Nimmo ਨਿੰਮੋ (official movie) Lovi Guri - Punjabi New Movie 2023🎥

  Рет қаралды 578,671

LG - Lovi Guri

LG - Lovi Guri

Жыл бұрын

"NIMMO" the Bundle of Trouble "ਨਿੰਮੋ" ਦੁੱਖਾਂ ਦੀ ਪੰਡ (Official movie) LG-Lovi Guri - new Punjabi movie 2023🎥
Don't forget to subscribe our channel
🤗Thank to everyone🤗 .
Contact - +918284921568(LOVI)
+9173556 67933(GURI)
PUTT PARDESI ਪੁੱਤ ਪ੍ਰਦੇਸੀ (Official movie) Lovi Guri | New Punjabi movie 2024
• PUTT PARDESI ਪੁੱਤ ਪ੍ਰਦ...
Chhotti Jehi Duniya ਛੋਟੀ ਜਿਹੀ ਦੁਨੀਆਂ (Episode-01) Lovi Guri - Struggle for Dreams - HD
• Chhotti Jehi Duniya ਛੋ...
CHHOTTI JEHI DUNIYA ਛੋਟੀ ਜਿਹੀ ਦੁਨੀਆਂ (Episode-02) Lovi Guri - punjabi new movie 2023🎥
• CHHOTTI JEHI DUNIYA ਛੋ...
Cast
Nimmo - Yashpreet Kaur
Nimmo in childhood - Hasrat
Kartar Shounki - Jaswinder Amol
Nimmo's Mother - Balwinder solanky
Dilawar - Buta Brar
Natha - Sandeep Sandy
Fauji's Father - Bhupinder Jassal
Fauji - Jaskaran Singh
Dilawar's Mother - Kulwant Khurmi
Karma Sarpanch - Harwinder Brar
Childrens - Abhijot & Amandeep Kaur
Jaggar Singh - Parampaul Dhillon
Amli Mitha - Amandeep Sangat
Amli Paari - Parkash Ratti
Nimmo's Daughter - Daisy Kaur
Nimmo's Son - Abhijot
Written & Directed by
Balwinder Gill
Dialogue
Jaswinder Amol
Producer
Shivjeet Gill
Editor & Music
Harjinder Singh
Cinematography
Balwinder Gill & Gopal Mehma
Casting
Buta Grari Production
Production Design
Jinder Bhatti & Team
Costume Design
Maninder Mani
Makeup Department
Dharma & Team
Other Artists
Sooba Singh Gulab Singh
Bhagat Singh Jagsher Singh
Mahinder Singh Mandeep Kaur
Preet Mistry Jaswinder Kaur
Sukhbir Kaur Surjeet Kaur
Shinder Singh Makeet Kaur
Jagtar Singh Sukhwinder Kaur
Assis. Director
Gora Phulkari Parampal Dhillon
Amandeep Sangat Jaskaran Singh
Location
Dreamland Film City Bhathinda
Village Dobrikhana
Spot Boy
Harpreet Singh Jimmy Gill
Jagdeep Mann Harpreet Happy
We are not perfect, we are learning.
#nimmo #movie #naturally #trending #shortfilm #virel #punjabimovie #youtube #maa #100 #999 #father #daughter #bestmoments #loviguri #emotional #sad #message #motivation #viral #video #punjab #india #youtube #sad #father

Пікірлер: 700
@LGLoviGuri
@LGLoviGuri 4 ай бұрын
youtube.com/@LGLoviGuri?si=4dKtg_njGaj1a6CG Subscribe krdo ji sare ❤️❤️🤗
@Queen9510
@Queen9510 Жыл бұрын
ਧੀਆਂ ਦੇ ਦੁੱਖ ਢਾਡੇ ਰੱਬਾ ਜਿਸ ਪਿਓ ਦੀ ਧੀ ਦੁੱਖੀ ਹੋਵੇ ਉਹੀ ਜਾਣਦਾ ਕੀ ਬੀਤਦੀ ਉਹਦੇ ਤੇ ਮੂਵੀ ਦੇਖਦੇ ਅੱਖਾਂ ਚੋ ਪਾਣੀ ਨਹੀਂ ਰੁਕਿਆ ।। 💯 💯 💯 ਅਦਾਕਾਰੀ 👌👌
@hussanpreetsingh7581
@hussanpreetsingh7581 11 ай бұрын
ਸਹੀ ਗੱਲ ਆ ਜੀ ਮੇਰਾ ਵੀ ਬਾਪੂ ਮੇਰੇ ਦੁੱਖ ਆਪਣੇ ਦਿਲ ਵਿੱਚ ਹੀ ਲੈ ਗਿਆ 😢😢
@muskaankaan9123
@muskaankaan9123 10 ай бұрын
Jes da duneya vich koye na huve os da ke banda hao
@gurpreetbawa6272
@gurpreetbawa6272 Жыл бұрын
ਬਹੁਤ ਵਧੀਆ ਫਿਲਮ ਰੱਬਾ ਕਿਸੇ ਧੀ ਨਾਲ ਏਦਾ ਨਾ ਹੋਏ 🥺🥺😥😥 ਪਰ ਬਾਪੂ ਜੀ ਨੇ ਬਹੁਤ ਵਧੀਆ ਕੀਤਾ ਏਹੋ ਜਿਹੇ ਜਵਾਈ ਨਾਲ ਏਦਾ ਹੀ ਹੋਣਾ ਚਾਹੀਦਾ ਸੀ,,,, ਵਾਹਿਗੁਰੂ🙏 ਮੇਰੀਆਂ ਸਾਰੀਆਂ ਭੈਣਾਂ ਨੂੰ ਆਪਣੇ ਆਪਣੇ ਘਰ ਖੁਸ਼ ਰੱਖੀ 🙏🙏
@manveerthind6281
@manveerthind6281 Жыл бұрын
Raba Mer kari
@hussanpreetsingh7581
@hussanpreetsingh7581 11 ай бұрын
ਬਹੁਤ ਵਧੀਆ ਕਹਾਣੀ ਸੀ ਦੇਖ ਕੇ ਅੱਖਾਂ ਵਿਚੋਂ ਅੰਝੂ ਆ ਗਏ ਕਿਸੇ ਵੀ ਮਾ ਬਾਪ ਦੀ ਧੀ ਦੁਖੀ ਨਾਂ ਹੋਵੇ ਰੱਬਾ
@harpreetkaurdhaliwalhappy7001
@harpreetkaurdhaliwalhappy7001 Жыл бұрын
ਫਿਲਮ ਦੇਖਦੇ ਕਈ ਵਾਰੀ ਅੱਖਾਂ ਵਿੱਚੋ ਪਾਣੀ ਆ ਗਿਆ ਸ਼ਬਦ ਨਹੀਂ ਤਾਰੀਫ਼ ਲਈ ਕਲਾਕਾਰਾਂ ਦੀ ਅਦਾਕਾਰੀ ਬਕਮਾਲ
@LGLoviGuri
@LGLoviGuri Жыл бұрын
Thanks ji❤️❤️🙏🏻🙏🏻
@gurshandhillon1907
@gurshandhillon1907 Жыл бұрын
Mai tah ro pyi c 😢
@JyotiSharma-dc7nu
@JyotiSharma-dc7nu Жыл бұрын
❤😣😥🙏🙏
@khushuppal5842
@khushuppal5842 11 ай бұрын
Shi gl aa 😒
@Gurpreetsingh-br6ve
@Gurpreetsingh-br6ve 11 ай бұрын
ਸਹੀ ਕਹਿਆ ਤੁਸੀ ਜੀ
@AjeetSidhu-rz1ot
@AjeetSidhu-rz1ot Жыл бұрын
ਸਮੁੱਚੀ ਟੀਮ ਤੇ ਲਵੀ-ਗੁਰੀ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਮਿਹਰ ਬਣਾਈ ਰੱਖਣ!
