬਾਕੀ ਕਮਾਈ ਦੀ ਗੱਲ ਸਾਲ ਵਿੱਚ ਇਕ ਕਿਲੈ ਚੋ 60000 ਬੱਚਦਾ ਖੱਰਚਾ ਕੱਢਕੈ ਓਵੀ ਜੋ ਸੋਕਾ ਪੇਜੈ ਗੜੈ ਪੈ ਜਾਣ ਖਤਮ ਪੈਲੀ ਵੀ ਕਿਸੈ ਕੋਲ 4 ਕਿਲੈ 5 ਕਿਲੈ ਸੋਚ ਲਾ ਕੀ ਬੱਚਦਾ ਕਰਜਾ ਲਿਮਟ ਚੁਕਣਾ ਮਜਬੂਰੀ ਵੀਆਹ ਸਾਦੀ ਕਿਦਾ ਕਰਨ ਰੱਬ ਦੈ ਸਹਾਰੈ ਰਹਿਦੈ ਧਾਨੂ ਤਾ ਰੋਜ ਦੈ ਮਿਲਦੈ ਨੈ ਬਸ ਦੁਦ ਤੈ ਕਣਕ ਤੈਲ ਮੁਲ ਨਹੀ ਲੈਣੀ ਪੈਦੀ ਬਾਕੀ ਸਭ ਲੈਣਾ ਪੇਦਾ ਧਾਨੂ ਦੂਜੈ ਦਾ ਵੱਢਾ ਦਿੱਸਦਾ
@simranaulakh3539
@simranaulakh3539 5 ай бұрын
@@Sukhvindersingh1313-i2b ਬਾਈ ਜੀ ਕਿਸਾਨਾਂ ਕਰਕੇ ਸਾਰੇ ਪੰਜਾਬ ਦਾ ਨੁਕਸਾਨ ਹੋ ਰਿਹਾ ਏ ਆਪ ਇਹ last ਚ ਕੈਨੇਡਾ ਚਲੇ ਜਾਂਦੇ ਨੇ ਸਾਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੂਹ ਚ ਸੁੱਟ ਕੇ
@garrygill2225
@garrygill2225 5 ай бұрын
ਕਿਸਾਨ ਯੂਨੀਅਨ ਵਿੱਚ ਬਹੁਤ ਬੰਦੇ ਵਧੀਆ ਵੀ ਨੇ ਪਰ ਬਲੈਕਮੇਲ ਕਰਨ ਵਾਲੇ ਜਿਆਦਾ ਨੇ
@ranranjit237
@ranranjit237 5 ай бұрын
ਪ੍ਰਸ਼ਾਸਨ ਦੀ ਕਮਜ਼ੋਰੀ ਨਾਲ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਨੂ ਭੂਏ ਚੜਾ ਰਹੀ ਹੈ ਸਭ ਲੋਕ ਇਹਨਾਂ ਤੋ ਦੁਖੀ ਹਨ
@GotaSingh-gj7dq
@GotaSingh-gj7dq 5 ай бұрын
ਇਹੇ ਅੰਨਦਾਤਾ ਨੇ ਹੁਣ ਫਰੀ ਕਣਕ ਦੁੱਧ ਸਬਜ਼ੀਆਂ ਦਿਆ ਕਰਨਗੇ ਇਨਾਂ ਨੂੰ ਕਰੋੜਪਤੀ ਮੰਗਤੇ ਕਹਿਣ ਲੱਗੇ ਨੇ ਲੋਕ
@tirathsingh6539
@tirathsingh6539 5 ай бұрын
ਬਿਲਕੁਲ ਸਹੀ ਜੀ
@sonushergill2866
@sonushergill2866 5 ай бұрын
ਜਿਆਦਾ ਹੀ ਮੱਛਰ ਗਏ ਨੇ ਕਿਸਾਨ ਹੁਣ ...
@petriksam3640
@petriksam3640 5 ай бұрын
Khaliststaan murdaabaad .bhindrawala lol
@kirandeepkaur4858
@kirandeepkaur4858 5 ай бұрын
ਨਹੀਂ ਜੀ ਇਹ ਤਾਂ 9%-18% ਤੱਕ ਟੈਕਸ ਲਗਾ ਕੇ ਸਾਡੇ ਹੱਥ 'ਚ ਬਿੱਲ ਫੜਾਂ ਦਿੰਦੇ ਹਨ। ਵਟਸਐਪ ਤੇ ਤਾਂ ਮੈਂ ਬਿੱਲ ਦੀ ਫ਼ੋਟੋ ਵੀ ਭੇਜ ਦੇਣੀ ਸੀ।
@loveandluckloveandluck3378
@loveandluckloveandluck3378 5 ай бұрын
ਪਹਿਲਾਂ ਵਾਲਾ ਕਿਸਾਨ ਕਿਵੇਂ ਬੱਚਦਾ ਸੀ।
@GotaSingh-gj7dq
@GotaSingh-gj7dq 5 ай бұрын
ਉਹ ਕੰਮ ਕਰਦੇ ਜੀ ਹੁਣ ਨਸ਼ੇ ਜਨਾਨੀ ਬਾਜ਼ੀਆਂ ਮੌਬਾਇਲ ਗੱਡੀਆਂ ਧਰਨੈ ਅਸੀ ਆਮ ਵੇਖਦੇ ਹਾਂ 100%ਵਿਚੈ,70ਆਜਿਹੇ,ਹਨ
@GurdeepSingh-su5ev
@GurdeepSingh-su5ev 5 ай бұрын
@@GotaSingh-gj7dqਨਹੀ ਜੀ ਕੰਮ ਹੁਣ ਕਰਦੇ ਨੇ ਪਰ ਸਾਰੇ ਇੱਕੋ ਜਿਹੇ ਨਹੀ ਲਿਮਟਾ ਜਿਆਦਾ ਕੰਮ ਖਰਾਬ ਕਰ ਦਿੱਤਾ ਪਹਿਲਾ ਸਰਕਾਰ ਝੂਠੇ ਵਾਅਦਾ ਕਰਦੀ
@user-kSSingh
@user-kSSingh 5 ай бұрын
ਮਹਿੰਗਾਈ
@baltejsingh1815
@baltejsingh1815 5 ай бұрын
ਕਣਕ ਲਗਪਗ 60 ਮਣ ਝੋਨਾ 80 ਤੋਂ 90 ਮਣ , ਫਿਰ ਵੀ ਸਬਰ ਨਹੀਂ, ਬੇਜ਼ਮੀਨੇ ਲੋਕਾਂ ਦਾ ਕੀ ਬਣੇਗਾ,ਜੋ ਇਨਸਾਨ ਹਰ ਰੋਜ਼ ਸੱਜਰੀ ਲੈ ਕਿ ਆਉਂਦਾ,ਕਦੇ ਉਹ ਵੀ‌ ਮਿਲਦੀ ਨਹੀਂ,
@GotaSingh-gj7dq
@GotaSingh-gj7dq 5 ай бұрын
ਪੰਜੀ ਬਚੇ ਜਾਂ ਨਾ ਗ਼ਰੀਬ ਲੋਕਾਂ ਨੂੰ ਜ਼ਮੀਨ ਠੇਕੇ ਤੇ ਲੈਣ ਨਹੀਂ ਦੇਣੀ ਆਪ ਭਾਵੇ ਨੱਬੇ ਹਜ਼ਾਰ ਠੇਕਾ ਭਰਕੇ ਸਿਰ ਪੈ ਜਾਣ ਗੜੇ ਭਾਈ ਭਗਤੇ ਪੲਏ,ਹਨ ਮੁਆਵਜ਼ਾ ਪੂਰਾ ਪੰਜਾਬ ਦੇ ਕਿਸਾਨ ਮੰਗ ਰਹੇ ਨੇ
@GurcharanSuingh
@GurcharanSuingh 5 ай бұрын
ਬਹੁਤ ਵਧੀਆ ਇਨਾ ਦੇ ਡਾਂਗ ਫੇਰੋ
@RahulSingh-el6bo
@RahulSingh-el6bo 5 ай бұрын
Mazdoor danga nhi krde eh akhaoti kisan ne
@GotaSingh-gj7dq
@GotaSingh-gj7dq 5 ай бұрын
ਮਜ਼ਦੂਰ ਰੱਬ ਦਾ ਭਰੋਸਾ ਮੰਨਕੇ ਕੰਮ ਕਰ ਰਿਹਾ ਦੁਜੇ ਸੇਠ ਕੋਮ ਬਹੁਤ ਸਿਆਣੀ ਹੁਦੀ ਹੇ ਨਾ ਦੁਖ ਦੇਣ ਨਾ ਲੈਣ
@ranjitmalhi1773
@ranjitmalhi1773 5 ай бұрын
ਬਹੁਤ ਵਧੀਆ ਵਪਾਰੀ ਏਕਤਾ,ਧਰਨੇ-ਪ੍ਰਦਰਸ਼ਨਾਂ ਤੋਂ ਪੰਜਾਬ ਵਾਸੀ ਦੁਖੀ ਹੋ ਗਏ ਹਨ
@Sukhvindersingh1313-i2b
@Sukhvindersingh1313-i2b 5 ай бұрын
