Simranjit Singh Mann Interview: Amritpal Singh ਦੀ ਪਾਰਟੀ ਤੇ Sukhbir Badal 'ਤੇ ਸਾਧੇ ਨਿਸ਼ਾਨੇ

  Рет қаралды 15,774

Rozana Spokesman

Rozana Spokesman

Күн бұрын

Пікірлер: 83
@RozanaSpokesmanOfficial
@RozanaSpokesmanOfficial 13 күн бұрын
'ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਪਾਰਟੀ ਸੀ, ਉਸਨੂੰ ਬਾਦਲਾਂ ਨੇ ਮਿੱਟੀ 'ਚ ਮਿਲਾ ਤਾਂ...' , ਬਾਬਾ ਰਾਜਾ ਰਾਜ ਸਿੰਘ ਦਾ ਫੁੱਟਿਆ ਗੁੱਸਾ kzbin.info/www/bejne/a3WXpnWFZayKfqs
@LakhwinderSingh-q1y
@LakhwinderSingh-q1y 13 күн бұрын
ਮਾਨ ਸਾਹਿਬ ਤੁਸੀਂ ਕਿਹੜਾ ਗਿੱਦੜ ਮਾਰਤਾ 10 ਬਾਈ 10 ਦਾ ਕਮਰਾ ਬਣਾ ਕੇ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਲੱਗਾ ਦਿਉ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਧੰਨਵਾਦ
@Khalsa-kf3wt
@Khalsa-kf3wt 13 күн бұрын
ਮਾਨ ਸਾਹਿਬ ਹੁਣ ਤੁਸੀ ਬੱਸ ਕਰੋ ਬਹੁਤ ਹੋ ਗਈ
@GuruDavdass
@GuruDavdass 13 күн бұрын
ਅਮਰਤ ਪਾਲ ਸਿੰਘ ਜਿੰਦਾਬਾਦ
@JatinderSingh-t6r
@JatinderSingh-t6r 12 күн бұрын
ਅੰਮ੍ਰਿਤ ਪਾਲ ਨੇ ਜੋ ਅੰਮ੍ਰਿਤ ਪਾਲ ਸਿੰਘ ਨੇ ਜੋ ਦੋ ਮਹੀਨਿਆਂ ਵਿੱਚ ਕਰ ਦਿੱਤਾ ਤੁਸੀਂ 50 ਸਾਲਾਂ ਚ ਬਾਦਲ ਸਣੇ ਕਿਸੇ ਨੇ ਕੁਝ ਨਹੀਂ ਕੀਤਾ
@Khalsa1699mrsingh
@Khalsa1699mrsingh 12 күн бұрын
Amritpal ne v sirf bayan ditte gall ta 1 v nahi pugayi .😂😂😂😂
@KalaSerron
@KalaSerron 10 күн бұрын
​@@Khalsa1699mrsinghਨਹੀਂ ਬਾਈ ਜੀ 2027ਵਿਚ।ਜਿੱਤ ਕੇ ਪੰਜਾਬ ਤੇ ਪੰਥ ਨੂੰ ਚੰਗਾ ਕਰਨ ਗੈ
@_Wealth_1
@_Wealth_1 12 күн бұрын
ਤੁਸੀਂ ਵੀ ਮੈਂਬਰ ਪਾਰਲੀਮੈਂਟ ਬਣੇ ਜੇ ਉਹ ਪਾਰਟੀ ਬਣਾ ਲਏ ਤਾਂ ਕੀ ਗਲਤ ਹੈ ਚਲਾ ਵੀ ਆਪੇ ਲੈਣਗੇ ਪਾਰਟੀ ਨੂੰ
@KalaSerron
@KalaSerron 10 күн бұрын
@@_Wealth_1 ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ
@PritpalkaurPreet-p4n
@PritpalkaurPreet-p4n 13 күн бұрын
Amripal ji 🙏🙏 jindabad jindabad waheguru ji Mehar krn
@piarasingh7405
@piarasingh7405 14 күн бұрын
ਬਾਬਾ ਜੀ ਤੂੰਸੀ ਕੀ ਕੀਤਾ ਅੱਜ਼ ਤੱਕ ਸਿਮਰਨਜੀਤ ਸਿੰਘ ਮਾਨ ਇੱਕ ਰਜਵਾੜਿਆਂ ਦੇ ਖਾਨਦਾਨ ਵਿਚੋਂ ਹੈ ਇਸ ਨੇ ਗਰੀਬ ਮਜ਼ਦੂਰ ਲੲੀ ਕਦੇ ਹਾਂ ਦਾ ਨਾਅਰਾ ਨਹੀ ਮਾਰਿਆ ਹੈ ਤੇ ਨਾਂ ਕਦੇ ਇਸ ਨੇ ਸੁਖਬੀਰ ਬਾਦਲ ਦੀ ਤਰ੍ਹਾਂ ਕਿਸੇ ਹੋਰ ਨੂੰ ਪਾਰਟੀ ਦਾ ਪ੍ਰਧਾਨ ਲਾਇਆ ਹੈ ਇਹ ਸਿਰਫ਼ ਖਾਲਿਸਤਾਨ ਦੇ ਨਾਂ ਤੇ ਆਪਣੀ ਪਾਰਟੀ ਦਾ ਤੋਰੀ ਫੁਲਕਾ ਚਲਾਉਂਦਾ ਹੈ ਲੋਕ ਤੁਹਾਡੀਆਂ ਚਾਲਾਂ ਸਮਝ ਗਏ ਹਨ ਹੁਣ ਤੁਹਾਡਾ ਚੁੱਲ੍ਹਾ ਚੌਂਕਾ ਬੰਦ ਹੋ ਚੁੱਕਾ ਹੈ।
@SukhjinderSingh-v6n
@SukhjinderSingh-v6n 13 күн бұрын
tori pulka sabet kro ik pase rajwada akh reo duje saide tori fulka ds reo apna khud da v stand clear kro ji
@amars21167
@amars21167 13 күн бұрын
Piara singh bai bilkul shi keha
@KalaSerron
@KalaSerron 10 күн бұрын
@@piarasingh7405 ਹਾ ਜੀ ਹੁਣ ਤਾ ਅਮ੍ਰਿਤਪਾਲ ਸਿੰਘ ਖ਼ਾਲਸੇ ਦੀ ਲੋੜ ਹੈ ਸਖਤ ਪੰਜਾਬ ਪੰਥ ਨੂੰ ਮੋਕਾ ਦੀਉ
@Manjot-o8b
@Manjot-o8b 13 күн бұрын
Bhai Amrit pal Singh ji khalsa jindabad hai te rahega ♥️♥️♥️♥️
@KirpalSingh-r3w
@KirpalSingh-r3w 11 күн бұрын
ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਬਣਾਉਣਗਾ ਖਾਲਿਸਤਾਨ ਜਿੰਦਾਬਾਦ
@BalkarSingh-dc1oq
@BalkarSingh-dc1oq 10 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@PrinceKumar-cf7ek
@PrinceKumar-cf7ek 13 күн бұрын
🙏🏻💐💐💐💐💐💐💐🙏🏻
@KarmjitSingh-x6i
@KarmjitSingh-x6i 13 күн бұрын
Bapu ji hun youth nu agge aun we respect you my leader but now youth new leader is bhai amritpal singh ji and appa nu chahida k aapa je kaum naal khde aye aw hmesha tn es waar us naujwan di party naal gathjodh krliye