@LGLoviGuri
@LGLoviGuri Жыл бұрын
❤️❤️❤️❤️🙇🏻‍♂️
@LGLoviGuri
@LGLoviGuri 11 ай бұрын
Nyani Mat ਨਿਆਣੀ ਮੱਤ (official trailer) Lovi Guri -new short movie 2023 kzbin.info/www/bejne/fp2UiYucoryjb9U
@sarbjeetdhammu5632
@sarbjeetdhammu5632 Жыл бұрын
Rabba kise di dhee dukhi na hove😢😢😢
@tackislamicchanal2462
@tackislamicchanal2462 Жыл бұрын
Ameen
@LGLoviGuri
@LGLoviGuri Жыл бұрын
Chhotti Jehi Duniya ਛੋਟੀ ਜਿਹੀ ਦੁਨੀਆਂ (Episode-01) Lovi Guri - Struggle for Dreams - HD kzbin.info/www/bejne/pWqxg2x-ht1jpdU
@jagdeepsinghkaoni7417
@jagdeepsinghkaoni7417 Жыл бұрын
ਇਹ ਅੱਜ ਕੱਲ੍ਹ ਦੀ ਅਸਲ ਜ਼ਿੰਦਗੀ ਦੀ ਕਹਾਣੀ ਦਰਸਾਈ ਗਈ ਹੈ ਇਸਨੂੰ ਦੇਖਦੇ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਭਰ ਆਉਂਦੇ ਹਨ ਬਾਕਮਾਲ ਲਿਖਤ ਤੇ ਕਿਰਦਾਰੀ ਹੈ। ❤❤❤❤
@LGLoviGuri
@LGLoviGuri Жыл бұрын
Thanks ji❤🙏🏻🙏🏻
@jagdeepsinghkaoni7417
@jagdeepsinghkaoni7417 Жыл бұрын
​@@LGLoviGuri ❤❤❤
@karmjeetkaur-iz6qn
@karmjeetkaur-iz6qn Жыл бұрын
ਅੱਖਾਂ ਹੀ ਨਹੀਂ,, ਦਿਲ ਵੀ ਰੋਇਆ ਵਾਰ -ਵਾਰ😭😭।
@kanchansharma2022
@kanchansharma2022 Жыл бұрын
Film dekh k hi enaa ronaa aaya enaa Dil tutya , jihna loka naal eh sb kch hunda aa ohnaa daa ki haal hunda hou. 😭
@JagjeetSingh-gt7wm
@JagjeetSingh-gt7wm Жыл бұрын
ਕਹਾਣੀ ਮੁਤਾਬਕ ਇੱਕਲੋਤੀ ਧੀ ਤਾਂ ਬਾਪ ਦੇ ਘਰ ਆ ਕੇ ਵੀ ਜੂਨ ਗੁਜਾਰਾ ਕਰ ਸਕਦੀ ਸੀ, ਪਰ ਭਰਜਾਈਆਂ ਹੁੰਦੀਆਂ ਤਾਂ ਭਾਵੇਂ ਗੱਲ ਹੋਰ ਹੁੰਦੀ।।
@ArshdeepKaur-sv8qc
@ArshdeepKaur-sv8qc 10 ай бұрын
ਮੰਨਦੇ ਕਹਾਣੀ ਦੇ ਮੁਤਾਬਿਕ ਇੱਕ ਇਲੋਤੀ ਧੀ ਆਪਣੇ ਬਾਪੂ ਦੇ ਘਰ ਰਹਿ ਸਕਦੀ c , ਪਰ ਉਸ ਕਹਾਣੀ ਚ ਕੁੜੀ ਨੂੰ ਉਸਦਾ ਬਾਪੂ smzounda ਹੈ ਕਿ ਤੇਰਾ ਘਰ ਪੁੱਤ ਹੁਣ ਉਹੀ ਆ ਏਸ ਕਰਕੇ ਉਹ ਫਰ ਵਾਪਸ ਚਲ ਜਾਂਦੀ ਹੈ 😢 ❤
@AdhunikKhetibari
@AdhunikKhetibari Жыл бұрын
ਨਿੱਮੋ ਬਹੁਤ ਵਧੀਆ ਕਹਾਣੀ ਜੀ , ਇਸ ਫਿਲਮ ਦੇ ਸਾਰੇ ਕਿਰਦਾਰਾਂ ਨੇ ਬਹੁਤ ਵਧੀਆ ਕੰਮ ਕੀਤਾ, ਮੈਂ ਵਿਸ਼ੇਸ਼ ਤੌਰ ਤੇ ਉਨ੍ਹਾਂ ਕਿਰਦਾਰਾਂ ਦਾ ਨਾ ਲੈਣਾ ਚਾਉਗਾ ਸਬਤੋ ਪਹਿਲਾ ਸਤਿਕਾਰਯੋਗ ਜਸਵਿੰਦਰ ਸਿੰਘ ਅਮੋਲ ਜੀ ਜਿਨ੍ਹਾਂ ਨੇ ਬਾਕਮਾਲ ਅਦਾਕਾਰੀ ਕੀਤੀ ਜਿਸਦਾ ਕੋਈ ਜਵਾਬ ਨੀ,, ਦੂਜੇ ਨੰਬਰ ਤੇ ਨਿੱਮੋ ਦੀ ਮਾਤਾ ਦਾ ਕਿਰਦਾਰ ਕਰਨ ਵਾਲੇ ਮੈਡਮ ਜੀ ਨੇ ਬਹੁਤ ਵਧੀਆ ਕੰਮ ਕੀਤਾ,,ਤੀਜਾ ਜਿਨ੍ਹਾਂ ਨੇ ਅਮਲੀ ਦਾ ਰੋਲ ਕੀਤਾ ਪੂਰੀ ਗੱਲਬਾਤ ਬਣਾਈ ਤੇ ਜਾਨ ਪਾਈ ਫਿਲਮ ਚ,,,,,, ਬਾਕੀ ਸਾਰੀ ਟੀਮ ਦੇ ਕਿਰਦਾਰਾਂ ਨੇ ਬਹੁਤ ਵਧੀਆ ਕੰਮ ਕੀਤਾ, ਸਾਰੀ ਟੀਮ ਨੂੰ ਮੁਬਾਰਕਾਂ ਜੀ ਰੱਬ ਹੋਰ ਵੀ ਤਰੱਕੀਆਂ ਬਕਸ਼ੇ,,
