ਨੂਰਾ ਮਾਹੀ । ਗੰਗਾ ਸਾਗਰ । ਗੁਰੂ ਸਾਹਿਬ ਦੀ ਕ੍ਰਿਪਾਨ । Tahliana Sahib Raikot | Guru Gobind Singh Marg 27

  Рет қаралды 219,671

Nishan Singh Australia

Nishan Singh Australia

Күн бұрын

Пікірлер: 456
@NishanSinghAustralia
@NishanSinghAustralia 3 жыл бұрын
ਜਿਸ ਵੀਰ ਭੈਣ ਨੇ ਜੈਕਾਰੇ ਤੱਕ ਵੀਡੀਓ ਦੇਖੀ ਹੈ, ਕੁਮੈਂਟ ਕਰਕੇ ਜ਼ਰੂਰ ਦੱਸੋ 🙏🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@baljeetsingh8978
@baljeetsingh8978 3 жыл бұрын
Waheguru ji 🙏🙏
@hardeepdhindsa5956
@hardeepdhindsa5956 3 жыл бұрын
ਬਿਲਕੁਲ ਬਾਬਾ ਜੀ ਇਹਨਾਂ ਬੱਚਿਆਂ ਨੂੰ ਵੇਖਕੇ ਤਾਂ ਛੋਟੇ ਸਾਹਿਬ ਜ਼ਾਦਿਆਂ ਦਾ ਭਲੇਖਾ ਪੈਂਦਾ ਜੀ ਗੁਰੂ ਮਹਾਰਾਜ ਇਹਨਾਂ ਬੱਚਿਆਂ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ
@jattji9021
@jattji9021 3 жыл бұрын
ਸਾਰੀਆਂ ਹੀ ਵੇਖਦੇ ਹਾਂ ਜੀ 🙏🙏
@chahalchahal937
@chahalchahal937 3 жыл бұрын
ਮੈ ਤੇ ਹਮੇਸਾ ਈ ਸਾਰੀ ਵੀਡੀਓ ਵੇਖਦਾ ਹੁੰਦੀ.ਈ ਬੜੀ ਵਧੀਅਾ ਜੀ
@hardeepdhindsa5956
@hardeepdhindsa5956 3 жыл бұрын
ਬਾਬਾ ਜੀ ਤੁਹਾਡੀ ਵੀਡੀਓ ਤਾਂ ਅਸੀਂ ਸਾਰੀ ਹੀ ਵੇਖਦੇ ਹਾਂ ਜੀ ਜੇ ਇਹ ਵੀਡੀਓ ਅਸੀਂ ਨਹੀਂ ਵੇਖਾਂਗੇ ਫਿਰ ਸਾਡਾ ਦੁਨੀਆਂ ਤੇ ਆਉਣ ਦਾ ਕੀ ਫਾਇਦਾ ਵਾਹਿਗੁਰੂ ਜੀ ।
@drdev7121
@drdev7121 3 жыл бұрын
ਗੁਰੂ ਸਾਹਿਬ ਜੀ ਬਹੁਤ ਦੂਰ ਅੰਦੇਸ਼ੀ ਸਨ ਇਹੋ ਜਿਹੀਆਂ ਅੰਧ-ਵਿਸ਼ਵਾਸ ਵਾਲੀਆ ਗਲਾਂ ਸਿੱਖ ਧਰਮ ਨਾਲ ਜੋੜੀਆਂ ਗਈਆਂ ਹਨ
@AvtarSingh-f1o7c
@AvtarSingh-f1o7c 10 ай бұрын
ਬਾਬਾ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਵੱਡਾ ਪਰੳਉਪਕਾਰ ਹੈ ਜੀ ਇਤਿਹਾਸਕ ਗੁਰੂਦੁਆਰਿਆਂ ਬਾਰੇ ਜਾਣਕਾਰੀ ਦੇ ਰਹੇ ਹੋ ਜੀ। ਸ਼੍ਰੋਮਣੀ ਕਮੇਟੀ ਨੂੰ ਇਥੇ ਵਿਹੜੇ ਵਿੱਚ ਟਾਹਲੀ ਦਾ ਦਰੱਖਤ ਲਗਵਾਉਣਾ ਚਾਹੀਦਾ ਹੈ
@kiratmehrok3980
@kiratmehrok3980 Жыл бұрын
ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ਜੀ
@jagdevkaur3144
@jagdevkaur3144 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਇਨੀਂ ਵਧੀਆ ਜਾਣਕਾਰੀ ਦੇਣ ਲਈ 🙏🏿🙏🏿👏👏
@arbailsingh9153
@arbailsingh9153 21 күн бұрын
QQqp😢
@satpalkaur2899
@satpalkaur2899 10 ай бұрын
ਵਾਹਿਗੁਰੂ ਜੀ ਤਹਾਡੇ ਬੱਚਿਆ ਤੇ ਵੀ ਇਨਾ ਬੱਚਿਆਬਾਗੁ ਕਿਰਪਾ ਕਰੋ ਜੀ
