ਨਿਰੰਕਾਰੀ ਗੁਰਬਚਨ ਨੂੰ ਕਿੰਝ ਮਾਰਿਆ ? History Speaks Epi.01 With ਭਾਈ ਰਣਜੀਤ ਸਿੰਘ। On Air

  Рет қаралды 875,881

On Air

On Air

Күн бұрын

Пікірлер: 1 600
@shaibcom1002
@shaibcom1002 9 ай бұрын
ਭਾਈ ਸਾਹਿਬ ਰਣਜੀਤ ਸਿੰਘ ਸਾਹਿਬ ਸਾਰੀ ਸਿੱਖ ਕੌਂਮ ਅਤੇ ਹਰ ਇੱਕ ਸਿੱਖ ਤੇ ਤੁਹਾਡਾ ਕਰਜਾ ਹੈ ਜੀ ਆਪ ਜੀ ਅੱਗੇ ਸਿਰ ਝੁਕਾਉਂਦਾ ਹਾਂ ਬਹੁਤ ਧੰਨਵਾਦ ਹੈ ਜੀ
@ManjinderSingh-uc1yt
@ManjinderSingh-uc1yt 6 ай бұрын
Waheguru ji chardkala vich rakhoo
@gurmailsinghsingh9590
@gurmailsinghsingh9590 6 ай бұрын
ਐਹੋ ਜੇਹਾ ਸਾਡਾ ਜਥੇਦਾਰ ਹੋਣਾ ਚਾਹੀਦਾਂ ਹੈ
@PardeepKumar-tp5ex
@PardeepKumar-tp5ex 11 ай бұрын
Nirankari mission is great mission 👏👏
@satwantkaur7296
@satwantkaur7296 2 ай бұрын
Dub ke mar jaao,bande ton jnani baba ban gyi,maujan hi maujan.
@sahibjotathwal8198
@sahibjotathwal8198 2 ай бұрын
No it's just a bunch of idiots giving away free money to freeloaders and fooling them at the same time.
@tarloksingh4618
@tarloksingh4618 2 жыл бұрын
ਖਾਲਸਾ ਜੀ ਤੁਹਾਡਾ ਕੰਮ ਤੇ ਤੁਹਾਡੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਚਮਕਦੀ ਰਹੂ ਗੀ ਬਾਪੂ ਕਲਗੀਆਂ ਵਾਲਾ ਤੁਹਾਨੂੰ ਕੌਮ ਦੀ ਵਾਗਡੋਰ ਬਕਸ਼ਣ
@manjitsingh-px4yt
@manjitsingh-px4yt Жыл бұрын
ਭਾਈ ਜਥੇਦਾਰ ਰਣਜੀਤ ਸਿੰਘ ਜੀ, ਜਿਹਨਾਂ ਨੂੰ ਸਿੱਖੀ ਦਾ ਗਿਆਨ ਹੈ। ਉਹ ਇਕ ਸੰਸਥਾ ਹਨ ਯੂਨੀਵਰਸੁਟੀ ਹਨ। ਸਿੱਖ ਪੰਥ ਨੇ ੳਹਨਾਂ ਦੇ ਗਿਆਨ ਦਾ ਲਾਹਾ ਨਹੀ ਲਿਆ। ੳਹਨਾਂ ਕੋਲ ਸਿੱਖੀ ਗਿਆਨ ਦਾ ਇਕ ਸਾਗਰ ਹੈ। ਇਕ ਇਕ ਸ਼ਬਦ ਜੋ ਉਹ ਬੋਲਦੇ ਹਨ ੳਸ ਦਾ ਡੂੰਘਾ ਅਸਰ ਹੁੰਦਾ ਹੈ। ਅਜੇ ਵੀ ਵਕਤ ਹੈ ਸਿੱਖ ਕੌਮ ਨੂੰ ੳਹਨਾਂ ਦੀਆਂ ਸੇਵਾਵਾਂ ਦਾ ਭਰਪੂਰ ਫ਼ਾਇਦਾ ਉਠਾਣਾ ਚਾਹੀਦਾ ਹੈ। ਮੇਰੀ ਅਰਦਾਸ ਹੈ ਅਕਾਲ ਪੁਰਖ ਅੱਗੇ ਕਿ ਉਹ ਚੜਦੀ ਕਲਾ ਚ ਰਹਿਣ ਤੇ ਸਿੱਖ ਪੰਥ ਦੀ ਅਗਵਾਈ ਕਰਦੇ ਰਹਿਣ। ਵਾਹਿਗੂਰੂ ੳਹਨਾਂ ਨੂੰ ਤੰਦਰੁਸਤੀਆਂ ਬਖਸ਼ਨ। ਵਾਹਿਗੁਰੂ ਜੀ
@balkourdhillon5402
@balkourdhillon5402 2 жыл бұрын
ਵਾਹ ਸਿੰਘ ਸਾਹਿਬ ਜੀ ਤੁਹਾਡਾ ਇਕ ਇਕ ਬੋਲ ਬਾਦਲਕਿਆਂ ਦੇ ਸਿਰ ਵਿੱਚ ਬੰਬ ਦੀ ਤਰ੍ਹਾਂ ਵੱਜਣ ਦਾ ਬਲ ਰੱਖਦਾ ।ਦਿਲ ਦੀਆਂ ਡੂੰਘਾਈਆਂ ਚੌ ਧੰਨਵਾਦ।
@rupindersingh726
@rupindersingh726 Жыл бұрын
ਭਾਈ ਰਣਜੀਤ ਸਿੰਘ ਜੀ ਨੂੰ ਸਾਰੀ ਸਿੱਖ ਕੌਮ ਦਾ ਸਿਰ ਝੁਕਦਾ
@Harjit-Singh
@Harjit-Singh 2 жыл бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਆਪ ਵੱਲੋਂ ਕੀਤੀ ਗਈ ਇੰਟਰਵਿਊ ਬਹੁਤ ਵਧੀਆ ਹੈ, ਜਿਸ ਬਾਰੇ ਪੰਜਾਬ ਤਾਂ ਕੀ ਸੰਸਾਰ ਦੇ ਸਾਰੇ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਬਹੁਤ ਜ਼ਿਆਦਾ ਗਿਆਨ ਮਿਲੇਗਾ। ਇਸ ਤਰ੍ਹਾਂ ਦੇ ਸਿੱਖ ਆਗੂਆਂ ਨਾਲ ਇੰਟਰਵਿਊ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ, ਧੰਨਵਾਦ 🙏
@LalChand-qc7bv
@LalChand-qc7bv Жыл бұрын
Ik Tu hi nirankar😊😊😊
@Bxrrbxrr
@Bxrrbxrr 2 жыл бұрын
Bhai Ranjit Singh Sahib 🙏🙏. ਹਰ ਇਕ ਸਿੱਖ ਦੇ ਸਿਰ ਤੇ ਤੁਹਾਡਾ ਕਰਜਾ ਹੈ ਜੀ।
@gurmailsinghsingh9590
@gurmailsinghsingh9590 2 жыл бұрын
Jathadar sahib real Sikh live long
@T-buddy_fun.6087.
