ਸੁੱਚੇ ਸੂਰਮੇ ਨੇ ਇਸ ਜਗ੍ਹਾ ਮਾਰਿਆ ਸੀ ਘੁੱਕਰ || Bittu Chak Wala || Rang Punjab De

  Рет қаралды 1,628,480

BoloBoloShow

BoloBoloShow

5 жыл бұрын

ਸੁੱਚੇ ਸੂਰਮੇ ਨੇ ਇਸ ਜਗ੍ਹਾ ਮਾਰਿਆ ਸੀ ਘੁੱਕਰ || Bittu Chak Wala || Rang Punjab De

Пікірлер: 993
@rajindersharma5008
@rajindersharma5008 3 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ। ਬਹੁਤ ਵਧੀਆ ਲਗਦਾ ਜਦੋ ਕੋਈ ਸ਼ੂਰਮੇ ਦੀ ਜੀਵਨੀ ਸੁਣਨ ਨੂੰ ਮਿਲਦੀ ਆ।ਘਰ ਘਰ ਜੰਮਣ ਇਹੋ ਜੇ ਯੋਧੇ।
@DevSingh-if1uq
@DevSingh-if1uq Ай бұрын
❤❤h
@arvindkumar-kj8dm
@arvindkumar-kj8dm 5 жыл бұрын
ਬਾਈ ਜੀ ਚਿੱਤ ਖੁਸ਼ ਹੋ ਗਿਆ ਤੁਹਾਡੀ ਡਾਕੂਮੈਂਟਰੀ ਫਿਲਮ ਦੇਖ ਕੇ ਅੱਗੇ ਵੀ ਬਣਾਉਂਦੇ ਰਹੋ ਇਹੋ ਜਿਹੇ ਸੂਰਮਿਆਂ ਦੀ ਜੀਵਨ ਗਾਥਾ
@jaggapitho5205
@jaggapitho5205 3 жыл бұрын
L
@niamatali3548
@niamatali3548 5 жыл бұрын
ਬਿੱਟੂ ਜੀ! ਤੁਸੀਂ ਬਹੁਤ ਹੀ ਚੰਗੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਜਗਤ ਦੇ ਸੂਰਮੇ, ਸੁੱਚੇ ਸੂਰਮੇ ਦੇ ਪਿੰਡ ਵਿਖੇ ਪਹੁੰਚ ਕੇ, ਉਥੋਂ ਦੇ ਲੋਕਾਂ ਦੀ ਜ਼ੁਬਾਨੀ, ਇਸ ਸੂਰਮੇ ਬਾਰੇ ਸਹੀ ਜਾਣਕਾਰੀ ਸਾਡੇ ਤਕ ਪਹੁੰਚਾਈ ਹੈ, ਜਿਸ ਨਾਲ ਕਈ ਗਲਤ ਧਾਰਨਾਵਾਂ ਦੂਰ ਹੋਈਆਂ ਹਨ। ਸੋ, ਤੁਹਾਡਾ ਬਹੁਤ- ਬਹੁਤ ਸ਼ੁਕਰੀਆ।
@punjabiincanada8401
@punjabiincanada8401 5 жыл бұрын
Apna dimag v use kar laya karo naranu de 2 viah kao hoe c kao k naranu gay c ohdi pehli ghar di shad gai c fir duja viah kita balbiro nu v pata lag gaya suhagraat te hi naranu ne das dita c k oh kushra hai fir ohne suche nu kiha k tu mere nal marriage kara le ohne sale ne v karaya nai fir oh dari umar ehda kad dindi kushre nal naranu gandu ne 2 jananiya di life khrab kiti bhara v mara ta kehda surma apni family lai mar gaya baki kasar ah pind walya kad diti k suche di samadh bana k kehde othe manta puria hundian jihda app police ton bhajda raha ohne shiku manta purian kitian awe 5 bande mar te kise pishe lagh k buchad keh k hor v boht galan time heni ana
@nirmalghuman6077
@nirmalghuman6077 5 жыл бұрын
ਬਿੱਟੂ ਬਾਈ ਨੇ ਸੁੱਚੇ ਸੂਰਮੇ ਬਾਰੇ ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਬਣਾਈ ਆ,ਤੇ ਜੋ ਗਾਉਣ ਵਾਲਿਆਂ ਨੇ ਜੋ ਇਸ ਕਹਾਣੀ ਨੂੰ ਵਿਗਾੜ ਕੇ ਆਪਣੇ ਕੋਲੋਂ ਈ ਬਹੁਤ ਕੁਝ ਮਿਕਸਅੱਪ ਕੀਤਾ ਐ ਉਹ ਬਹੁਤ ਸਾਰੇ ਭਰਮ ਭੁਲੇਖੇ ਦੂਰ ਕੀਤੇ ਨੇ ! ਇਥੇ ਜਿਨ੍ਹਾਂ ਲੋਕਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਆ ਉਨ੍ਹਾਂ ਚੋਂ ਵੀ ਬਹੁਤੇ ਐਸੇ ਈ ਸੀ ਜਿਨ੍ਹਾਂ ਨੇ ਨੇ ਪੀੜ੍ਹੀ ਦਰ ਪੀੜ੍ਹੀ ਸੁਣੀਂਦੀਆਂ ਗੱਲਾਂ ਈ ਦੱਸੀਆਂ ਨੇ ! ਪਰ ਇਨ੍ਹਾਂ ਚ ਜੋ ਨੀਲੀ ਪੱਗ ਵਾਲੇ ਬਾਬਾ ਜੀ ਸੀ, ਉਹ ਦੱਸਦੇ ਸੀ ਕਿ ਉਨ੍ਹਾਂ ਨੇ ਭਾਗ ਨੂੰ ਦੇਖਿਆ ਵੀ ਹੈ ਇਸ ਪੱਖੋਂ ਉਹ ਬਾਬਾ ਜੀ ਇਸ ਕਹਾਣੀ ਦੇ ਚਸ਼ਮਦੀਦ ਗਵਾਹ ਵੀ ਨੇ ! ਸੋ ਮੇਰੇ ਮੁਤਾਬਿਕ ਉਨ੍ਹਾਂ ਨਾਲ ਬਹੁਤ ਡੁੰਘਾਈ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ, ਤਾਂ ਇਹ ਵੀਡੀਓ ਹੋਰ ਵੀ ਰੌਚਕ ਤੇ ਜਾਣਕਾਰੀ ਭਰਪੂਰ ਹੋ ਸਕਦੀ ਸੀ !