@paramjeetshingparamjeetshi1810
@paramjeetshingparamjeetshi1810 3 жыл бұрын
ਹਾਂਜੀ ਭਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਦਾਸ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ ਹਨ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਧੰਨਵਾਦ ਜੀ।।
@narinderkaur6406
@narinderkaur6406 2 жыл бұрын
Guru ji miher krn Tusi hmesha chardikla ch rho ji
@JaspalSingh-qm4oy
@JaspalSingh-qm4oy 3 жыл бұрын
ਬਹੁਤ ਸਂਚਾਈ ਏ
@imdeep5839
@imdeep5839 2 жыл бұрын
ਗੰਗਾ ਸਾਗਰ ਜੇਹੀ ਕਾਰੀਗਰੀ ਵਾਲੇ ਬਰਤਨ ਤੇ ਮੂਰਤੀਆਂ ਹੋਰ ਵੀ ਹਨ ਜੋ ਪੁਰਾਤਨ ਸਮੇਂ ਦੀ ਵਿਲੱਖਣਤਾ ਦੀ ਝਲਕ ਅਜ ਵੀ ਕਿਤੇ ਨਾ ਕਿਤੇ ਦਿਖਾ ਦਿੰਦਿਆਂ ਹਨ। ਪੁਰਾਤਨ ਭਾਰਤ ਕੁਝ ਹੋਰ ਹੀ ਹੁੰਦਾ ਸੀ।
@simrantalks4746
@simrantalks4746 3 жыл бұрын
ਬਹੁਤ ਖੂਬ ਜੀ । ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਜੀ ।
@parvindersinghkoure3248
@parvindersinghkoure3248 Ай бұрын
Dhan Dhan Shiri Guru Gobind Singh Sahib Ji Mharaj Ji 🙏🙏🙏🙏🙏🌹🌹🌹🌹🌹
@majorsingh420
@majorsingh420 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੋਟ ਕੋਟ ਪ੍ਰਣਾਮ
@karanbirgill6488
@karanbirgill6488 3 жыл бұрын
ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ
@SurinderSingh-uq1wx
@SurinderSingh-uq1wx 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ, ਬਹੁਤ ਹੀ ਸੁੰਦਰ ਅਤੇ ਰਮਣੀਕ ਅਸਥਾਨ ਹੈ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ,ਦਾਸ ਨੂੰ ਕਈ ਵਾਰ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪਰਾਪਤ ਹੋਇਆ, ਪਿਛਲੀ ਵਾਰ ਆਪਜੀ ਇਤਿਹਾਸ ਦੀ ਸਾਂਝ ਪਾਈ ਕਿ ਗੁਰੂ ਘਰ ਬਣਾਉਣ ਲਈ ਬੇਰੀ ਇਥੇ ਕਰੌਂਦੇ ਦਰਖਤ ਖਤਮ ਕਰ ਦਿੱਤਾ, ਰਾਏ ਕੱਲਾ ਨੂੰ ਗੰਗਾ ਸਾਗਰ,ਰੀਹਲ,ਇਕ ਤਲਵਾਰ ਦੇ ਕੇ,ਨਿਹਾਲ ਕੀਤਾ, ਵੀਡਿਓ ਵਿੱਚ ਆਪਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਭਤੀਜੇ ਅਭੀਰਾਜ ਸਿੰਘ ਅਤੇ ਗੁਰਫਤਿਹ ਸਿੰਘ ਜੀ ਦੇ ਬਾਣੇ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ,
@jashanpreetsingh7582
@jashanpreetsingh7582 3 жыл бұрын
ਵੀਰ ਜੀ ਤੁਹਾਡਾ ਧੰਨਵਾਦ ਸੰਗਤਾ ਨੂੰ ਦਰਸ਼ਨ ਕਰਵਾ ਉਣ ਲਈ
