ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਿੱਠੀ? ਗੁਹਾਟੀ - ਪਹਿਲੇ ਤੇ ਨੌਵੇਂ ਗੁਰੂ ਜੀ ਦਾ ਇਤਿਹਾਸ। Guwahati | North East 22

  Рет қаралды 78,253

Nishan Singh Australia

Nishan Singh Australia

Күн бұрын

Пікірлер: 287
@gursewaksingh8299
@gursewaksingh8299 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਵੀਰ ਜੀ ਤੁਹਾਡੀ ਇਹ ਵੀਡੀਓ ਵੀ ਬਹੁਤ ਸਾਰੇ ਕੁਦਰਤੀ ਨਜਾਰਿਆਂ ਦੇ ਨਾਲ ਭਰਪੂਰ ਹੈ। ਬ੍ਰਹਮ ਪੁੱਤਰ ਨਦੀ ਦੇ ਵਿਸ਼ਾਲ ਨਜਾਰਿਆਂ ਦੇ ਨਾਲ ਕੰਡੇ ਵੱਸੀ ਹਰਿਆਲੀ ਤੇ ਪਹਾੜੀਆਂ ਦੇ ਦਰਸ਼ਨ ਬਹੁਤ ਹੀ ਮਨਮੋਹਕ ਹਨ। ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼੍ਰੀ ਗੁਰੂਦੁਆਰਾ ਸਾਹਿਬ ਦੇ ਨਾਲ ਮਾਤਾ ਕਮਾਖਿਆ ਦੇਵੀ ਜੀ ਦੇ ਮੰਦਰ ਦੇ ਦਰਸ਼ਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵਾਹਿਗੁਰੂ ਜੀ ਆਪ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਅਸੀਂ ਆਪਣੇ ਘਰ ਬੈਠੇ ਹੋਏ ਰੂਹਾਨੀ ਯਾਤਰਾ ਦਾ ਅਨੰਦ ਮਾਣ ਰਹੇ ਹਾਂ। ਵਾਹਿਗੁਰੂ ਜੀ ਆਪ ਸਭ ਵੀਰਾਂ ਤੇ ਮਿਹਰ ਭਰਿਆ ਹਥ ਰੱਖਣ ਦੀ ਕਿਰਪਾ ਬਣਾਈ ਰੱਖਣ। ਖੁਸ਼ ਰਹੋ।
@gurcharansingh7094
@gurcharansingh7094 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ,ਜੋ ਸਾਨੂੰ ਘਰੇ ਬੈਠਿਆਂ ਨੂੰ ਦੂਰ ਦੁਰਾਡੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਹੋ।
@sonygill987
@sonygill987 2 жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਨਿਸ਼ਾਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਇਸ ਕਾਰਜ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਰ ਰਹੇ ਹੋ ਅਤੇ ਮੈ ਤੁਹਾਡੇ ਤੋਂ ਆਸ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਇਸ ਨੂੰ ਜਾਰੀ ਰੱਖੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਦੇ ਵਿੱਚ ਰੱਖੇ।
@sukhbirsingh54682
@sukhbirsingh54682 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਮੋਰਾਂ ਖਿਆਲ ਹੈ ਇਹ ਲਿਖਤ ਕਿਸੇ ਗੁਰਸਿੱਖ ਦੀ ਹੀ ਹੈ ਤੇ ਗੁਰੂ ਦੇ ਸੱਚੋ ਸਿੱਖ ਗੁਰੂ ਰੂਪ ਹੀ ਹੁੰਦੋ ਹਨ
@sonygill987
@sonygill987 2 жыл бұрын
Thanks
@havindersingh6486
@havindersingh6486 2 жыл бұрын
ਖਾਲਸਾ ਜੀ, ਆਪਜੀ ਵੱਲੋਂ ਬੜੀ ਮਿੱਠੀ ਆਵਾਜ਼ ਵਿੱਚ ਯਾਤਰਾ ਦੇ ਵਰਣਨ ਕੀਤੇ ਜਾਂਦੇ ਹਨ।ਮਨ ਨੂੰ ਬਹੁਤ ਸ਼ਾਂਤੀ ਮਿਲ ਰਹੀ ਹੈ। ਯਾਤਰਾ ਦੌਰਾਨ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ।
@SurjitSingh-yf1yd
@SurjitSingh-yf1yd 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ, ਆਪ ਬਹੁਤ ਹੀ ਬਿਖੜਾ ਪੈਂਡਾ ਤੈਅ ਕਰਕੇ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕਰ ਰਹੇ ਹੋ। ਗੁਰੂ ਸਾਹਿਬ ਹਰ ਮੈਦਾਨ ਫਤਿਹ ਬਖਸ਼ਣ, ਅੰਗ ਸੰਗ ਸਹਾਈ ਹੋਣ
@HARPALSINGH-yn1ub
@HARPALSINGH-yn1ub 2 жыл бұрын
ਸਤਿ ਸ੍ਰੀ ਅਕਾਲ ਜੀ ਹਰਪਾਲ ਸਿੰਘ ਪੱਟੀ
@Amnindersingh9685
@Amnindersingh9685 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@RanjitKaur-me8hi
@RanjitKaur-me8hi 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਹੀ ਵਧੀਆ ਹੈ ਜੀ
@parmjitdhaliwal7681
@parmjitdhaliwal7681 2 жыл бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@Bal450
@Bal450 2 жыл бұрын
Thanks!
@santokhsingh6343
@santokhsingh6343 2 жыл бұрын
ਬਹੁਤ ਵਧੀਆ ਵੀਡੀਓ ਲੱਗੀ
@pb65-mohali86
@pb65-mohali86 2 жыл бұрын
ਗੁਰੂ ਫਤਹਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
@JagjitSingh-jn5oe
@JagjitSingh-jn5oe 2 жыл бұрын
🙏ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਕੀਤੇ ਤੇ ਕਰਵਾਏ ਵੀਰ ਜੀ ਧੰਨ ਵਾਦ ਜੀ 🙏
@jaspaldhindsa3421
@jaspaldhindsa3421 2 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ
@RajwinderKaur-ty7dl
@RajwinderKaur-ty7dl 2 жыл бұрын
ਬਹੁਤ ਵਧੀਆ ਹੈ ਜੀ ਵੀਡੀਓ
@parmjitkaur1967
@parmjitkaur1967 2 жыл бұрын
ਬਹੁਤ ਵਧੀਆ ਜਾਣਕਾਰੀ ਏਿਤਿਹਾਸ ਬਾਰੇ 🙏🙏
@sukhjindersinghrandhawa4361
@sukhjindersinghrandhawa4361 2 жыл бұрын
ਹਾਂਜੀ
@gurbachansingh7116
@gurbachansingh7116 2 жыл бұрын
Guru.nanak patsah.charhdi.kalaa karan ji BHAI SAHIB NISHAN.SINGH JI.WEARY GUD WORK JI BHAI SAHIB JI
@gurjeetsond4041
@gurjeetsond4041 2 жыл бұрын
Very nice veer ji
@BaljinderSingh-ri9gw
@BaljinderSingh-ri9gw 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@tanbirsingh777
@tanbirsingh777 2 жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@prabhjotsandhu1545
@prabhjotsandhu1545 2 жыл бұрын
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
@DeepakSingh-hi3un
@DeepakSingh-hi3un 2 жыл бұрын
Bhutt vidya ji
@Gurdev.Singh.khaira
@Gurdev.Singh.khaira 2 жыл бұрын
Waheguru ji waheguru aap nu lambi umar bakse gud job
@narinderkour317
@narinderkour317 2 жыл бұрын
Waheguru ji ka khalsa waheguru ji ki fateh g Dhanwaad jio bhut bhut darshana lyi 😇
@neenasingh9491
@neenasingh9491 2 жыл бұрын
Wonderful
@gurmeetkaur85
@gurmeetkaur85 2 жыл бұрын
Dhan dhan shri guru Teg bahadur ji 🙏🙏🌹🌹🌹🌹🌹❣️
@kirandeepkaur8831
@kirandeepkaur8831 2 жыл бұрын
Waheguru g ka khalsa Waheguru ji ki fateh 🙏
@sharanjhutty3180
@sharanjhutty3180 2 жыл бұрын
waheguru ji waheguru ji waheguru ji Dhhan dhan Tegbhadur Singh sahib ji chadikala rahna ji apne vaciyan te 🙏🙏🙏🙏🙏Thank you so much. ❤
@simrat_singh8118
@simrat_singh8118 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@sahibdeep1725
@sahibdeep1725 2 жыл бұрын
Wmk
@avtargharial5759
@avtargharial5759 2 жыл бұрын
Waheguru ji ka khalsa waheguru ji ki fateh parvan karo veer ji
@sunnynabha593
@sunnynabha593 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਵਿੱਚ ਰੱਖਣ ਲੰਮੀ ਉਮਰ ਬਖ ਸਣ
@dhanveersingh5428
@dhanveersingh5428 2 жыл бұрын
ਧੰਨਵਾਦ ਕਰਦੇ ਹਾਂ
@HarmanSingh-dc6uj
@HarmanSingh-dc6uj 2 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏
@kkaur8629
@kkaur8629 2 жыл бұрын
Veer ji sat sri akhal very interesting vlogs waheguru bless you always have safe journey 🙏
@GurpreetSingh-sy9bx
@GurpreetSingh-sy9bx 2 жыл бұрын
Beautiful city 🙏
@naharsinghthiraj2431
@naharsinghthiraj2431 2 жыл бұрын
Waheguru ji ka Khalsa waheguru Ji ki fetha g
@SurinderSingh-uq1wx
@SurinderSingh-uq1wx 2 жыл бұрын
ਖਾਲਸਾ ਜੀ ਬਹੁਤ ਸੁੰਦਰ ਸ਼ਹਿਰ ਹੈ ਗੁਹਾਟੀ।
@jassidhaliwal526
@jassidhaliwal526 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫ਼ਤਿਹ ਹੈ
@Aileensehra
@Aileensehra 2 жыл бұрын
Waheguru g Khalsa g
@inderchhina7395
@inderchhina7395 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@gurpreetsinghbhullar9414
@gurpreetsinghbhullar9414 2 жыл бұрын
Waheguru Sahib Ji
@ranjeetsinghsingh9248
@ranjeetsinghsingh9248 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@bhaijagtarsinghdamdamasahi3303
@bhaijagtarsinghdamdamasahi3303 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@naharsinghthiraj2431
@naharsinghthiraj2431 2 жыл бұрын
Waheguru ji ka Khalsa waheguru Ji ki Fateh ji
@varinderkaur8266
@varinderkaur8266 2 жыл бұрын
Waheguru ji ka khalsa waheguru ji ki fahte ji
@narinderkaur3868
@narinderkaur3868 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਧੰਨ ਧੰਨ ਗੁਰੂ ਤੇਗ ਬਹਾਦਰ ਜੀ
@karmjitkaur3033
@karmjitkaur3033 2 жыл бұрын
Llklllkkllkllllkllllklk
@karmjitkaur3033
@karmjitkaur3033 2 жыл бұрын
Kkk
@karmjitkaur3033
@karmjitkaur3033 2 жыл бұрын
L
@karmjitkaur3033
@karmjitkaur3033 2 жыл бұрын
Lk
@karmjitkaur3033
@karmjitkaur3033 2 жыл бұрын
Lmm
@Harsimrat_palette07
@Harsimrat_palette07 2 жыл бұрын
Waheguru Ji Ka Khalsa Waheguru Ji Ki Fateh.... Bhai Sahib Ji 🙏Thanku for sharing the informative video 🙏
@gurdittasingh2568
@gurdittasingh2568 2 жыл бұрын
Wehaguru ji ka khalsa wehaguru ji ka fateh
@dilbagsingh9145
@dilbagsingh9145 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sukhpalsingh3275
@sukhpalsingh3275 2 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ
@HARRYSINGH210
@HARRYSINGH210 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏🙏
@Jatt_Paji
@Jatt_Paji Жыл бұрын
Where I can see the letter?
@hardeepbachhal627
@hardeepbachhal627 2 жыл бұрын
Waheguru ji
@ravleenkaur4163
@ravleenkaur4163 2 жыл бұрын
ਵਾਹਿਗੁਰੂਜੀ
@sgrewal3019
@sgrewal3019 2 жыл бұрын
ਧੰਨਵਾਦ ਵੀਰ ਜੀ
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਵਾਹਿਗੁਰੂ ਜੀ 🙏🥀
@balrajmaan8847
@balrajmaan8847 2 жыл бұрын
Waheguru waheguru waheguru
@jassrai3596
@jassrai3596 2 жыл бұрын
ਵਾਹਿਗੁਰੂ। ਜੀ
@jassidhaliwal526
@jassidhaliwal526 2 жыл бұрын
ਸਭਨਾ ਦੇ ਦਿਲਾ ਦਿਆ ਜਾਣਦਾ ਮੇਰਾ ਬਾਬਾ ਨਾਨਕ
@Meraj-zy5ep
@Meraj-zy5ep 6 ай бұрын
Akal only nirakar akaal koi hor nhi
@noblecomputer74bachiter9
@noblecomputer74bachiter9 2 жыл бұрын
Wahegugru g
@gurnekgill8633
@gurnekgill8633 2 жыл бұрын
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@avtaarsingh8950
@avtaarsingh8950 2 жыл бұрын
Waheguru ji tera aasra
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲👌🌺🍀💐🍇💛❤️🌴🌲🍁🌈🍁🌲🫃🏼🌴🍀👌💐🍇💛👏🌹🌹🌼☘️☘️🌷🌾🔱🌸🌺❤️🤲🤲🙏🙏
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 2 жыл бұрын
ਵਾਹਿਗੂਰੁ ਵਾਹਿਗੂਰੁ ਸਾਹਿਬ ਜੀ
@harjeevansinghturka7893
@harjeevansinghturka7893 2 жыл бұрын
Waheguru ji da Khalsa 🙏🏼🙏🏼 Waheguru ji ki Fateh 🙏🏼🙏🏼
@Turbanator54
@Turbanator54 2 жыл бұрын
ਸਤਿ ਸ੍ਰੀ ਅਕਾਲ ਜੀ ਨਿਸ਼ਾਨ ਸਿੰਘ ਜੀ🙏
@sukhmaansaab1963
@sukhmaansaab1963 2 жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ ,,
@jasssingh5706
@jasssingh5706 2 жыл бұрын
ਬਹੁਤ ਸ਼ਲ਼ਾਂਘਾ ਯੌਗ ਕਮ ਕਰੇ ਹੋ ਸਿੰਘ ਸਾਹਬ ਵੀਡਿੳੁ ਬਣਾ ਕੇ 🙏🙏🙏
@amarjotsandhuamar7075
@amarjotsandhuamar7075 2 жыл бұрын
Waheguru g 🙏🏻 & thanku 🙏🏻 Baba g darshan krvaye Tusi
@davindersinghbabbu6503
@davindersinghbabbu6503 2 жыл бұрын
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻ਆਪ ਜੀ ਨੇ ਇਤਿਹਾਸ ਚਿੱਠੀ ਪੜ੍ਹ ਕੇ ਸੁਣਾਈ ਹੈ ਜੀ
@sardarragbirsinghsardarrag9878
@sardarragbirsinghsardarrag9878 2 жыл бұрын
ਸੁਣਿਆਂ ਗੁਰੂ ਸਾਹਿਬ ਜੀ ਨੇ ਜਦੋ ਦੋਵਾਂ ਰਾਜਿਆਂ ਦੀ ਸੁਲਾ ਕਰਵਾਈ ਸੀ ਤਾਂ ਇੱਕ ਖੰਜਰ ਗੱਡ ਕੇ ਹੱਦਬੰਧੀ ਵੀ ਕੀਤੀ ਸੀ ਤੇ ਉਸ ਥਾਂ ਸਹਿਰ ਵੀ ਵੱਸਿਆਂ ਏ ਖੰਜਰਪੁਰ 🙏
@NishanSinghAustralia
@NishanSinghAustralia 2 жыл бұрын
ਕੀ ਤੁਹਾਨੂੰ ਪਤਾ ਹੈ ਇਹ ਪਿੰਡ ਕਿਥੇ ਹੈ, ਸਾਨੂੰ ਲੱਭ ਨਹੀਂ ਰਿਹਾ 🙏
@punjabipeople345
@punjabipeople345 2 жыл бұрын
@@NishanSinghAustralia CONTACT dr sukhpreet singh ugoke for the letter in frame
@sardarragbirsinghsardarrag9878
@sardarragbirsinghsardarrag9878 2 жыл бұрын
ਧੰਨਵਾਦ ਵੀਰ ਜੀ ਮੈਂ ਵੀ ਡਾ. ਉਦੋਕੇ ਸਾਬ ਦੀ ਵੀਡੀਉ ਵਿੱਚ ਜਾਣਕਾਰੀ ਪਰਾਪਤ ਕੀਤੀ ਸੀ ਬਹੁਤ ਸਾਲ ਪਹਿਲਾਂ ਨਿਸ਼ਾਨ ਸਿੰਘ ਵੀਰ ਜੀ ਮਾਫੀ ਚਾਹੁੰਦਾ ਰਿਪਲਾਈ ਨਹੀਂ ਦੇ ਸਕਿਆ ਮੈਂ ਗਲਫ਼ ਅਰਬ ਦੇਸ਼ ਵਿੱਚ ਹਾਂ ਕੰਮ ਦੇ ਰੁਝੇਵਿਆਂ ਕਾਰਨ ਰਿਪਲਾਈ ਨਹੀਂ ਕੀਤਾ ਜੀ ਤੇ ਵੀਡਿਉ ਵੀ ਜਿਆਦਾ ਡਿਉਟੀ ਟਾਇਮ ਹੀ ਸੁਣਦੇ ਹਾਂ ਜੀ ਉਸ ਟਾਇਮ ਸਮਾਂ ਮਿਲ ਜਾਂਦਾ ਹੈ ਹੱਥ ਕਾਰ ਵੱਲ ਧਿਆਨ ਕਰਤਾਰ ਵੱਲ ਹੁੰਦਾ ਬਹੁਤ ਅਨੰਦ ਮਿਲਦਾ ਜੇ ਸੋ ਤੁਸੀਂ ਉਦੋਕੇ ਸਾਬ ਨਾਲ ਸੰਪਰਕ ਜਰੀਰ ਕਰੋ ਜੀ 🙏
@HarpreetSingh-hh1hr
@HarpreetSingh-hh1hr 2 жыл бұрын
Waheguru waheguru waheguru waheguru waheguru waheguru waheguru waheguru waheguru waheguru ji 💐💐💐💐💐
@lakhvirsingh1942
@lakhvirsingh1942 2 жыл бұрын
Waheguru jio
@jassidhaliwal526
@jassidhaliwal526 2 жыл бұрын
ਹਰ ਮੈਦਾਨ ਫਤਹਿ ਹੈ
@bhaijagtarsinghdamdamasahi3303
@bhaijagtarsinghdamdamasahi3303 2 жыл бұрын
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ 🌷🌷🌷🙏🙏🙏🙏🌷🌷🙏🙏🙏
@j.s.servicepoint4675
@j.s.servicepoint4675 2 жыл бұрын
Time 9:00 9:50
@karmjitghuman7400
@karmjitghuman7400 2 жыл бұрын
🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@angrejsingh1744
@angrejsingh1744 2 жыл бұрын
Waheguru ji khalsa waheguru ji fateh
@jagdeepsodhi8876
@jagdeepsodhi8876 2 жыл бұрын
🙏🙏 waheguru ji ka khalsa waheguru ji ki Fateh 🙏 waheguru waheguru
@diwakarsingh439
@diwakarsingh439 2 жыл бұрын
Khalsa ji god bless you
@amarjitraina1793
@amarjitraina1793 2 жыл бұрын
Sat Shri akal Ji Waheguru ji
@HarpreetSingh-fh2zy
@HarpreetSingh-fh2zy 2 жыл бұрын
Great
@danishsandhu6231
@danishsandhu6231 2 жыл бұрын
Waheguru ji bless you sardar ji
