Sangrur News | ਖੇਤਾ 'ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਚੜ੍ਹੇ ਕਿਸਾਨਾਂ ਦੇ ਅੜਿੱਕੇ, ਚਾੜ੍ਹਿਆ ਕੁਟਾਪਾ, ਕੀਤ

  Рет қаралды 238,001

ABP Sanjha

ABP Sanjha

Күн бұрын

Sangrur News | ਖੇਤਾ 'ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਚੜ੍ਹੇ ਕਿਸਾਨਾਂ ਦੇ ਅੜਿੱਕੇ
ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
#Punjab #Tieves #Sangrur #abplive
ਦਿੜਬਾ ਦੇ ਪਿੰਡ ਰੋਗਲਾ ਦੇ ਖੇਤਾ 'ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ 2 ਚੋਰ ਕਿਸਾਨਾਂ ਦੇ ਅੜਿੱਕੇ ਚੜ੍ਹੇ
ਜਿਨ੍ਹਾਂ ਦਾ ਲੋਕਾਂ ਨੇ ਪਹਿਲਾਂ ਕੁਟਾਪਾ ਚਾੜ੍ਹਿਆ ਤੇ ਫਿਰ ਪੁਲਿਸ ਹਵਾਲੇ ਕੀਤੇ |
ਜਾਣਕਾਰੀ ਮੁਤਾਬਕ ਰਾਤ ਸਮੇਂ ਕੁਝ ਵਿਅਕਤੀਆਂ ਨੇ ਕਿਸਾਨਾਂ ਦੇ ਖੇਤਾਂ ਵਿੱਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਭਾਰੀ ਨੁਕਸਾਨ ਕੀਤਾ।
ਇਸ ਤੋਂ ਬਾਅਦ ਜਦੋਂ ਸਵੇਰੇ ਨੌਜਵਾਨ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਭੱਜਣ ਲੱਗੇ ਤਾਂ ਉਨ੍ਹਾਂ ਨੂੰ ਪਰਗਟ ਸਿੰਘ ਨਾਂਅ ਦੇ ਵਿਅਕਤੀ ਨੇ ਕਾਬੂ ਕਰ ਲਿਆ | ਹਾਲਾਂਕਿ ਇਨ੍ਹਾਂ ਦੇ 2 ਸਾਥੀ ਭੱਜਣ ਵਿੱਚ ਸਫਲ ਰਹੇ
ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਚੋਰਾਂ ਨੂੰ ਪੁਲਿਸ ਹਵਾਲੇ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ
byte
ਉਥੇ ਹੀ ਪੁਲਿਸ ਨੇ ਚੋਰਾਂ ਨੂੰ ਹਿਰਾਸਤ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Пікірлер: 103
@HarpreetKaur-ix9ed
@HarpreetKaur-ix9ed 4 ай бұрын
ਬਹੁਤ ਵਧੀਆ ਕੰਮ ਕੀਤਾ ਨੌਜਵਾਨ ਪਰਗਟ ਸਿੰਘ ਪੁੱਤ ਨੇ ਬਹੁਤ ਬਹੁਤ ਧੰਨਵਾਦ ਬੇਟੇ🙏🏻👍👍👍👍👍🙏🏻
@gurjotbhinder6680
@gurjotbhinder6680 4 ай бұрын
ਇਨ੍ਹਾਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਇਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ
@RANJITSingh-nv9fq
@RANJITSingh-nv9fq 11 ай бұрын
ਪਰਗਟ ਸਿੰਘ ਤੇ ਗਗਨਦੀਪ ਅਤੇ ਦੂਸਰੇ ਸਾਰੇ ਵੀਰਾਂ ਦਾ ਬਹੁਤ ਹੀ ਧੰਨਬਾਦ ❤ਬਹੁਤ ਵਧੀਆ ਕੰਮ ਕੀਤਾ ਵੀਰੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਲੰਬੀਆਂ ਉਮਰਾਂ ਕਰਨ ਤੂਹਾਡੀਆ . ਬਹੁਤ ਪਰੇਸ਼ਾਨ ਕੀਤਾ ਇਹਨਾ ਕੁੱਤੇ ਚੋਰਾਂ ਨੇ
@user-mn8pv2wz2t
@user-mn8pv2wz2t 11 ай бұрын