@sarbjeetsingh584
@sarbjeetsingh584 Жыл бұрын
DHAN GURU Govind SINGHJI MAharaj
@HarinderKaur-d1x
@HarinderKaur-d1x 3 жыл бұрын
ਵਾਹਿਗੁਰੂ ਜੀ। ਪਿਛਲੇ ਮਹੀਨੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸ ਗੁਰੂਦੁਆਰਾ ਸਾਹਿਬ ਦੇ।
@dilpreetsingh0015
@dilpreetsingh0015 3 жыл бұрын
ਦੀਦੀ। ਜੀ। ਤੁਸੀ। ਗੁਰੂਦਾਵਾਰਾ। ਵੇਖਿਆ। ਸੀ ਤੁਸੀ। ਭਾਗਾ। ਵਾਲੇ। ਹੋ
@palsingh8512
@palsingh8512 3 жыл бұрын
Gurudwara sahib Kathai hai
@harmeshsingh2017
@harmeshsingh2017 3 жыл бұрын
Waheguru Mehar hai
@paramjeetshingparamjeetshi1810
@paramjeetshingparamjeetshi1810 3 жыл бұрын
ਗੁਰਦੁਆਰਾ ਸ੍ਰੀ ਟਾਲਿਆਣਾ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਰਾਏਕੋਟ। ਜ਼ਿਲਾ ਲੁਧਿਆਣਾ ਪੰਜਾਬ
@narinderkaur6406
@narinderkaur6406 2 жыл бұрын
Ina sada piyara itihas te Guru ji di n8shaniya DE Darshan te pura Gursikhi ph4ava bachiya da video ta miss krn noo dil hi nhi krda
@santoshparmar1329
@santoshparmar1329 2 жыл бұрын
Waheguru.ji baht Shani.lthas.sunaea.ha.ji.Waheguru.ji. mahar.karn Ji
@hardeepcanada1498
@hardeepcanada1498 3 жыл бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਕਲਗ਼ੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤️🙏🏻ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ ਜੀ ❤️
@blissfullife2276
@blissfullife2276 Жыл бұрын
Bhot pyare singh ji pyare singh bachy
@gurindergrewal9283
@gurindergrewal9283 2 жыл бұрын
ਧੰਨ ਧੰਨ ਗੁਰਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਭ ਤੇ ਆਪਣੀ ਕ੍ਰਿਪਾ ਦ੍ਰਿਸ਼ਟੀ ਕਰੋ ਜੀ 🙏🙏🙏🙏🙏🌹🌹🌹🌹🌹♥️♥️♥️♥️♥️💐💐💐💐💐🌈🌈🌈🌈🌈
@riverday5580
@riverday5580 3 жыл бұрын
ਵਾਹਿਗੁਰੂ ਜੀ ਗੁਰੂ ਸਾਹਿਬ ਜੀ ਚਾਹੁੰਣ ਕੁੱਝ ਵੀ ਕਰ ਸਕਦੇ ਹਨ ਵਾਹਿਗੁਰੂ ਜੀ ਸਾਨੂੰ ਬਖ਼ਸ਼ ਲਿਉ ਜੀ 🙏 ਬਹੁਤ ਸੋਹਣੀ ਜੋੜੀ ਸੱਚ ਸਾਹਿਬਜ਼ਾਦਿਆਂ ਦੀ ਯਾਦ ਦਿਵਾ ਦਿੱਤੀ ਜੀ 🙏 ( ਜਿਹੜੇ ਪਾਪੀ ਲੋਕ ਤਰਕ ਕਰਦੇ ਹਨ ਉਹਨਾਂ ਦੇ ਮੂੰਹ ਤੇ ਚਪੇੜ ਹੈ ਦੁਸ਼ਮਣ ਮੱਤ ਵਾਲੇ ਗੁਰੂ ਗਰੰਥ ਸਾਹਿਬ ਤੇ ਹਮਲੇ ਜ਼ੁਬਾਨ ਸੜ ਜਾਏ ਜਿਹੜੇ ਕਹਿੰਦੇ ਹਨ ਆਹ ਬਾਣੀ ਕੱਢ ਦਿਉ ਉਹ ਬਾਣੀ ਕੱਢ ਦਿਉ )
