Nirvair Pannu - Ishq (Official Video) | New Punjabi Song 2023

  Рет қаралды 3,785,111

The Humble

The Humble

Күн бұрын

Пікірлер: 436
@thehumble08
@thehumble08 Жыл бұрын
2M🔥
@MdSonu-u6t
@MdSonu-u6t Жыл бұрын
Hi sonu😂😂😂
@jasvirkaur7588
@jasvirkaur7588 Жыл бұрын
❤❤❤❤f❤❤❤❤
@waqarbhalli8567
@waqarbhalli8567 Жыл бұрын
😅>9😊😅
@Sumitseth1257
@Sumitseth1257 5 ай бұрын
​@@jasvirkaur7588Ng vs gcji
@nishabhatia2113
@nishabhatia2113 5 ай бұрын
Ki ​@@jasvirkaur7588
@socialactivist8628
@socialactivist8628 8 ай бұрын
ਇਹ ਸੋਂਗ ਕੌਣ ਕੌਣ 09/04/2024 ਵਿਚ ਸੁਣ ਰਿਹਾ ਹੈਂ 😅
@pkaur7406
@pkaur7406 9 ай бұрын
ਨੀ ਤੈਨੂੰ ਕੀਤਾ ਪਿਆਰ ਆ ਅੜੀਏ ਨੀ ਉੰਝ ਵੱਸਦੀ ਦੁਨੀਆਂ ਬਹੁਤ ਕੁੜੇ ਨੀ ਮੈਂ ਹੱਸਣਾ ਤੇਰੇ ਹਾਸਿਆਂ ਤੇ ਉੰਝ ਹੱਸਦੀ ਦੁਨੀਆਂ ਬਹੁਤ ਕੁੜੇ ਹੋ, ਫ਼ੁੱਲ ਖਿਲ ਜਾਵੇ, ਤੂੰ ਮਿਲ਼ ਜਾਵੇਂ ਹੁਣ ਕਿੰਨੀਆਂ ਘੜੀਆਂ ਲੰਘੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਹੋ, ਤੈਨੂੰ ਕੋਲ਼ ਬਿਠਾ ਕੇ ਭੁੱਲ ਜਾਨਾਂ ਨੀ ਮੈਂ ਆਪਣੇ-ਆਪ ਸਵਾਲਾਂ ਨੂੰ ਮੇਰੀ ਰੂਹ ਨੂੰ ਸੁੱਚੜਾ ਕਰ ਦੇਂਵੇਂ ਕੀ ਆਖਾਂ ਤੇਰੇ ਖ਼ਿਆਲਾਂ ਨੂੰ! ਨੀ ਮੈਂ ਕੋਸ਼ਿਸ਼ ਕਰਦਾ ਲਿਖਣੇ ਦੀ ਤੇਰੇ ਲਈ ਕਲਮਾਂ ਚੰਡੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਓਸ ਰੱਬ ਸੱਚੇ ਤੋਂ ਹੀਰੇ ਨੀ ਸੁਣਿਆ ਕੋਈ ਖ਼ਾਲੀ ਮੁੜਿਆ ਨਹੀਂ ਜੋ ਜੁੜਿਆ ਏ ਓਹ ਟੁੱਟਿਆ ਨਹੀਂ ਜੋ ਟੁੱਟਿਆ ਏ ਓਹ ਜੁੜਿਆ ਨਹੀਂ (ਜੁੜਿਆ ਨਹੀਂ) ਨੀ ਸਾਨੂੰ ਬਾਬੇ ਆਪ ਮਿਲਾਇਆ ਏ ਓਹਦੇ ਨਾਲ਼ ਤਾਂ ਰਜ਼ਾਮੰਦੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਹੋ, ਤੂੰ ਕੋਲ਼ ਹੋਵੇਂ, ਚਿੱਤ ਖਿੜਦਾ ਏ ਭਾਵੇਂ ਦੋ ਪਲ ਲਈ ਆਇਆ ਕਰ ਕਿੰਝ ਹੱਸਣਾ ਏ, ਕਿੰਝ ਵੱਸਣਾ ਏ ਰੱਬ ਰੰਗੀਏ ਨੀ ਸਮਝਾਇਆ ਕਰ ਮੇਰਾ ਨਾਂ ਲੈ ਕੇ ਕੁੱਝ ਆਖਿਆ ਤੂੰ ਤੇਰੇ ਤੋਂ ਕੋਇਲਾਂ ਸੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਹੋ, ਤੇਰੇ ਪਿੰਡ ਦਾ ਰੇਤਾ ਖੰਡ ਬਣਿਆ ਤੂੰ ਰੱਬ ਬਣ ਗਈ ਮੁਟਿਆਰੇ ਨੀ ਤੇਰੇ ਰਾਹਾਂ ਵਿੱਚ ਫ਼ੁੱਲ ਕਿਰਦੇ ਨੇ ਮੈਂ ਚੁੱਕ ਕੇ ਗਲ਼ ਨਾਲ਼ ਲਾ ਲਏ ਨੀ ਨੀ Nirvair Pannu ਨੂੰ ਗਲ਼ ਲਾ ਲੈ ਕਰ ਰਹਿਮ ਹਵਾਂਵਾਂ ਠੰਡੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਅੰਬਰਾਂ ਵਿੱਚ ਤੇਰਾ ਮੁੱਖ ਵੇਖਾਂ ਧਰਤੀ ਤੇ ਤੇਰੀਆਂ ਪੈੜਾਂ ਨੀ ਚੱਲ ਨਦੀ ਕਿਨਾਰੇ ਬਹਿ ਜਾਈਏ ਤੇਰਾ ਨਾਂ ਲੈਂਦਿਆਂ ਲਹਿਰਾਂ ਨੀ ਤੇਰੀ ਖ਼ੁਸ਼ਬੂ ਆ ਗਈ 'ਵਾ ਬਣ ਕੇ ਮੇਰੇ ਕੋਲ਼ ਹਵਾਵਾਂ ਲੰਘੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਓਦੋਂ ਜਦ ਮੇਰਾ ਨਾਂ ਲੈ ਕੇ ਮੈਨੂੰ ਪਹਿਲੀ ਵਾਰ ਬੁਲਾਇਆ ਤੂੰ ਮੇਰੇ ਅੱਖਰਾਂ ਨੂੰ, ਜੋ ਤੇਰੇ ਨੇ ਓਦੋਂ ਪਹਿਲੀ ਵਾਰ ਸਲਾਹਿਆ ਤੂੰ ਟੁੱਟ ਜਾਵਣ ਨਾ, ਡਰ ਲੱਗਦਾ ਜੋ ਇਸ਼ਕੇ ਦਿਆਂ ਡੋਰਾਂ ਗੰਢੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਤੇਰੇ ਹੱਥਾਂ ਦੇ ਵਿੱਚ ਮੁੱਕ ਜਾਂਵਾਂ ਮੈਨੂੰ ਹੋਰ ਨਾ ਆਸ-ਉਮੀਦਾਂ ਨੀ ਸਾਡੇ ਵਿਹੜੇ ਦੀ ਤੂੰ ਛਾਂ ਬਣ ਜੇਂ ਆਹੀ ਤਾਂ ਮੇਰੀਆਂ ਰੀਝਾਂ ਨੀ ਬੱਸ ਸਿਰ ਕੱਜ ਲਈਂ ਮੂਹਰੇ ਬਾਪੂ ਦੇ ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਹੋ ਤੇ ਜੀਭ ਸੋਹਣੀ ਦੇ ਨਾਲ਼ ਸੁਣਾਈਏ ਜੀ ਨਾਲ਼ ਅਜਬ ਬਹਾਰ ਦੇ ਸ਼ੇਹਰ ਕਹਿਕੇ ਹੋ, ਰਾਂਝੇ-ਹੀਰ ਦਾ ਮੇਲ ਕਰਾਈਏ ਜੀ ਹੋ, ਯਾਰਾਂ ਨਾਲ਼ ਬਹਿ ਕੇ ਵਿੱਚ ਮਜਲਸਾਂ ਦੇ ਹੋ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ਇਸ਼ਕੇ ਵਿੱਚ ਧੋਖੇ-ਧੜੀਆਂ ਨੇ ਮੈਂ ਪੜ੍ਹਿਆ ਰਾਂਝੇ-ਹੀਰਾਂ ਚੋਂ ਤੂੰ ਦੂਰ ਨਾ ਹੋ ਜਈਂ ਡਰ ਲੱਗਦਾ ਮਸਾਂ ਪਾਇਆ ਮੈਂ ਤਕਦੀਰਾਂ ਚੋਂ ਕਈ ਵਾਰੀ ਲੜਿਆ ਰੱਬ ਨਾਲ਼ ਮੈਂ ਕਈ ਵਾਰੀ ਹੋਈਆਂ ਸੰਧੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਤੂੰ ਹੱਥ ਫ਼ੜ ਲਿਆ ਏ ਪਰੀਏ ਨੀ ਸੁਰਗਾਂ ਤੋਂ ਦੱਸ ਕੀ ਲੈਣਾ ਮੈਂ! ਤੇਰੇ ਤੋਂ ਸਿੱਖਦਾ ਹਾਣ ਦੀਏ ਤੈਨੂੰ ਦੱਸ ਹੋਰ ਕੀ ਕਹਿਣਾ ਮੈਂ! ਤੂੰ ਜਾਨ ਮੇਰੀ ਸਭ ਜਾਣ ਦੀਏ ਤੂੰ ਹੀ ਤਾਂ ਅਕਲਾਂ ਵੰਡੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ, ਹੋ
@Sikhisim_post
@Sikhisim_post 23 күн бұрын
Kyaa baat🎉
@kuljeetsingh4949
@kuljeetsingh4949 22 күн бұрын
Wah ji 🎉🎉🎉🎉🎉🎉🎉🎉🎉
@ranjeetranjeetsingh2404
@ranjeetranjeetsingh2404 Жыл бұрын
Siraaaa laga tah brother ji❤❤kudi lyi sifat Kya hi baatan ne ji thanks ji 🙏 rabb thonu hamesha Khush rakhe ji❤❤😊😊
@kanwardeepsingh9819
@kanwardeepsingh9819 Жыл бұрын
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@ParveenkambojParveenkamb-mo1tz
@ParveenkambojParveenkamb-mo1tz Жыл бұрын
Waheguru ji thuno vi khushiyaan deen
@sarbchohan7134
@sarbchohan7134 Жыл бұрын
❤️🙏
@omsalgyawas
@omsalgyawas 2 ай бұрын
😅
@ManishSood-v8u
@ManishSood-v8u Жыл бұрын
Je nirvair na hunda ta kisse nu ishq❤❤ da ehsaas hi nahi c hona mainu v tuhade gaane sunke vibes aa hi jandiyaan ne realy you and your voice is really good and good 😊😊😊😊😊😊😊