@T-buddy_fun.6087. 2 жыл бұрын
गुरु‌ को साध संगत की कसम देकर वचन लिया और फिर मारा बाबा‌ गुरुबचन‌ जी को और सुनो कोई तुम्हारे बच्चे को मारे छोड़ोगे ।नहीं ।निरंकार ने एक एक को जिंदा जलाया सारी पुलीस सारी फौज जाम करदी थी ।
@davindersinghdhaliwal7755
@davindersinghdhaliwal7755 Жыл бұрын
E3rzzzz
@santhoksingh5228
@santhoksingh5228 Жыл бұрын
@@gurmailsinghsingh9590 zz llll0ool9pòplĺpl
@HarbhajanSingh-x6z
@HarbhajanSingh-x6z Жыл бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour wocharnjeetsultanpurLodhi princeRadioshahkot
@layallpuriajatt3107
@layallpuriajatt3107 2 жыл бұрын
ਭਾਈ ਰਣਜੀਤ ਸਿੰਘ ਵਰਗੇ ਯੋਧਿਆਂ ਸਦਕਾ ਅੱਜ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੈ। ਬਹੁਤ ਵੱਡੀ ਦੇਣ ਹੈ ਸਾਨੂੰ ਇਨ੍ਹਾਂ ਦੀ
@sukhdevssingh4417
@sukhdevssingh4417 2 жыл бұрын
ਭਾਈ ਰਣਜੀਤ ਸਿੰਘ ਸਿੱਖ ਸਰਮਾਇਆ ਹਨ ਸਿੱਖ ਕੌਮ ਇਹਨਾਂ ਦੀ ਕੁਰਬਾਨੀ ਦੀ ਸਦਾ ਰਿਣੀ ਰਹੇਗੀ
@jasvindersingh1889
@jasvindersingh1889 Жыл бұрын
ਭਾਈ ਰਣਜੀਤ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟ ਪ੍ਰਣਾਮ, ਵਾਹਿਗੁਰੂ ਇਨ੍ਹਾਂ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ।
@GurpreetSINGHOZSIKH
@GurpreetSINGHOZSIKH 2 жыл бұрын
ਮਾਣ ਹੈ ਕੌਮ ਨੂੰ ਗੁਰੂ ਸਾਹਿਬ ਜੀ ਦੇ ਸੂਰਮੇ ਭਾਈ ਰਣਜੀਤ ਸਿੰਘ ਜੀ ਤੇ 🙏🙏
@lakhvirsinghsinghlakhvir4382
@lakhvirsinghsinghlakhvir4382 2 жыл бұрын
S. Ranjit. Singh. Veer. Nu. Salut
@lakhvirsinghsinghlakhvir4382
@lakhvirsinghsinghlakhvir4382 2 жыл бұрын
Singh. Sab. Right. Badal. Koota. Haram. Da. V
@charanjitpaddacharanjitpad3190
@charanjitpaddacharanjitpad3190 2 жыл бұрын
🙏🙏🙏
@randhirsingh9499
@randhirsingh9499 2 жыл бұрын
JatnadarbhaiRsnjitsinghisagreatSinghofpanth.MayGodblesshimLivelong.
@dhuggamundu5005
@dhuggamundu5005 2 жыл бұрын
👏👏👏👏👏👏👏👏👏👏
@shinderpalsingh3645
@shinderpalsingh3645 2 жыл бұрын
ਵਧੀਆ ਕੰਮ ਕੀਤਾ ਗੁਰਬਚਨੇ ਨਿਰੰਕਾਰੀ ਆਲਾ ਜੀ , ਰਣਜੀਤ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ
@tarsemsingh8977
@tarsemsingh8977 2 жыл бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਸੱਚੀ ਸਿੱਖ ਕੌਮ ਬਹੁਤ ਬਹੁਤ ਧੰਨਵਾਦੀ ਹੈ, ਚੈਨਲ ਦਾ ਵੀ ਸ਼ੁਕਰੀਆ, ਇੱਕ ਬੇਨਤੀ ਹੈ ਚੈਨਲ ਨੂੰ ਕਿ ਕਿਹਾ ਤਾਂ ਸੀ ਟਾਈਟਲ ਵਿੱਚ "ਨਰਕਧਾਰੀ ਨੂੰ ਕਿਵੇਂ ਮਾਰਿਆ?" ਪਰ ਉਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ,
@GurmeetSingh-w2m
@GurmeetSingh-w2m 4 ай бұрын
ਸਿੱਖ ਕੌਮ ਦੀ ਸ਼ਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੁਹਾਨੂੰ ਸਾਡਾ ਸਲੂਟ
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 2 жыл бұрын
ਜਥੇਦਾਰ ਜੀ ਬਿਲਕੁਲ ਠੀਕ ਕਹਿ ਰਹੇ ਨੇ ਸਿੱਖ ਕੌਮ ਨੂੰ ਸਭ ਤੋਂ ਵੱਡੀ ਢਾਹ ਬਾਦਲ ਪਰਿਵਾਰ ਨੇ ਲਗਾਈ ਹੈ।
@sjmahal5
@sjmahal5 Жыл бұрын
ਬਾਦਲ ਤਾਂ ਇੰਦਰਾ ਮੌਤ ਦਾ ਮਤਾ ਤਿਆਰ ਕਰੀ ਬੈਠ੍ਹੇ ਸੀ ਪਰ ਸਿੱਖ ਰੋਹ ਤੋ ਡਰਦਿਆਂ ਬੱਤੀ ਬਣਾਓਣੀ ਤੇ ਲੈਣੀ ਪਈ !