ਬਹੁਤ ਵਧੀਆ ਕੰਮ ਕੀਤਾ ਵੀਰ ਨੇ
@sellisaab8414
@sellisaab8414 11 ай бұрын
ਜਿਹੜਾ ਫੜਿਆ ਜਾਂਦਾ 'ਓਹੀ ਕਹਿ ਦਿੰਦਾ ਮੈਂ ਤਾਂ ਪਹਿਲੀ ਵਾਰ ਆਇਆ 😂😂
@RahulBrown-cb2zi
@RahulBrown-cb2zi 3 ай бұрын
😂😂😂😂😂😂😂
@freddiefgh8380
@freddiefgh8380 11 ай бұрын
ਕੁੱਟੇ ਤਾਂ ਦਿਸਦੇ ਨੀਂ , ਛਿੱਲਣੇ ਤੇ ਹੱਡ ਤੋੜਨੇ ਚਾਹੀਦੇ ਆ , ਪੱਕੇ ਮੰਜੇ ਤੇ ਪਾ ਦਿਓ
@AshishLingwal-du5td
@AshishLingwal-du5td 11 ай бұрын
ਚੀਟਾ ਪੀਣ ਵਾਲੇ ਚੋਰੀਆ ਹੀ ਕਰਨ ਗਏ । ਸਬ ਤੋ ਵੱਡੀ ਚੋਰ ਤਾਂ ਪੁਲੀਸ ਹੈ।ਹੋ ਨਸ਼ਾ ਤਸਕਰਾ ਤਕ ਆਪ ਪਚਾਉਂਦੇ ਨੇ 2 ਦੋ ਕਿਲੋ😂😂😂😂😂
@gursharanjitgoraya2968
@gursharanjitgoraya2968 11 ай бұрын
Very good
@gurjotbhinder6680
@gurjotbhinder6680 4 ай бұрын
ਅਜਿਹੇ ਚੋਰਾਂ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ , ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਬਹੁਤ ਨੁਕਸਾਨ ਕਰਦੇ ਹਨ, ਅਜਿਹੇ ਚੋਰਾਂ ਤੇ ਤਰਸ ਨਹੀਂ ਕਰਨਾ ਚਾਹੀਦਾ, ਕੋਈ ਮੋਟਰ ਬੰਬੀ ਨਹੀਂ ਛਡਦੇ, ਬਹੁਤ ਦੁਖੀ ਕੀਤਾ ਹੋਇਆ ਇਨ੍ਹਾਂ ਨੇ
@BhupinderSinghmangtBhupi-mn7zb
@BhupinderSinghmangtBhupi-mn7zb 4 ай бұрын
ਬਾਈ ਜੀ ਮੈਂ ਹਰਿਆਣਾ ਲੁਧਿਆਣੇ ਜਿਲੇ ਤੋਂ ਬੋਲਦਾ ਵੀਰੇ ਛੇ ਮੋਟਰਾਂ ਚੋਰੀ ਹੋ ਗਈਆਂ ਅਤੇ ਤਾਨਾ ਤਾਨ ਗਿਣ ਤੇ ਚੋਰੀ ਹੋਈਆਂ ਨੇ ਇਹਨਾਂ ਦਾ ਕੋਈ ਹੀਲਾ ਕਰਨਾ ਪੈਣਾ
@user-tb9mc2xc2z
@user-tb9mc2xc2z 11 ай бұрын
ਥੈਲਾ ਨਹੀਂ ਬੋਰਾ
@amarjeetsingh-er4bq
@amarjeetsingh-er4bq 11 ай бұрын
ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ। ਇਹ ਤਾਂ ਡਰਾਮੇ ਹਨ।
@jasvirkaurdhaliwal955
@jasvirkaurdhaliwal955 11 ай бұрын
ਸਹੀਮੋਕੇਤੇਕਾਰਵਾਈਸਖਤੀਨਾਲਪੁੱਛਗਿੱਛਕਰੋ
@sikh8396
@sikh8396 4 ай бұрын
ਬਿਲਕੁਲ ਠੀਕ ਹੈ ਸੱਚੀ ਆ ਗੱਲਾ ਅ
@onkarsinghpurewal990
@onkarsinghpurewal990 11 ай бұрын
Bahut Parget Singh Veer ji. Logon nu ek dusre da saath dena chahiye
@Rajkumar-ph1cv
@Rajkumar-ph1cv 4 ай бұрын
ਮੈਹਣਤ ਕਰਨ ਆਦਤ ਪਾਊ ਮੈਹਣਤ ਵਿੱਚ ਸੱਭ ਕੂਝ ਮਿਲਾਦਾ ਚੰਗੈ ਇਨਸਾਨ ਬਣੈ
@buttarpreet7979
@buttarpreet7979 11 ай бұрын
ਇਨ੍ਹਾਂ ਦੀਅਾ ਲੱਤਾਂ ਤੋੜਨੀਆ ਚਾਹੀਦੀਆਂ
@kaurbhullar6282