ਵੀਪਾਰੀਆ ਨੂੰ ਪੁਸੋ ਇਹ ਪੰਜਾਬ ਖੇਤੀ ਸੁਬਾ ਭਰਦਾਨ ਏਹ ਕੋਈ ਹੋਰ ਕੰਮ ਨਹੀ ਜਿਨੀਆ ਫੈਕਟਰੀਆ ਓਹ ਇਨਸਾਨ ਮਾਰੂ ਕੇਮੀਕਲ ਫੈਕਟਰੀਆ ਨੈ ਬਿਣਾ ਪਰਦੂਸਣ ਵਾਲੀ ਇੰਡਇਸਟਰੀ ਕਿਓ ਨਹੀ ਲਵੋਦੈ ਜਿਨੂ ਕੋਈ ਸੂਬਾ ਲੱਗਣ ਨਹੀ ਦੈਦਾ ਓਨੂ ਪੰਜਾਬ ਵਿੱਚ ਲਵੋਦੈ ਨੈ ਓਦੋ ਇਹ ਵਪਾਰੀ ਕਿਥੈ ਮੱਰ ਜਾਦੈ ਨੈ ਵਿਚੋ ਅੱਦਰੋ ਸਾਰੈ ਪੰਜਾਬ ਵਰੋਧੀ ਨੈ ਖਾਦੈ ਪੰਜਾਬ ਦਾ ਪਰ ਪੰਜਾਬ ਲੀ ਕੱਧੀ ਖੱੜੈ ਨਹੀ ਇਤਿਹਾਸ ਗਵਾਹ ਹੈ ਅਗਰ ਕੀਸਾਨ ਨਾ ਹੁਦੈ ਏਨਾ ਦੀਆ ਦੀਕਾਨਾ ਤੈ ਕੱਦੋ ਦੈ ਤਾਲੈ ਲੱਗ ਜਾਣੈ ਸਭ ਮੋਲ ਵਿੱਚ ਮਿਲਨਾ ਸੀ ਦਕਾਣ ਵੀ ਏਨਾ ਵੱਰਗਿਆ ਤੋ ਓਥੈ ਲੱਈ ਨਹੀ ਜਾਣੀ ਸੀ ਕੀਸਾਨ ਪਿਡਾ ਵਾਲੈ ਆਪਣੈ ਪੱਰਜੇਕਟ ਲਾਓ ਏਨਾ ਕੋਲੈ ਜਾਣਾ ਬੰਦ ਕੱਰੋ ਏਨਾ ਦਿੱਲੀ ਦੈ ਪੱਖ ਵਿੱਚ ਵੋਟ ਪੋਣੀ ਪੰਜਾਬ ਵਾਸਤੈ ਨਹੀ ਦੈਖ ਲੈਣਾ ਨਸਾ ਸਡੋਣ ਵਾਲੇ ਏਨਾ ਨੂ ਦੁਸਮਣ ਲੱਗਦੈ ਸੀ ਵਰੋਧ ਕਰਦੈ ਸੀ ਇਹ
@santokhsinghbenipal8592
@santokhsinghbenipal8592 5 ай бұрын
ਇਹ ਬਹੁਤ ਮਾੜੀ ਘਟਨਾ ਹੈ ਕਿਸਾਨ ਮਜ਼ਦੂਰ ਵਪਾਰੀ ਸਭ ਇੱਕੋ ਹਨ ਸਭ ਨੂੰ ਮਨੁਖਤਾ ਦੇ ਆਧਾਰ ਤੇ ਮਦਦ ਕਰਨੀ ਚਾਹੀਦੀ ਹੈ
@SANGRAMBHARDWAJ2.0
@SANGRAMBHARDWAJ2.0 5 ай бұрын
दलित नकली किसानों को भगाएं
@SunilKumar-yj4wi
@SunilKumar-yj4wi 5 ай бұрын
ਜੂ ਐਕਸ਼ਨ ਕਿਸਾਨ ਯੂਨੀਅਨ ਕਰਦੀ ਹੈ ਕੇ ਓਹ ਸੱਭਿਅਤਾ ਹੈ
@abijotsingh9705
@abijotsingh9705 5 ай бұрын
Jutti fero kishan de Salle haram dian khane ne a
@NirmalSingh-bz3si
@NirmalSingh-bz3si 5 ай бұрын
ਛਿੱਤਰ ਪਰੇਡ ਕਰਿਆ ਕਰਨ ਗੇ ਲੋਕ ਇਨਾ ਦੀ ??
@surindersingh2852
@surindersingh2852 5 ай бұрын
Free da kahn di adat pai gai kiasana nu
@ranranjit237
@ranranjit237 5 ай бұрын
ਵਪਾਰੀ ਟੈਕਸ ਦਿੰਦੇ ਹਨ। ਕਿਸਾਨ ਲੁਟ ਰਹੇ ਟੈਕਸ ਦਾ ਪੈਸਾ ਫਰੀ ਲੈ ਰਹੇ ਹਨ
@GotaSingh-gj7dq
@GotaSingh-gj7dq 5 ай бұрын
ਮੰਗ ਖਾਂਣੇ ਕਰੋੜਪਤੀ ਲੋਕ ਨੇ ਇਹੋ
@amandeepsinghlitt9135
@amandeepsinghlitt9135 5 ай бұрын
ਕਿਸਾਨ ਨਹੀਂ ਲੁੱਟ ਰਹੇ ਇਹਨਾਂ ਦੀ ਪਹਿਚਾਣ ਹੋਣੀ ਚਾਹੀਦੀ ਪਰਚਾ ਦਰਜ਼ ਕਰੋਨਾ ਚਾਹੀਦਾ
@asuszenfone9406
@asuszenfone9406 5 ай бұрын
ਬੀਜੇਪੀ ਲੜਵਾ ਰਹੀ ਤਾਂ ਹੋ ਵਪਾਰੀ ਦੂਰ ਹੋਣ ਕਿਸਾਨਾਂ ਤੋਂ...... ਨਾਲੇ ਫ੍ਰੀ ਕੋਈ ਨਹੀਂ ਨਾ ਕਿਸਾਨ ਤੇ ਨਾ ਵਪਾਰੀ ਟੈਕਸ ਤੋ.....ਪਰ ਵਪਾਰੀ ਟੈਕਸ ਥੋੜ੍ਹਾ ਬਚਾ ਲੈਂਦਾ ਆ,ਖਰਚੇ ਦਿਖਾ ਕੇ ਤੇ ਟੈਕਸ rebate ਲੇਹ ਕੇ
@loveguru4554
@loveguru4554 5 ай бұрын
Tainu saaleya kine kya kisan tex nhi dinde kaka fsla te tex ta sarkar lai rhi kisan de plle kuch te rhi gal eithe har bnda tex de rha aam bnda vi koi cheez lve bjaar cho os te tex lgda tainu vanj pta
@NirmalSingh-vq9gv
@NirmalSingh-vq9gv 5 ай бұрын
@@asuszenfone9406 ਕਿਹੜਾ ਕਿਸਾਨ ਟੈਕਸ ਦਿੰਦਾ
@ranranjit237
@ranranjit237 5 ай бұрын
ਕਿਸਾਨ ਜਥੇਬੰਦੀਆਂ ਪੰਜਾਬ ਚੇ ਪੂਰਾ ਨਹੀਂ ਗੰਧ ਪਾਇਆ। ਇਹਨਾਂ ਤੇ ਸਖਤੀ ਨਾਲ ਨੱਥ ਪਾਈ ਜਾਵੇ ਸਭ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹਨ
@ManjitSingh-j1y
@ManjitSingh-j1y 5 ай бұрын
Majdoor nu kisana naal na joro majdoor gundagardi nahi karde
@GotaSingh-gj7dq
@GotaSingh-gj7dq 5 ай бұрын
ਮਜ਼ਦੂਰਾਂ ਦੇ ਕੀ ਫਾਇਦੇ ਸੋਚਦੇ ਜਾਂ ਕਰਦੇ ਹਨ ਕਿਸਾਨ
@sukhwinderhammi344
@sukhwinderhammi344 5 ай бұрын
ਇਹ ਕਿਸਾਨ ਹੀ ਨੀ ਠੀਕ ਆਉਂਦੇ ਗਰੀਬ ਬੰਦਿਆਂ ਦਾ ਕੀ ਬਣੁਗਾ, ਇਹਨਾਂ ਨੇ ਤਾਂ ਗਰੀਬ ਵੀ ਮਾਰ ਰੱਖਿਆ। ਕਿਸਾਨਾਂ ਤੋਂ ਬਿਨਾਂ ਕੋਈ ਗਰੀਬ ਮਜ਼ਦੂਰ ਧਰਨੇ ਲਾਉਦੇ ਦੇਖਿਆ ਕਿਸੈਨੇ।