@ADVO_UAY
@ADVO_UAY Жыл бұрын
End kr gya Nirvair Jutta❤❤❤❤
@harjitkaur9545
@harjitkaur9545 Жыл бұрын
Mind blowing, ik ik bol dil nu tumbda hai❤❤❤❤❤❤❤
@Harman-cheema22
@Harman-cheema22 10 ай бұрын
❤❤Bhut shona geet a 22❤❤
@GAGGU_001
@GAGGU_001 Жыл бұрын
ਤੇਰੇ ਲਈ ਖੁਸ਼ੀਆਂ ਮੰਗੀਆ ਨੇ💯🥺❤️🫶
@_kaur_deep._
@_kaur_deep._ Жыл бұрын
Yrr sachii bahut sohna song aw jini var suno ona hi ghat lgda 👌👌
@vickyvicky2372
@vickyvicky2372 Жыл бұрын
Hlo
@navi8349
@navi8349 Жыл бұрын
Someone special has shared this with me.❤
@Bilaljaved11235
@Bilaljaved11235 Жыл бұрын
یونہی آباد ریے گی دنیا ہم نہ ہونگے کوئ ہم سا ہوگا🥀
@jagdevsingh-mb8be
@jagdevsingh-mb8be Жыл бұрын
I love this song ❤❤❤❤ ik kudi di tarif lyi kine vadiya words varte ne 🎉🎉🎉❤❤❤
@kulwinderKaur-m1l
@kulwinderKaur-m1l Жыл бұрын
Nice song god bless you rab tanu hamesha kush rakhe love you bro ❤❤😊😊
@vickyvicky2372
@vickyvicky2372 Жыл бұрын
Dill nu scoon mill gya veer song sun k❤❤❤❤❤❤
@MonuKumar-jp3os
@MonuKumar-jp3os 10 ай бұрын
Bhot vadiaa💓👍🏻💗
@priyagupta2150
@priyagupta2150 9 ай бұрын
Someone special has shared this with me❤❤❤
@Mkthamanwal
@Mkthamanwal Жыл бұрын
Bahut pyara geet te awaz bi bahut sohni a vire god bless you 🙏
@Jaun_elia02
@Jaun_elia02 Жыл бұрын
Ishqe vich dhoke dhadiya ne line was ❤❤
@advancedphysiocareglobal
@advancedphysiocareglobal Жыл бұрын
Lyrics❤composition❤rare❤well done❤
@HarshPreet-nc5bn
@HarshPreet-nc5bn 3 күн бұрын
❤❤
@anmolsingh_preetkaur
@anmolsingh_preetkaur Жыл бұрын
Inshallah avaj both sohniya veer di 💓💓💓💓
@dhillonsaab3965
@dhillonsaab3965 Жыл бұрын
Very very very nice ❤❤❤❤
@JASPREETKAUR-yg8qn
@JASPREETKAUR-yg8qn 9 ай бұрын
Bhot sohna geet👌🏻
@punjab3878
@punjab3878 Жыл бұрын
ਬਹੁਤ ਵਧਿਆ ਵੀਰ ਗਾਣੇ ਦੇ ਬੋਲ ਨੇ 👌👍
@karnailsingh-jc7pp
@karnailsingh-jc7pp Жыл бұрын
E
@karnailsingh-jc7pp
@karnailsingh-jc7pp Жыл бұрын
😅i
@karnailsingh-jc7pp
@karnailsingh-jc7pp Жыл бұрын
J
@dharakkadgaming7907
@dharakkadgaming7907 Жыл бұрын
My favourite singer😊
@nishusaini7259
@nishusaini7259 Жыл бұрын
​@@karnailsingh-jc7pp😊😊
@pannupannu8231
@pannupannu8231 Жыл бұрын
Koi word nhi haige pannu saab ji ess song di tarif lei 🤗🤗🤗🤗😍🤩
@KuldeepSingh-tw6cf
@KuldeepSingh-tw6cf Жыл бұрын
Punjab Song super music nice Nirvir paanu❤❤❤👌
@Jatindersndhu22
@Jatindersndhu22 Жыл бұрын
Heart touching ❣️🌸
@DeepikaDevi-pl2qr
@DeepikaDevi-pl2qr 8 ай бұрын
♥️♥️♥️😍😘💞💓rab kara nirvar kush rava
@MehakGill-um3ge
@MehakGill-um3ge 10 ай бұрын
Wow this is very nice song ❤❤ dill aa giya song te
@vickyvicky2372
@vickyvicky2372 Жыл бұрын
Dill nu soo gya bai song suchi yarr ❤❤❤❤❤
@ParamgamingYT2001
@ParamgamingYT2001 Жыл бұрын
@JavedInayat-n2l
@JavedInayat-n2l 2 ай бұрын
My favorite song yrr😩😩😩😩
@arpitnaffra9613
@arpitnaffra9613 Жыл бұрын
Att karati 22 sunnn karta DiL nu bada Sona song oosam love you bai😍🌹🌹🙏
@DuniaDiSair1
@DuniaDiSair1 Жыл бұрын
@AbhiRurka
@AbhiRurka 11 ай бұрын
Amazing song 👍👍👍👍
@AmritsinghBenipal
@AmritsinghBenipal 10 ай бұрын
2M❤‍🔥
@khushii2921
@khushii2921 15 күн бұрын
Bas ser kaj laye mure bapu de 🧿♥️
@JyotiSharma-yp8sc
@JyotiSharma-yp8sc Жыл бұрын
So nyc song dil khush kr duya bhai
@DuniaDiSair1
@DuniaDiSair1 Жыл бұрын
👍
@RajKumar-uk2qy
@RajKumar-uk2qy Жыл бұрын
Nice song bahut kainde song hega bro ❤️
@ravinderdhiman4871
@ravinderdhiman4871 11 күн бұрын
ਬਹੁਤ ਸੋਣੀ ਗਾਇਕੀ ਏ ਵੀਰ ਤੇਰੀ ❤❤❤
@KulwantSingh-nz8zm
@KulwantSingh-nz8zm Ай бұрын
Nirver veer ji hamesha khush rakhe waheguru ji bhut bahut badhiya hai Ji
@habibhabiboalafifi
@habibhabiboalafifi Жыл бұрын
Beautiful and your hard my heart is very good for you songs loved ❤❤❤❤
@vanshita4812
@vanshita4812 11 ай бұрын
