ਕਿੱਥੇ ਮਾਰਿਆ ਸੀ ਜਿਉਣਾ ਮੌੜ?ਫਿਲਮਾਂ ਅਤੇ ਗੀਤ ਨਿੱਕਲੇ ਝੂਠੇ। ਮਾਸਟਰ ਭੀਮ ਮੌੜ●Dharma Haryau

  Рет қаралды 430,560

Rang Punjab De : Dharma Haryau

Rang Punjab De : Dharma Haryau

Күн бұрын

#jeunamaurh #rangpunjabde #dharmaharyau
part 1. • ਜੱਟ ਜਿਉਣਾ ਮੌੜ ਅਤੇ ਕਿਸ਼ਨ...
Part 2 • ਜਿਊਣਾ ਮੌੜ ਨੈਣਾਂ ਦੇਵੀ '...
Master Bheem Maur

Пікірлер: 371
@ManoharSingh-yt2cg
@ManoharSingh-yt2cg 3 жыл бұрын
ਚੈਨਲ ਵੱਲੋਂ ਪੰਜਾਬ ਦੀ ਧਰਤੀ ਦੇ ਜਾਏ ਸੂਰਮਿਆਂ ਦਾ ਇਤਿਹਾਸ ਸਾਂਝਾ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਜੀ l
@rangpunjabdedharmaharyau9220
@rangpunjabdedharmaharyau9220 3 жыл бұрын
ਧੰਨਵਾਦ ਜੀ
@sarayahanews1349
@sarayahanews1349 3 жыл бұрын
ਬਹੁਤ ਵਧੀਆ ਗੱਲ ਹੈ ਪੰਜਾਬ ਚੈਨਲ ਦੀ ਸੂਰਮਿਆਂ ਦੀ ਬਾਰੇ ਜਾਣਕਾਰੀ ਲੋਕਾਂ ਨੂੰ ਦੱਸ ਰਹੇ ਹਨ ਧੰਨਵਾਦ
@inderjeetmaan297
@inderjeetmaan297 3 жыл бұрын
Bhut bhut Dhanwad g sahi jankari dain lai
@balvirsingh5137
@balvirsingh5137 Жыл бұрын
@@sarayahanews1349 un
@user-wt5ex4pd9y
@user-wt5ex4pd9y 3 жыл бұрын
ਧਰਮਾਂ ਹਰਿਆਊ ਜੀ ਧੰਨਵਾਦ ।ਇਸ ਸਟੋਰੀ ਵਾਰੇ ਮੈਨੂੰ ਪਹਿਲਾਂ ਹੀ ਪਤਾ ਸੀ ਪਰ ਬਾਈ ਲੋਕ ਮੰਨਦੇ ਨਹੀਂ ਸਨ।ਕਿਉ ਕਿ ਮੈ ਇਕ ਰਸਾਲੇ ਵਿੱਚ ਇਹ ਕਿੱਸਾ ਪੜਿਆ ਸੀ।
@manvirsinghrana939
@manvirsinghrana939 3 жыл бұрын
Vir g mainanandpur sahib tonn thora age pind a sadda bassowal . Saade pr baabe nain jeonda Frrya c jeona . Police nain incounter bnna ta c . Puree pind nu pta . Baaki story kush hor hi a
@bhuragill3233
@bhuragill3233 Жыл бұрын
ਬਹੁਤ ਵਧੀਆ ਸੱਚਾ ਸੁੱਚਾ ਇਤਿਹਾਸਕ ਸੁਣ ਕੇ ਮਨ ਨੂੰ ਸਕੂਨ ਆ ਗਿਆ
@RajinderSingh-rl5kr
@RajinderSingh-rl5kr 3 жыл бұрын
Ethaas Sade naal sanja Karan lai Aap ji da bohat Dhanwaad Singh Sahib ji ❤️🙏wake hi eh yodhe see Sade Punjab de
@harbir3399
@harbir3399 3 жыл бұрын
Lot of thanks for interesting history of brave Jenna Moar
@jaspritsantu2602
@jaspritsantu2602 2 жыл бұрын
ਬਾਬਾ ਮਾਸਟਰ ਜੀ ਦੇ ਬਿਆਨ ਈ ਨੀ ਰਲਦੇ.. ਇਹਨਾਂ ਦੇ ਸਾਰੇ ਇੰਟਰਵਿਊ ਚੈਕ ਕਰਲੋ ਭਾਵੇਂ.. ਕੀਤੇ ਕਹੀ ਜਾਂਦੇ, ਛਤਰ ਚਤਰੇ ਨੇ ਚੜਾਯਾ,, ਕੀਤੇ ਕਹਿੰਦੇ ਜਿਉਣੇ ਨੇ.. ਅਤੇ ਹੋਰਿ ਵੀ ਇੰਟਰਵਿਊਆਂ ਚ. ਅੱਡੋ ਅੱਡ ਵਿਚਾਰ ਦੇ ਰਿਆ
@reshamnaurdh.-swaranshrila6752
@reshamnaurdh.-swaranshrila6752 3 жыл бұрын
ਬਹੁਤ ਹੀ ਖੂਬਸੂਰਤ ਜਾਣਕਾਰੀ ਦਿੱਤੀ ਐ। ਮਾਸਟਰ ਜੀ ਹੁਰਾਂ ਨੇ --- --ਪਰ ਛਿੰਦਾਂ ਜੀ ਹੁਰਾਂ ਦਾ ਕਿੱਸਾ -- ਵੀ ਬਹੁਤ ਮਕਬੂਲ ਹੋਇਆ ਸੀ। ਤੁਹਾਡੀ ਕੀ ਰਾਇ ਹੈ ਹਜੂਰ ਜੀ