@kaurbhullar6282 11 ай бұрын
ਚੰਗੀ ਤਰ੍ਹਾਂ ਕੁਟਾਪਾ ਕਰੋ ਏਹਨਾ ਦਾ ਤਾਂ ਜੋ ਦੁਬਾਰਾ ਕੋਈ ਚੋਰੀ ਕਰਨ ਦੀ ਹਿੰਮਤ ਨਾ ਕਰੇ ਗੰਦ ਪਾਇਆ ਹੋਇਆ ਇਹਨਾਂ ਨੇ ਅਕਲ ਨਹੀਂ ਆਉਂਦੀ ਇਹਨਾ ਨੂੰ ਲੋਕ ਕਿਨੇ ਔਖੇ ਹੋ ਕੇ ਆਵਦਾ ਘਰ ਚਲਾਉਂਦੇ ਆ ਏ ਆਰਾਮ ਨਾਲ ਚੋਰੀ ਕਰਕੇ ਲੈ ਜਾਦੇ ਨੇ
@apnapunjab2023
@apnapunjab2023 10 ай бұрын
PUNJAB ਤੇ ਪਾਈਏ ਬਹੁਤ ਹੋ ਗਏ
@user-ql6hd6dv3b
@user-ql6hd6dv3b 11 ай бұрын
Ina nu ਦੂਜਿਆ ਬਾਰੇ ਵੀ ਸਬ ਕੁਸ਼ ਪਤਾ ਹੈ
@user-ql6hd6dv3b
@user-ql6hd6dv3b 11 ай бұрын
Ina nu jado fro ih pahli vary ਕਰਦੇ ਹਨ ਇਨਾ ਨੁ ਪੁੱਠ ਤਗ ਕੈ ਇਨਾ ਨੁ ਦਾਸ ਬੰਦਾ ਕੁਟਲ ਲਾ ਦਨੈ ਚਾਹੀਦੇ ਇਕ ਹਤ ਕਾ ਦੂਜੇ ਨੁ ਲਾ ਦੈਚਹਿਦਾ 7:13
@sukhdevsingh6078
@sukhdevsingh6078 11 ай бұрын
ਓ ਭੈਣ ਚੋਦਾ ਤੇਰੀ ਇਹ ਤਾਰਾ ਸੌ ਦੋਸਤੋ ਦੀ ਵਿਕੇਗੀ ਅਗਲੇ ਦਾ ਹਜ਼ਾਰਾ ਦਾ ਨੁਕਸਾਨ ਹੋਵੇਗਾ
@gurdialsingh9362
@gurdialsingh9362 4 ай бұрын
Very good veer ji
@lovespreet2976
@lovespreet2976 2 ай бұрын
ਬਹੁਤ ਵੱਡੀ ਗਲਤੀ ਕੀਤੀ ਪੁਲਿਸ ਨੂੰ ਫੜਾ ਕੇ ਪਹਿਲਾਂ ਦੋ ਚਾਰ ਦਿਨ ਆਪ ਛਿਤਰ ਪਰੇਡ ਕਰਨੀ ਸੀ ਬੰਨ ਕੇ ਉਸ ਤੋਂ ਬਾਅਦ ਦੇਖਦੇ ਪੁਲਿਸ ਨੇ ਤਾਂ ਛੱਡ ਹੀ ਦੇਣਾ ਇਹਨਾਂ ਨੇ ਕਿਹੜਾ ਕੁਝ ਕਰਨਾ
@nathasingh1254
@nathasingh1254 4 ай бұрын
Waheguru ji second hand parts ਜ਼ਿੰਮੇਵਾਰ ਵਿਅਕਤੀਆਂ ਤੋਂ ਪੁੱਛਗਿੱਛ ਕਰ ਕੇ ਹੀ ਖਰੀਦ ਕਰੋ।
@gurcharansingh5534
@gurcharansingh5534 3 ай бұрын
ਇੱਕ ਬਿਜਲੀ ਨਹੀਂ ਆਉਂਦੀ, ਜੇ ਆ ਜਾਵੇ ਤਹਿ ਤਾਰਾਂ ਹੈਨ੍ਹੀ
@arnsthans8850
@arnsthans8850 4 ай бұрын
ਇਹਨਾਂ ਨੂੰ ਜਿਹੜੀਆਂ ਜੱਜਾਂ ਦਾ ਤੇ ਵਕੀਲਾਂ ਦਾ ਕਸੂਰ ਹੈ ਬਾਕੀ ਇਹਨਾਂ ਦਾ ਪਹਿਲਾ ਕੰਮ ਨਹੀਂ ਹੈ ਇਹ ਲੋਕ ਪਹਿਲਾਂ ਤੋਂ ਹੀ ਇਹ ਚੋਰੀਆਂ ਕਰਦੇ ਹਨ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਧਨਵਾਦ ਜੀ
@MalkitSingh-nl1sg
@MalkitSingh-nl1sg 3 ай бұрын
ਇਹ 100 ਰੁਪਿਆ ਪਿੱਛੇ ਕਿਸਾਨ ਦਾ 5 7 ਹਜਾਰ ਦਾ ਨੁਕਸਾਨ ਕਰ ਦਿੰਦੇ ਨੇ
@sarwansingh7913
@sarwansingh7913 11 ай бұрын
ਮੋਟਰਾਂ ਆਲ਼ੇ ਸੂਤੇ ਪਏ ਸੀ।
@user-nr7nd3ju5h
@user-nr7nd3ju5h 3 ай бұрын
Salea Sara din motr te bathe rea
@ssisingh
@ssisingh 11 ай бұрын
Ena nu wapass vejjo up jn biharr .nahin te koi hal nahin punjab de.