@SatwinderSingh-vi4hf
@SatwinderSingh-vi4hf 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਇਹ ਪੁਸਤਕ ਪੰਜਾਬੀ ਸੱਭਿਆਚਾਰ ਦਾ ਨਿਘਾਰ ਰਾਜਬੀਰ ਕੌਰ ਸੇਖੋਂ ਦਾ ਤੇਧਾਸ ਭੇਜੋ ਜੀ
@harpreetkaur5022
@harpreetkaur5022 3 жыл бұрын
ਮੈਨੂੰ ਸੁਭਾਗ ਪ੍ਰਾਪਤ ਹੋਇਆਂ ਗੰਗਾ ਸਾਗਰ ਦੇ ਦਰਸ਼ਨ ਕਰਨ ਦਾ ਇੰਗਲੈਂਡ ਫੇਰੀ ਦੌਰਾਨ 🙏🙏🙏🙏🙏
@SatnamSingh-qr4mw
@SatnamSingh-qr4mw 3 жыл бұрын
Harpreet tuci uk g
@jagpreetsingh713
@jagpreetsingh713 3 жыл бұрын
ਧੰਨ ਭਾਗ ਜੀ ਆਪ ਜੀ ਦੇ 🙏
@SukhwinderKaur-cq2uc
@SukhwinderKaur-cq2uc 2 жыл бұрын
Mnu v
@JasDhillon-gf3np
@JasDhillon-gf3np 4 ай бұрын
Dhan ho tuc ji
@harindersingh3686
@harindersingh3686 3 жыл бұрын
Sat name Shri wahe Guru Ji Maharaj Ji Maharaj
@harjindeersingh306
@harjindeersingh306 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@angrejsingh-kt2ki
@angrejsingh-kt2ki Жыл бұрын
Wahegur ji waheguru ji waheguru ji 🙏 waheguru ji 🙏 waheguru ji 🙏
@ranjodhsingj9588
@ranjodhsingj9588 3 жыл бұрын
ਬੱਚੇ ਨਿਰਛਲ ਹੁੰਦੇ ਹਨ ਤੇ ਮਹਾਰਾਜ ਜੀ ਦੇ ਜਮ੍ਹਾਂ ਨੇੜੇ! ਆਨੰਦ ਆ ਗਿਆ।
@jspawaar675
@jspawaar675 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਬਾਬਾ ਜੀ ਤੁਸੀਂ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਬਾਬਾ ਜੀ ਜੋਡ਼ੀ ਨੂੰ ਵੇਖ ਕੇ ਮੈਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਖਿਆਲ ਹੀ ਲੈ ਰਿਹਾ ਸੀ ਕਿ ਤੁਸੀਂ ਉਹੀ ਸ਼ਬਦ ਉਚਾਰਨ ਕੀਤਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@parampreetsinghghuman702
@parampreetsinghghuman702 3 жыл бұрын
ਮਨਜੀਤ ਸੰਧੂੂ ਵਹਿਗੁਰੁੁ ਜੀ ਧੰਨ ਧੰਨ ਕਲਗੀਧਰ ਪਿਤਾ ਜੀ👏👏👏👋👋👋🤲🏻🤲🏻🤲🏻🤲🏻🙏🙏🙏
@baljitsidhu8912
@baljitsidhu8912 3 жыл бұрын
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਸ਼ਮੇਸ਼ ਪਿਤਾ ਜੀ ਆਪਣੇ ਬੱਚਿਆਂ ਨੂੰ ਸੁਮੱਤ ਅਤੇ ਨਾਮ ਦੀ ਦਾਤ ਬਖ਼ਸ਼ੋ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@simranjeetkaur3918
@simranjeetkaur3918 3 жыл бұрын