@avtarsingh6477
@avtarsingh6477 4 жыл бұрын
ਬਿਲਕੁਲ ਸੱਚੀ ਘਟਨਾ ਹੈ,ਧੰਨਵਾਦ ਬਾਈ ਜੀ ਸੁੱਚਾ ਸਿੰਘ ਸੂਰਮੇ ਬਾਰੇ ਦੱਸਿਆ
@aulakhsaab1804
@aulakhsaab1804 2 жыл бұрын
Guy t y I you had yyyu
@gurdeepsidhu308
@gurdeepsidhu308 4 жыл бұрын
ਬਿਲਕੁਲ ਸਹੀ ਗੱਲ ਹੈ ਜੀ ਵੀਰ ਜੀ ਸੁੱਚਾ ਸਿੰਘ ਸੂਰਮਿਆਂ ਵਿੱਚ ਇਕ ਸਚਾਈ ਹੈ
@davvysingh
@davvysingh 5 жыл бұрын
ਧੰਨਵਾਦ ਬਿੱਟੂ ਵੀਰ, ਿੲੰਨੇ ਵਧੀਆ ਤਰੀਕੇ ਨਾਲ਼ ਜਾਣਕਾਰੀ ਦੇਣ ਲਈ 🙏
@mangatsinghkularan2031
@mangatsinghkularan2031 3 жыл бұрын
ਬਾਈ ਜੀ ਜਾਣਕਾਰੀ ਦਿੱਤੀ ਗਈ ਹੈ। ਬਹੁਤ ਹੀ ਵਧੀਆ ਇਤਿਹਾਸਕ ਪਿਛੋਕੜ ਬਾਰੇ ਸੁੱਚੇ ਸੁਰਮੇਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਤਾਂ ਜਦੋਂ ਜਾਣਕਾਰੀ ਲੈਣ ਲਈ ਜਾਂਦੇ ਹੋ ਤਾਂ ਹਮੇਸ਼ਾ ਉਮਰ ਦੇ ਤਕਾਜ਼ੇ ਨਾਲ ਵੱਡੇ ਬਜ਼ੁਰਗਾਂ ਤੋਂ ਹੀ ਜਾਣਕਾਰੀ ਲੈਣੀ ਚਾਹੁੰਦੀ ਹੈ। ਛੋਟੇ ਉਮਰ ਦੇ ਕਿਸੇ ਇਨਸਾਨ ਦੇ ਮੂੰਹ ਤੋਂ ਵਧੀਆ ਨਹੀਂ ਲਗਦੀ ਕਿਉਂਕਿ ਇਹ ਜਾਣਕਾਰੀ ਬਹੁਤ ਸਮੇਂ ਦੀ ਪੁਰਾਣੀ ਹੈ । ਇਸ ਇਸ ਤਰਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਲਈ ਜਾਣਕਾਰੀ ਵੱਡੇ ਬਜ਼ੁਰਗਾਂ ਤੋਂ ਹੀ ਲੈਣੀ ਚਾਹੀਦੀ ਹੈ।
@Ranjitsingh-ld1qy
@Ranjitsingh-ld1qy 5 жыл бұрын
ਬਹੁਤ ਹੀ ਸ਼ਲਾਘਾਯੋਗ ਸੁਰਮਾ ਸੀ ਸੁਚਾ ਮਿਸਾਲ ਕਾਇਮ ਹੈ ਸੁਰਮਗਤੀ ਮੰਨਦੇ ਹਾ ਸੁਰਮਾ ਡਰ ਕੇ ਜਿੰਦਗੀ ਜਿਉਣਾ ਵੀ ਇਕ ਪਾਪ ਹੈ
@majorbhullar2235
@majorbhullar2235 5 жыл бұрын
ਬਹੁਤ ਵਧੀਆ ਵੀਰ ਜੀ
@waraichkulvircreated1087
@waraichkulvircreated1087 5 жыл бұрын
ਬਿੱਟੂ ਜੀ ਬਹੁਤ ਜਾਣਕਾਰੀ ਭਰਪੂਰ ਰਿਪੋਰਟ ਪੇਸ਼ ਕੀਤੀ ਹੈ ਵੀਰ ਧੰਨਵਾਦ ! ਆਸ ਕਰਦੇ ਹਾਂ ਹੋਰ ਭੀ ਇਸ ਤਰ੍ਹਾਂ ਦੀਆਂ ਸੂਰਮੇ ਬਹਾਦਰਾਂ ਦੀਆਂ ਜਾਣਕਾਰੀਆਂ ਜਰੂਰ ਦਿਖਾਓਗੇ !
@barasingh2243
@barasingh2243 5 жыл бұрын
Very nice bae g
@punjabiincanada8401
@punjabiincanada8401 5 жыл бұрын
Naranu gay c balbiro ne suche nu viah karon lai kiha c but ohne nai karaya fir oh ek gay nal life kiwe kad di
@garrymann9322
@garrymann9322 5 жыл бұрын
Er Sing
@jassjass5197
@jassjass5197 5 жыл бұрын
Okk 5
@lakhwinderwarich7751
@lakhwinderwarich7751 5 жыл бұрын
ਵਾਹ ਉਏ ਬਾਈ ਸ਼ਿਆ ਅਤ ਕਰਾਤੀ ਮਨ ਖੁਸ਼ ਕਰਤਾ ਬਾਈ ਸ਼ੂਰਮੇ ਦੀ ਕਹਾਣੀ ਸ਼ੁਣਾ ਕਿ
@arshsharma6317
@arshsharma6317 5 жыл бұрын
nyc
@kulwantchhajli1682
@kulwantchhajli1682 5 жыл бұрын
ਧੰਨਵਾਦ ਬਿਟੂ ਬਾਈ ਜਾਣਕਾਰੀ ਲਈ ੰ
@gurmeetsinghpothiwal2125
@gurmeetsinghpothiwal2125 5 жыл бұрын
U7qetgxfrfyyuuiipoouhhhhğhgghrswaasszae689ynnjvnvhcgfggxghjickdyigxtgifyoyioopoll.kkohjmj977fyursoisityodryoo8 U7qetgxfrfyyuuiipoouhhhhğhgghrswaasszae689ynnjvnvhcgfggxghjickdy31st e559e4585e5oe55ueoe95e69oe5o5eo5e7o5e5tsotysrykzky gngcchlclyckgdgydydfdlstotijdhdlgduchchhgjgkyxfuukzytftyitdkzgfhjxgg hvkkkxhgd....... ................ .....ljcglfgkmffgbbdtkdttdtdtkdtetdtttete5e6e6ryf dgdggfczzfxx vc12345y7io0qweŕtyuùiķpopasdfghjklzxvbcvbn💝eigxtgifyoyioopoll.kkohjmj977fyursoisityodryoo8 r
@surinderkaur9965
@surinderkaur9965 4 жыл бұрын
Huuuuuhhhuhhhj6 and
@gurmaildhaliwal01
@gurmaildhaliwal01 5 жыл бұрын
ਬਹੁਤ ਸੋਹਣੀ ਤੇ ਸੱਚਾਈਆਂ ਬਿਆਨ ਕਰਦੀ ਵੀਡੀਓ ਹੈ ਦਿਲੋ ਪਿਆਰ ਸਤਿਕਾਰ ਦੁਆਵਾ ਵੀਰ, ਅੱਜ ਦੇ ਗੰਦਲੇ ਮੌਹਲ ਚ਼ ਜਰੂਰੀ ਹੈ ਇਹੋ ਜੇ ਯਤਨ ਕਰ ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਿਆ ਜਾਵੇ, ਯੋਧੇ ਸੂਰਮੇ ਅਵਤਾਰਾਂ ਦੀ ਯਾਦ ਚ਼ ਮੇਲੇ "ਦੇਬੀ" ਲਗਦੇ ਰਹਿਣ ਪੰਜਾਬ ਚ਼ ਮੇਲੇ,
@SSDeol
@SSDeol 5 жыл бұрын
Debi makhsoospuri sahi gall aa ji
@amanmajra8724
@amanmajra8724 5 жыл бұрын
Shi gal aa ustad g..