@mpsingh1976
@mpsingh1976 13 күн бұрын
ਇਓ ਡੱਡੂ ਨੀ ਕਢੀ ਦੇ ਹੁੰਦੇ😂😂
@gursewak22pro93
@gursewak22pro93 12 күн бұрын
ਜਦੋ ਮਾਨ ਜੀ ਤੁਹਾਡੇ ਵਰਗੇ ਪੰਜਾਬ ਨੂੰ ਛੱਡਕੇ ਭਾਰਤ ਸਰਕਾਰ ਨਾਲ ਮਿਲਗੇ ਜੀ ਫਿਰ ਪੰਜਾਬ ਦੇ ਹੱਕਾਂ ਦੀ ਔਰ ਸਿੱਖਾਂ ਦੀ ਗਲ ਕਿਸਨੇ ਕਰਨੀ ਏ ਜੀ
@SukhpreetKaur-pn1be
@SukhpreetKaur-pn1be 13 күн бұрын
ਮਾਨ ਸਾਹਿਬ ਗੱਲਾਂ ਵਾਲੀਆਂ ਵੱਡੀਆਂ ਕਰਦਾ ਪਰ ਹੋਇਆ ਤੇਤੋਂ ਵੀ ਕੁਝ ਨਹੀਂ ਬੁੱਢਾ ਸ਼ੇਰ ਖਵਾਇਆ ਪਰ ਪੱਲੇ ਕੁਝ ਨਾ ਪਾਇਆ ਮੂਰਖ ਨੇ ਉਹ ਲੋਕ ਜਿਹੜੇ ਤੇਰੇ ਮਗਰ ਲੱਗੇ ਫਿਰਦੇ ਆ ਛੱਡ ਦਿਓ ਤਾਂ ਖਾਲਿਸਤਾਨ ਖਾਲਿਸਤਾਨ ਦੀ ਗੱਲ ਬੇਫਜ਼ੂਲ ਲੋਕਾਂ ਦਾ ਭਲਾ ਕਰੋ ਕਿਸੇ ਵੀ ਤਰੀਕੇ ਹੋਵ ਚਾਰ ਸਾਹਿਬਜ਼ਾਦੇ ਬੰਨ ਚਾਰ ਸਾਹਿਬਜਾਦੇ ਟੂ ਫਿਲਮ ਦੇ ਵਿੱਚ ਦੇਖ ਕੇ ਵੀ ਤਾਂ ਕਦੇ ਨਹੀਂ ਲੱਗਿਆ ਕਿ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਕਰੀ ਹੋਵੇ ਉਹਨਾਂ ਨੇ ਤਾਂ ਸਿਰਫ ਆਪਣੀਆਂ ਕੁਰਬਾਨੀਆਂ ਹੀ ਦਿੱਤੀਆਂ ਨੇ ਲੋਕਾਂ ਦੇ ਨਾਲ ਹੋ ਰਹੇ ਧੱਕੇ ਦੇ ਖਿਲਾਫ
@SukhjinderSingh-v6n
@SukhjinderSingh-v6n 13 күн бұрын
read 1986 khalstain alanwaa by panthk comtity
@KalaSerron
@KalaSerron 10 күн бұрын
​@@SukhjinderSingh-v6nਮੋਕਾ ਤਾ ਦੇ ਦਿੱਤਾ ਸੀ ਪਰ ਕਦਰ ਨਹੀਂ ਪਾਈ
@SukhjinderSingh-v6n
@SukhjinderSingh-v6n 10 күн бұрын
@@KalaSerron kisne dita c moka kisnu
@KalaSerron
@KalaSerron 10 күн бұрын
@@SukhjinderSingh-v6n ਹਾ 2027ਵਿਚ। ਅਮ੍ਰਿਤਪਾਲ ਸਿੰਘ ਖ਼ਾਲਸੇ ਨੂੰ ਮੋਕਾ ਦੀਉ ਫੇਰ ਦੇਖ ਦੇ ਆ ਕੀ ਬਣਦਾ ਨਹੀਂ ਫੇਰ ਪਾਸਾ ਪੱਲਟ ਦੇ ਆ ਗੇ ਪਰ ਜ਼ਰੁਰੀ ਹੈ
@SukhjinderSingh-v6n
@SukhjinderSingh-v6n 10 күн бұрын
@@KalaSerron fr ki hoju cm bnke ??? plz explain cm alg country kwe bna skda ??