@bellasharma8145
@bellasharma8145 3 жыл бұрын
ਅੱਗ ਵਾਲੀ ਗੱਲ ਸੁੱਚੇ ਸੂਰਮੇ ਬਾਰੇ ਵੀ ਇਹੋ ਗੱਲ ਕਹੀ ਜਾਂਦੀ ਹੈ
@sarabjitsingh5950
@sarabjitsingh5950 3 жыл бұрын
ਦੋਸਤੋ ਸਚਾਈ ਕੁਝ ਵੀ ਹੋਵੇ, ਪਰ ਇਹ ਮਹਾਨ ਸਖਸ਼ੀਅਤ ਪੰਜਾਬ ਦੀ ਧਰਤੀ ਨਾਲ ਬਾਵਾਸਤਾ ਸੀ, ਤੇ ਇਹ ਸਬੰਧਿਤ ਤੇ ਇੱਕ ਵਧੀਆ ਇਨਸਾਨ ਨਾਲ ਐ
@Vijaykumar-qt4pf
@Vijaykumar-qt4pf 3 жыл бұрын
Salaam jiyan mood ni jai ma nana davi ma
@gaganchahal4442
@gaganchahal4442 2 жыл бұрын
ਬਹਾਦੁਰੀ ਦੀ ਤੇ ਖੂਬਸੂਰਤੀ ਦੀ ਮਿਸ਼ਾਲ ਏਹ੍ਹ ਇੰਟਰਵਿਊ 👌
@ranjitmalhi1773
@ranjitmalhi1773 3 жыл бұрын
ਮਾਸਟਰ ਧਰਮਾਂ ਜੀ ਨੇ ਜਿਊਣੇ ਮੌੜ ਦੇ ਸੱਚੇ ਸਾਥੀ ਚਤਰ ਸਿੰਘ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਹੈ, ਬਹੁਤ ਬਹੁਤ ਧੰਨਵਾਦ ਜੀ, ਪਰ ਗਾਇਕ ਸੁਰਿੰਦਰ ਛਿੰਦਾ ਨੇ ਆਪਣੇ ਗੀਤਾਂ ਵਿਚ ਏਨੀ ਮਹਾਨ ਸ਼ਖਸੀਅਤ ਨੂੰ ( ਚਤਰਾ ਮਜਬੀ )ਆਖ ਕੇ ਬਿਆਨ ਕੀਤਾ ਹੈ, ਬਹੁਤ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਕੁੱਝ ਸਮਝ ਵਰਤਣੀ ਚਾਹੀਦੀ ਸੀ।
@balkarSingh-zd1ll
@balkarSingh-zd1ll 3 жыл бұрын
ਪਹਿਲੀ ਗੱਲ ਤਾਂ ਇਹ ਹੈ ਵਾਹਿਗੁਰੂ ਜੀ ਨੇ ਕੋਈ ਜਾਤ ਪਾਤ ਨਹੀਂ ਬਣਾਈ ਇਹ ਓਹ ਝੂਠੇ ਲੋਕ ਕੁਝ ਕੁ ਪੈਸਿਆਂ ਦੀ ਖਾਤਿਰ ਇਤਿਹਾਸ ਦਾ ਸਰਵਨਾਸ਼ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਲਗੀ ਤੋੜਾ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਮਨੂਵਾਦੀ ਲੋਕਾਂ ਨੇ ਹਾਈ ਲਾਈਟ ਭਾਈ ਸੰਗਤ ਸਿੰਘ ਨੂੰ ਕਰ ਦਿੱਤਾ ਮਜਬੀ ਸਿੱਖ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਬਾਬਾ ਬੀਰ ਬਾਬਾ ਧੀਰ ਸਿੰਘ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਸੁੱਖਾ ਸਿੰਘ ਮਹਿਤਾਬ ਸਿੰਘ ਅਣਗਿਣਤ ਹੋਰ ਯੋਧੇ।ਅੱਜ ਦੇ ਸਮੇਂ ਪਾਪੀ ਪੂਹਲੇ ਨੂੰ ਸੋਧਣ ਵਾਲਾ ਹਰਚੰਦ ਸਿੰਘ। ਬਿੱਟੂ ਸਰਸੇ ਵਾਲੇ ਦੇ ਚੇਲੇ ਨੂੰ ਸੋਧਣ ਵਾਲਾ ਮਨਜਿੰਦਰ ਸਿੰਘ ਕਿਸਾਨ ਮੋਰਚੇ ਦਾ ਚਰਚਿਤ ਨਾਮ ਜਗਸੀਰ ਸਿੰਘ ਜੱਗੀ ਬਾਬਾ ਮਜਬੀ ਸਿੰਘ ਰੰਘਰੇਟੇ ਗੁਰੂ ਕੇ ਬੇਟੇ
@karamjitsahota2867
@karamjitsahota2867 3 жыл бұрын
@@balkarSingh-zd1ll 👌👌
@bhagtech9646
@bhagtech9646 3 жыл бұрын
Your Right g Rangrete Guru ke bete 🙏🙏🙏🙏
@Sidhu-121
@Sidhu-121 3 жыл бұрын
Gaya bhut sona bapu ji ne🙏
@majorgill2840
@majorgill2840 3 жыл бұрын
ਜਿਉਂਦੇ ਰਹੋ ਵੀਰ ਭੀਮ ਮੌੜ ਜੀ,ਬਹੁਤ-ਬਹੁਤ ਧੰਨਵਾਦ ਜੀ।
@gurusjal
@gurusjal 3 жыл бұрын
Wah ji wah jiuna maud di fateh maa de bhagat nu salam hai te sarey bande ohna naal jude hoi nu vi ....🙏🙏🙏🙏☬☬☬☬🙏🙏🙏🙏
@nirmalsidhu7514
@nirmalsidhu7514 2 жыл бұрын
ਮਾਸਟਰ ਜੀ ਨੇ ਬਹੁਤ ਵਧੀਆ ਜਾਣਕਾਰੀ ਲੋਕਾ ਸਾਹਮਣੇ ਰੱਖੀ,ਬਹੁਤ ਧੰਨਵਾਦ ਮਾਸਟਰ ਜੀ!!