@ravisandhuravisandhu7644
@ravisandhuravisandhu7644 5 жыл бұрын
kya baat
@grewal3349
@grewal3349 5 жыл бұрын
debi Makhsoospuri Lover' s
@anmoldeep9800
@anmoldeep9800 5 жыл бұрын
Love u Debi veer g
@sunnydhillon1156
@sunnydhillon1156 3 жыл бұрын
ਬਹੁਤ ਹੀ ਵੱਧੀਆ ਬਾਈ ਜੀ ਧੰਨਵਾਦ ਜੀ 🙏🙏👌👍
@MiXVideoRecords
@MiXVideoRecords 4 жыл бұрын
ਬਹੁਤ ਵਧੀਆ ਲੱਗਿਆ ਬਾਈ ਇਨਕਲਾਬ ਜਿੰਦਾਵਾਦ 👍
@sukhvirsingh997
@sukhvirsingh997 5 жыл бұрын
ਬਹੁਤ ਵਧੀਆ ਜੀ ਜਿਉਂਦੇ ਰਹੋ
@karamjit4193
@karamjit4193 5 жыл бұрын
ਬਾਈ ਜੀ ਬਹੁਤ ਵਧੀਆ... ਮਿਹਰਬਾਨੀ. ਮਨ ਖੁਸ਼ ਹੋ ਗਿਆ
@KulwinderSingh-fz7pg
@KulwinderSingh-fz7pg 5 жыл бұрын
Karamjit Lal kulwinder singh moujia
@parmjitkaur2987
@parmjitkaur2987 5 жыл бұрын
Karamjit La
@reetcour237
@reetcour237 3 жыл бұрын
@@parmjitkaur2987 0
@lalitjandialmahajan5866
@lalitjandialmahajan5866 Жыл бұрын
ਅੱਜ ਮੁੜ ਤੋਂ ਸਮਾਜ ਨੂੰ ਸਰਦਾਰ ਬਾਬਾ ਸੁੱਚਾ ਸਿੰਘ ਸੂਰਮੇ ਵਰਗੇ ਸੂਰਮਿਆਂ ਦੀ ਬਹੁਤ ਜ਼ਰੂਰਤ ਹੈ
@gagandeepkaurrandhawa329
@gagandeepkaurrandhawa329 4 жыл бұрын
Bittu chak wale veer di speech bhut vadhiya ji God Bless u veere
@humaapkiawazlive3619
@humaapkiawazlive3619 5 жыл бұрын
ਬਹੁਤ ਹੀ ਵਧੀਆ ਜਾਨਕਾਰੀ
@avtaraulakh9508
@avtaraulakh9508 4 жыл бұрын
ਬੰਗਲੇ ਚ ਅੱਗ ਲਁਗਣ ਦੀ ਕਹਾਣੀ ਜਿਉਣੇ ਮੌੜ ਦੇ ਭਰਾ ਕਿਸਨੇ ਨਾਲ ਵੀ ਵਾਪਰੀ ਸੁਣਾਉਦੇ ਨੇ ਬਿਲਕੁਲ ਸੇਮ ਕਹਾਣੀ ਐ
@KaranSharmagp
@KaranSharmagp 3 жыл бұрын
Mema nu aag lagdi rehindi c.
@JASBIRSINGHGoria
@JASBIRSINGHGoria 2 жыл бұрын
@@KaranSharmagp 🤣🤣😂😂
@geetkarrajkoirsinghwala8556
@geetkarrajkoirsinghwala8556 5 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਵੀਰ ਜੀ ।
@sukhjindersingh1675
@sukhjindersingh1675 5 жыл бұрын
ਬਿੱਟੂ ਵੀਰ ਬਹੁਤ ਹੀ ਵਧੀਆ ਜਾਣਕਾਰੀ
@Amrit.chahal22
@Amrit.chahal22 5 жыл бұрын
ਅੱਖਾਂ ਮੂਹਰੇ ਦੀਹਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ❤✌
@narvailsingh9762
@narvailsingh9762 5 жыл бұрын
Amrit Chatham lllppppppppp,v,,o
@bittusandhu6248
@bittusandhu6248 5 жыл бұрын
Wadiaaa veeer g
@amritlehra415
@amritlehra415 5 жыл бұрын
Amrit Chahal nice
@amritlehra415
@amritlehra415 5 жыл бұрын
Jaswinder Jassa tusi kiss bare gall kar rehe ho ...ethe 2 amrit ne dove hi chahal ne ......