ਸਾਡੇ ਗੁਰੂ ਪਿਤਾ ਜੀ ਦੇ ਚੋਜ ਹੀ ਨਿਰਾਲੇ ਹਨ।।
@khalsaji9454
@khalsaji9454 3 жыл бұрын
ਵਾਹਿਗੁਰੂ ਜੀ ਮਿਹਰ ਕਰੋ ਮੇਰੇ ਸਿੱਖ ਪੰਥ ਤੇ ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਵਿੱਚ ਰੱਖਣ ਖਾਲਸਾ ਜੀ
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
ਵਾਹਿਗੂਰੁ ਸਾਹਿਬ ਜੀ
@swindersingh7906
@swindersingh7906 2 жыл бұрын
Satnam Shri waheguru ji Mehar Karo
@Satindersinghcheema37
@Satindersinghcheema37 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਤਕਰੀਬਨ ੯ ਕੁ ਸਾਲ ਦੀ ਉਮਰ ਚ ਮੈ ਦਰਸ਼ਨ ਕੀਤੇ ਸੀ ਗੰਗਾ ਸਾਗਰ ਦੇ। ਉਸ ਟਾਇਮ ਪਾਕਿਸਤਾਨ ਤੋ ਵਿਸ਼ੇਸ਼ ਦਰਸ਼ਨ ਯਾਤਰਾ ਲਈ ਲੈ ਕੇ ਆਏ ਸੀ ਅਤੇ ਗੁਰਦੁਆਰਾ ਗਨੀ ਖਾਂ ਨਬੀ ਖਾਂ ਮਾਛੀਵਾੜਾ ਸਾਹਿਬ ਦਰਸ਼ਨ ਸੁਭਾਗ ਪਰਾਪਤ ਹੋਏ ਸੀ। ਗੱਜ ਕੇ ਜੈਕਾਰਾ ਗਜਾਵੇ ਗੁਰੂ ਗੌਬਿੰਦ ਸਿੰਘ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ .....
@kiranpreetkaur1370
@kiranpreetkaur1370 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhchainSingh-by7le
@SukhchainSingh-by7le 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ
@jspawaar675
@jspawaar675 3 жыл бұрын
ਸਾਡੇ ਇਤਿਹਾਸ ਦੇ ਦਰੱਖਤਾਂ ਨੂੰ ਅੱਜ ਕੇਸਰੀ ਰੰਗ ਦੇ ਕੱਪੜੇ ਵਿੱਚ ਲਪੇਟ ਕੇ ਕਾਰਸੇਵਾ ਕੀਤੀ ਗਈ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@simrat_singh8118
@simrat_singh8118 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@Arjun_super_records
@Arjun_super_records 10 ай бұрын
Satnam shri waheguru ji
@darshidhessi2196
@darshidhessi2196 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏
@sukhdevsingh-qg1pb
@sukhdevsingh-qg1pb 3 жыл бұрын
ਵਾਹਿ ਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@sukhwinderkaur3682
@sukhwinderkaur3682 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@sandhusaab8734
@sandhusaab8734 3 жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਤੇਰਾ ਬਹੁਤ ਬਹੁਤ ਧੰਨਵਾਦ । 🙏🙏🙏❤❤❤
@mrsingh3903
@mrsingh3903 3 күн бұрын
ਵੀਰ ਜੀ ਬਹੁਤ ਧੰਨਵਾਦ ਦਰਸ਼ਨ ਕਰਵਾਓਣ ਲਈ ਵਾਹਿਗੁਰੂ ਜੀ 🙏🙏🙏🙏🙏