@JugrajSandhu-ep9rn
@JugrajSandhu-ep9rn 3 ай бұрын
Nice jop vir ji
@RSCALIFORNIA
@RSCALIFORNIA 2 ай бұрын
ਇਸ ਕਾਲੀ ਸੁਨਾਮ ਵਾਲੇ ਚੋਰ ਦੀ ਪਿੱਠ ਚ ਲਾਲ ਮਿਰਚਾ ਪਾਉਣੀਆ ਸਨ ਹੋਰ ਵੀ ਬਹੁਤ ਚੋਰੀਆ ਮੰਨ ਜਾਦਾ
@Chouhan.Garments
@Chouhan.Garments 2 ай бұрын
ਤਾਰਾ ਤਾ ਏਦਾ ਗਲੇ ਵੀਚ ਪਾਈਆ ਜਿਦਾ ਗੇਲ ਵਿਚ ਸਪ ਪਾਏ 😅
@GurwinderDhaliwal-jh2pq
@GurwinderDhaliwal-jh2pq 11 ай бұрын
ਏਹਨਾ ਦੀਆ ਟਾਂਗਾ ਤੋਡਨੀਆ ਚਾਹੀ ਦੀਆ ਨੇ
@GurpreetSingh-fj5fb
@GurpreetSingh-fj5fb 2 ай бұрын
Cm ji tusi vadiay karrha jo 🇮🇳
@freddiefgh8380
@freddiefgh8380 11 ай бұрын
ਭਈਏ ਮਾਰੋ ਪੰਜਾਬ ਬਚਾਓ।
@harbantsinghbrar8601
@harbantsinghbrar8601 11 ай бұрын
Bande Bannon murak nah banno
@freddiefgh8380
@freddiefgh8380 11 ай бұрын
@@harbantsinghbrar8601 ਫੇਰ ਤੁਸੀਂ ਭਈਏ ਜਵਾਈ ਬਣਾਓ ਤੇ ਸਿਰ ਤੇ ਬਿਠਾਓ । ਪੱਕੀ ਗੱਲ ਆ ਜੇ ਪੰਜਾਬੀ ਤੇ ਭਈਏ ਦੀ ਲੜਾਈ ਹੋਵੇ ਤੇ ਤੂੰ ਤੇ ਤੇਰੇ ਵਰਗੇ ਬੇਗੈਰਤ ਭਈਏ ਵੱਲ ਖੜਨਗੇ। ਪੰਜਾਬ ਦੇ ਦੁਸ਼ਮਣ ।
@user-jp7nv4ce6k
@user-jp7nv4ce6k 4 ай бұрын
ਭੲਏ ਨਹੀਂ ਇਹ ਗਿੱਦੜ ਮਾਰ ਨੇ
@Sunnysran142
@Sunnysran142 4 ай бұрын
❤❤❤
@bitturaja2748
@bitturaja2748 2 ай бұрын
ਇਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਨਸ਼ੇੜੀ ਨੇ ਅਮਲੀ ਨੇ ਕਸੂਰ ਉਹਨਾਂ ਲੋਕਾਂ ਦਾ ਜਿਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਔਰ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ ਔਰ ਕਿਸਾਨਾਂ ਦਾ ਵੀ ਮਾੜਾ ਹੋਇਆ 😭😭 🙏🏼🙏🏼🙏🏼
@amritamrit9938
@amritamrit9938 3 ай бұрын
Punjab ch ਭੲਈ ਏ ਨਜਾਰੇ ਲੈਂਦੇ
@amritamrit9938
@amritamrit9938 3 ай бұрын
ਨਜਾਰੇ ਲੈਂਦੇ ਭੲਈ
@nandsingh670
@nandsingh670 3 ай бұрын
😊😊😊😊😊
@ManpreetSingh-dc8rk
@ManpreetSingh-dc8rk 2 ай бұрын
Ajj 5.7.24 date aa sada tranformer lai gaye jhona lagda darde ni sara sal ek motor te 30 to 40 hzar da nuksan kar lainde a
@aartirani578
@aartirani578 3 ай бұрын
ਵੀਰੇ ਪਿਚ ਕਿਸਾਨਾਂ ਦੇ ਮੁੰਡੇ ਵੀ ਇਹ ਝੂਰਨ ਦੇ ਨਾ ਬਦਨਾਮ ਛੋਟੇ ਦਾ ਹੋ ਜਾਂਦਾ ਵੱਡੇ ਵੀ ਚੋਰੀਆਂ ਕਰਦੇ ਆ