@Amrit.chahal22
@Amrit.chahal22 5 жыл бұрын
@@punjabiincanada8401 waah !! Sanu nahi pta c veere dasan layi sukriya ☺👍
@tarsemsingh810
@tarsemsingh810 3 жыл бұрын
ਮਨ ਗਦ ਗਦ ਹੋ ਗਿਆ ਜੀ ਵਾਹਿਗੁਰੂ ਜੀ ਇਕ ਅਣਖੀ ਸੂਰਮੇ ਦੀ ਗਾਥਾ ਸੁਣਿਆ
@charanjeetsingh1934
@charanjeetsingh1934 4 ай бұрын
ਬਹੁਤ ਵਧੀਆ ਕਹਾਣੀ ਸੁਣਾਈ ਬਾਈ ਬਿੱਟੂ ਨੇ ਕਿਸੇ ਨੇ ਸੱਚ ਕਿਹਾ ਸੁਰਮੈ ਇਕ ਦਿਨ ਮਰਦੇ ਹਨ ਰਹਿਦੀ ਦੁਨੀਆਂ ਤੱਕ ਲੋਕ ਯਾਦ ਕਰਦੇ
@bhagsingh5831
@bhagsingh5831 Жыл бұрын
ਮੈ ਭਾਗ ਸਿੰਘ ਮਡਾਲੀ ਵਾਲਾ ਬਿੱਟੂ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧਨਵਾਦ ਜੀ
@kahlonkaur4755
@kahlonkaur4755 Жыл бұрын
P0
@gurpalsingh5609
@gurpalsingh5609 4 жыл бұрын
ਬਿੱਟੂ ਜੀ ਸੁੱਚਾ ਸਿੰਘ ਸੂਰਮੇ ਦੀ ਅਸਲੀਅਤ ਦਾ ਪਤਾ ਲੱਗਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
@prabhgrewal6216
@prabhgrewal6216 5 жыл бұрын
Bittu chak wal ghaint bnda👌
@cute.kitten3072
@cute.kitten3072 2 жыл бұрын
ਬਹੁਤ ਹੀ ਧਨਵਾਦ ਵੀਰ ਜੀ
@JagjeetSingh-hy3qb
@JagjeetSingh-hy3qb 2 жыл бұрын
ਬਹੁਤ ਵਧੀਆ ਕੰਮ ਕੀਤਾ ਪੱਤਰਕਾਰ ਵੀਰ ਨੇ।
@GurtejSingh-jv5im
@GurtejSingh-jv5im 5 жыл бұрын
ਬਾਈ,ਜੀ,ਸੁੱਚਾ,ਸੂਰਮੇ,ਦੀ,ਤਰਾ,ਹੋਰ,ਵੀ,ਪੁਰਣੇ,ਯੋਧੇ,ਸੂਰਮੀਆ,ਦੀਆ,ਤਵਰੀਖਾ,ਤੇ,ਚਾਨਣਾ,ਪਾਉ,ਅੱਗੇ,ਕਲਾਕਾਰ,ਕਲੀਆ,ਕਿਸੇ,ਗਾਉਦੇ,ਹੁਣ,ਕਿਸੇ,ਨੂੰ,ਪਤਾ,ਹੀ,ਨਹੀ,ਨਾ,ਹੀ,ਗਾ,ਸਕਦੈ,ਆ,ਹੁਣ,ਦੀ,ਪੀੜੀ,ਨੂੰ,ਮਾਡਲਾ,ਦੇ,ਨਾਂ,ਯਾਦ,ਐ,ਸੂਰਮਿਆ,ਦੇ,ਨਹੀ,
@gurbinderjitsinghaulakh7302
@gurbinderjitsinghaulakh7302 5 жыл бұрын
Good job vir g
@gurjitsingh7706
@gurjitsingh7706 4 жыл бұрын
22 har ik word de bahd koma,,,,, laya tusi koi special reasons
@mohitkainth7990
@mohitkainth7990 3 жыл бұрын
@@gurjitsingh7706 🤣gurtej singh commea wala
@kainthsaab3306
@kainthsaab3306 2 жыл бұрын
Right
@maninderpassion60
@maninderpassion60 4 жыл бұрын
ਇਹ ਗੱਲ ਕਿਹੜੇ ਸਨ੍ਹ ਦੀ ਹੈ ਇਸ ਬਾਰੇ ਨਹੀਂ ਪਤਾ ਲੱਗਿਆ ਬਿੱਟੂ ਬਾਈ ji
@ParminderSingh-eg9kj
@ParminderSingh-eg9kj 5 жыл бұрын
ਬਾਈ ਜੀ ਦਿਲ ਤੋ ਸਲੂਟ ਆ ਸੁਚੇ ਸੂਰਮੇ ਨੂੰ
@amanmohali8979
@amanmohali8979 3 жыл бұрын
ਅਣਖੀਂ ਵੈਲੀਂ_ਸੁੱਚਾ ‌ਸੂਰਮਾਂ 💪💯🚩
@punjabimunda2174
@punjabimunda2174 5 жыл бұрын
ਬਹੁਤ ਅੱਛੇ ਬਿੱਟੂ ਵੀਰ ਜੀ
@beerpalbatth8935
@beerpalbatth8935 3 жыл бұрын
f
@rajvirgill1288
@rajvirgill1288 3 жыл бұрын
ਸੁਚੇ ਸੂਰਮੇ ਦਾ ਜਨਮ 1890ਵਿੱਚ ਹੋਇਆ ਤੇ ਉਸਦੀ ਮੌਤ 1911
@Gurpreetsingh-ix9ww
@Gurpreetsingh-ix9ww 3 жыл бұрын
ਆ ਹੁੰਦੀ ਸੀ ਪੰਜਾਬੀਆਂ ਦੀ ਅਣਖ
@sardarji3337
@sardarji3337 5 жыл бұрын
ਵਾਹ ਯੰਗ ਮੈਨ ਤੇਰੀ ਹਿੰਮਤ ਦੀ ਤਾਰੀਫ ਕਰਦਾ ਹਾਂ
@punjabiincanada8401
@punjabiincanada8401 5 жыл бұрын
Old man ji tahde dimag te dohr fitte muh
@shindasamaon3004
@shindasamaon3004 5 жыл бұрын
ਪਿੰਡ ਸਮਾਉ ਦਾ ਸੁੱਚਾ ਸਿੰਘ ਸੂਰਮਾ good salut
@SandeepSingh-gt1cy
@SandeepSingh-gt1cy 5 жыл бұрын
Kehra zila ch pind hai 22 duseyo J pata hai g....