@JashSinghBal
@JashSinghBal 3 жыл бұрын
Bahut hi sohni jankari prapatt hoi thanks mere bachy bady fan ny es jeouty mod dy punjab di dharti gurue ty fakira di dharti hai es nu bar bar chadikala ch rakhy satgur
@onlyone7947
@onlyone7947 3 жыл бұрын
Wah g wah kya baat aa ❤️❤️❤️❤️ awaz kinni ਘੈਂਟ ਆ ਬਾਬਾ g di boht ਧੰਨਵਾਦ ਜਾਣਕਾਰੀ ਲਈ ਜਿਊਣਾ ਮੌੜ ਸ਼ੇਰ ਪੰਜਾਬ ਦਾ 💪💪
@lehrirana9732
@lehrirana9732 3 жыл бұрын
ਗਾਇਕਾਂ ਜਾਂ ਕਿੱਸੇ ਕਾਰਾਂ ਨੇ ਚਤਰਾ ਨਾਮ ਵਰਤ ਦਿੱਤਾ ਅਸਲ ਵਿੱਚ ਅਤਰ ਸਿੰਘ ਸੀ ਓਰਫ ਅਤਰਾ ਮੁਖਬਰੀ ਅਤਰੇ (ਚਤਰੇ)ਨੇ ਨਹੀਂ ਕੀਤੀ ਸੀ ਜਿਊਣੇ ਮੋੜ ਹੁਰਾਂ ਨੇ ਉਸ ਵਕਤ ਦੇ ਰਾਜਾ ਨੌਸ਼ੇਰਵਾਂ ਦਾ ਖਜਾਨਾ ਲੁੱਟ ਕੇ ਗਰੀਬਾਂ ਨੂੰ ਵੰਡ ਦਿੱਤਾ ਸੀ ਇਸ ਕਰਕੇ ਇਹਨਾਂ ਤੇ ਕੇਸ ਦਰਜ ਹੋਗਿਆ ਸੀ,ਇਹ ਸੂਰਮੇ ਸਨ ਲੁੱਟੇਰੇ ਨਹੀਂ ਸਨ ਧਾੜਵੀ ਜੋਧੇ ਸਨ,ਦੱਸਕੇ ਡਾਕਾ ਮਾਰਦੇ ਸਨ, ਜਨਾਨੀ ਦੀ ਇੱਜ਼ਤ ਨੂੰ ਨਹੀਂ ਹੱਥ ਪਾਉਂਦੇ ਸੀ ਸਾਧੂ ਸੰਤ ਗਰੀਬ ਨੂੰ ਨਹੀਂ ਲੁਟਦੇ ਸਨ, ਮੈਂ ਵੱਡੇ ਛੋਟੇ ਦਾ ਸਤਿਕਾਰ ਕਰਦਾ ਹਾਂ ਭਾਵੇਂ ਵੀ ਬਾਪੂ ਦੇਵ ਥਰੀਕੇ ਵਾਲਾ ਜੀ ਨੇ ਆਪਣੀ ਸੋਚ ਅਨੁਸਾਰ ਕਿੱਸਾ ਪੜਕੇ ਜਾਂ ਕਹਾਣੀ ਨੂੰ ਸੁਣਕੇ ਲਿਖਿਆ ਬਾਪੂ ਬਹੁਤ ਵਧੀਆ ਲੇਖਕ (ਸ਼ਾਇਰ) ਹਨ,ਪਰ ਜਿਊਣੇ ਮੋੜ ਨੇ ਤੀਆਂ ਨਹੀਂ ਲੁੱਟੀਆਂ ਸਨ ਕੁੜੀਆਂ ਤੀਆਂ ਦਾ ਤਿਉਹਾਰ ਮਨਾ ਰੇਹੀਆ ਸਨ ਪੀਂਘਾਂ ਝੂਟਦੀਆ ਸਨ ਲੌਂਗੋਵਾਲ ਜਿਊਣੇ ਦੀ ਭੈਣ ਵਿਆਹੀ ਹੋਈ ਸੀ ਇਹ ਆਪਣੀ ਭੈਣ ਨੂੰ ਮਿਲਣ ਆ ਰਹੇ ਸਨ ਜੋਂ ਕੁੜੀਆਂ ਨੇ ਇਹਨਾਂ ਨੂੰ ਦੂਰੋਂ ਆਉਂਦੇ ਘੋੜੀਆਂ ਤੇ ਵੇਖਿਆ ਮਾਲਵੇ ਦੇ ਲੋਕ ਲੁਟੇਰਿਆਂ ਨੂੰ ਵੈਲੀ ਆਖਦੇ ਹਨ ਕੁੜੀਆਂ ਕਹਿਣ ਲੱਗੀਆਂ ਨੀ ਦੌੜ ਚੱਲੋ ਵੈਲੀ ਆ ਗਏ ਕੁੜੀਆਂ ਕਾਹਲੀ ਵਿੱਚ ਆਪਣੀਆ ਚੁੰਨੀਆਂ ਵੀ ਛੱਡਕੇ ਘਰਾਂ ਨੂੰ ਆ ਗੇਈਆ ਜਦੋਂ ਜਿਊਣਾ ਮੌੜ ਤੇ ਉਸਦੇ ਸਾਥੀ ਉਥੋਂ ਲੰਘੇ ਉਹਨਾਂ ਨੂੰ ਪਤਾ ਲੱਗ ਗਿਆ ਕੁੜੀਆਂ ਡਰਦੀਆ ਚੁੰਨੀਆਂ ਛੱਡ ਕੇ ਦੌੜ ਗਈਆ। ਇਹਨਾਂ ਨੇ ਚੁੰਨੀਆਂ ਚੁੱਕੀਆਂ ਤੇ ਭੈਣ ਦੇ ਘਰ ਚਲੇ ਗਏ ਭੈਣ ਨੂੰ ਦੱਸਿਆ ਕੁੜੀਆ ਡਰਦੀਆਂ ਚੁੰਨੀਆਂ ਛੱਡਕੇ ਦੌੜ ਆਈਆਂਜਿਊਣੇ ਮੋੜ ਨੇ ਭੈਣ ਨੂੰ ਆਖਿਆ ਉਹਨਾਂ ਕੁੜੀਆਂ ਨੂੰ ਭੈਣ ਲੈਕੇ ਆ ਮੇਰੇ ਬਾਪੂ ਬੂਟਾ ਸਿੰਘ ਲੈਹਿਰੀ ਜੀ ਦੱਸਿਆ ਕਰਦੇ ਸਨ ਉਹਨਾਂ ਕੁੜੀਆਂ ਨੂੰ ਘਰ ਸੱਦਕੇ ਓਸ ਵਕਤ ਦਾ ਦੋ ਦੋ ਹਜਾਰ ਰੁਪਿਆ ਕੁੜੀਆਂ ਨੂੰ ਪਿਆਰ ਦਿੱਤਾ ਬਾਕੀ ਵੀ ਭੈਣ ਨੂੰ ਪਿਆਰ ਦੇ ਗਏ,ਤੁਸੀਂ ਸੋਚੋ ਉਹਨਾਂ ਨੇ ਕੁੜੀਆਂ ਲੁੱਟੀਆਂ ਹੋਣਗੀਆਂ ਸੂਰਮਿਆਂ ਦੀ ਅਣਖ ਨੂੰ ਇਹਨਾਂ ਲੇਖਕਾਂ ਸ਼ਾਇਰਾਂ ਨੇ ਦਾਗ ਲਗਾ ਦਿੱਤਾ ਬਹਾਦਰੀ ਨੂੰ ਮਿੱਟੀ ਵਿੱਚ ਰਲਾ ਦਿੱਤਾ ਕਹਾਣੀ ਲੰਮੀ ਹੋ ਕਰਕੇ ਜਿਹਨੂੰ ਚਤਰਾ ਕਹਿੰਦੇ ਜਾਣੀ ਅਤਰ ਸਿੰਘ ਨੇ ਨਹੀਂ ਮੁੱਖਬਰੀ ਕੀਤੀ ਸੀ ਅਗਲੀ ਕਹਾਣੀ ਫਿਰ ਦੱਸਗਾ ਕਹਾਣੀ ਲੰਮੀ ਹੋ ਗਈ ਮੇਰਾ ਮੋਬਾਇਲ ਨੰਬਰ 9815514124 ਲੈਹਿਰੀ ਰਾਣਾ ਮੇਰਾ ਨਾਮ ਹੈ ਅਗਰ ਵਿਚਾਰ ਵਟਾਂਦਰਾ ਕਰਨਾ ਹੋਵੇ ਤਾਂ well come lllllll
@narajansingh959
@narajansingh959 3 жыл бұрын
ਸਤਿ ਸ੍ਰੀ ਅਕਾਲ ਜੀ। ਬਾਈ ਫੇਰ ਫਿਲਮਾਂ ਵਿੱਚ ਤੇ ਗੀਤਾਂ ਵਿੱਚ ਹੁਣ ਤੱਕ ਝੂਠ ਹੀ ਸੀ। ਵੀਰ ਹੋਰ ਦੱਸ ਦੇਵੋ ਜੀ, ਕਿ ਮੈ ਕਿਸੇ ਤੋਂ ਸੁਣਿਆ ਕਿ ਕਿਸਨਾ ਪਿੰਡ ਆ ਮਰਿਆ ਜੀ। ਤੇ ਨੈਣਾਂ ਦੇਵੀ ਤੇ ਮੌੜ ਦੀ ਸਮਾਧ ਦਾ ਕੀ ਸੱਚ ਹੈ ਜੀ। ਬਾਈ ਜਿੰਨੀ ਕੁ ਜਾਣਕਾਰੀ ਦੇ ਸਕਦੇ ਹੋ ਜਰੂਰ ਦੇਵੋ ਜੀ ਧੰਨਵਾਦ
@jassgill3353
@jassgill3353 3 жыл бұрын
Thanks y ji 👍
@sonumalik5246
@sonumalik5246 3 жыл бұрын
mata naina devi mata krke oh amar hoya
@divyathakur6397
@divyathakur6397 3 жыл бұрын
ਸਿੱਖ ਗਰੰਥਾ ਵਿਚ ਮਾਤਾ ਨੈਣਾ ਦੇਵੀ ਜੀ ਦੀ ਕਿਸੇ ਸਮੇਂ ਬਹੁਤ ਵਿਆਖਿਆ ਸੀ ਜਿੱਥੇ ਦਸਮ ਗੂਰੂ ਗੋਬਿੰਦ ਸਿੰਘ ਜੀ ਨੇ ਮਾਤਾ ਨੈਣਾ ਦੇਵੀ ਦੀ ਦਾ ਧਿਆਨ ਕੀਤਾ ਹਵਨ ਕੀਤਾ ਜੈ ਮਾਤਾ ਦੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@rohiramsingh5073
@rohiramsingh5073 3 жыл бұрын
ਵੀਰ ਜੀ ! ਬਹੁਤ ਵਧੀਆ ਉਪਰਾਲਾ ਹੈ, ਤੁਹਾਡੀ ਸਾਰੀ ਦਾ ਅਤੇ ਪ੍ਰਸਿਧ ਕਵੀਸ਼ਰ ਮਾਸਟਰ ਭੀਮ ਦਾ ਤਹਿ ਦਿਲੋਂ ਧੰਨਵਾਦ। ਜਿਨ੍ਹਾਂ ਸਹੀ ਜਾਣਕਾਰੀ ਸਰੋਤਿਆਂ ਪਹੁੰਚਣ ਦੀ ਕੋਸ਼ਿਸ਼ ਕੀਤੀ। ਧਨਵਾਦ
@makulkumar5351
@makulkumar5351 2 жыл бұрын
Bahut ਵਧੀਆ ਜੀ, ਅਣਖੀ ਸੂਰਮੇ
@balwinderchaudhary3149
@balwinderchaudhary3149 Жыл бұрын
ਅਜਤਕ ਅੱਗ ਵਾਲੀ ਗੱਲ ਸੁੱਚੇ ਸੂਰਮੇ ਬਾਰੇ ਸੁਣਦੇ ਆ ਰਹੇ ਸੀ ਇਹਨੇ ਕਿਸ਼ਨੇ ਦੀ ਸੁਣਾ ਦਿਤੀ. ਕਿਸਤੇ ਜਕੀਨ ਕਰੀਏ.
