Non-veg | power food | fateh rustam kabaddi club jand

  Рет қаралды 575,480

Bazi jand

Bazi jand

Күн бұрын

Пікірлер: 329
@ManjitSingh-yn1et
@ManjitSingh-yn1et 8 ай бұрын
ਬਹੁਤ ਵਧੀਆ ਭਾਜੀ .. ਤੇਲ੍ਹ ਸਰੋਂ ਦਾ ਈ ਵਧੀਆ ਆ ,, ਸਾਡੇ ਲੋਕ ਸਰੋਂ ਦਾ ਸੋਨੇ ਵਰਗਾ ਤੇਲ੍ਹ ਛੱਡ ਕੇ ਰਿਫਾਂਇੰਡ ਵਰਗਾ ਗੰਦ ਖਾਣ ਲੱਗ ਗਏ ,,
@ਵਿਸ਼ਵਦੇਰਾਜੇ
@ਵਿਸ਼ਵਦੇਰਾਜੇ 7 ай бұрын
ਭਲਵਾਨ ਜੰਡ ਜੀ ਸਰਲੋਹ ਬਰਤਨ ਪਤੀਲੇ ਆਦਿ ਵਰਤ ਕੇ ਦੇਖੋ ਹਰ ਭੋਜਨ ਲੲਈ ਚੜਦੀਕਲਾ ਆ ਤਿਆਰੀ ਖਿਡਾਰੀਆਂ ਦਾ
@ranjeet2164
@ranjeet2164 5 ай бұрын
ਉਸਤਾਦ ਜੀ ਮੈਂ ਹਮੇਸ਼ਾ ਤੁਹਾਡੀਆਂ ਵੀਡਿਓ ਦੇਖਦਾ ਤੁਸੀ ਕੋਈ ਵੀ ਸਬਜੀ ਬਨੌਣ ਲੱਗੇ ਸਰੋ ਦੇ ਤੇਲ ਨੂੰ ਪਹਿਲਾ ਸਾੜ ਦੇ ਨਹੀਂ ਕੱਚੇ ਤੇਲ ਵਿਚ ਮਸਾਲੇ ਪਾ ਦਿਨੇ ਹੋ ਇਹ ਸਈ ਹੈ?
@gurisidhu1947
@gurisidhu1947 9 ай бұрын
ਬਾਈ ਇੱਕ ਗੱਲ ਦੇਖੀ ਆ ਮੈਂ ਵਾਜੀ ਬਾਈ ਚ ਜਵਾ ਦੇਸੀ ਬੰਦਾ ਆਮ ਜ਼ਿੰਦਗੀ ਚ ਕੋਈ ਸੂ ਫੈ ਨੀ ਆਮ ਗੱਲਾਂ ਵਾਤਾ
@gurnoorsingh7861
@gurnoorsingh7861 8 ай бұрын
Aat bazi paji sirra layi jande ho har recipe vich .
@harinderjitsingh9281
@harinderjitsingh9281 9 ай бұрын
ਮੇਰੇ ਨਾਨਾ ਜੀ ਹੁੰਦੇ ਸੀ ਜਦ ਓ ਜਦ ਸੁਰ ਹੀ ਬਣਾਦੇ ਸੀ ਜਾ ਬੱਕਰਾ ਜਾ ਅਚਾਰ ਬਣਾਕੇ ਰੱਖ ਦੇ ਸੀ ।ਪਲਵਾਨੀ ਕਰਦੇ ਸੀ ਸ਼ੋਕ ਦੀ .ਮੇਰੇ ਤੇ ਮਾਮਾ ਜੀ ਦੇ ਮੁੰਡੇ ਦੀ ਖਪਦਾ ਨਈ ਸੀ ਜਾਦਾ 😂 .ਪਰ ਓ ਮੁਰਗ਼ੇ ਨੂੰ ਤਾ ਆਲੂ ਕਿਹਦੇ ਸੀ .ਬਹੁਤ ਮਿਸ ਕਰਦੇ ਆ ਅਸੀ ਨਾਨਾ ਜੀ ਤੇ ਮਾਮਾ ਜੀ !ਨੂੰ ਇੱਕ ਮਾਮਾ ਜੀ ਬੇ ਚਲੇ ਗਏ ਸੀ ਜਲਦੀ ਹੀ.ਬਾਕੀ God Blass You 22 Ji Sab Nu 💪❤️🙏🏻👍✌️