@amandeepsinghlitt9135
@amandeepsinghlitt9135 5 ай бұрын
ਮਜ਼ਦੂਰਾ ਦੀਆ ਵੀ ਜੂਨੀਅਨ ਨੇਂ ਧਰਨੇਂ ਵੀ ਲੋਂਦੇ ਨੇਂ
@SukhrajSingh-dt2mv
@SukhrajSingh-dt2mv 5 ай бұрын
Salee aa dujee k din tery curee darna londee aa
@gurjant7930
@gurjant7930 5 ай бұрын
Hor v log ne nai darji koi workshop wala chhota dukandaar koi v dharna nai lounda je char din varis ho gai nuksan sab da hunda
@deepasinghhardeepsingh3932
@deepasinghhardeepsingh3932 5 ай бұрын
ਗਰੀਬ ਕੋਲੇ ਕੀ ਹੈ ਧਰਨਾਂ ਲਾਉਣ ਨੂੰ
@deepasinghhardeepsingh3932
@deepasinghhardeepsingh3932 5 ай бұрын
ਵਪਾਰੀ ਆਬਦੀ ਹੱਦ ਵਿੱਚ ਹੀ ਰਹਿਣ
@vickysaroi6087
@vickysaroi6087 5 ай бұрын
Ajj tak koi mazdoor nhi dharna lgaounde.jadon ke har cheej mehngi mil rahi ohna nu.oh kirti log ne
@ParamjeetKaur-gj3qu
@ParamjeetKaur-gj3qu 5 ай бұрын
ਵਪਾਰੀਆਂ ਦਾ ਮਜ਼ਦੂਰਾਂ ਨੂੰ ਸਾਥ ਦੇਣਾ ਚਾਹੀਦਾ ਹੈ ਇਹ ਕਿਸਾਨਾਂ ਨੇ ਮੁਗਲੀਆਂ ਪਾਈਆਂ ਹੋਈਆਂ ਹਨ ਸਾਰਿਆਂ ਤੋਂ ਵੱਧ ਕਿਸਾਨ ਸਹੂਲਤਾ ਰਹਿ ਰਿਹਾ ਹੈ ਆਪਦੀਆਂ ਕਣਕਾ ਵੇਚਦੇ ਨੇ ਸਰਕਾਰ ਤੋਂ ਫਰੀ ਖਾਂਦੇ ਨੇ
@balversinghbs3325
@balversinghbs3325 5 ай бұрын
िਜਹੜਾ ਵੀ ਗਲਤ ਚਲਦਾ ੳੁਸ ਤੇ िਛਤਰ ਫੇਰੋ ਪਰ ਸਚ ਨਾਲ ਖੜੋ
@KulwinderSingh-qh5sb
@KulwinderSingh-qh5sb 5 ай бұрын
Kishan ekta jindabad
@mohankahlon4563
@mohankahlon4563 5 ай бұрын
ਵਪਾਰੀ ਅਤੇ ਕਿਸਾਨ ਰਲ ਕਿ ਰਹੋ ਭਰਾਵੋ ਕਿਸਾਨ ਵਪਾਰੀਆਂ ਨਾਲ ਤਾਲ ਮੇਲ ਬਣਾ ਕਿ ਰਖੋ ਐਵੇਂ ਪੰਜਾਬ ਦਾ ਮਹੌਲ ਖਰਾਬ ਨਾ ਕਰੋ ਕਿਸਾਨ ਵੀ ਵਪਾਰੀ ਵੀ ਦੋਨੋਂ ਦੁਖੀ ਹਨ ਗਰੀਬ ਮਜਦੂਰ ਸਭ ਤੋਂ ਵਧ ਦੁਖੀ ਹਨ ।
@officialbhaisohansingh
@officialbhaisohansingh 5 ай бұрын
ਇਹਨਾਂ ਲੋਕਾਂ ਨੇ ਪੰਜਾਬ ਨੂੰ ਭੜਕਾਉਣ ਲੱਗੇ ਹੋਏ ਹਨ
@SANGRAMBHARDWAJ2.0
@SANGRAMBHARDWAJ2.0 5 ай бұрын
नक़ली किसान
@gurdeepsinghgrewal5329
@gurdeepsinghgrewal5329 5 ай бұрын
ਜਦੋ ਵਪਾਰੀ ਰੇਟ ਪੂਰਾ ਫ਼ੁੱਲ ਲਾਉਦਾ ਫਿਰ ਪੱਕਾ ਬਿੱਲ ਕਿਉ ਨੀ ਦਿੱਦਾ ਫਿਰ ਟੈਸਟ ਚੋਰ ਕੌਣ
@rajujain8738
@rajujain8738 5 ай бұрын
Bill ta pakka de denge kharcha kis te pwega,
@petriksam3640
@petriksam3640 5 ай бұрын
Khalistaan murdabaad
@RR-oc5iq
@RR-oc5iq 5 ай бұрын
ਵੀਰ ਤੂੰ ਕਿੰਨੇ ਕੁ ਬਿਲ ਲੈਣਾ ਵਾ ਮੈ ਵੀ ਬਿਜ਼ਨਸ ਕਰਦਾ ਜਦੋ ਗਾਹਕ ਕਹਿੰਦਾ ਬਿਲ ਦੇ ਦੇਯੋ ਤੇ ਅਸੀਂ ਆਖਦੇ ਵਾ ਜੀ gst bil te lgni te akhda rehn de asi ki krna bil ਵੀਰ ਦੁਕਾਨ ਦਾਰ ਕੀ ਕਰੇ ਦਸ
@ankushgarg8938
@ankushgarg8938 5 ай бұрын
GST de veer bill jinne marji Sada ta bijli da bill vi commercial aunda, tax vi assi bharde aa, Sanu koi subsidy ni mildi, fer vi assi tuhade baar ch dharna ni launde
@simranaulakh3539
@simranaulakh3539 5 ай бұрын
ਪਹਿਲਾਂ ਦੋ ਕਲਾਸਾਂ ਪੜ੍ਹ ਲਏ ਕਰੋ ਫਿਰ ਕਮੇਂਟ ਕਰੇ ਕਰੋ
@joginderpal7907
@joginderpal7907 5 ай бұрын
ਇਹ ਸਿਰਫ਼ ਤੇ ਸਿਰਫ਼ ਪੁਲਿਸ ਪ੍ਰਸਾਸਣ ਦੀ ਲਾ ਪਰਵਾਹੀ ਤੇ ਢਿੱਲ ਦਾ ਨਤੀਜਾ ਏ।
@sarbjeetkaur2816
@sarbjeetkaur2816 5 ай бұрын
ਅਖੌਤੀ ਕਿਸਾਨਾਂ ਦੇ ਛਿੱਤਰ ਫੇਰੋ
@desibandeota3979
@desibandeota3979 5 ай бұрын
Eh kutte shitra vale
@GurdeepSingh-cx6zl
@GurdeepSingh-cx6zl 5 ай бұрын
सरबजीत बांसल
@sevenriversrummi5763
@sevenriversrummi5763 5 ай бұрын
Bilkul Shi gll.