@baljindersinghlongowal4097
@baljindersinghlongowal4097 3 жыл бұрын
ਕੋਈ ਅਕਾਸਬਾਣੀ ਨਾ ਕਦੇ ਹੂੰਦੀ ਸੀ ਨਾ ਕਦੇ ਹੋਉ ਇਹ ਮਨਘੜਤ ਗੱਲਾ ਨੇ
@masterclip3807
@masterclip3807 3 жыл бұрын
ਸ਼ਾਇਦ ਸੂਰਜ਼ ਵੀ ਜਦੋ ਤੁਸੀ ਜੰਮੇ ਹੋ। ਉਸ ਤੋ ਥੋੜੇ ਸਾਲ ਹੀ ਬਾਅਦ ਚੜਣ ਲੱਗਿਆਂ ਹੋਣਾ ਜੀ
@baljindersinghlongowal4097
@baljindersinghlongowal4097 3 жыл бұрын
@@masterclip3807 ਹੋ ਸਕਦੈ
@chauhanboys5572
@chauhanboys5572 3 жыл бұрын
ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿਚ ਜਿਊਣੇ ਮੋੜ ਦੇ ਪਿੰਡ ਵਿੱਚ ਉਸ ਦੀ ਸਮਾਧ ਤੋਂ ਇਲਾਵਾ ਹੋਰ ਕੋਈ ਵੀ ਨਿਸ਼ਾਨੀ ਨਹੀਂ ਹੈ 😭।
@GurdevSingh-tl4dh
@GurdevSingh-tl4dh 2 жыл бұрын
ਕਿਆ ਆ ਫੋਟੋ ਰੇਅਲ ਹੈ ਜਿਉਣੇ ਮੌੜ ਦੀ ਦੱਸਣਾ ਜ਼ਰੂਰ ਜੀ
@gursharnjitsingh759
@gursharnjitsingh759 3 жыл бұрын
Jai maa naina Devi 🙏
@user-gf8nv3pe8h
@user-gf8nv3pe8h 3 жыл бұрын
ਸੂਰਮਿਆਂ ਦੀ ਜ਼ਿੰਦਗੀ ਚ ਚਮਤਕਾਰਾਂ ਤੇ ਅਕਾਸ਼ਵਾਣੀਆਂ ਦੀ ਕੋਈ ਥਾਂ ਨਹੀਂ ਹੁੰਦੀ ਜੀ। ਕਹਾਣੀ ਵਿੱਚ ਮਸਾਲਾ ਬਹੁਤ ਲਾਇਆ।
@rupinderchattha1986
@rupinderchattha1986 3 жыл бұрын
Nayka naal mithan jud jandia ne
@HarvinderSingh-be8jb
@HarvinderSingh-be8jb 2 жыл бұрын
Bouhat wadiya uprAla hai veer ji.
@baljindersinghlongowal4097
@baljindersinghlongowal4097 3 жыл бұрын
ਤੇਰੀਆ ਵੀ ਕਈ ਗੱਲਾ ਮਨਘੜਤ ਨੇ ਬਾਬਾ
@tajisingh4417
@tajisingh4417 3 жыл бұрын
ਤੇਰੇ ਨਾਲ ਜਾਦੇ ਪ੍ੜੀਅਾ ਹੋਅਾ ਸਰਕਾਰੀ ਮਾਸਟਰ ਹੈ ਬੲੀ ਤੇਰੇ ਨਾਲੋ ਗੁਰਬਣੀ ਵੀ ਜਾਦੇ ਜਾਣਾ ਦਾ ਹੈ
@baljindersinghlongowal4097
@baljindersinghlongowal4097 3 жыл бұрын
@@tajisingh4417 ਗੁਰਬਾਣੀ ਦੈਵੀ ਸਕਤੀਆ ਤੇ ਯਕੀਨ ਨੀ ਕਰਦੀ ਤੇ ਜੇ ਮਾਸਟਰ ਗੁਰਬਾਣੀ ਪੜਦਾ ਹੂੰਦਾ ਆਹ ਸਕਤੀਆ ਅਕਾਸਬਾਣੀ ਦੀਆ ਗੱਲਾ ਨਾ ਕਰਦਾ ?
@verrusingh8989
@verrusingh8989 Жыл бұрын
ਜੈ ਮਾਤਾ ਨੈਣਾ ਦੇਵੀ ਜੀ ਦੀ
@kulwantsinghwaheguruji4499
@kulwantsinghwaheguruji4499 3 жыл бұрын
Chatra nni Oh sardar chatar singh c je chatar singh na hunda ta jeouna Dogar nu nhi maar sakda c sardar chatar singh hi is kahani da heero hai par eh log apne number banano nhi hatde
@AvtarSingh-ug4qe
@AvtarSingh-ug4qe 3 жыл бұрын
Very..very..good..ge...AVTAR..singh..sodhi..mastar..kapial..Sangrur..💯🙏🏻🙏🏻🙏🏻🙏🏻🙏🏻
@mohindersinghsidhu3345
@mohindersinghsidhu3345 3 жыл бұрын
Very nice... Very Thanks
@harbindermohem
@harbindermohem 3 жыл бұрын
ਬਹੁਤ ਵਧੀਆ ਉਪਰਾਲਾ ਧਰਮੇ ਵੀਰ
@JaspalSingh-ro4qb
@JaspalSingh-ro4qb 3 жыл бұрын
Nice historical events was shown by master Bheem ji keep it up .