@JSM-u6b
@JSM-u6b 13 күн бұрын
ਮਾਨ ਸਾਹਿਬ ਅੱਜ ਤੱਕ ਗੱਲ ਹੀ ਕੀਤੀ ਬਰਕ ਨਹੀਂ ਕੀਤਾ ਤੁਸੀਂ ਤਾਂ ਮਾਨ ਸਾਹਿਬ ਪਰਮਿਟ ਲਿਆ ਹੋਇਆ ਹੈ ਇੰਨੀਆਂ ਕੁ ਗੱਲਾਂ ਦਾ
@harbhajansingh4663
@harbhajansingh4663 13 күн бұрын
ਸੁਖਬੀਰ ਬਾਦਲ ਹੁਣੇ ਹੁਣੇ ਤੁੰ ਅਪਣੇ ਸਾਰੇ ਗੁਨਾਹ ਕਬੂਲ ਕੀਤੇ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕਰਵਾਈਆਂ ਹੋਰ ਬਹੁਤ ਗੁਨਾਹ ਅਕਾਲੀ ਦਲ ਤਾਂ ਠੀਕ ਹੈ ਪਰ ਤੁਸੀਂ ਪਿਉਂ ਪੁਤ ਅਕਾਲੀ ਦਲ ਛੱਡ ਦੇਉ ਨਰਾਜ਼ਗੀ ਨਹੀਂ ਗਦਾਰਾਂ ਨੂੰ ਮੁਆਫ ਨਹੀਂ ਕਰ ਸਕਦੇ ਤੁਸੀਂ ਸਾਨੂੰ ਮਰਵਾ ਸੱਕਦੇ ਹੋ ਹੋਰ ਕੁਝ ਨਹੀਂ ਕਰ ਸਕਦੇ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਾਮਯਾਬ ਕਰਨ ਜੀ
@KalaSerron
@KalaSerron 10 күн бұрын
@@harbhajansingh4663 ਸਹੀ ਗੱਲ ਹੈ ਬਾਈ ਜੀ ਚੱਲੇ ਹੋਏ ਕਾਰਤੂਸ ਨੇ ਹੁਣ ਤਾ ਅਮ੍ਰਿਤਪਾਲ ਸਿੰਘ ਖ਼ਾਲਸੇ ਦਾ ਸਾਥ ਦੀਉ ਜੀ
@Harpreetkhalsa
@Harpreetkhalsa 11 күн бұрын
Young person need to take over. He should be supproting .
@Pawankumar-f6g
@Pawankumar-f6g 13 күн бұрын
The Last Sikh / Worrier Still Alive. SARDAR SIMRANJIT SINGH MANN JINDABAD
@GurnamSingh-ip7zc
@GurnamSingh-ip7zc 14 күн бұрын
Gadar Deep Sandhu The Katal
@KulwinderSingh-l4l
@KulwinderSingh-l4l 13 күн бұрын
ਬਾਪੂ ਜੀ ਤੁਹਾਡਾ ਟਾਈਮ ਖਤਮ ਹੋ ਗਿਆ
@inderjeetsam6577
@inderjeetsam6577 13 күн бұрын
ਬਾਰੂਦ ਉਡਾ ਦਿਉਂ ਪੰਜਾਬ ੍ਨੂ 😂😂
@HarmandeepSingh-c6t
@HarmandeepSingh-c6t 13 күн бұрын
Amritpal ✌️✌️✌️
@BalkarSingh-is3he
@BalkarSingh-is3he 13 күн бұрын
ਤੂ ਹੁਣ ਬਸ ਕਰ ਤੂ ਕੀ ਕੀਤਾ
@gurjantsingh-co1ct
@gurjantsingh-co1ct 13 күн бұрын
Bhai amritpal Singh Khalsa jindabad
@HarmandeepSingh-c6t
@HarmandeepSingh-c6t 13 күн бұрын
Amritpal singh ✌️✌️✌️✌️
@lakwindersingh597
@lakwindersingh597 13 күн бұрын
Bhai Amritlal zidabad
@jassigill393
@jassigill393 11 күн бұрын
ਸ਼ੁਰੂ ਕਦੋਂ ਸੀ ਅੱਜ ਤਕ ਕਿਹੜਾ ਕੰਮ ਕਰਿਆ ਪੰਥ ਲਈ ਬਸ ਰੋਟੀਆ ਸੇਕੀਆ ਸੰਤਾ ਦਾ ਨਾਮ ਲੇ ਕੇ
@BaljinderSinghGuraya
@BaljinderSinghGuraya 12 күн бұрын
Bus karo sahab
@akhtiarsingh4554
@akhtiarsingh4554 13 күн бұрын
100 persent Sahi. Mosmi dadu
@hazurkhehra6838
@hazurkhehra6838 13 күн бұрын
Maan saab bas karo plz plz hun amritpal singh da saath dio plz plz
@lakhtindersingh6314
@lakhtindersingh6314 13 күн бұрын
Jede,nal,tarn,taranwaliamritpalsinghnal,ha
@ButaSingh-v5p
@ButaSingh-v5p 14 күн бұрын
🙏🙏🙏🙏🙏🙏🌹🌹🌹🌹🌹
@DharampalSingh-r1i
@DharampalSingh-r1i 14 күн бұрын
Tusi ki kita hun tak apne to ilava
@GagandeepSingh-sb4bx
@GagandeepSingh-sb4bx 13 күн бұрын
Tu ki kar lia
@ajitsingh5774
@ajitsingh5774 10 күн бұрын
Man sahib tuhade vas di gal nahi tusi syast chad deo
@SandeephandaHanda
@SandeephandaHanda 13 күн бұрын
Bahut tuvi kmm kr Riya hai
@jarnailsingh3972
@jarnailsingh3972 14 күн бұрын
😂😂😂😂😂😂
@BhabbuSingh
@BhabbuSingh 13 күн бұрын
Pagal yaar e,koi hor na howe
@dilbagshing3944
@dilbagshing3944 14 күн бұрын
A kon
@satinderbrar7047
@satinderbrar7047 14 күн бұрын
Tuc na space deo kise nu😂
@Bachiterdadujodh1
@Bachiterdadujodh1 13 күн бұрын
Tu v bss kr
@KawaljeetSingh-x7h
@KawaljeetSingh-x7h 13 күн бұрын
Ghuma fira ke badal da shunshana vaja riha races repoter
@Manjot-o8b
@Manjot-o8b 13 күн бұрын
Hun tenu v vote nahi pounde jhoura
@veerusingh-n8s
@veerusingh-n8s 13 күн бұрын
❤❤❤❤❤❤❤❤❤❤my India ♥️💯♥️♥️💯♥️💯
@harwindersingh8787
@harwindersingh8787 14 күн бұрын
Verry good
@HarpalSingh-il9om
@HarpalSingh-il9om 13 күн бұрын
Amirtpalmysan
@vakhrekaraj9948
@vakhrekaraj9948 13 күн бұрын
Right
@kulwantsingh9623
@kulwantsingh9623 13 күн бұрын
S।।s।Maan।shab great।leader
@zindgijindabaad4301
@zindgijindabaad4301 13 күн бұрын
Oye baba hun tu beh ja tu party bnaai c tu ki kr lya
@harpalthind6094
@harpalthind6094 13 күн бұрын
Tusi kush ni kita sari umar panth lai
@sukhchainsingh9549
@sukhchainsingh9549 13 күн бұрын
Mann sab tuhade te bara mann c tusi v time he tapaeaaa
@jagmeetchahal0026
@jagmeetchahal0026 13 күн бұрын
Bas tuhi a kla thekedar Santa da sabde e a sant
@avtarsidhu2826
@avtarsidhu2826 12 күн бұрын
ਅਮ੍ਰਿਤਪਾਲ ਜਿੰਦਾਬਾਦ
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
黑天使只对C罗有感觉#short #angel #clown
00:39
Super Beauty team
Рет қаралды 36 МЛН