@BaljitSingh-bj4vm
@BaljitSingh-bj4vm 5 ай бұрын
ਆ ਕੇ ਫੇਰ ਕੇ ਦੇਖ ਲੈ ਨਜ਼ਾਰਾ ਝੋਲੀ ਚੁੱਕ
@GurdeepSingh-cx6zl
@GurdeepSingh-cx6zl 5 ай бұрын
@@BaljitSingh-bj4vm बलजीत गर्ग की हाल है लाला जी
@Sukhmandersingh-b9j
@Sukhmandersingh-b9j 5 ай бұрын
Kishan tex lagna chiyda
@deepasinghhardeepsingh3932
@deepasinghhardeepsingh3932 5 ай бұрын
ਕੁੱਛ ਨਹੀਂ ਚਲਦਾ ਵਪਾਰੀਆਂ ਦੇ ਸਿਰ ਤੇ ਅਐਂਵੇ ਹੰਕਾਰ ਨਾਂ ਕਰੋ
@Rabb_mehar_kre
@Rabb_mehar_kre 5 ай бұрын
Chlda tan chor kissana de hathon v kuch ni....mang khaane bhikhari...bheek mangu
@banarsidass3604
@banarsidass3604 5 ай бұрын
ਪੰਜਾਬ ਦਾ ਵਪਾਰ ਬੰਦ ਕਰਾਓੁਣ ਵਿਚ ਕਿਸਾਨ ਪੂਰੀ ਤਰਾਂ ਜਿਮੇਦਾਰ ਹਨ।ਸਰਕਾਰ ਨੂੰ ਚਾਹੀਦਾ ਹੈ ਕਿ ਜਮੀਨਾਂ ਦਾ ਰਾਸ਼ਟਰੀਕਰਨ ਕਰ ਦੇਵੇ
@harvindersingh4776
@harvindersingh4776 5 ай бұрын
sahi
@AmarjeetChatha-nz5qd
@AmarjeetChatha-nz5qd 5 ай бұрын
Vparikrnhocbukahenmeendavkrdiokhaliovbtabjvaskrdamugladairchorakutrteadawarusvparivkisananulutdehechirluteremafiesalekgdehejmeende
@Jaswinder_72
@Jaswinder_72 5 ай бұрын
ਤਾਲੀਬਾਨ ਹੀ ਬਣ ਗਿਆ ਕਿਸਾਨਾਂ ਨੇ ਪੰਜਾਬ ਦਾ ਅਮਨ ਭੰਗ ਕੀਤਾ ਹੈ
@gurjant7930
@gurjant7930 5 ай бұрын
Ena de dharnia karke Saarinen industry dusre statevich chali gai
@prateek0743
@prateek0743 5 ай бұрын
Sara Punjab tang hai ehna to ... ik ho jayo sare ehna khilaaf
@GotaSingh-gj7dq
@GotaSingh-gj7dq 5 ай бұрын
ਧਰਨਿਆ ਦਾ ਵਿਰੋਧ ਸਰਕਾਰ ਕਰੇ ਜਾਂ ਨਾ ਪੈਂਡੂ ਮਜ਼ਦੂਰ ਅਤੇ ਸਹਿਰੀ ਮਜ਼ਦੂਰ ਬਾਣੀਆਂ ਦਾ ਸਹਿਯੋਗ ਕਰਕੇ ਇਨ੍ਹਾਂ ਤੇ ਨੱਥ ਜ਼ਰੂਰ ਪਾਉ ਅਖੋਤੀ ਕਿਸਾਨ ਕਰੋੜਪਤੀ ਮੰਗਤੇ ਹਨ
@upadhl7732
@upadhl7732 5 ай бұрын
ਇਹਨਾਂ ਬਲੇਕਮੇਲੀਆਂ ਤੇ ਛਿੱਤਰ ਫੇਰੋ ਦੱਬ ਕੇ
@mahindersingh7106
@mahindersingh7106 5 ай бұрын
ਇਹ ਸਿਰਫ ਵੋਟਾਂ ਤਕ ਬਾਅਦ ਵਿੱਚ ਇਹ ਦਿਖਣੇ ਨਹੀਂ ਵਿਚਰਾ ਬਦਨਾਮ ਗਰੀਬ ਜੱਟ ਹੈ
@gurdwarashritibbisahibkasi5902
@gurdwarashritibbisahibkasi5902 5 ай бұрын
ਝਾੜੂ ਨੂੰਵੋਟ ਨਾ ਪਾਓ ਜੀ😊❤❤
@ArshpreetSingh-qg4zy
@ArshpreetSingh-qg4zy 5 ай бұрын
Bahout vadeya. Keeta ehe akhoute hun ena chambel gae han har mashle ch tang udaunde han jes ne rupeya mukrna hunda os da pakh poorde han te jes ne rupeya laena hunda os nu kehnde han ta rupeya devavnge pehla sanu ena fund deo bake jdo soda samjota karwa deeta os vitcho hesa lawange kul melake jekar lakh rupeya da rola howe tamukarn wale nu 25 hajar sadwa deeta janda hae 50000 ena akhuteya da te 1 laen wale de pale 25000 he penda hae ehe hunda ena da samjouta karweya vapareya ne badeya dang fere hun la low dahrna karwu vaparea verudh parcha darjj
@PalwinderKaur-bp9kr
@PalwinderKaur-bp9kr 5 ай бұрын
Kisana ne punjab nu barbad ker dita
@AmarjeetChatha-nz5qd
@AmarjeetChatha-nz5qd 5 ай бұрын
Kusanateribkrikhollaibebjvasjrdabrbadterejuhekuteabikeajholuchukanekutahejihnadeshhivechkekhaliaohyeretristegdarkgdehetujrhbochburkutebhoknwalemvte
@india1984
@india1984 5 ай бұрын
@@AmarjeetChatha-nz5qd ਸਮਝ ਨੀ ਆਉਂਦੀ ਸਹੀ ਸਹੀ ਗੱਲ ਲਿਖ
@desibandeota3979
@desibandeota3979 5 ай бұрын
Ehna nu shiter Maro bs jithe kite vi dhrne ch disn
@AmarjeetChatha-nz5qd
@AmarjeetChatha-nz5qd 5 ай бұрын
Jihrhekisananubrbadkrrheithetuhadiklmirjubankionhichldilgdatusimafiachorlutereaadaniaabaniadespotrhobakikoijmeanhikutabilajokisanadejutiamaredlabkvasjrdekutebile
@sgill2446
@sgill2446 5 ай бұрын
ਥੋਡੇ ਡੇਢ ਵੀ ਕਿਸਾਨਾਂ ਦੇ ਸਿਰ ਤੇ ਭੱਰਦੇ ਆ ਇਹਨਾਂ ਹੀ ਭੌਂਕਣਾ ਆਉਂਦਾ ਤੇ ਜਿਹਨੇ ਦਾ ਤੇਲ ਖ਼ਰੀਦ ਦੇ ਉਹਨੇ ਦਾ ਖ਼ਰੀਦ ਕੇ ਦੱਸੋ
@SubegSingh-s4c
@SubegSingh-s4c 5 ай бұрын
ਪੰਜਾਬ ਸਰਕਾਰ ਜਲਦੀ ਧਿਆਨ ਦੇਵੇ ਕਿਸਾਨ ਤੇ ਵਪਾਰੀ ਦੇ ਮਿਲ ਕੇ ਰਹਿਣ ਚ ਪੰਜਾਬ ਦਾ ਭਲਾ ਅਖੌਤੀ ਕਿਸਾਨ ਜੋ ਕਿਸਾਨਾਂ ਦੇ ਨਾਮ ਤੇ ਜਾ ਗਲਤ ਵਪਾਰੀ ਜੋ ਲੋਕਾਂ ਨੂੰ ਨਜਾਇਜ਼ ਤੰਗ ਕਰਨ ਇਨਾਂ ਤੇ ਨੱਥ ਪਾਈ ਜਾਵੇ ਆਮ ਕਿਸਾਨ ਤੇ ਅਾਮ ਵਪਾਰੀ ਗਲਤ ਲੋਕਾਂ ਦੇ ਬਹਕਾਵੇ ਵਿਚ ਆਕੇ ਜਾ ਸਿਆਸੀ ਲੋਕਾਂ ਤੇ ਭਰੋਸਾ ਕਰਕੇ ਆਪਸੀ ਸਬੰਧ ਖਰਾਬ ਨਾ ਕਰਨ ਸੰਜਮ ਵਰਤੋ ਧੰਨਵਾਦ ਜੀ
@varunpalchopra1083
@varunpalchopra1083 5 ай бұрын
Modi ji Yogi ji ਆਉਂਣੇ ਚਾਹੀਦੇ
@AmarjeetChatha-nz5qd
@AmarjeetChatha-nz5qd 5 ай бұрын
Lnoutlenteramodiandyigichirlutemafievudekatilbkatkariheteramodo. Oryigigudaibpunjabhemuvlaabdalinhishdeyiginihenukonpushdagudeanu
@vishnuarora8863
@vishnuarora8863 5 ай бұрын
Kissan muft khor ne... besharam ho ke paise le ke dharana de dende ne.. Koi tax nai dena, free di bijali, jai msp nai milidi de fasala lagana baand kar den... desh vich khali ehi kissan nai.. kadi sadak jaam, kadi railway jaam. loko nu kini pershani hundi ae... ye muftkhora nu ki pata.