@singh83171
@singh83171 8 ай бұрын
ਪਹਿਲਾ ਮਸਾਲਾ ਚੰਗੀ ਤਰਾਂ ਭੁੰਨ ਲਵੋ ।। ਜਦੋਂ ਭੁੰਨ ਲਿਆ ਫਿਰ ਸ਼ਿਕਾਰ ਨੂੰ ਤੜਕੇ ਵਿੱਚ ਭੁੰਨੋ।।। ਪਾਣੀ ਇਹਨਾਂ ਜਲਦੀ ਜਲਦੀ ਨਹੀਂ ਪਾਉਣਾ।। ਨਹੀਂ ਫਿਰ ਸ਼ਿਕਾਰ ਦੇ ਵਿੱਚ ਮਸਾਲਾ ਘੱਟ ਰਚਦਾ ਹੈ ।। ਫਿਰ ਪਾਣੀ ਗਰਮ ਕਰਕੇ ਥੋੜਾ ਥੋੜਾ ਪਾਣੀ ਪਾਉਂਦੇ ਰਹੋ ।।। ਤੜਕੇ ਨੂੰ ਹਲਦੀ ਨੀਚੇ ਲਗਾਉਂਦੀ,,, ਸਾਰਾ ਤੜਕਾ ਭੁੰਨ ਕੇ ਮੀਟ ਪਾਉਣ ਤੋ ਪਹਿਲਾ ਹੀ ਹਲਦੀ ਪਾਂ ਕੇ 5ਮਿੰਟ ਹਿਲਾਓ ।।। ਜੇਹੜੇ ਹਲਦੀ ਸ਼ੁਰੂ ਵਿੱਚ ਹੀ ਪਾਂ ਲੈਂਦੇ ,, ਉਹਨਾਂ ਨੂੰ ਕਰਡਸ਼ੀ ਵੱਧ ਮਾਰਣੀ ਪੈਂਦੀ ।।। ਜਿਸਨੇ ਬਕਰਾ ਤੇ ਸੂਰ ਦੇ ਮੀਟ ਨੂੰ ਗਰਮੀ ਵਿੱਚ ਜਲਦੀ ਬਣਾਉਣਾ ਹੈ,, ਉਹ cooker ਵਿੱਚ ਤੇਲ ਗਰਮ ਕਰਕੇ ,,ਉਸਦੇ ਵਿਚ ਨਮਕ, ਮਿਰਚ, ਹਲਦੀ ਨੂੰ ਤੇਲ ਵਿਚ mix ਕਰਲੋ,,, ਫਿਰ ਪਿਆਜ਼, ਟਮਾਟਰ,, ਲਸਣ,ਅਦਰਕ ਤੇ ਮੀਟ ਨੂੰ ਇੱਕਠੇ ਪਾਂ ਦਿਓ ਤੇ 20 min ਸਿਟੀ ਵੱਜਣ ਦਿਓ ।। ਯਾਦ ਰੱਖਿਓ ਪਾਣੀ ਨਹੀਂ ਪਾਉਣਾ,,,ਮੀਟ ਦਾਹ ਪਾਣੀ ਆਪਣੇ ਆਪ 20 ਮਿੰਟ ਵਿੱਚ cooker ਵਿੱਚ ਆ ਜਾਵੇਗਾ ।।। ਫਿਰ cooker ਨੂੰ ਖੋਲ ਕੇ ਉਸੇ ਪਾਣੀ ਵਿੱਚ 5-10 min ਕੱਢਸ਼ੀ ਮਾਰੋ ਤੇ ਭੁੰਨ ਲਵੋ ।।। ਮੀਟ ਤਿਆਰ ਹੋ ਜਾਵੇਗਾ ।।। ਜਿਨਾ ਪਾਣੀ ਪਾਉਣਾ last ਵਿੱਚ ਲੋੜ ਮੁਤਾਬਿਕ ਪਾ ਸਕਦੇ
@ajay7023
@ajay7023 2 ай бұрын
ਦਹੀਂ ਪ ਸਕਦੇ ਹਾਂ ਸੂਰ ਮੀਟ ਚ?