@CHAHAL_33
@CHAHAL_33 4 жыл бұрын
@@SandeepSingh-gt1cy ਭੀਖੀ ਦੇ ਨਾਲ ਈ ਆ ਅੱਧਾ ਕੁ ਕਿਲੋਮੀਟਰ ਦੂਰ ਤੇ ਧਨੌਲੇ ਦੀ ਸਾਈਡ ਨੂੰ
@rachhpalsinghbajwaawan6166
@rachhpalsinghbajwaawan6166 5 жыл бұрын
ਧੰਨਵਾਦ ਬਿੱਟੂ ਭਾਜੀ
@dilvardhillon3454
@dilvardhillon3454 5 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਵੀਰ
@lakhycheema7566
@lakhycheema7566 5 жыл бұрын
eh hundee nee aslii hero and role model for saluta sa Sade vaderiya nuuu
@punjabiincanada8401
@punjabiincanada8401 5 жыл бұрын
Naranu gay c balbiro ne suche nu viah karon lai kiha c but ohne nai karaya fir oh ek gay nal life kiwe kad di
@gurseertsidhubangi5656
@gurseertsidhubangi5656 5 жыл бұрын
ਅਨਜੋੜ ਵਿਆਹ ਕਾਰਨ ਇਹ ਦੁਖਾਂਤ ਵਾਪਰਦੇ ਸੀ ਅਸੀਂ ਅੱਜ ਵੀ ਅਗਾਂਹ ਵਧੂ ਕੌਮਾਂ ਤੋਂ ਪੰਜ ਸੌ ਸਾਲ ਪਿੱਛੇ ਚੱਲ ਰਹੇ ਹਾਂ
@JagtarSingh-pr5wf
@JagtarSingh-pr5wf 3 жыл бұрын
ਫੌਜੀ ਵੀਰ ਜੀ ਸਲੂਟ ਹੈ ਤੇ ਰੀ ਜੈ ਜੈ ਜੈ ਜੈ ਕਾਰ ਸਦਾ ਹੀ ਰਹੂ ਤਹਾਡੀਜੈ ਜੈ ਜੈ ਜੈ ਜੈ ਜੈ ਜੈ ਜੈ ਕਾਰ
@Sanghera-pe1wu
@Sanghera-pe1wu 5 жыл бұрын
ਬਿੱਟੂ ਵੀਰ ਬਹੁਤ ਵਧੀਆ ਕਾਰਜ ਕਰ ਰਹੇ ਹੋਂ....ਭੋਲਾ ਸਿੰਘ ਸੰਘੇੜਾ
@punjabimunde6590
@punjabimunde6590 5 жыл бұрын
ਵਾਹ ਬਿੱਟੂ ਬਾਈ ਜਿਉਦਾਂ ਰਹਿ , ਰੂਹ ਖੁਸ ਕਰ ਤੀ
@soulgamer8853
@soulgamer8853 4 жыл бұрын
ਸੁਚਾ ਸੂਰਮਾ ਜਦੋ ਅਕਾਲ ਪੁਰਖ ਵਾਹਿਗੁਰੂ ਵਿਰਾਗ ਪੈਦਾ ਕਰਦਾ ਫਿਰ ਪੈਦਾ ਹੁੰਦਾ
@pawansehrawat4189
@pawansehrawat4189 3 жыл бұрын
Thanks veer ji ਜਾਣਕਾਰੀ ਦੇਣ ਲਈ
@malinsa7263
@malinsa7263 2 жыл бұрын
ਬਾਈ ਜੀ ਬਹੁਤ ਵਧੀਆ
@DivtaaKillerBG
@DivtaaKillerBG 3 жыл бұрын
ਵੀਰ ਜੇ ਪ੍ਰੋਗਰਾਮ ਚ ਸੰਨ੍ਹ ( ਸਾਲ ) ਸੁੱਚੇ ਦਾ ਜਨਮ ਵਾਲਾ , ਘੁੱਕਰ ਦਾ ਕਤਲ ਵਾਲਾ , ਭਾਗ ਦੀ ਮੌਤ ਵਾਲਾ, ਸੁੱਚੇ ਦੀ ਫਾਂਸੀ ਵਾਲਾ ਜ਼ਿਕਰ ਹੋ ਜਾਂਦਾ ,ਤਾਂ ਗੱਲ ਬਣ ਜਾਂਦੀ ।
@rajinderkummar4334
@rajinderkummar4334 5 жыл бұрын
ਵੀਰ ਬਹੁਤ ਸੋਹਣੀ ਜਾਨਕਾਰੀ ਦਿਿੱਤੀ ਹੈ ਮੈਵੀ ੲਿੱਕ ਵਾਰ ਸੁੱਚੇ ਸੂਰਮੇ ਦੀ ਸਮਾਧ ਤੇ ਗਿਅਾ ਸੀ ਸੁੱਚੇ ਦੇ ਦੋਹਤੇ ਨਾਲ ਗੱਲ ਬਾਤ ਹੋੲੀ ਗੱਲ ਬਾਤ ਚਁਲ ਹੀ ਰਹੀ ਸੀ ਸਾਡੇ ਕੋਲ ੲਿੱਕ ਬੰਦਾਂ ਹੋਰ ਅਾ ਗਿਅਾ ਸੁੱਚੇ ਦੇ ਦੋਹਤੇ ਨੇ ਕਿਹਾ ਲੈ ਘੁੱਕਰ ਕਾ ਬੱਦਾ ਵੀ ਅਾਗਿਅਾ ਕਹਿੰਦਾਂ ੲਿਹ ਘਰਾਂ ਚੋ ਘੁੱਕਰ ਦਾ ਪੋਤਾ ਮੈ ਕਿਹਾ ਚਲੋ ਹੁਣ ਗੱਲ ਕਰਨ ਦਾ ਹੋਰ ਵੀ ਸਵਾਦ ਅਾੳੂ ਤਾਂ ਮੈ ਦੇਖਿਅਾ ੳੁਹ ਬੰਦਾ ਘੁੱਕਰ ਨੂੰ ਨਿੱਦ ਨਹੀ ਰਿਹਾ ਸੀ ਕਿਹਦਾਂ ਘੁੱਕਰ ਨੇ ਹੀ ਨਰੈਣੇ ਨੂੰ ਕਰੇਬਾ ਬੀਰੋ ਦਾ ਲਿਅਾਕੇ ਦਿੱਤਾ ਸੀ ਘੁੱਕਰ ਨੂੰ ੲਿਹ ਸੀ ਵੀ ਮੈ ੲਿਹਨਾਂ ਦੀ ਰੋਟੀ ਪਕਦੀ ਕਰੀ ਅਾ ਕਹਿਦਾ ਸੁੱਚੇ ਨੂੰ ਸਾਰਾ ਪਿੰਡ ਬੌਲਾ ਕਹਿਦਾ ਸੀ ਮੈ ਮਹਿਸ਼ੂਸ਼ ਕੀਤਾ ਕਿ ਚਹਿਲ ਹਜੇਵੀ ਜਬੰਦਿਅਾਂ ਨਾਲ ੲੀਰਖਾ ਰਖਦੇ ਅਾ
@AmandeepKaur-tj8yp
@AmandeepKaur-tj8yp 5 жыл бұрын
Nv
@jugadibandevickyelectronic294
@jugadibandevickyelectronic294 2 жыл бұрын
Bai ji Dil khus kr diya❤️❤️❤️❤️❤️❤️❤️
@rattanfashionsmani1753
@rattanfashionsmani1753 4 жыл бұрын