@tarsemsingh6038
@tarsemsingh6038 3 жыл бұрын
ਮਾਸਟਰ ਬਹੁਤ ਵਧੀਆ ਜੀ
@veerchahal6263
@veerchahal6263 2 жыл бұрын
ਬਈ ਮੋੜ ਪਿੰਡ ਦੇ ਤਾਂ ਜਰੂਰ ਹੋਣਗੇ ਕਮੈਂਟਾ ਚ,, ਕਿਸੇ ਨੂੰ ਐਂ ਪਤਾ ਵੀ ਜੱਟ ਜਿਉਣੇ ਦਾ ਜਨਮ ਮਰਨ ਕਦੋ ਕਿਹੜੇ ਸੰਨ ਚ ਹੋਇਆ ਸੀ
@jantawarriors4719
@jantawarriors4719 Жыл бұрын
Odo koi nhi likhda si but j oh fahe laya si ta ohda record hisar jail de dastabeja ch jarur hoyeyga
@ranaji2019
@ranaji2019 3 жыл бұрын
Bahut sohni jankari diti tusi Dhanwad ji Jai Mata Di
@parwinderjeetsingh6631
@parwinderjeetsingh6631 3 жыл бұрын
Waheguru ji 🙏 Put ta ghar ghar jamde aaaa par jeona nhi bnn skda koi ...
@darshansharma4689
@darshansharma4689 3 жыл бұрын
Good 👍 ji
@jaikumar6218
@jaikumar6218 3 жыл бұрын
ਬਹੂਤ ਵਧਿਆ ਲੱਗਾ ਵੀਰ ਜੀ🙏
@JasvirSingh-ys7oj
@JasvirSingh-ys7oj 3 жыл бұрын
ਬਹੁਤ ਵਧੀਆ ਲੱਗਾ ਬਾਈ ਜੀ
@JasvirSingh-ys7oj
@JasvirSingh-ys7oj 3 жыл бұрын
ਬਹੁਤ ਵਧੀਆ ਲੱਗਾ ਵੀਰਾ ਜੀ
@vijaysharma-fc5lv
@vijaysharma-fc5lv 3 жыл бұрын
बहुत बढ़िया लगी वीर जी . समय बहुत बलवान हुंदा है जी
@haherphotography4647
@haherphotography4647 2 жыл бұрын
ਮਾਸਟਰ ਭੀਮ ਜੀ ਹੂਰਾਂ ਵੱਲੋਂ ਜਿਊਣ ਸਿੰਘ ਮੌੜ ਦੇ ਸੰਬੰਧ 'ਚ ਗਾਈ ਕਵੀਸ਼ਰੀ ਕਿਵੇਂ ਪਾ੍ਪਤ ਹੋ ਸਕਦੀ ਹੈ?
@msingh5581
@msingh5581 3 жыл бұрын
Sachai nu sahmne layon lai bahut bahut dhanwaad ji......asi taan aime punjab de fukre singraan de jhoothe gane sun sun ke apne mann ch ek different hi story bna baithe c jeone jatt bare.
@sarabjeetsingh4209
@sarabjeetsingh4209 2 жыл бұрын
ਧੰਨਵਾਦ ਕਵੀਸ਼ਰ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kamaljitkaurkamaljitkaur1394
@kamaljitkaurkamaljitkaur1394 3 жыл бұрын
Veer tuhada thanks sari story dasnda jo real hai
@jaismeenhayer7712
@jaismeenhayer7712 3 жыл бұрын
ਇਹਦੀ ਪੇਸ਼ਕਾਰੀ ਐਵੇ ਜਿਵੇ ਇਹ ਨਾਲ ਹੋਵੇ
@chanansingh3680
@chanansingh3680 3 жыл бұрын
ਬਹੂਤ ਵਧੀਅਾ ਜੀ
@jaggisingh3607
@jaggisingh3607 3 жыл бұрын
ਸੱਚੀ ਗੱਲ ਆ 👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@vijaykumarsharma4640
@vijaykumarsharma4640 3 жыл бұрын
ਮੌੜ ਨੂੰ ਬੈਹਲ (vpo Behal 15 km from Kiratpur in Himachal) ਪਿੰਡ ਦੇ ਗੁਜਰ ਨੇ ਗੁਟ ਤੋਂ ਫੜ ਲਿਆ ਸੀ ਤੇ ਜਿਊਣਾ ਛੁਡਾ ਨਹੀਂ ਸਕਿਆ।ਪੈਪਸੂ ਪੁਲਿਸ ਨੇ ਗਿ,ਫਤਾਰ ਕਰ ਲਿਆ ਸੀ। ਜਿਊਣਾ ਨੈਣਾਦੇਵੀ ਨਹੀਂ ਪਹੁੰਚ ਸਕਿਆ।
@hustlervibes9005
@hustlervibes9005 3 жыл бұрын
Tenu kiwe pta kln
@harpalsandhu7279
@harpalsandhu7279 3 жыл бұрын
ਓਏ ਬਾਮਣਾ ਆਵਦੀ ਪੀੜੀ ਥੱਲੇ ਸੋਟਾ ਫੇਰ ਪਹਿਲਾਂ ਮੈਥੋਂ ਹੋਰ ਨਾਂ ਕੁਛ ਸੁਣਲੀ
@avtarfojaySingh
@avtarfojaySingh 3 жыл бұрын
Bilkul.bahut.hi.badhia.sahi.jankari.mili.ha.te.man.lagdi.ha.bilkul.sahi.jankari.sachi.bat.ha.