@nirmalchoudhary2500
@nirmalchoudhary2500 2 жыл бұрын
ਭਾਈ ਸਾਹਿਬ ਇੱਕ ਸੱਚੇ ਸੁੱਚੇ ਗੁਰਸਿੱਖ ਜਿਨ੍ਹਾਂ ਨੇ ਪੰਥ ਲਈ ਸਭ ਕੁਝ ਆਪਣੀ ਜਵਾਨੀ ਆਪਣਾ ਭਵਿੱਖ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਜੀ ਮਾਣ ਐ ਬਾਈ ਜੀ ਬੱਬਰ ਸ਼ੇਰ ਸਿੰਘ ਸਾਹਿਬ ਜੀ
@BalkarSekhon-i8z
@BalkarSekhon-i8z Жыл бұрын
33:22
@JasbirSingh-tx9ed
@JasbirSingh-tx9ed 2 жыл бұрын
ਭਾਈ ਰਣਜੀਤ ਸਿੰਘ ਜੀ, ਆਪ ਜੀ ਦੀ ਕੌਮ ਲਈ ਕੀਤੀ ਕੁਰਬਾਨੀ ਕਾਰਨ ਆਪ ਜੀ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ ਜੀ । 🙏🙏🌹🌹
@DHESSI5911
@DHESSI5911 2 жыл бұрын
ਸਤਿਕਾਰ ਯੋਗ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਨੂੰ ਸਦਾ ਮਾਣ ਰਹੇਗਾ ਤੁਹਾਡੇ ਤੇ
@reshamkalsi7978
@reshamkalsi7978 2 жыл бұрын
ਬਹੁਤ ਵਧੀਆ ਇੰਟਰਵਿਊ ਸੁਣੀ ਭਾਈ ਸਾਹਿਬ ਜੀ ਦੀ
@BhupinderSingh-mf5gv
@BhupinderSingh-mf5gv 2 жыл бұрын
ਇਹੋ ਜਿਹੇ ਸੂਰਮਿਆਂ ਨੂੰ ਮਾਵਾਂ ਕਦੇ ਕਦਾਈਂ ਜਨਮ ਦਿੰਦੀਆਂ ਨੇ। ਸੱਚੇ ਸੁੱਚੇ ਤੇ ਇਮਾਨਦਾਰ।
@parmjitsinghdhillon1582
@parmjitsinghdhillon1582 11 ай бұрын
bhai ranjeet singh ji khalsa nu ਜਥੇਦਾਰ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੋਗਾ। ਧਨ ਭਾਈ ਰਣਜੀਤ ਸਿੰਘ ਜੀ ਤੇ ਧਨ ਭਾਈ ਸਾਹਿਬ ਜੀ ਦੇ ਮਾਤਾ ਜੀ ਧਨ ਹੈ।
@hitmanuncle1409
@hitmanuncle1409 9 ай бұрын
ਵਾਹਿਗੁਰੂ ਹੋਰ ਬਲ ਬਖਸ਼ਣ ਭਾਈ ਰਣਜੀਤ ਸਿੰਘ ਏਸੇ ਤਰ੍ਹਾਂ ਕੌਂਮ ਦੀ ਸੇਵਾ ਕਰਦੇ ਰਹਿਣ
@SukhpalSingh-uq8cd
@SukhpalSingh-uq8cd 2 жыл бұрын
ਰਣਜੀਤ ਸਿੰਘ ਬਹੁਤ ਵਧੀਆ ਸੋਚ ਹੈ
@Harpal-733
@Harpal-733 9 ай бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ
@kingssingh1491
@kingssingh1491 2 жыл бұрын
ਬਹੁਤ ਚੜਦੀਕਲਾ ਵਾਲੇ ਸਿੰਘ ਨੇ ਭਾਈ ਰਣਜੀਤ ਸਿੰਘ ਜੀ 🙏
@Parvinderhanda
@Parvinderhanda 4 ай бұрын
🚩 ੴ ਤੁਹਾਡੇ ਜਜ਼ਬੇ ਨੂੰ ਕੋਟਿ ਕੋਟਿ ਪ੍ਰਣਾਮ ਹੈ ਖ਼ਾਲਸਾ ਜਿਓ ☬ 🚩
@karama709
@karama709 2 жыл бұрын
Sant Gurbachan singh Nirankari ਜ਼ਿੰਦਾਬਾਦ
@mrsingh6461
@mrsingh6461 2 жыл бұрын
Jo Zindbad aa tera bapu oh makkar nu interview de rea ,,murdabad thok k murdaghar ch swaah karte ne ...
@charanjitsingh4437
@charanjitsingh4437 6 ай бұрын
ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਜੀ❤❤❤❤❤
@balwindersinghjattana5770
@balwindersinghjattana5770 2 жыл бұрын
ਗਰੇਟ ਸਿੰਘ ਸਾਹਬ 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾
@laxmansingh11
@laxmansingh11 2 жыл бұрын
ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@GurmeetSingh-hx3ff
@GurmeetSingh-hx3ff 2 жыл бұрын
ਬਹੁਤ ਲੋੜ ਆ ਏਹੋ ਜੇਹੇ ਪ੍ਰੋਗਰਾਮਾਂ ਦੀ ਧੰਨਵਾਦ
@raagratangurmatsangeet3478
@raagratangurmatsangeet3478 2 жыл бұрын
🎉ਦੁਬਾਰਾ ਜਥੇਦਾਰ ਬਣਾ ਦੇਣਾ ਚਾਹੀਦੈ ਸਿੰਘ ਸਾਹਿਬ ਭਾੲੀ ਰਣਜੀਤ ਸਿੰਘ ਜੀ ਨੂੰ🎉
@Vasda_.punjab
@Vasda_.punjab Жыл бұрын
ਬਿਲਕੁੱਲ ਠੀਕ ਗੱਲ ਹੈ ਵੀਰ ਜੀ, ਸੰਗਤ ਭਾਈ ਰਣਜੀਤ ਸਿੰਘ ਜੀ ਨੂੰ ਦੁਬਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇਖਣਾ ਚਹੁੰਦੀ ਹੈ।
@gurmeetsinghsandhu2340
@gurmeetsinghsandhu2340 2 жыл бұрын
ਆਕਲ ਤਖਤ ਸਾਹਿਬ ਅਤੇ ਕੋਮ ਨੂੰ ਭਾਈ ਸਹਿਬ ਦੀ ਆਗਵਾਹੀ ਦੀ ਬਹੁਤ ਲੋੜ ਹੈ ਧੰਨਵਾਦ ਸਹਿਤ