@avisidhu252
@avisidhu252 11 ай бұрын
Hath wadne c sallya de ta k agge to koi himmt na kar sakke
@nathasingh1254
@nathasingh1254 4 ай бұрын
ਇਕੋ ਨਾਇ ਨੇ ਪੰਜੇ mun ਕੇ ਭੇਜੇ ਨੇ ਸਾੜ ni ਆਉਂਦੀ ਸਿੱਖ ਦੇ ਬੱਚੇ ਹੋ ke ਘੋਨਾ ਮੋਨਾ ਹੋ ਕੇ ਫਿਰਦੇ ਨੇ।
@ronakrai2020
@ronakrai2020 11 ай бұрын
Jite vachde una nu v faro
@santokhsingh1112
@santokhsingh1112 11 ай бұрын
ਬਹੁਤ ਦੁੱਖੀ ਕੀਤਾ ਇਹਨਾਂ ਨਸ਼ੇੜੀਆਂ ਨੇ ,ਜੁੱਤੀ ਫੇਰੋ ਸਾਲਿਆਂ ਦੇ ।
@Nasharma-iy7lq
@Nasharma-iy7lq 11 ай бұрын
Nasdea da ta Ave nm badnam AA
@user-pw4yb3oh4s
@user-pw4yb3oh4s 11 ай бұрын
ਇਹਨਾਂ ਦੇ ਪਿੱਛੇ ਪਟਰੋਲ ਪਾਉ ਜਾ ਥੋੜੀਆਂ ਮਿਰਚਾਂ ਪਾਊ
@ishmeetbhullar2653
@ishmeetbhullar2653 2 ай бұрын
Eh ta gurunder rangrehta de rishtedar lag rahe ne dalit 😂😂😂😂😂😂😂
@DonMraman
@DonMraman 4 ай бұрын
Aa v bhaiya
@RanveerKaur-fz4lh
@RanveerKaur-fz4lh 2 ай бұрын
Ehi kewal nall fanci dedo
@sikandersingh6720
@sikandersingh6720 11 ай бұрын
Hamirgarh vich v gyiea
@sandhuprabh553
@sandhuprabh553 11 ай бұрын
ਨਾ ਮਾਰੋ ਯਾਰ ਵਿਚਾਰੇ ਗ਼ਰੀਬ ਨੇ
@hardevsingh3399
@hardevsingh3399 11 ай бұрын
ਜੇ ਗਰੀਬ ਨੇ ਤਾਂ ਕੰਮ ਕਰਨ
@sellisaab8414
@sellisaab8414 11 ай бұрын
Tu vi ehna da 100% partner chor aa pakka 😂😂😂😂
@user-gt5ps6xc8b
@user-gt5ps6xc8b 11 ай бұрын
Lasa padiya karo
@jaswinderkaur1134
@jaswinderkaur1134 11 ай бұрын
ਸਾਡੀਤਾਰਵੀਲਾਕੇਲੈਗੲਏ
@JagdevSingh-vi2tq
@JagdevSingh-vi2tq 11 ай бұрын
Punjab aaaa
@kamaldeepsingh9131
@kamaldeepsingh9131 4 ай бұрын
Ena taaran nal he tattian te current lona c .a sab chddam class
@janaksharma-fm4pf
@janaksharma-fm4pf 4 ай бұрын
Punjab da bahut mara hal bahut choria,nasha wad chuka hai
@prits4157
@prits4157 4 ай бұрын
22g kass b rakho. Pagg v bana karro yarr...sikh sardar hi Punjab nu bachna ga
@karamjitsingh234