@parmjitgill4158
@parmjitgill4158 2 жыл бұрын
Bahut wadhya ji bahut sohnya Gallan sunan nu milyia
@yogeshbhardwaj4546
@yogeshbhardwaj4546 3 жыл бұрын
Loo kande khde ho gye khani sun k bot dhanwad hai apda is khani te roshni pon da
@dhirabhisingh8765
@dhirabhisingh8765 3 жыл бұрын
ਜਿਊਣੇ ਮੌੜ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ ਵੀਰ ਜੀ ਕੋਈ ਦੱਸ ਸਕਦਾ ਜੀ
@shamshersingh.139
@shamshersingh.139 3 жыл бұрын
ਰੌਬਿਨ ਹੁੱਡ ਸੀ ਪੰਜਾਬ ਦਾ ਅਮੀਰਾਂ ਨੂੰ ਲੁੱਟਣਾ ਗਰੀਬਾਂ ਵਿੱਚ ਵੰਡਣਾ ਤੇ ਗਰੀਬ ਗੁਰਬੇ ਨੂੰ ਇਨਸਾਫ ਦਿਵਾਉਣਾ ਯੋਧਿਆਂ ਵਾਲੇ ਕੰਮ ਸੀ ਪਰ ਫਿਲਮਾਂ ਕਹਾਣੀਆਂ ਵਿਚ ਗਲਤ ਪੇਸ਼ ਕੀਤਾ ਗਿਆ ਹੈ
@simerjitsingh6125
@simerjitsingh6125 3 жыл бұрын
ਕੋਈ ਵੀ ਨਹੀਂ
@kulbhushanpuri524
@kulbhushanpuri524 3 жыл бұрын
Master ji jindabad..
@GurpreetSingh-cb7yb
@GurpreetSingh-cb7yb 3 жыл бұрын
very good. veerji very very thanks
@GaganDeep-mm5vm
@GaganDeep-mm5vm 3 жыл бұрын
Chadre de vich c bandook ban li. Tur pya saadh ban sukh mang li. Naina devi darshan paon chaleya . Jeona morr chhatr chadayon chaleya. (Jai Maa naina devi)
@harwindersian4635
@harwindersian4635 3 жыл бұрын
ਬੋਹਤ ਵਧੀਆ ਜੀ
@baljindersingh6006
@baljindersingh6006 3 жыл бұрын
Very nice information.. Thanks
@shamshersandhu9026
@shamshersandhu9026 Жыл бұрын
Bahut wadhia. Kamaaaal . ❤
@tarigurne1499
@tarigurne1499 3 жыл бұрын
Aabaj ch bahut dard aa ji💯💯💯💯💯💯💯💯
@sonynegah9710
@sonynegah9710 3 жыл бұрын
VARAY.GOOD 🙏🙏🙏🙏🙏🌷
@gurpreetsinghmatti8489
@gurpreetsinghmatti8489 3 жыл бұрын
Bhut vdia kissa ..jeona mour ji
@shubsingh3452
@shubsingh3452 3 жыл бұрын
Bahut bahut dhanwaad ji..master ji nu pranam
@user-bd9sc4bd2s
@user-bd9sc4bd2s 3 жыл бұрын
ਸਾਡੇ ਸਤਿਕਾਰਤ 🙏 ਮਾਸੜ ਜੀ ਨੇ ਭੀਮ ਮੌੜ ਜੀ
@deepkaran8014
@deepkaran8014 3 жыл бұрын
Bahut bahut Dilo tanwad ap ji da jis ne A video upload kiti.Rabb jeone morh nu te ohna de parivar nu khush rakhe
@bellasharma8145
@bellasharma8145 3 жыл бұрын
ਕੋਈ ਕਹਿੰਦਾ ਮਜਬ੍ਹੀ ਸੀ ਚਤਰਾ
@surindermander310
@surindermander310 3 жыл бұрын
ਬਹੁਤ ਵਧੀਆ
@jassgill3353
@jassgill3353 3 жыл бұрын
Haji y majbi sikh hi c chatra
@sewaksingh8207
@sewaksingh8207 2 жыл бұрын
@@jassgill3353 ਚੱਤਰੇ ਨੇ ਵੱਧੀਆ ਕੰਮ ਕਰਤਾ ਇਸ ਕਰਕੇ ਜੱਟ ਜੇ ਚੱਤਰਾ ਮਾੜਾ ਕੰਮ ਕਰ ਦਿੰਦਾ ਉਸ ਨੇ ਮਾਜਵੀ ਹੋਣਾ ਸੀ ਨਾਲੇ ਦੇਵੀ ਦੇਵਤਿਆਂ ਤੇ ਮੁਸਲਮਾਨਾਂ ਦੀ ਪੂਜਾ ਕਰਨ ਵਾਲੇ ਜੱਟ ਸਿੱਖ਼ੀ ਚ ਕਿਵੇਂ ਬੱੜਗੇ
@GurmeetSingh-vr7tu
@GurmeetSingh-vr7tu 3 жыл бұрын
ਬਹੁਤ ਵਧੀਆ ਲੱਗੀਆ
@sukhvindersinghsaini1456
@sukhvindersinghsaini1456 3 жыл бұрын
Waheyguru ji 💐🙏
@gurnoorsharma2656
@gurnoorsharma2656 3 жыл бұрын
Good
@jagsirsingh4300
@jagsirsingh4300 3 жыл бұрын
ਬਹੁਤ ਵਧੀਆ ਵਿਚਾਰ
@labhsingh3199
@labhsingh3199 3 жыл бұрын
Very nice
@user-yi9uc2ky1l
@user-yi9uc2ky1l 3 жыл бұрын
Real lion of punjab jatt jeona morh ❤️🙏 Jai Mata NaiNa Devi ji Di 🙏❤️
@GursewakSingh-qf7ve
@GursewakSingh-qf7ve 3 жыл бұрын
bahut badhia master ji
@gurpreetheer493
@gurpreetheer493 3 жыл бұрын
nice
@gurpreetheer493
@gurpreetheer493 3 жыл бұрын
ji
@SukhvinderSingh-sx5gj
@SukhvinderSingh-sx5gj 3 жыл бұрын
Chattar singh nu jatt kahi jaane o Par oh ta, Mazhbi Sikh c
@rupindersingh4916
@rupindersingh4916 3 жыл бұрын
Oh ta attar singh c
@baljindersinghlongowal4097
@baljindersinghlongowal4097 3 жыл бұрын
ਦੂਜੀ ਕਿਸਤ ਵਾਲੀਆ ਗੱਲਾ ਏਸ ਐਪੀਸੋਡ ਚ ਪਾਤੀਆ ਬਾਈ
@swaran5454
@swaran5454 3 жыл бұрын
Jai Mata Naina devi
@narindersingh7178
@narindersingh7178 2 жыл бұрын
Jai mat di 🙏🙏
@amriksingh6118
@amriksingh6118 3 жыл бұрын
Waheguru ji
@sonisoni1491
@sonisoni1491 3 жыл бұрын
Jai MATA naina davi ji
@tejinderboparai2253
@tejinderboparai2253 3 жыл бұрын
ਬਹੁਤ ਵਧੀਆ ਜੀ
@balwindersinghbalwindersin9591
@balwindersinghbalwindersin9591 3 жыл бұрын
Dhan hoge soormye de darshan karke jisne mata bhagwati di awaj suni
@geetarani5352
@geetarani5352 3 жыл бұрын
Sirra karta g
@mechtron7509
@mechtron7509 3 жыл бұрын
Veery infomative & real tribute to punjabi legends..