@LGLoviGuri
@LGLoviGuri Жыл бұрын
ਧੰਨਵਾਦ ਜੀ❤❤🙏🏻🙏🏻
@ManjeetKaur-fv5ew
@ManjeetKaur-fv5ew Жыл бұрын
Rabba sab di dhee de Karam changey likhi..koi dukh na dvi kise di dhee nu😢
@tackislamicchanal2462
@tackislamicchanal2462 Жыл бұрын
Ameen
@sunny_amol
@sunny_amol Жыл бұрын
ਸੁਕਰੀਆ ਅਦਾ ਕਰਦੇ ਜੀ ਗਿੱਲ ਫਿਲਮ ਪਰਡਿੰਕਸਨ ਦਾ ਜਿਹਨਾਂ ਨੇ ਇਸ ਫਿਲਮ ਨੂੰ ਤਿਆਰ ਕੀਤਾ ਪੂਰੀ ਟੀਮ ਨੇ ਬੜੀ ਤਨ ਦੇਹੀ ਨਾਲ ਕੰਮ ਕੀਤਾ ਲਵੀ ਗੁਰੀ ਐਲ ਜੀ ਚੈਨਲ ਵਲੋ ਰਿਲੀਜ ਕੀਤੀ ਗਈ ਨਿੰਮੌ ਫਿਲਮ ਵੇਖਣ ਵਾਲੇ ਅਤੇ ਸਾਡੇ ਕੰਮ ਨੂੰ ਪਸੰਦ ਕਰਨ ਵਾਲਿਆ ਦਾ ਵੀ ਬਹੁਤ ਬਹੁਤ ਸੁਕਰੀਆ ਮੈ ਤੁਹਾਡਾ ਜਸਵਿੰਦਰ ਅਮੋਲ
@LGLoviGuri
@LGLoviGuri Жыл бұрын
❤❤❤❤
@nirbhaisingh6242
@nirbhaisingh6242 Жыл бұрын
ਇਹ ਫਿਲਮ ਦੇਖ ਕੇ ਤਾਂ ਅੱਖਾਂ ਵਿੱਚੋਂ ਹੰਝੂ ਆ ਗਏ 😭😭😭😭😭😭😭😭😭ਹੇ! ਪਰਮਾਤਮਾ ਇਹੋ ਜਿਹੇ ਸਹੁਰੇ ਕਿਸੇ ਧੀ ਨੂੰ ਨਾ ਦੇਈ 🙏🙏🙏🙏🙏🙏🙏🙏🙏🙏🙏🏼🙏🙏🙏🙏🙏🙏🙏please God 🙏🙏🙏🙏🙏🙏🙏🙏🙏🙏🙏🙏🙏🙏🙏🙏
@prabhjotkaurjot4016
@prabhjotkaurjot4016 Жыл бұрын
ਮਾਂ ਬਿਨਾ ਕੋਈ ਨਹੀ ਹੁੰਦਾ ਬਾਪੂ love you😭😭😭😭😭😭😭
@ArshdeepKaur-sv8qc
@ArshdeepKaur-sv8qc 10 ай бұрын
💯 reality ਸੀ ❤😢movie dekhn de naal naal rona vi aa reha eda lg reha c sachhhh hunda te asli ch eh sbh ho reha ਸਾਡੇ shmne ਅੱਖਾਂ ਦੇ 😢😢😢😢😢😢😢I like it story all team god bless uuu ❤😊😢ਇਕ ਨਿਆਣੀ ਤੇ ਸਿਆਣੀ ਧੀ ਨੂੰ ਵਿਆਹ ਕਰਾਉਣ ਵਾਲੇ ਵੀ ਡਰ ਲਗਦਾ 😢jaidatar ਗ਼ਰੀਬ ਘਰ ਦੀ ਕੁੜੀ ਨੂੰ 😢
@LGLoviGuri
@LGLoviGuri 10 ай бұрын
❤️❤️❤️❤️
@RamandeepKaur-bq9on
@RamandeepKaur-bq9on Жыл бұрын
Waheguru kade kasi v kudi da karma cha awe da dukh na likhi greebi da dai par kade awe da insaana nall maile na krbai waheguru ji 🙏🙏
@manveerkaur6958
@manveerkaur6958 11 ай бұрын
ਅੱਖਾਂ ਚੋਂ ਹੰਜੂ ਨਿਕਲ ਆਏ ਏਨੀ ਦੁੱਖ ਭਰੀ ਕਹਾਣੀ 😭😢😭
@AjeetSidhu-rz1ot
@AjeetSidhu-rz1ot Жыл бұрын
ਸਮੁਚੀ ਟੀਮ ਅਤੇ ਲਵੀ-ਗੁਰੀ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਮਿਹਰ ਬਣਾਈ ਰੱਖਣ!