@karamjitsingh234 11 ай бұрын
Ana de hath babho
@santokhsinghkhela4944
@santokhsinghkhela4944 4 ай бұрын
Apni burhya nu frho vichn walya nu
@SURINDERKAUR-fk9pr
@SURINDERKAUR-fk9pr 11 ай бұрын
Police ne kuch din baad Chad dena hai Raddi da kaam Karan Wale jaiye muslmaan jyada honde ne
@BuntiSidhu
@BuntiSidhu 10 ай бұрын
Loop
@InderMarar
@InderMarar 3 ай бұрын
Bund pati rehni jimidaran di tan
@narinderdhaliwaldhaliwal1985
@narinderdhaliwaldhaliwal1985 11 ай бұрын
Video dekhkar darna loan Wale 🚶🚶🚶🚶🧘🧘🧘🧘🧘🧘agy lo FaR gal honi bande Sade saiya 👉👉👉jaat Galt ne
@user-dn6jn1qm4n
@user-dn6jn1qm4n 4 ай бұрын
Sade naal ey Kam 1month ch 3 vari katiya tara chora ny m
@SohanLal-dr9io
@SohanLal-dr9io 11 ай бұрын
Paji my towade nal vinti kar de hai aenanu chadeona aenu Kari to Kari sajadeo mar mar ke aenu pelebeltanal kutona fheri kuch bologa kinibadi galti kita haiga my ta Kanda ki aenanu Kari to Kari saja deo bilkul sahi kende ho aenanu ki pata kinedi hai
@apnapunjab2023
@apnapunjab2023 10 ай бұрын
Har Pase baiye chori kari ja rahe ne
@MONEY_LOVER7
@MONEY_LOVER7 4 ай бұрын
Chor ne par greeb ne
@kuldipdhak7972
@kuldipdhak7972 11 ай бұрын
Ih loke liar han shado na bihar bhejo
@VnshDeep
@VnshDeep 11 ай бұрын
Police ta khud hi chor aa ena di bhain gado
@kiddstv5445
@kiddstv5445 11 ай бұрын
Police nu ki faida den da .lata baha todniya chahidiya si salya diya..
@VnshDeep
@VnshDeep 11 ай бұрын
Sahi kiha y
@BaldevSingh-hi6wz
@BaldevSingh-hi6wz 2 ай бұрын
Jino farhde hona lata torhdeu hor koi elaaj niga
@GurpreetSingh-rz9sn
@GurpreetSingh-rz9sn 4 ай бұрын
❤❤
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
Bend The Impossible Bar Win $1,000
00:57
Stokes Twins
Рет қаралды 42 МЛН