@inderjitchahal305
@inderjitchahal305 5 ай бұрын
ਇਹਨਾਂ ਮੁੱਫਤ ਖੋਰਾਂ ਨੂੰ ਜਾਣੀਂ ਕਿਸਾਨਾਂ ਨੂੰ ਕਿਸੇ ਵੀ ਵਪਾਰੀ ਨੂੰ ਆਪਣੀ ਦੁਕਾਨ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਇਹਨਾਂ ਕਿਸਾਨਾਂ ਤੋਂ ਨਾ ਕੁਝ ਖਰੀਦਣਾ ਚਾਹੀਦਾ ਹੈ ਅਤੇ ਨਾ ਹੀ ਇਹਨਾਂ ਕਿਸਾਨਾਂ ਨੂੰ ਕੁੱਝ ਵੇਚਣਾ ਚਾਹੀਦਾ ਵਪਾਰੀਆਂ ਨੂੰ ਕਸਮ ਖਾ ਕੇ ਸਾਰੇ ਕਿਸਾਨਾਂ ਦਾ ਬਾਈਕਾਟ ਕਰਨਾ ਚਾਹੀਦਾ ਕਿ ਉਹ ਬੰਦਾ ਹਰਾਮਦਾ ਹੋਏਗਾ ਜਿਹੜਾ ਵਪਾਰੀ ਕਿਸਾਨਾਂ ਨਾਲ ਲੈਣ ਦੇਣ ਕਰੇਗਾ
@sevenriversrummi5763
@sevenriversrummi5763 5 ай бұрын
KisSaN kisSaN na kro sida te Saaf saaf kho shudar Jatt💩 ZAMEENi TATTOOO. 💩 . PUNJAB da mahol jatt TATTOOO ne bhut khrb krta.
@robinsingh6512
@robinsingh6512 5 ай бұрын
Bhut paresani aam loka noo
@deepasinghhardeepsingh3932
@deepasinghhardeepsingh3932 5 ай бұрын
ਟੈਕਸ ਕਿਸਾਨ ਵੀ ਦਿੰਦਾ ਹੈ
@Rabb_mehar_kre
@Rabb_mehar_kre 5 ай бұрын
Kehra tax dinda ein tu....jehri factory chldi aa Teri...tax dinna tu....Sara kuch free da mang ke khaanne o....naa nahaya kr saban nal....na bhar tax....chor kissan....chor...mang khaane
@Singh.Balwinder-s7s
@Singh.Balwinder-s7s 5 ай бұрын
Bakwas I'm jatt sikh and kisan.pr eh politicians de gunde ne
@amandeepsinghlitt9135
@amandeepsinghlitt9135 5 ай бұрын
ਮੈਨੂੰ ਨਹੀ ਪਤਾ ਗਲਤੀ ਕਿਸਦੀ ਹੈ ਪਰ ਇੰਨਾ ਪਤਾ ਕਿਸਾਨ ਖ਼ਤਮ ਸਾਰਾ ਸਿਸਟਮ ਖਤਮ ਕਿਸਾਨ ਨਾਲ ਹੀ ਸਾਰਾ ਸਿਸਟਮ ਚਲਾ ਰਿਹਾ ਕਿਸੇ ਨੂੰ ਕਣਕ ਨਹੀ ਮਿਲਣੀ ਭੁੱਖੇ ਮਰੁਗੀ ਦੁਨੀਆ ਜਿਹੜੇ shop ਤੇ ਜਾਕੇ ਗੰਦ ਪੋਂਦੇ ਨੇ ਉਹ ਕਿਸਾਨ ਨਹੀਂ ਬਹਿਰੂਪੀਆ ਨੇ appa nu samjan ਦੀ ਜਰੂਰਤ ਹੈ ਆਪਾ ਸਾਰੇ kisan majdoor ਵਪਾਰੀ ਸਾਰੇ ਇੱਕ ਹਾਂ samjo ਵੀਰੋ appa ਨੂੰ ਭੜਕਾ ਰਹੇ ਨੇਂ
@cricketindia206
@cricketindia206 5 ай бұрын
ਹੈਲੋ ਬਹਿਮ ਆ ਤੇਰਾ ਸਾਰਾ ਪੰਜਾਬ ਤਾਂ ਲੁੱਟ ਕੇ ਖਾ ਲਿਆ ਅਖੌਤੀ ਕਿਸਾਨਾਂ ਨੇ
@amandeepsinghlitt9135
@amandeepsinghlitt9135 5 ай бұрын
ਮੈਨੂੰ ਨਹੀਂ ਪਤਾ ਤੂੰ ਕਿਸਨੂੰ ਅਖੌਤੀ ਕਿਸਾਨ ਕਿਹਾ ਪਹਿਲਾਂ ਚੰਗੀ ਤਰਾ ਪੜ ਮੈ ਅਖੋਤੀ ਕਿਸਾਨਾਂ ਦੀ ਗੱਲ ਨਹੀਂ ਕਰੀ ਮੈ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਦੇ ਨਾਲ਼ ਹੀ ਸਬ a to z ਜੁੜੇ ਹੋਏ ਹਨ ਸਭ ਦੇ ਘਰ ਕਿਸਾਨਾਂ ਕਰਕੇ ਚਲਦੇ ਨੇ ਸੋਚ ਕੇ ਦੇਖ਼ ਜੇਹੜੀ ਤੇਨੂੰ 2 ਰੁਪਏ ਕਿਲੋ ਕਣਕ ਮਿਲਦੀ ਹੈ ਉਨ੍ਹਾਂ ਟਾਈਮ ਮਿਲੂ ਜਿੰਨਾ ਟਾਈਮ ਕਿਸਾਨ ਕਣਕ ਬੀਜੂ ਕਿਸਾਨਾਂ ਨੇ 1 ਸਾਲ਼ ਕਣਕ ਨਾ ਬੀਜੀ ਕਣਕ 200 ਰੁਪਏ ਕਿਲੋ ਮਿਲਿਆ ਕਰੂ ਭੁੱਖ਼ੇ ਮਰੋਗੇ ਯਾਦ ਰੱਖੀ
@cricketindia206
@cricketindia206 5 ай бұрын
2 ਰੁਪਏ ਕਿਲੋ ਕਣਕ ਸਰਕਾਰ ਦੇ ਰਹੀ ਹੈ ਬਾਈ ਕਿਸਾਨ ਤਾਂ ਸਰਕਾਰ ਨੂੰ ਉਸੇ ਰੇਟ ਵਿੱਚ ਹੀ ਵੇਚਦੇ ਨੇ ਨਾ ਕਿ ਕਿਸਾਨ ਦੇ ਰਿਹਾ ਸੈਂਟਰ ਦੇ ਰਹੀ ਹੈ ਨਾਲੇ ਅਸੀਂ ਅੱਜ ਤੱਕ 2 ਰੁਪਏ ਕਿਲੋ ਵਾਲੀ ਕਣਕ ਨਹੀਂ ਲਈ 😀ਕਿਹੋ ਜਿਹੀਆਂ ਗੱਲਾਂ ਕਰਦਾ ਬਾਈ
@amandeepsinghlitt9135
@amandeepsinghlitt9135 5 ай бұрын