@pindabuttarmusic
@pindabuttarmusic 9 ай бұрын
ਐਨਾ ਵੱਡਾ ਪਲੇਅਰ ਆ ਘੱਟੋ ਘੱਟ ਰੇਂਜ ਰੋਵਰ ਨਾਲ ਸਨਮਾਨਿਤ ਕਰਨਾ ਚਾਹੀਦਾ ਯਰ ਏਸੇ ਗਲ ਦਾ ਦੁਖ ਜਿਹਾ ਲਗਦਾ ਬਾਕੀ ਤਾਂ ਸਭ ਘੈਂਟ ਆ,,,
@hbawa3387
@hbawa3387 8 ай бұрын
Fact
@GurwinderSingh-q1o
@GurwinderSingh-q1o 5 ай бұрын
ਪਹਿਲਾਂ ਆਪ ਸਿੱਰੇ ਦੀ ਕਬੱਡੀ ਖੇਡੀ ਤੇ ਹੁਣ ਨਵੇਂ ਮੁੰਡਿਆਂ ਨੂੰ ਸਹੀ ਦਿਸ਼ਾ ਵੱਲ ਲੈਕੇ ਜਾਂ ਰਿਹਾ ਇਸ਼ ਤੋਂ ਵੱਡਾ fact ਕੀ ਹੋ ਸਕਦਾ 💪 ਇਹਨਾਂ ਕ ਤਾਂ ਹੱਕ ਬਣਦਾ hi ਆ
@BalwinderSingh-lg1yh
@BalwinderSingh-lg1yh Ай бұрын
Bai bilkul sahi te mere dill di gall kiti aa ji
@gurkirtsingh682
@gurkirtsingh682 8 ай бұрын
Waheguru chardi kalla ch rakhn veer nu 🙏🙏..
@tejvir716
@tejvir716 9 ай бұрын
ਵਧੀਆ ਜੀ। ਸੂਰ ਦਾ ਮਾਸ ਸਿੰਘਾਂ ਦਾ ਪੁਰਾਣਾ ਖਾਣਾ ਹੈ। ਪੁਰਾਣੇ ਸਿੱਖ ਸਿੰਘ ਸੂਰ ਦਾ ਮਾਸ ਹੀ ਜਿਆਦਾ ਖਾਇਆ ਕਰਦੇ ਸੀ ਝਟਕਾ ਕਰਕੇ। ਝਟਕਾ ਦੋ ਤਰਾਂ ਦਾ ਹੁੰਦਾ ਇਕ ਤਲਵਾਰ ਨਾਲ ਝਟਕਾ ਕਰਨਾ ਦੂਜਾ ਗੋਲੀ ਮਾਰਕੇ ਝਟਕਾ ਕਰਨਾ।
@RoyalAk47-q5g
@RoyalAk47-q5g 8 ай бұрын
ਬਾਈ ਜੀ ਸਿੱਖ ਖ਼ਾ ਸਕਦੇ a
@ben10_108
@ben10_108 5 ай бұрын
asankh gal wad hatya kamaye asankh paapi paap kar jaye- Japji sahib- guru nanak
@gurwinderbrar219
@gurwinderbrar219 4 ай бұрын
​@@ben10_108Right ji
@gurpalsingh167
@gurpalsingh167 2 ай бұрын
tejvir716 tu tan Singha naal janda hunda si😂😂 jo jabhliya Mariya maari jave, hun Guru toh Bemukh ho tusi bhekhdari Muslims de dalle
@JasdeepSingh-fb7sd
@JasdeepSingh-fb7sd Ай бұрын
​@@RoyalAk47-q5gYes bamman nu chad ke sare khande hai ...
@daragill4724
@daragill4724 8 ай бұрын
Ustad hatho Bania sawad v lagu ..te body nu v lagu.love u ustad ji
@palwindersingh9357
@palwindersingh9357 5 ай бұрын
ਵੀਰ ਜੀ ਤੁਹਾਡੇ ਵਾਲਾ ਤਜਾਰਤਾਂ ਕਰਨ ਲੱਗਾ ਦਾਸ ਦੇਖਦੇ ਆ ਵਾਹਿਗੁਰੂ ਮੇਹਰਾ ਰੱਖਣ ਤੁਹਾਡੇ ਤੇ
@pindabuttarmusic
@pindabuttarmusic 9 ай бұрын
ਉਸਤਾਦ ਬਾਜ਼ੀ ਜੰਡ ਦਾ ਚੰਡਿਆ ਮਾਰ ਨੀ ਖਾਊਗਾ ਕਦੇ ਕੋਈ ਪਲੇਅਰ
@abhinashisingh3996
@abhinashisingh3996 9 ай бұрын
22g aluminum de ptile di bjae iron da use krea kro kyu j aluminum slow poison aa
@Mda1984
@Mda1984 8 ай бұрын
Baazi 22 zindabaad🎉🎉blessings from faridkot parivar. .
@chanigill2857
@chanigill2857 3 ай бұрын
ਭਾਜੀ ਜੰਗਲੀ ਜਾਂ ਫਾਰਮੀ ਸੂਰ ਤੇ ਵਧੀਆ ਪਰ ਆਹ ਸ਼ਹਿਰਾਂ ਵਿੱਚ ਗੰਦਗੀ ਦੇ ਢੇਰ ਤੇ ਪਲਣ ਵਾਲਾ ਸਹੀ ਨਹੀਂ. ਬਾਕੀ ਥੋਡਾ ਮੀਟ ਬਣਾਉਣ ਦਾ ਤਰੀਕਾ ਘੈਂਟ ਆ 👌👌
@chefvijaypalsingh2698
@chefvijaypalsingh2698 2 ай бұрын
Very happy to see baji 22 is cooking 😇👍🏻👍🏻
@sukhsukhvirsingh1043
@sukhsukhvirsingh1043 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀ ਦਾਤਿਆ
@surdipkaur5909
@surdipkaur5909 8 ай бұрын
Sat shri akal bhaji very beautiful video from Germany
@AmanDeep-jq4vs
@AmanDeep-jq4vs 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajSidhu1994
@RajSidhu1994 9 ай бұрын
Te naale bhra chulleh te bnaya karo lakad de seik te... bht fark painda.
@GajjansinghAulakh
@GajjansinghAulakh 9 ай бұрын
ਸੂਰ ਦੇ ਮਾਸ ਵਿੱਚ ਤੇਲ ਪਹਿਲਾਂ ਨਹੀਂ ਪਾਉਣਾ ਚਾਹੀਦਾ, ਸਭ ਕੁਝ ਇਕੱਠਾ ਪਾ ਕੇ ਲੋੜ ਅਨੁਸਾਰ ਪਾਣੀ ਪਾਕੇ ਬਹੁਤ ਵਧੀਆ ਤੇ ਆਸਾਨੀ ਨਾਲ ਮੀਟ ਬਣ ਜਾਂਦਾ ਹੈ
@RajSidhu1994
@RajSidhu1994 9 ай бұрын
Ustaad Shaant aale Maal ch Vaise e Bht Oil Nikal Janda aa Soor aale meat ch. Bilkul Sahi kiha bhra
@mandyrider5220
@mandyrider5220 9 ай бұрын
ਪਿਹਲਾ ਹੀ ਬਹੁਤ ਹੁੰਦਾ ਤੇਲ ਤਾ ਸੂਰ ਚ ,ਇਸ ਲੋੜ ਨੀ ਪੈਦੀ ,ਜੇ ਪਾਉਣਾ ਵੀ ਆ ਤਾ ਲੋੜ ਅਨੁਸਾਰ ਹੀ ਪੈਦਾ
@RajSidhu1994
@RajSidhu1994 9 ай бұрын
@@mandyrider5220 Ohi Taan Bol Riha Main Veereya...
@ajay7023
@ajay7023 2 ай бұрын
ਦਹੀਂ ਪਾ ਸਕਦੇ ਹਾਂ ਸੂਰ ਦੇ ਮੀਟ ਚ?
@swarnjitsinghswarnjit1129
@swarnjitsinghswarnjit1129 15 күн бұрын
ਬਾਈ ਜੀ ਬਹੁਤ ਵਧੀਆ ਜੀ। ਪਰ ਬਾਈ ਜੀ ਸਰਬ ਲੋਹ ਦੀ ਕੜਾਹੀ ਖੁਰਚਣਾ ਜ਼ਰੂਰ ਲਿਆਓ ਬਾਈ ਜੀ ਦਾਲ ਸਬਜ਼ੀ ਬਣਾਉਣ ਲਈ 🙏🙏
@satnam_bhangu.1915
@satnam_bhangu.1915 9 ай бұрын
ਸਟਾਰ ਬੰਦਾ ਬਾਜ਼ੀ ਜੰਡ ਬਾਈ ❤❤❤
@gorakabaddi7133
@gorakabaddi7133 7 ай бұрын
Sirraaa ustad bazi jand
@gamechanger8231
@gamechanger8231 7 ай бұрын
ਬਾਜ਼ੀ ਬਾਈ ਜੀ ਲੋਹੇ ਦਾ ਭਾਂਡਾ ਤਿਆਰ ਕਰਾਓ ਏਸ ਕੰਮ ਲਈ ,,,, ਬਾਕੀ ਵਾਹਿਗੁਰੂ ਤੁਹਾਡੇ ਚੇਲਿਆਂ ਨੂੰ ਤੇ ਤੁਹਾਨੂੰ ਤੰਦਰੁਸਤੀ ਬਖਸ਼ੇ
@Happysandhu-i8s
@Happysandhu-i8s Ай бұрын
ਬਹੁਤ ਵਧੀਆ ਹੈ ਜੀ
@dharmitungan5114
@dharmitungan5114 9 ай бұрын
ਬਹੁਤ ਹੀ ਵਧੀਆ ਜੀ 🙏
@Bhagtudeogarh
@Bhagtudeogarh 2 ай бұрын
Ma v kabbadi khedi a 4 sal ma pure vegitarian c egg di jagah ma ublea aloo khanda c meat jagah bhijje chhole baki muraba dudh dahi lasi ghardi bhut Jan wali hundi c