@LalSingh-hf4zq
@LalSingh-hf4zq 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ
@gurindergrewal9283
@gurindergrewal9283 2 жыл бұрын
ਰਾਏ ਇਲਿਆਸ ਦੀ ਕਬਰ ਕੇਹੜੇ ਸ਼ੇਰਪੁਰ ਆ ਵੀਰ ਜੀ , ਸ਼ੇਰਪੁਰ ਕਈ ਨੇ ਜੀ ,ਇਕ ਤੇ ਲੁਧਿਆਣੇ ਸ਼ਹਿਰ ਚ ਹੀ ਆ ਜੀ ਤੇ ਦੂਜਾ ਸ਼ੇਰਪੁਰ ਧੂਰੀ ਬਰਨਾਲੇ ਰੋਡ ਉਪਰ ਜਿਸਨੂੰ ਠਾਣੇ ਵਾਲਾ ਸ਼ੇਰਪੁਰ ਵੀ ਕਿਹਾ ਜਾਂਦਾ ਹੈ ਜੀ ਇਹ ਸ਼ੇਰਪੁਰ ਜਿਲ੍ਹਾ ਸੰਗਰੂਰ ਦੇ ਅੰਦਰ ਆਂਉਂਦਾ ਹੈ ਜੀ , ਧੂਰੀ ਅਤੇ ਬਰਨਾਲੇ ਦੇ ਸੈਂਟਰ ਭਾਵ 20,,,20 ਕਿਲੋਮੀਟਰ ਦੋਨੋ ਪਾਸੇ ਨੇ ਦੋਨੋ ਸ਼ਹਿਰ ਜੀ ਸ਼ੇਰਪੁਰ । ਇਸਤੋਂ ਬਿਨਾ ਇਕ ਸ਼ੇਰਪੁਰ ਧੂਰੀ ਤੋਂ ਨਾਭਾ ਰੋਡ ਵੱਲ ਹੈ ਜਿਸਨੂੰ ਸ਼ੇਰਪੁਰ ਸੋਢੀਆਂ ਕਿਹਾ ਜਾਂਦਾ ਹੈ ਜੀ , ਸੋ ਕ੍ਰਿਪਾ ਕਰਕੇ ਉਸ ਸ਼ੇਰਪੁਰ ਬਾਰੇ ਦੱਸਣਾ ਵੀਰ ਜੀ ,ਸਾਡਾ ਪਿੰਡ ਵੀ ਠਾਣੇ ਵਾਲੇ ਸ਼ੇਰਪੁਰ ਤੋਂ ਕੁਝ ਦੂਰੀ ਤੇ ਦੱਖਣ ਵੱਲ ਸਥਿਤ ਹੈ ਜੀ ।
@gurwantsandhu2699
@gurwantsandhu2699 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmjitkaur6448
@parmjitkaur6448 3 жыл бұрын
Me is gurduarA sahib dy mahol vich pli han 0 drkht me 14 sal tk dekhya bhut dukh hunda jdo asli nishanya mita k pathr la dity jandy ne hun 2 mhyne pehlan hi gurduara sahib dy darshn kr k ay c........ganga sagr de darshn australy ch krvay gye c...te mera brother ganga sahib te sari sangat nu gr le k aya c q k o bhut khush c k jo asi bachpn ch tahly sahib da anand manya te aj 50 sal bad us ganga sagr dy darshn australya ch ho rhe ne...te ohna nu dsya kasi rai kla dy hvely ch rehndy c 1964.....65 ch ohna nu mil k bhut motional mahol ho gyac
@JaswantSingh-iq2bq
@JaswantSingh-iq2bq 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@gurjantsingh167
@gurjantsingh167 3 жыл бұрын
ਧੰਨ ਵਾਹਿਗੁਰੂ ਜੀ
@narinderkaur6406
@narinderkaur6406 2 жыл бұрын
Veer ji tusi Gurudhama de Darshan te itihas sunade baut hi vdiya lgda hirda khir janda
@dilbaghsingh4165
@dilbaghsingh4165 2 жыл бұрын
Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU.
