ਡੱਲੇਵਾਲ ਪਿੱਛੇ 10 ਲੱਖ ਦਾ ਇਕੱਠ ਹੋ ਗਿਆਡੱਲੇਵਾਲ ਲਈ ਤਾਂ ਜਾਨ ਤਲੀ ਤੇ ਧਰੀ ਆ ਖਨੌਰੀ ਤੋਂ ਗਰਜੇ ਡੱਲੇਵਾਲ ਦੇ ਸਮਰਥਕ

  Рет қаралды 88,183

RMB Television

RMB Television

Күн бұрын

Пікірлер: 170
@SatnamsinghBatth.s
@SatnamsinghBatth.s 2 күн бұрын
ਧੰਨਵਾਦ ਜੀ ਸਾਰੇ ਜਾਗਦੀ ਜਮੀਰ ਵਾਲੇ ਕਿਸਾਨਾਂ ਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@KalaSerron
@KalaSerron 2 күн бұрын
ਸਹੀ ਗੱਲ ਹੈ ਬਾਈ ਜੀ ਧੰਨਵਾਦ
@Makhan-r1j
@Makhan-r1j 2 күн бұрын
❤ ਵਾਹਿਗੁਰੂ ਜੀ ਸਰਦਾਰ ਜਗਜੀਤ ਡੱਲੇਵਾਲ ਜੀ ਦੇ ਇੱਕ ਬੋਲ ਤੇ ਖਨੋਰੀ ਬਾਰਡਰ ਤੇ ਪਹੁੰਚੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਮਾਤਾਵਾਂ ਤੇ ਡੱਲੇਵਾਲ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@Makhan-r1j
@Makhan-r1j 2 күн бұрын
❤ ਵਾਹਿਗੁਰੂ ਜੀ ਮਰਨ ਵਰਤ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਡੱਲੇਵਾਲ ਆਪਣੀ ਲੜਾਈ ਜਿੱਤ ਕੇ ਸੁੱਖੀ ਸਾਂਦੀ ਆਪਣੇ ਸਾਥੀਆਂ ਨਾਲ ਆਪਣੇ ਆਪਣੇ ਘਰਾਂ ਨੂੰ ਪਰਤਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@JaswinderKaur-g9s
@JaswinderKaur-g9s 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@pargatsingh2652
@pargatsingh2652 Күн бұрын
ਸੰਗਤਾ ਨੂੰ ਲਖ ਲਖ ਨਮਸਕਾਰ .ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ .🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💥💥💥👏👏🙏🏻🙏🏻
@SukhwinderSingh-wq5ip
@SukhwinderSingh-wq5ip 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@GurdeepSingh-qv3yt
@GurdeepSingh-qv3yt 2 күн бұрын
ਅਸੀਂ ਊਗਰਾਹਾ ਨਾਲ ਸੀ ਪਹਿਲਾਂ ਹੁਣ ਡੱਲੇਵਾਲ ਸਾਹਿਬ ਨਾਲ ਹਾ
@BaljinderKaur-gu1kd
@BaljinderKaur-gu1kd Күн бұрын