@LGLoviGuri
@LGLoviGuri Жыл бұрын
❤❤❤
@mannatpmmannatpm9052
@mannatpmmannatpm9052 Жыл бұрын
Bapuu kidi vaddii chij hunda eh duniya Te rabb rajji rhkee har ik baap nu😢❤
@singhsaab7601
@singhsaab7601 Жыл бұрын
ਬੁਹਤ ਵਧੀਆ ਜੀ ਰੁਲਾ ਦਿਤਾ ਸਟੋਰੀ ਨੇ ਸਹੀ ਗੱਲ ਹੈ ਜਿਸ ਦੀ ਧੀ ਦੁਖੀ ਹੁੰਦੀ ਹੈ ਉਹ ਮਾਂਪੇਂ ਵੀ ਤਿਲ ਤਿਲ ਮਰਦੇ ਨੇ
@jugrajsinghsidhu1551
@jugrajsinghsidhu1551 Жыл бұрын
ਮੁੰਡੇ ਦੇ ਵਿਆਹੁਣ ਦੀ 21 ਸਾਲ ਤੇ ਕੁੜੀ ਦੇ ਵਿਆਹੁਣ ਦੀ ਉਮਰ 18 ਸਾਲਾ ਤੋਂ ਘੱਟ ਨਾ ਹੋਵੇ ਕਿਉਂਕਿ ਇਹ ਕਨੂੰਨ ਦੀ ਨਜ਼ਰ ਵਿੱਚ ਜ਼ੁਰਮ ਹੈ ਤੇ ਦੂਜੇ ਪਾਸੇ ਮੈਡੀਕਲ ਸਾਇੰਸ ਵੱਲੋਂ ਤਾ ਇਹ ਵੀ ਕਿਹਾ ਜਾਂਦਾ ਹੈ ਜੇ ਮੁੰਡਾ ਕੁੜੀ ਨਾਲੋਂ 10 ਸਾਲ ਵੀ ਉਮਰ ਵਿੱਚ ਵੱਡਾ ਹੈ ਤਾਂ ਵੀ ਚੰਗੀ ਗੱਲ ਹੈ ਜਦੋਂ ਕਿ 67/ ਪ੍ਰਤੀਸ਼ਤ ਔਰਤਾਂ ਚਾਲੀ ਸਾਲਾਂ ਦੀ ਉਮਰ ਤੱਕ ਜਵਾਨ ਰਹਿੰਦੀਆਂ ਨੇ ਇਹਨਾ ਵਿੱਚ ਮਹਾਂਮਾਰੀ ਤੇ ਸੈਕਸ ਕਰਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਜਦੋਂ ਕਿ ਮਰਦ 50 ਸਾਲਾਂ ਤੱਕ ਵੀ ਜਵਾਨ ਰਹਿੰਦੇ ਹਨ
@artistbanisharma8487
@artistbanisharma8487 Жыл бұрын
Mind blowing performance,,,, nd great work,, heartuching story 😢congratulations to wohal team members ❤
@LGLoviGuri
@LGLoviGuri Жыл бұрын
Thanks a lot ji❤️❤️🙏🏻🙏🏻
@Sharangill.
@Sharangill. 10 ай бұрын
ਬਹੁਤ ਵਧੀਆ ਕਹਾਣੀ ਸੀ..... ਬਹੁਤ ਰੋਣਾ 😢😢ਆ ਗਿਆ.... ਰੱਬਾ ਕਿਸੇ ਦੇ ਧੀ ਦੁੱਖੀ ਨਾ ਹੋਵੇ
@LGLoviGuri
@LGLoviGuri 10 ай бұрын
❤️❤️❤️
@deep-825deep2
@deep-825deep2 Жыл бұрын
Hye rba mere ton te bol v ni ho reha 😢😢😢😢😢😢😢 ik Maa baap da dikh duniya cho sab ton vada dukh hunda rba eho jee kismat kise de hisse na ave koi shbd ni reha boln nu sachi 😭😭😭😭😭😭😭😭😭😭😭😭😭😭😭😭🙏🙏🙏🙏
@deshpunjab7834
@deshpunjab7834 Жыл бұрын
ਬਹੁਤ ਵਧੀਆ ਕਹਾਣੀ ਅਤੇ ਪਾਤਰ। ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ। ਵਧਾਈ ਦੀ ਪਾਤਰ ਸਾਰੀ ਟੀਮ।
@LGLoviGuri
@LGLoviGuri Жыл бұрын
ਧੰਨਵਾਦ ਜੀ🙏🏻🙏🏻❤️❤️
@dstarsikka6594
@dstarsikka6594 Жыл бұрын
ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਇਹ ਬਹੁਤ ਚੰਗੀ ਫਿਲਮ ਹੈ
@LGLoviGuri
@LGLoviGuri Жыл бұрын
❤❤❤
@Sarb0786
@Sarb0786 Жыл бұрын
Rabba jis ghre dheeyan dawe os ghre greebi na dawi 😢😢😢🙏🏻🙏🏻
@tackislamicchanal2462
@tackislamicchanal2462 Жыл бұрын
Ameen
@gagandeep799jaisinghwala8
@gagandeep799jaisinghwala8 Жыл бұрын
ਬਹੁਤ ਸੋਹਣੀ ਕਹਾਣੀ ਆ ਵੀਰ ਜੀ,,,ਦੇਖਦੇ ਦੇਖਦੇ ਰੋਣਾ ਆਉਂਦਾ 🥺🥺🥺🥺🥺🥺🥺🥺🥺🥺
@arunpreetkaur1264
@arunpreetkaur1264 10 ай бұрын
😢😢😢 waheguru ji 🙏🥺 heart touching video ❤😢 waheguru ji sb de maa baapu nu hmesha khush rakheo 🙏ehna bina koi kise da ni hunda 😢😢miss you maa 🥺🥺😓😓
@LGLoviGuri
@LGLoviGuri 10 ай бұрын
❤️❤️❤️
@soniarani-zf1fr
@soniarani-zf1fr Жыл бұрын
Rght 😢😢no words great but I pray to waheguru ji 🙏 sab mapya diya ਧੀਆਂ ਆਪਣੇ ਘਰ ਖੁਸ਼ੀ ਵੱਸਣ।
@bandanasharma5081
@bandanasharma5081 Жыл бұрын
Heart touching story. The character of Nimmo and her. Father is very emotional ❤️🥺🥺🥺
@preet-ch4tc
@preet-ch4tc Жыл бұрын
ਮੂਵੀ ਦੇਖ ਕੇ ਅੱਖਾ ਭਰ ਅਾਈਅਾ ਸਹੀ ਗੱਲ ਅਾ ਜਿੰਨਾ ਨੇ ਧੀਅਾ ਵਿਅਾਹੀਅਾ ਹੁੰਦੀਅਾ ੳੁਹ ਪਾਗਲ ਨਹੀ ਹੁੰਦੇ nice movie wmk Kara hor is tra diya movies bnaya Karo look phela push partal kar ka rishta karn ava kias Di dhee apna mapya to door Na hova wmk
@LGLoviGuri
@LGLoviGuri Жыл бұрын
❤️❤️❤️
@gurjant147
@gurjant147 11 ай бұрын
ਬਹੁਤ ਸੋਹਣੀ ਕਲਾਕਾਰੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਆ ਤੇ ਚੜ੍ਹਦੀ ਕਲਾ ਵਿਚ ਰੱਖਣ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ
@LGLoviGuri
@LGLoviGuri 11 ай бұрын
❤️❤️❤️
@user-be8jc3cw1h
@user-be8jc3cw1h Жыл бұрын
ਫ਼ਿਲਮ ਦੇਖ ਕੇ ਸੱਚੀ ਰੋਣ ਆ ਗਿਆ ਜੀ