@hardevhanda614
@hardevhanda614 2 жыл бұрын
Wahaguru ji lami Umar baksa parmatma
@bawasinghmahrok7838
@bawasinghmahrok7838 2 жыл бұрын
ਬਹੁਤ ਗਹਿਰਾ ਸੰਬੰਧ ਹੈ ਸਿੰਖ ਇਤਿਹਾਸ ਨਾਲ ਜਥੇਦਾਰ ਸਾਹਿਬ ਦਾ।
@rattandhaliwal
@rattandhaliwal 2 жыл бұрын
ਭਾਈ ਰਣਜੀਤ ਸਿੰਘ ਸਹੀ ਪੰਥ ਹਿਤੈਸ਼ੀ ਹਨ।ਵਾਹਿਗੁਰੂ ਸਾਨੂੰ ਸਮੱਤ ਦੇਵੇ।
@pindersarpanch5537
@pindersarpanch5537 Жыл бұрын
ਮਾਣ ਆ ਜਥੇਦਾਰ ਭਾਈ ਰਣਜੀਤ ਸਿੰਘ ਤੇ
@jagtarkhalsa6956
@jagtarkhalsa6956 Жыл бұрын
ਧੰਨ ਧੰਨ ਹਨ ਜਥੇਦਾਰ ਰਣਜੀਤ ਸਿੰਘ ਜੀ
@satbirsingh8483
@satbirsingh8483 6 ай бұрын
Thanks
@anmolbrar3391
@anmolbrar3391 2 жыл бұрын
ਜਥੇਦਾਰ ਜੀਉ। ਆਪ ਜੀ ਦੇ ਵੱਲੋਂ ਤਾਂ ਖਾਸ ਕਰਕੇ ਤੇਰਾਂ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਦਾ ਬਦਲਾ ਲੈ ਲਿਆ ਹੈ। ਜੋ ਕਿ ਆਪਣੀ ਕੌਮ ਲਈ ਬਹੁਤ ਹੀ ਵਧੀਆ ਫਰਜ ਨਿਭਾ ਕੇ ਕੌਮ ਦੀ ਦਸਤਾਰ ਦਾ ਮਾਣ ਵਧਾਇਆ ਗਿਆ ਹੈ ਜੀਉ। ਧੰਨਵਾਦ ਜੀਉ।
@mohansingh1066
@mohansingh1066 2 жыл бұрын
Real truth he is explaining
@baldeepsinghkhalsa3871
@baldeepsinghkhalsa3871 2 жыл бұрын
ਕੋਟਿ ਕੋਟਿ ਪ੍ਰਣਾਮ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਨੂੰ
@lakhbirsingh7485
@lakhbirsingh7485 2 жыл бұрын
ਬਹੁਤ ਵਧੀਆ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਕੋਮ ਦਾ ਹੀਰਾ ਹੈ ਜੀ ਧੰਨਵਾਦ ਜੀ
@bhaiamarjitsinghrattangarh781
@bhaiamarjitsinghrattangarh781 Жыл бұрын
ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਧੰਨਵਾਦ
@jasvirhanda2236
@jasvirhanda2236 6 ай бұрын
ਬਾਬਾ ਜੀ ਬਹੁਤ ਦੁੱਖ ਲਗਦਾ ਅਸੀ ਲੋਕ ਹਜੇ ਵੀ ਇਨ੍ਹਾਂ ਲੋਕਾਂ ਨੂੰ ਬੋਟ ਪਾ ਰਹੇ ਹਾਂ
@sukhmandersingh6551
@sukhmandersingh6551 Жыл бұрын
ਸੱਚੇ ਸੁੱਚੇ ਜੱਥੇਦਾਰ ਭਾਈ ਰਣਜੀਤ ਸਿੰਘ ਜੀ
@ranjeetsingh3547
@ranjeetsingh3547 2 жыл бұрын
ਬਹੁਤ ਹੀ ਸੂਝਵਾਨ ਇਨਸਾਨ ਹੈ ਭਾਈ ਰਣਜੀਤ ਸਿੰਘ ਜੀ
@GurpreetSinghDhaliwal-e6m
@GurpreetSinghDhaliwal-e6m 24 күн бұрын
Maaker ਸਾਹਬ ਜੀ ਬਹੁਤ ਵਧੀਆ ਪੱਤਰ ਕਾਰ
@Basra4458
@Basra4458 2 жыл бұрын
ਇਹੋ ਜਿਹੇ ਨਿਡਰ ਸੂਰਮੇ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ ਜੀ 🙏
@karenvir6979
@karenvir6979 Жыл бұрын
ਗਰੇਟ ਸਿੰਘ ਸਾਹਿਬ ਸਿੱਖ ਕੋਮ ਵਿੱਚ ਏਹੋ ਜਹੇ ਸਿੰਘ ਹੋਣੇ ਚਾਹਿਦੇ ਹਨ ਰਣਜੀਤ ਸਿੰਘ ਵਰਗੇ ਸਿਮਰਨਜੋਤ ਸਿੰਘ ਜੀ ਧੰਨਵਾਦ ਤੁਹਾਡਾ ਜੋ ਤੁਸੀ ਏਹੋ ਜਹੇ ਸਿੰਘ ਦੀ ਇੰਟਰਵਿਉ ਸੁਣਾਈ ਜੋ ਆਪਣੇ ਗੁਰੂ ਲੲਈ ਕੁਝ ਕਿਤਾ ❤❤❤❤
@surjeetbrar2213
@surjeetbrar2213 2 жыл бұрын
ਬਹੁਤ ਸਕੂਨ ਮਿਲਦਾ ਹੈ ਰੂਹ ਨੂੰ ਤੇ ਇੱਕ ਜਾਣਕਾਰੀ ਵੀ ਮਿਲਦੀਆ ਕੀ ਸਾਡੀ ਕੌਮ ਤੇ ਕੌਮੀਅਤ ਦੇ ਗੱਦਾਰ ਤੇ ਦੱਲਾ ਗਿਰੀ ਕਿਸਨੇ ਸਾਡੇ ਆਪਣਿਆਂ ਨਾਲ ਕੀਤੀ,, ਬਹੁਤ ਬਹੁਤ ਧੰਨਵਾਦ ਵੀਰ ਸਿਮਰਨਜੋਤ ਸਿੰਘ ਜੀ,,ਭਾਈ ਸਾਹਿਬ ਜੀ ਦੀ ਅੱਜ਼ ਕੌਂਮ ਨੂੰ ਬਹੁਤ ਲੋੜ ਹੈ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ,
@harjinder7435
@harjinder7435 2 жыл бұрын
ਭਾਈ ਰਣਜੀਤ ਸਿੰਘ ਜੀ ਕੌਮ ਦੇ ਅਸਲੀ ਯੋਧੇ ਨੇ ਕੌਮ ਨੂੰ ਏਹਨਾ ਤੇ ਹਮੇਸ਼ਾ ਮਾਣ ਰਹੇਗਾ ਸੱਚੇ ਸੁੱਚੇ ਤੇ ਇਮਾਨਦਾਰ ਜੁਅਰਤ ਵਾਲੇ ਜਥੇਦਾਰ ਸਨ
@AmandeepKaur-xf3ox
@AmandeepKaur-xf3ox Жыл бұрын
JJ
@RamSingh-lw5yb
@RamSingh-lw5yb Жыл бұрын
😊1@5@³13²
@GurdeepSingh-pb7jj