ਵਾਹ ਜਾਗਦੀ ਜ਼ਮੀਰ ਵਾਲੇ ਹੋ ਵੀਰ ਜੀ ਸ਼ਾਬਾਸ਼ ਹੀ ਦੇ ਸਕਦੀ ਹੈ ਤੁਹਾਡੀ ਭੈਣ🙏
@gurjantsinghgurjant5846
@gurjantsinghgurjant5846 Күн бұрын
Waheguru sonu hamesha chardi klla rakhe bai ji ਬਹੁਤ ਬਹੁਤ ਧੰਨਵਾਦ ਬਾਈ ਜੀ❤❤
@kingsofmirzapur6039
@kingsofmirzapur6039 Күн бұрын
❤❤
@gurjantsinghgurjant5846
@gurjantsinghgurjant5846 Күн бұрын
ਉਗਰਾਹਾਂ ਤੇ ਰੁਲਦੂ ਰਾਮ ਦੋਨੇ ਮੋਦੀ ਦੇ ਚਮਚੇ ਆ ਅੱਜ ਇਹਨਾ ਨੇ ਮੋਦੀ ਦੇ ਕਹਿਣ ਤੇ ਮਹਾਂ ਪੰਚਾਇਤ ਰੱਖੀ ਉਹ ਵੀ ਬਰਾਬਰ ਚਾਰ ਤਰੀਕ ਨੂੰ ਇਹਨਾ ਨੂੰ ਇਹ ਸੀ ਕੇ ਖਨੌਰੀ ਤੇ ਇਕੱਠ ਨਾ ਹੋ ਜਾਵੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਖਨੌਰੀ ਤੇ ਲੱਖਾਂ ਲੋਕਾਂ ਦਾ ਇਕੱਠ ਹੋ ਗਿਆ ਮੈ ਆਪਣੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹਨਾ ਕਾਮਰੇਡਾਂ ਨੂੰ ਛੱਡ ਕੇ ਡੱਲੇਵਾਲ ਸਾਬ ਨਾਲ ਆ ਜਾਓ ਆਪਾਂ ਨੂੰ ਇਹੋ ਜਿਹੇ ਯੋਧੇ ਲੀਡਰ ਦੀ ਬਹੁਤ ਲੋੜ ਹੈ ਜੋ ਇਹਨਾ ਦੀ ਜਾਨ ਬਚ ਸਕੇ ਮੈ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਗਾ
@raghvirsingh8253
@raghvirsingh8253 2 күн бұрын
ਵਾਹਿਗੁਰੂ ਜੀ ਵਾਹਿਗੁਰੂ।। ਚੱੜ੍ਹਦੀ ਕਲਾ ਬਖਸ਼ੇ ਜੀ ਸਭਨਾਂ ਨੂੰ ਜੀ।। ਡੱਲੇਵਾਲ ਜੀ,ਸੰਗਤ ਦਰਸ਼ਨ ਦੌਰਾਨ ਪ੍ਰਸ਼ਾਦਾ ਛਕਣ ਦੀ ਕਿਰਪਾ ਕਰੋ ਜੀ,, ਸਾਨੂੰ ਹਰ ਮਹਾਲ ਮੁਹਿੰਮਾਂ ਵਿਚ ਤੁਹਾਡੀ ਜੱਥੇਦਾਰੀ ਦੀ ਲੋੜ ਹੈ ਜੀ।। ਜੱਥੇਦਾਰ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ।। ਰਾਜ ਕਰੇਗਾ ਖਾਲਸਾ।। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।। ਰਫਰੈਂਡਮ ਬੋਟਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।।
@hardialsingh5972
@hardialsingh5972 2 күн бұрын
ਹੁਣ ਇੱਕ ਦੂਜੇ ਨੂੰ ਨਿੰਦੋ ਨਾ l ਉਹ ਆਪਦਾ ਜ਼ੋਰ ਲਾਈ ਜਾਣ ਅਤੇ ਤੁਸੀ ਆਪਦਾ ਲਾਈ ਜਾਓ
@harwinderjohal-o5r
@harwinderjohal-o5r Күн бұрын
Yr fudu nu fudu khena chida wa ji.
@RamSingh-gg2no
@RamSingh-gg2no Күн бұрын
ਬਾਈ ਜੀ ਇਉਂ ਲਗਦਾ ਹੈ ਜਿਵੇਂ ਇਹਨਾਂ ਦੀ ਲੜਾਈ, ਅੰਦੋਲਨ ਸੈਂਟਰ,ਮੋਦੀ ਸਰਕਾਰ ਖਿਲਾਫ ਨਹੀਂ,ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ, ਹਰਿਆਣਾ,ਯੂਪੀ ਦੇ ਲੱਖਾਂ ਕਿਸਾਨਾਂ ਨਾਲ ਹੈ ਤੇ ਉਹਨਾਂ ਦੇ ਆਗੂਆਂ ਤੇ ਜਥੇਬੰਦੀਆਂ ਨਾਲ। ਫੇਰ ਕਹਿੰਦੇ ਐ ਕਿ ਉਹ ਖਨੌਰੀ ਮੋਰਚੇ ਤੇ ਕਿਉਂ ਨਹੀ ਆਉਂਦੇ? ਤੁਹਾਡੇ ਵਰਗੇ ਵੱਡੇ ਚਮਚੇ ਉਹਨਾਂ ਨੂੰ ਆਉਣ ਕਿਥੇ ਦਿੰਦੇ ਐ,ਜਿਹੜੇ ਤੁਸੀਂ ਚਾਹੁੰਦੇ ਹੀ ਨਹੀ ਕਿ ਜਥੇਬੰਦਕ ਏਕਤਾ ਹੋਵੇ,ਦੂਜਿਆਂ ਨੂੰ ਤੁਸੀਂ ਬਾਹਰ ਰੱਖਣਾ ਚਾਹੁੰਦੇ ਹੋ।ਨਹੀ ਚਾਹੁੰਦੇ ਏਕਤਾ। ਟੋਹਾਣੇ ਵਾਲੇ ਸਟੇਜ ਦੀ ਕਾਰਵਾਈ, ਬੁਲਾਰੇ ਸੁਣੋ ਤੇ ਇਹਨਾਂ ਲੋਕਾਂ ਨੂੰ ਸੁਣੋ। ਕੌਣ ਮੋਦੀ,ਭਾਜਪਾ ਸਰਕਾਰ ਦੇ ਵਿਰੋਧ ਅਤੇ ਮੋਰਚੇ ਦੇ ਹੱਕ ਦੀ ਗੱਲ ਕਰਦਾ ਹੈ,ਕੌਣ ਬਾਕੀ ਜਥੇਬੰਦੀਆਂ ਦੇ ਕਿਸਾਨਾਂ ਨਾਲ ਹੀ ਵੈਰ ਵਿੱਢੀ ਬੈਠਾ ਹੈ ਜਿਵੇ ਮੋਰਚਾ ਉਹਨਾਂ ਦੇ ਖਿਲਾਫ ਹੋਵੇ।
@nachhattarsingh2122
@nachhattarsingh2122 Күн бұрын
ਜਿਹੜੀਆਂ ਜਥੇਬੰਦੀਆਂ ਵਾਲੇ ਖਨੌਰੀ ਨਹੀਂ ਗਏ।ਦਾਸ ਉਹਨਾਂ ਨੂੰ ਘਰੇ ਆਈਆਂ ਨੂੰ ਛਿਮਾਹੀ ਫੰਡ ਤੋਂ ਕੋਰਾ ਜਵਾਬ ਦੇ ਦਿਆਂਗਾ । ਇੱਕ ਪਾਸੇ ਸਭ ਤੋਂ ਉੱਤਮ ਜੂਨ ਇਨਸਾਨ ਆਪਣਾ ਜੀਵਨ ਕੁਰਬਾਨ ਕਰਨ ਜਾ ਰਿਹਾ ਹੈ। ਦੂਜੇ ਪਾਸੇ ਭਾਈ ਲੋਕ ਦੇਖੀ ਜਾਂਦੇ ਆ। ਲੋਕ ਜਾਣਦੇ ਆ ,ਕੌਣ ਕੀ ਕਰ ਰਿਹਾ ਜੀ। ਸਰਬੱਤ ਦਾ ਭਲਾ ਹੋਵੇ ਜੀ।
@gurendersingh3037
@gurendersingh3037 2 күн бұрын
ਜੈ ਜਵਾਨ 💪💪💪ਜੈ ਕਿਸਾਨ 🌾🌾🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gaggugill9572
@gaggugill9572 Күн бұрын
Jai kisaan jandabad ❤
@punjabexamschannel9861
@punjabexamschannel9861 Күн бұрын
ਵਾਹਿਗੁਰੂ ਜੀ
@toorfamilyvlog617
@toorfamilyvlog617 2 күн бұрын
ਕਿਸਾਨ ਦੇ ਧੀ ਪੁੱਤਰ ਹਾਂ ਕਿਸਾਨਾਂ ਨਾਲ ਖੜਾਂਗੇ
@BhagsinghBhangu
@BhagsinghBhangu Күн бұрын
ਮਿਤਰ ੳ ਪੰਜਾਬ ਦੀ ਹੋਦ ਦਾ ਸਵਾਲ ਹੈ ਜੀ
@JagdeepSingh-fs7gn
@JagdeepSingh-fs7gn 2 күн бұрын
Waheguru mehr kre tandrusti bakshe dhallewal sahib nu
@gurwantsingh1895
@gurwantsingh1895 Күн бұрын
ਸਵਾਦ ਲਿਆ ਤਾ ਪੰਜਾਬੀਓ
@ShaminderSingh-r3i
@ShaminderSingh-r3i 2 күн бұрын
Very good
@PRABHJOTKAURBRAR-qh6ng
@PRABHJOTKAURBRAR-qh6ng 2 күн бұрын
Waheguru g
@bishanjitmanshahia5416
@bishanjitmanshahia5416 2 күн бұрын
ਰੁਲਦਾ ਰਾਮ ਹਾਏ ਹਾਏ
@singhmeet7494
@singhmeet7494 Күн бұрын
Ruldu ram gadar punjab da lakh di lahnat
@avneetkaur3871
@avneetkaur3871 Күн бұрын
ਕਿਸਾਨ ਏਕਤਾ ਜਿੰਦਾਬਾਦ
@jashandeepkaur.sandhu5591
@jashandeepkaur.sandhu5591 Күн бұрын
ਜਾਗਦੀ ਜਮੀਰ ਵਾਲੇ ਲੋਕ ਜਿਹੜੇ ਸਮਝ ਰਖਦੇ ਆ
@GurwinderSingh-zc4rw
@GurwinderSingh-zc4rw Күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
@kuldipsingh8177
@kuldipsingh8177 Күн бұрын
Waheguru ji waheguru ji waheguru ji waheguru ji waheguru ji
@JagdeepSingh-fs7gn
@JagdeepSingh-fs7gn 2 күн бұрын
Kisan ekta zindabad
@RamShyam-bp3ru
@RamShyam-bp3ru Күн бұрын
Waheguru waheguru waheguru ji jug jug jeeo God bless you and all 🎉🎉🎉🎉🎉
@kuljitkaur9197
@kuljitkaur9197 Күн бұрын
ਗਦਾਰ ਪੰਜਾਬੀ ਮੁਰਦਾਬਾਦ ਕਿਸਾਨ ਜਿਦਾਂ ਬਾਦ
@makhansidhu1693
@makhansidhu1693 2 күн бұрын
ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ,,ਲੋਕ ਗਦਾਰ ਲੀਡਰਸ਼ਿਪ ਦੇ ਛਿੱਤਰ ਪਰੇਡ ਕਰਨ ਗੇ ਗਦਾਰ ਅੱਜ ਫੇਰ ਗਦਾਰੀ ਕਰਗੇ ਟੋਹਾਣੇ ੲਕਂਠ ਰੱਖਿਆ ਗਦਾਰਾਂ ਨੇ ਡੱਲੇਵਾਲ ਜਿੰਦਾਬਾਦ ਜਿੰਦਾਬਾਦ
@RamSingh-gg2no
@RamSingh-gg2no Күн бұрын
ਗੱਦਾਰ ਉਹ ਬੰਦੇ ਹਨ ਜਿਹੜੇ ਪੰਜਾਬ, ਹਰਿਆਣਾ,ਯੂਪੀ ਦੇ ਕਿਸਾਨਾਂ,ਨੂੰ ਬੁਰਾ ਭਲਾ ਬੋਲ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਮਾੜਾ ਬੋਲਦੇ ਹਨ,ਇਹ ਕਿਸਾਨਾਂ ਵਿੱਚ ਹੀ ਦੁਫੇੜ ਅਤੇ ਪਾੜਾ ਵਧਾਕੇ ਡੱਲੇਵਾਲ ਵਾਲੇ ਮੋਰਚੇ ਵਿੱਚ ਆਕੇ ਵੀ ਇਸ ਨੂੰ ਕਮਜੋਰ ਕਰ ਰਹੇ ਹਨ,ਬਾਕੀ ਜਥੇਬੰਦੀਆਂ ਅਤੇ ਉਹਨਾਂ ਨਾਲ ਟੋਹਾਣੇ ਆਏ ਕਈ ਲੱਖ ਲੋਕਾਂ ਨੂੰ ਹੀ ਮਾੜਾ ਤੇ ਗੱਦਾਰ ਦੱਸ ਰਹੇ ਹਨ। ਅਸਲ ਵਿੱਚ ਤੁਸੀ ਲੋਕ ਮੋਦੀ ਦੇ ਹੱਥ ਮਜਬੂਤ ਕਰ ਰਹੇ ਹੋ ਅਜਿਹੇ ਬਿਆਨ ਦੇਕੇ ਮੀਡੀਆ ਨੂੰ। ਜਦੋਂ ਕਿ ਟੋਹਾਣੇ ਵਾਲੀ ਸਟੇਜ ਤੋਂ ਲੀਡਰ ਕਹਿ ਰਹੇ ਹਨ ਕਿ ਅਸੀਂ ਖਨੌਰੀ,ਸ਼ੰਭੂ ਬਾਰਡਰ ਮੋਰਚੇ ਦੀ ਹਮਾਇਤ ਵਿਚ ਇਹ ਲੱਖਾਂ ਕਿਸਾਨਾਂ ਦਾ ਇਕੱਠ ਕੀਤਾ ਹੈ ਕਿ ਸਰਕਾਰ ਡੱਲੇਵਾਲ ਨਾਲ ਗੱਲਬਾਤ ਸ਼ੁਰੂ ਕਰੇ ਉਸ ਦੀ ਜਾਨ ਬਚਾਵੇ।
@baljitkaur2083
@baljitkaur2083 2 күн бұрын
V good v nice
@SukhbirSingh-h5x
@SukhbirSingh-h5x Күн бұрын
Waheguru ji ka Khalsa waheguru ji ki Fateh from Sukhbir Singh Mumbai Maharashtra India
@GippyMaan-m6p
@GippyMaan-m6p Күн бұрын
ਆਮ ਲੋਕਾਂ ਲਈ ਪ੍ਰੇਸ਼ਾਨੀ... ਸੜਕਾਂ ਰੋਕਣ ਨਾਲ ਕੰਮ ਕਾਰ ਵਾਲੇ ਗਰੀਬ ਲੋਕ ਪ੍ਰੇਸ਼ਾਨ ਹੁੰਦੇ
@satpalbhunder-iu9cn
@satpalbhunder-iu9cn 2 күн бұрын
ਹੋਸ਼ ਨਾਲ ਹੀ ਮਸਲੇ ਹੱਲ ਕੀਤੇ ਜਾਂਦੇ ਹਨ
@KalaSerron
@KalaSerron 2 күн бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਪਰ ਸਰਕਾਰ ਗ਼ਦਾਰ ਹੈ
@manjitSingh-e3j
@manjitSingh-e3j 2 күн бұрын
Kissan ekta jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad g❤
@devindersahi5431
@devindersahi5431 Күн бұрын
Bhot vadia g guru sahib di kirpa
@malikbakshi786
@malikbakshi786 Күн бұрын
Wah ji wah bahut wdiya
@PrabhjotSingh-h8v
@PrabhjotSingh-h8v Күн бұрын
ਅਸੀ ਥੋੜਾ ਜਿਹਾ ਲੇਟ ਹੋ ਗਏ । ਪਰ ਆ ਗਏ।
@varinderkaursandhu708
@varinderkaursandhu708 Күн бұрын
Waheguru ji Waheguru ji 🙏
@Satinder-x1n
@Satinder-x1n Күн бұрын
ਕਿਸਾਨ ਏਕਤਾ ਜਿੰਦਾ ਬਾਦ
@jasveerkhokhar9846
@jasveerkhokhar9846 Күн бұрын
Waheguru ❤
@GurpreetSinghGill-f6w
@GurpreetSinghGill-f6w Күн бұрын
ਸੱਚੇ ਬੰਦੇ ਮਗਰ ਹਰ ਕੋੲੀ ਖੜਦਾ ਹੈ ਜੋ ਸਿਦਕ ਨਾਲ ਡੱਲੇਵਾਲ ਬੈਖੇ ਸੰਗਤ ਦੀ ਅਰਦਾਸ ਤੇ ਵਾਹਿਗੁਰੂ ਦੀ ਕਿਰਪਾ ਨਾਲ 35 ਦਿਨ ਭੁੱਖੇ ਰਹਿਣਾ ਬਹੁਤ ਹੀ ਵੱਡਾ ਸਿਦਕ ਹੈ ਅਾਪਣੀ ਲੲੀ ਪੰਜਾਬ ਦੇ ਲੲੀ ਸਾਰੇ ਅਾਪਣੀ ਲੜਾੲੀ ਲੜਨ ਦਾ ਜਵਾਬਾ ਰੱਖੀ ਜੀ ਘਰ ਵਿੱਚ ਨਾ ਬੈਠੀ ਹੁਣ ਸਹੀ ਗੱਲ ਅੱਜ ਸਾਰਾ ਪੰਜਾਬ ਹੀ ਅਾ ਗਿਅਾ ਹੈ
@gurjantsinghgurjant5846
@gurjantsinghgurjant5846 Күн бұрын
Good ❤❤❤
@MadanGopal-vl5ud
@MadanGopal-vl5ud Күн бұрын
Sahi keha bai ji
@birbaldass4605
@birbaldass4605 2 күн бұрын
Jai jawan jai Kishan jindabad
@AjitSingh-el4gf
@AjitSingh-el4gf Күн бұрын
RMB channel salute you sir
@Baldevsingh-z8w
@Baldevsingh-z8w 23 сағат бұрын
Wahguru ji App Sb nu Cherdiy kala Wic Rkhan ji
@satinderkaur6950
@satinderkaur6950 Күн бұрын
Waheguru ji thanu tandrusti lambi Umar chardi kla bakhshan Dallewal sahab ❤️🙏
@harrymehat2932
@harrymehat2932 2 күн бұрын
Dalewal jindabad👍👍 kisan majdoor akta jindabad👍👍
@GurpreetSingh-t8r
@GurpreetSingh-t8r Күн бұрын
Waheguruji waheguru ji waheguru ji
@HarpalMangat-yo8ep
@HarpalMangat-yo8ep Күн бұрын
Waheguru ji mehar karo 🙏🙏
@harbanskhattra584
@harbanskhattra584 2 күн бұрын
Waheguru ji mehar kre
@soulofgod1721
@soulofgod1721 Күн бұрын
Sadi jamin nahi par ashi Roti khade aa Full saport kishana nu Best of luck dalewal sahib te pader sahib jindabad jindabad 🙏🏼🙏🏼🙏🏼🙏🏼 waheguru ji maher Karo ji 🙏🏼🙏🏼🙏🏼🙏🏼🙏🏼
@jaspreetkaur1097
@jaspreetkaur1097 Күн бұрын
Very good.🙏
@ManjinderBadyal
@ManjinderBadyal Күн бұрын
Waheguru ji mehar kro maharaj ji 🙏🙏🙏
@JasvirSingh-bn3nx
@JasvirSingh-bn3nx Күн бұрын
Waheguru kirpa Karn sab teh
@RupinderKaur-yy5yu
@RupinderKaur-yy5yu Күн бұрын
Waheguru.ji
@daljitnagra200
@daljitnagra200 Күн бұрын
Wahegurji wahegurji 💖 💖 😢😢
@mukhtarsingh4091
@mukhtarsingh4091 2 күн бұрын
Kisan morcha Dallewall Saibh Zindabad.
@meet_rj31
@meet_rj31 Күн бұрын
Wahegru ji
@kirpalsingh2765
@kirpalsingh2765 Күн бұрын
God bless everyone 🙏 ❤️
@kulwindersinghsaini3686
@kulwindersinghsaini3686 Күн бұрын
ਲਾਲ ਪੰਗ ਵਾਲੇ ਬਾਬੇ ਨੇ ਤਾਂ ਸਾਰੇ ਠੋਕ ਕੇ ਰੰਖ ਦਿੱਤੇ
@pintu7199
@pintu7199 2 күн бұрын
Jai. Kisan
@balwinderkaursandhukaur6883
@balwinderkaursandhukaur6883 2 күн бұрын
Great 👍 Kissan Majdoor Akta Zindabad asi Jettaga jarur wheguru ji Mher karo ji Kissana ta
@romieosingh5134
@romieosingh5134 Күн бұрын
Kisan jindabad
@SinghManjot-n4p
@SinghManjot-n4p Күн бұрын
Waheguru g Waheguru g
@mukhtarsingh4091
@mukhtarsingh4091 2 күн бұрын
Rakesh Tikiat is a traitor it's because of him, Rajewal, Roldu and Ugrhan we have to protest again. What happened in Lakhimpur was all Tikiat's doing.
@AjitSingh-el4gf
@AjitSingh-el4gf Күн бұрын
Salute you sir,ki apne asli nakli das ta 100percent SACh
@rachhpaljammu3081
@rachhpaljammu3081 2 күн бұрын
बाई आन्दोलन चे पाड ना पाओ ऐका ऐका ही आ
@harwinderjohal-o5r
@harwinderjohal-o5r Күн бұрын
Sach bolna chida aa jaruri he ji
@jastera2724
@jastera2724 Күн бұрын
🙏waheguru ji bless all kisaan 🙏🙏🙏
@RamShyam-bp3ru
@RamShyam-bp3ru Күн бұрын
Waheguru waheguru waheguru ji please help kisan please help punjab please save punjab good luck take care of your health baba ji please modi is good person 🎉🎉🎉🎉🎉🎉
@NikkaCheema-c2x
@NikkaCheema-c2x Күн бұрын
❤❤
@PawanKumar-mo9uu
@PawanKumar-mo9uu 2 күн бұрын
Jay Jawan Jay Kisan jindabad❤❤
@SurinderSingh-bk7qm
@SurinderSingh-bk7qm Күн бұрын
Jai kisan
@GurpreetSingh-l2i7m
@GurpreetSingh-l2i7m Күн бұрын
Waheguru mehar Kari sab te
@soulofgod1721
@soulofgod1721 Күн бұрын
Waheguru ji maher Karo kishana mujdora te
@NavdeepSanghera43
@NavdeepSanghera43 2 күн бұрын
Kisan janda bad
@SukhdeepSandhu-qf6tx
@SukhdeepSandhu-qf6tx Күн бұрын
🙏🙏🙏🙏
@GurpreetramBhardwaj
@GurpreetramBhardwaj Күн бұрын
@KulwinderSingh-hw6tx
@KulwinderSingh-hw6tx Күн бұрын
ਕੀ ਡੱਲੇਵਾਲ ਸਾਹਿਬ ਗਰੀਬਾਂ ਦਾ ਖਿਆਲ ਰੱਖਣਗੇ ਇੱਕ ਇੱਕ ਕਣਕ ਦਾ ਰੇਟ ਕਿੱਥੇ ਜਾ ਚੁੱਕਾ ਹੈ ਕਣਕ ਦਾ ਰੇਟ ਹਜ਼ਾਰ ਰੁਪਇਆ ਰੱਖਿਆ ਜਾਣਾ ਚਾਹੀਦਾ ਕਿ ਗਰੀਬਾਂ ਲਈ ਸੌਖਾ ਹੋ ਜਾਵੇ
@palvindersingh6983
@palvindersingh6983 Күн бұрын
Kisan Ekta jindabad
@SatbeerBhullar
@SatbeerBhullar Күн бұрын
DallawalHERÓZindabad❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdeepsra1040