@rajnibhalla
@rajnibhalla Жыл бұрын
Heart touching
@shamisingh5282
@shamisingh5282 Жыл бұрын
ਬਹੁਤ ਵਧੀਆ ਫਿਲਮ ਬਣੀ ਆ, ਸਾਰੇ ਕਲਾਕਾਰ ਬਹੁਤ ਵਧੀਆ ਅਦਾਕਾਰੀ ਨਿਭਾਈ ਆ WMK 🙏 ਸਾਰਿਆ ਤੇ
@mahektanwer591
@mahektanwer591 10 ай бұрын
Yr aa film dakhe k rona aa gya sachi 😭😭 jo apne maa baap hunde aa o apne he hunde aa😥😭
@shahwaaz4567
@shahwaaz4567 10 ай бұрын
ਫਿਲਮ ਵੇਖ ਕੇ ਰੋਣ ਆ ਗਿਆ
@gurtejpakhikalanpb04walefa30
@gurtejpakhikalanpb04walefa30 Жыл бұрын
ਬਹੁਤ ਵਧੀਆ ਸਟੋਰੀ ਐ ਯਸਪ੍ਰੀਤ ਅਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ
@LGLoviGuri
@LGLoviGuri Жыл бұрын
🙏🏻🙏🏻🙏🏻❤️❤️
@sidhusardarni6496
@sidhusardarni6496 Жыл бұрын
ਬਹੁਤ ਵਧੀਆ ਫਿਲਮ। ਪਿਉ ਧੀ ਦੀ ਸਾਂਝ ਨੂੰ ਦਰਸੋਂਦੀ।😢
@khushibrarbrarsaab2669
@khushibrarbrarsaab2669 Жыл бұрын
ਮੈਂ ਸਾਰੀ ਫਿਲਮ ਰੋਕੇ ਦੇਖੀ it is a great and meaningful movie
@artist-Harpreet
@artist-Harpreet Жыл бұрын
ਕੁੜੀ ਵਾਲੇ ਪਹਿਲਾਂ ਮੁੰਡਾ ਦੇਖਣ ਜਾਂਦੇ ਨੇ, ਨਾ ਕਿ ਮੁੰਡੇ ਵਾਲੇ ਕੁੜੀ ਦੇਖਣ ਜਾਂਦੇ ਨੇ,ਬਾਕੀ ਫ਼ਿਲਮ ਸੋਹਣੀ 👌👌ਆ
@sunny_amol
@sunny_amol Жыл бұрын
ਦੋਵੇ ਕਠੇ ਵੀ ਵਿਖਾ ਦਿੰਦੇ ਜੀ
@sandeepsinghmoon1131
@sandeepsinghmoon1131 9 ай бұрын
ਬਹੁਤ ਹੀ ਸੋਹਣੀ ਕਹਾਣੀ ਆ ਵੀਰ ਸੱਚੀ ਰੋਣਾ ਆ ਗਿਆ ਦੇਖ k🙏👍❤️
@GurmeetkaurGurmeetkaur-pu1tk
@GurmeetkaurGurmeetkaur-pu1tk 10 ай бұрын
Waheguru ji 🙏kise di dhee na dukhi hove 😢🙏bhut sohni movie c schi hanju aa gye akha ch 😢
@LGLoviGuri
@LGLoviGuri 10 ай бұрын
❤️❤️❤️❤️
@ayeanayw3894
@ayeanayw3894 Жыл бұрын
ਬਹੁਤ ਵਧੀਆ ਮੋਵੀ ਹੈ ਜੀ ਅੱਜ ਦੇ ਸਮਾਜ ਵਿਚ ਵੀ ਮਾਪੇ ਆਪਣਨੀਆ ਕੁੜੀਆਂ ਦੀ ਮੈਰਿਜ bihna ਪੁਸ ਤੁ ਕਰ ਦਿੰਦੇ ਹਨ ਤੇ ਸਾਰੀ ਉਮਰ ਕੁੜੀਆਂ ਦੁਖੀ ਹੋ ਕੇ ਉਮਰ ਕੱਟ ਦੀਆ ਹਨ
@sunny_amol
@sunny_amol Жыл бұрын
ਬਹੁਤ ਬਹੁਤ ਸੁਕਰੀਆ ਜੀ ਮੈ ਤੁਹਾਡਾ ਆਪਣਾ ਜਸਵਿੰਦਰ ਅਮੋਲ ਤੁਸੀ ਸਾਡੀਆਂ ਫਿਲਮਾਂ ਨੂੰ ਪਿਆਰ ਦਿੰਦੇ ੳ ਏਸੇ
@LGLoviGuri
@LGLoviGuri Жыл бұрын
❤❤❤
@swaransingh6918
@swaransingh6918 Жыл бұрын
ਹਾਏ ਰੱਬਾ ਇਸ ਤਰਾਂ ਕਿਸੇ ਧੀ ਨਾਲ ਨਾ ਹੋਵੇ 😢😢
@MandeepKaur-my4hr
@MandeepKaur-my4hr 8 ай бұрын
ਦੇਖ ਕੇ ਰੋਣਾ ਆ ਗਿਆ ਦਰਦ ਭਰੀ ਕਹਾਣੀ 😭😭😭😭😭
@dhillondhillon4662
@dhillondhillon4662 Жыл бұрын
Same mara nal ve ada hoya but mara father di death ho gai se mano sohra milna oda se but es bad mara rehna es tu ve jada aokha ho gaiya mara ek munda se Jo sas sohra kol jada rehda se ma kam vich laggi rehdi se but daddy tu Beni mara kol koi nhii se oda gher wala mara pakiya nal ladd paiya se fr mara nal ve daily ladie ta cutda fr ma FB da friend baniya haryana tu ta os nal living vich reh ka divorce la laiya Punjab wala gher wala tu hun ma etha bhut khush aa but miss u baby mara ohh mara Ona kol aa but now again pragent bus rubb jo karda oda he rang aa
@user-ju3xz6cv9j
@user-ju3xz6cv9j 9 ай бұрын
Ona dukh Manu nimoo di maut da ni hoia jina doli vele rona aaya apni sister di yaad agi jado doli tori c par meri sister bahut sukhi a sukar a waheguru ji da
@LGLoviGuri
@LGLoviGuri 9 ай бұрын
❤️❤️❤️
@prabhdhaliwal430
@prabhdhaliwal430 11 ай бұрын
ਫਿਲਮ ਦੇ ਖ ਕੇ ਅੱਖਾਂ ਵਿੱਚ ਪਾਣੀ ਨਹੀ ਰੱਕਿਆ 😥😭😭😭😭😭
@mdeepsidhu
@mdeepsidhu 10 ай бұрын
bhot bhot bhot jadaa vdia storie c by god dakh k aakhna cho hanju ni rukke 😢😢 waheguru ji kisi di dhee nl v eda na kreoo 😢😢 vry emotinal storie😢😢
@LGLoviGuri
@LGLoviGuri 10 ай бұрын
❤️❤️❤️
@tanjitruhan6542
@tanjitruhan6542 11 ай бұрын
Powerful role played by the father.
@RohitSharma-ee7mh
@RohitSharma-ee7mh Жыл бұрын