@GurdeepSingh-pb7jj 9 ай бұрын
❤​@@AmandeepKaur-xf3ox
@manvirvlog
@manvirvlog 2 жыл бұрын
ਚੜਦੀਕਲਾ ਵਾਲੇ ਸਿੰਘ ♥️ ਰਾਜ ਕਰੇਗਾ ਖਾਲਸਾ 🦅
@gurdeepsinghdeepak4160
@gurdeepsinghdeepak4160 2 жыл бұрын
ਪੰਥ ਦੀ ਸ਼ਾਨ ਸਿੰਘ ਸਾਹਿਬ ਭਾਈ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ
@baabusingh6468
@baabusingh6468 2 жыл бұрын
🙏🙏ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਉਨਾਂ ਦੇ ਸਿੰਘ ਸਿੰਘਣੀਆਂ 🙏🙏
@Arvinder0008
@Arvinder0008 2 жыл бұрын
But no dhan to sant bhindra
@SukdavSingh-ss9mz
@SukdavSingh-ss9mz 5 ай бұрын
ਸਿੱਖ ਕੋਮ ਦਾ ਅਨਮੋਲ ਹੀਰਾ ਜਥੇਦਾਰ ਭਾੲੀ ਰਣਜੀਤ ਸਿੰਘ
@harkaransingh4859
@harkaransingh4859 2 жыл бұрын
ਵਾਹਿਗੁਰੂ ਮਿਹਰ ਕਰੇ ਜਥੇਦਾਰ ਸਾਬ
@gurjeetsingh5877
@gurjeetsingh5877 2 жыл бұрын
ਬਹੁਤ ਵੱਡੀ ਦੇਣ ਹੈ ਭਾਈ ਸਾਹਿਬ ਦੀ ਕੌਮ ਅਤੇ ਪੰਥ ਨੂੰ,,,,
@SukhbirSingh-wx2kb
@SukhbirSingh-wx2kb 2 жыл бұрын
" ਖ਼ਾਲਸਾ ਮੇਰੋ ਰੂਪ ਹੈ ਖਾਸ " ਅੱਜ ਇਕ ਸੱਚੇ ਸੁੱਚੇ ਖਾਲਸੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। 🙏🙏
@KulwantSingh-rt4lc
@KulwantSingh-rt4lc 2 жыл бұрын
ਸਾਹਿਬ ਹਥ ਵਡਿਆਈਆਂ ਜਿਸ ਭਾਵੇ ਤਿਸ ਦੇਇ ।।
@lachhmansingh9304
@lachhmansingh9304 Жыл бұрын
ਬਹੁਤ ਵੱਡਾ ਯੋਗਦਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਰਖੇ
@nirmalghuman6077
@nirmalghuman6077 2 жыл бұрын
ਸਿੱਖ ਕੌਮ ਦੇ ਜ਼ਿੰਦਾ ਸ਼ਹੀਦ ਜਥੇਦਾਰ ਭਾਈ ਰਣਜੀਤ ਸਿੰਘ ਜੀ👍👍👍👍
@sonu0409
@sonu0409 Жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਰੱਖਣ ਜੀ
@daasameersingh
@daasameersingh 2 жыл бұрын
ਅੰਤ ਵਿੱਚ ਆ ਕੇ ਸਿਮਰਨਜੋਤ ਸਿੰਘ ਵੀ ਸੁੰਨ ਹੋ ਗਏ ਲੱਗਦੇ । ਵਧੀਆ ਸਵਾਲ ਓਦੂੰ ਵਧੀੰਆ ਜਵਾਬ।
@upboardpaper1905
@upboardpaper1905 Жыл бұрын
Dhan nirankar ji ❤
@parmjitsingh1359
@parmjitsingh1359 2 жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ,ਸਾਬਕਾ ਜਥੇਦਾਰ ਸਾਹਿਬ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।ਆਪ ਜੀ ਆਪਣੀ ਸੱਚ ਦੇ ਅਧਾਰਿਤ ਬੇਬਾਕ ਗੱਲਬਾਤ ਲਈ ਬਹੁਤ ਬਹੁਤ ਵਧਾਈ ਦੇ ਪਾਤਰ ਹੋ।ਕਿੰਨਾ ਚੰਗਾ ਹੋਵੇ ਜੇਕਰ ਕੌਮ ਦੇ ਉਹਨਾਂ ਲੋਕਾਂ ਤੋ ਆਜ਼ਾਦ ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਆਪ ਜੀ ਹੋਵੋ,ਅਤੇ ਕੌਮ ਨੂੰ ਆਪ ਜੀ ਆਪਣਾ ਸਮਰਪਿਤ ਮਾਰਗ ਦਰਸ਼ਨ ਦੇ ਸਕੋ ਜੀ । ਵਾਹਿਗੁਰੂ ਜੀ ਕਿਰਪਾ ਕਰਨ ਕਿ ਆਪ ਜੀ ਨੂੰ ਲੰਬੀ ਉਮਰ ਅਤੇ ਨਰੋਈ ਸਿਹਤ ਬਖਸ਼ਿਸ ਕਰਨ ਤਾਂ ਕਿ ਆਪ ਜੀ ਹੋਰ ਵੀ ਤਾਕਤ ਨਾਲ ਕੌਮ ਦੀ ਸੇਵਾ ਕਰ ਸਕੋ ਜੀ
@GurpreetSinghDhaliwal-e6m
@GurpreetSinghDhaliwal-e6m 24 күн бұрын
ਬਹੁਤ ਵਧੀਆ ਸਿੰਘ ਸਾਹਬ ਜੀ
@PritamSingh-wt7jx
@PritamSingh-wt7jx 2 жыл бұрын
ਭਾਈ ਰਣਜੀਤ ਸਿੰਘ ਜੀ ਜਿਉਂਦੇ ਸ਼ਹੀਦ ਹਨ ਇਹਨਾਂ ਦੀ ਕੁਰਬਾਨੀ ਨੂੰ ਪ੍ਨਾਮ ਹੈ ਹੁਣ ਲੋੜ ਹੈ ਇਹਨਾਂ ਦੀ ਕੁਰਬਾਨੀ ਦੀ ਕਦਰ ਕਰਨ ਦੀ ਲੋੜ ਹੈ
@RanjitSingh-ml4gb
@RanjitSingh-ml4gb 2 жыл бұрын
ਵਾਹਿਗੁਰੂ ਜੀ ਹਮੇਸ਼ਾ ਭਾਈ ਸਾਬ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ।
@jsandhusandhu1383
@jsandhusandhu1383 2 жыл бұрын
ਉਸ ਸਮੇਂ ਭਾਈ ਰਣਜੀਤ ਸਿੰਘ ਭਾਈ ਕਾਵਲ ਸਿੰਘ ,ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵਾਂਗ ਸਾਹਮਣੇ ਆਏ ਸੀ ..ਜਿਨ੍ਹਾਂ ਮੱਸਾ ਰੰਘੜ ਸੋਧਿਆ ਸੀ ..