ਬਾਈ ਜੀ ਸੱਤ ਸ੍ਰੀ ਅਕਾਲ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਪਰ ਇੱਕ ਗੱਲ ਹੋਰ ਜਦੋਂ ਤੁਸੀਂ ਪਿੰਡ ਦੇ ਲੋਕਾਂ ਦਰਸ਼ਕਾਂ ਨਾਲ ਜੋੜਦੇ ਹੋ ਤੁਸੀਂ ਆਪ ਵੀ ਉਸ ਬੰਦੇ ਦਾ ਧੰਨਵਾਦ ਕਰਦਿਆਂ ਕਰੋ ਅਤੇ ਸੱਤ ਸਲਾਮ ਧੰਨਵਾਦ ਜੀ 👍👍
@skyisblueyeaitis6262
@skyisblueyeaitis6262 5 жыл бұрын
Waah g... Dil khush ho gya g
@GurmeetSingh-xv3wj
@GurmeetSingh-xv3wj 5 жыл бұрын
ਸੱਚ ਨੂੰ ਫਾਂਸੀ ਤਾਂ ਮੁੱਢੋ ਈ ਲਗਦੀ ਆਈ ਐ
@gurdeepsinghuae15
@gurdeepsinghuae15 5 жыл бұрын
ਬਹੁਤ ਵਧੀਆ ਜਾਣ ਕਾਰੀ ਦਿੱਤੀ
@SukhwinderSingh-sk1jg
@SukhwinderSingh-sk1jg 4 жыл бұрын
ਸਾਡੇ ਪਿਤਾ ਜੀ ਸਾਨੂੰ ਸੁਚੇ ਸੂਰਮੇ ਤੇ ਹਰਫੂਲ ਸਿੰਘ ਦੀਆਂ ਕਹਾਣੀ ਆਂ ਸੁਣੌਦੇ ਹੁੰਦੇ ਸੀ ਇਕ ਸਾਡੇ ਤਾਏ ਪੁਤ ਦਾ ਨਾਂ ਵੀ ਸੁਚਾਰੂ ਸਿੰਘ ਰਖਿਆ ਸੀ
@jatinchahal3368
@jatinchahal3368 2 жыл бұрын
Harful Singh ne 25+ katal kiye the. Kayi bucchad khane tode .
@jatinchahal3368
@jatinchahal3368 2 жыл бұрын
Harful Jatt julani wala , Jind Riyasat
@mukandsingh6105
@mukandsingh6105 5 жыл бұрын
ਅਜ ਵੀ ਪੰਜਾਬ ਨੂੰ ਅਜਿਹੇ ਸੂਰਮਿਅਾਂ ਦੀ ਲ਼ੋੜ ਹੈ
@jagsirsingh1280
@jagsirsingh1280 5 жыл бұрын
ਗਹਿਰੀ ਭਾਗੀਂ ਆ
@davinderbrar4713
@davinderbrar4713 5 жыл бұрын
ਕੌਣ ਮੁਕਬਰੀ ਕਰਦਾ ਪਿੰਜਰੇ ਨਿਕਲੇ ਸ਼ੇਰਾਂ ਦੀ, ਥੋੜੀ ਹੁੰਦੀ ਜ਼ਿੰਦਗੀ ਯਾਰੋ ਮਰਦ ਦਲੇਰਾ ਦੀ., Salout aa veer g
@parmjitsingh4262
@parmjitsingh4262 3 жыл бұрын
22 suche soorme de jargar sambhni tuhada bahut bahut vadhia uprarala g.so thx 22 g.💪🤘😂💪
@bhaiamarjitsinghrattangarh781
@bhaiamarjitsinghrattangarh781 2 жыл бұрын
ਬਹੁਤ ਵਧੀਆ ਗੱਲ ਬਾਤ ਹੋਈ ਹੈ
@rbrar3859
@rbrar3859 4 жыл бұрын
ਬਹੁਤ ਵਧੀਆ ਲੱਗਿਆ ਜੀ
@pbx0325
@pbx0325 5 жыл бұрын
ਜਿਉਣੇ ਮੌੜ ਤੇ ਵੀ ਬਣਾਉ ਪ੍ਰੋਗਰਾਮ ਬਿੱਟੂ ਬਾਈ ਜੀ ,,, ਸਾਨੂ ਉਡੀਕ ਹੈ ।ਧਨਵਾਦ
@harleydavidsonsuperbikes
@harleydavidsonsuperbikes 3 жыл бұрын
Lok Rang punjabi chanal te dekho jeona mor di biography
@nirbhaisingh9008
@nirbhaisingh9008 3 жыл бұрын
Gehri butter Nhi Gehri Bhagi c
@gurpreetsingh-op3lx
@gurpreetsingh-op3lx 3 жыл бұрын
@@nirbhaisingh9008 in
@avtarsidhucanada
@avtarsidhucanada 5 жыл бұрын
ਬਹੁਤ ਵਧੀਆ ਦੱਸਿਆ ਜੀ ਵੀਰ ਨੇ।
@mann062
@mann062 3 жыл бұрын
ਬਲਬੀਰੋ ,ਸੂਚੇ ਦੀ ਭਰਜਾਈ ਦਾ ਪਿੰਡ ਕਿਹੜਾ ਇਹ ਨੀ ਦਸਿਆ।।ਬਲਬੀਰੋ ਭਾਬੀ ਫਿਲਮ ਚ ਬਲਬੀਰੋ ਦਾ ਕਰੈਕਟਰ ਪੋਜਟਿਵ ਦਿਖਾਇਆਂ।।.ਕਹਿੰਦੇ ਬਲਬੀਰੋ ਦਾ ਪਰਿਵਾਰ ਰਾਜੀ ਨੀ ਹੋਇਆ ਸੀ ਨੈਗਟਿਵ ਨੀ ਦਿਖਾਉਣਾ
@HarkiratAujla
@HarkiratAujla 5 жыл бұрын
Very good reporter and anchor , Very Good person with good etiquette’s and down to earth person bittu chak wala veer carry on bro God bless keep hard working 👏🏻👏🏻🙌🏻🙌🏻🙌🏻🙌🏻👌🏻👌🏻👌🏻👌🏻👌🏻
@gvsingh8785
@gvsingh8785 5 жыл бұрын
U are making great contribution to the Punjabi folklore. Keep it up.