@pargatdhandi1583
@pargatdhandi1583 6 ай бұрын
Surma da Achar ve vadia lagda bai
@ਮੁਸ਼ਤਾਖਚੰਦ
@ਮੁਸ਼ਤਾਖਚੰਦ 9 ай бұрын
ਭਾਂਡੇ ਸਰਬਲੋਹ ਦੇ ਵਰਤੋ ਬਾਈ ਹਲਮੀਨੀਅਮ ਬਹੁਤ ਮਾੜਾ
@sukhdeepsingh-ku3fc
@sukhdeepsingh-ku3fc 9 ай бұрын
22 ਜੀ ਤੁਹਾਡੇ ਚੇਲੇ, ਕਿਸ ਕੱਪ ਤੇ ਖੇਡਦੇ ਨੇ, ਇਹ ਵੀ ਦੱਸਿਆ ਕਰੋ 🙏! ਜੋ ਮੁੰਡੇ ਮੇਹਨਤ ਕਰ ਰਹੇ ਨੇ ਉਹਨਾਂ ਬਾਰੇ ਵੀ ਦਸਿਆ ਕਰੋ ਕੇ ਕਿਹੜਾ ਕਿੱਥੇ ਖੇਡ ਕੇ ਆਉਂਦਾ ਤੇ ਕਿਵੇਂ ਦਾ ਪ੍ਰਦਰਸ਼ਨ ਰਿਹਾ
@bhindrokathwan5134
@bhindrokathwan5134 3 ай бұрын
अंकल जी नमस्कार कहां पर पड़ता है आपका अखाड़ा हमें भी अपने लड़के को पहचान है है
@ManjitSingh-y5n
@ManjitSingh-y5n 3 ай бұрын
Paji dhan dhan Hoi aa love you bazi veer
@riprecords1372
@riprecords1372 9 ай бұрын
Most powerful 💪💪 ਮੀਟ ਸੂਰ ਦਾ ❤❤❤
@storyondemand5736
@storyondemand5736 4 ай бұрын
bhai jay jangli surr mily ta fir. kaint a. nhi ta baki ta tuci aap siyane o.
@manviruppal4262
@manviruppal4262 7 ай бұрын
❤❤❤ਜੰਡ ਬਾਜੀ 22 ਜੀ
@GurpreetSingh-xz1rc
@GurpreetSingh-xz1rc 9 ай бұрын
ਬੱਕਰੇ ਦਾ ਮੀਟ ਪਹਿਲਾਂ ਸਾਦੇ ਪਾਣੀ ਵਿੱਚ ਉਬਾਲੋ। ਬਹੁਤ ਜਲਦੀ ਬਣ ਜਾਂਦਾ
@GurtejJhajj
@GurtejJhajj 9 ай бұрын
Eh ta bazi bai pure syall ch achar palena c.bohat badhia cheej aa
@mahinderpalsidhu652
@mahinderpalsidhu652 9 ай бұрын
Good job Bai ❤💪💪💪♥️♥️
@Expert_Advice
@Expert_Advice 5 ай бұрын
Best recipy for healthy weight gain kzbin.info/www/bejne/anTIo4GsfrKMabsfeature=shared
@PalaAULAKH
@PalaAULAKH 9 ай бұрын
ਬਾਈ ਜੀ ਬੱਕਰੇ ਨਾਲੋਂ ਵੀ ਜਿਆਦਾ ਤਾਕਤ ਵਾਲਾ ਹੁੰਦਾ ਸੂਰ ਦਾ ਮੀਟ ਲਵਜੂ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਡੀ ਮਿਹਨਤ ਨੂੰ ਚਾਰ ਚੰਦ ਲਾਉਗਾ 👍👍👍👍
@kabaddiking9977
@kabaddiking9977 9 ай бұрын
Haram aa oho
@jassaulakh3814
@jassaulakh3814 9 ай бұрын
@@kabaddiking9977Muslim lyi hunda oh
@guriaujla660
@guriaujla660 9 ай бұрын
@@kabaddiking9977 mulea lyi sabb haram aa nale sabb to wad harami aa😂
@kabaddiking9977
@kabaddiking9977 9 ай бұрын
@@jassaulakh3814 manli teri gal par haram pta kehde karna karke hunda? Jehde log gaa, unth, ghoda, chota kuj ni shad de... Ona ne vi sur haram karta... Eni gandi chij aa ehe
@jassajattsangha3784
@jassajattsangha3784 9 ай бұрын
Ma dasa eh kyo soor banoda sasta hunda ta bakra mahnga hunda ma sartbnal kah sakda manu pata eh da
@Dr.Iqbal-e2h
@Dr.Iqbal-e2h Ай бұрын
Bazi Bhai oil nu phela Changi Tara Garam karya Karo jado oil pora Chita ho jave fir zira Jaa hor masla Paya Karo tusi kache oil wich zira paa dita iss nal swaad da farak painda hai j tusi oil nu Changi Tara Garam karoge fir mattan koi v Hove hor Swaad banega dhanwad
@BalwinderSingh-dj3sg
@BalwinderSingh-dj3sg 4 ай бұрын
Very good job Bhai ji
@AbubakarAli-t3q
@AbubakarAli-t3q Ай бұрын
Meet kada bai ji
@ashishghanghas3854
@ashishghanghas3854 8 ай бұрын
Music tgda lgaya bnde ne tractor me
@GurjitSingh-tj2wg
@GurjitSingh-tj2wg 9 ай бұрын
Very good 👍
@RAMANSANDHU-xc4fv
@RAMANSANDHU-xc4fv 9 ай бұрын
Full support a❤❤❤❤❤❤❤❤❤❤
@jagdeepnatt9425
@jagdeepnatt9425 9 ай бұрын
ਬਹੁਤ ਵਧੀਆ ਜੀ
@waao851
@waao851 5 ай бұрын
Ustaaad ji lohe de brtn ch bnaaeya kro oh hor ve vdiya ikk kdaahi lelo
@FROLUDHIANA
@FROLUDHIANA 2 ай бұрын
digestion vadia banan lai ki karye
@bobbysingh3801
@bobbysingh3801 9 ай бұрын
Sir tusi great ho...and onest ho..nhi ta bkra v keh skde c....ok.report man..
@jasvirsinghsabisabi6671
@jasvirsinghsabisabi6671 2 ай бұрын
ਧਰਤੀ ਬਹੁਤ ਭਾਗਾਂ ਵਾਲ਼ੀ ਹੈ
@satgurusingh7786
@satgurusingh7786 7 ай бұрын
Very nice
@ManguSharma5642
@ManguSharma5642 9 ай бұрын
ਪਾਵਰਫੂਲ੍ ਹੈ ਮੀਟ
@vijayendersingh1667
@vijayendersingh1667 9 ай бұрын
Bai ji sat shri akaal thono🙏
@harpreetsingh-jl6mq
@harpreetsingh-jl6mq 6 ай бұрын
Sarirak kamjori wale jarur khao
@stevepalta7721
@stevepalta7721 2 ай бұрын
Hello from Brampton!
@Hotelsardarji
@Hotelsardarji 9 ай бұрын
ਬੋਹਤ ਵਧੀਆ ਉਸਤਾਦ ਜੀ ❤❤❤❤
@dankie6716
@dankie6716 7 ай бұрын
Soor da gosht kithe milda?
@Sportsking708
@Sportsking708 9 ай бұрын
Full support paji❤
@gurpyarsingh4183
@gurpyarsingh4183 9 ай бұрын
ਬਾਈ ਜੀ ਲੋਹੇ ਦੀ ਕੜਾਹੀ ਵਿੱਚ ਬਣਾਓ ਜੀ
@baljindersingh7802
@baljindersingh7802 Ай бұрын
Waheguru ji
@MandeepSingh-qf4mk
@MandeepSingh-qf4mk 4 күн бұрын
❤❤
@Australianvlog101
@Australianvlog101 9 ай бұрын
Jithe tile layia pehlan lakkar side te la ke support de ke fer tile lani c ta tile kite nai jandi..