@HarjitSingh-k6y
@HarjitSingh-k6y 10 ай бұрын
Bhai. Avtar Singh ji. Durg nu. B. Yad karo. Satkar devo ji
@manjitsingh-px4yt
@manjitsingh-px4yt 2 жыл бұрын
ਭਾਈ ਰਣਜੀਤ ਸਿੰਘ ਜੀ ਇਕ ਸਚੇ ਸੁਚੇ ਗੁਰੂ ਘਰ ਨੂੰ ਸਮਰਪਤ ਹਨ। ਗੁਰਬਾਣੀ ਦੇ ੳਹ ਇਕ ਸੰਸਥਾ ਹੀ ਨਹੀਂ ਬਲ ਕਿ ਇਕ ਯੂਨੀਵਰਸਿਟੀ ਹਨ। ਗਿਆਨ ਦਾ ਇਕ ਸਮੁੰਦਰ ਹਨ। ਇਹ ਸਮੁਚੇ ਸਿਖ ਜਗਤ ਦੇ ਸਰਮਾਇਆ ਹਨ। ਅਕਾਲ ਪੁਰਖ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰਖਨ। ਇਤਨੇ ਵਢੇ ਕਾਂਡ ਚ ੳਹਨਾਂ ਦੀ ਜਾਨ ਅਕਾਲ ਪੁਰਖ ਨੇ ਬਖਸ਼ ਦਿਤੀ ਹੈ। ਇਹ ੳਹਨਾਂ ਦੀ ਸਚੀ ਕਮਾਈ ਦੇ ਸਦਕਾ ਹੀ ਹਨ। ਜੀਉਦੇ ਜਾਗਦੇ ਹਨ। ਇਹਨਾਂ ਦੀ ਹਰ ਇਨਟਰਵਿਊ ਸੁਨਣ ਲਈ ਪਾਬੰਦ ਹਾਂ।
@sukhbeerbrar5423
@sukhbeerbrar5423 2 жыл бұрын
ਸਿੱਖ ਕੌਮ ਦੇ ਅਨਮੋਲ ਹੀਰੇ ਸੱਚੇ ਸੁੱਚੇ ਇਮਾਨਦਾਰ ਫ਼ਕਰ ਏ ਕੌਮ ਜ਼ਿੰਦਾ ਦਿਲ ਇਨਸਾਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ 100% ਸਹੀ ਕਹਿ ਰਹੇ ਹਨ ਜੀ ਸਿੱਖ ਕੌਮ ਨੂੰ ਇੰਨਾ ਦੀ ਕੁਰਬਾਨੀ ਤੇ ਮਾਣ ਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kakabrar8029
@kakabrar8029 2 жыл бұрын
ਬਹੁਤ ਵਧੀਆ ਇੰਟਰਵਿਊ ਜਥੇਦਾਰ ਭਾਈ ਰਣਜੀਤ ਸਿੰਘ ਜੀ
@PardeepSingh-zs3hc
@PardeepSingh-zs3hc 4 ай бұрын
ਬਹੁਤ ਗੱਲਾਂ ਸਮਝਣ ਵਾਲੀਆਂ ਆ.. ਮਸਲਾ ਗੁਰਬਚਨ ਸਿੰਘ ਨੂੰ ਮਾਰਨ ਦਾ ਨਈ ਆ.. ਪਰ ਜੋ ਸਿੱਖ ਪੰਥ ਵਿਚ ਘਾਣ ਹੋ ਰਿਹਾ ਉਸ ਵਾਰੇ ਸੋਚਣਾ ਜਰੁਰ ਪੈਣਾ.. 🙏🙏🙏
@darveerbrar9727
@darveerbrar9727 2 жыл бұрын
ਬਹੁਤ ਵਧੀਆ ਜਵਾਬ ਦਿੱਤੇ ਜਥੇਦਾਰ ਜੀ ਨੇ ਧਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@pritpalkaurudasi9139
@pritpalkaurudasi9139 2 жыл бұрын
ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਡੀ ਕੌਮ ਦੇ “ਕੋਹਿਨੂਰ “ ਹਨ। We are proud of you 👏🏻👏🏻👏🏻🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼😭😭JATHEDAR SAHIB
@singh17karnail
@singh17karnail 2 жыл бұрын
ਤੁਹਾਡੇ ਸਵਾਲ ਲਾਜਵਾਬ ਸਨ ਪਰ ਜਿਸ ਬੇਬਾਕੀ ਅਤੇ ਨਿਡਰਤਾ ਨਾਲ ਅਗੋਂ ਤੁਹਾਨੂੰ ਜਵਾਬ ਮਿਲੇ ਉਨ੍ਹਾਂ ਬਾਰੇ ਤੁਹਾਡੀ ਕੀ ਰਾਏ ਹੈ?ਉਤਰ ਦੀ ਉਡੀਕ ਵਿਚ ਇਕ ਸ੍ਰੋਤਾ।
@HarmeetSingh-hk3fk
@HarmeetSingh-hk3fk 9 ай бұрын
Waheguru ji mehar kro apni koum teh bs tahuda he sahara ha 🙏🙏🙏🙏
@baggasingh9234
@baggasingh9234 2 жыл бұрын
ਸਾਡਾ ਸਦਾ ਸਦਾ,ਹੀ ਸੀਸ ਝੁਕਿਆ ਰਹੇਗਾ, ਗੁਰੂ ਦੇ ਸਿੱਖ, ਅੱਗੇ,, ਵਾਹਿਗੁਰੂ ਜੀ,,
@AvtarSingh-uu4uy
@AvtarSingh-uu4uy 2 жыл бұрын
ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@bakhshisinghsidhu8350
@bakhshisinghsidhu8350 2 жыл бұрын
ਬਹੁਤ ਵਧੀਆ
@JagtarSingh-hf4ck
@JagtarSingh-hf4ck 2 жыл бұрын
ਅੱਜ ਸਮਾਂ ਮੰਗ ਕਰਦਾ ਸਿੱਖ ਕੌਮ ਦੀ ਬਾਗ ਡੋਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਹੱਥ ਵਿੱਚ ਹੋਵੇ ਸਿੱਖ ਕੌਮ ਦੇ ਕੋਹਿਨੂਰ ਹੀਰਾ ਭਾਈ ਰਣਜੀਤ ਸਿੰਘ ਬਹੁਤ ਸੂਝਵਾਨ ਭਾਈ ਸਾਹਿਬ ਜੀ
@Sukhjinderkhiara
@Sukhjinderkhiara 2 жыл бұрын
ਵਹਿਗੁਰੂ 🙏🏼
@RajinderSingh-xy2jh
@RajinderSingh-xy2jh Жыл бұрын
ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਦੇ ਲਈ ਕਾਬਲ ਸਰਦਾਰ ਰਣਜੀਤ ਸਿੰਘ ਜੀ ਨੇ