@KSMAKHAN
@KSMAKHAN 5 жыл бұрын
🇺🇸ਮੱਖਣ) ਦੌਲਤਪੁਰੀਏ ਵਲੋਂ🙏ਇਹੋ ਹੈ ਇੱਕ ਸੱਚੀ-ਸੁੱਚੀ ਕਹਾਣੀ‼️ ਮਰਹੂਮ🌹ਸੁੱਚਾ🦁ਸਿੰਘ💖ਸੂਰਮੇਂ ਦੀ 👏ਜੀਓ❗ ਫ਼ੌਲਾਦੀ💪ਜਜ਼ਬੇ ਵਾਲੇ ਮਹਾਨ💖ਦਲੇਰ ਬੱਬਰ🦁ਸ਼ੇਰ 💪ਸੁੱਚਾ🦁ਸਿੰਘ ਸੂਰਮੇਂ ਦੇ ਜ਼ਜਬੇ✌ਨੂੰ 🙏ਸਲਾਮ🙇ਹੈ 👏ਜੀਓ❗
@sunny22ji16
@sunny22ji16 3 жыл бұрын
Sira video
@kishanibande3904
@kishanibande3904 2 жыл бұрын
ਕਿਡੇ ਕਿਡੇ ਸੂਰਮੇ ਅਨਖੀ ਪੈਦਾ ਹੋਏ ਸਾਡੇ ਪੰਜਾਬ ਵਿੱਚ ਸੁੱਨ ਕੇ ਕੁਲ ਬੰਦਾ ਫਕਰ ਮਹਿਸੂਸ ਕਰਦਾ
@iqbalsingh7208
@iqbalsingh7208 5 жыл бұрын
Thanks brother
@TheSandeeprattan1
@TheSandeeprattan1 5 жыл бұрын
Bohat vadiya g nice and proper interview bittu chakk ala g
@SuperRaj1986
@SuperRaj1986 5 жыл бұрын
Bhut wadiya uprala hai bai da ...great job
@charnjitsingh1126
@charnjitsingh1126 2 жыл бұрын
ਗਲ਼ ਤੇ ਬਲਵੀਰੋ ਤੋਂ ਚੱਲੀ ਜੋ ਸੁੰਦਰ ਤੇ ਜੁਵਾਨ ਔਰਤ ਸੀ ਜੋ ਇਕ ਕਮਜ਼ੋਰ ਇਨਸਾਨ ਦੇ ਨਾਲ ਵਿਆਹੀ ਹੋਈ ਸੀ।(ਰੂਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ,)ਸੁੰਦਰ ਤੇ ਜਵਾਨ ਔਰਤ ਨੂੰ ਹੋਰ ਕੁਸ਼ ਮਿਲ਼ੇ ਜਾ ਨਾ ਮਿਲ਼ੇ ਉਸ ਨੂੰ ਜ਼ਬਰਦਸਤ ਆਦਮੀ ਜ਼ਰੂਰ ਚਾਹੀਦਾ ਹੈ। ਮੈਂ ਐਸੀਆਂ ਔਰਤਾਂ ਰੋਂਦੀਆਂ ਵੇਖੀਆਂ ਹਨ ਤੇ ਕਹਿੰਦੀਆਂ ਸੁਣੀਆਂ ਕਿ ਸਾਡੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਸਾਡੇ ਜੀਣ ਦਾ ਕੋਈ ਹੱਜ ਹੀ ਨਹੀਂ ਰਿਹਾ ਂਂਂਂਂਂਂਂਂਂਂਂਂਂਂਂ
@JagjeetSingh-hy3qb
@JagjeetSingh-hy3qb 2 жыл бұрын
ਐ ਕਿਹੜੇ ਸੰਨ ਦੀ ਗੱਲ ਆ ਵਾਹਿਗੁਰੂ ਜੀ
@BeHappy-ci6nl
@BeHappy-ci6nl 5 жыл бұрын
ਝੋਲਾ ਤੇ ਚਾਦਰ ਕੌਮੀਕਲ ਵਰਤਕੇ ਸਾਂਭਣਾ ਚਾਹੀਦਾ ਹੈ, ਨਹੀਂ ਤਾਂ ਸਮਾਂ ਪੈਕੇ ਖ਼ਰਾਬ ਹੋ ਸਕਦਾ।
@leelaram6506
@leelaram6506 5 жыл бұрын
Good
@pahwakanech8190
@pahwakanech8190 5 жыл бұрын
Thik aa ²²g
@jogindersinghsalaria5778
@jogindersinghsalaria5778 5 жыл бұрын
One of the best story Good job 👍
@amanbrar7370
@amanbrar7370 3 жыл бұрын
ਇਸ ਦਾ ਇਕ ਭਾਗ ਹੋਰ ਬਣਾਉਣ ਲਈ ਲੋੜ ਹੈ ਘਰ ਪੂਰਾ ਨਹੀਂ ਦਿਖਾਇਆ ਗਿਆ
@mannatmander953
@mannatmander953 Жыл бұрын
Bittu beta thanku🙏🏻🙏🏻😍❤️
@parwazsingh9959
@parwazsingh9959 5 жыл бұрын
Dislike wale kukker de family ton lagde menu 🤣🤣🤣
@devendersinghmahal1570
@devendersinghmahal1570 5 жыл бұрын
Yes
@karmjeetvirk1417
@karmjeetvirk1417 5 жыл бұрын
Parwaz Singh
@gagangrewal9493
@gagangrewal9493 4 жыл бұрын
Ryttt aa bro😂😂😂
@gurjeetguri
@gurjeetguri 4 жыл бұрын
Yrr mnu ta lgda jada tr ta loka nu pta hi nhi like te unlike kdo krida
@suntiadevi5636
@suntiadevi5636 4 жыл бұрын
Right
@Nirvana-For-All
@Nirvana-For-All 4 жыл бұрын
Sabto vadda ghatiya te ਜ਼ਲੀਲ insaan ohh hunda jeda apne yaara di ਧੀਆਂ ਭੈਣਾ te galt nazar rakhda... ਇੱਕ ਹੋਰ ਗੱਲ jedi main ਹਮੇਸ਼ਾ ਦੇਖੀ ਹੈ ਕਿ ਜਿੰਨ੍ਹਾਂ ਦੀ koi dhi ਭੈਣ ਨੀ ਹੁੰਦੀ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨੀ ਹੁੰਦੀ ਕਿ ਧੀਆਂ ਭੈਣਾਂ ਕੀ ਹੁੰਦੀਆਂ ਨੇ.