@RanjitKaur-me8hi
@RanjitKaur-me8hi 3 жыл бұрын
ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhjeetkaur3949
@sukhjeetkaur3949 3 жыл бұрын
ਵਹਿਗੁਰੂ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ
@BaljinderSingh-ri9gw
@BaljinderSingh-ri9gw 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@simrang401
@simrang401 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰਨ🙏🙏
@radhaverma9099
@radhaverma9099 2 жыл бұрын
वाहिगुरू की कृपा बनी रहे सब के ऊपर जी🙏🙏🏼🙏🏼🙏🏼
@balwinderkaur2508
@balwinderkaur2508 3 жыл бұрын
ਧੰਨ ਭਾਗ ਵਾਹਿਗੁਰੂ ਮਿਹਰ ਕਰਨ ਬੱਚਿਆਂ ਤੇ
@tanbirsingh777
@tanbirsingh777 3 жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@narinderkaur6406
@narinderkaur6406 2 жыл бұрын
ABHIRAJ SINGH JI GUR FATEH SINGH JI WAHEGURU JI KA KHALSA WAHEGURU JI KI FATEH JIO TUHANU DEKH KI BABA JORAVAR SINGH TE BABA FATEH SINGH DI YAD AA GYIOH TA HMESHA HI KHALSE DE NAL JI SHUKER SHUKER SHUKER JIO GURU POYARIYO JIO ITIHAS DASAN LYI TE GURUDAMA DE DARSHAN KRAWAN LYI JI
@DAVINDERSINGH-uq9bt
@DAVINDERSINGH-uq9bt 3 жыл бұрын
ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
@anuragbawa7500
@anuragbawa7500 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
@hardeepkaur6977
@hardeepkaur6977 3 жыл бұрын
ਵਾਹਿਗੁਰੂ ਜੀ ਮਿਹਰ ਕਰੇ
@sadhusingh7688
@sadhusingh7688 Жыл бұрын
ਗੁਰੂ ਗੋਬਿੰਦ ਜੀ ਟਾਹਲੀ ਸਾਹਿਬ ਦੇ
@kuldeepmann8459
@kuldeepmann8459 3 жыл бұрын
🙏ਵਾਹਿਗੁਰੂ ਜੀ🙏ਵਾਹਿਗੁਰੂ ਜੀ
@rajendersandhu7735
@rajendersandhu7735 3 жыл бұрын
Sat shri Akaal khalsha ji waheguru ji ka khalsha wahe guru ji fatehe
@simranjeetsingh3827
@simranjeetsingh3827 3 жыл бұрын
ਵਾिਹਗੁਰੂ ਜੀ
@PizzGames
@PizzGames 3 жыл бұрын
ਗੁਰੂ ਦੀਆਂ ਨਿਸ਼ਾਨੀਆਂ ਖਤਮ ਕਰਨ ਵਾਲਿਆਂ ਦਾ ਮਕਸਦ ਕੀ ਹੈ ਰੱਬ ਹੀ ਜਾਣਦਾ ਪਰ ਏਦਾਂ ਦੇ ਲੋਕਾਂ ਨੂੰ ਘੋਰ ਨਰਕ ਮਿਲਣਾ ਚਾਹੀਦਾ
@kiratpreet8773
@kiratpreet8773 2 жыл бұрын
🙏🙏🙏🙏🙏ਧੰਨਵਾਦ ਬਾਬ ਜੀ ਬਹੁਤ ਸੋਹਣੇ ਤੀਰਥਾਂ ਦੇ ਦਰਸ਼ਨ ਕਰਵਾਉਣ ਲਈ 🙏🙏🙏🙏🙏
@gurmeetkour9
@gurmeetkour9 2 жыл бұрын
ਬਹੁਤ ਬਹੁਤ ਧੰਨਵਾਦ
@simranjeetkaur3918
@simranjeetkaur3918 3 жыл бұрын
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹
@nickyreyat2461
@nickyreyat2461 3 жыл бұрын
ਅਸੀਂ ਿੲਸ ਗੰਗਾ ਸਾਗਰ ਜੀ ਦੇ ਦਰਸ਼ਣ ਵੀ ਕੀਤੇ ਹਨ ਅਤੇ ਅਮਿ੍ਤ ਵੀ ਪੀਤਾ ਹੈ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ 🙏🙏🙏
@kulbirkaur2968
@kulbirkaur2968 3 жыл бұрын
ਵਾਹਿਗੁਰੂ ਜੀ 🙏💐
@GurwinderSingh-vo7xb
@GurwinderSingh-vo7xb 3 жыл бұрын
ਪੱਥ ਲਾ ਲਾ ੲਿਤਹਾਸ ਤਾ ਸਾਰੇ ਗੁਰੂ ਘਰਾ ਦਾ ਮਟਾਅ ਤਾ ਗੁਰੂ ਘਰ ੲਿਕੋ ਜੇ ਹੀ ਲੱਗਣ ਲੱਗ ਗੲੇ ਨੇ ਭਵੇ ਅਨੰਦਪੁਰ ਸਾਹਿਬ ਚਲੇ ਜਾੳੁ ਜਾ ਮੁਕਤਸਰ ਸਾਹਿਬ
@mrsmusafirsingh6671
@mrsmusafirsingh6671 3 жыл бұрын
ਖਾ ਗਏ ਕੌਮ ਨੂੰ ਕਾਰ ਸੇਵਾ ਦੇ ਨਾਮ ਤੇ ਬਾਬੇ, ਸਭ ਨਿਸ਼ਾਨੀਆਂ ਮਿਟਾ ਰਹੇ ਨੇ, ਪਰ ਅਸੀਂ ਖੁਦ ਵੀ ਅਵੇਸਲੇ ਹਾਂ
@neelamsaini3826
@neelamsaini3826 3 жыл бұрын
Bhut skoon milda hai guru ji deyan sakhian sun k.