ਵੀਰ ਮੇਰਿਆ ਸਰਕਾਰ 2ਰੁਪਏ ਕਿੱਲੋ ਓੰਨਾ ਟਾਇਮ ਹੀ ਦਿਉ ਜਿੰਨਾ ਟਾਇਮ ਕਿਸਾਨ ਕਣਕ ਵੇਚਣ ਲਈ ਬੀਜੂ ਕਿਸਾਨਾਂ ਨੇ ਕਣਕ ਬੀਜਣੀ ਬੰਦ ਕਰਤੀ ਫ਼ਿਰ ਓਹੀ ਸਰਕਾਰ 400 ਰੁਪਏ ਕਿਲੋ ਦਿਉ
@ankushgarg8938
@ankushgarg8938 5 ай бұрын
Veer sahi kissana naal koi Rola ni, eh blackmailia toh tang aa assi
@deepasinghhardeepsingh3932
@deepasinghhardeepsingh3932 5 ай бұрын
ਕਿਸਾਨ ਆਪਣਾ ਹੱਕ ਸਰਕਾਰ ਤੋਂ ਲੈ ਸਕਦਾ ਹੈ
@SureshPaulSharma
@SureshPaulSharma 5 ай бұрын
ਲੋਭੀ, ਲਾਲਚੀ,ਬਕਾਉ, ਇਹ ਅਖੌਤੀ ਕਿਸਾਨ ਗੁੰਡਾ ਗਰਦੀ ਕਰਦੇ ਆ, ਇਹਨਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ
@JagseerSingh-mr8kq
@JagseerSingh-mr8kq 5 ай бұрын
ਜੇ ਬੀਜੇਪੀ ਦੇ ਆਈਟੀ ਸੈੱਲ ਵਪਾਰੀ ਕਰਨ ਤਾਂ ਠੀਕ ਜੇ ਕਿਸਾਨ ਹਕ ਮਗਨ ਤਾਂ ਗਲਤ
@petriksam3640
@petriksam3640 5 ай бұрын
Bhindravala murdaabaad .khalistaan murdabaad
@Khalsa-kf3wt
@Khalsa-kf3wt 5 ай бұрын
ਵਪਾਰੀਆਂ ਨਾਲ ਕੋਈ ਰੋਲਾ ਨਹੀ ਇਹ ਵਪਾਰੀ ਤਾਂ ਇਮੀਗਰੈਰਸਨ ਵਾਲਿਆਂ ਦੀ ਹਮਾਇਤ ਤੇ ਹਨ
@User-j2e3t
@User-j2e3t 5 ай бұрын
ਇਸ ਵਾਰ ਪੰਜਾਬ ਦੇ ਲੋਕ ਮੋਦੀ ਨੂੰ ਵੋਟਾਂ ਪਾ ਕੇ ਏਨਾ ਕਿਸਾਨ ਬਣੇ ਖਾਲਿਸਤਾਨੀਆਂ ਦਾ ਮੂੰਹ ਕਾਲਾ ਕਰਨਗੇ
@GotaSingh-gj7dq
@GotaSingh-gj7dq 5 ай бұрын
ਇਹੇ ਆਪ ਵੀ ਪਾਉਣਗੇ ਬੂਥ ਸਟੇਸ਼ਨ ਇਹੀ ਲਾਉਣਗੇ ਸਾਰੀਆਂ ਪਾਰਟੀਆਂ ਦੇ
@shamnanda9934
@shamnanda9934 5 ай бұрын
ਜੇ ਕਿਸਾਨ ਹੀ ਫੈਸਲੇ ਕਰਨ ਗੱਲ ਗਏ ਤਾ ਸਰਕਾਰ ਪੁਲਿਸ ਵਿਭਾਗ ਦੀ ਕੀ ਲੋੜ ਹੈ ? ਇਸ ਤਰਾ ਦੀ ਗੁੰਡਾਗਰਦੀ ਨੂੰ ਬਰਦਾਸਤ ਨਹੀ ਹੋਣੀ ਇਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ ਕਾਨੂੰਨ ਵਿਵਸਥਾ ਚਰਮ ਸੀਮਾ ਪਾਰ ਕਰ ਗਈ ਹੈ ਜੇ ਇਸ ਤਰਾ ਦਾ ਮਾਹੌਲ ਰਿਹਾ ਤਾ ਪੰਜਾਬ ਦੇ ਲੋਕਾ ਦਾ ਰਹਿਣਾ ਮੁਸ਼ਕਲ ਹੋ ਜਾਵੇਗਾ
@sukhidhillon2199
@sukhidhillon2199 5 ай бұрын
ਸਹੀ ਗੱਲ ਕਿਸਾਨਾ ਕੰਮ ਕਰ ਰਹੇ ਇਹ ਵਿਹਲੜ ਆ
@GotaSingh-gj7dq
@GotaSingh-gj7dq 5 ай бұрын
ਕਿਉਂ ਕਰਦੇ ਉ ਕੰਮ ਵਿਹਲੇ ਰਹੋ ਸਾਡੇ ਵਾਂਗ
@KhushalSingh-im3wo
@KhushalSingh-im3wo 5 ай бұрын
ਭਰਾਵੋ ਤੁਸੀਂ ਸਰਕਾਰ ਨੂੰ ਟੈਕਸ ਬਿਲਕੁਲ ਵੀ ਨਹੀਂ ਦਿੰਦੇ ਧਿਆਨ ਨਾਲ ਸੁਣ ਸਾਰਾ ਟੈਕਸ ਮਜ਼ਦੂਰ ਜਿਹੜੇ ਖਪਤ ਕਾਰ ਹੈ ਮਜ਼ਦੂਰ ਹੀ ਖਪਤਕਾਰੀ ਹੈ
@AmrikSingh-jm3wi
@AmrikSingh-jm3wi 5 ай бұрын
ਪੰਜਾਹ ਯੂਨੀਅਨ ਨੇ ਲੱਭਦੇ ਰਹਿੰਦੇ ਨੇ ਕੋਈ ਵੱਡਾ ਮੁਲਾਜਮ ਜਾ ਕੋਈ ਕਿਸੇ ਕੰਪਨੀ ਦਾ ਮਾਲਕ ਜਾਂ ਵਪਾਰੀ ਮੋਟੀ ਸਾਮੀ ਫਸੇ ਇੰਨਾ ਦਾ ਧੰਦਾ ਬਣ ਗਿਆ
@bsingh9752
@bsingh9752 5 ай бұрын
Pura Punjab inhan toh bahut dukhi hai 👎 inko koi sharam nahi hai 👎 Punjab government Murdabad 👎
@sanjeevmittal630
@sanjeevmittal630 5 ай бұрын
JAI SHREE RAM
@NirmalSingh-vq9gv
@NirmalSingh-vq9gv 5 ай бұрын
ਕਿਸਾਨ ਨਹੀਂ ਆਪ ਹੁਦਰੇ
@ShamsherSingh-yr8sx
@ShamsherSingh-yr8sx 5 ай бұрын
APP FAIL GOVT
@sevenriversrummi5763
@sevenriversrummi5763 5 ай бұрын
BHAGWANT maan Zindabaad Amm Admi PARTY zindabaad.
@Khalsa-kf3wt
@Khalsa-kf3wt 5 ай бұрын
ਸਾਰਾ ਬਜ਼ਾਰ ਬੰਦ ਹੀ ਰੱਖੋ ਖੋਲੋ ਹੀ ਨਾ
@baltejsingh1815
@baltejsingh1815 5 ай бұрын
Jo uncle ne seh wali gal kiti oh bilkul right khai a
@BalvindersinghBhullar-o7i
@BalvindersinghBhullar-o7i 5 ай бұрын
Right
@gurusingh2020
@gurusingh2020 5 ай бұрын
100%shai hun ta jatha mazri 10000 da marzi darna la landa
@BaljitSingh-bj4vm
@BaljitSingh-bj4vm 5 ай бұрын
ਦਲਾਲ ਵਪਾਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@cricketindia206
@cricketindia206 5 ай бұрын
ਕਿਸਾਨ ਜਥੇਬੰਦੀਆਂ ਮੁਰਦਾਬਾਦ
@BaljitSingh-bj4vm
@BaljitSingh-bj4vm 5 ай бұрын
@@cricketindia206 ਵਪਾਰੀ ਸਰਕਾਰ ਦੇ ਦਲੇ ਬਣੋ ਹੋਏ ਹਨ
@cricketindia206
@cricketindia206 5 ай бұрын
@@BaljitSingh-bj4vm ਹੁਣ ਮਿਰਚ ਲੜੀ
@PIND_LYF
@PIND_LYF 5 ай бұрын
​@@cricketindia206kisana nal hi sarra kuj a
@BharatBhushan-tv6cm
@BharatBhushan-tv6cm 5 ай бұрын
Tamba.Vir.Kharkao.👌👌👍👍🙏🙏
@MakhanSingh-xr9ow
@MakhanSingh-xr9ow 5 ай бұрын
ਕਿਸਾਨਾਂ ਨੂੰ ਸਰਕਾਰ ਸੱਭ ਕੁੱਝ ਫ੍ਰੀ ਤੇ ਸਬਸਿਡੀਆਂ ਕਰਜਾ ਮੁਆਫ ਹੋਣ ਕਾਰਨ ਪੰਜਾਬ ਪੱਛੜ ਗਿਆ,,, ਹੋਰ ਜੇਕਰ ਕਿਸੇ ਨੂੰ ਕੋਈ ਛੋਟੀ ਜਿਹੀ ਸਹੂਲਤ ਮਿਲਦੀ ਹੈ ਉਸ ਦਾ ਮਜਾਕ ਉਡਾਇਆ ਜਾਂਦਾ ਹੈ,,, ਓਹ ਗਰੀਬ ਦੀ ਸਕੀਮ ਵੀ ਕਿਸਾਨ ਲੈਂਦੇ ਹਨ
@aks-oj6zm
@aks-oj6zm 5 ай бұрын
ਇਹ ਗੁੰਡਾਗਰਦੀ ਇਲੈਕਸ਼ਨ ਦੇ ਨੇੜੇ ਹੀ ਕਿਯੁ ਹੁੰਦੀ ਹੈ, ਇਹ ਸਮਝਣ ਦੀ ਜਰੂਰਤ ਹੈ
@amarjeetsingh3869
@amarjeetsingh3869 5 ай бұрын
ਕਿਸਾਨਾਂ ਤੇ ਛਿੱਤਰ ਪਰੇਡ ਕੀਤੀ ਜਾਵੇ ਵਿਹਲੜ ਲੋਕ ਨੇ ਕਿਸਾਨ ਇਹਨਾਂ ਨੂੰ ਵੀ ਟੈਕਸ ਬਰਾਬਰ ਲੱਗਣਾ ਚਾਹੀਦਾ ਹੈ ਜੀ ਮੌਹਰੀ ਕਿਸਾਨ ਯੂਨੀਅਨ ਮੁਰਦਾਬਾਦ
@gurmailkaur7296
@gurmailkaur7296 5 ай бұрын
ਜੇ ਕਿਸਾਨ ਇਕ ਸਾਲ ਖੇਤ ਵਿਚ ਫਸਲ ਨਹੀ ਬੀਜੇ ਗਾ ਤਾ ਵਪਾਰੀ ਕਿਆ ਬੇਚੇ ਗਾ ਸੜਕ ਦੇ ਪਥਰ ਗਧੇ ਰਾਹ ਕਿਸਾਨਾ ਨੇ ਨਹੀ ਰੌਕਿਆ ਤੇਰੇ ਬਾਪ ਮੌਦੀ ਖਟਰ ਨੇ ਰੌਕਿਆ ਏਕ ਦਿਨ ਸੜਕ ਪਰ ਬੈਠ ਕੇ ਦੇਖ ਖੇਤ ਵਿਚ ਕੰਮ ਕਰ ਕੇ ਦੇਖ ਜੇ ਤੂਹਾਡੀ ਨਾਨੀ ਦਾਦੀ ਨਾ ਯਾਦ ਆਏ 🙏🏻🙏🏻🙏🏻
@baljitsingh1291
@baljitsingh1291 5 ай бұрын
ਸਰਕਾਰੀ।ਚੁਮਚਾ
@Bunty-cd3bg
@Bunty-cd3bg 5 ай бұрын
Next pm modi
@emaansinghmaan79
@emaansinghmaan79 5 ай бұрын
ਕਿਸਾਨਾਂ ਦੀ ਪੈਦਾ ਕੀਤੀ ਕਣਕ। ਲੱਖਾਂ ਲੋਕ ਫਰੀ ਖਾਂਦੇ ਹਨ ਵਪਾਰੀ ਦਾ ਦੱਸੋ ਕੀ ਫਰੀ ਮਿਲਦਾ
@VijaySharma-qc1sq
@VijaySharma-qc1sq 5 ай бұрын
Sarkar Kissan ke Facilities close kara , sarkar ,nahi tho persan kar ga desh ko ,Vapari verag Amm janta persan ha Kissan s
@avtarsingh4833
@avtarsingh4833 5 ай бұрын
ਮਜ਼ਦੂਰ ਧਰਨੇ ਲਾ ਕੇ ਕਿਸੇ ਵਪਾਰੀ ਦਾ ਕੰਮ ਨਹੀਂ ਰੋਕਦੇ। ਮਜ਼ਦੂਰ ਆਪਣੀ ਮੇਹਨਤ ਦੀ ਕਮਾਈ ਨਾਲ ਖਰੀਦਾਰੀ ਕਰਦਾ ਹੈ।
@SANGRAMBHARDWAJ2.0
@SANGRAMBHARDWAJ2.0 5 ай бұрын
आढ़ती जट्ट एजेंडा बन्द हो। दलित नक़ली किसानों का विरोध करें
@jatinthakur8189
@jatinthakur8189 5 ай бұрын
Modi ji Ina Nakli kisana nu Bhi Jammu Kashmir de nakli te desh drohi loka wangu Chuk lo Fir hi thik hona punjab da Mahol. Jai Hind
@KuldeepsidhuSidhu-oy1ly
@KuldeepsidhuSidhu-oy1ly 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧਰਨਾਂ ਤੇ ਏਨਾਂ ਨੇ ਖੇਡ ਬਣ ਗੲਈ
@AmandeepSingh-pw7ht
@AmandeepSingh-pw7ht 5 ай бұрын
ਇਹਨਾਂ ਦਾ ਬਾਈਕਾਟ ਕਰੋ ਪੂਰਨ ਤੋਰ ਤੇ ਕੋਈ ਸਮਾਨ ਨਾ ਦਿਯੋ ਇਹਨਾਂ ਨੂੰ ਇਹਨਾਂ ਦਾ ਧੁਆਂ ਆਪੇ ਨਿਕਲ ਜਾਣਾ
@parveensehgal7955
@parveensehgal7955 5 ай бұрын
B J P Jindabad
@navindersingh4275
@navindersingh4275 5 ай бұрын
ਇਹ ਵਪਾਰੀ ਨਹੁਹੀ ਭਾਜਪਾ ਵਰਕਰ ਭਾਜਪਾ ਪਾਰਟੀ ਹੋ ਕਿਸਾਨ ਵਿਰੋਧੀ ਪਾਰਟੀ ਹੋ ਕਿਸਾਨ ਜੋਂ ਕਰ ਰਹੀ ਉਹ ਠੀਕ ਹਨ ਬਰਨਾਲਾ ਵਿਚ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ।
@narinderpalsingh5349
@narinderpalsingh5349 5 ай бұрын
ਸਿਆਸਤ ਭਾਈਚਾਰਕ ਸਾਂਝ ਨੂੰ ਖਰਾਬ ਕਰ ਰਹੀ ਹੈ 😢😢😢😢😢
@khundcharchatv
@khundcharchatv 5 ай бұрын
ਕਿਸਾਨ ਜਥੇਬੰਦੀਆਂ ਜ਼ਿੰਦਾ ਬਾਦ
@manjitmann295