@jarnailsingh435
@jarnailsingh435 2 жыл бұрын
XﹰHamster
@harmailsingh5378
@harmailsingh5378 2 жыл бұрын
Very nice bittu bai
@mann062
@mann062 3 жыл бұрын
ਬਲਬੀਰੋ ਕਿਹੜੀ ਪਿੰਡ ਸੀ ।।।
@gurpindersinghmaan6601
@gurpindersinghmaan6601 5 жыл бұрын
ਵੀਰ ਗਹਿਰੀ ਬੁੱਟਰ ਨਹੀਂ, ਗਹਿਰੀ ਭਾਗੀ ਸੀ। ਜੋ ਬਠਿੰਡਾ ਤੋਂ ਤਲਵੰਡੀ ਸਾਬੋ ਮੇਨ ਤੋਂ ਲਿੰਕ ਰੋਡ ਜਾਂਦੀ ਆ ਉਸ ਉੱਪਰ ਸਥਿਤ ਆ
@Harpalsingh-kf7ct
@Harpalsingh-kf7ct 2 жыл бұрын
Ghiri bhagi a
@Gagandeep-ce6pw
@Gagandeep-ce6pw 5 жыл бұрын
Wah b reporter n dil khush krta suche vare jankari deke
@gurdaschattha3442
@gurdaschattha3442 5 жыл бұрын
Mere nanke pind samaon de sucha surma nu salute aw video bhut vdia ji👌👌👌
@preetamsingh9182
@preetamsingh9182 5 жыл бұрын
ਬਹੁਤ ਵਧੀਆ ਗੱਲ ਬਿਆਨ ਕੀਤੀ ਹੈ ਵੀਰ ਜੀ
@jugrajbasra9926
@jugrajbasra9926 5 жыл бұрын
ਬਿਟੂੰ ਬਾਈ ਬਾਕੀ ਸਬ ਠੀਕ ਬਾਂਈ ਆਪਾ ਸਬ ਪੰਜਾਬੀ ਆ ਕਮਿਟ ਪੰਜਾਬੀ ਕਿਓਂ ਨਹੀਂ ਕਰਦੇ
@jogasingh5255
@jogasingh5255 4 жыл бұрын
No but
@jogindersangha2090
@jogindersangha2090 4 жыл бұрын
Appl phone in no punjabi
@happy45168
@happy45168 5 жыл бұрын
Ajj kal ta kukkar te balbiro har thaan te milde nay
@gurjantsinghgur2121
@gurjantsinghgur2121 5 жыл бұрын
hapie sra by
@tejasingh1014
@tejasingh1014 4 жыл бұрын
ਵਾਹ ਜੀ ਵਾਹ ਬਹੁਤ ਵਧੀਆ
@HardevSingh-ub3wh
@HardevSingh-ub3wh 4 жыл бұрын
Vahut vadiya bittu y g ajj sanu sr.Sucha singh soorma g wale puri jankari mili,🙏🙏🙏🙏
@manpreetsinghlocham7751
@manpreetsinghlocham7751 5 жыл бұрын
Bhot vadiaa kamm y ..bhot kujh jannan nu milyea ajj sucha Singh soorma bare
@jobanrai9848
@jobanrai9848 5 жыл бұрын
Whaaaaaaa 22 ji Gud joobbbb
@hardeepmehna6528
@hardeepmehna6528 2 жыл бұрын
ਬਾਈ ਜੀ ਗਹਿਰੀ ਬੁੱਟਰ ਨਹੀਂ , ਇਹ ਪਿੰਡ ਗਹਿਰੀ ਭਾਗੀ ਹੈ ਜੀਓ । ਧੰਨਵਾਦ ਜੀ ।।
@AshwaniKumar-qe7jt
@AshwaniKumar-qe7jt 3 жыл бұрын
ਵਰਿੰਦਰ ਤੇ ਕੁਲਦੀਪ ਮਾਣਕ ਦੀ ਪੰਜਾਬੀ ਫਿਲਮ ਬਲਵੀਰੋ ਭਾਬੀ ਵਿਚ ਸਭ ਕੁਝ ਵੱਖਰਾ ਸੀ
@shamshersandhu9026
@shamshersandhu9026 5 жыл бұрын
Gallbaat te jaankaari kaafie dilchasp hai
@harmandeep1753
@harmandeep1753 5 жыл бұрын
Shamsher Sandhu
@yaaraKETORE
@yaaraKETORE 5 жыл бұрын
Sat Sri akal samsher sandhu Saab g..
@gurmukhsingh1346
@gurmukhsingh1346 5 жыл бұрын
Shamsher Sandhu bhaji peri Pena Ji
@baggagurdaspuriya3451
@baggagurdaspuriya3451 5 жыл бұрын
sandhu saab koi ganna likho inna te
@geetsingh6191
@geetsingh6191 5 жыл бұрын
@@malkeetaulakh205 bilkul sahi gal kiti veer
@veerpal3292
@veerpal3292 5 жыл бұрын
ਸੁੱਚਾ ਸਿੰਘ ਬਾਰੇ ਦੱਸਣ ਵਾਲੇ ਦਾ ਵੀ ਬਹੁਤ ਧੰਨਵਾਦ ਸੁੱਚਾ ਸਿੰਘ ਵਾਕਿਆ ਹੀ ਸੂਰਮਾ
@punjabiincanada8401
@punjabiincanada8401 5 жыл бұрын
Lodha c oh te tusi osh ton v vade lodhe ho
@dineshmangupuriadinesh1172
@dineshmangupuriadinesh1172 5 жыл бұрын
+Boy kang Tu bada khijiya firda ki gal hogi
@punjabiincanada8401
@punjabiincanada8401 5 жыл бұрын
@@dineshmangupuriadinesh1172 veer kijh ohdi new generation te kise nu v surma bana dindi kadi mirze nu surma kai jange kadi kise nu veer surme kom lai ja desh lai saheed hunde apne lai te ajj kal gangster v bande mari jande veer ehh kahania gapan te hon ohdi samadh banai firde ehna bhuki khane budhya di badulat punjab da ajj ehh hall hai
@sanddeepkotli93
@sanddeepkotli93 5 жыл бұрын
Veere eh jankaari bhut vadia kita... Bhut bhut shukaria sadi new pheri nu jagun lai... Te jankari den lai ☺🙏
@shingarasandhu1380
@shingarasandhu1380 3 жыл бұрын
Thanks bittu ji for telling us full story of sucha surmma. We only knew up to ghukkar marta balbiro marti bhag Marta teh police ne sucha marta that's it. Once again bittu ji very interesting. We want more story from you. I'm from England uk ✌
@NirmalSingh-tj4yz
@NirmalSingh-tj4yz 5 жыл бұрын
Marhiyan te mele lagde, Loki nam lainde ne. Sucha surma amar hai
@sumitarora3039
@sumitarora3039 3 жыл бұрын
'll
Самый Молодой Актёр Без Оскара 😂
00:13
Глеб Рандалайнен
Рет қаралды 9 МЛН
Эффект Карбонаро и нестандартная коробка
01:00
История одного вокалиста
Рет қаралды 9 МЛН
Самый Молодой Актёр Без Оскара 😂
00:13
Глеб Рандалайнен
Рет қаралды 9 МЛН