Awesom song ❤ and awesom voice 😍🔥
@Gagansohi9876
@Gagansohi9876 8 күн бұрын
Bhot bhot pyara song aa pra love you ❤
@AnshuSingh-j8w
@AnshuSingh-j8w 10 күн бұрын
❤❤❤very.nice.song.bro
@g22kaler29
@g22kaler29 11 ай бұрын
Dil de nere eh geet sabh to
@Geetakaur37366
@Geetakaur37366 8 ай бұрын
Very nice sog ji ❤❤❤❤
@SahilPreet-jr9vy
@SahilPreet-jr9vy Жыл бұрын
I love this song and singer ❤❤❤❤
@Jaskaransingh-uq1nw
@Jaskaransingh-uq1nw Жыл бұрын
The end 😅😅😅😅😅😅😅😅😅😅😅😅😅😅😅🎉🎉🎉🎉🎉🎉🎉😢😢😢😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
@The__v_s
@The__v_s 2 ай бұрын
Bhaut Sona gaana ek dm NOSTALGIC... Esa lg rha h phle bi sunna h 😭😭😭😭😭
@iqbalsinghbhima6007
@iqbalsinghbhima6007 3 ай бұрын
Mera bahut febret song aa pannu bro🎉🎉🎉🎉
@DEADLY2YT
@DEADLY2YT Жыл бұрын
Siraaa bhai ❤
@DuniaDiSair1
@DuniaDiSair1 Жыл бұрын
@PreetSardarni-t2g
@PreetSardarni-t2g 10 ай бұрын
No word ❤❤
@Rajni-r7c
@Rajni-r7c 5 ай бұрын
Vary nice ver ji bhut sohna song ❤ love song
@harmancricketvideos
@harmancricketvideos Жыл бұрын
I love this song 💙🌹🌹💓❣️💓💓🌹🌹🥰🥰🌺🌷🌷🌷🌷🥀
@SandeepRandhawa-u4m
@SandeepRandhawa-u4m 2 ай бұрын
❤❤❤❤❤ Dil jit liya TUC nirvair pannu ji❤❤❤
@kalvirdhiman2746
@kalvirdhiman2746 7 ай бұрын
Ihna ne saare song boht vadia hunde ne, te ihna di voice hor v vadia❤❤
@JaspalJaspal-eu7ki
@JaspalJaspal-eu7ki 4 ай бұрын
Nice
@KulwinderKaur-h5g1m
@KulwinderKaur-h5g1m 6 күн бұрын
Wow so nice 👍 😊
@jassikaur3942
@jassikaur3942 Жыл бұрын
I love this song ❤
@HushanpreetKaur-cp8wq
@HushanpreetKaur-cp8wq Жыл бұрын
Very nice 👍 song Bai g
@RadheBagnia
@RadheBagnia Жыл бұрын
Touching my heart ❤❤
@NavneetKaur-m7e
@NavneetKaur-m7e 3 ай бұрын
waheguru ji sareya nu khush rakhe 🙏🙏🙏😊😊🥰🥰
@beautiful-n2h
@beautiful-n2h Жыл бұрын
The best song i ever listen, the amazing voice and lyrics are just outstanding, everything is just faided infront of this❤.
