'ਏਨ੍ਹਾ ਨੇ ਬੁੱਚੜਾਂ ਨੂੰ ਸਾਡੇ ਅਫ਼ਸਰ ਲਾਇਆ', ਨਵਾਂ ਅਕਾਲੀ ਦਲ ਵੱਖਰਾ ਕਿਵੇਂ ? ਬਜ਼ੁਰਗ ਅਕਾਲੀਆਂ ਬਾਰੇ ਆਖੀ ਵੱਡੀ ਗੱਲ

  Рет қаралды 15,290

Punjab 23

Punjab 23

Күн бұрын

Пікірлер: 67
@LakhvirSingh-h7q
@LakhvirSingh-h7q 11 күн бұрын
ਸਵਾਦ ਲਿਆ ਦਿੱਤਾ ਛੋਟੇ ਵੀਰ ਤੇਰੇ ਵਾਂਗ ਹਰ ਪੰਜਾਬ ਦਾ ਗੱਭਰੂ ਵਿਵੇਕ ਸੱਚ ਬੋਲੇ ਆਪਣੇ ਸੋਹਣੇ ਦੇਸ਼ ਪੰਜਾਬ ਦਾ ਨਕਸ਼ਾ ਖਾਲਸੇ ਰਾਜ ਦਾ ਹੋਵੇਗਾ ।
@22user493
@22user493 11 күн бұрын
ਵੀਰੇ ਬਹੁਤ ਹੀ ਵਧੀਆ ਤੁਹਾਡੀ ਸੋਚ, ਤੁਹਾਡੇ ਵਿਚਾਰ, ਤੁਹਾਡੇ ਜ਼ਜਬੇ ਨੂੰ ਸਲਾਮ। ਜਿਓਂ ਜਿਓਂ ਸੋਨਾ 👉 ( ਭਾਈ ਅਮਿ੍ਤਪਾਲ ਸਿੰਘ ਜੀ ) ਅੱਗ ਉਤੇ ਜ਼ਿਆਦਾ ਤਪਾਓਗੇ ਤਿਓਂ ਤਿਉਂ ਉਸ ਵਿੱਚ ਜ਼ਿਆਦਾ ਚੱਮਕ ਆਵੇਗੀ ।
@jacksparrow-k4x
@jacksparrow-k4x 13 күн бұрын
ਜਿਨਾਂ ਨੁਕਸਾਨ ਸਿੱਖੀ ਦਾ ਬਾਦਲਾਂ ਨੇ ਕੀਤਾ ਉਹਨਾਂ ਔਰੰਗਜ਼ੇਬ ਨੇ ਵੀ ਨਹੀਂ ਕੀਤਾ ਸੀ
@DarshanSingh-fh5rs
@DarshanSingh-fh5rs 13 күн бұрын
ਜਿਹੜਾ ਹੁਣ ਅਕਾਲੀ ਦਲ ਆਵੇਗਾ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵੇਗਾ ਪਰ ਬਾਦਲ ਪਰਿਵਾਰ ਨਹੀਂ ਹੋਣਾ ਚਾਹੀਦਾ ਬੇਟਾ ਜੀ ਤੁਸੀਂ ਬਹੁਤ ਵਧੀਆ ਗੱਲਾਂ ਦੱਸਦੇ ਹੋ
@lakhmirsinghkhalsa8282
@lakhmirsinghkhalsa8282 12 күн бұрын
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਅਕਾਲੀ ਦਲ ਵਾਰਸ ਪੰਜਾਬ ਦੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏
@jagirsandhu6356
@jagirsandhu6356 13 күн бұрын
ਬਾਦਲਾਂ ਤੋਂ ਪੰਥ ਬਚਾਉਣ ਪਉ ਲੋਕੋ ਵਾਰਸ ਪੰਜਾਬ ਅਕਾਲੀ ਦਲ ਨਾਲ ਜੱੜੋ ਪੰਜਾਬ ਬਚਾਓ ਬਾਦਲ ਪੱਜਾੳ❤❤❤
@KaurSharanjeet-gi3lx
@KaurSharanjeet-gi3lx 13 күн бұрын
ਓਨਾ ਵੀ ਗਠਜੋੜ ਕਰ ਲੈਣਾ ਬੀਜੇਪੀ ਜਾ ਕਾਂਗਰਸ ਨਾਲ ਫੇਰ ਕਿੱਥੇ ਜਾਓਗੇ
@HarpreetBhullar-yj3dv
@HarpreetBhullar-yj3dv 13 күн бұрын
ਬਾਦਲ ਜੁੰਡਲੀ ਦੀ ਚਮਚੀ
@baljeetsinghdehalbaljeetsi5144
@baljeetsinghdehalbaljeetsi5144 12 күн бұрын
ਹੁਣ ਨਹੀਂ ਆ ਸਕਦਾ ਬਾਦਲਾਂ ਅਕਾਲੀ ਦਲ
@lakhveerbrar7467
@lakhveerbrar7467 11 күн бұрын
ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰੱਖੇ ਜੁਰਤ ਰੱਖੋਂ ਪੰਜਾਬ ਦੇ ਨੋਜਵਾਨੋ।। ਵਧੀਆ ਜੁਰਤ ਨਾਲ ਗੱਲ ਕੀਤੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@surjeetsinghguliani3601
@surjeetsinghguliani3601 13 күн бұрын
ਬੇਟਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ । ਬਹੁਤ ਵਧੀਆ ਜਾਨਕਾਰੀ ਦੇਣ ਲਈ ਧੰਨਵਾਦ ।