@manjitmann295 5 ай бұрын
ਵਪਾਰੀ ਗਾਹਕ ਤੋਂ GST ਲੈ ਕਿ ਸਰਕਾਰ ਨੂੰ ਦਿੰਦਾ ਹੈ। ਆਪਣਾ ਮੁਨਾਫ ਰੱਖ ਕਿ ਮੇਰੇ ਵੀਰ ਇਸ ਕਰਕੇ ਗਾਹਕ tax payers ਹੈ। not a trader or shop keeper
@gavysandhu8267
@gavysandhu8267 5 ай бұрын
Eh blackmail krde aa te paise lainde aa samjota kraun da
@SatnamSaini-kv7ne
@SatnamSaini-kv7ne 5 ай бұрын
ਬਿਲਕੁਲ ਸਹੀ ਯਾਰ ਦੁਖੀ ਕੀਤਾ ਹੋਇਆ ਇਹ ਚਵਲ ਕਿਸਾਨਾਂ ਨੇ ਮੇਰੇ ਕੋਲ ਪੰਜ ਕਿਲੇ ਜ਼ਮੀਨ ਆਂ ਮੈਂ ਆਪਣੀ ਕਮਾਈ ਕਰਦਾ ਤੇ ਵਧੀਆ ਰੋਟੀ ਖਾ ਰਿਹਾ ਹਾ
@harwindersingh9684
@harwindersingh9684 5 ай бұрын
ਕਿਸ ਲਈ ਲੜ ਰਹੇ ਨੇ ਕਿਸਾਨ ਜਦੋ ਕੱਲ ਕੋਈ ਹੱਕ ਲੈ ਲੈਦੇ ਨੇ ਕਿਸਾਨ ਕੀ ਇੱਕਲੇ ਉਹਨਾ ਨੂੰ ਫਾਇਦਾ ਹੋਣਾ
@harwindersingh9684
@harwindersingh9684 5 ай бұрын
ਦੱਸੋ
@GotaSingh-gj7dq
@GotaSingh-gj7dq 5 ай бұрын
ਪੰਡਤਾਂ ਦੇ ਮੁੰਡੇ ਨਾ ਬੁਲਾਉਣ ਬੱਕਰੇ ਕਦੇ ਬਾਣੀਏ ਨਾਂ ਕਰਨ ਲੜਾਈ,
@pamajawadha5325
@pamajawadha5325 5 ай бұрын
Tusi v pujo
@ADDON980
@ADDON980 5 ай бұрын
Bhaiye kutt jande saleo tuhanu.. vadde jatt😂😂😂
@GotaSingh-gj7dq
@GotaSingh-gj7dq 5 ай бұрын
​@@ADDON980ਜੱਟ ਇਕੱਲੇ ਧਰਨਿਆਂ ਅਤੇ ਫ਼ਿਲਮਾਂ ਗੀਤਾਂ ਵਿਚ ਬੜਕਾਂ ਮਾਰਦਾ ਉਂਝ ਤਾਂ ਲੰਡੂ ਪੰਡਤਾਂ ਨੇ ਵਾਹਣੀ ਪਾਏ ਰੋਜ ਯੂ ਟਿਊਬ ਤੇ ਵੇਖੋ ਹਜੇ ਮੋਦੀ ਪੰਜਾਬ ਫੈਰੀ ਵੇਲੇ ਹਸ਼ਰ,ਵੇਖਿਉ
@Mix_Video194
@Mix_Video194 5 ай бұрын
Right 👍
@Parmjeetkaur-n9m
@Parmjeetkaur-n9m 5 ай бұрын
Kishan Ekta jindabad
@sohanbrar5629
@sohanbrar5629 5 ай бұрын
ਕਿਸਾਨ ਜਥੇਬੰਦੀਆਂ ਜਿਦਾਂ ਬਾਦ
@SunilKumar-yj4wi
@SunilKumar-yj4wi 5 ай бұрын
ਕਿਸਾਨ ਯੂਨੀਅਨ ਮੁਰਾਦਾਬਾਦ
@jagrajsandhu8421
@jagrajsandhu8421 5 ай бұрын
ਜੇ। ਵਪਾਰੀਆਂ ਸੌਦਾਗਰਾਂ ਤਸਕਰਾਂ ਨੇ ਟੈਸਟ ਭਰਦੇ ਹਨ, , ਕਿਸਾਨ ਜਾਂ ਕੋਈ ਹੋਰ ਹਰ ਵਰਗ ਟੈਕਸ ਭਰਦਾ ਹੈ,,ਜੋ ਇਨਸਾਨ ਦੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਵਰਤੋਂ ਵਿੱਚ ਆਉਂਦਾ ਹੈ, ਰੋਟੀ,ਕੱਪੜਾ, ਅਤੇ ਮਕਾਨ,ਟੈਕਸੇਬਲ ਹੈ,
@HansrajMahi-en9jn
@HansrajMahi-en9jn 5 ай бұрын
ਇਸ ਤਰ੍ਹਾਂ ਦਾ ਦੁਨੀਆਂ ਭਰ ਵਿੱਚ ਕੋਈ ਵੀ ਮਸਲਾ ਇਮਨਹੀਂ ਜੋੜ ਗੱਲ ਬਾਤ ਰਾਹੀਂ ਹੱਲ ਨਹੀਂ ਹੋ ਸਕਦਾ ਇਸ ਲਈ ਕਿਸਾਨ ਵੀਰਾਂ ਅਤੇ ਵਪਾਰੀਆਂ ਨੂੰ ਜੋ ਵੀ ਮਸਲੇ ਹਨ ਬੈਠ ਕੇ ਸਮਝਦਾਰੀ ਤੋਂ ਕੰਮ ਲੇ ਕੇ ਹੱਲ਼ ਕਰਨੇ ਚਾਹੀਦੇ ਹਨ ਨਾ ਕਿ ਲੜ ਝਗੜ ਕੇ
@dheerajkumar786-o9c
@dheerajkumar786-o9c 5 ай бұрын
Good Modi ji BJP
@Doaba1313
@Doaba1313 5 ай бұрын
90% ਵਪਾਰੀ ਕਿਸਾਨ ਨੂੰ ਆਪਣੀ ਚੀਜ਼ ਦਾ ਰੇਟ ਫੁੱਲ ਲਾਉਂਦੇ ਪਰ ਕਿਸਾਨ ਨੂੰ ਪੱਕਾ ਬਿੱਲ ਨੀ ਦਿੰਦੇ ਜੇ ਕਿਸਾਨ ਪੱਕਾ ਬਿੱਲ ਮੰਗਦਾ ਇਹ ਵਪਾਰੀ ਕਿਸਾਨ ਦੇ ਗੱਲ ਪੈਦੇ ਹੁਣ ਤੁਸੀ ਆਪ ਦੱਸੋ ਗਲਤ ਕੌਣ
@VijaySharma-qc1sq
@VijaySharma-qc1sq 5 ай бұрын
Kissan
@PREETSINGH-mi6ic
@PREETSINGH-mi6ic 5 ай бұрын
ਵਿਚਾਰੇ ਕਿਸਾਨਾਂ ਨੂੰ ਘਰ ਅਤੇ ਖੇਤ ਦੀ ਬਿਜਲੀ ਮੁਆਫ ਕਰਜਾ ਮਾਫ ਸਬਸਿਡੀਆਂ ਮੁਆਵਜੇ ਆਟਾ ਦਾਲ ਪੰਚਾਇਤੀ ਜਮੀਨਾਂ ਦੇ ਫੰਡ ਗੁਰੂ ਘਰਾਂ ਦੀ ਗੋਲਕ ਘਰੇ ਬੈਠੀਆਂ ਵੇਲਣ ਤੀਮੀਆਂ ਦੇ ਨਰੇਗਾ ਕਾਰਡ ਚੜੇ ਮਹੀਨੇ ਮੋਦੀ ਸਾਤ ਤੋਂ 500 ਰੁਪਈਆ ਕੋਈ ਨਸ਼ੇੜੀ ਮਰ ਜਾਵੇ ਤਾਂ ਕਰਜੇ ਕਾਰਨ ਮਰਿਆ ਕਿਸਾਨ ਕਹਿ ਕੇ ਪੰਜ ਲੱਖ ਰੁਪਈਆ ਤੇ ਰਜ ਫੇਰ ਵੀ ਨਹੀਂ😮😮😮
@Bhangujatt3191
@Bhangujatt3191 5 ай бұрын
ਵਪਾਰੀ ਠੱਗੀ ਕਰਕੇ ਗਰੀਬਾ ਦਾ ਹੱਕ ਖਾ ਕੇ ਪਲਦੇ ਨੇ
@heerasingh3992
@heerasingh3992 5 ай бұрын
Waheguru.Je
@gdsharma4628
@gdsharma4628 5 ай бұрын
❤❤❤❤❤❤❤ Nice 👍👍👍👍👍👍 ji
@deepaksingladeepaksingla5766
@deepaksingladeepaksingla5766 5 ай бұрын
Sahe kare gal sir
@gurpreetrandhawa2230
@gurpreetrandhawa2230 5 ай бұрын
ਕਿਸਾਨੋਂ ਹੋ ਜੋ ਇੱਕਠੇ,ਕੀ ਬਣਾਇਆ ਭਾਜਪਾ ਵਾਲਿਆਂ ਨੇ
@manoharkumar8030
@manoharkumar8030 5 ай бұрын
Majdoor veer Viapry da Sath deoo
@jasbirsingh8936
@jasbirsingh8936 5 ай бұрын
Vapari 👎
@Tales_of_journey
@Tales_of_journey 5 ай бұрын
Very good changa kita vapariyan ne
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 4,1 МЛН
Всё пошло не по плану 😮
00:36
Miracle
Рет қаралды 5 МЛН