Rabba Kise de dhee dukhi na Hove sarreya di Rab age ahi ardass h Ki sab de dhee sukhi rave
@neeshapourh3568
@neeshapourh3568 Жыл бұрын
ਤਾਂਹੀ ਵਿਚੋਲੇਆਂ ਦੇ ਕੀੜੇ ਪੈਦੇਂ,,,,,
@amritsudhar-xx2qb
@amritsudhar-xx2qb 9 ай бұрын
Waheguru ji kise dhi nu ida.da ristedar na mile sukh rakheo waheguru g
@AmandeepKaur-we9ge
@AmandeepKaur-we9ge Жыл бұрын
Mind blowing Performance 🙏🏻❤heart touching 🙏🏻miss you too bhutttttttt sraaaaaaaaa my dad 😭😭😭😭😭😭
@BharpurKaur-fq5iw
@BharpurKaur-fq5iw 11 ай бұрын
It's really too emotional movie mere ta rona aa gya song v bht vdiya lgeya🎉
@LGLoviGuri
@LGLoviGuri 11 ай бұрын
❤️❤️❤️
@priyankakamboj5359
@priyankakamboj5359 Жыл бұрын
Bahut vadiya performance c Nimmo te usde bapu g de asl life ch kush lok haige delaver Singh varge . Parmatma tuhadi saari team nu trakki bakhshe 🙏
@jugrajsinghsidhu1551
@jugrajsinghsidhu1551 Жыл бұрын
ਬਹੁਤ ਵਧੀਆ ਵਿਡਿਉ ਬਣਾਈ ਹੈ ਬਾਈ ਤੁਸੀ ਇਹ ਦੁਨੀਆਂ ਦਾ ਕੋੜਾ ਸੱਚ ਹੋ
@manmeetsran378
@manmeetsran378 Жыл бұрын
Very nice and emotional video 👏👏bhut sohna perform kita sare characters ne .... Rabb tuhadi sari team nu trakia bakshe hmesha khush rho te eda dia hor videos pa k loka nu aware krde rho🙏🙏🙏 waheguru hmesha tuhade te apni mehr bnai rakhn 😊best of luck for more upcoming videos to all team
@LGLoviGuri
@LGLoviGuri Жыл бұрын
Thanks ji🙏🏻❤️❤️ Keep supporting & sharing 🤗❤️
@dollyrandhawa-tp1ft
@dollyrandhawa-tp1ft Жыл бұрын
Ki yr vichola ik 30 di ring pishe kudiya di life kharb kar dinde sharm karo yr
@priyak543
@priyak543 Жыл бұрын
ਬਹੁਤ ਸੋਹਣੀ ਵੀਡੀਓ ਦੇਖ ਕੇ ਸੱਚੀ ਰੋਣਾ ਆ ਗਿਆ 😢
@jassikuar8866
@jassikuar8866 11 ай бұрын
ਬਹੁਤ ਜ਼ਿਆਦਾ ਸੋਹਣੀ ਕਹਾਣੀ ਮੇਰੈ hasband ਵੀ ਇਦਾ ਹੀ ਕਰਦੇ ਆ 😢😢😢ਹੁਣ ਮੈ ਆਪ ਅੱਗੇ ਹੱਥ ਚੁੱਕਣ ਲੱਗ ਗਈ 😢😢 ਬਹੁਤ ਜ਼ਿਆਦਾ ਕੁੱਟ ਖਾਂਦੀ ਮੈ ਵੀ ਹੁਣ ਨੀ
@LGLoviGuri
@LGLoviGuri 11 ай бұрын
🥺🥺🥺🥺❤️
@KulwinderSingh-tz8cv
@KulwinderSingh-tz8cv 10 ай бұрын
Bhot hi vadiya movie si veer ae gall sach aa ke jinna pyar ik baap aapani dhi nu kar sakda onna koi hor nahi kar sakda akhiya vich hanju aa gaye movie nu dakh ke Kalla Kalla seen dill nu soo Jaan wala baniya hoiya really I heart teaching this movie 🥺rabaa har ik di dhi nu khush rakhi koi vi dhi da maa baap dukhi Naa Hove🥺🥺🥺🥺🥺🙏🙏🙏🙏🙏
@LGLoviGuri
@LGLoviGuri 10 ай бұрын
❤️❤️❤️
@jobanjeetchahal1664
@jobanjeetchahal1664 Жыл бұрын
Vry emotional story dil nu shuuu gyi
@LGLoviGuri
@LGLoviGuri Жыл бұрын
Thanks ji❤❤🙏🏻🙏🏻
@expressionqueen829
@expressionqueen829 9 ай бұрын
Bilkul sahi kita pita ne end ch. eho jahe kuteyanu jeen da koi hak nahi
@ramandeepkaur8026
@ramandeepkaur8026 Жыл бұрын
ਬਹੁਤ ਸੋਹਣੀ movie ਹੈ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ 😢😢😢 ਵਾਹਿਗੁਰੂ ਜੀ ਕਿਸੇ ਨੂੰ ਏਨੇ ਦੁੱਖ ਨਾ ਦਿਓ 😢😢🙏🙏🙏
@jagseersandhu2612
@jagseersandhu2612 Жыл бұрын
Bhot sohni movie aa 😢vekh k akha bhar aeia sachi jis di dhee dukhi hove ohna mapya nu pusho ki bitdi a ohna te 😢 ❤❤
@GurwinderSingh-fm5kr
@GurwinderSingh-fm5kr 11 ай бұрын
ਬਹੁਤ ਵਧੀਆ ਦੇਖਦੇ ਦੇਖਦੇ ਅੱਖਾਂ ਚ ਪਾਣੀ ਆ ਗਿਆ 🥺😭
@barkat3292
@barkat3292 10 ай бұрын
Okay, so this really id make me emotional cuz he was such a nice man and ofc those three of them didn't deserve what happened to them. I can literally see my mother there but ofc, my dad's not that abusive. BTW, what happened to the grandchildren.