@mukhtiarsinghgosal7848
@mukhtiarsinghgosal7848 13 күн бұрын
ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਬਿਲਕੁਲ ਸੱਚ ਹੈ
@AvtarSingh-rg9hy
@AvtarSingh-rg9hy 13 күн бұрын
ਬਾਈ ਜੀ ਦੀ ਦੇ ਵਿਚਾਰ ਸੁਣ ਕੇ ਨਜ਼ਾਰਾ ਆ ਗਿਆ 🌹🙏❤️.
@r.p.singhsekhon795
@r.p.singhsekhon795 13 күн бұрын
Very Nice ਬੇਟਾ GOD BLESS YOU 🌹
@gurnamsingh1404
@gurnamsingh1404 13 күн бұрын
ਅੱਗਲਾ ਪੰਜਾਬ ਦਾ ਮੁੱਖ ਮੰਤਰੀ ਭਾਈ ਅਮ੍ਰਿਤਪਾਲ ਸਿੰਘ ਹੋਣਗੇ ਹੁਣ ਤੋ ਹਵਾ ਬਣਗੀ ਮਾਹਾਰਾਜ ਰਣਜੀਤ ਸਿੰਘ ਵਰਗਾ ਰਾਜ ਆਵੇਗਾ ਹਰ ਧਰਮਾਂ ਨੂੰ ਨਾਲ ਲੈਕੇ ਚੱਲਣਾ ਪਵੇਗਾ
@PIRTPALSINGH-g4v
@PIRTPALSINGH-g4v 12 күн бұрын
ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ
@DhanwinderSingh-u1z
@DhanwinderSingh-u1z 12 күн бұрын
Amritpall singh jindabad very good vir
@Dilsher_brar2006
@Dilsher_brar2006 13 күн бұрын
❤❤ ਵਾਹਿਗੁਰੂ ਜੀ
@gurpalgill9314
@gurpalgill9314 12 күн бұрын
ਬਹੁਤ ਵਧੀਆ ਵਿਚਾਰ ਹਨ ਛੋਟੇ ਵੀਰ।
@HarjitSingh-xt4uq
@HarjitSingh-xt4uq 13 күн бұрын
ਗੁਰੂ ਗ੍ਰੰਥ ਸਹਿਬ ਕ੍ਰਿਪਾ ਕਰੇ ਸੋ ਸਿਖੁ ਸਖਾ ਬੰਧਪੁ ਹੈ ਭਾਈ ਸਤਿਗੁਰ ਕੇ ਭਾਣੇ ਵਿਚਿ ਆਵੈ
@krish-sz9sx
@krish-sz9sx 12 күн бұрын
ਅਸੀਂ ਅੰਮ੍ਰਿਤਪਾਲ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਂਦੇ ਆਏ ਹਾਂ ਪਰ ਹੁਣ ਨਵੀਂ ਪਾਰਟੀ ਨੂੰ ਫੁੱਲ ਸਪੋਟ ਕਰਾਂਗੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਵਿੱਚ ਨਵੀਂ ਲੀਡਰਸ਼ਿਪ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਨਵੀਂ ਪੀੜ੍ਹੀ ਆਪਣੇ ਜਜਬੇ ਤੇ ਸਿਧਾਂਤਾਂ ਨਾਲ ਕੌਮ ਦੀ ਨਵੀ ਅਗਵਾਈ ਕਰੇਗੀ ਜੋ ਨੌਜਵਾਨਾਂ ਦਾ ਹੱਕ ਬਣਦਾ ਹੈ ਸਾਰੀ ਕੌਮ ਨੂੰ ਇੱਕ ਮੌਕ ਨਵੀ ਪਾਰਟੀ ਨੂੰ ਦੇਣਾ ਬਣਦਾ ਹੈ❤❤❤
@balbindrasinghbalbindra5692
@balbindrasinghbalbindra5692 12 күн бұрын
❤❤Varas punjab De Akalidal Di Full Sport Pura punjab Sport karega ❤❤❤❤❤❤❤❤❤❤❤❤❤❤❤
@balvirbrar1881
@balvirbrar1881 13 күн бұрын
ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ
@GunamSingh-j6l
@GunamSingh-j6l 13 күн бұрын
Very good veer ji 🙏 ❤
@PargatSingh-kv4kp
@PargatSingh-kv4kp 12 күн бұрын
Very Good Bha ji Chrdi kla ch rhoo
@SawarnSingh-i4h
@SawarnSingh-i4h 13 күн бұрын