@bittusingh7513
@bittusingh7513 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@punjabigame7599
@punjabigame7599 2 жыл бұрын
Wahaguru ji 🙏🙏🙏
@satvirsingh3842
@satvirsingh3842 2 жыл бұрын
Bhaji 🙏🙏🙏
@mrsmusafirsingh6671
@mrsmusafirsingh6671 2 жыл бұрын
ਸਾਡੇ ਲੋਕ ਤਾਂ ਪ੍ਰਧਾਨਗੀ ਲਈ ਲੜਦੇ ਫਿਰਦੇ, ਨਿਸ਼ਾਨੀਆਂ ਕਿਸਨੇ ਸਾਂਭਣੀਆਂ...ਬਾਕੀ ਰਹਿੰਦੀ ਕਸਰ ਕਾਰਸੇਵਾ ਵਾਲਿਆਂ ਨੇ ਕੱਢ ਦਿੱਤੀ ਨਿਸ਼ਾਨੀਆਂ ਮਿਟਾ ਮਿਟਾ ਕੇ। ਵਾਹਿਗੁਰੂ ਜੀ ਕੌਮ ਨੂੰ ਅਗਵਾਈ ਬਖਸ਼ਣ।
@gurnoorsinghwaheguruji6716
@gurnoorsinghwaheguruji6716 2 жыл бұрын
WaheGuru Ji Waheguru ji Waheguru ji Waheguru ji Waheguru ji 🙏
@jagdeepsinghmann7975
@jagdeepsinghmann7975 2 жыл бұрын
Waheguru g dhan ho veer g tuce g waheguru g
@GurwinderSingh-qz1xe
@GurwinderSingh-qz1xe 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 🙏🙏☬☬ਵਾਹਿਗੁਰੂ ਭਲਾ ਕਰੇ☬☬🙏🙏
@bindersingh1452
@bindersingh1452 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@satveendersinghkala
@satveendersinghkala 2 жыл бұрын
Dhan Dhan Shri Guru pita Gobind Singh gi
@malkeetsains7530
@malkeetsains7530 2 жыл бұрын
Waheguru ji guhati baram putar ndi de darson ho gye 🙏🙏👍
@mukhtarsingh6096
@mukhtarsingh6096 2 жыл бұрын
Waheguru ji ka khalsa waheguru ji ki fateh
@Manvindergrewal2107
@Manvindergrewal2107 2 жыл бұрын
ਧੰਨ-ਧੰਨ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ🙏 ਧੰਨ-ਧੰਨ ਸੀ੍ ਗੁਰੂ ਤੇਗ ਬਹਾਦਰ ਜੀ ਮਹਾਰਾਜ🙏
@nirmalbhattinirmalbhatti490
@nirmalbhattinirmalbhatti490 2 жыл бұрын
Satnam waheguru je khalsa je
@surindersran432
@surindersran432 2 жыл бұрын
Excellent information about north east states. Thanks Singh Sahib ji.
The evil clown plays a prank on the angel
00:39
超人夫妇
Рет қаралды 53 МЛН
It’s all not real
00:15
V.A. show / Магика
Рет қаралды 20 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
The evil clown plays a prank on the angel
00:39
超人夫妇
Рет қаралды 53 МЛН