@rajbirkaur6893
@rajbirkaur6893 Жыл бұрын
Sach Akha vicho Pani a gya mera beta 7 years da v ro pya 😭😭😭😭😭😭😭
@PardeepSingh-ql7ue
@PardeepSingh-ql7ue 11 ай бұрын
Mere nal vi eda hi krde ne per me apne pape nu kde nhi dsya mera husband nsha kr ke us di maa ghre es lye nhi dsdi meri maa bht bimer hai me vi khud soch rhi ki eda di life nalo marna hi better hai
@LGLoviGuri
@LGLoviGuri 11 ай бұрын
Marna hall nhi 💪🏻❤️
@shabeenakhan4814
@shabeenakhan4814 Жыл бұрын
Mere nl b ahi kuj hunda c ... Sadde b brother nhi c ta krke Sara kuj .. dbn nu firde c .. rabba maa piyo sabb kuj krda Apne bachya li pr ohna de krma da sukh ni de sakda .. je ohna e wahh chle o ta jaann tk b de denn😭😭
@digitalamitnagar
@digitalamitnagar 10 ай бұрын
Rabba eda kisi bapu di tiii naal na hove 😔🙏
@harpreetsingh4233
@harpreetsingh4233 9 ай бұрын
very heart touching story.. bahut sara pyar satkar saari team nu
@LGLoviGuri
@LGLoviGuri 9 ай бұрын
❤️❤️🙏🏻🙏🏻
@preetkaur6173
@preetkaur6173 Жыл бұрын
Bhut sohni movie aa ji👍👍👍👍👍👍👍👍👍👍👍👍 sachi bhut rona aaya dekh ke 😭😭😭😭😭😭😭😭😭😭😭😭😭😭😭😭😭he waheguru ji sb ਧੀਆਂ te apna mehar bhreya hath rakheyo ji 🙏🙏🙏🙏🙏🙏🙏🙏🙏bilkul sahi kita nimo de papa ne 😢😢😢😢😢😢😢😢😢😢😢😢and 💯💯💯💯💯💯💯sahi kaha ki jina ne te ਬੀਤਦੀ aa ohna nu pta hunda dukh ki hunda 😭😭😭😭😭😭😭😭😭😭😭😭😭😭😭bhut sohne trike nal ajj de smaj ch jo ਚੱਲ reha oh ਦਿਖਾਇਆ 😢😢😢😢😢😢😢😢😢😢😢😢😢😢😢😢😢 waheguru ji chardi kla ch rakhn sari ਟੀਮ nu 🙏🙏🙏🙏🙏🙏🙏🙏🙏🙏🙏congratulations ji mere ਵੱਲੋਂ sari ਟੀਮ ਨੂੰ
@LGLoviGuri
@LGLoviGuri Жыл бұрын
Thanks a lot ji❤️❤️❤️ Keep supporting & sharing ji🤗
@preetkaur6173
@preetkaur6173 Жыл бұрын
No thanks ji ♥️♥️♥️♥️♥️♥️
@LGLoviGuri
@LGLoviGuri Жыл бұрын
❤️❤️❤️
@user-ig9yu7qj9k
@user-ig9yu7qj9k 4 ай бұрын
ਬਹੁਤ ਸੋਹਣੇ ਵੀਡੀਓ ਆ ਜਿੰਨੀ ਦੇਰ ਵੀਡੀਓ ਚੱਲੀ ਮੈਂ ਉਹਨਾਂ ਦੇ ਰੋਈ ਮੈਨੂੰ ਬਹੁਤ ਸੋਹਣੀ ਵੀਡੀਓ ਲੱਗੀ ਸੱਚੀ ਗੱਲ ਆ ਯਾਰ ਜੀ ਇਹਨਾਂ ਦੀਆਂ ਧੀਆਂ ਔਖੀਆਂ ਹੁੰਦੀਆਂ ਬਹੁਤ ਔਖਾ ਹੁੰਦਾ
@tejindersingh1022
@tejindersingh1022 11 ай бұрын
Very imotional film....schi bot bar a kya vicho hnju aaye....bapu di acting so real....or Nimmo di acting bot Vdiya c😊😊thanks for this film jis v brother ne bnayi i....