Bahut vadhiya
@malkitsingh5925
@malkitsingh5925 13 күн бұрын
Wahegurugi Wahegurugi ❤️ 🙏🏻 👍
@HappySandeepsingh
@HappySandeepsingh 11 күн бұрын
ਬਹੁਤ ਵਧੀਆ ਸੰਸਾਰ ਦੀਪ ਜੀ ਬਾਦਲ ਦਲੀਆ ਨੂੰ ਬਵਾਸੀਅ ਹੋ ਗਈ
@Nirmalsingh-x9y
@Nirmalsingh-x9y 13 күн бұрын
Bhai sahab Amritpal Singh jindabad
@gss6617
@gss6617 12 күн бұрын
ਅਕਾਲੀ ਦਲ ਵਾਰਸ ਜ਼ਿੰਦਾਬਾਦ
@navisingh5286
@navisingh5286 13 күн бұрын
22 ਜੀ ਏਨਾ ਨੇ ਭਾਈ ਸਾਹਬ ਤੇ nsa ਫੇਰ uapa la k apne peran te kuhari mar lai,parmatma mehar kru 2027 de CM pai amritpal singh ji hon ge
@JagdishSingh-zi7sw
@JagdishSingh-zi7sw 13 күн бұрын
Sansardeep Deep Sidhu Zindabad
@sarabjitsharma755
@sarabjitsharma755 12 күн бұрын
Very good brother 👍
@ramanpreet9567
@ramanpreet9567 13 күн бұрын
Sahi kiha sansar ji
@kulwindermander1721
@kulwindermander1721 8 күн бұрын
Bilkul right gal a
@HarmandeepSingh-c6t
@HarmandeepSingh-c6t 13 күн бұрын
Amritpal ✌️✌️
@jatt5672
@jatt5672 13 күн бұрын
Right
@HarmandeepSingh-c6t
@HarmandeepSingh-c6t 13 күн бұрын
Amritpal 👌👌👌👍❤️
@Gurmeet-iy7nj
@Gurmeet-iy7nj 13 күн бұрын
bhai amritpal singh jindabad Mp
@balbindrasinghbalbindra5692
@balbindrasinghbalbindra5692 12 күн бұрын
❤❤ Bhai Amritpal Singh Khalsa Ji Jindabad ❤❤❤❤❤❤❤❤❤❤❤❤❤❤
@Nirmalsingh-x9y
@Nirmalsingh-x9y 13 күн бұрын
Amritpal Singh jindabad
@GurbakshsinghsohalSOHAL-kj9dx
@GurbakshsinghsohalSOHAL-kj9dx 11 күн бұрын
Bhai amritpal Singh ji khalsa next cm punjab Im full sport 2027
@ManpreetSingh-po8ox
@ManpreetSingh-po8ox 13 күн бұрын
Good
@gurwindersinghsingh2783
@gurwindersinghsingh2783 13 күн бұрын
✍✍✍✍✍
@HarpalSingh-il9om
@HarpalSingh-il9om 13 күн бұрын
❤❤❤
@tejyurapar3249
@tejyurapar3249 11 күн бұрын
Bhai amritpal singh khalsa zindabad
@RanjitSingh-ch8gj
@RanjitSingh-ch8gj 13 күн бұрын
Right sabas nonjawana
@harwinderjohal-o5r
@harwinderjohal-o5r 10 күн бұрын
Aae patarkar shi aa te sachi gal kRda sapot kro ji
@HGill-y5m