@gursharansinghnambardar3877
@gursharansinghnambardar3877 2 жыл бұрын
ਮੱਕੜ ਸਾਹਿਬ ਸਿੱਖ ਕੌਮ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਮ੍ਰਿਤਸਰ ਉਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖ ਕੇ ਵਿਖਾਇਆ ਤਸ਼ੱਦਦ ਸਹੇ ਜੇਲਾਂ ਕੱਟੀਆਂ। ਵਾਹਿਗੁਰੂ ਜੀ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਲੰਮੀ ਉਮਰ ਅਤੇ ਤੰਦਰੁਸਤੀ ਦੀ ਦਾਤ ਬਖਸ਼ੇ ਅਤੇ ਮੇਹਰ ਭਰਿਆ ਹੱਥ ਰੱਖੇ।
@TejinderAujla-h6i
@TejinderAujla-h6i 5 ай бұрын
ਬਿਲਕੁਲ ਸਹੀ ਗੱਲ ਹੈ ਜੱਥੇਦਾਰ ਸਹਿਬ ਦੀ ਨਗਕਦਾਰੀ ਬੰਦੇ ਬਣ ਗਏ ਅੰਤ ਚੱਕੀ ਸੀ ਪਹਿਲਾਂ ❤
@jagjotsingh6173
@jagjotsingh6173 2 жыл бұрын
ਇਹੋ ਜਿਹੇ ਯੋਧਿਆਂ ਕਰਕੇ ਹੀ ਅੱਜ ਸਾਡੀ ਕੌਮ ਬਚੀ ਹੋਈ ਹੈ,ਪਰ ਅਫਸੋਸ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਐਕਟਰਾਂ ਬਾਰੇ ਤਾਂ ਬਹੁਤ pta ਹੈ ਪਰ ਇਹ ਜਿਹੇ ਯੋਧਿਆਂ ਬਾਰੇ ਨਹੀਂ ਪਤਾ
@dawindersingg747
@dawindersingg747 Жыл бұрын
ਭਾਈ ਰਣਧੀਰ ਸਿੰਘ ਜੀ ਸਭ ਝੂਠ ਬੋਲ ਰਹੇ ਹਨ ਕੋਈ ਸੱਚਾਈ ਨਹੀਂ ਹੈ ਇਨ੍ਹਾਂ ਗੱਲਾਂ ਵਿੱਚ
@dawindersingg747
@dawindersingg747 Жыл бұрын
ਗੁਰਬਾਣੀ ਵਿੱਚ ਸਤਿਗੁਰੂ ਦੀ ਮਹਿਮਾ ਗਾਈ ਗਈ ਹੈ ਤਾਂ ਇਹ ਰਾਜਨੀਤੀ ਰਾਜਨੀਤੀ ਤੋਂ ਪ੍ਰਭਾਵਤ ਹੋਇਆ ਬੰਦਾ ਹੰਕਾਰੀ ਹੰਕਾਰੀ ਹੋਇਆ ਫਿਰਦਾ ਹੈ ਸਭ ਤੋਂ ਵਧੀਆ ਇਨ੍ਹਾਂ ਇਨਕਾਰੀ ਸਤਿਸੰਗ ਹੈ
@dawindersingg747
@dawindersingg747 Жыл бұрын
ਨੰਗਲੀ ਮਿਸ਼ਨ ਕਿਸੇ ਦੇ ਮਗਰ ਨਹੀਂ ਲੱਗਦਾ ਸਭ ਝੂਠ ਬੋਲ ਰਿਹਾ ਹੈ ਇਹ ਆਦਮੀ
@Bal450
@Bal450 2 жыл бұрын
Thanks!
@punjabimunda2458
@punjabimunda2458 2 жыл бұрын
ਇਕ ਗੱਲ ਜਿਹੜੀ ਇਹਨਾ ਕਹੀ ਕਿ ਅਸੀਂ ਸ਼ਾਂਤੀ ਪੰਸਦ ਹਾਂ ਪਰ ਸਰਕਾਰਾਂ ਹਥਿਆਰ ਚੁੱਕਣ ਲਈ ਮਜਬੂਰ ਕਰਦਿਆਂ ਨੇ । ਠੀਕ ਗੱਲ ਪਾਣੀ ਸਿਰ ਤੋਂ ਲੰਗਿਆ ਹੀ ਕੌਮ ਨੇ ਹਥਿਆਰ ਚੁੱਕੇ ਸਨ । ਸੰਤ ਜਰਨੈਲ ਸਿੰਘ ਜੀ ਨੇ ਭਾਵੇ ਚਾਰ ਦਿਨ ਕੀਤਾ ਪਰ ਰਾਜ ਕੀਤਾ ਕਉਕੇ ਉਹਨਾ ਨੇ ਪੂਰਨ ਪ੍ਰਭੂ ਸੱਤਾ ਜਿਸ ਨੂ ਇੰਗਲਿਸ਼ ਵਿੱਚ sovereignty ਕਹਿੰਦੇ ਬਿਲਕੁਲ ਉਹੋ ਹੀ ਐਕਟ ਕੀਤੇ ਸੀ । ਜਦੋਂ ਸਰਕਾਰ ਦੀ ਧੱਕੇਸ਼ਾਹੀ ਵੱਧ ਗਈ ਸੀ ਤਾਂ ਉਹਨਾ ਪੁਲੀਸ ,ਆਰਮੀ ,ਦਿੱਲੀ ਸਰਕਾਰ ,ਭਾਰਤੀ ਅਦਾਲਤਾਂ ਸਾਰਿਆ ਉੱਪਰ ਹੀ ਕਾਂਟਾ ਮਾਰ ਦਿੱਤਾ ਸੀ। ਉਸ ਟਾਇਮਸੰਤਾ ਦਾ ਹੁਕਮ ਚੱਲਣ ਲੱਗ ਪਿਆ ਸੀ । ਪੰਜਾਬ ਵਿੱਚ ਜੇਕਰ ਕੋਈ ਕਿਸੇ ਨਾਲ ਧੱਕਾ ਕਰਦਾ ਸੀ ਤੇ ਦਰਬਾਰ ਸਾਹਬ ਸ਼ਿਕਾਇਤਾਂ ਜਾਣ ਲੱਗ ਪਇਆ ਸਨ । ਕਿਸੇ ਦੀ ਜੁਰਤ ਨਹੀਂ ਸੀ ਹੁੰਦੀ ਸੰਤਾ ਦਾ ਹੁਕਮ ਮੋੜਨ ਦੀ । ਕਈ ਧੱਕਾ ਕਰਨ ਵਾਲਿਆ ਦਿਆਂ ਧੁਰ ਦਿਆਂ ਟਿਕਟਾਂ ਵੀ ਕੱਟ ਦਿੱਤੀਆਂ ਜਾਂਦਿਆਂ ਸਨ । ਉਸ ਵਕਤ ਕੌਮ ਦਾ ਇਕ ਵੱਖਰਾ ਹੀ ਜਲੋ ਸੀ ਖਾਲਸਾ ਰਾਜ ਦੀ ਝਲਕ । ਸਾਇਦ ਬਾਬਾ ਬੰਦਾ ਬਹਾਦਰ ਦੇ ਰਾਜ ਦੀ ਝਲਕ ਹੋਵੇ ਗੀ ਉਹ । ਮੈ ਦਸਵੀ ਕਲਾਸ ਦਾ student ਸੀ ਉਦੋਂ
@sikhgamer1638
@sikhgamer1638 2 жыл бұрын
🙏🙏🙏🙏🙏
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
👍👍
@Uk1984
@Uk1984 2 жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ
@kulwantsingh3183
@kulwantsingh3183 Жыл бұрын
ਪਤਰਕਾਰ ਸਾਬ੍ਹ ਜੀ ਇਹ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਦਾ ਇੱਕ ਬਹੁਤ ਹੀ ਵੱਡੀ ਕੁਰਬਾਨੀ ਕਰਨ ਵਾਲਾ ਜਿੰਦਾ ਸ਼ਹੀਦ ਹੈ ਸਿੱਖ ਕੌਮ ਇਸ ਸਿੰਘ ਜੀ ਦਾ ਕਰਜ਼ ਕਿਸੇ ਵੀ ਕੀਮਤ ਤੇ ਨਹੀਂ ਉਤਾਰ ਸਕਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@pindersandhu8008