@LGLoviGuri
@LGLoviGuri 11 ай бұрын
Thanks a lot ji❤️ Keep supporting & sharing ji🤗❤️
@LGLoviGuri
@LGLoviGuri 11 ай бұрын
Check all movies on our channel 🤗
@rimpykaur2966
@rimpykaur2966 Жыл бұрын
Very emotional story akha cho hanju ni ruk rahe c dekh k Harek maa bap apni dhee lai bhot vadiya sochde ne changa ghr parwar pr fir v bichlo lalch de mare kise di dhee bhen nl Galt krde yeho jahe parwar vich fasa dinde ne k mud k puchde tk ni Same story a eime juth bol k rista kita hoya ae te hun koi puchda tk ni k kive hai Sb matlbi ne phla khende ne munda kuj ni khanda pinda bd ch sb khende ne tn vaih kita c k vaih ton bd sudhr j ge kudi puri life kharb kr ke sut dinde ne bhot gallan Luka k rakhde ne bus apne munda vaihun di li te dajj de li
@ManpreetKaur-gp5li
@ManpreetKaur-gp5li 10 ай бұрын
Jis di kudi dukhi hudi PTA ta us nu huda meri sister nal avi hi karde ne kehde ne tere maa bap garib ne ki de sakde ne
@dilawarsargunchannel1836
@dilawarsargunchannel1836 Жыл бұрын
Sahi kha jis di dhee dukhi hove usde maapaya nu pta hunda dukh da dhee da dukh kise nu na deve mai apne maape dukhi dekhdi a ronde ni dekhe jande
@lovepreetkaurmaan_designer
@lovepreetkaurmaan_designer Жыл бұрын
Sachii bhhhhhht vaar Rona aaya 😢😢Dil kmbb geya dekh k dhiii da dukh mapeyaa to Bina kise nu dukh nii lgdaaaa sbbb nuhh ch khottt kddd marde aaaa😢😢😢😢
@bipankaur7746
@bipankaur7746 Жыл бұрын
Very very emotional and heart touching series bhut vadia acting aa ji rona hi aunda aa dekh k 👌💘👌💘👌💘👌😭😭😭
@balvirkaur683
@balvirkaur683 Жыл бұрын
Boot nice video se Sir .manu video dek ka mara dad yaad a gye . Ma boot rohea 😢 miss you dad .
@jatinderkaur6218
@jatinderkaur6218 Жыл бұрын
Wmk hamsya rabb kise de parents nu kuj na karn wmk rona he ahi jnda dekh ke rabb chge loka nal pta nhi ku glt karda wmk ji sab de parents nu khuh rakhn 🙏🙏🙏😰😰😨😨
@ramandeepkaur8327
@ramandeepkaur8327 11 ай бұрын
😢 it's look like a real story 🙏 nice seriously hurts a lot. Only a father can realize this feeling much better than other relation😔
@LGLoviGuri
@LGLoviGuri 11 ай бұрын
❤️❤️❤️
@SukhmanShally
@SukhmanShally 9 ай бұрын
ਇਹ ਸੁੱਚੀ ਗੱਲ ਏ ਜਿਸ ਤੇ ਬੀਤੇ ਉਹੀ ਜਾਣੇ
@user-ln9oz4ws4i
@user-ln9oz4ws4i 11 ай бұрын
ਬਾਈ ਜੀ ਧੀ ਦੇ ਪਿਓ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ ਸੱਚੀ ਰੋਣਾ ਨਿਕਲ ਆਇਆ ਵੀਡੀਓ ਦੇਖ ਕੇ
@amanjassar234
@amanjassar234 Жыл бұрын
Nic movie, ਵਧੀਆ message ਦਿੱਤਾ ,ਕਿ ਇੱਟ ਦਾ ਜਵਾਬ ਪੱਥਰ ਨਾਲ, ਜੋ ਕਰੂ ਉਹੀ ਭਰੂ, 🤔🧐😘
@Amndeepkour
@Amndeepkour Жыл бұрын
Asl vich vi eda hunda ruba eda da insan kise nu na mile
@ManjeetKaur-rz7mq
@ManjeetKaur-rz7mq Жыл бұрын
Meri friend daaj di bali chad gae 😢😢 Miss you yr 😢😢😢😢😢😢
@mamtasafri-bc7rq
@mamtasafri-bc7rq 11 ай бұрын
Bahut vadia movie a 😭😭😭😭 menu apni MAA di bahut yaad ayi
@LGLoviGuri
@LGLoviGuri 11 ай бұрын
❤️❤️❤️
@pawandeepkaur3546
@pawandeepkaur3546 Жыл бұрын
ਫਿਲਮ ਦੇਖਣ ਤੋਂ ਬਾਅਦ ਲਿਖਣ ਲਈ ਕੋਈ ਸ਼ਬਦ ਨਹੀਂ ਬਚੇ ਮੇਰੇ ਕੋਲ 🥺
@gillphotographyhut8513
@gillphotographyhut8513 Жыл бұрын
All artist are very good Performance but Jaswinder amol g real a Good Actor God bless you
@LGLoviGuri
@LGLoviGuri Жыл бұрын
❤❤❤❤
@harmanpreet7917
@harmanpreet7917 9 ай бұрын
ਜਿਸੁ ਠਾਕੁਰ ਸਿਉ ਨਾਹੀ ਚਾਰਾ। ਤਾ ਕਉ ਕੀਜੈ ਸਦ ਨਮਸਕਾਰਾ।
@ladisingh8581
@ladisingh8581 11 ай бұрын
Waheguru ji ha time kissa ta na la ka ai😢😢😢
Chips evolution !! 😔😔
00:23
Tibo InShape
Рет қаралды 42 МЛН
The most impenetrable game in the world🐶?
00:13
LOL
Рет қаралды 38 МЛН
100❤️ #shorts #construction #mizumayuuki
00:18
MY💝No War🤝
Рет қаралды 20 МЛН
BHUAA | Gurchet Chitarkar | Full Movie 2019
24:09
Gurchet Chitarkar
Рет қаралды 1,5 МЛН
WAQT - FULL MOVIE | Latest Punjabi Movie 2021 | New Punjabi Movie 2021
51:05
22G Motion Pictures
Рет қаралды 553 М.
Sacho Sach sikh religious punjabi movie
1:04:22
Ekam
Рет қаралды 742 М.
Noorie Punjabi Movie.New Punjabi movie 2023
1:01:59
Arha Production
Рет қаралды 1 МЛН
Write your reaction in the comments 😱😂
0:11
Andrey Grechka
Рет қаралды 16 МЛН
Бабочка из помидора 🦋 🍅
0:38
San Tan
Рет қаралды 2,5 МЛН
路飞的心都被小女孩融化了#海贼王  #路飞
0:32
路飞与唐舞桐
Рет қаралды 15 МЛН
Как поменялась мода на летние шорты😅💀
0:20
ВЕРА ВОЛЬТ
Рет қаралды 4,3 МЛН