@HGill-y5m 12 күн бұрын
Veer Ji charanjit singh channi C M SAAB Rahe 3/4 Month Good Wark tuc Bathinde Pind vich AGG naal ghar sarge ohde baare vi bolo baki Loka nu pata
@PalwinderSingh-pm9jh
@PalwinderSingh-pm9jh 13 күн бұрын
Punjab di jawani mari. Akali Dal ne
@JagdishSingh-zi7sw
@JagdishSingh-zi7sw 13 күн бұрын
Akali dal Khatam Nahi ho Sakda
@balbindrasinghbalbindra5692
@balbindrasinghbalbindra5692 12 күн бұрын
Badla Ne Sikha Di Vote laike Sikha Nu He Marvaya Ana Da Rahna Kakkh Nahi Ajj V maava Rondiya Ana De kirne paundiya 😮😮
@balbindrasinghbalbindra5692
@balbindrasinghbalbindra5692 12 күн бұрын
Sukhbir Insa Ne sikhkaum Da jinna Nuksaan keeta Ana ta Mugla Ne Aurangzeb ne Nahi keeta 😮😮
@gurpalsinghkaila4489
@gurpalsinghkaila4489 12 күн бұрын
Badal tollla Bagi bhul Jan age gadara nu Sacha Sikh vote ki pawega no
@baljindersingh1184
@baljindersingh1184 13 күн бұрын
😢😢 ਦੀਪ ਸਿੱਧੂ ਬਾਰੇ ਇੱਕ ਵੀਡੀਓ ਹੈ।ਉਸਨੂੰ ਸੁਣ ਲਵੋ ।ਮੁੜਕੇ ਦੀਪ ਦਾ ਨਾ ਨਹੀਂ ਲਵੋਗੇ । DEEP SIDHU ਖਿਲਾਫ ਇਕ ਹੋਰ ਕੇਸ ਆਇਆ ਸਾਹਮਣੇ ਸ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਹਾਈਕੋਰਟ ਚੰਡੀਗੜ੍ਹ।😢😢 ਇਹ ਲਿਖ ਕੇ ਵੀਡੀਓ ਕੱਢ ਲਵੋ ।
@GurbakshsinghsohalSOHAL-kj9dx
@GurbakshsinghsohalSOHAL-kj9dx 11 күн бұрын
Tuci Jo Marge khe jao Koom nu pta Bai deep dai
@HGill-y5m
@HGill-y5m 12 күн бұрын
1984upto1992/93very bad time tuc oh time lagda ni dekhea veer ji
@jatt5672
@jatt5672 13 күн бұрын
Trsem bapu nu aag lgi a
@BalwantsinghSandhu-tb5eo
@BalwantsinghSandhu-tb5eo 13 күн бұрын
ਪਿਹੇਲਾ ਸਕਲ ਤੇ ਨਿਗਾਹ ਮਾਰ
@sansardeep5172
@sansardeep5172 11 күн бұрын
ਮਤਲਬ ਮੇਰਾ ਤੀਰ ਨਿਸ਼ਾਨੇ ਤੇ ਲੱਗਿਆ ਭੇਡਾਂ ਦੇ😂😂
@sansardeep5172
@sansardeep5172 11 күн бұрын
ਮਤਲਬ ਮੇਰਾ ਤੀਰ ਨਿਸ਼ਾਨੇ ਤੇ ਲੱਗਿਆ ਭੇਡਾਂ ਦੇ😂😂
@sansardeep5172
@sansardeep5172 11 күн бұрын
ਮਤਲਬ ਮੇਰਾ ਤੀਰ ਨਿਸ਼ਾਨੇ ਤੇ ਲੱਗਿਆ ਭੇਡਾਂ ਦੇ😂😂
@dharamsinghturh2083
@dharamsinghturh2083 11 күн бұрын
Amritpal✌️✌️🙏🙏
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН