NIA Raid In Barnala | ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੇ ਘਰ NIA ਦਾ ਛਾਪਾ

  Рет қаралды 11,987

ABP Sanjha

ABP Sanjha

Күн бұрын

NIA Raid In Barnala | ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੇ ਘਰ NIA ਦਾ ਛਾਪਾ
#Barnala #Hamidi #NIA #raid #abplive
ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਵਿੱਚ ਰੇਸ਼ਮ ਸਿੰਘ ਨਾਮੀ ਕੈਦੀ ਦੇ ਘਰ NIA ਨੇ ਛਾਪਾ ਮਾਰਿਆ ਹੈ
ਰੇਸ਼ਮ ਸਿੰਘ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿੱਚ ਹੈ, ਉਸ ਖ਼ਿਲਾਫ਼ 2022 ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਕੇਸ ਦਰਜ ਹੋਇਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਪਰਿਵਾਰਕ ਮੈਂਬਰਾਂ ਨੇ NIA ਟੀਮ 'ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin:
/ abpsanjha
Facebook:
/ abpsanjha
Twitter:
/ abpsanjha
Download ABP App for Apple: itunes.apple.c...
Download ABP App for Android: play.google.co....

Пікірлер: 27
@HarjeetSingh-yb1wh
@HarjeetSingh-yb1wh 6 ай бұрын
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਖਾਲਿਸਤਾਨ ਬੋਲਣਾ , ਲਿਖਣਾਂ ਕੋੲਈ ਜੁਰਮ ਨਹੀਂ ਹੈ ,ਫਿਰ ਪੁਲਿਸ ਕਿਉਂ ਪਿੱਛੇ ਪੲਈ ਐ । ਇਹ ਗਲਤ ਹੈ 😢😢😢😢
@jijag8758
@jijag8758 6 ай бұрын
ਜੇ ਹਿੰਦੁਸਤਾਨ ਜ਼ਿੰਦਾਬਾਦ ਹੋ ਸਕਦਾ ਫਿਰ ਖਾਲਿਸਤਾਨ ਕਿਉਂ ਨਹੀਂ ? ਖਾਲਿਸਤਾਨ ਮਤਲਬ ਜਿੱਥੇ ਖ਼ਾਲਸਾ ਮਤਲਬ ਸਿੱਖ ਰਹਿੰਦੇ ।
@JaspalSingh-bt6xz
@JaspalSingh-bt6xz 2 ай бұрын
Wahaguru insaf karu
@kuljindersingh8282
@kuljindersingh8282 6 ай бұрын
ਧਰਮ ਦੇ ਠੇਕੇਦਾਰ ਇਸ ਗਰੀਬ ਪਰਿਵਾਰ ਦੀ ਮਦਦ ਕਰੋ ।।।
@sultansingh7138
@sultansingh7138 6 ай бұрын
ਵੀਰ ਹਿਲਪ ਕੋਈ ਨੀ ਕਰਦਾ ਭੜਕਾਉਂਦੇ ਹੀ ਹਨ
@harnekdhou3333
@harnekdhou3333 6 ай бұрын
Màro। Sal। ko
@nirmalsingh4807
@nirmalsingh4807 6 ай бұрын
Waheguru ji
@Pargatsinghkhera-fh2iq
@Pargatsinghkhera-fh2iq 6 ай бұрын
ਖਾਲਿਸਤਾਨ ਜਿੰਦਾਬਾਦ
@HarjinderSingh-ui7pv
@HarjinderSingh-ui7pv 6 ай бұрын
ਪੰਜਾਬ ਦੇ ਨੌਜਵਾਨ ਐਂਵੇਂ ਫੁਕਰਬਾਜੀ ਕਰਕੇ ਫਸ ਜਾਂਦੇ
@JagJeet-f3f
@JagJeet-f3f 6 ай бұрын
ਇਨ੍ਹਾਂ ਨੂੰ ਪੁਸੋ ਇਦੋਸਤਾਨ ਕਹਿਣਾ ਤੇ ਪੁਲਿਸ ਕਿਉ ਨੀ ਕਰਬਾਈ ਕਰਦੀ ਖਾਲਿਸਤਾਨ ਜ਼ਿੰਦਬਾਦ
@bsingh9752
@bsingh9752 6 ай бұрын
Desh ke khilaf rastervirodi tukre-tukre gang per sakhaat action Lena chahiye 🙏
@GurmeetGrewal-k7d
@GurmeetGrewal-k7d 6 ай бұрын
Weheguru ji
@santokhsingh8472
@santokhsingh8472 6 ай бұрын
Bhagwant mann loka nal dakka krda
@lakhwindersingh9429
@lakhwindersingh9429 6 ай бұрын
Jado banda jail ch hai fir parcha kahda police v galat kar rahi aa
@AjitSingh-kf4cd
@AjitSingh-kf4cd 6 ай бұрын
खालिस्तान का नारा लिखने पर प्रतिबंध है तो हिन्दू राष्ट्र बोलने वालों पर प्रतिबंध क्यों नहीं
@JasvirSinghMahal-px8ko
@JasvirSinghMahal-px8ko 6 ай бұрын
None sense when the person is in prison why the creating cause to the family
@arunrichakwt1010
@arunrichakwt1010 6 ай бұрын
Banda juram they kar dinda magrno gahar pariwar bahut dukhi hunda or bahut tang kardi sarkar or loka de gandi najar gahr diya Orata they har welay rehndi sabhal kay raho veero naa karo inj day kam jis nall eni prayshani howay
@RamSingh-lm9ig
@RamSingh-lm9ig 6 ай бұрын
Bas Sarkar kol ehi kaam aa loka nu tang karna
@SSS-0118
@SSS-0118 6 ай бұрын
ਖਾਲਿਸਤਾਨ ਜਿੰਦਾਬਾਦ 🚩
@santokhsingh8472
@santokhsingh8472 6 ай бұрын
Punjab sarkar center di gulaam aa
@bsingh9752
@bsingh9752 6 ай бұрын
Bakvaas hai jhoot bol rahe hai 👎 Shame-shame rastervirodio 👎
@ramjitsingh2236
@ramjitsingh2236 6 ай бұрын
Attayachar
@RESTINPEACE302
@RESTINPEACE302 6 ай бұрын
Baba Avtar Singh ji Sur singh walea baba ji de bete ne vi khalistan zindabaad da nara lyea c pichle kisan andolan wich Ona nu fadan di thodi jurt ni paindi pata nihanga ne thode sir wadh ke barsean te tang laine ne ethe nihathea nu tusu Target 🎯 karde on
@GurmailKour-ps5jq
@GurmailKour-ps5jq 6 ай бұрын
Waheguru ji
@SukhvirSingh-ic2cy
@SukhvirSingh-ic2cy 6 ай бұрын
ਖਾਲਿਸਤਾਨ ਜਿੰਦਾਬਾਦ
@naibdhanoa47
@naibdhanoa47 6 ай бұрын
Waheguru g
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
Girl, dig gently, or it will leak out soon.#funny #cute #comedy
00:17
Funny daughter's daily life
Рет қаралды 8 МЛН
How Your Gut Can Shape Your Brain | Vantage with Palki Sharma
4:22
АЗАРТНИК 4 |СЕЗОН 1 Серия
40:47
Inter Production
Рет қаралды 1,4 МЛН