@pindersandhu8008 2 жыл бұрын
ਭਾਈ ਰਣਜੀਤ ਸਿੰਘ ਜੀ🙏🙏🙏🙏🙏🙏🙏
@Angel12187
@Angel12187 10 ай бұрын
Great personality. Sari history clear kar ditti tusi dhan nirankar jathe di.gurbachn singh de tabber di.
@AmrikSingh-fi1mn
@AmrikSingh-fi1mn 2 жыл бұрын
ਕੌਮ ਦੇ ਹੀਰੇ ਜੱਥੇਦਾਰ ਭਾਈ ਰਣਜੀਤ ਸਿੰਘ ਜੀ
@virenderchawariya113
@virenderchawariya113 Жыл бұрын
Aaj Nirankari mission pure sansar mein sacchai ki awaaz ko ghar ghar Tak pahuncha raha hai
@mandeepsingh6388
@mandeepsingh6388 Жыл бұрын
Bhai wo sarkaari tattu hai aur kuch nhi
@mandeepsingh6388
@mandeepsingh6388 Жыл бұрын
Aaj nirmankaari mission ek parivaar k parivaarvaad k haath me hai
@ravindersingh-cl3lm
@ravindersingh-cl3lm 8 ай бұрын
M.. d. f..i saali tuhadi nakli nirankaario te asli narakdhaario.Saade Babbar Sher ne tuhadi changi tarah naal b..d band kiti c🏹⚔️
@ravindersingh-cl3lm
@ravindersingh-cl3lm 8 ай бұрын
Tuhadi narak dhariyaan di b..d chagi tarah band kiti c Bhai sahib ne
@sachinoberoi7412
@sachinoberoi7412 6 ай бұрын
Galat
@Shamsher_Singh_Bajwa_93
@Shamsher_Singh_Bajwa_93 2 жыл бұрын
ਵਾਹਿਗੁਰੂ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ🙏❤️
@RanjeetSingh-dt9cb
@RanjeetSingh-dt9cb 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਜਮੀਰਾਂ ਜਗਾਉਣੀਆਂ ਚਾਹੀਦੀ ਹੈ ਤੇ ਸਮਝਣਾ ਚਾਹੀਦਾ ਹੈ ਸਾਡੇ ਗੁਰੂਘਰਾਂ ਦੀ ਸੰਭਾਲ ਕੌਣ ਕਰ ਸਕਦਾ ਹੈ ਭਾਈ ਰਣਜੀਤ ਸਿੰਘ ਜਿੰਦਾਬਾਦ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਐਸਾ ਗੁਰੂਘਰ ਬਚਾਉਣ ਹੈ ਨੌਜਵਾਨੀ ਬਚਾਉਣੀ ਹੈ ਸਫਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਜਾਵੇ ਪੰਜਾਬ ਦੇ ਲੋਕ ਉਹੋ ਜਿਹੇ ਲੋਕ ਆਪਣੀਆਂ ਜ਼ਮੀਰਾਂ ਜਗਾਓ
@gill4711
@gill4711 2 жыл бұрын
ਵਾਹਿਗੁਰੂ ਮੇਹਰ ਕਰੇ।
@jasvirvirk9268
@jasvirvirk9268 Жыл бұрын
ਆਕਾਸ਼ ਤੱਕ ਖਤ ਦਾ ਪ੍ਰਦਾਨ ਜਥੇਦਾਰ ਰਣਜੀਤ ਸਿੰਘ ਹੁਣੇ ਚਾਹੀਦੇ ਹਨ
@bhajansingh6065
@bhajansingh6065 Жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ
@GurmeetSingh-k8i
@GurmeetSingh-k8i 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕੌਮ ਦੇ ਹੀਰੇ ਹਨ ਜਿੰਨ੍ਹਾਂ ਨੇ ਸਿੱਖ ਕੌਮ ਦਾ ਹਮੇਸ਼ਾ ਹੀ ਸਿਰ ਉੱਚਾ ਰੱਖਿਆ ਹੈ।।। ਅਤੇ ਅੱਜ ਵੀ ਸਿੱਖ ਕੌਮ ਨੂੰ ਉਹਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਮੁੱਲ ਪਾਉਣਾ ਚਾਹੀਦਾ ਹੈ।
@DaljitSingh-zv2ir
@DaljitSingh-zv2ir 2 жыл бұрын
🙏ਵਹਿਗੁਰੂ ਚੱੜਦੀ ਕਲਾ ਵਿਚ ਰੱਖੇ 🙏
Мен атып көрмегенмін ! | Qalam | 5 серия
25:41
Quando A Diferença De Altura É Muito Grande 😲😂
00:12
Mari Maria
Рет қаралды 45 МЛН
Chain Game Strong ⛓️
00:21
Anwar Jibawi
Рет қаралды 41 МЛН
Nirankari Kand : A Secret Historical Story of 1978 | Nek Punjabi History
21:05
Мен атып көрмегенмін ! | Qalam | 5 серия
25:41