@Mansi-ym4mx
@Mansi-ym4mx 5 ай бұрын
nice song ❤❤❤ bhi ji
@navjotsidhu511
@navjotsidhu511 Жыл бұрын
Singing is very nice bai ❤❤❤
@Zunii-q5x
@Zunii-q5x 6 ай бұрын
my favourite song ❤❤❤❤ very Nice very beutifull song
@baljeetkaur7322
@baljeetkaur7322 6 ай бұрын
Beautiful songs no words to express ❤❤
@Deepmall07
@Deepmall07 Жыл бұрын
Ryt bro love you ❤❤❤❤
@ritikapandotra9142
@ritikapandotra9142 Жыл бұрын
Nice song rab tuhanu hmesha kush rakhe🙏🙏
@instareels2491
@instareels2491 2 ай бұрын
My all time favourite song 🥰🥰🥰❣️❣️❣️❣️❣️❣️
@muhammadiftikhar3306
@muhammadiftikhar3306 Жыл бұрын
I love this song...... 😢
@Rajni-r7c
@Rajni-r7c 5 ай бұрын
Vary nice ver ji bhut sohna song
@RajatSingh-sq6ps
@RajatSingh-sq6ps Жыл бұрын
Beautiful song bhi jii ❤❤🙏🙏
@DuniaDiSair1
@DuniaDiSair1 Жыл бұрын
💫
@sandeepmahi8915
@sandeepmahi8915 6 ай бұрын
i love nice bro ♥️♥️🥰
@armansingh7676
@armansingh7676 10 күн бұрын
So Mai thoddi bohat baddi fan aa❤❤ Harman
@daljeetkaurdaljeetkaur4456
@daljeetkaurdaljeetkaur4456 11 ай бұрын
I like this song my favourite singer 😘😘😘😘😘😘😘😘😘🔥😘😘😘😘
@Gurbaaz2012
@Gurbaaz2012 Ай бұрын
Sweet voice bro ❤❤❤❤
@rizwanlateef608
@rizwanlateef608 Жыл бұрын
Heart touching lines ❣️😢
@DuniaDiSair1
@DuniaDiSair1 Жыл бұрын
😰
@manumanugill4213
@manumanugill4213 Жыл бұрын
Nyc. Song ❤❤❤❤
@navdeep5570
@navdeep5570 Жыл бұрын
❤️‍🔥👌👌👌💯
@sombirsaini6284
@sombirsaini6284 Жыл бұрын
Mind blowing song bro ❤❤❤
@SubiaMalik-k1s
@SubiaMalik-k1s 21 күн бұрын
My favourite song ❤️❤️❤️❤️💋💋🌏🔐
@Baggi-m4n
@Baggi-m4n 4 ай бұрын
Nirvair Bhai bhut Shona gana❤❤❤❤
@travelandtaste-ze5gl
@travelandtaste-ze5gl Жыл бұрын
Excellent going young man🎉
@DuniaDiSair1
@DuniaDiSair1 Жыл бұрын
🔥
@adilazeem3537
@adilazeem3537 Ай бұрын
Sahi bat ha❤
@sehajdeep0957
@sehajdeep0957 Жыл бұрын
Bout nice song love you ❤❤
@ManjitKaur-w3o7n
@ManjitKaur-w3o7n 5 ай бұрын
My favorite song from now❤❤❤❤❤