@pawankumar-em5dy
@pawankumar-em5dy 3 жыл бұрын
Bache bahut hi pyare han veerji sat shiri akaal ji
@gurdialsingh8967
@gurdialsingh8967 3 жыл бұрын
Satnam shiri waheguru sahib ji sarbat da bhalah karna ji
@HARJEETSINGH-yv1np
@HARJEETSINGH-yv1np 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤
@bindadeol7515
@bindadeol7515 2 жыл бұрын
Dhan dhan guru gobind singh sahib ji
@nishansinghdhillon1034
@nishansinghdhillon1034 3 жыл бұрын
ਧਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਜੀ
@gopidhaliwal4693
@gopidhaliwal4693 3 жыл бұрын
ਵਾिਹਗੁਰੂ
@SandeepKaur-nf7uv
@SandeepKaur-nf7uv 3 жыл бұрын
Satnam shri waheguru ji 🙏🏻, ethe meri har wish poori hundi a , bhut yakeen a waheguru ch , raikot tahliana sahib , Dhan dhan shri guru gobind singh ji 🙏🏻🙏🏻
@amritpalgrewal7136
@amritpalgrewal7136 3 жыл бұрын
Dhan Dhan Sahib Sri Guru Gobind Singh Sahib ji Maharaj
@SukhwinderSingh-so8mr
@SukhwinderSingh-so8mr 3 жыл бұрын
ਵਾਹਿਗੁਰੂ ਜੀ
@GurmeetSingh-sc1od
@GurmeetSingh-sc1od Жыл бұрын
gurmeet ROMANIEI kurali PB G00D
@technicalsandhudalleke1032yout
@technicalsandhudalleke1032yout 3 жыл бұрын
ਸਤਿ ਸ੍ਰੀ ਆਕਾਲ
@jaswinderdhaliwal5441
@jaswinderdhaliwal5441 3 жыл бұрын
Nice very nice 👍 wahaguru ji wahaguru wahaguru ji
@Amnindersingh9685
@Amnindersingh9685 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@InderjitSingh-mu5co
@InderjitSingh-mu5co 3 жыл бұрын
DHAN-DHAN JAGAT PITA GURU GOBIND SINGH SAHIB JI MAHARAJ 🍀🌹🌹🙏🙏🌹🌹🍀
@ravneetpari1996
@ravneetpari1996 Жыл бұрын
ਸੱਚੇ ਪਾਤਸ਼ਾਹ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ੋ kal ਵੈਸਾਖੀ ਵਾਲੇ ਦਿਨ
@angrejsingh8842
@angrejsingh8842 3 жыл бұрын
DHan Dhan Guru Gobind Singh ji maharaj Waheguru ji 🙏🙏🌹🌹🌸🌸🏵️🏵️🌼🌼🙏🙏
@rhinosingh3235
@rhinosingh3235 3 жыл бұрын
WAHEGURU JI KIRPA KAREN 🙏🙏🙏🙏🙏🙏🙏🙏🙏🙏🙏🙏🙏🙏🙏
@panjabtech751
@panjabtech751 3 жыл бұрын
ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏💞
@eetmalaksirteharmadanfateh5006
@eetmalaksirteharmadanfateh5006 3 жыл бұрын
Malak sir te har madan fateh ji.. Fateh
How to treat Acne💉
00:31
ISSEI / いっせい
Рет қаралды 108 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Beat Ronaldo, Win $1,000,000
22:45
MrBeast
Рет қаралды 158 МЛН
Сестра обхитрила!
00:17
Victoria Portfolio
Рет қаралды 958 М.
Viah Shri Guru Gobind Shing Ji - Vol.2
59:11
Bhai Jarnail Singh - Topic
Рет қаралды 60 М.
How to treat Acne💉
00:31
ISSEI / いっせい
Рет қаралды 108 МЛН