@babbummultani5941
@babbummultani5941 9 ай бұрын
very good bro
@surjitrai4038
@surjitrai4038 9 ай бұрын
Good by ji love you punjab
@hardeepsandhu3406
@hardeepsandhu3406 3 ай бұрын
Good luck🍀🍀🍀🍀🍀🍀🍀
@MandeepSingh-jy5sb
@MandeepSingh-jy5sb 4 ай бұрын
Background music 🤗🤗💯💯🫡
@aayushjaglan3011
@aayushjaglan3011 9 ай бұрын
Badiya ustad
@ManishKumar-iy4kq
@ManishKumar-iy4kq 9 ай бұрын
Good job brother 👍
@MandeepSingh-f3x
@MandeepSingh-f3x 9 ай бұрын
LOVE YOU BAZI VEERE ❤❤❤❤❤❤❤
@jatindersingh-pl2dp
@jatindersingh-pl2dp 6 ай бұрын
Veer kdi tamato te Mirch wala bna k dekho bhut att cheej ban di a
@gauravpilibangan9459
@gauravpilibangan9459 4 ай бұрын
Bha ji sarson tail ta garam ho Len dende Meet ch tail di heek reh jandi hai Tail pura garam karke fer banao Desi ghee di takkar da banu Vaddey Bai g
@Sandhu_airlines_09
@Sandhu_airlines_09 9 ай бұрын
Very nice 👍
@harsukhsingh2914
@harsukhsingh2914 5 ай бұрын
Vadia pehalwan ji❤
@vijayendersingh1667
@vijayendersingh1667 9 ай бұрын
Bai thodi har gal badi soni lgdi
@balwindersinghthind
@balwindersinghthind 9 ай бұрын
ਲੋਹੇ,ਭਾਂਡੇ, ਬਣਾ,ਬਾਈ,ਸਲਫ਼ਰ,ਮਾੜੀ, ਹੈ,ਬਾਈ
@bitubitusingh-mm6nn
@bitubitusingh-mm6nn Ай бұрын
Ser y 🙏🙏🙏🙏🙏🙏🙏❤️
@pardeepjangra4194
@pardeepjangra4194 2 ай бұрын
Aluminum bhut kharab hota hai please inko avoid kre
@GorwinderSingh
@GorwinderSingh 9 ай бұрын
22 g puri acdamy da vist krao sare janwara viche murge❤❤❤❤
@MotaSingh-x1r
@MotaSingh-x1r 7 ай бұрын
ਭਲਵਾਨ ਜੀ ਏਦਾਂ ਬੱਕਰਾ ਨਹੀਂ ਬਣਦਾ ਸਾਡੇ ਘਰ ਵਿੱਚ ਵੀ ਭਲਵਾਨੀ ਆ
@jugrajbuttar5519
@jugrajbuttar5519 9 ай бұрын
Nice bro raab tuhedi lame umer kre ❤❤
@RajSidhu1994
@RajSidhu1994 9 ай бұрын
Ustaad mera Pind Himachal ch aa. Kite Geda Vajjeya Chete Kareo.. Jungali Shikar Karida Vadde Bhra. Ik number Chahe Achaar Bna Ke Rakh Lao...
@sardar_gurjot
@sardar_gurjot 4 ай бұрын
Waah kehdi side?
@RajSidhu1994
@RajSidhu1994 4 ай бұрын
@@sardar_gurjot Una Distt. Veere
@malwabeltpatiala.Europe
@malwabeltpatiala.Europe 4 ай бұрын
Bai silver bhande Di jga j tusi tambe da ja pital da bartan us kare ta sab to vadia kyu silver te steel pehlwana lyi galat vaise ta sab lyi galat silver te steel Bai keha sunya maaf karyo
@Kashipur_dhol_king_
@Kashipur_dhol_king_ 9 ай бұрын
ਪਾਜੀ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰ ਏ ਵੀਡੀਓ ਸਹੀ ਨਹੀਂ ਕਿਉਂਕਿ ਉਸਤਾਦ ਜੀ ਜਿਹੜਾ ਇਨਸਾਨ ਗੁਰੂ ਨੂੰ ਮੰਨਣ ਵਾਲਾ ਇਨਸਾਨ ਉਸ ਨਹੀਂ ਇਹ ਚੀਜ਼ ਨਹੀਂ ਖਾਂਦਾ। ਜੇ ਤੁਹਾਨੂੰ ਮੇਰੇ ਬੋਲਣਾ ਚੰਗਾ ਨਹੀਂ ਲੱਗਾ ਤਾਂ ਸ਼ੋਰੀ ਫੀਲ ਕਰਦਾ ਹੱਥ ਜੋੜ ਕੇ 🙏🙏🙏🙏🙏🙏🙏🙏🙏🙏🙏🙏🙏🙏🙏🙏
@baldeepkaddon2903
@baldeepkaddon2903 Ай бұрын
Bai ji phela pig da ghee khadona painfa