@dorahavatavarnchetnamanch
@dorahavatavarnchetnamanch Жыл бұрын
ਦਿਲ ਦੇ ਨੇੜੇ ਦਾ ਗੀਤ ਹੈ
@parvindersingh2413
@parvindersingh2413 5 ай бұрын
I love this song ik kudi di tarif lyi ❤️❤️❤️❤️❤️❤️❤️❤️
@Harshdeep044
@Harshdeep044 Жыл бұрын
I love this song and the background voice is also relaxing
@AK9t4OPLEGENDGAMER
@AK9t4OPLEGENDGAMER Жыл бұрын
Tu
@ChakuDin
@ChakuDin Жыл бұрын
Nice aa ji ❤❤❤❤😂🎉🎉
@Snarul_Sk
@Snarul_Sk Жыл бұрын
Very nice song 👌
@SahilGoru-n4x
@SahilGoru-n4x 8 ай бұрын
Tu mil jawe full khill jawa🥺🥺🥺🥺❤❤
@harpreetsidhu750
@harpreetsidhu750 Жыл бұрын
🥰🥰❤❤❤
@HarNoor-f4pb03
@HarNoor-f4pb03 8 ай бұрын
❤❤😊 Vg
@urmilarani5963
@urmilarani5963 Жыл бұрын
Voice ❤❤❤❤❤❤❤emotions
@saqibbakhar8685
@saqibbakhar8685 Жыл бұрын
Master piece ❤️❤️
@honeysandhu1432
@honeysandhu1432 Жыл бұрын
😊😊
@BhooraSingh-mf3mp
@BhooraSingh-mf3mp Жыл бұрын
❤❤❤excellent
@alig8137
@alig8137 13 күн бұрын
Fire Hy
@HarmanSinghHarmanSingh-kk5ov
@HarmanSinghHarmanSingh-kk5ov Ай бұрын
Nice to meet you bro so nice 😊😊😊😊😊
@Anu-ie8dd
@Anu-ie8dd 5 ай бұрын
❤❤❤🔥🔥🔥
@pushpinderkaur3019
@pushpinderkaur3019 6 ай бұрын
27K❤❤
Nirvair Pannu - Tere Layi | Official Video | Juke Dock
6:39
Juke Dock
Рет қаралды 42 МЛН
When you have a very capricious child 😂😘👍
00:16
Like Asiya
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
ISHQ | Nirvair Pannu (Slow + Reverb)
7:47
GxRRY
Рет қаралды 2,3 МЛН
Tere Layi
6:41
Nirvair Pannu - Topic
Рет қаралды 10 МЛН
Dhundle Dhundle (Full Video) | Bunny Johal | Rhythm Boyz
3:58
Rhythm Boyz
Рет қаралды 33 МЛН
Nirvair pannu
7:58
Warish update
Рет қаралды 77 М.
Ishq
7:11
Nirvair Pannu - Topic
Рет қаралды 4,4 МЛН
Album Flamboyant (EP) By Nirvair pannu 2023
17:14
RAAS CINEMA Punjabi
Рет қаралды 442 М.
Zulf : Nirvair Pannu (Official Video) Jassi X | Juke Dock
3:45
Juke Dock
Рет қаралды 22 МЛН
When you have a very capricious child 😂😘👍
00:16
Like Asiya
Рет қаралды 18 МЛН