@gurdeepsra1040 Күн бұрын
Jai kissan
@kulwinderkaur4458
@kulwinderkaur4458 Күн бұрын
🙏🙏🙏🙏🙏👌👌👌👌🙏🙏🙏🙏
@Rehmat_vlogs
@Rehmat_vlogs Күн бұрын
wah balle babeyo khich k rakho kam waheguru da asara la k agge vadho oh app hath fadd k la jange
@use_HARYANA_001
@use_HARYANA_001 Күн бұрын
हरियाणा के लोग इनके साथ नहीं है।... किसान हो तो SYL पर बात करो.. 😶
@BalvinderSingh-y2y
@BalvinderSingh-y2y Күн бұрын
Asi tan ji Dalewal ke dasna ke lie aae ha.
@KirpalSingh-r3w
@KirpalSingh-r3w 6 сағат бұрын
ਖਾਲਿਸਤਾਨ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
@JasvirSingh-zp6ej
@JasvirSingh-zp6ej Күн бұрын
poora punjab kisana mazdoora de naal
@HarwinderSingh-m9c
@HarwinderSingh-m9c Күн бұрын
And bai ji .
@ramandeepkaur4711
@ramandeepkaur4711 Күн бұрын
ਰੋਟੀ ਬੰਦ ਡਰਾਈ ਫਰੂਟ ਖਾਉ
@Singh-ih7cl
@Singh-ih7cl Күн бұрын
🙏
@baazkhera5560
@baazkhera5560 2 күн бұрын
Pick up Khalistan flags
@noublsingh317
@noublsingh317 Күн бұрын
Akaaaal
@kashmirsingh1619
@kashmirsingh1619 Күн бұрын
Union is strength. Rajewal and Ugrahan ji sharm kro hun. Dallewal ta saheed hon ja riha hai . Mar tusi v jana , tuhanu kise ne yad nahi Krna gdaro ,ikathe ho jao.
@harbansmann6965
@harbansmann6965 Күн бұрын
Bku sidhupur jindabad ji
@themarvelous055
@themarvelous055 Күн бұрын
Shayad fer toh Punjab nu halke vich lai leya Government ne 😂
@amrikwahla
@amrikwahla Күн бұрын
It is prase worthy to see that for respect of dallewal punjabi came out now dallewal will sacrifice his life with full courage and Modi name will be remembered like arungzeb
@SinghSingh-fj2bg
@SinghSingh-fj2bg Күн бұрын
BHAI 😊JEE SASRIKAL .BHAI JEE DUJEYEA KISSAN JATHEBANDYEA NE TE B. J..P DE CALL TE HE TOHANNA TE MOGGEA VICH APNE AUKETE DIKHEA REHIAE NE .DUB KE MAR JANNA CHAIDEA HAI EHO JIHHEAE LOKKA NU..JIHERAE LOK UHENNA DE PISSHE LAGGE NE UHE APNE AAP SOCHEN KE SADDE AGU KIDDER NU JA REHIE NE
@VoiceofIndiaMedia
@VoiceofIndiaMedia 16 сағат бұрын
ਹੈਂ ? ਦੱਸ ਲੱਖ
@GogiRori
@GogiRori Күн бұрын
Jagjit singh dallewal saab jindabad
@HarnekhBrar
@HarnekhBrar Күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SukwantSingh-l8v
@SukwantSingh-l8v Күн бұрын
Ja kesan
小丑女COCO的审判。#天使 #小丑 #超人不会飞
00:53
超人不会飞
Рет қаралды 16 МЛН