@betechnical5835
@betechnical5835 9 ай бұрын
Best coach 👌❣️
@waao851
@waao851 5 ай бұрын
ਉਸਤਾਦ ਜੀ ਇੱਕ ਕੜਾਈ ਲੈ ਲਓ ਲੋਹੇ ਦੀ ਉਹਦੇ ਵਿੱਚ ਬਣਾਇਆ ਕਰੋ ਖਾਣ ਪੀਣ ਨੂੰ ਦਾ ਸਬਜੀ ਜੋ ਬਣਾਉਣਾ ਨਾ ਉਹ ਵਧੀਆ
@unfilteredwithvarun
@unfilteredwithvarun 9 ай бұрын
ਸਭ ਤੋਂ ਵੱਧ ਭਾਰਤੀ ਤਰੀਕੇ ਨਾਲ ਤੰਦਰੁਸਤੀ ਦੇ ਪੱਧਰ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ, ਇਸ ਬਾਰੇ ਚੀਜ਼ਾਂ ਸਾਂਝੀਆਂ ਕਰਨ ਲਈ ਧੰਨਵਾਦ ਸਰ।
@Satpreetsingh16
@Satpreetsingh16 9 ай бұрын
bai g bina oil de v vadiya bnda a kde try kryo🙏🏼
@muhammadkashif7160
@muhammadkashif7160 9 ай бұрын
Mjy to smj lgi ha soor ka meet is liya reply kr diya bhi
@kitchenwarbrobe2737
@kitchenwarbrobe2737 3 ай бұрын
Aa wala castrol tractor ch v paya kro vdiya challu😋😋
@Sukhpalsinghzaildar
@Sukhpalsinghzaildar 9 ай бұрын
Good bai
@navneetsingh1873
@navneetsingh1873 8 ай бұрын
Baazi Bai🙏🏽
@patangbaaz8989
@patangbaaz8989 9 ай бұрын
Pani bai ik vari pehla v nai c kole bacheya nu daso v jdo v khana banuna pani pehla kole hove eh jruri pani bina kuj nai ban da
@_SangheraSaab
@_SangheraSaab 8 ай бұрын
Veer Ji Non Veg vele v Fateh blaunde a g
@blackmijar6846
@blackmijar6846 8 ай бұрын
Shi gll aa sala bahot harami pehla kehnda si sadi academy ch non veg nhi khande
@lakhvindersinghmaan6141
@lakhvindersinghmaan6141 9 ай бұрын
ਅਸੀਂ ਖੇਡਦੇ ਨਹੀਂ ਦੇਖੇ ਕਿਸੇ ਕੱਪ ਤੇ ਉਹ ਲਾਈਵ ਹੋ ਦੱਸਿਆ ਕਰੋ ਵੀ ਮੇਰੀ ਅੱਜ ਇੱਥੇ ਖੇਡਦੀ ਆ ਧੰਨਵਾਦ ਜੀ 🙏 ਮਿਹਨਤ ਬਹੁਤ ਕਰਦੇ ਤੇਰੇ ਚੇਲੇ
@GurpreetRalhan-xu3to
@GurpreetRalhan-xu3to 9 ай бұрын
Bai koi dus akda pith daa mnka hila hoya na koi pkaa elaaj kr skda
@RanjitSingh-bf8pq
@RanjitSingh-bf8pq 9 ай бұрын
ਸਭ ਤੋਂ ਤਾਕਤਵਰ ਬਕਰੇ ਦੀ ਖਰੌਡੈ ਹੁੰਦੈ ਤੜਕਾ ਲਾ ਕੇ ਖੁਲ੍ਹਾ ਪਾਣੀ ਪਾ ਕੇ 4.5 ਘੰਟੇ ਹਲਕੀ ਅੱਗ ਤੇ ਰੱਖ ਛੱਡੇ ਜਦੋਂ ਤਰੀ ਨਾਲ ਉਂਗਲਾਂ ਜੁੜਨ ਲੱਗ ਪੈਣ ਉਦੋ ਲਾ ਲੈ ਪਹਿਲੀ ਚੀਜ਼ ਏਦਾਂ ਦੀ ਜਿਹੜੀ ਪੀ ਕੇ ਸੁਸਤੀ ਨਹੀ ਪੈਂਦੀ ਦੋੜਾਂ ਲਾਉਣ ਨੂੰ ਜੀ ਕਰਦਾ ਮੇਰੇ ਗੋਡੇ ਮੋਢੇ ਦੇ ਜੋੜ ਅਵਾਜ ਕਰਦੇ ਸੀ 6.7 ਵਾਰ ਖਾਦੇ ਸਭ ਸਹੀ ਹੋਗੇ
@NavuKabaddi
@NavuKabaddi 4 ай бұрын
Sir menu v apni academy ch rakh lo. Ji mai kabaddi plyer a
@sartajbal4169
@sartajbal4169 9 ай бұрын
Sir where is you training center located
HOMEMADE WINE from HOME-GROWN GRAPES
10:07
GEORGY KAVKAZ
Рет қаралды 11 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 6 МЛН
One day.. 🙌
00:33
Celine Dept
Рет қаралды 49 МЛН
Achieve Peak Performance: Hard Exercise & Desi Energy Drink
47:25
Bazi jand
Рет қаралды 1,2 МЛН
Powerful food & speed work | bazi jand
30:45
Bazi jand
Рет қаралды 112 М.
Unni Ikki (Full Movie) Jagjeet Sandhu | Latest Punjabi Movie 2024 | Geet MP3
2:02:23
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 6 МЛН