@punjabitaison
@punjabitaison Жыл бұрын
Real hero jat jeyua mohad
@yograjmusicentertainment6418
@yograjmusicentertainment6418 3 жыл бұрын
Vhut vdya ji
@saadakhan8880
@saadakhan8880 3 жыл бұрын
Thanks bapu G🙏🙏🙏
@jagjitsingh4569
@jagjitsingh4569 3 жыл бұрын
Thanks for sharing fscts
@manmohan7998
@manmohan7998 3 жыл бұрын
Ki gal gurua suraya vich hi sakti hundi hai. Guru gobind singh na vi mata chandi di vaar pari sir. Oh vi mata di kirpa naal. Ki aih vi zooth hai. Tusi vi mata di khukho paida hoya ho. Ki sadia mata kamzor sir. Meri gal uhana admia ka liya hai jehra admi zoothi shan ka karan apnia matawa nu kugh samjada nahi
@sandeepsinghtent2537
@sandeepsinghtent2537 3 жыл бұрын
Bahut wadiya
@samrabikrant3819
@samrabikrant3819 2 жыл бұрын
Vaah ji vaah maaja aa gyaa
@BSBrar-by2bz
@BSBrar-by2bz 2 жыл бұрын
ਕੋਈ ਵੀ ਬਦਮਾਸ਼ ਜਾਂ ਵੈਲੀ ਸੂਰਮਾ 40,45 ਸਾਲ ਤੋਂ ਲੰਬੀ ਉਮਰ ਨਹੀਂ ਕਟ ਸਕਿਆ
@krishandhawan8031
@krishandhawan8031 3 жыл бұрын
Very lnteresting real story of Jiuna mour..
@hardyalsinghcheema2381
@hardyalsinghcheema2381 3 жыл бұрын
Very good and interesting interview. But Jeona Maur was a Jutt is not correct. He was Muslim by caste. His grand daughter (dohti) Sultana Begum is still alive, married and living in Mohali after retirement from Govt job. Channel wale veer ji please enquire about truth before telecast. You can search Sultana Begum on you tube
@rangpunjabdedharmaharyau9220
@rangpunjabdedharmaharyau9220 3 жыл бұрын
Thanks sir ohna da contect hai tan please send me
@barjindersingh2288
@barjindersingh2288 2 жыл бұрын
bai koi link share kri sultana begum da
@westernaustralia3290
@westernaustralia3290 3 жыл бұрын
ਭਾਈ ਸਾਬ ਜੀ ਇਹ ਕਿਹੜੇ ਜਿਲੇ ਚ ਪੈਦਾ ਮੌੜ ਪਿੰਡ
@MandeepSingh-sk9np
@MandeepSingh-sk9np 3 жыл бұрын
Sangrur ch
@gill3951
@gill3951 3 жыл бұрын
sangrur to patran road te painda y pind
@jassgill3353
@jassgill3353 3 жыл бұрын
Sangrur ch aa y ji
@gurindersohi6314
@gurindersohi6314 3 жыл бұрын
Video bnaun lai bhut bhut thx g
@harpalsingh7989
@harpalsingh7989 3 жыл бұрын
Very very nice and thanks g.jankari den lyii
@paltab9
@paltab9 3 жыл бұрын
Very good ji
@gurvirsingh4418
@gurvirsingh4418 3 жыл бұрын
Thanks ji
@user-zt5si1lc4j
@user-zt5si1lc4j 3 жыл бұрын
Bahut wadia inform keeta ji Thanks
@amreekpal8119
@amreekpal8119 3 жыл бұрын
Gud ji
@babbudrivermogaawala6450
@babbudrivermogaawala6450 3 жыл бұрын
22 ਜੀ ਨਾਲੇ ਕਹਿਦੇ ਜਿਉਣੈ ਮੋਰ ਦੀ ਸਮਾਦੀ ਨੈਣਾ ਦੇਵੀ ਬਣੀ ਹੋਈ ਆ
@shamshersingh.139
@shamshersingh.139 3 жыл бұрын
ਬਕਵਾਸ ਆ ਵੀਰ ਝੂਠ ਦਾ ਪੁਲੰਦਾ
@vijaykumarsharma4640
@vijaykumarsharma4640 3 жыл бұрын
ਇਸ ਸਮਾਧੀ ਪਿਕਚਰ ਆਉਣ ਤੋਂ ਬਾਦ ਬਣੀ। ਪਹਿਲਾਂ ਇਹ ਹੇਸੀਆਂ(schedule caste of Himachal)ਦਾ ਸਿੱਧ ਸੀ।
@sonumalik5246
@sonumalik5246 3 жыл бұрын
bilkul samadi bani a naina devi
@pummypoojam3236
@pummypoojam3236 3 жыл бұрын
Thanks master ji for real story
@sukhmindersingh1026
@sukhmindersingh1026 3 жыл бұрын
Bomb introduction.
❌Разве такое возможно? #story
01:00
Кэри Найс
Рет қаралды 6 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 33 МЛН
Throwing Swords From My Blue Cybertruck
00:32
Mini Katana
Рет қаралды 11 МЛН
❌Разве такое возможно? #story
01:00
Кэри Найс
Рет қаралды 6 МЛН